ਛੜਿਆਂ ਦੇ ਹੋਟਲ ਤੇ ll ਸਰਦੂਲ ਸਿਕੰਦਰ ll ਪਰਮਜੋਤੀ ll HMV VINYLRIP 1983 ll RLE 1002 ll ਸੰਗੀਤਕਾਰ ਜਸਵੰਤ ਭੰਵਰਾ

Поділитися
Вставка
  • Опубліковано 4 лис 2024

КОМЕНТАРІ • 34

  • @gurpavitarsingh9266
    @gurpavitarsingh9266 3 місяці тому +1

    "ਤੇਰੇ ਪਿੱਛੇ ਖੂਨ ਹੋਣਗੇ" ਚ ਤੇ ਜਸਵੰਤ ਭੰਵਰਾ ਨੇ ਸੰਗੀਤ ਦੀ ਥਾਂ ਜਾਨ ਈ ਪਾ ਤੀ 😢..ਬਾਕੀ ਸਰਦੂਲ-ਨੂਰੀ ਨੇ ਕਿੰਨੀ ਸੋਹਣੀ ਤਰਜ ਚ ਗਾਇਆ...ਕਿੰਨੀ ਰੀਝ ਨਾਲ ਬਣਾਇਆ ਗੀਤ!ਬਾਕਮਾਲ ਬਾਈ 😱..ਇੰਜ ਲਗਦਾ ਜਿਵੇਂ ਕੁੱਲ ਕਾਇਨਾਤ ਇਸ ਗੀਤ ਚ ਸਮਾਗੀ ਹੋਵੇ 😰 ਸਚਮੁੱਚ ਰੂਹ ਝੰਜੋੜ ਕੇ ਰੱਖ ਦੇੰਦਾ ਏਹ ਗੀਤ 😭😭

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਗੁਰਪਵਿੱਤਰ ਸਿੰਘ ਜੀ

  • @KulveerSingh-om8ul
    @KulveerSingh-om8ul 9 місяців тому +2

    ਰੂਹ ਖੁਸ਼ ਹੋਗੀ ਬਾਈ ਜੀ🙏🙏

    • @SurjeetSandhuSukhewala
      @SurjeetSandhuSukhewala  9 місяців тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @bilwinderbillu2776
    @bilwinderbillu2776 6 місяців тому +1

    ਬਹੁਤ ਵਧੀਆ ਗੀਤ

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @KuldeepSingh-dg1ml
    @KuldeepSingh-dg1ml 7 місяців тому +1

    ਬਹੁਤ ਵਧੀਆ ਬਾਈ ਜੀ

    • @SurjeetSandhuSukhewala
      @SurjeetSandhuSukhewala  7 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️🙏

  • @IqbalKhan-qd8fp
    @IqbalKhan-qd8fp 9 місяців тому +2

    🎉 ਸੰਧੂਆਂ ਵੀਰ ਇੰਨੀ ਕੋਸ਼ਿਸ਼ ਕੀਤੀ ਵਾਹ ❤

  • @jagdevbawa6577
    @jagdevbawa6577 9 місяців тому +2

    ਸਰਦੂਲ ਸਿਕੰਦਰ ਨੇ ਪਹਿਲਾਂ ਪਹਿਲਾਂ ਦੋਗਾਣੇ ਗਾਉਣੇ ਸੁਰੂ ਕੀਤੇ ਸਨ ਬਹੁਤ ਵਧੀਆ ਸੰਧੂ ਵੀਰ ਜੀ 🙏🙏🌹🌹❤❤📢📢🎤🎤

    • @SurjeetSandhuSukhewala
      @SurjeetSandhuSukhewala  9 місяців тому

      ਬਹੁਤ ਬਹੁਤ ਧੰਨਵਾਦ ਬਾਵਾ ਸਾਹਿਬ ❤️

  • @baldevsingh9391
    @baldevsingh9391 9 місяців тому +3

    ਜੇ ਹੁਣ ਤੱਕ ਦੋਗਾਣੇ ਗਾਈ ਜਾਦਾ ਤਾ ਬਹੁਤ ਵਧੀਆ ਸਿਗਰ ਸੀ ਅਮਰ ਨੂਰੀ

  • @paramjeetgrewal3222
    @paramjeetgrewal3222 9 місяців тому +1

    ਬਹੁਤ ਹੀ ਵਧੀਆ ਪੇਸ਼ਕਸ਼ ਸੰਧੂ ਸਾਹਿਬ।

  • @GURDEEPSINGH-bi8er
    @GURDEEPSINGH-bi8er 9 місяців тому +1

    ਬਹੁੱਤ ਵਧੀਆ ਸੰਧੂ ਸਾਹਿਬ ਜੀ

  • @sidhurureke
    @sidhurureke 9 місяців тому +1

    Very good EP bae ji and top cualty record de 🎉🎉🎉🎉🎉🎉

  • @SukhrajSingh-qo4rd
    @SukhrajSingh-qo4rd Місяць тому

    ❤❤🎉🎉😅😅 Very Good Punjabi Songs

    • @SurjeetSandhuSukhewala
      @SurjeetSandhuSukhewala  Місяць тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @BalvirSingh-pl4zt
    @BalvirSingh-pl4zt 9 місяців тому +1

    VERY NICE SONG BHAI JI

  • @gagangagi4491
    @gagangagi4491 9 місяців тому +1

    ਬਾਈ ਜੀ ਸੁਪਰ

  • @ajaibsidhu5083
    @ajaibsidhu5083 9 місяців тому +1

    ਵੀਰ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਰਦੂਲ ਸਿਕੰਦਰ ਨੇ ਤਵਿਆ ਵਿੱਚ ਵੀ ਗਾਇਆ ਹੈ ਥੈਂਕਯੂ ਬਾਈ ਜੀ 🎉❤🎉❤🎉❤🎉❤

  • @goldykamomajra100
    @goldykamomajra100 9 місяців тому +1

    Bai ji writters da name v jrur likhya kro kaee var smjh ni lgdi

  • @NirmalSingh-bz3si
    @NirmalSingh-bz3si 9 місяців тому +1

    ਸੁਰਾਂ ਦੇ ਸਿਕੰਦਰ ਸਰਦੂਲ ਸਾਹਿਬ ਨੂੰ ਰੱਬ ਸਾਤੀਂ ਬਖਸੇਂ ਉਨਾ ਦੇ ਪਰਿਵਾਰ ਭੈਣ ਨੂਰੀ ਜੀ ਹੋਰਾਂ ਨੂੰ ਉਨਾ ਦੇ ਬੱਚਿਆ ਨੂੰ ਸਸਅ???