ਜਦੋਂ ਹਨੂੰਮਾਨ ਜੀ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ||ਰਾਮ,ਸ਼ਿਵਜੀ,ਵਿਸ਼ਨੂੰ ਬਾਰੇ ਦੱਸਿਆ Guru Nanak Dev Ji & Hanuman

Поділитися
Вставка
  • Опубліковано 24 лис 2023
  • ਜਦੋਂ ਹਨੂੰਮਾਨ ਜੀ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ||ਰਾਮ,ਸ਼ਿਵਜੀ,ਵਿਸ਼ਨੂੰ ਬਾਰੇ ਦੱਸਿਆ Guru Nanak Dev Ji & Hanuman
    Guru Nanak Dev Ji & Hanuman Ji
    Bhai Mardana and Hanuman
    Ram, Shivji, Vishnu and Hanuman ji
    Guru Nanak Dev ji met hanuman
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #ram #shivji #hanuman #vishnu #gurunanakdevji #ramayan #sanatandharma #devidevta #bhaidevinderduaarsinghji #sikhitihas

КОМЕНТАРІ • 787

  • @rajveergil
    @rajveergil 2 місяці тому +8

    ਜੈ ਸ਼੍ਰੀ ਰਾਮ ਚੰਦਰ ਭਗਵਾਨ ਜੀ ਜੈ ਸ੍ਰੀ ਹਨੂੰਮਾਨ ਜੀ ਜੈ ਸ਼੍ਰੀ ਭੋਲੇਨਾਥ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ

  • @tonysingh-ft9ki
    @tonysingh-ft9ki 6 місяців тому +23

    Dhan dhan shri guru nanak dev ji

    • @jeetsinghnagra
      @jeetsinghnagra 5 місяців тому

      Dhan dhan kehane se kuchh nahi miley ga

  • @neerajkumar-mk7ng
    @neerajkumar-mk7ng 6 місяців тому +43

    Jai shree Ram
    Jai Hanuman ji
    Satnam SRI waheguru

  • @DalwaraSingh-go3iy
    @DalwaraSingh-go3iy 6 місяців тому +32

    Ram ram ram ram ram ram ram ram ram ram ram ram ram ram ji

    • @inderjeetgola3132
      @inderjeetgola3132 День тому

      ❤❤❤❤❤❤ji wahgur ji❤❤❤❤❤❤ji mahdava ji❤❤❤

  • @mnjitsingh4463
    @mnjitsingh4463 6 місяців тому +50

    🙏🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਜੈ ਸ਼੍ਰੀ ਰਾਮ ਧਰਮ ਦੇ ਠੇਕੇਦਾਰਾਂ ਨੂੰ ਇਸ ਕਥਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਬਾਣੀ ਵਿੱਚ ਸਾਰੇ ਗੁਰੂਆਂ ਪੀਰਾਂ ਦਾ ਨਾਮ ਆਉਂਦਾ

    • @PANDAV_NAGRI_
      @PANDAV_NAGRI_ 5 місяців тому +1

      Kyu k Hanuman te shiv dunia suru hoi us time to hn is lai guru granth sahib ch nam aunda ayi samj

    • @PANDAV_NAGRI_
      @PANDAV_NAGRI_ 5 місяців тому

      Bai peera dia drgaha te peera nu mada b boleya janda fr samj lo k sab dharm ik ne

    • @PRODIGITS23
      @PRODIGITS23 4 місяці тому

      Kujh thekedaar tere dharm vich ne
      Ohna nu v smjha
      J ikk na ta marayada wali bhasha rakhan

    • @mnjitsingh4463
      @mnjitsingh4463 4 місяці тому

      @@PRODIGITS23 sare dharma de thekedara nu akkal khud nu hi honi chahidi and sochna chahida ke ikk duje nu galt na bolan

  • @karampalmaan2987
    @karampalmaan2987 6 місяців тому +22

    Dhan guru nanak dev jee Maharaj

  • @alberteinstein6155
    @alberteinstein6155 Місяць тому +3

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਹਰੇਕ ਦੇ ਰੂਪ ਵਿੱਚ ਸਭ ਤੋਂ ਵੱਡਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ

  • @devidayal8620
    @devidayal8620 6 місяців тому +19

    ਭਾਈ ਸਾਹਿਬ ਜੀ, ਆਪ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ।
    ਹਿੰਦੂ ਧਰਮ,ਸਿੱਖੀ ਧਰਮ ਵਿੱਚ ਕੋਈ ਵੀ ਫਰਕ ਨਹੀਂ ਹੈ।
    ਅੱਜ ਕੱਲ੍ਹ ਦੇ ਕੱਲਯੁੱਗ ਵਿੱਚ ਭੱਗਵੇਂ ਬਾਣੇ,ਨਿਹੰਗ ਬਾਣੇ ਪਾਕੇ ਗੁਰੂ ਮਹਾਰਾਜ ਜੀ ਦੇ ਨਾਮ ਦੀ ਵਰਤੋਂ ਕਰਕੇ ਆਪਣੀਆਂ -2 ਰੋਟੀਆਂ ਸੇਕਣ ਲੱਗੇ ਹੋਏ ਹਨ।
    ਗੁਰੂ ਮਹਾਰਾਜ ਜੀ ਨੇਂ ਕਿੱਤੇ ਵੀ ਨਹੀਂ ਲਿੱਖਿਆ ਸਾਡੇ ਨਾਂਮ ਦੇ ਭੱਗਵੇ ਬਾਣੇ,ਸਿੱਖੀ ਬਾਣੇ ਪਾਕੇ ਗਰੀਬ ਲੋਕਾਂ ਨੂੰ, ਜਨਤਾਂ ਨੂੰ, ਜਾਨੋਂ ਮਾਰਨ ਲਈ ਨਹੀਂ ਕਿਹਾ ਸਗੋਂ ਵੱਧ ਤੋਂ ਵੱਧ ਸੰਗਤਾਂ ਨੂੰ ਪਿਆਰ ਸਤਿਕਾਰ ਨਾਲ ਰਹਿਣ ਲਈ ਪ੍ਰੇਰਿਆ ਸੀ।

  • @RakeshKumar-jv8bp
    @RakeshKumar-jv8bp 6 місяців тому +10

    Radhe Krishan Radhe Radhe Krishan Krishan Radhe Radhe Radhe Krishan Krishan Krishan

  • @jagtarsingh1186
    @jagtarsingh1186 5 місяців тому +8

    ਧੰਨ ਧੰਨ ਦਸੇ ਗੂਰੂਆ ਦੀ ਜੈ ਆਕਾਲ ਪੂਰਖ ਦੀ ਦੇ ਜੈ ਹੋਵੇ ਸਿਰੀ ਰਾਮ ਚੰਦਰ ਜੀ ਮਹਾਰਾਜ ਜੈ

  • @savjitsingh8947
    @savjitsingh8947 6 місяців тому +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @rituchhabra1761
    @rituchhabra1761 6 місяців тому +34

    Jai Shree Ram ji 🙏Jai Hanuman Ji🙏

  • @meetokaur6000
    @meetokaur6000 Місяць тому +1

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਧਨ ਧਨ ਗੁਰ ਨਾਨਕ ਦੇਵ ਜੀ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ 🌹🙏🌹👌🌹❤ukthanks very nice ਕਥਾ

  • @sukhak6362
    @sukhak6362 4 місяці тому +7

    ੴਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏 🌹🌹

  • @HarinderGholia-ve8ub
    @HarinderGholia-ve8ub 6 місяців тому +27

    🌼ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ 🌼 ਬਾਬਾ ਬਾਲਾ ਜੀ ਮਰਦਾਨਾ ਜੀ🌼🪔🪔🪔🪔🌻🌻

  • @kingJasvinderBSingh
    @kingJasvinderBSingh 6 місяців тому +12

    आपका धन्यवाद भाई जी 🙏🙏🙏

  • @BansilalBhatti
    @BansilalBhatti 23 дні тому +1

    ਧੰਨ ਧੰਨ ਬਾਬਾ ਨਾਨਕ ਦੇਵ ਜੀ ਤੇਰਾ ਸ਼ੁਕਰ ਹੈ 🙏🙏🙏🙏🙏🙏🌹🌹🌹🌹🌹🌹🌹🌹🌹🌹

  • @rajindersharma9686
    @rajindersharma9686 4 місяці тому +5

    Jai sh guru nanak dev ji.jai sh ram Jai sh Hanuman

  • @SatnamSingh-ds9dc
    @SatnamSingh-ds9dc 6 місяців тому +13

    Waheguru ji

  • @avinashsharma5816
    @avinashsharma5816 5 місяців тому +7

    Ram Katha Very Good🌹🌹🌹🙏🙏🙏

  • @akshaysharma7511
    @akshaysharma7511 6 місяців тому +13

    Satnam waheguru ji

  • @user-gb5vw2mo2r
    @user-gb5vw2mo2r 5 місяців тому +13

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

    • @NirmalSingh-fr2fy
      @NirmalSingh-fr2fy 5 місяців тому

      ਭਾਈ ਸਾਹਿਬ ਬਾਲਾਜੀ ਲੰਕਾ ਗਏ ਹੀ ਨਹੀਂ। ਇਹ ਤਵ ਵਾਲਾ ਫੁਦੂ ਹੈ ਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ

  • @bhawnachanan8492
    @bhawnachanan8492 6 місяців тому +9

    Hari Om ❤️🕉️

  • @JhorranWalaJass
    @JhorranWalaJass 4 місяці тому +15

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ

  • @kartapurakh1
    @kartapurakh1 6 місяців тому +10

    WAHEGURU JI KA KHALSA WAHEGURU JI KI FATEH ❤❤❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @balbirgurjar221
    @balbirgurjar221 5 місяців тому +9

    जय श्री राम 🙏🕉️ धन्य धन्य श्री गुरु नानक देव जी की जय हो 🙏🕉️

  • @GurmukhkandareSingh
    @GurmukhkandareSingh 6 місяців тому +20

    ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ ਸਤਨਾਮ ਸ਼੍ਰੀ ਵਾਹਿਗੁਰੂ ਜੀ

    • @dalwindersingh5902
      @dalwindersingh5902 6 місяців тому

      Ramayan , mahabharat ..dono kaalpanic story ha ..enka koyee wajood nahee ...
      Dankae kee chot par keh rahaa hoo..
      Koyee bhee bahas karlo ..maayee ka laal

    • @jijjaji9344
      @jijjaji9344 5 місяців тому +2

      ​@@dalwindersingh5902chal naa ghuseyaaa tere warge nu tere pio bare nh pta hunda k hai kon sari umar wehm ch ghumi janda ghuse jamn kndaa kambn j chuwara lana menu reply jrur kari

    • @dalwindersingh5902
      @dalwindersingh5902 5 місяців тому

      @@jijjaji9344
      Too apna dna check kra ...maera daadae na milda hoyooo..
      Apnee maa noo v poch layee ...niyog keedae keedae naal keeta see ...chetae ha ?
      Vaisae v vaedaas vich likhya ha ...10 marda na ek snaatanee aurat sambandth rakh sakdee ha..
      Salliyaaa jehdee jagaah tae haa mae..
      Bandaa vadh k khaa layeeda...
      Gaalaan gullaaaa vich taaan phd keetee ha asi

  • @kabaddi8917
    @kabaddi8917 6 місяців тому +14

    Waheguru ji 🙏

  • @Nishantsibgh
    @Nishantsibgh 5 місяців тому +34

    ਸ੍ਰੀ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀ ਕਿ ਪਰਮਾਤਮਾ ਇੱਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸਤਿਨਾਮ ਸ਼੍ਰੀ ਵਾਹਿਗੁਰੂ ਇੱਕ ਹੈ ਸਭ ਨੂੰ ਇੱਕ ਨੂੰ ਹੀ ਮੰਨਣਾ ਚਾਹੀਦਾ ਹੈ

  • @Rimpy-ed9pg
    @Rimpy-ed9pg 5 місяців тому +4

    Jai shri hanumaan ji jai shri raam ji jai shri shiv ji mharaj ji ki

  • @ParamjitSingh-ts1kx
    @ParamjitSingh-ts1kx 6 місяців тому +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @solosukh
    @solosukh 6 місяців тому +13

    Jai shri ram paji 🙏

  • @user-iu1vs1xy5y
    @user-iu1vs1xy5y 5 місяців тому +5

    Dhan Dhan Shri Guru Nanak Dev Ji

  • @baljitkaur4770
    @baljitkaur4770 Місяць тому

    सतनाम श्री वाहेगुरु जी 1 🙏🌹

  • @sukhwinderkumar7947
    @sukhwinderkumar7947 Місяць тому +2

    Jai Ho mere veer hanuman ji
    Baba nanak dev ji

  • @harmailsingh6472
    @harmailsingh6472 Місяць тому +1

    ਇਹ ਕਥਾ ਬਹੁਤ ਸੁੰਦਰ ਹੈ।ਵਾਕਿਆ ਹੀ ਭਗਵਾਨ ਰਾਮ ਚੰਦਰ ਜੀ ਨੇ ਸਿਵ ਜੀ ਦੀ ਪੂਜਾ ਕੀਤੀ ਸੀ।

  • @tonysingh-ft9ki
    @tonysingh-ft9ki 6 місяців тому +9

    Dhan Shri baba nanak dev ji

  • @vimalsharma1726
    @vimalsharma1726 4 місяці тому +10

    What a most beautiful narration of Shri Ramanian by Shri Guru Nanak Devji!!! It moves my heart. Sanatan Dharam binds all mankind into One. Thank you for this programme.

  • @sdd2152
    @sdd2152 4 дні тому

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਨ ਲਈ ਅਲੱਗ ਅਲੱਗ ਰੂਪ ਧਾਰ ਕੇ ਆਏ ਸਨ ਕਿੰਨੇ ਕਰਮਾ ਵਾਲੇ ਹੋਣੇ ਉਹ ਲੋਕ ਜਿਨ੍ਹਾਂ ਦੇ ਟਾਇਮ ਸਾਡੇ ਗੁਰੂ ਸਾਹਿਬਾਨ ਇਹਨਾ ਲੋਕਾਂ ਨੂੰ ਦਿਖਦੇ ਸੀ ਭਾਵ ਇਹਨਾ ਦੇ ਦਰਸਨ ਕਰਦੇ ਸੀ . ਪਰ ਅੱਜ ਇਹੀ ਗੁਰੂਆਂ ਨੇ ਬਾਣੀ ਅੱਖਰ ਰੂਪ ਧਾਰਣ ਕਰ ਲਿਆ ਹੈ ਇਸ ਕਲਜੁਗ ਵਿਚ ਉਹੀ ਤਰਨਗੇ ਜੋਂ ਬਾਣੀ ਦਾ ਜਾਪ ਕਰਨਗੇ ਇਸਲਈ ਜਿੰਨਾ ਹੋ ਸਕੇ ਪਾਠ ਕਰੋ.. ਜਿਸ ਪਰਮਾਤਮਾ ਨੇ ਸਾਨੂੰ ਧਰਤੀ ਉਪਰ ਭੇਜਿਆ ਹੈ ਉਸਨੂੰ ਯਾਦ ਕਰਨਾ ਬਹੁਤ ਜਰੂਰੀ ਹੈ ਉਸਨੂੰ ਕਦੇ ਨਾ ਭੁੱਲੋ ਕਿਉੰਕਿ ਪਤਾ ਨੀ ਸਾਨੂੰ ਕਿੰਨੀਆਂ ਜੂਨਾਂ ਤੋਂ ਬਾਅਦ ਇਹ ਮਨੁੱਖਾ ਜੀਵਨ ਮਿਲਿਆ ਹੈ ਇਸਨੂੰ ਫਾਲਤੂ ਨਾ ਗਵਾਓ 🙏🙂

  • @daultrammankotia2739
    @daultrammankotia2739 6 місяців тому +8

    Jai shri Ram🙏🙏🌹🌹

  • @AshokKumar-nh4cb
    @AshokKumar-nh4cb 5 місяців тому +5

    Dhan guru nanak ji

  • @jaspal7441
    @jaspal7441 6 місяців тому +5

    Bilkul sahi gl kahi bhai sahib sade sant mskeen ji v sare dhrma de granth pd de c ta hi sanu ohna diya khavan cho duje dhrma di glan sunn nu mil dya ne ,bhai sahib tu c es seva te lge rho bohtt vdhia uprala hai ji ❤

  • @subhasharora1524
    @subhasharora1524 5 місяців тому +12

    धन बाबा नानक देव महाराज जी की जय हो सतनाम वाहेगुरू जी ❤🙏🌹🙏🌹🙏🌹🙏🌹🙏🌹🙏🌹🎇🌹🙏🌹🙏🌹🙏

  • @daljitlitt9625
    @daljitlitt9625 6 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @swaransingh796
    @swaransingh796 6 місяців тому +6

    Waheguru ji waheguru ji waheguru ji waheguru ji

  • @paramparamjot4582
    @paramparamjot4582 6 місяців тому +7

    Waheguru ji 🙏🙏🙏🙏🙏

  • @BalwinderSingh-cg7yu
    @BalwinderSingh-cg7yu 6 місяців тому +8

    Bhai shaib aap ji bahut badhiya Katha sunai aap ji da bahut dhanyawad Ram Ram Ji

  • @rajinderpalkaur8279
    @rajinderpalkaur8279 6 місяців тому +7

    DHAN GURU NANAK SAHIB JI

  • @sonasingh1374
    @sonasingh1374 Місяць тому

    Wahe Guru Jai Shri Ram 💎👍⭐👌💖💖💖💝🌟💖✨💟💐🌷🌹🌹😍🌞🌟🍨🍟🍭🌄🌅💗🏵️💝💥🌟🤩😍🤓😎🌞☠️🔥🔥🔥🔥🔥

  • @aulakhofficialmusic
    @aulakhofficialmusic 5 місяців тому +14

    ਬਹੁਤ ਹੀ ਵਧੀਆ ਸਾਖੀ ਸੁਣਾਈ ਹੈ ਬਹੁਤ ਹੀ ਵਧੀਆ ਅਵਾਜ਼ ਵਿਚ

  • @janakdevi-ff4ko
    @janakdevi-ff4ko 5 місяців тому +3

    Veryverysweet very veryverysweet very veryverysweet very veryverysweet dhan Guru Nanak ji mereveerjigodblessyou

  • @kantachauhan6727
    @kantachauhan6727 6 місяців тому +5

    Waheguru Nank ji

  • @KewalKrishan-le5us
    @KewalKrishan-le5us 2 місяці тому +2

    Dhan Dhan Guru Nanak Dev Maharaj ji

  • @lovepreetsingh-ff7cs
    @lovepreetsingh-ff7cs 6 місяців тому +7

    Wmk❤

  • @user-uf6zo5ri6p
    @user-uf6zo5ri6p 4 місяці тому +3

    Waheguru ji us akal purakh ji da sukrana ji

  • @soapshouse9275
    @soapshouse9275 2 місяці тому +1

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏
    WAHEGURU JI SAT GURU NANAK DEV JI🙏 bless all HIS creations with Simran NAAM JAAP🙏👑😙🩷🩷🩷🩷🩷

  • @BaljinderSingh-xs6bq
    @BaljinderSingh-xs6bq Місяць тому

    ਸਤਿਨਾਮੁਵਾਹਿਗੁਰੂਜੀ ਧੰਨਧੰਨਸ੍ਰੀਗੁਰੂਨਾਨਕਦੇਵਜੀਧੰਨਧੰਨਸ੍ਰੀਗੁਰੂਰਾਮਦਾਸਜੀ ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @meeraarora1892
    @meeraarora1892 5 місяців тому +20

    ਜੈ ਸ੍ਰੀ ਰਾਮ 🙏 ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ 🙏

  • @PrinceJohal
    @PrinceJohal Місяць тому +1

    Waheguru ji waheguru ji waheguru ji waheguru ji 🙏🙏🙏🙏

  • @ranisood7272
    @ranisood7272 5 місяців тому +8

    Dhan Guru Nanak Dev Ji 🎉🎉🎉🎉🎉

  • @HarinderGholia-ve8ub
    @HarinderGholia-ve8ub 6 місяців тому +40

    🌼ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 🌼 ਸਾਹਿਬਜ਼ਾਦੇ ਧੰਨ ਧੰਨ ਬਾਬਾ ਸ੍ਰੀ ਚੰਦ🌼 ਸਾਹਿਬ ਜੀ ਬਾਬਾ ਲਖਮੀ ਚੰਦ ਜੀ 🌼

  • @surindersokhi4664
    @surindersokhi4664 5 місяців тому +6

    Jai Shree Ram Jai 🙏🏼🙏🏼Hanuman Babaji 🙏🏼🙏🏼 Dan Dan Guru Nanak dev Ji 🙏🏼🙏🏼 Sita Ram Sita Ram Jai Hanuman Babaji 🙏🏼🙏🏼❤️

  • @cryptoking8319
    @cryptoking8319 5 місяців тому +5

    DHAN JAGAT GURU NANAK DEVJI 🙏🙏🙏🙏🙏❤️

  • @AffectionateCoastalBeach-tz4dz
    @AffectionateCoastalBeach-tz4dz 15 днів тому

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @its_preet11
    @its_preet11 6 місяців тому +17

    ਵਾਹਿਗੁਰੂ ਜੀ🙏🙏❤️❤️

  • @user-hr9mt4rx8v
    @user-hr9mt4rx8v 6 місяців тому +16

    Dhan dhan Sri Ram Jai dhan dhan Sri guru nanak Dev ji 🙏🙏🙏🙏🙏❤️❤️

  • @yuktamsharma3389
    @yuktamsharma3389 5 місяців тому +5

    WaheGuru Ji Jai Siya Ram Ji 🙏🏻 🌷

  • @dayasingh3989
    @dayasingh3989 26 днів тому +1

    Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj

    • @dayasingh3989
      @dayasingh3989 26 днів тому +1

      Dhan Dhan shree Guru Nanak Dev Ji Maharaj

  • @mannasingh8414
    @mannasingh8414 6 місяців тому +4

    Satnam shri waheguruji

  • @naseebchahal5877
    @naseebchahal5877 3 місяці тому

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ

  • @NirmalKaur-ff3xp
    @NirmalKaur-ff3xp 2 місяці тому +1

    Dhan dhan guru nanak dev g

  • @saranjeetsingh6306
    @saranjeetsingh6306 4 місяці тому +2

    Dhan Guru NANAK DEV JIO

  • @Shera4r
    @Shera4r 6 місяців тому +6

    Waheguru g🙏🙏🙏

  • @SunilKumar-hl8wb
    @SunilKumar-hl8wb 6 місяців тому +5

    Dhan2. Guru. Ji .pyiria.

  • @BaldevPartapSinghWaga-ey4fg
    @BaldevPartapSinghWaga-ey4fg 6 місяців тому +3

    Bhai Ji Wahe Guru Ji ka Khalsa Wahe Guru Ji ki Fhate A Eko Hai Jot Ha Jugo Jug Satguru Atal Ji

  • @user-je3sf7os1l
    @user-je3sf7os1l 6 місяців тому +3

    Satnam Siri weheguru ji 🌹🌹🌹🌹🌹🌹🌹🌹🙏🙏🙏🙏🙏🙏🙏👋👋👋👋👋👋💐💐💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏👋👋👋👋👋👋👋💐💐💐💐💐💐

  • @rohanparince1760
    @rohanparince1760 Місяць тому +1

    ਬਿਲਕੁਲ ਸਹੀ ਗੱਲ ਹੈ ਦੇਵੀ ਦੇਵਤੇ ਵੀ ਇੱਕ ਦੂਜੇ ਦੀ ਪੂਜਾ ਹੀ ਕਰਦੇ ਨੇ ਹੋਰ ਗੁਰੂ ਨਾਨਕ ਦੇਵ ਜੀ ਅਵਤਾਰ ਹੋਏ ਸਨ ਉਹਨਾਂ ਨੂੰ ਪੂਜਣਾ ਉਹਨਾਂ ਨੂੰ ਨਮਸਕਾਰ ਕਰਨਾ ਹਰ ਦੇਵੀ ਦੇਵਤੇ ਨੇ ਕੀਤਾ ਹੈ ਅਸੀਂ ਇਸ ਧਰਤੀ ਤੇ ਬੈਠ ਕੇ ਆਪਸ ਦੇ ਵਿੱਚ ਐਵੇਂ ਹੀ ਲੜੀ ਜਾਨੇ ਹਾਂ ਉੱਪਰ ਉਹ ਦੇਵੀ ਦੇਵਤੇ ਵਾਹਿਗੁਰੂ ਪੀਰ ਪੈਗੰਬਰ ਇਹ ਸਭ ਵੀ ਹੱਸ ਰਹੇ ਹੁੰਦੇ ਨੇ ਕਿ ਇਹ ਥੱਲੇ ਕਿਸ ਤਰਹਾਂ ਜਾਨਵਰਾਂ ਵਾਂਗ ਲੜੀ ਜਾਂਦੇ ਨੇ ਕਰਮ ਤੇ ਚੰਗਾ ਇਹ ਲੋਕ ਕਰਦੇ ਨਹੀਂ ਬਸ ਹਰ ਵੇਲੇ ਆਪਣਾ ਮਾੜਾ ਹੋਣ ਤੇ ਸਾਨੂੰ ਕੋਸਦੇ ਰਹਿੰਦੇ ਹਨ

  • @BaljinderSingh-xu5mt
    @BaljinderSingh-xu5mt 4 місяці тому +2

    Jai shree Ram
    Dhan guru nanak

  • @GurpreetSingh-wu4dr
    @GurpreetSingh-wu4dr 6 місяців тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @sandhupalwinder1821
    @sandhupalwinder1821 Місяць тому

    ਸਤਿਨਾਮ ਸੀ੍ ਵਾਹਿਗੁਰੂ ਜੀ

  • @manpreet1108
    @manpreet1108 4 місяці тому +2

    Waheguru.ji

  • @batinderbhamra8725
    @batinderbhamra8725 6 місяців тому +6

    Satnam ji waheguru ji 🙏❤️🎁

  • @user-up4go9zd5i
    @user-up4go9zd5i 3 місяці тому +1

    Kulwantkaursatnamshriwaheguruji 🙏🏻🙏🏻🙏🏻🙏🏻🙏🏻 🌹🌹🌹🌹🌹❤️❤️❤️❤️❤️

  • @AyushYadav-tv5uk
    @AyushYadav-tv5uk 4 місяці тому +3

    Jai shree ram 🙏 waheguru ji ka Khalsa waheguru ji ki Fateh ❤️❤️

  • @shabanasharif8370
    @shabanasharif8370 6 місяців тому +4

    Jai shri Ram jai shri Hanuman ji

  • @taranjitsingh8516
    @taranjitsingh8516 5 місяців тому +1

    Guru ki sakhi Sun k Bahot acha lga thank you so much

  • @Skshorts1310
    @Skshorts1310 5 місяців тому +3

    Tan tan Shri Guru Nanak Dev Ji bahut bahut dhanyvad❤❤❤

  • @punjabtepunjabiyat1408
    @punjabtepunjabiyat1408 2 місяці тому +1

    ਧੰਨ -ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 🙏

  • @nathunathu2103
    @nathunathu2103 5 місяців тому +2

    Dhan dhan Shri Guru Nanak Dev Ji Sahib Maharaj ji mehar rakhna waheguru ji ka Khalsa waheguru ji ki Fateh 📿📘🌹🌹🍊🍎🍉🥭🍒🥝🍓🍇🍇🍊🍎🍉🥭🍒❤️🌹❤️🌹💕💓🇮🇳🚩🌟❤️🌹❤️🌹🖕🙏✔️

  • @rakeshnarang403
    @rakeshnarang403 6 місяців тому +3

    *Jai Jai Shri Ram*
    *Dhan Dhan Shri Guru Nanak Dev Ji*
    🙏🏼🌹🌹🌹🌹🌹🙏🏼

  • @LUCKYSINGH-uk6fr
    @LUCKYSINGH-uk6fr 6 місяців тому +6

    Waheguru ji waheguru ji waheguru ji waheguru ji waheguru ji waheguru ji waheguru ji 🙏 🙏🙏🙏🙏

  • @RakeshKumar-jv8bp
    @RakeshKumar-jv8bp 6 місяців тому +6

    Jai Shree Ram Jai Siya Ram Jai Sita Ram Jai Shree Ram Jai Siya Ram Jai Sita Ram Jai Shree Ram Jai Siya Ram Jai Sita Ram Jai Shree Ram Jai Siya Ram Jai Sita Ram Jai Shree Ram Jai Siya Ram Jai Sita Ram Jai Siya Ram Jai Shree Ram Jai Siya Ram Jai Sita Ram Jai Shree Ram

  • @manpreetsingh853
    @manpreetsingh853 5 місяців тому +3

    Waheguru ji ka Khalsa waheguru ji ki Fateh 🙏

  • @user-hr9mt4rx8v
    @user-hr9mt4rx8v 6 місяців тому +6

    Dhan dhan Sri guru nanak dev ji Satnam waheguru ji 🙏🙏🙏🙏🙏❤️❤️

  • @HarpreetSingh-jw4jj
    @HarpreetSingh-jw4jj 6 місяців тому +4

    V v v nice katha

  • @user-gi6ri8xm1q
    @user-gi6ri8xm1q 2 місяці тому +1

    ਵਾਹਿਗੁਰੂ ਜੀ💐💐💐💐

  • @sudeshsahani8446
    @sudeshsahani8446 5 місяців тому +2

    Dhan dhan guru nanak Dave ji Maharaj ji shukrana guru ji waha guru ji da khalsa waheguru ji di fatay jai shri Ram jai Hanuman ji Maharaj ji ki jai 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹💐💐💐💐💐💐🌸🌸🌸🌸

  • @sukhwindersingh2345
    @sukhwindersingh2345 6 місяців тому +8

    Dhan Dhan Sri Guru Nanak Dev Ji Maharaj mere sache satguru ji Tuhi Nirankar ji 🙏🌹🙏🌹🌹🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🌹🌹🌹🌹🌹🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

  • @karmveersingh7578
    @karmveersingh7578 6 місяців тому +154

    ਜਿੰਨੇ ਵੀ ਅਵਤਾਰ ਧਾਰੇ ਸਾਰੀਆਂ ਵਿਚ ਜੋਤ ਇਕ ਹੀ ਹੈ ਇਹ ਅਲੱਗ ਅਲੱਗ ਰੂਪ ਧਾਰਕੇ ਆਏ ਚਾਰੇ ਯੁੰਗਾ ਵਿਚ ਦੂੰਨੀਆ ਤਾਰਨ ਲਈ ਸਚ ਧਰਮ ਦੀ ਰਾਖੀ ਲਈ ਸਾਰੇ ਧਰਮ ਸਤਿਕਾਰ ਯੋਗ ਹਨ ਸਾਰੇ ਧਰਮਾ। ਸਤਿਕਾਰ ਕਰਨਾ ਚਾਹੀਦਾ ਹੈ ਇਜੰਤ ਕਰਨੀ ਚਾਹੀਦੀ ਹੈ ਕਿਸੇ ਧਰਮ ਨੂੰ ਵੀ ਨਿੰਦਣਾ ਨਹੀ ਚਾਹੀਦਾ ਆਪਣੇ ਆਪਣੇ ਧਰਮ ਵਿੱਚ ਪੱਕੇ ਰਹੋ ਧਰਮ ਕੋਈ ਵੀ ਮਾੜਾ ਨਹੀ ਹੈ ਚਾਰੇ ਧਰਮ ਸਤਿਕਾਰ ਯੋਗ ਹਨ ਧੰਨ ਧੰਨ ਗੁਰੂ ਨਾਨਕ ਦੇਵ ਜੀ

    • @naviii949
      @naviii949 5 місяців тому +7

      Dil kush kita eeee.

    • @user-hv1ye2ku7v
      @user-hv1ye2ku7v 4 місяці тому +1

      L.jh

    • @beantsharma8191
      @beantsharma8191 4 місяці тому +3

      Par duniyaa ehna Granths aur Gurbani te Amal Karan the vajeh aise loka the magar lag rahe aa jo andhvisvash failae rahe ne

    • @bhajanlal6732
      @bhajanlal6732 4 місяці тому +3

      Veer ji Bina guru to koi paar nahi hoya.ram krishan.guru nanak DAV ji ny vi guru bnaya fer paar hoya .geyan di gal geyan naal ty with paroof karni chahidi hAi

    • @naviii949
      @naviii949 4 місяці тому +4

      @@bhajanlal6732 veer ji, GURU Nanak Dev Ji de GURU koi nhi si, oh ta aap hi gur parmeshwar sige.

  • @rituchhabra1761
    @rituchhabra1761 6 місяців тому +6

    Dhan Guru Nanak Ji 🙏🙏