Bhai ji buht vdia lgda tuhanu sun ke Waheguru tuhanu hor ballll bkhshe Main manhale to ha bhai sarabjit singh ji Panth de maahaan kavishr giani Amar singh ji manhala Mere grandfather ji Tuhanu miln nu buht dil krda bhai sahb ji
Baba ji mai hindu dharam nu manda par mai hamesha tuhade parvachan sunda ha bahut anand aunda hai jindgi nu vdia tareeke nal kida jeena chahida jdo dasde ho bahut anand aunda bahut bahut shukria sat sri akal ji
Asin tan na Kde kite Koi mela dekheya na Koi parti ch shamil hoye na daaj lyida na deyida na hi fzool viahan ch paisa khraav kita blke kise greeb Di zroor bohat vaar madad kiti pr kise Devi devte de mndir ch ik rupya ni chrhaeya apni mehnat kridi aa ohde chon kise mzloom di madad waheguru aape sade ton kra dinda aa ji
Sardar jee aap ke battain bilkul theek hain muslums aur sikh apnay relegions say ziada mashray kee batoon per ziada amal kertay hain aur ya mashra hindu buniay ka beniay ho a hae
ਕਮਾਲ ਕਰਤੀ ਭਾਈ ਸਾਹਿਬ ਜੀ, ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ ਜੀ,
ਬਹੁਤ ਵਧੀਆ ਉਪਰਾਲਾ ਵੀਰ ਜੀ।
ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਰੱਖਣ।
ਭਾਈ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ
ਬਹੁਤ ਵਧੀਆ ਸੇਧ ਦੇ ਰਹੇ ਹੋ ਸਾਡੀ ਕੌਮ ਨੂੰ
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਬੜੇ ਸੁਚੱਜੇ ਢੰਗ ਨਾਲ ਗੁਰਮਤਿ ਵਿਚਾਰਾਂ ਕਰਦੇ ਹੋਏ ਗੁਰੂ ਕਿਰਪਾ ਕਰਨ ਭਾਈ ਸਾਹਿਬ ਜੀ ਤੇ ਮੇਹਰ ਭਰਿਆ ਹੱਥ ਰੱਖਣ ਸਦਾ ਚੜ੍ਹਦੀ ਕਲਾ ਵਿਚ ਰੱਖਣ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ
ਵਾਹਿਗੁਰੂ ਜੀ ਸਿੰਘਾ ਨੂੰ ਚੜਦੀ ਕਲਾ ਬਖਸਅਣ
ਬਿੱਲਕੁਲ ਸਹੀ ਗੱਲ ਜੀ ਬੇੜਾ ਗ਼ਰਕ ਹੀ ਕਲਾਕਾਰਾਂ ਨੇ ਕੀਤਾ ਭਾਈ ਸਾਹਿਬ ਜੀ
ਇਹ ਵੀ ਕਲਾਕਾਰ ਇਆ ਵੀਰੇ 😀😀😀😀
ਭਾਈ ਸਾਹਿਬ ਜੀ ਤੁਹਾਡੇ ਵਿਚਾਰ ਸੁਣ ਕੇ ਇਨਸਾਨ ਦੀ ਜੂਨ ਸੁਧਰ ਸਕਦੀ ਹੈ
ਵੀਰ ਸਰਬਜੀਤ ਸਿੰਘ ਜੀ,
ਤੁਸੀਂ ਗੁਰਬਾਣੀ ਦੇ ਅਰਥ ਬਹੁਤ ਸੋਹਣੇ ਢੰਗ ਨਾਲ ਕਰਦੇ ਹੋ, ਗੁਰੂ ਜੀ ਤੁਹਾਨੂੰ ਹੋਰ ਸਮਰੱਥਾ ਬਖ਼ਸ਼ਿਸ਼ ਕਰਨ।
waheguru ji
So nycc bhut sachi gl a
@@pargatsingh6340 wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww wwwewwwwwwwwww33wwww3www3w333ww333ww3w333wwwwww3w3we3w3www3www3wwww33w3wwwwww
The To The The The The The The The
@@pargatsingh6340 a of love 😘
क्या बात है बाबा जी बिल्कुल सही कहा आपजी है धन से गुरु ग्रंथ साहिब और धन है उनके सिख
ਬਾਬਾ ਜੀ ਵੀਰ ਜੀ ਤੁਹਾਡੀ ਵੀਡਿਉ ਆਵਾਜ ਸਬਦ ਗੁਰਬਾਣੀ ਪਾਠ ਸੋਚ ਵਿਚਾਰ ਸੁਣਕੇ ਬਹੁਤ ਚੰਗਾ ਲੱਗਦਾ ਤੇ ਬਹੁਤ ਕੁਝ ਸਿੱਖਣ ਲਈ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🙏🏻🙏🏻🌺🌺
ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਬੁਹਤ ਸੁਲਘਾ ਯੋਗ ਵਿਚਾਰ ਹਨ ਮੇਰੇ ਵਰਗਾ ਅਗਰ ਕਹੇ ਕਿ ਸਵੇਰੇ ਬਰਾਤ ਜਲਦੀ ਲ ਕਿ ਜਾਣੀ ਹੈ ਮੇਰੇ ਵਰਗੇ ਨੂੰ 100ਗਾਲਾ ਕੱਢਣ ਗੇ ਧੂੰਦਾ ਸਾਹਿਬ ਜੀ ਮੂਵੀ ਵਾਲੇ ਤੋਂ ਪਹਿਲਾਂ ਕੁੱਸ਼ ਨਹੀਂ ਹੁੰਦਾ ਹੈ ਬਰਾਤ ਭਾਵੇਂ ਲੇਟ ਹੋ ਜਾਵੇ ਜੀ
Schi ਗੱਲ ਆ ਜੀ 😊 🙏🙏🙏
Good Sarbjit singh ji ਮੈਂ ਵੀ ਧੂਦੇ ਤੋਂ ਹੈ ਵੀਰ ਜੀ ਤੁਸੀਂ ਗੁਰਬਾਣੀ ਦੇ ਅਰਥ ਬਹੁਤ ਵਧੀਆ ਕੱਢਦੇ ਹੋ,,🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਚ ਦੇ ਪਰਚਰਕਾਂ ਦੇ ਸਿਰ ਤੇ ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹਥ ਰਖਣ
🙏🌹🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਸਾਹਿਬ ਨੂੰ ਸੱਚ ਬੋਲਣ ਦੀ ਸਮਰੱਥਾ ਬੱਕਛੋ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏🌹
Best parcharak professor sarbjit singh dhunda
sukhpal singh nice
ਇਹੋ ਜਿਹਾ ਪਰਚਾਰ ਭਾਈ ਸਾਹਿਬ ਤੋ ਵਗੈਰ ਕੋਈ ਨੀ ਕਰ ਸਕਦਾ ਬਹੁਤ ਬਹੁਤ ਧੰਨਵਾਦ
ਪਰਚਾਰਕ ਤਾਂ ਹੋਰ ਵੀ ਬਹੁਤ ਨੇ ਜੋ ਗੁਰਬਾਣੀ ਦਾ ਸਹੀ ਪਰਚਾਰ ਕਰਦੇ ਨੇ ਸਰਬਜੀਤ ਸਿੰਘ ਵੀ ਡੂੰਘੀ ਗੱਲ ਕਰਦੇ ਨੇ
harpreet dheri 👍
@@Hastinderbhaker I 4444ryjñnnnnm
harpreet dheri Pujabi versa
harpreet dheri va ji va
ਦਿਲ ਨੂੰ ਛੂਹ ਲੈਂਦੀਆਂ ਗੱਲਾਂ 😂🤣😂👍👍🌹🌹🌹🌹🌹🌹🌹🌹🌹🌹🌹
sach aa
Waheguru🌹🙏 Waheguru🌹🙏 Waheguru🌹🙏 Waheguru🌹🙏 Waheguru🌹🙏 Waheguru🌹🙏 Waheguru🌹🙏 Waheguru🌹🙏
ਵਾਹ ਜੀ ਵਾ
ਬਾਬਾ ਜੀ ਇਕ ਵੀਡੀਓ ਮੁੰਡੇ ਕੁੜੀਆਂ ਦੇ ਪਹਿਰਾਵੇ ਤੇ ਵੀ ਬਣਾਓ ਤਾ ਜੋ ਉਸ ਵਾਰੇ ਵੀ ਸਾਨੂੰ ਸਮਜ ਲਗੇ
Oda tanu samj ni lg di a
ਅਸੀ। ਤੇ। ਬੇਟਾ। ਬਾਈ। ਸਾਲ। ਦਾ। ਹੇਇਆ। ਤੇ। ਫਿਰ। ਜਨਮ। ਦਿਨ। ਮਨਾਇਆ। ਸੀ।
Hnji virji jrur pehrave the videos bnao ji Koch kudiya ne art chukki h jii virji
Bhai baba ji horan dae kehan nal ki hona jeda inna tym dae nhi smjha hun keda smjh jaana jehna dae maa baap khud aapna bcheyaan nu gurbani wal naa lga kae duniya dae swad lgwanda hn otha koi kuch naa kah skda naa kr skda shrm waleyaan nu hondi aa pr sadgi taan sadgi hai jinne mrzi fashion kr lavo
ਬਿਲਕੁਲ ਸਹੀ ਪ੍ਰਚਾਰ ਕਰ ਰਹੇ ਹੋ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ।
।। ਹੈਨਿ ਵਿਰਲੇ ਨਾਹੀ ਘਣੇ, ਫੈਲ ਫਕੜੁ ਸੰਸਾਰੁ ।।ਗੁ,ਗ,ਸ,-੧੪੧੦ ॥ਸੱਚ ਬੋਲਣ ਵਾਲੇ, ਸੁਣਨ ਵਾਲੇ, ਅਤੇ ਲਿਖਣ ਵਾਲੇ, ਵਿਰਲੇ ? ।।
Veer ji mannu dasu ge ki guru arjun sahib da slok aa. ... so mukh jalao jit kahe thakur ayo joon kine no ang te darj hai meharbani karna ji
ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ
ਰੱਖਣ ਜੀ ।
ਸੱਚੀ ਗੱਲ ਏ ਭਾਈ ਸਾਹਿਬ ਜੀ
ਸਹੀ। ਆ।
ਸਿੰਘ ਸਾਹਿਬ ਜੀ ਦੀ Fearless speach ਦਾ ਮੈਂ ਕਾਇਲ ਹਾਂ, ,, ਬੁਰਾ ਨਾ ਮਨਾਇਓ, ਗੁਰੂ ਸਾਹਿਬਾਨਾ ਨੇ ਵੀ ਨੱਚਣ ਗਾਉਣ ਤੇ ਪਾਬੰਦੀ ਨਹੀਂ ਲਗਾਈ,,( ,,,ਨਾਚ ਰੇ ਮਨ ਗੁਰ ਕੇ ਆਗੇ,, ) ਹਾਂ ਇਹ ਗੱਲ ਜ਼ਰੂਰ ਹੈ ਕਿ ਅਕਾਲ ਪੁਰਖ ਦੇ ਵੈਰਾਗ ਵਿੱਚ ਨੱਚਣਾ ਹੀ ਵਾਹਿਗੁਰੂ ਜੀ ਦੀ ਕਚਹਿਰੀ ਵਿੱਚ ਪਰਵਾਨ ਚੜਦਾ ਹੈ,
ਵਾਹਿਗੁਰੂ ਜੀ
100%✓✓✓✓ ਜੀ!
ਬਹੁਤ ਸੋਹਣਾ ਸਰਬਜੀਤ ਸਿੰਘ ਧੂੰਦਾ ਜੀ
ਲਾਜਵਾਬ!! ਰੱਬ ਦੀਆਂ ਰੱਖਾਂ ਹੋਣ ਭਾਈ ਸਾਹਿਬ ਜੀ
Waheguru g ka Khalsa
Waheguru g ki Fateh ll
ਪਰੋਫੈਸਰ ਸਾਹਿਬ ਹੁਰਾਂ ੫ ਸਾਲ ਪਹਿਲਾਂ ਹੀ ਬਿਆਨ ਬਾਜੀ ਕਰਤੀ ਸੀ ! ਜੋ 2021 ਚ ਹੋ ਰਿਹਾ !
ਭਾਈ ਸਾਹਿਬ ਦਾ ਪਰਚਾਰ ਤੇ ਬਹੁਤ ਵਧੀਆ ਪਰ ਅਸੀਂ ਲੋਕ ਅਮਲ ਕਦੋਂ ਕਰੇਗਾ ਅਸੀਂ ਤਾ ਸਿੱਖ ਹੋ ਕੇ ਵੀ ਲੱਖਾ ਰੁਪਏ ਪੈਲਿਸਾ ਵਿੱਚ ਉਜਾੜ ਰਹੇ ਹਾਂ
Waheguru ji right
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ
ਭਾਈ ਸਾਹਿਬ ਜੀ ਤੁਹਾਡੇ ਅਤੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਜੀ ਦੇ ਵਿਚਾਰ ਇਕ ਦੂਜੇ ਨਾਲ ਮਿਲਦੇ ਹਨ ਕਿਉਂ ਨਾ ਹੋਵੇ ਕਿ ਤੁਸੀਂ ਇਕੱਠੇ ਹੋ ਕੇ ਇਕ ਸਟੇਜ ਤੇ ਬੈਠ ਕੇ ਸੰਗਤਾਂ ਦੀ ਅਗਵਾਈ ਕਰੋ ਵਾਹਿਗੁਰੂ ਜੀ ਮੇਹਰ ਕਰੇ
ਬਹੁਤ ਵਧੀਆ ਪ੍ਰਚਾਰ ਏ ਤੁਹਾਡਾ ਜੀ।
ਬੰਦਾ ਇਸ ਤਰ੍ਹਾਂ ਸਪਸ਼ਟ ਹੋਵੇ,,,,,
ਵਾਹਿਗੁਰੂ ਜੀੳੁ ਬਹੁਤ ਵਧੀਅਾ ਜੀ
wah wah je wah. sach bolna bhut okhaa je
ਵਾਹਿਗੁਰੂ ਭਲਾ ਕਰੇ ਭਾਈ ਸਰਬ ਜੀਤ ਜੀ
ਸਰਬਜੀਤ ਸਿੰਘ ਧੂੰਦਾ ਵਰਗਾ ਕੋਈ ਹੋਰ ਨਹੀਂ ਬਣ ਸਕਦਾ
ਬਹੁਤ ਵਧੀਆ ਜੀ ਵਿਚਾਰ ਖਾਲਸਾ ਜੀ
ਬਹੁਤ ਵਧੀਆ ਪ੍ਰਚਾਰ
ਭਾੲੀ ਧੂੰਦਾ,ਰਣਜੀਤ ਸਿੰਘ ਢਡਰੀਅਾ ਵਾਲੇ,ਭਾੲੀ ੳੁਦੋਕੇ ਅਤੇ ਭਾੲੀ ਢਪਾਲੀ...ਅਾਪ ਸਭ ਦੇ ਵਿਚਾਰ ੲਿਕੋ ਜਿਹੇ ਨੇਂ ਪਰ ਤੁਸੀ ਸਾਰੇ ੲਿਕਠੇ ਕਿੳੁ ਨਹੀ ਹੁੰਦੇ..???
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜਦੀਕਲਾ ਵਿਚ ਰਖਣਾ 🙏
ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ ਵਿਚਾਰ
ਬਹੁਤ ਵਧੀਆ ਵੀਰ ਜੀ ਵਾਹਿਗੂਰੂ ਜੀ ਮੇਹਰ ਕਰਨ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਬਾ ਜੀ ਤੁਸੀ ਬਹੁਤ ਵਧੀਆ ਕਥਾ ਕਰਦੇ ਜੇ
आप के शब्द गन्दे लोगों को चुबते है
सदा सच की जीत होती है
Sikhi is a way of life. Great is Sarabjit Singh who explained the right meaning of Guru Granth Sahib ji. 🙏
A
Pkhj
Waheguru g
Bhai ji buht vdia lgda tuhanu sun ke
Waheguru tuhanu hor ballll bkhshe
Main manhale to ha bhai sarabjit singh ji
Panth de maahaan kavishr giani Amar singh ji manhala
Mere grandfather ji
Tuhanu miln nu buht dil krda bhai sahb ji
True & best super katha dil karda suni jayie👍🏻👍🏻👍🏻👍🏻👍🏻👍🏻❤️❤️❤️❤️🇩🇰
ਧੰਨਵਾਦ ਵਾਹਿਗੁਰੂ ਜੀ
Khalsa ji bahut vdiya thnu prmatma hmesa chardikla ch rkhn...👌👌👌👍👍👍
veeer ji ..... bahut hi vadhia lgiaaa tuhadiaaa eh glaaa bilkul sach aaaaaa...... waheguru ji mehar krn app ji te
Nice
thanks so very much for your
Harjeet atwal saab hello
Good ji
Tuhade na kre
ਭਾਈ ਧੁੰਦਾਂ ਸਾਹਿਬ ਜੀ ਗੱਲਾਂ ਸੱਚੀਆਂ ਹਨ ।ਕੋਈ ਗ਼ੁੱਸਾ ਕਰਦਾ ਤਾਂ ਕਰੀ ਜਾਵੇ 🙏
ਸੱਚ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ
excellent performance 👍
🙏🙏🙏🙏 ਬਹੁਤ ਵਧੀਆ ਜੀ
maan hae Sanu eho jahe jagde jameer wale prahrka te meher rakhan guru.peta
Galla bilkul sahi par kariye ki, because india ch speaker te gaane hawa ch gunjde ne, atleast jo vi noise pollution oh ta band howe.
SATNAM SRI WAHEGURU SAHIB JI 🌹🙏
the best dhunda ji
Sanu maan Hunda hai waheguru ji ne sikh kom nu tohade warge hire parcharak dite.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ..........ਖਾਲਸਾ ਜੀ ਸੱਚਾਈ ਹੈ।
ਸਹੀ ਹੈ ਵੀਰ ਜੀ
God bless you.
ਵਾਹ ਜੀ ਵਾਹ ❤👍🌹🌹🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
Baba ji mai hindu dharam nu manda par mai hamesha tuhade parvachan sunda ha bahut anand aunda hai jindgi nu vdia tareeke nal kida jeena chahida jdo dasde ho bahut anand aunda bahut bahut shukria sat sri akal ji
ਸੱਚ ਅੰਦਰ ਹਿਲਾ ਦਿੰਦਾ ਹੈ ਜੀ ਵਾਹਿਗੁਰੂ ਜੀ
ਸਹੀ ਗੱਲ ਜੀ
Nice ji
bahut vadia g
ਵਾਹਿਗੁਰੂ ਜੀ ਮੇਹਰ ਕਰੀ ਇਸ ਵੀਰ ਤੇ ਬਹੁਤ ਵਧੀਆ ਪ੍ਰਚਾਰ ਏ
ਵਾਹ ਜੀ ਵਾਹ ਧੂੰਦਾ ਸਾਹਿਬ ਜੀ ਕਮਾਲ ਕਰਤੀ
Wah g wah bahut hi vadia parchark j tusi
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏❤️❤️❤️❤️❤️❤️❤️❤️❤️❤️
ਹੁੰਗਾਰੇ ਭਰਾ ਭਰਾ ਕੇ ਝੰਜੋੜ ਦਿੰਦੇ ਓ ਸੰਗਤਾਂ ਨੂੰ ।ਸੱਚੀਆਂ ਤੇ ਖਰੀਆਂ ਗਲਾਂ ਨੇ ਤੁਹਾਡੀਆਂ ।
ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਗੱਲਾਂ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ
Very good ji🙏
7:48 sukar hai waheguru ji mera jawai mera sher putt hai 🙏🙏🙏
ਗਿਅਾਨੀ ਜੀ ਇੱਕ ਵਾਰੀ ਜਿਹੜੇ ਲੋਕ ਜਿਥੇ ਮਰਜ਼ੀ ਜੱਫੀਆਂ ਪਾਈ ਜਾਦੇ। ਮਜੇ ਕਰੀ ਜਾਦੈ ਇਹਨੂੰ।
ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੱਸਿਆ ਜੇ। ਜਿਥੇ ਲਿਖਿਆ ਹੈ। ਕਿ ਪਰਾਏ ਮਰਦਾ, ਇਸਤਰੀਆਂ ਨਾਲ ਸੰਬੰਧਿਤ ਲੋਗਾ ਨੂੰ ਗਰਮ ਲੋਹੇ ਦੇ ਥੰਮ ਨਾਲ ਜੱਫੀ ਪਾਉਣਗੇ ਜੱਦ ਤੱਕ ਮਰਕੇ ਡਿਗਦਾ ਨਹੀਂ। ਹਿੰਦੂ ਧਰਮ ਵਿੱਚ ਵੀ ਇਹੋ ਸਜ਼ਾ ਲਿਖੀ ਹੋਈ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਲਾਸਟ ਅੰਕ ਵਿੱਚ ਹੈ। ਸੱਜੇ ਪਾਸੇ ਥੱਲੇ ਪਾਸੇ। ਮੈਂ ਲਿਖਿਆ ਹੋਇਆ ਹੈ। ਪਰ ਮੈਂ ਹੁਣ ਕਨੇਡਾ ਹਾ। ਨਹੀਂ ਮੈਂ ਅੰਕ ਨੰਬਰ ਵੀ ਦਸਦਾ।
ਉਸ ਸ਼ਬਦ ਦੀ ਕਥਾ ਮੰਜੀ ਸਾਹਿਬ ਤੋਂ ਵੀ ਆਉਣੀ ਚਾਹੀਦੀ ਹੈ।
ਗਲਤੀ ਵਾਸਤੇ ਮਾਫੀ। ਸਿਤ ਸ੍ਰੀ ਅਕਾਲ ਜੀ।
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
parmatma veerji bhai Sarabjeet singh de lmbi umar kre chardi klla vich rehan
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏 🙏 🙏
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏👍👍
veery veery veery niche
nice veer g bilkul thick g
ਬਹੁਤ ਵਧੀਆ ਜੀ
ਬਹੁਤ ਹੀ ਵਧੀਆ ਜੀ..
Waheguru g 100% Right aa g thanks sir
ੲਹੋ ਜਿਹੀਆ ਗੱਲਾਂ ਹਰ ਗੁਰਦੁਆਰੇ ਚੋ ਸੁਨਣ ਨੂੰ ਮਿਲਣ
ਬਹੁਤਾ ਸੋਹਣਾ ਜੀ
ਸਰਬਜੀਤ ਸਿੰਘ। ਜੀ ਸਤਿ ਸ੍ਰੀ ਅਕਾਲ ਜੀ। ਵੈਰੀ ਗੁੱਡ quisan
ਧੂੰਦਾ ਸਾਬ ਥੋਨੂੰ ਗਾਣੇ ਵੀ ਯਾਦ ਆ ਏ ਕਿਦਾ ਹੋ ਸਕਦਾ😂
Excellent
Kya batt hai boht wadiya iho jehe parchar di hi lod hai ajj je duniya nu sidhe rah paoona hai tan
ਭਾਈ ਸਾਹਿਬ very nice ਵਿਚਾਰ
Asin tan na Kde kite Koi mela dekheya na Koi parti ch shamil hoye na daaj lyida na deyida na hi fzool viahan ch paisa khraav kita blke kise greeb Di zroor bohat vaar madad kiti pr kise Devi devte de mndir ch ik rupya ni chrhaeya apni mehnat kridi aa ohde chon kise mzloom di madad waheguru aape sade ton kra dinda aa ji
ਬਿਲਕੁੱਲ ਕੌੜਾ ਸੱਚ ਹੈ ਜੀ ਏਹ ਜੋਂ ਕਲਚਰ ਹੈ ਕੁੜੀਆ ਨਚਾਉਣ ਵਾਲਾ ਆਰਕੈਸਟਰਾਂ ਕਿੱਤਾ
balkull Sai Baba ji
Sardar jee aap ke battain bilkul theek hain muslums aur sikh apnay relegions say ziada mashray kee batoon per ziada amal kertay hain aur ya mashra hindu buniay ka beniay ho a hae
You are right ✔brother
ਵਾਹਿਗੁਰੂ ਜੀ
Ss dhunda ji but vadea ji
ਵੈਰੀ ਗੁਢ ਭਾਈ ਸਾिਹਬ ਜੀ..