ਬੋਧੀ ਅਤੇ ਹਿੰਦੂ ਕਲੇਸ਼।ਮੱਧ ਪ੍ਰਦੇਸ।ਵਿਦਿਸ਼ਾ ਦੀਆਂ ਗੁੰਮਨਾਮ ਥਾਵਾਂ।ਬੀਜਾ ਮੰਡਲ।ਹੈਲੀਉਡੋਰਸ ਪਿੱਲਰ।

Поділитися
Вставка
  • Опубліковано 27 січ 2025

КОМЕНТАРІ • 83

  • @RamKumar-ce8xy
    @RamKumar-ce8xy 14 днів тому +1

    ਬਾਈ ਦੇਵ ਜੀ, ਮੈਂ ਤੁਹਾਡੇ ਸਾਰੇ vlog ਦਿਲ ਨਾਲ ਵੇਖਦਾ ਹਾਂ

  • @harjyotsingh5291
    @harjyotsingh5291 15 днів тому +8

    ਦੇਵ ਬਾਈ ਕਿਤਾਬਾਂ ਪੜਦਾ ਹੈ, ਤਾਂ ਹੀ ਇੰਨੀ ਜਾਨਕਾਰੀ ਰਖਦਾ ਹੈ। ਇਤਹਾਸ ਤੇ ਚੰਗੀ ਪਕੜ ਹੈ ਵੀਰ ਦੀ ਧੰਨਵਾਦ।।

  • @SurjeetSingh-cq5sw
    @SurjeetSingh-cq5sw 15 днів тому +4

    ਸਤਿ ਸੀ੍ ਅਕਾਲ ਵੀਰ ਜੀ

  • @jagsirsran7403
    @jagsirsran7403 9 днів тому

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ

  • @SurjeetSingh-cq5sw
    @SurjeetSingh-cq5sw 15 днів тому +1

    ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ

  • @MohinderSingh-y4g
    @MohinderSingh-y4g 15 днів тому +1

    ਮੱਧ ਪ੍ਰਦੇਸ਼
    ਜ਼ਿਲ੍ਹਾ ਬਿਦੇਸ਼ਾਂ
    ਮੰਦਰਾਂ ਨਾਲ ਸਬੰਧਤ ਜਾਣਕਾਰੀ ਬਹੁਤ ਵਧੀਆ ਲੱਗੀ

  • @satnamsinghpurba9584
    @satnamsinghpurba9584 14 днів тому

    Bhut vadiya jankari god bless you take care 👍👍

  • @jaspalgrewal438
    @jaspalgrewal438 15 днів тому +2

    ਦੇਵ ਬਾਈ ਬਹੁਤ ਵਧੀਆ ਵਲੌਗ। ਬਹੁਤ ਨਿਖਾਰ ਤੁਹਾਡੇ ਵਲੌਗ ਵਿੱਚ। ਇਹ ਕੰਮ ਹੁਣ ਲਗਾਤਾਰ ਹੋਵੇ ਤਾਂ ਵਧੀਆ ਹੋਵੇਗਾ।

  • @vikramvicky0096gharu
    @vikramvicky0096gharu 14 днів тому

    ਬਹੁਤ ਵਧੀਆ ਸੋਹਣਾ ਮੰਦਰ 🙏🙏🙏🙏

  • @gaurishanker6201
    @gaurishanker6201 15 днів тому

    ਦੇਵ ਬਾਈ ਮੱਧ ਪ੍ਰਦੇਸ਼ ਵਿੱਚ ਬਹੁਤ ਸਾਰੇ ਪੰਜਾਬੀ ਲੋਕ ਵੀ ਵਸਦੇ ਹਨ ਉਨ੍ਹਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਨੀ।

  • @RanjitSingh-jf6nv
    @RanjitSingh-jf6nv 14 днів тому

    ਬਹੁਤ ਹੀ ਸੋਹਣੀ ਜਗ੍ਹਾ ਹੈ ਇਹ,,, ਸਤਿ ਸ੍ਰੀ ਅਕਾਲ ਵੀਰ ਜੀ

  • @sanjayfaridian6742
    @sanjayfaridian6742 14 днів тому

    Tuhade vlog ch Kamm diyan gallan bahut ne veere tuhada dhanwaad

  • @parmsahota3696
    @parmsahota3696 14 днів тому

    SSA Dev Singh,
    Very informative vlog.
    All the besr.

  • @GurjantSingh-zy3lv
    @GurjantSingh-zy3lv 14 днів тому

    ਬਹੁਤ ਖੂਬਸੂਰਤ
    22 ਜੀ ਇੱਕ live ਪ੍ਰੋਗਰਾਮ ਰੱਖ ਲਵੋ, ਘੰਟੇ, ਅੱਧੇ ਘੰਟੇ ਦਾ, ਸਵਾਲ ਜਵਾਬ, ਵੈਸੇ ਹੀ ਖੁੱਲ੍ਹੀਆਂ ਗੱਲਾਂ ਹੋ ਜਾਣ।
    ਨਾਲ ਘੁੱਦੇ ਹੋਰਾਂ ਨੂੰ ਸ਼ਾਮਲ ਕਰਕੇ
    ਪ੍ਰੋਗਰਾਮ ਜੈਕਨਾਮਾ ਨਾਲ ਰੱਖ ਲਵੋ।

  • @BindaThandal
    @BindaThandal 14 днів тому

    ਲੋਹੜੀ ਦੀਆਂ ਵਧਾਈਆਂ ਭਾਜੀ

  • @ArjunSingh-pm1jj
    @ArjunSingh-pm1jj 12 днів тому

    ਚੜ੍ਹਦੀ ਕਲਾ ਵਿੱਚ

  • @sarbjitkaur4559
    @sarbjitkaur4559 15 днів тому

    Bohut sohna 👍🎉

  • @JagdishRam1993
    @JagdishRam1993 14 днів тому

    Jay Mahakal bro🎉🎉🎉

  • @manjindersinghsidhu1275
    @manjindersinghsidhu1275 15 днів тому

    ਚੜਦੀ ਕਲਾ ਵਿੱਚ ਰਹੋ

  • @khokharvlogs4732
    @khokharvlogs4732 15 днів тому +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @SingPapa
    @SingPapa 15 днів тому

    Mere veer dev ji sat Shri akal ji

  • @sarbjitkaur5162
    @sarbjitkaur5162 14 днів тому

    ਸਤਿ ਸ੍ਰੀ ਅਕਾਲ ਪੁੱਤਰ 🎉🎉

  • @jarnailmarahar3985
    @jarnailmarahar3985 12 днів тому

    ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤

  • @gursharanbrar1205
    @gursharanbrar1205 15 днів тому +1

    Very nice vlog dev God bless and your family love your daughter she's very pretty

  • @balrajsingh4182
    @balrajsingh4182 15 днів тому

    ਬਹੁਤ ਵਧੀਆ ਜੀ

  • @madhomalli7321
    @madhomalli7321 15 днів тому +1

    ਸਤਿ ਸ੍ਰੀ ਅਕਾਲ ਬਾਈ ਜੀ ❤️🌹❤️🌹💐💐

  • @jaspalmaanjaspalmaan9473
    @jaspalmaanjaspalmaan9473 15 днів тому

    ਸਤਿ ਸ੍ਰੀ ਆਕਾਲ ਵੀਰ ਦੇਵ

  • @BalvieSingh-u9e
    @BalvieSingh-u9e 14 днів тому

    Satt Shiri akal ji Rauwal sidhwan bet ludhiana panjab Indian

  • @HarpeetKaur-we2qd
    @HarpeetKaur-we2qd 15 днів тому

    ਬਹੁਤ ਵਧੀਆ

  • @sukhdarshansingh6579
    @sukhdarshansingh6579 15 днів тому +1

    Very good Baldev sia keep it up god bless you

  • @naveenmarwaha5921
    @naveenmarwaha5921 15 днів тому

    Sat Sri akaal dev bhai

  • @manjindersinghsidhu1275
    @manjindersinghsidhu1275 15 днів тому

    ਸਤਿ ਸ੍ਰੀ ਅਕਾਲ ਦੇਵ ਵੀਰ

  • @samarveersingh1244
    @samarveersingh1244 15 днів тому

    Dev bai good work

  • @JaggiJaggisingh-mv7hn
    @JaggiJaggisingh-mv7hn 15 днів тому

    Good. Me khush

  • @mintusingh2481
    @mintusingh2481 15 днів тому

    ਸਤਿ ਸ੍ਰੀ ਆਕਾਲ ਜੀ

  • @gurmelsingh8065
    @gurmelsingh8065 15 днів тому

    ਮਿਹਨਤ ਸਫਲਤਾ ਦੀ ਕੁੰਜੀ ਹੈ।

  • @DeepakVerma-xj1wx
    @DeepakVerma-xj1wx 15 днів тому

    Bhai ji es saal 100k subscribers pakke. Ehda hi mehnat kri jao veer ji

  • @ramandeepsingh1401
    @ramandeepsingh1401 14 днів тому

    Good job bro 👏

  • @davindertiwana2862
    @davindertiwana2862 15 днів тому

    Sat Sri akal Bai ji 🎉🎉g s Tiwana Mohali 🎉🎉🎉

  • @mohansingh3290
    @mohansingh3290 15 днів тому

    Sat Shri akal ji

  • @sukhmandersingh8034
    @sukhmandersingh8034 15 днів тому

    ਸਤਿ ਸ੍ਰੀ ਆਕਾਲ ਵੀਰ ਜੀ

  • @VikramjitVicky-xg6qv
    @VikramjitVicky-xg6qv 15 днів тому

    ਸਤਿ ਸ਼੍ਰੀ ਅਕਾਲ ਵਾਈ ਜੀ ਬਹੁਤ ਵਧੀਆ ਜਾਣਕਾਰੀ

  • @satnamgill5361
    @satnamgill5361 15 днів тому

    Very interesting

  • @rtvenjoy6920
    @rtvenjoy6920 15 днів тому

    Nice ji

  • @jashish8996
    @jashish8996 15 днів тому +1

    ✨✨✨✨✨✨

  • @gulabsinghgs9852
    @gulabsinghgs9852 15 днів тому

    Very nice video y ji

  • @technotrend2023
    @technotrend2023 15 днів тому

    Great

  • @iqbalsidhu6651
    @iqbalsidhu6651 15 днів тому

    Well come my dear brother ji

  • @JaswinderGora-c8b
    @JaswinderGora-c8b 15 днів тому

    🌹🌹

  • @jasjas1731
    @jasjas1731 15 днів тому

    Super like

  • @HarpreetSingh-ux1ex
    @HarpreetSingh-ux1ex 15 днів тому

    ਦੇਵ ਵੀਰ ਹੋਰ ਤੇ ਪਰ ਸਾਂਭ ਸੰਭਾਲ ਤੋਂ ਜ਼ਰੂਰ ਇਹ ਪੁਰਾਤਨ ਇਤਿਹਾਸ ਨਿਸ਼ਾਨੀਆਂ ਦੀ ਹਾਲਤ ਤਰਸਯੋਗ ਤੇ ਨਾਜ਼ੁਕ ਨਜ਼ਰ ਆ ਰਹੀਆਂ ਹਨ ਆਉਣ ਵਾਲੇ ਸਮੇਂ ਵਿੱਚ ਕਦੇ ਵੀ ਡਿੱਗ ਸਕਦੀਆਂ ਹਨ

  • @DeepakVerma-xj1wx
    @DeepakVerma-xj1wx 15 днів тому

    Bhut hi sohna pyara jaankari wala blog. ❤

  • @rajwinderbhatti1210
    @rajwinderbhatti1210 15 днів тому

    Very nice

  • @pansotrasahil5302
    @pansotrasahil5302 15 днів тому

    Dev ਬਾਈ mp ਵਿਚ bhut kuch ਆ ਦੇਖਣ ਲਈ,,

  • @FatehSidhu3876
    @FatehSidhu3876 15 днів тому

    ਬਹੁਤ ਸੋਹਣਾ ਬਾਈ ਸਿਆਂ ❤❤❤❤❤

  • @amitthakur8569
    @amitthakur8569 15 днів тому +1

    ਸਤਿ ਸ੍ਰੀ ਆਕਾਲ ਜੀ 🙏

  • @BalwinderSingh-bm9yq
    @BalwinderSingh-bm9yq 15 днів тому +1

    ਦੇਵ ਜਿੰਦਾਬਾਦ

  • @RajinderSingh-ph5xj
    @RajinderSingh-ph5xj 15 днів тому +1

    Sat Sri akal 22g ❤❤

  • @RanjeetSingh-vo3qp
    @RanjeetSingh-vo3qp 15 днів тому

    Dev veer g sat sri akal g

  • @shashirajrana3194
    @shashirajrana3194 15 днів тому

    ✍🙏

  • @rajwantdhandwar9698
    @rajwantdhandwar9698 15 днів тому +1

    Good morning from Vancouver 🥰

    • @KaranSharma-vc5nx
      @KaranSharma-vc5nx 15 днів тому

      ਮੇਰੇ ਤੋ ਕਮੈਨਟ ਨਹੀਂ ਹੋ ਰਿਹਾ ਦੇਵ ਵੀਰ

  • @balvindersingh5011
    @balvindersingh5011 15 днів тому

    ਸਤਿ ਸ਼੍ਰੀ ਅਕਾਲ ਜੀ ❤❤❤

  • @jashish8996
    @jashish8996 15 днів тому +1

    ❤❤❤❤

  • @rajindersingh5303
    @rajindersingh5303 15 днів тому

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @VarinderRvlogs07
    @VarinderRvlogs07 15 днів тому +1

    ❤❤❤❤❤❤❤❤❤❤

  • @uday2741
    @uday2741 15 днів тому

    🎉🎉🎉🎉

  • @gagandeepsingh63203
    @gagandeepsingh63203 15 днів тому

    👍👍👍

  • @lakhvindersingh4955
    @lakhvindersingh4955 14 днів тому

    भाई साहब लास्ट में जवान केसे हो गये??

  • @khushpalsingh1654
    @khushpalsingh1654 14 днів тому

    please, change the music.

  • @gursewakbrar9140
    @gursewakbrar9140 15 днів тому

    ਦੇਵ ਜਿਹੜੀ ਜਗ੍ਹਾ ਤੇ ਰੁਕਿਆ ਹੁੰਦਾ ਉਸ ਜਗ੍ਹਾ ਤੋਂ ਵੀਡੀਓ ਸ਼ੁਰੂ ਕਰਿਆ ਕਰ ਤਾਂ ਵੀਡੀਓ ਸੋਹਣੀ ਬਣੂੰ

  • @HarjinderMehta-wf2yd
    @HarjinderMehta-wf2yd 15 днів тому

    Magar log Sona Labh Dene Wale De Chandi love dene koi matlab itna pagal hai kaise

  • @sukhwindersingh9905
    @sukhwindersingh9905 14 днів тому

    ਇਸ ਏਰੀਏ ਵਿੱਚ ਲਵ ਕੁਛ ਬਾਬਾ ਰਾਮ ਸੀਤਾ ਮਾਤਾ ਦੇ ਬੇਟੇ ਨੇ ਉਹ ਜਰੂਰ ਦਿਖਾ ਯਾਰ ਇਹਦੇ ਲਵੇ ਲਾਉਣੀ ਆ ਉਤੇ ਮੇਲਾ ਵਾਓ ਭਰਦਾ

  • @sukhwindersingh9905
    @sukhwindersingh9905 14 днів тому

    ਵਿਦੇਸ਼ਾਂ ਨਹੀਂ ਬਧੀ ਸ਼ਾਹ ਤੂੰ ਤਾਂ ਆਪਣੇ ਦਾ ਬਾਹਰਲੇ ਮੁਲਕ ਜਾ ਵੜਿਆ ਵਿਦੀਸ਼ਾ ਸ਼ਹਿਰ ਆ

  • @jasvir3830
    @jasvir3830 14 днів тому

    🎉🎉🎉🎉🎉

  • @GurcharanSingh-i2r
    @GurcharanSingh-i2r 15 днів тому

    ❤❤❤❤

  • @RinkuSharma-dg9ml
    @RinkuSharma-dg9ml 15 днів тому

    ❤❤❤❤❤

  • @mintusingh2481
    @mintusingh2481 15 днів тому

    ❤❤❤❤❤

  • @kuljitmallah4873
    @kuljitmallah4873 15 днів тому

    ❤❤❤❤❤

  • @vjfreedish2962
    @vjfreedish2962 14 днів тому

    ❤❤❤

  • @sonusabri4511
    @sonusabri4511 14 днів тому

    ❤❤❤❤❤