ਜਾਪ ਕਰਨਾ ਜਾਂ ਜਪਣਾ

Поділитися
Вставка
  • Опубліковано 29 вер 2024

КОМЕНТАРІ • 37

  • @Balbirsinghusa
    @Balbirsinghusa  7 місяців тому +5

    ਇਸ ਚੈਨਲ ਤੇ ਸਿਰਫ ਨਾਮ ਦੀ ਗੱਲ ਕੀਤੀ ਜਾਂਦੀ ਹੈ ਗੁਰਬਾਣੀ ਦੁਆਰਾ।

    • @rajinderk9278
      @rajinderk9278 7 місяців тому

      Waheguru ji

    • @satvirsingh4776
      @satvirsingh4776 6 місяців тому

      ​@@rajinderk9278week 5😊

    • @satvirsingh4776
      @satvirsingh4776 6 місяців тому

      ​@@rajinderk9278LL ll

    • @satvirsingh4776
      @satvirsingh4776 6 місяців тому

      ​@@rajinderk9278ii

    • @satvirsingh4776
      @satvirsingh4776 6 місяців тому

      Jujukukuuujujjjjjujuuukjuuuuuujukujujujjjukujujujjjjujujjujuuujjuuuuuúujujuuuujuujuuuajhjahjjjhjjjà😊uiua UK mi UK UK UK UK mm mi KK mi mi UK mk ii mi mi UK mk mi sjujmumjmmmmmumjmmj mi ujjumjmummjumjjumjjjjjjmjumjumjjkmjjjjjumjumjjumjummjjumjmjkkummjmkmkmjjkkjjjujjjumjujjjjmkmjumjumjjmkmjmuiiuuuuiukuuiumiiuiiiujiuuuiumiiijiukiiiiiikiiiiiiiiiiiukiiiiii888ukiiii8iiiiii8iiiiiiiiukiiiiii8iiuki8ii8ii88úúú8eaa till
      A

  • @JasvirKaur-yl2fg
    @JasvirKaur-yl2fg 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @amrit_brar
    @amrit_brar 5 місяців тому

    ਧੰਨਵਾਦ ਭਾਈ ਸਾਹਿਬ ਜੀ 🙏

  • @gurmeetgrewal8452
    @gurmeetgrewal8452 5 місяців тому

    Waheguru ji ka khalsa waheguru ji ki fateh 🙏🙏

  • @AmarjitSingh-se8yp
    @AmarjitSingh-se8yp 6 місяців тому

    ਕੲਈ ਲੋਕ‌ਕਹਿਦੇ ਮੈ 30ਸਾਲ ਜਪਿਆ ਪਰ ਵਾਹਿਗੁਰੂ ਤਾ ਚੁਪ ਕਰਕੇ ਧਿਆਨ ਲਾਊਣ ਨਾਲ ਮਿਲਿਆ ਆਤਮ‌ਗਿਆਨ ਧਿਆਨ ਚੈਨਲ ਸਰਚ‌ਕਰਿਓ ਓਹ ਕਹਿਦੇ ਹਨ ਮੈਨੂੰ ਵੀ ਕਹਿਦੇ ਪਰ ਮੈ ਤਾ ਗੁਰੂ ਦਾ ਕਹਿਣਾ ਹੁਣ ਤਕ ਮਨ ਰਿਹਾ ਆਪਣੇ ਵੀਚਾਰ ਭੇਜਿਓ

    • @Balbirsinghusa
      @Balbirsinghusa  6 місяців тому +1

      ਗੁਰੂ ਸਾਹਿਬ ਜੋ ਦੱਸਦੇ ਉਦੋਂ ਉੱਪਰ ਕੁੱਝ ਵੀ ਨਹੀਂ।ਮਨ ਸਿੱਧਾ ਧਿਆਨ ਵਿੱਚ ਨਹੀਂ ਜਾ ਸਕਦਾ ਕਿਉਂਕਿ ਵਿਚਾਰਾਂ (ਮਾਇਆ)ਦਾ ਖੇਲ ਹੈ।ਵਿਚਾਰ ਜਪ ਕਰਨ ਨਾਲ਼ ਛੇਤੀ ਮਰਦੇ ਨੇ ਤੇ ਆਪਣੇ ਆਪ ਧਿਆਨ ਬਣ ਜਾਂਦਾ।

  • @baljindersinghdullat
    @baljindersinghdullat 6 місяців тому

    ਬਾਬਾ ਜੀ , ਉਹ ਅਵਾਸਥਾ ਬਾਰੇ ਦੱਸਣਾ ਜਦੋ ਇਨਸਾਨ ਦੇ ਅੰਦਰੋ ਇੱਕੋ ਹੱਕ ਹੱਕ ਸਬਦ ਆਪ ਮੁਹਾਰੇ ਚੱਲਣਾ ਸੁਰੂ ਹੋ ਜਾਦਾ ਹੈ ਅਤੇ ਸਿਰ ਵੀ ਆਪ ਮੁਹਾਰੇ ਘੰਮਣਾ ਸੁਰੂ ਹੋ ਜਾਦਾ ਹੈ ..

    • @Punjabsingh023
      @Punjabsingh023 2 місяці тому

      ਭਰਾਵਾ ਗੁਰਸਿੱਖਾਂ ਦਾ ਸਿਰ ਨਹੀਂ ਘੁੰਮਦਾ,ਮੈਨੂੰ ਲਗਦਾ ਕਿਸੇ ਪੀਰ ਨੂੰ ਮੰਨਦਾ ਤੂੰ

  • @amrit_brar
    @amrit_brar 5 місяців тому

    Dhan Bhai seva Singh ji tarmala 🙏

  • @Kamal_sidhu_sarao
    @Kamal_sidhu_sarao 3 місяці тому

    Waheguru ji 🙏

  • @JAGDEEPSINGH-rb5wb
    @JAGDEEPSINGH-rb5wb 5 місяців тому

    Waheguru ji 🙏🏻

  • @KaranSingh-ef2mz
    @KaranSingh-ef2mz 6 місяців тому

    Thanks ji 🙏

  • @misl_khalis
    @misl_khalis 7 місяців тому +1

    🌹 ਵਾਹਿਗੁਰੂ ਜੀ 🌹❤️❤️

  • @sukhdevkaur9697
    @sukhdevkaur9697 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹❤️🌴❤️🌹🙏🙏

  • @bhupindersingh0789
    @bhupindersingh0789 7 місяців тому +1

    waheguru Ji 🙏🙏🙏🙏

  • @gurcharankaur6984
    @gurcharankaur6984 6 місяців тому

    waheguru ji ka khalsa waheguru ji ki fateh 🙏🏻 waheguru ji ❤️

  • @neha1able1
    @neha1able1 6 місяців тому

    Bhai sahib ji jaswant singh California da link bhejna ji

  • @charanjitbhullar4090
    @charanjitbhullar4090 6 місяців тому

    Wahaguru ji 🙏 wahaguru ji 🙏 wahaguru ji 🙏 wahaguru ji 🙏

  • @surinderkaur3151
    @surinderkaur3151 6 місяців тому

    Waheguru ji sade te mehar Karo ji.

  • @SukhwinderSingh-y9i
    @SukhwinderSingh-y9i 7 місяців тому

    Waheguru ji waheguru waheguru 🙏🙏🙏🙏🙏

  • @livelife6695
    @livelife6695 6 місяців тому

    VeerG bahut dhanwaad.

  • @sriguruamardassji
    @sriguruamardassji 6 місяців тому

    Waheguru g

  • @manvinderkaur2297
    @manvinderkaur2297 6 місяців тому

    Wahegurji

  • @sukhvirsingh7854
    @sukhvirsingh7854 7 місяців тому

    Waheguru ji Waheguru ji ❤

  • @sandykaur3256
    @sandykaur3256 7 місяців тому

    Waheguru ji

  • @cricketsfever5183
    @cricketsfever5183 7 місяців тому

    Wjkk Wjkf, jekar naam waheguru ji di apni awaaz hai ji tan naam nu dhan rashi kyun keha gya hai ji gurbani vich. aapji is ute kuch daso ji, bahut shukriya. Is da dhan raashi wang jyada hon ton ki bhaav hai ji, jekar koi din vich 12 ghante swas simran kare par oh naam dhun vich na sama sake taan ki koi dhan rashi ikathi ho rahee hai ji jo baad vich help karegi ji ?

    • @Balbirsinghusa
      @Balbirsinghusa  6 місяців тому +1

      ਜਿੰਨਾ ਸਮਾ ਉਹਦੀ ਯਾਦ ਵਿੱਚ ਜਪਦੇਂ ਆਂ ਉਹ ਖਜਾਨੇ ਵਿੱਚ ਜੁੜਦਾ ਜੀ।

  • @gurshabadguraya4284
    @gurshabadguraya4284 7 місяців тому

    Waheguru ji

  • @KingCragy529
    @KingCragy529 7 місяців тому

    Waheguru g uncle g mere khar ch me ek insan to bhut dhukhi a mera jina haram kar rakhya me ki kara waheguru da simran kardi a per sab karya karya nifal ho jada

    • @pannugagrewal2384
      @pannugagrewal2384 7 місяців тому

      Ki gal hogi g

    • @Balbirsinghusa
      @Balbirsinghusa  7 місяців тому +4

      ਬੇਟਾ ਜੀ ਸੰਜੋਗ ਈ ਇਵੇਂ ਦੇ ਹੁੰਦੇ ਆ।ਕੋਸ਼ਿਸ਼ ਕਰੋ ਕਿ ਨਾਲ਼ ਦਾ ਦੁੱਖ ਦੇਣ ਵਾਲੇ ਵਾਸਤੇ ਅਰਦਾਸ ਕਰੋ ਕਿ ਤੁਹਾਡੇ ਨਾਲ਼ ਸਿਮਰਨ ਕਰਨ ਲੱਗ ਜਾਵੇ ਤਾਂ ਕਰਮ ਮਿਲ਼ ਜਾਂਦੇ ਨੇ।

    • @KingCragy529
      @KingCragy529 6 місяців тому

      @@Balbirsinghusa thanku uncle g waheguru g menu sumat baksan g waheguru g kirpa uncle g