Maan Saab de vas de gl nhi, eh bahut vadi game a, eh Nasha afganistan ch hunda, Afghanistan to Pakistan te iraan rahi hunda Puri duniya ch pauchda hai, esnu Nasha da golden triangle kehnde a, Taliban ne esto bahut Paisa kamaya, eh nasha Canada te Europe ch senthetic Nasha bn janda, es bich duniya de badde desh te lok samal a,
Parminder singh jhote bde veer nu satguru hmesha chaddikla ch rahe veer di lambi umr howe changi seht jawi lyi ardas krde aa tuc v sare y kro jhote y lyi ardas te ohde privar lyi prminder jhota jindawad
ਜਿੱਤਾਗੇ ਜਰੂਰ ਜਾਰੀ ਜੰਗ ਰੱਖਿਓ
ਸ਼ਾਬਾਸ਼ ਦੇਣੀ ਬਣਦੀ ਹੈ ਸਹਿਜਪ੍ਰੀਤ ਸਿੰਘ ਜੀ ਨੂੰ ਜਿਨ੍ਹਾਂ ਨੇ ਸੱਚ ਬੋਲਿਆਂ ਸੱਚ ਨਾਲ ਖੜਦੇ ਲੋਕਾਂ ਨੂੰ ਸਲਾਮ ਮੇਰੇ ਦੋਸਤਾ
ਝੋਟੇ ਵੀਰ ਦੀ ਚੜ੍ਹਦੀ ਕਲਾ ਰਹੇ ਵਾਹਿਗੁਰੂ ਜੀ ਮੇਹਰ ਕਰਨ
ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਹੁਣ ਨਸੇ ਨੂੰ ਪੁਲਿਸ ਨਹੀਂ ਸਗੋਂ ਲੇਕ ਖਤਮ ਕਰਨਗੇ ਮਲੂਕਾ ਸਾਹਿਬ ਨੂੰ ਸਲੂਟ ਹੈ
111111111 ?
?LU3
ਲੱਖ ਲਾਹਣਤ ਪ੍ਰਸ਼ਾਸ਼ਨ ਤੇ.. ਦੋਸ਼ੀ ਦੀ ਹਿਫ਼ਾਜ਼ਤ ਕਰ ਰਿਹੈ..
ਧੰਨਵਾਦ ਪਿੰਡ ਵਾਲਿਆਂ ਦਾ ਜੋ ਝੋਟੇ ਬਾਈ ਦੇ ਹੱਕ ਚ ਆਏ
ਝੋਟਾ ਪ੍ਰੀਵਾਰ ਤੇ ਵਾਹਿਗੁਰੂ ਮੇਹਰ ਕਰਨ
ਜਿਸਨੇ ਹੋਰ ਝੋਟੇ ਪੈਦਾ ਕਰ ਦਿੱਤੇ
ਸਚ ਦੀ ਜਿੱਤ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵੇਖਿਆ ਜਾਵੇ ਤਾਂ ਸਰਕਾਰ ਨਸੇ ਰੋਕਣ ਵਿੱਚ ਬਿਲਕੁਲ ਨਾਕਾਮ ਰਹੀ ਹੈ
ਪੁਲਿਸ ਮੁਲਾਜ਼ਮ ਵੀਰੋ ਹੁਣ ਤੇ ਸਚਾਈ ਪਿੰਡ ਵਾਲਿਆਂ ਨੇ ਸਾਹਮਣੇ ਲੇ ਆਦੀ ਹੁਣ ਤੇ ਪੁਲਿਸ ਮੁਲਾਜ਼ਮ ਵੀਰੋ ਉਸ ਬੀਬੀ ਤੇ ਦੋ ਪਰਚੇ ਕਰੋ ਇਕ ਸਮੇਕ ਵੇਚਣ ਦਾ ਤੇ ਦੁਜਾ ਝੋਟੇ ਤੇ ਝੁਠਾ ਅਰਜ਼ਾਂ ਲੋਣ ਦਾ ਮੁਲਾਜਮ ਵੀਰੋ ਇਸ ਬੀਬੀ ਨੂੰ ਫੜਕੇ ਅਦਰ ਕਰੋ ਹੋਰ ਜੇਹੜੇ ਜਹੜੇ ਨਸਾ਼ ਵੇਚਦੇ ਨੇ ਉਨ੍ਹਾਂ ਨੂੰ ਵੀ ਫੜਕੇ ਅੰਦਰ ਕਰੋ ਮੁਲਾਜਮ ਵੀਰੋ
ਇਕ ਵਿਕਾਊ ਪਤਰਕਾਰ ਵੀ ਤਸਕਰਾਂ ਵਲੋਂ ਆਇਆ ਸੀ, ਇਕੱਲੀ ਛਿੰਦਰ ਪਾਲ ਕੌਰ ਦੀ ਰਟਾਈ ਹੋਈ ਇੰਟਰਵਿਊ ਲੈ ਕੇ ਹੀ ਵਾਪਸ ਮੁੜ ਗਿਆ। ਪਰਚਾ ਕਰਾਤਾ ਝੋਟੇ ਤੇ।
ਕੁੱਝ ਵੀ ਕਹੋ ਝੋਟੇ ਨੇ ਲ਼ੋਕ ਸੱਚ ਬੋਲਣ ਲਤੇ ਲੋਕਾ ਦੀ ਜ਼ਮੀਰ ਜਾਗਣ ਲੱਗੀ ਸੁਕਰ ਵਹਿਗੁਰੂ ਤੇਰਾ
ਏਕਾ ਕਰਲੋ ਪੰਜਾਬੀਓ ਜੇ ਬਚਣਾ
ਉਲਟੀ ਵਾੜ ਖੇਤ ਕੋ ਖਾਇ ।।ਪਰਸਾਸਨ ਅਤੇ ਸਰਕਾਰ ਨੇ ਲੋਕਾਂ ਦਾਜਿਉਣਾ ਦੁਬਰ ਕੀਤਾ ਹੈ ।ਕੀ ਇਹ ਲੋਕ ਤੰਤਰ ਹੈ।ਸਰਮ ਨੂੰ ਹਥ ਮਾਰੋ ।ਨਵੀ ਸਰਕਾਰ ਸੋਚ ਲਵੇ ।❤❤।।
ਬਾਈ ਆਪ ਵੀ ਬਚ ਜਾਉ ਅਤੇ ਹੋਰਨਾਂ ਵੀਰਾਂ ਨੂੰ ਵੀ ਬਚਾ ਲਔ ਯਾਰੋ ਵਾਹਿਗੁਰੂ ਜੀ ਮੇਰੇ ਵੀਰਾਂ ਤੇ ਮੇਹਰ ਭਰਿਆ ਹਥ ਜੀ 😢😢😢😢😢🙏🙏🎉🎉
ਨਸ਼ਾ ਰੋਕਣ ਵਾਲ਼ੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬਚਾਲੋ ਪੰਜਾਬ ਨੂੰ❤❤❤❤❤❤
ਡਟੇ ਰਹੋ ਝੋਟੇ ਨਾਲ ਗੁਰੂ ਤੁਹਾਨੂੰ ਪਰਖ ਰਿਹਾ
ਦੁਖੀ ਹੋਏ ਮਾਂ ਬਾਪ ਆਪਣਾ ਆਪ ਦੁੱਖ ਦੱਸ ਰਹੇ ਆ ਸਰਕਾਰੇ ਤੇਰੇ ਕੰਮ ਕਿਹੋ ਜਿਹੇ ਨੇ
ਬਹੁਤ ਘਰ ਪਰਿਵਾਰ ਖਤਮ ਹੋਏ ਆ ਹੋ ਵੀ ਆ ਹੋ ਵੀ ਗਏ
@@jagroopkaur-y6hfir hun bhand kii krda aa asi khdya khnda bhagwant Mann lai kk aiya aa jhdya rokda honia ta parcha pauinde aa
ਝੋਟਾ ਬਾਈ ਜ਼ਿੰਦਾਬਾਦ
ਉਦਾਹਰਣ ਬਣ ਗਿਆ ਘੁਮਣ ਪਿੰਡ
ਏਕਾ ਕਰਕੇ ਵੀਰ ਜੀ ਕਿਸੇ ਵੀ ਪਿੰਡ ਵਿੱਚ ਮੰਤਰੀ ਸੰਤਰੀ ਕਿਸੇ ਵੀ ਪਿੰਡ ਵਿੱਚ ਬੜਣ ਨਾ ਦੇਵੋਂ
ਵਾਹਿਗੁਰੂ ਵਾਕਿਆ ਹੀ ਹਰ ਪਿੰਡ ਵਿੱਚ 2,, 4,ਲਫੰਡਰ ਜਨਾਨੀਆ ਹੁੰਦੀਆਂ ਹੀ ਨੇਂ ਮੇਰੇ ਪਿੰਡ ਵਿਚ ਹੈ 5+7ਬੰਦੇ,ਸਾਰੀ ਉਮਰ ਵਾਧੂ ਨਸ਼ਾ ਵੇਚਣਾ,ਆਜਾਸੀ ੍ਝੋਟਾ ਕਹਿੰਦਾ ਤੈਨੂੰ ਹੱਕ ਦਵਾਉ ਭੈਣੈ ਇਹੋ ਜਿਹੀ ਆ, ਬੁੜੀਆਂ ਤੇ ਵਿਸ਼ਵਾਸ ਕੌਂਣ ਕਰਦਾ ਐਂ
ਮਾਨ ਸਾਹਿਬ ਜਿੱਤਣ ਤੋਂ ਪਹਿਲਾਂ ਤਾਂ ਕਹਿੰਦੇ ਸੀ ਕਿ ਮੈਂ ਨਸ਼ਾ ਚਾਰ ਦਿਨਾਂ ਵਿੱਚ ਬੰਦ ਕਰ ਦਿਓ ਹੁਣ ਦਿਉ ਜੁਆਬ ਲੋਕਾਂ ਦੀਆਂ ਗੱਲਾਂ ਦਾ
Maan Saab de vas de gl nhi, eh bahut vadi game a, eh Nasha afganistan ch hunda, Afghanistan to Pakistan te iraan rahi hunda Puri duniya ch pauchda hai, esnu Nasha da golden triangle kehnde a, Taliban ne esto bahut Paisa kamaya, eh nasha Canada te Europe ch senthetic Nasha bn janda, es bich duniya de badde desh te lok samal a,
@Arshgamerz855 ਭੰਡ ਨੂੰ ਮੁੱਖ ਮੰਤਰੀ ਚੁੱਟਕਲੇ ਸਣੋਣ ਨੂੰ ਵਨਾਇਆ ਹੈ ਐਵੇਂ ਦੂਸਰਿਆਂ ਦੇ ਦੋਸ਼ ਦੇਈ ਜਾਂਨੇ ਗੋਰਮਿੰਟ ਚਾਹੇ ਤਾਂ ਇਕ ਮਿੰਟ ਦੇ ਵਿਚ ਪੰਜਾਬ ਚੁ ਨਸੇਂ ਬੰਦ ਹੋ ਸਕਦਾ ਹੈ ਕੰਜਰੀਵਾਲ ਬਈਏ ਦੇ ਭਗਤੋ
ਝੋਟਾ ਬਾਈ ਜਿੰਦਬਾਦ
ਪੁਲਿਸ ਅਫ਼ਸਰਾਂ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਮਰਜਾਣਾ ਚਾਹੀਦਾ
Very good Veer ji
ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਘੁੰਮਨ ਕਲਾ ਪਿੰਡ ਵਾਸੀਆਂ ਨੇ ਬਿਲਕੁਲ ਸਹੀ ਫ਼ੈਸਲਾ ਲਿਆ ਹੈ।ਇਹ ਹੁਣ ਆਪ ਰੋਲ ਮਾਡਲ ਪਿੰਡ ਬੱਣ ਗਿਆ ਹੈ।ਹੁੱਣ ਬਾਕੀ ਪਿੰਡਾਂ ਵਾਲਿਆਂ ਨੂੰ ਵੀ ਆਪਣੇ ਆਪਣੇ ਪਿੰਡਾਂ ਵਿੱਚੋਂ ਇਸ ਨਾਮੁਰਾਦ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਆਪਣੇ ਪੰਜਾਬ ਨੂੰ ਆਪਣੀ ਤੇ ਆਪਣੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਓ । ਇਸੇ ਤਰ੍ਹਾਂ ਘੁੰਮਣ ਕਲਾਂ ਵਾਂਗ ਇੱਕਠੇ ਹੋਏ ਬਿਨਾਂ ਨਹੀਂ ਸਰਨਾ। ਸਾਰਿਆਂ ਨੂੰ ਸਦਬੁੱਧੀ ਬਖਸ਼ੇ ਵਹਿਗੁਰੂ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਇਨ੍ਹਾਂ ਸਰਕਾਰਾਂ ਨੇ ਕੁੱਝ ਨਹੀਂ ਕਰਨਾ ਆਪਣਾ ਆਪ ਹੀ ਸਵਾਰਨਾ ਪੈਣਾ ਹੈ। ਭਗਵੰਤ ਮਾਨ ਨੂੰ ਬਿੱਲਕੁਲ ਕੁੱਝ ਨਹੀਂ ਦਿਖਾਈ ਦਿੰਦਾ ਭਰੀ ਜ਼ਮੀਰ ਵਾਲੇ ਹਨ ਕਿੰਨੇ ਦਿਨ ਹੋ ਗਏ ਪਰਮਿੰਦਰ ਸਿੰਘ ਝੋਟਾ ਦਾ ਰੌਲਾ ਪਿਆ ਹੋਇਆ ਹੈ ਪਰ ਮਾਨ ਸਿੰਘ ਜੀ ਦੇ ਕੋਈ ਕੰਨਾਂ ਤੇ ਜੂੰ ਨਹੀਂ ਸਰਕੀ ਮਰੀ ਜ਼ਮੀਰ ਵਾਲਾ ।
Sarpanch sahib g dhanwaad thuhada te pind waliya da🙏
ਸਾਰਾ ਪਿੰਡ ਕਹਿ ਰਿਹਾ ਹੈ ਕਿ ਇਹ ਬੀਬੀ ਝੂਠ ਬੋਲ ਰਹੀ ਹੈ 😢 😢
Waheguru ji mehar bnai rakhna Sikh Kom te punjab punjabi te ♥ 🙏🏼
Waheguru ji Mehar krn sach di jitt hove ji😊
ਬਹੁਤ ਵਧੀਆ ਮਲੂਕਾ ਜੀ
Ohhhhhhhhhhhhhhhhhhhhhhhhhh Bhai chitta bikda kitthe nahi eh dasso ji 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
ਬਹੁਤ ਵਧੀਆ ਮਲੂਕਾ ਜੀ 🙏🙏
Salute hai Maluka baiji eda hi veere nasean de khilaaf madad karo thanks
ਦਿੱਲੀ ਦੇ ਧਰਨੇ ਵਾਂਗ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਏਕਾ ਕਰਕੇ ਪੂਰੇ ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਧਰਨਾ ਲਾ ਕੇ ਭਗਵੰਤ ਮਾਨ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਾ ਚਾਹੀਦਾ ਹੈ, ਪੂਰਾ ਪੰਜਾਬ ਯੂਨੀਅਨ ਦੇ ਨਾਲ ਤੁਰੀਏ
ਪ੍ਰਸ਼ਾਸਨ ਹੀ ਜ਼ਿਮੇਂਦਾਰ ਹੈ
ਏਤੀ ਮਾਰ ਪਈ ਕਰਲਾਣੇ ਤੇ ਕੀ ਦਰਦ ਨਾ ਆਇਆ
Waheguru meaher rakhe sarbet te ji
Good Bhullar ji 🙏
Waheguru ji
Parminder singh jhote bde veer nu satguru hmesha chaddikla ch rahe veer di lambi umr howe changi seht jawi lyi ardas krde aa tuc v sare y kro jhote y lyi ardas te ohde privar lyi prminder jhota jindawad
ਸਰਕਾਰੋ ਮਰਜੋ ਪੰਜਾਬ ਤਬਾਹ ਕਰਤਾ ਮਾਲਕਾ ਇਹਨਾ ਲੋਕਾ ਦਾ ਸਤਿਆ ਨਾਸ ਕਰਦੇ
ਵਾਹਿਗੁਰੂ ਜੀ aap Mehar ਕਰੇ sach sahmne aa gea lakh ਲਾਹਨਤ sarkar noo ਡੁੱਬ ਕੇ mer ਜਾਵੇ Bhangwant ਮਾਨ t punjab police
Waheguru ji app kirpa karo ji ❤❤❤😔✌️🙏🇪🇸
Thanks patarkar veer g sach samne le k aun li
ਕੋਈ ਕੋਈ ਦੀਨ-ਧਰਮ ਨਹੀਂ ਏਹ ਬੰਦਿਆ ਦਾ
Waheguru ji mehar karni jhote veer ji te ate Sikh Kom te punjab punjabi te nasha khatam ho je punjab vicho sache patsha ji 🙏🏼 ❤
Waheguru mehar Karon pind ekta naal kharh giya hai. Police parshan nu aur sarkar nu Dubara sochna chahiye.
ਝੋਟਾ ਵੀਰ ਜ਼ਿੰਦਾਬਾਦ
Waheguru ji waheguru ji 🙏🙏
7;14 ਸਮੇਂ ਤੇ ਜੋ ਵਿਅਕਤੀ ਬੋਲ ਰਿਹਾ।ਕੀ ਤੁਸੀਂ ਅਜਿਹੀ ਧੱਕੇਸ਼ਾਹੀ ਤੋਂ ਮਗਰੋਂ ਤਾਂ ਆਪ ਦੇ ਕਟੜ ਸਮਰਥਕ ਰਹੋਗੇ।
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
ਮਾਨ ਸਾਹਿਬ ਪੰਜਾਬ ਦੇ ਲੋਕ ਤਹਾਨੂੰ ਪਿਆਰ ਕਰਦੇ ਨੇ ਵੋਟਾਂ ਲੋਕਾਂ ਨੇ ਤਹਾਨੂੰ ਪਾਈਆ ਨਾ ਕੇ ਆਮ ਆਦਮੀ ਪਾਰਟੀ ਨੂੰ ਬਾਈ ਮਾਨਾ ਲੋਕਾਂ ਨੂੰ ਇਸ ਵਿੱਚੋਂ ਕੱਢਣ ਲਈ ਪੰਜਾਬ ਵਿੱਚ ਖਸ ਖਸ ਦੀ ਖੇਤੀ ਕਰਵਾ ਲਾਉ ਪੰਜਾਬ ਦੇ ਥੋੜੇ ਜਿਹੇ ਇਲਾਕੇ ਵਿੱਚ ਉਸ ਵਿੱਚੋਂ ਅਫੀਮ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਦੇ ਦਿਉ ਬਾਕੀ ਪੋਸਤ ਲੋਕਾਂ ਨੂੰ ਦੇ ਦਿਉ ਚਿੱਟੇ ਤੋਂ ਆਪੇ ਲੋਕਾਂ ਦਾ ਖਹਿੜਾ ਛੁੱਟ ਜਾਉਗਾ ਅਤੇ ਜੀਭ ਵਾਲੀਆ ਕਿੰਨੀਆਂ ਮੁਫ਼ਤ ਵਿੱਚ ਗੋਲੀਆਂ ਵੰਡ ਰਹੀ ਹੈ ਸਰਕਾਰ ਉਸ ਰੁਪਏ ਦੀ ਬੱਚਤ ਕਰ ਸਕਦੀ ਹੈ ਜੀਭ ਵਾਲੀਆ ਗੋਲੀਆਂ ਬੇਚਣ ਦਾ ਵੀ ਇੱਕ ਧੰਦਾ ਬਣ ਗਿਆ ਹੈ ਕਿਉਂਕਿ ਇਹਨਾਂ ਹਸਪਤਾਲਾਂ ਕੋਲ ਕਿਸੇ ਨੂੰ ਜੀਭ ਵਾਲੀ ਗੋਲੀ ਨੂੰ ਛੁਡਾਉਣ ਦਾ ਕੋਈ ਤਰੀਕਾ ਨਹੀਂ ਹੈ ਬਾਈ ਮਾਨਾ ਅੱਗੇ ਲੋਕਾਂ ਨੂੰ ਖਾਣ ਲਈ ਪੋਸਤ ਰਾਜਸਥਾਨ ਤੋਂ ਮਿਲ ਜਾਂਦਾ ਸੀ ਅਕਾਲੀ ਦਲ ਵਾਲੇ ਆ ਨੇ ਰਾਜਸਥਾਨ ਵਿਚ ਕੇਸ ਕਰਵਾਕੇ ਪੋਸਤ ਬੰਦ ਕਰਵਾ ਦਿੱਤਾ ਸੀ ਤੁਸੀਂ ਇਸ ਪਾਪ ਤੋਂ ਲੋਕਾ ਨੂੰ ਬਚਾ ਸਕਦੇ ਹੋ ਸਿਰਫ ਪੋਸਤ ਦੀ ਖੇਤੀ ਪੰਜਾਬ ਵਿੱਚ ਸਰਕਾਰ ਆਵਦੀ ਨਿਗਰਾਨੀ ਹੇਠ ਕਰਵਾਕੇ ਲੋਕਾਂ ਨੂੰ ਪੋਸਤ ਦੇਣਾ ਸ਼ੁਰੂ ਕਰ ਦਿਉ ਨਹੀਂ ਤਾ ਬਾਈ ਮਾਨਾ ਮੇਰੇ ਵਰਗੇ ਸਾਧਾਰਨ ਬੰਦਾ ਜੋ ਪੰਚੀ ਸਾਲਾਂ ਤੋਂ ਪੋਸਤ ਦਾ ਨਸਾ ਕਰਦਾ ਆ ਰਿਹਾ ਹੈ ਅੱਜ ਸਾਨੂੰ ਜੀਭ ਵਾਲੀ ਗੋਲੀ ਦਾ ਨਸਾ ਮਿਲ ਰਿਹਾ ਹੈ ਕਿਸੇ ਕੈਮੀਕਲ ਨੂੰ ਜੀਭ ਹੇਠਾਂ ਰੱਖਣਾ ਕਿੰਨਾ ਕ ਸੁਰੱਖਿਅਤ ਹੈ
Whagru ji good very nice 👌👌👌👌👌👍👌
Waheguru ji kirpa karn ji
❤❤❤❤❤❤wahe guru ji
ਸ਼ਾਬਾਸ਼ ਮਲੂਕਾ ਜੀ
Q
No@@simransingh-me8be
Wah maluka veere aj fr tuhade fan ho gye,,,tuc v ik sache patrkar ho
ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਹੀਂ ਤਾ ਸਰੀਆਮ ਵਿੱਕਦਾ,
WAHEGURU JI mehar karna sabh te ji 🙏
Jionde wasde raho veero jhote veer da sath dewo
Pind basia da bhut bhut Dhanwad ji 🙏🏼 ♥
ਸਾਰੇ ਚੈਨਲਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਨਸ਼ਾ ਮਾਫਿਆ ਨੂੰ ਪੈਦਾ ਕਰਨ ਵਾਲੇ ਸਿਆਸੀ ਦਲਾਂ ਦਾ 100% ਬਾਈਕਾਟ ਕਰਨ ਸੰਗਤਾ।
ਉਹ ਭੰਤੇ ਤੈਨੂੰ ਇਹ ਪਾਪ ਲੈ ਕੈ ਬੈਠੂ ਬਚਾ ਲੈ ਪੰਜਾਬ ਨੂੰ ਇਹ ਕੁਰਸੀ ਸਦਾ ਨਹੀਂ ਰਹਿਣੀ
ਲਾਹਣਤ ਹੈ ਫੇਲ੍ਹ ਸਰਕਾਰ ਉਤੇ
ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀ ਆਪਣੇ ਬੱਚਿਆਂ ਨੂੰ ਸਾਝਾਓ
ਕਿ ਨਸ਼ਾ ਨਾ ਖਰੀਦੋ
ਜਦ ਆਪਾ ਨਾ ਖਰੀਦਾ ਗੇ ਤਾਂ ਓ ਕਿਨੂੰ
ਬੇਚਣ ਗੇ
ਅਪਣਾ ਪੈਸਾ ਖੋਟਾ ਬਣੀਏ ਨੂੰ ਕੀ ਦੋਸ਼
ਪੰਜਾਬ ਅਫ਼ਗਾਨਿਸਤਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੈਂਟਰ ਕਿਰਪਾ ਕਰਕੇ ਵਿਚਾਲੇ ਪੰਜਾਬ ਨੂੰ
👍🏻👍🏻
ਸੱਚ ਨੂੰ ਫਾਸੀ ਦੇਣੀ ਬਹੁਤ ਔਖੀ ਏ ਪੁਲਸ ਵਾਲਿਆ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਏ ਜਿਹੜਾ ਡੀ ਜੇ ਪੀ ਬੋਲਦਾ ਸੀ ਹੁਣ ਜਵਾਬ ਦੇਵੇ ਜਨਤਾ ਨੂੰ
92 MLAs ne GHAN karta , Punjabian de Vishwas da , 1 saal vich. Bhagwant dee chupp ne karta AAP da SATYANAS.
Waheguru ji 🙏
ਵਾਹ ਜੀ ਪੰਜਾਬ ਦੀ ਪੁਲਿਸ ਅਤੇ ਭਗਵੰਤ ਮਾਨ ਦੀ ਸਰਕਾਰ, ਮਾਨ ਸਾਹਿਬ ਇਹ ਕੀ ਹੋ ਰਿਹਾ ਹੈ ਪੰਜਾਬ ਵਿੱਚ, ਐਨਾ ਅਜ਼ਾਦ ਤਾਂ ਪਹਿਲਾਂ ਵਾਲੀ ਸਰਕਾਰ ਵੀ ਨਹੀਂ ਸੀ ਹੋਈ, ਤੁਹਾਡੇ ਕੋਲੋਂ ਤਾਂ ਬਹੁਤ ਸਾਰੀਆਂ ਉਮੀਦਾਂ ਸਨ ਲੋਕਾਂ ਨੂੰ, ਪਰ ਮਾਨ ਸਾਹਿਬ ਅਸੀਂ ਅਜ਼ਾਦ ਹੋ ਕੇ ਤੇਰੇ ਨਾਲ ਤੁਰ ਕੇ ਕੰਮ ਕੀਤਾ ਸੀ, ਤੈ ਕੋਈ ਵੀ ਐਰਾ ਬਗੈਰਾ ਭਾਲ ਕੇ ਸਾਨੂੰ ਐਮ ਐਲ ਏ ਉਮੀਦਵਾਰ ਦਿੱਤਾ, ਅਸੀਂ ਸਿਰ ਮੱਥੇ ਪ੍ਰਵਾਨ ਕੀਤਾ, ਪਰ ਭਰਾਵਾ ਤੈਂ ਤਾਂ ਚਿੱਟਾ ਵੇਚਣ ਵਾਲਿਆਂ ਦੇ ਨਾਲ ਸਿੱਧਾ ਹੀ ਖੜ੍ਹ ਗਿਆ। 2024 ਵਿੱਚ ਇਸ ਦਾ ਰਿਜੱਲਟ ਆਵੇਗਾ ਅਤੇ ਹੁਣ ਸਾਨੂੰ ਮਜਬੂਰੀ ਵੱਸ, ਪਹਿਲਾਂ ਵਾਲੇ ਆਗੂ ਹੀ ਲਿਆਉਣੇ ਪੈਣਗੇ, ਕਿਉਂਕਿ ਤੇਰੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਚੰਗਾ ਅਖਵਾ ਦਿੱਤਾ। ਸਰਮ ਹੈ ਕੋਈ
Very good Pattarkar Veer ji.
Jhotta Zindabad.
Very good veer ji 💐🌹
ਲਾਹਨਤ ਹੈ ਇਹੋ ਜਿਹੋ ਬੁੜੀ ਨੂੰ ਸ਼ੁਕਰ ਹੈ ਉਹਨਾ ਨੂੰ ਬਿਚਆ ਨੂੰ ਪਿਆਰ
Asi jitan jroor jari jang rakhioo
Nashe nal ladan walya Nu parmatma hor himmat bakshe........
ਪਤਰਕਾਰ ਵੀ ਚਿਟ੍ਟੇ ਖਿਲਾਫ਼ ਮੁਹਿੰਮ ਚਲਾਉਣ ਤਾ ਪੁਲਿਸ ਫੜੇਆਮ.ਲੋਕਨਾਮਰਨ
ਪਤਰਕਾਰ ਵੀਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇ ਮੈਂ ਮੁੱਖ ਮੰਤਰੀ ਬਣ ਗਿਆ ਪੰਜਾਬ ਵਿੱਚ ਚਿੱਟੇ ਨੂੰ ਖ਼ਤਮ ਕਰਨ ਲਈ ਖਸ ਖਸ ਦੀ ਖੇਤੀ ਲਾਗੂ ਕਰਾਂਗਾ ਤੇ ਪੋਸਤ ਭੁੱਕੀ ਦੇ ਸਰਕਾਰੀ ਠੇਕੇ ਖੁਲਵਾਉਣ ਦਾ ਕੰਮ ਕਰੂੰਗਾ ਅੱਜ ਚਿੱਟਾ ਘਟਣ ਦੀ ਬਜਾਏ ਚਿੱਟਾ ਵਧਿਆ ਆਮ ਆਦਮੀ ਪਾਰਟੀ ਆਉਣ ਤੋਂ
ਸਿੰਦਰ ਕੌਰ ਦਾ ਕੋਈ ਦੋਸ਼ ਤੁਸੀਂ ਆਪਣੇ ਬੱਚੇਆ ਨੂੰ ਸਮਝਾਵੋ ਜਦੋ ਕੋਈ ਨਸਾ਼ ਪਿਉ ਗਾ ਨਹੀਂ ਫੇਰ ਵਿਕੋ ਕਿਥੋਂ ਇਹ ਸਮਝ ਤਾਹਾਨੂੰ ਆਉਂਦੀ ਕਿ ਪਿੰਡ ਦਾ ਨਾਮ ਤੁਹਾਡੇ ਬਦਨਾਮ ਹੁੰਦਾ ਏ ਹੁਣ ਤਾ ਕੇਮਰੇ ਮੁਰੇ ਆ ਕੇ ਹਰ ਕੋਈ ਹਿਰੋ ਬਣਦਾ ਤੁਸੀਂ ਆਪਣੇ ਦ ਧਿਆਂ ਪੁੱਤਾਂ ਵਾਰੇ ਸੋਚੋ ਇੰਨਾ ਦਾ ਵਿਆਹ ਵੀ ਕਰਨਾ ਏ ਕਿਸੇ ਨੇ ਇਸ ਪਿੰਡ ਵਿੱਚ ਕਿਸੇ ਨੇ ਰਿਸ਼ਤੇ ਨੀ ਕਰਨੇ ਬੇਨਤੀ ਹੈ ਕਿ ਹੁਣ ਕੇਮਰੇ ਮੁਰੇ ਸ਼ਨੀ ਦਿਉਲ ਨਾ ਬਣੋ
Riste ta fir Karn gaiye ja koi munda jinda bachu ga
ਬੰਦਾ ਦਾ ਨਾ ਹੀ ਵਡਾ ਕਿੱਲ ਆ shera ka pumi ਵੀਰ ਉਦਾ ਇੰਟਰ ਵੀਉ ਕਰ
ਭਗਵੰਤ ਮਾਨ ਹੋਰ ਕੀ ਸਬੂਤ ਚਾਹੀਦੇ ਅਗਲੀ ਵਾਰ ਤੈਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ
ਸਮਗਲਰਾ ਦਾ ਬੀਜ ਨਾਸ਼ ਕਰਨਾ ਮੇਰੇ ਗੁਰੂ ਜੀ ਨੇ
👌👌👌👌
Sabas mulak ji
ਇਹ ਆ ਬਾਇ ਨੇ ਸਹਿਆ ਇਹ ਜਿਦਾ ਬਾਦ ਹੇ
Bilkul sahi
ਬੇਸ਼ਰਮ ਸਰਕਾਰ ਮੁਰਦਾਬਾਦ
Very good
Very nice bro ❤❤❤
ਹੁਣ ਆਪ ਸਰਕਾਰ ਫੇਲ ਆ, ਉੱਤਰ ਪ੍ਰਦੇਸ਼ ਵਾਲੀ ਯੋਗੀ ਸਰਕਾਰ ਹੋਣੀ ਚਾਹੀਦੀ ਆ,ਪੰਜਾਬ ਵਿੱਚ up ਵਿਚ ganster ਖਤਮ ਕਰ ਦਿੱਤੇ ,
ਪੰਜਾਬ ਦੇ ਮੁੱਖ ਮੰਤਰੀ ਨੂੰ ਤੂੰਤਰ ਕਾਰਵਾੲੀ ਕਰਨੀ ਚਾਹੀਦੀ ਅੈ
ਮਾਨ ਸਾਹਿਬ ਲੌਕਾ ਦੀਆ ਗੱਲਾ ਦਾ ਜਵਾਬ ਦਿਉ ਜੀ ਹੂਣ ਸਿੰਦਰ ਕੌਰ ਨੂੰ ਬਾਹਰ ਕੱਢੌ ਪਿੰਡ ਵਿਚੌ ਗੰਦ ਪਾਇਆ ਉਨਾ ਨੇ ਪਿੰਡ ਵਿਚ ਹਰਾਨੀ ਦੀ ਗੱਲ ਇਹ ਆ ਕੀ 92 ਦੇ ਞਿਚੌ ਕੌਈ ਞੀ ਨਈ ਬੋਲਿਆ ਯਾਰ ਜਾਮੀਰ ਮਰ ਗਈ ਉਨਾ ਦੀ ❤❤❤❤❤
PLEASE MUST ALSO SHOW HIS PHOTO AND HIS FAMILIES WHO ARE USING THE MONEY. Sinder kaur ...JASVIRE SINGH
Jhota 22 jindabad
ਪਰਮੀ ਦੇ ਦਿਉ ਪਿੰਡ ਵਾਲੇ ਡੰਡਾ ਮੋਟਾ ਜਿਹਾ
ਇਹ ਤਾਂ ਆਪ ਰਜਿਆ ਫਿਰ ਦਾ
Brave boy sahej preet
Maan
Bhagto
Sunlo
BallY oh juana tere shaabashay
ਸੱਭ ਰਲਾਇਆ ਮਲਿਆਇਆ ਕੱਚ ਕੇਚ