ਕੀ ਕੋਈ ਵਿਸ਼ਵਕਰਮਾ ਹੋਇਆ ਵੀ ਆ? ਫੋਟੋ ਲਾਉਣ ਵਾਲੇ ਜਰੂਰ ਸੁਣੋ!Vishwakarma Truth ||Bhai Devinderduaar Singh Ji

Поділитися
Вставка
  • Опубліковано 7 лис 2024

КОМЕНТАРІ • 103

  • @JhorranWalaJass
    @JhorranWalaJass Рік тому +21

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @AmrinderSingh-d7n
    @AmrinderSingh-d7n 5 днів тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🙏🙏

  • @nimana_fauji
    @nimana_fauji Рік тому +4

    ਵਾਹਿਗੁਰੂ ਜੀ🙏🙏❤️❤️ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏❤️❤️

  • @AmrinderSingh-d7n
    @AmrinderSingh-d7n 5 днів тому

    ਜੈ ਬਾਬਾ ਵਿਸ਼ਵਕਰਮਾ ਜੀ🙏🙏🚩🚩

  • @SandeepKumar-o3c5r
    @SandeepKumar-o3c5r 11 місяців тому +1

    ਜੈ ਸ੍ਰੀ ਧਨ ਧਨ ਗੁਰੂ ਵਾਲਮੀਕ ਪਰਮ ਪ੍ਰਮੇਸ਼ਵਰ ਜੀ ਵੋਹੀ ਏਕ ਬ੍ਰਮ ਆਦ ਵਿਨਾਸੀ

  • @savjitsingh8947
    @savjitsingh8947 Рік тому +10

    🙏 ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ 🙏

  • @kuldipjhajj5085
    @kuldipjhajj5085 Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @rajub3703
    @rajub3703 11 місяців тому +1

    ਭਾਈ ਸਾਹਿਬ ਇਹ ਸਹੀ ਹੈ ਜੋ ਅਕਾਲ ਪੁਰਖ ਸਭ ਤੋਂ ਵੱਡੀ ਤਾਕਤ ਹੈ ਪਰ ਸੰਸਾਰ ਚਲਾਉਣ ਲਈ ਵੀ ਉਸ ਨੇ ਅੱਗੇ ਡਿਊਟੀਆਂ ਲਾਈਆਂ ਨੇ ਜਿਸਨੂੰ ਬੰਦਾ ਜਾ ਮਿਸਤਰੀ ਆਖਿਆ ਉਹ ਤੁਹਾਡੇ ਲਈ ਵਧੀਆ ਸ਼ਬਦਾਵਲੀ ਵਾਲੀ ਗੱਲ ਨਹੀਂ, ਤੁਸੀਂ ਲੋਕਾਂ ਨੂੰ ਨਿਮ੍ਰ ਸੰਦੇਸ਼ ਦੇਣ ਦੀ ਬਜਾਏ ਭੜਕਾਉਣ ਤੋਂ ਵਾਜ ਨਹੀਂ ਆਉਦੇ, ਸਭ ਨੂੰ ਹੱਕ ਹੈ ਸਾਡੇ ਦੇਸ਼ ਵਿੱਚ ਆਪਣੇ ਤਰੀਕੇ ਨਾਲ ਰੱਬ ਨੂੰ ਮੰਨਣ ਦਾ, ਇਕ ਪਾਸੇ ਤੁਸੀਂ ਕਿਸੇ ਸੰਤ ਨੂੰ ਰੱਬ ਬਣਾ ਦਿੰਦੇ ਹੋ ਫ਼ਿਰ ਬਾਬਾ ਵਿਸ਼ਵਕਰਮਾ ਨੂੰ ਮੰਨਣ ਵਾਲਿਆਂ ਨੂੰ ਠੇਸ ਨਾ ਪਹੁੰਚਾਓ। ਵਿਤਕਰੇ ਪੈਦਾ ਨਾ ਕਰੋ ਜੇ ਤੁਸੀਂ ਸੰਤ ਹੋ ਤਾਂ ਬਾਬੇ ਨਾਨਕ ਵਾਂਗ ਸਭ ਨੂੰ ਮਿਲਕੇ ਰਹਿਣ ਦਾ ਸੰਦੇਸ਼ ਦੇਵੋ ਰੱਬ ਦੀ ਭਗਤੀ ਕਰੋ ਪਿਆਰ ਵੰਡੋ ਧੰਨਵਾਦ ਜੀ

  • @Rebel_or_king9004
    @Rebel_or_king9004 7 місяців тому

    ਵਾਹਿਗੁਰੂ ਜੀ

  • @SukhdevSingh-u3j
    @SukhdevSingh-u3j 11 місяців тому

    ਧਨ ਗੁਰੂ ਰਾਮ ਦਾਸ ਜੀ ਵਾਹੈ ਗੁਰੂ ਜੀ

  • @HarinderGholia-ve8ub
    @HarinderGholia-ve8ub Рік тому +10

    🪔🌸ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🪔 🌼

  • @jaswinderdhillon2776
    @jaswinderdhillon2776 Рік тому +2

    Waheguru waheguru waheguru waheguru waheguru 🙏
    Dunn Dunn Guru
    Bishabkarma ji

  • @GURWINDERSINGH-zn5fw
    @GURWINDERSINGH-zn5fw 11 місяців тому

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @lovedeep4806
    @lovedeep4806 Місяць тому +1

    ਭਾਈ ਸਾਹਿਬ ਜੀ ਮਿਸਤਰੀ ਸਿੰਘ ਇਕ ਦਿਨ ਵਿਸ਼ਵਕਰਮਾ ਜੀ ਪੂਜਾ ਕਰਦੇ ਨੇ ਤੇ ਸਾਰਾ ਸਾਲ ਤਾਂ ਗੁਰੂ ਸਾਹਿਬ ਜੀ ਨੂੰ ਹੀ ਧੇਹਾਉਦੇ ਨੇ

  • @amarjeetsingh3869
    @amarjeetsingh3869 Рік тому +3

    ਖਾਲਸਾ ਜੀ ਬਿਲਕੁਲ ਸਹੀ ਅਤੇ ਸੱਚ ਕਿਹਾ ਪਰ ਗੁਰੂ ਜੀ ਦੀ ਬਾਣੀ ਬਹੁਤ ਉੱਚੀ ਹੈ ਕਈ ਖਾਲਸੇ ਹੋ ਕੇ ਵੀ ਮੜੀਆਂ ਮਸਾਣਾ ਮਟੀਆ ਤੇ ਕਲੀ ਕਰਕੇ ਮੱਥਾ ਟੇਕਦੇ ਨੇ ਬਾਕੀ ਖਾਲਸਾ ਜੀ ਕਈ ਗੁਰੂ ਘਰਾਂ ਵਾਲੇ ਮੁਖੀ ਲੋਕਾਂ ਨੂੰ ਇਹ ਕਹਿੰਦੇ ਹਨ ਕੇ ਆਹ ਸ਼ਬਦ ਮੰਗਲਵਾਰ ਵੀਰਵਾਰ ਸ਼ਨੀਵਾਰ ਨੂੰ ਸੁਣੋ ਮਾਇਆ ਦੇ ਢੇਰ ਲੱਗ ਜਾਣਗੇ ਜੋ ਵੀ ਸੋਚੋਗੇਂ ਪੂਰੇ ਹੋਣਗੇ ਕਿਰਪਾ ਕਰਕੇ ਖਾਲਸਾ ਜੀ ਉਹਨਾਂ ਬਾਰੇ ਵੀ ਦੱਸਣਾ ਕੇ ਇਹ ਠੀਕ ਹੈ ਜੇ ਇਹ ਠੀਕ ਹੈ ਤਾਂ ਬਾਕੀ ਦਿਨ ਬੇਕਾਰ ਹਨ ਜਰੂਰ ਕਿਰਪਾ ਕਰਨੀ ਖਾਲਸਾ ਜੀ

  • @harcharansingh1737
    @harcharansingh1737 11 місяців тому +2

    ਉਹ ਭਰਾਵਾ ਤੂੰ ਆਪਣਾ ਗਿਆਨ ਆਪਣੇ ਕੋਲ ਰਖ ਵਿਸ਼ਵਕਰਮਾ ਹੁਨਰ ਦਾ ਦੇਵਤਾ ਹੈ ਉਸਨੂੰ ਦੇਵਤਾ ਕਰਕੇ ਮੰਨਦੇ ਨੇ ਮਿਸਤਰੀ ਸਿੰਘ ਨਾਕਿ ਗੁਰੂ ਗੁਰੂ ਮਿਸਤਰੀ ਸਿੰਘ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ
    ਕਿਸੇ ਨੂੰ ਕਹਿਣਾ ਕਿ ਕੋਈ ਹੋਇਆ ਹੈ ਜਾਂ ਨਹੀਂ ਬਿਲਕੁਲ ਗਲਤ ਹੈ ਜੇਕਰ ਅਗਲੇ ਕਹਿ ਦੇਣ ਵੀ ਕਿਤੇ ਪਾਥੀਆਂ ਝੜਾਉਣ ਨਾਲ ਕਿਸੇ ਨੂੰ ਪੁਤਰ ਹੋ ਸਕਦਾ ਇਸ ਬਾਰੇ ਕੀ ਖਿਆਲ ਹੈ ਸਾਡੇ ਗੁਰੂ ਘਰਾਂ ਵਿਚ ਇਹ ਸਭ ਚਲ ਰਿਹਾ

    • @Putt_tarkhan_da
      @Putt_tarkhan_da 10 місяців тому +2

      Sahi aa 😂

    • @Ramjatin
      @Ramjatin 6 днів тому

      😂😂 oh 22 tu pehla eh das vishwakarma da janam din angrezi calender har saal 17 september nu hi kyo onda a ? Jdo ki sare hindu gurus de din same date nu nhi onde a matlab oh angrezi calender de hisaab nal nhi chalde

  • @GurpreetSingh-fs9hu
    @GurpreetSingh-fs9hu Рік тому +6

    waheguru waheguru waheguru ji

  • @RanjeetSingh-io7ff
    @RanjeetSingh-io7ff 6 днів тому

    ਜੇਬਾਬਾ,ਵਿਸ਼ਵਕਰਮਾ ਜੀ,ਜਿਸਨੇ,ਪੂਰੇ,ਵਿਸ਼ਵਦੀਪ,ਸੱਜਣਾ,ਕਿੱਤੀ,

  • @honeydeol6389
    @honeydeol6389 11 місяців тому +1

    Waheguru Waheguru
    Jai Sri Krishna ji 🙏

  • @Thindpajiaan-zv9hl
    @Thindpajiaan-zv9hl Рік тому

    ❤ਚੱਲ ਫੋਟੋ ਪੂਜਣ ਵਾਲੇ ਵੀ ਕੋੲ੭ ਵੱਡੀ ਗੱਲ ਨਹੀਂ ਪਰ ਪਰਾੲ੭ ਜਨਾਨੀ ਗਰਲਫਰੈਂਡਾਂ ਨਾਲ ਸੰਬੰਧ ਬਨਾੳਣ ਵਾਲੇ ਸਮੁੱਚੇ ਵਿਆਹ ਤੋਂ ਬਗੈਰ ਸੰਬੰਧ ਬਨਾੳਣ ਵਾਲੇ ਭਰਾ ਧਿਆਣ ਨਾਲ ਕੰਮ ਕਰੋ ਮੁੜਕੇ ਤੇਲ ਚ ਹਾਏ ਹਾਏ ਕਰੋਂ ਗੇ ਕੀ ਫਾਏ ਦਾ ❤❤❤ ਬਹੁਤੇ ਤਂ ਮੰਨਦੇ 😂ਨਹੀਂ ❤ਪਰ ਦਸਮ ਗਰੰਥ ਚ ਲਿਖੀਆਂ ਗੱਲਾਂ ਵਾਹਿਗੁਰੂ ਜੀ ਕੋੲ੭ ਕਹਾਣੀਨਹੀਂ ?

  • @prabhdeepprabh
    @prabhdeepprabh Рік тому +3

    🙏🙏🙏 waheguru ji 🌹🌹🌹

  • @GurcharanSingh-ht8lh
    @GurcharanSingh-ht8lh Рік тому +8

    Vishavkarma b rabb da roop a

    • @rickysinghjatt4630
      @rickysinghjatt4630 11 місяців тому +1

      Paaji rabb Da roop sab hunde ne ohh normal bande nahi see ohh v akaalpurakh de bheje hoye bande see par see insaan he par normal nahi see par Edda matlab aaha nahi hai ki assi onna di Pooja karan lag jaavange paaji aaha sab kalpnic photos hai dikh daa photo naal te enna Devi devteyaa naal koi lsena Dena nahi hai aaha sab bhraman waad bhariya hoeya guru granth sahib nu samjho

    • @rickysinghjatt4630
      @rickysinghjatt4630 11 місяців тому

      Guru granth sahib nu samjhna har kissi se bus di gall nahi 22 ji...ehe akaalpurakh di rachna hai guru granth sahib jenu samjhana easy nahi ...

    • @AnilYadav-fl2ew
      @AnilYadav-fl2ew 11 місяців тому

      ​@@rickysinghjatt4630tere varge chothi fail nu eh snatan diayan galan samaj nahi aniaya

    • @AnilYadav-fl2ew
      @AnilYadav-fl2ew 11 місяців тому

      ​@@rickysinghjatt4630guru granth saheb ch koi navi gal nahi likhi sab veda bhagvad gita te hor grantha to copy kita hoya te puja paditi tusi musalmana vali bhad li tuhada avda ki hai

    • @naviii949
      @naviii949 10 місяців тому +1

      ​@@AnilYadav-fl2ew gal sun la kann khol ke mitra, SGGS vich likhia,
      POTHI PARMESHAR KA THAAN.
      MATLAB PARMATMA DI BAANI HAI EH SGGS.
      TUHADA TUHADA KI LAA RAKHEA
      TU, TU KOI ALAG DUNIYA TO AAYA.
      GAL NU SAMJ, DHAN GURU NANAK DEV JI AAP NARAYAN, BHAGWAN HAN. TE SGGS VICH GURU JI NAAL SHRI KRISHN JI, SHRI RAM, BABA FARID, SAB AKAALPURKH VAHEGURU HI BIRAJMAAN HAN. MATLAB OH VI BHAGWAN HI HAN, BAS FARAK EHNA KI OH PEHLA AAYE TE GURU JI HUN KALYUG VICH. KOI DIFFERENCE NAHI GURU JI VICH TE PICHLE YUGA DE AVTAARA VICH. IK ROOP HAN. JINI MAHIMA SHRI KRISHN JI DI SGGS VICH GAYI GYI HAI, TENU KI PTA.
      MAI PHER KEH REHA GURU JI TE SHRI KRISHN, RAM CHANDER JI IK ROOP HAN. ES GAL NU SAMJ PEHLA, PHER COMMENT KARI KI TUHADA APDA KI HAI.
      TU VI PANJ TATT( PRITHVI, JAL, AGNI, VAYU, TE AAKASH ) DA BANEYA HOYEA TE SARE INSAAN VI SAME EHNA 5 TATTA DE HI BANE HOYE HAN.
      KISE DI GAND TE LUND TE YA MATHE TE NAHI LIKHIA KI OH HINDU HAI YA SIKH HAI YA MUSALMAN HAI YA CHRISTIAN HAI.
      SAB DUNIYA DE BANAYE HOYE DRAME HAN.
      BAANI KEHNDI HAI
      MAANAS KI JAAT IK HAI.
      AGGE TO YAAD RAKHI EH GALLAN, KOI KI KEH REHA KISE DE DHARAM BARE, BAHUTI TENSION NHI LAINI. PYAAR NAAL SAMJA DEVO, NAHI SAMJDA TA KHO KI RABB TERA VI BHALA KARE.
      EH NHI KEHNA KI TERE PALLE KI HAI, YA TUHADA APDA KI HAI. TU TE KOI VI INSAAN ALAG NHI HAIGE. OK BRO.
      TENU IK GAL HOR DASA DHAN GURU NANAK DEV JI DE BETE(SON) BABA SRI CHAND JI SHIV SHANKAR BHOLENATH DA AVTAAR HAN.
      HUN TU DAS HAI KOI DIFFERENCE.
      BAS TUHADA TE MERA EH KAMM NHI KARNA, TENU IK SALAH DE REHA. OK BRO

  • @nimmajattnimmajatt
    @nimmajattnimmajatt Рік тому +1

    ❤❤waheguru ji ❤❤ meharkro

  • @nimmajattnimmajatt
    @nimmajattnimmajatt Рік тому +2

    ❤❤waheguru jio❤❤

  • @krishnasharma6481
    @krishnasharma6481 11 місяців тому

    Ba jee appna Gyan appane kol rakh kee tusi parmatma ho

  • @bhogal.x
    @bhogal.x 2 місяці тому +1

    jay dada vishwkarma ❤

  • @kanwaljeetsingh5695
    @kanwaljeetsingh5695 11 місяців тому

    V.Important video

  • @akashgill1333
    @akashgill1333 11 місяців тому

    Waheguru ji 🙏🙏🤲🤲

  • @HardeepSingh-be8od
    @HardeepSingh-be8od Рік тому +1

    ਵਾਹਿਗੁਰੂ ਜੀ ਉੱਤਰ ਪ੍ਰਦੇਸ਼ ਦਿੱਲੀ ਬਾਣੀ ਦੇ ਕੂੰਜ ਬਹੁਤ ਹੈ

  • @ਹਰਿੰਦਰਸਿੰਘ-ਞ4ਦ
    @ਹਰਿੰਦਰਸਿੰਘ-ਞ4ਦ 11 місяців тому +1

    ਮੈਨੂੰ ਤਾਂ ਤੂੰ ਵੀ ਮਿਸਤਰੀ ਤਰਖਾਣ ਲੁਹਾਰ ਹੀ ਲਗਦਾ

  • @trilokchand2575
    @trilokchand2575 11 місяців тому

    Jay Gurudev Koti Koti dandvat Pranam Jay Shri Ram trilokchand ki taraf

  • @newlife9209
    @newlife9209 Рік тому +2

    🌸🌸🌸🌸🌸🌸

  • @jotdhami7126
    @jotdhami7126 Рік тому +1

    ❤❤

  • @kuldeepsinghi1820
    @kuldeepsinghi1820 Рік тому +3

    Akal

  • @thesaviicreation
    @thesaviicreation 5 місяців тому +1

    Sikh Guru v sare Hindu devi devteya nu mann de c... Ess layi hi bhagta di baani v granth sahib vich darj karwayi gyii c..

  • @Maskeen5
    @Maskeen5 11 місяців тому +1

    Baba ji Sare gurua peeran da guru kon aa...?

  • @mooslmoosl8389
    @mooslmoosl8389 Рік тому

    Good

  • @sarabjeetsingh3811
    @sarabjeetsingh3811 11 місяців тому

    ਖੰਡਾ ਪ੍ਰਿਥਮੈ ਸਾਜਿ ਕੈ

    • @ashokklair2629
      @ashokklair2629 11 місяців тому

      ਖੰਡੇ ਅਰਥ ""ਸਬਦੁ"" ਹੈ!
      two sword.
      ਖੰਡਾ= two in one

    • @naviii949
      @naviii949 10 місяців тому

      Shiv shakt aap upaye ke.

  • @kuldiplalka9086
    @kuldiplalka9086 11 місяців тому +1

    Na gll da koi Matlab ...baba devi devte rbb da Roop ne

  • @KuldeepSingh-zq8vk
    @KuldeepSingh-zq8vk Рік тому +1

    Ok

  • @harmailsingh6472
    @harmailsingh6472 Рік тому +3

    बहुत कुछ सीखा आपकी इस कथा से।

  • @jobanjeetsandhu5228
    @jobanjeetsandhu5228 11 місяців тому

    🙏🙏🙏🙏💯💯💯👍👍

  • @SukhchainSingh-yf9yx
    @SukhchainSingh-yf9yx Рік тому +1

    ਇੱਕਮੁੱਖ ਤੋਂ ਵੱਧ ਦੋ ਬਾਹਾਂ ਤੋਂ ਵੱਧ ਨਹੀਂ ਹੋ ਸਕਦਾ ਕੋਈ ਰੱਬੀ ਅਵਤਾਰ ਨੀ ਹੋ ਸਕਦਾ ਇਹ ਗੁਰੂ ਸਾਹਿਬ ਕਹਿ ਗੇ ਫਿਰ ਵੀ ਬਾਬੇ ਸਾਨੂੰ ਪੁੱਠੇ ਚੱਕਰਾਂ ਵਿਚ ਪਾ ਰਹੇ ਨੇ ਇਨਾਂ ਤੋਂ ਚੋ ਬਚੋ

    • @harmailsingh6472
      @harmailsingh6472 Рік тому

      ਕੀ ਬਾਬਾ ਦੀਪ ਸਿੰਘ ਸਹੀਦ ਹੋਏ ਝੂਠ ਹਨ

    • @PremSingh-uv2sb
      @PremSingh-uv2sb 11 місяців тому

      @@harmailsingh6472 bhai sahib ji sare devi devta te guru pira diya photo kalpnik hi bania ne

    • @naviii949
      @naviii949 10 місяців тому

      Sukhchain Singh ji kadi Gurbani padi hai changi tra. Gurbani ch likhia asli saroop Vaheguru da sargun vich ik mukh te 4 baha vala hai. Likhia hoyea Gurbani vich:
      CHATURAI NA CHATURBHUJ PAYI E
      MATLAB OS VAHEGURU
      CHATURBHUJ ( 4 BAHA VALA) NU
      CHATURAI( CHALAAKI) NAAL NHI PAAYA JA SAKDA.

  • @RajeshKumar-fs7yy
    @RajeshKumar-fs7yy Рік тому +8

    Jai Shree Ram

  • @BabalpreetSingh-j1v
    @BabalpreetSingh-j1v 11 місяців тому

    Baba ji Shani devta kon na
    Ana bara dasso plzz🙏🙏

  • @Rammikhakh
    @Rammikhakh 11 місяців тому

    Asal gyaani ho tusi baba ji 🙏🏻

  • @RajinderSingh-jg7ps
    @RajinderSingh-jg7ps Рік тому +5

    vishvakarma ji kla kirti de devta san

    • @Putt_tarkhan_da
      @Putt_tarkhan_da 11 місяців тому +1

      Hmm ina nu ki pta

    • @BT-111
      @BT-111 11 місяців тому +1

      Sahi Sardar ji. Vishvakarma is God of Hunnar walas. Jo bhi rachna karte he. Udhyami he vo inki Puja karte he.

  • @DiljotSingh-p6p
    @DiljotSingh-p6p Рік тому +1

    ਧੰਨਧੰਨਸਰੀਗੁਰੂਗੋਬਿੰਦਸਿੰਘਜੀਮੇਹਰਕਰੋਜੀ❤🎉

  • @kuldiplalka9086
    @kuldiplalka9086 11 місяців тому

    Baba g Sri Jaap sahib pado te vichaar kro ..turns ptaa chllgea

  • @ManpreetSinghKaur-o4n
    @ManpreetSinghKaur-o4n Рік тому +1

    🙏🏽

  • @kuldiplalka9086
    @kuldiplalka9086 11 місяців тому +1

    Khalli ghddaa

  • @mohindersingh1233
    @mohindersingh1233 11 місяців тому

    Namo Buddha hai

  • @GagandeepSingh-sq6ed
    @GagandeepSingh-sq6ed Рік тому

    Raavan didn't committe😮d any wrongful deed.He only avenged the disgrace of his sister Sarup Nakha.He was deceived by his brother Bhavishan. Thus he was killed by Ram .

    • @SureshSingh-fc3uh
      @SureshSingh-fc3uh 11 місяців тому +1

      Murakhan vali Naa kro Veer ji, ravan ne already kayi kudiya da rape kita c te ohnu ikk ladki ne shraap ditta c ki je hun oh kise naal dhakka karega taan oh sad ke swaah ho jayega , iselayi ohne mata sita nal zabardasti nahi kiti,

    • @lookforward5145
      @lookforward5145 11 місяців тому

      Acha te ohdi bhen nu sja mili kyu c eh tere peo ne daseya ni tenu ohne mata sita nu maran di koshish kiti c is lyi sja mili c pta tenu kuj v ni muh chuk ke comment karan lag painde ne chawal

  • @kuldiplalka9086
    @kuldiplalka9086 11 місяців тому +1

    Thotha channa baaje ghnnaa

  • @SharmaJI-tl5lr
    @SharmaJI-tl5lr Рік тому +5

    Yar na tusi mande na wasta
    Fer kyu aiwe hindu dharmgrantha ki katha karke apni publicity karde

    • @6teabar49
      @6teabar49 Рік тому +2

      Loka nu gyaan den lyi

    • @6teabar49
      @6teabar49 Рік тому +1

      Ehna cheeja da

    • @6teabar49
      @6teabar49 Рік тому +2

      Mann na. Ya nai oo khud di mrji aa

    • @SukhRamghariaa
      @SukhRamghariaa Рік тому +2

      Asi apneya sikh nu dsde ha ta jo oh bharaman vaad ch na fas jaye jo tuhadi sarkar diya nitiyan ne aj kl 🙏

    • @gurindersingh3563
      @gurindersingh3563 Рік тому +2

      ਹਿੰਦੂ ਸਿੱਖ ਭਰਾ ਨੇ ਗੁੱਸਾ ਨਾ ਕਰ ਵੀਰ, ਤੁਸੀ ਗੱਲ ਹੋਰ ਪਾਸੇ ਲੇ ਕੇ ਚਲੇ ਗਏ ਲਗਦਾ

  • @mastjaatharyanasingh959
    @mastjaatharyanasingh959 Рік тому +1

    koi nahi tha pahle .bas sikh sabse pahle aaye 😅😅😅😅😅😅😂😂

  • @kuldiplalka9086
    @kuldiplalka9086 11 місяців тому

    Ta hi SIKH Kom da beda grkk ho Giaa.gurbani de glt arth Jr k gumraah krde ne

  • @kuldiplalka9086
    @kuldiplalka9086 11 місяців тому

    I hope jihaa gian nhi chahda

  • @kuldiplalka9086
    @kuldiplalka9086 11 місяців тому

    Ja bhraa loka ch Veham bharm paid na kro apps ko jo Jane Neecha soi ganiaa sbb te unha ...veer Gian jithon mile Lai laina chahida ..don't waste time and energy

  • @ramneetsingh2347
    @ramneetsingh2347 11 місяців тому

    Kya Mohammed sahab ke bare mein bhi dasam Granth Mein Kuchh likha hai yah sirf Hindu ke hi Devi devtaon ke bare mein likha hai kya musalmanon ke bare mein Dasham Granth mein likha hai

  • @iamphull
    @iamphull 11 місяців тому

    Waheguru ji babean nu kahi apne naam agge giyani lana band karo. Eh sade Sikh bachaya layi racism ban chukia hai..
    Monne sikh bachaya da naa yaad karan di taklif hi nahi karde oh tan bas giyani hi kende rende ne te is gal da kai jawakaan di psyche te baut asar penda hai.
    Je lana hi hai tan Kathavachak pa lavo, sardar la lavo..

  • @manishkumar3164
    @manishkumar3164 Місяць тому

    Tainu tere apne ghr de hi psand ni krde hone

  • @kuldiplalka9086
    @kuldiplalka9086 11 місяців тому

    Baba g father di family da v respect hunda aa vehm bhrmm paida kr rhe o

  • @gurjeetsingh4670
    @gurjeetsingh4670 Рік тому +1

    Paji...sade guru says ki..amritsar sarowar naate sab utre paap kamate..fir ehi wi kende ne ki ganga nahaan naal kuch ni hunda...main te ehe khu ki ganga hindua kol rhn deo te tusi apne sarovar nahalo....kyu kise di beadbi karde ho..je ganga nahan naal kuch ni hunda ta fir amritsar sarovar wi nahan naal kuch ni hona....je mano te dowe amrit te je na mano te dewo paani..🙏

  • @gurjeetsingh4670
    @gurjeetsingh4670 Рік тому +2

    Ek gal hor...je sikh hindu to alag ne te har shabad wich..granth sahib wich..rehraas te japji sahib wich..ram brahma vishnu mahesh rawan sita da naam kiyu likheya...hun ehe na kho ki ehe oho raam nai. Ehe oho sita nai..ehe oho bhrhma ya shiva nai. ..

    • @RamanThakur-d7y
      @RamanThakur-d7y 11 місяців тому

      ਇਹ ਤਾਂ ਵੀਰੇ ਇਹਨਾ ਨੇ ਕਹਿਣਾ ਹੀ ਆ ਇਹਨਾ ਨੂੰ ਹਿੰਦੂ ਧਰਮ ਨਾਲ ਹੀ ਨਫ਼ਰਤ ਆ ਦੇਖਣਾ ਕੀਤੇ ਵੀ ਪੋਸਟ ਵਿੱਚ ਹਰ ਏਕ ਹਿੰਦੂ ਵਾਹਿਗੁਰੂ ਕਹਿ ਦਉਗਾ ਪਰ ਸਿੱਖ ਰਾਮ ਰਾਮ ਜੈ ਮਾਤਾ ਦੀ ਨਹੀ ਕਹੂਗਾ ਓਹ ਉੱਥੇ ਵਾਹਿਗੁਰੂ ਹੀ ਲਿਖੂਗਾ ਇਸ ਤੋਂ ਪਤਾ ਲਗਦਾ ਹੈ ਇਹਨਾ ਦੀ ਨਫ਼ਰਤ ਦਾ

    • @rickysinghjatt4630
      @rickysinghjatt4630 11 місяців тому +1

      Paaji tuci galat ho ethe shiv Ram Sita di gall likhi zarur hai par odda matlab v te samjo ohh kyu likheya hai bani padho te samjho aivi matlab naa kaddi jaaya karo naam te Allah daa v hai Mohammad daa v haai musalmaan de nabiya daa v hai hunn dasso padhi hai kade guru granth sahib

  • @jotdhami7126
    @jotdhami7126 Рік тому +2

    ❤❤