ਮਾਇਆਵੀ relations ਅਤੇ ਗੁਰਮਤ By: vichri rooh

Поділитися
Вставка
  • Опубліковано 17 лис 2024

КОМЕНТАРІ • 57

  • @harjinderkaurkhanijou6510
    @harjinderkaurkhanijou6510 3 місяці тому +1

    ਵਾਹਿਗੁਰੂ ਜੀ,

  • @amandeepkaur6898
    @amandeepkaur6898 3 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।🙏🙏ਗੁਰੂ ਸਾਹਿਬ ਕਿਰਪਾ ਕਰਨ ਚੜਦੀਕਲਾ ਬਖਸ਼ਿਸ ਕਰਨ 🙏🙏

    • @vichrirooh
      @vichrirooh  3 місяці тому +1

      @@amandeepkaur6898 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @amandeepkaur6898
      @amandeepkaur6898 3 місяці тому

      @@vichrirooh 🙏

  • @manpreetkaur-vi8ft
    @manpreetkaur-vi8ft 8 місяців тому +4

    ਵਾਹਿਗੁਰੂ ਜੀ🙏🙏,,,,,
    ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ।।
    ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ।।
    ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ।।
    ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ।।🙏🙏
    ਵਾਹਿਗੁਰੂ ਜੀ🙏🙏,,,,,

  • @manpreetkaur-vi8ft
    @manpreetkaur-vi8ft 8 місяців тому +3

    ਵਾਹਿਗੁਰੂ,,,,,,🙏🙏,,,,,

  • @rajni7648
    @rajni7648 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ...ਪਿਆਰੇ ਵੀਰ ਜੀ

    • @vichrirooh
      @vichrirooh  8 місяців тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Gurmeet_kaur_khalsa
    @Gurmeet_kaur_khalsa Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਗੁਰਮੁੱਖ ਪਿਆਰਿਓ🎉🎊👏🙇‍♀️

    • @vichrirooh
      @vichrirooh  Місяць тому +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ😊🙏

  • @DHADI_BALDEEP_KAUR
    @DHADI_BALDEEP_KAUR Місяць тому +1

    ਵਾਹਿਗੁਰੁ ਜੀ 🙏

  • @gurcharansingh6287
    @gurcharansingh6287 8 місяців тому +12

    ਮੈਂ ਬਾਹਰੋਂ ਤਾਲਾ ਲਾ ਆਈ ਹਾਂ ਪਰ ਕਿਵੇਂ ਰੀਝਾਵਾ ਅੰਦਰ ਨੂੰ ।
    ਇਹ ਮਨ ਮੈਲ਼ਾ ਮੈਲ ਭਰਾ ਕਿਵੇ ਸਾਫ ਕਰਾ ਮਨ ਮੰਦਰ ਨੂੰ ॥

  • @rajinderkaur7753
    @rajinderkaur7753 8 місяців тому +3

    ਵਾਹਿਗੁਰੂ ਜੀ 🙏🙏

  • @sandhumehtab9054
    @sandhumehtab9054 6 місяців тому +2

    Waheguru ji waheguru ji waheguru ji waheguru ji waheguru ji

  • @jkm5567
    @jkm5567 8 місяців тому +4

    Dhan guru Ramdas ji🙏🌹

  • @KawalPawar-b4b
    @KawalPawar-b4b 8 місяців тому +2

    Waheguru waheguru waheguru waheguru waheguru waheguru waheguru waheguru waheguru waheguru jiii.. waheguruuu..

  • @Jeevankaur1313
    @Jeevankaur1313 7 місяців тому +2

    Waheguru j,🙏🏼🙏🏼🙏🏼. ... veer ji apji ne hmsha bhut sath ditta koodh chu nikln lei , dhanwaad bhut bhut sohni sanget da🙏🏼🙏🏼🙏🏼🙏🏼

  • @gurcharansingh6287
    @gurcharansingh6287 8 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ਮਨ ਦਾ ਵਿਚਾਰ ਇੱਕ ਤਰੰਗ ਹੈ ।ਮਨ ਮਾਇਆ ਦੀਆਂ ਤਰੰਗਾਂ ਵਿੱਚ ਬਹੁਤ ਜਲਦੀ ਚਲਾ ਜਾਂਦਾ ਹੈ ਕਿਉ ਕਿ ਇਸਦਾ ਸੁਭਾ ਮਾਇਆਵੀ ਹੈ ।ਪ੍ਰਮੇਸ਼ਰ ਨਾਲ ਪਿਆਰ ਅਲੂਣੀ ਸਿੱਲ ਹੈ । ਜੋ ਤੁਸੀ ਕਹਿ ਰਹੇ ਹੋ ਇਹ ੧੦੦ ਪ੍ਰਤੀਸ਼ਤ ਸੱਚ ਹੈ । ਗੁਰਦਵਾਰਾ ਸਾਹਿਬ ਵਿੱਚ ਜੋੜਿਆਂ ਦੀ ਸੇਵਾ ਕਰ ਰਹੇ ਵਿਅਕਤੀ ਆਪਸ ਵਿੱਚ ਦੂਸਰਿਆਂ ਦੀਆਂ ਚੁਗਲੀਆਂ ਕਰਦੇ ਆਮ ਵੇਖੇ ਜਾਂਦੇ ਹਨ ।

    • @vichrirooh
      @vichrirooh  8 місяців тому +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ💫

    • @harmeetkaur5861
      @harmeetkaur5861 8 місяців тому +2

      Waheguru ji waheguru ji waheguru ji waheguru ji waheguru ji waheguru ji

  • @AmritpalKaur-d8f
    @AmritpalKaur-d8f 8 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਵਾਹਿਗੁਰੂ ਇਸ ਕੁਕਰ ਤੋ ਬਹੁਤ ਨਾਮ ਸਿਮਰਨ ਕਰਾਂ ਲੈਣ ਵਾਹਿਗੁਰੂ ਜੀ

    • @vichrirooh
      @vichrirooh  8 місяців тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ💫🙏

  • @RajwinderKaur-k9t7t
    @RajwinderKaur-k9t7t 4 місяці тому +2

    😢😢

  • @sukhvirkaurzrk8819
    @sukhvirkaurzrk8819 6 місяців тому +3

    ਵਾਹਿਗੁਰੂ ਜੀ ਤੁਸੀ ਵੀਡੀਓ ਕਿਊ ਨਹੀਂ ਪਾ ਰਹੇ ਜੀ 🙏ਚੈਨਲ ਤੇ, ਕਿਥੋਂ ਸੁਣ ਸਕਦੇ ਹਾਂ ਆਪ ਜੀ ਨੂੰ 🙏ਕੋਈ ਹੋਰ ਚੈਨਲ ਹੈ ਤਾ ਦਸਿਓ ਵੀਰਜੀ🙏🙏

    • @vichrirooh
      @vichrirooh  6 місяців тому +2

      ਪਾਵਾਂਗੇ ਜੀ....
      ਜਿਵੇਂ ਹੀ ਗੁਰੂ ਸਾਹਿਬ ਬਿਧ ਬਣਾਉਣਗੇ💫💫🙏

    • @sukhvirkaurzrk8819
      @sukhvirkaurzrk8819 6 місяців тому +1

      @@vichrirooh ਧੰਨਵਾਦ ਵਾਹਿਗੁਰੂ ਜੀ 🙏🙏

  • @gurcharansingh6287
    @gurcharansingh6287 8 місяців тому +4

    ਦੁਨਿਆਵੀ attraction ਬਹੁਤ ਵੱਡੀ ਸਮੱਸਿਆ ਹੈ । ਮਨ ਦੀ ਸਮੱਸਿਆ ਹੀ ਇਹ ਹੈ ਕਿ ਇਹ ਧਾਰਮਿਕ ਬਣਨ ਦੀ ਕੋਸ਼ਿਸ਼ ਕਰਦਾ ਹੋਇਆ ਵੀ ਮਾਇਆ ਵਿੱਚ ਹੀ ਫਸਦਾ ਹੈ ।ਆਪ ਜੀ ਨੇ ਬੜੀ ਕੀਮਤੀ ਜਾਣਕਾਰੀ ਦਿੱਤੀ ਹੈ ਪਰ ਆਮ ਕਰਕੇ ਗੁਰ ਸਿੱਖ ਆਪਣੇ ਮਨ ਨੂੰ ਵਾਚਣ ਦੀ ਕੋਸ਼ਿਸ਼ ਨਹੀ ਕਰਦੇ ।

  • @rghumaan6224
    @rghumaan6224 8 місяців тому +3

    Wahegur ji wahegur ji wahegur ji wahegur ji wahegur ji Dhan gur Ramdas ji

  • @GurpreetKaur-xw8cn
    @GurpreetKaur-xw8cn 8 місяців тому +3

    ਧੰਨਵਾਦ ਵਾਹਿਗੁਰੂ ਜੀ🙏

  • @HarjotSingh-pt3xd
    @HarjotSingh-pt3xd 8 місяців тому +4

    Veer g bhut anand aaya aa video sn k, waheguru ji thude te nam d ward lagai rakhen, thuhanu kaljug de ghere to bachhan, tusi iss terh sanu Gursukhi vali jiven jach sikhende raho, thude sirr te guru shabad da hath rehe, tusi sanu iss terh guide kerdo raho

  • @RenuKaur-zz9ex
    @RenuKaur-zz9ex 8 місяців тому +2

    Waheguru ji ,🙏🙏

  • @jujharsingh678
    @jujharsingh678 8 місяців тому +1

    Waheguru ji ka khalsa
    Waheguru ji ki fateh ji 🙏

    • @vichrirooh
      @vichrirooh  8 місяців тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kaurkashmir6553
    @kaurkashmir6553 8 місяців тому +3

    Wahiguru g

  • @SandeepKaur-ry4sj
    @SandeepKaur-ry4sj 8 місяців тому +3

    Waheguruji apni mehar bnai rkhao🙏🙏🙏💖💖

  • @balkarsingh6335
    @balkarsingh6335 8 місяців тому +2

    ਵਾਹਿਗੁਰੂ ਜੀ

  • @sonikabhalla5160
    @sonikabhalla5160 8 місяців тому +2

    🙏🏻

  • @AmritpalKaur-d8f
    @AmritpalKaur-d8f 8 місяців тому +2

    ਵਾਹਿਗੁਰੂ ਜੀ ਤੁਸੀਂ ਟੈਲੀਗਰਾਮ ਤੇ ਵੀ ਕਥਾ ਵਾਲਾ ਚੈਨਲ ਚਲਦਾ ਵਾਹਿਗੁਰੂ ਜੀ ਜੇ ਚਲਦਾ ਤੇ ਕਿਵੇਂ ਚਲਾ ਸਕਦੇ ਹਾਂ ਵਾਹਿਗੁਰੂ ਜੀ

    • @vichrirooh
      @vichrirooh  8 місяців тому

      ਕਥਾ ਵਿਚਾਰ ਓਥੇ ਨਹੀਂ ਕਰਦੇ, ਓਦਾਂ ਮੈਸੇਜ ਕਰ ਸਕਦੇ ਹੋ,
      ਇਹ name ਹੈ - vichri_rooh

  • @sarabjeetkaur3683
    @sarabjeetkaur3683 8 місяців тому +3

    Waheguru Ji ka Khalsa Waheguru Ji ki fateh

    • @vichrirooh
      @vichrirooh  8 місяців тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ💫🙏

  • @Interesting_Jay
    @Interesting_Jay 8 місяців тому +2

  • @paramjitkaur760
    @paramjitkaur760 8 місяців тому +3

    ਮੇਰਾ ਸਤਿਗੁਰੂ ਰਖਵਾਲਾ ਹੋੲਿਆ😊🎉❤😊🎉❤😊🎉❤ 14:59

    • @RajwinderKaur-k9t7t
      @RajwinderKaur-k9t7t 4 місяці тому

      ਮੇਰਾ ਸਤਿਗੁਰੁ ਰਖਵਾਲਾ ਹੋਆ ॥
      ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, waheguru ji
      Pls correct the spelling of ਹੋਆ and ਸਤਿਗੁਰੁ

    • @paramjitkaur760
      @paramjitkaur760 4 місяці тому

      @@RajwinderKaur-k9t7t ਧੰਨਵਾਦ😘💕 ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @paramjitkaur760
      @paramjitkaur760 4 місяці тому

      @@RajwinderKaur-k9t7t ਸ੍ਰੀ ਗੁਰੂ ਹਰਗੋਬਿੰਦ ਜੀ ਦੀ🙏 ੲਿੱਕ ਕਥਾ ਬਹੁਤ ਪਿਆਰੀ ਹੈ। ਜਿਸ ਚ ਇੱਕ ਗੁਰਸਿੱਖ ਬੀਬੀ ਨਾਮ ਦੀ ਲਗਨ ਚ ਇੰਨੀ ਮਸਤ ਹੋ ਕੇ ਕਹਿ ਰਹੀ ਸੀ🤗 ਮੈਂ ਵੱਡੀ ਮੇਰਾ ਸਤਿਗੁਰੂ ਨਿਮਾਣਾ। ਪਰ ਕਹਿਣ ਾ ੲਿਹ ਸੀ ਕਿ ਮੈ ਨਿਮਾਣਾੀ ਮੇਰਾ ਸਤਿਗੁਰੂ ਵੱਡਾ। ਗੁਰੂ ਸਾਹਿਬ🙏 ਜੀ ਫ਼ਿਰ ਭਾਵਨਾ ਪਰਖੀ ਸੀ ਕਿ ਨਾਮ ਦੀ ਖੁਮਾਰੀ ਚ ਸਬਦ ਬਦਲ ਗਏ। ਭਾਵਨਾ ਨਹੀਂ, 🥰

    • @vichrirooh
      @vichrirooh  4 місяці тому +1

      @@paramjitkaur760 @paramjitkaur760 ਵਾਹਿਗੁਰੂ ਜੀ ....ਆਪਾਂ ਸਦਾ ਹੀ ਹੋਰ ਜਿਆਦਾ ਸਿੱਖਣ ਵਲ ਵਧਣਾ ਹੈ... ਤੁਹਾਡੀਆਂ ਭਾਵਨਾਵਾਂ ਗੁਰੂ ਸਾਹਿਬ ਨੂੰ ਬਹੁਤ ਪਿਆਰੀਆਂ ਲਗਦੀਆਂ ਨੇ♥️ ਕਿਰਪਾ ਹੈ ....
      ਪਰ ਤਾਂ ਵੀ....ਸਹੀ ਕਰ ਲਵੋ ....
      Edit ਦਾ option ਹੋਏਗਾ ਓਥੇ....
      ਜੇ ਨਹੀਂ ਆਏਗਾ ਸਹੀ ਕਰਨਾ, ਤਾਂ msg ਕਰਕੇ ਪੁੱਛ ਲਵੋ facebook ਤੇ ਯਾ ਜਿਥੇ ਵੀ ਤੁਸੀਂ ਹੋਰ app ਤੇ connected ਹੋ....
      ਇਸ ਨੂੰ ਗਲਤੀ ਰੂਪ ਨੀ ਸਮਝਣਾ, ਬਸ ਆਪਾਂ ਹਰ ਪਲ ਸਿੱਖਣਾ ਹੈ ਨਾ😊💓 ਕੋਈ ਗਲਤੀ ਦੱਸੇ ਤਾਂ ਸਦਾ ਹੀ ਕੋਸ਼ਿਸ਼ ਕਰ ਲੈਣੀ ਚਾਹੀਦੀ ਸਹੀ ਕਰਨ ਦੀ....ਜੇ ਕੋਈ ਮਜਬੂਰੀ ਹੈ, ਯਾ ਨਹੀਂ ਆਉਂਦਾ ਸਹੀ ਕਰਨਾ, ਯਾ ਫੇਰ ਕੋਈ application ਦਾ ਨਹੀਂ ਪਤਾ ਹੈ ਕੇ ਜਿਥੋਂ ਦੇਖ ਕੇ ਲਿਖਣਾ,,, ਤਾਂ ਵੀ help ਲੈਲੋ...ਕਿਸੇ ਤੋਂ ਸਿੱਖ ਲਵੋ,,,,,
      ਨਹੀਂ ਹੈ ਕੋਈ ਸਿਖਾਉਣ ਵਾਲਾ ਤਾਂ msg ਕਰੋ ਸਾਨੂੰ facebook ਤੇ...💓

    • @paramjitkaur760
      @paramjitkaur760 4 місяці тому +1

      @@vichrirooh ❣️❣️❣️❣️❣️

  • @Harsimratkaur2610
    @Harsimratkaur2610 8 місяців тому +2

    💯🙇🏻

  • @KamalpreetKaur99
    @KamalpreetKaur99 7 місяців тому +2

    Veer ji mai Canada vich a mnu ethe 8 month hoge mainu kmm nhi mil riha ki kra mai please help me

    • @vichrirooh
      @vichrirooh  7 місяців тому +2

      Try ਕਰਦੇ ਰਹੋ ਜੀ,,,,, ਤੇ ਅੰਮ੍ਰਿਤਵੇਲੇ ਉਠਕੇ ਨਾਮ ਜਪੋ... ਤੇ ਸਮਾਪਤੀ ਤੇ ਅਰਦਾਸ ਕਰੋ, ਕੇ ਵਾਹਿਗੁਰੂ ਜੀ ਕਿਰਤ ਬਖਸ਼ੋ💓

  • @rippydeepkaur5231
    @rippydeepkaur5231 5 місяців тому

    Ik gl pushni c g 🥹mera to both wari iko hi glti war war hundi aa ki waheguru g mnu maaf krn ga 😭both promise kita waheguru g nl pr fr v ao glti ho jndi aa ki waheguru ji maafi bakshn ga 😭😭

    • @vichrirooh
      @vichrirooh  5 місяців тому

      ਇਹੀ ਵਾਲੀ ਗਲਤੀ ਹੈ? ਜਿਸ topic ਤੇ ਵੀਡੀਓ ਹੈ?

  • @Kitty-qh8qj
    @Kitty-qh8qj Місяць тому +1

    🙏

  • @tajinderkaurwasir1812
    @tajinderkaurwasir1812 8 місяців тому +2

    Waheguru ji ka Khalsa Waheguru ji ki Fateh ji

    • @vichrirooh
      @vichrirooh  8 місяців тому

      ਵਾਹਿਗੁਰੂ ਜੀ ਜਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ