ਨੌਕਰੀ ਛੱਡ ਕਰਨ ਲੱਗ ਪਿਆ ਖੇਤੀ। ਇੱਕ ਸਾਲ ਚ ਉਗਾਉਂਦਾ 30 ਫ਼ਸਲਾਂ। Amritpal Natural Farming

Поділитися
Вставка
  • Опубліковано 21 лис 2024

КОМЕНТАРІ • 156

  • @Kiranpal-Singh
    @Kiranpal-Singh 7 місяців тому +15

    ਜਿਸ ਕੰਮ ਵਿੱਚ ਦਿਲਚਸਪੀ ਹੋਵੇ, ਉਹ ਕੰਮ ਠਰੰਮੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ, ਨੌਜਵਾਨ ਜਿਮੀਦਾਰ ਦੇ ਵਿਚਾਰ-ਜਾਣਕਾਰੀ ਕਾਬਲੇ-ਤਾਰੀਫ ਹੈ !

  • @Kiranpal-Singh
    @Kiranpal-Singh 7 місяців тому +4

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਲ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @jagseerjassal6723
    @jagseerjassal6723 9 місяців тому +5

    ਬਹੁਤ ਹੀ ਜਾਣਕਾਰੀ ਭਰਪੂਰ ਇੰਟਰਵਿਊ ਬਾਈ ਜਸ ਅਤੇ ਅਮਿ੍ਤਪਾਲ ਦਾ ਧੰਨਵਾਦ ਜੀ

  • @aniljoshi4134
    @aniljoshi4134 7 місяців тому +7

    Amritpal ji is a super intelligent and down to earth natural farmer in our Golden traditions PANJAB.❤

  • @susheelsagar4793
    @susheelsagar4793 8 місяців тому +3

    Very sensible Singh in his field make you better farmer with knowledge

  • @deepsidhu3954
    @deepsidhu3954 2 роки тому +28

    Waheguru ਸਾਡਾ ਪੰਜਾਬ ਏਹੀ ਰਸਤੇ ਤੇ ਆਜੇ ਫ਼ਿਰ

  • @jagdeepnatt9425
    @jagdeepnatt9425 11 місяців тому +7

    ਪੰਜਾਬ ਅਤੇ ਕਿਸਾਨ ਦਾ ਇੱਕੋ ਇੱਕ ਹੱਲ ਕੁਦਰਤੀ ਖੇਤੀ

  • @lakvirsinghsomalsomal4396
    @lakvirsinghsomalsomal4396 2 роки тому +11

    ਥੋੜੀ ਜਿਹੀ ਸ਼ੁਰੂ ਕਰਨ ਵੇਲੇ ਤੰਗੀ ਹੋ ਸਕਦੀ ਹੈ ਵੀਰ ਜੀ ਜਿਵੇ ਛੇ ਏਕੜ ਜ਼ਮੀਨ ਵਾਲੇ ਹਾਂ ਤਾ ਪੈਸੇ ਦਾ ਸਰਕਲ ਟੁੱਟ ਜਾਂਦਾ ਹੈ ਵੀਰ ਜੀ ਥੋੜੀ ਥੋੜੀ ਵਧਾ ਕਰ ਸਕਦੇ ਹਾਂ
    ਬਹੁਤ ਵਧੀਆ ਖੇਤੀ ਹੈ ਵੀਰ ਜੀ 🙏🙏

    • @preetsingh1799
      @preetsingh1799 Рік тому +1

      ਸਹੀ ਏ ਵੀਰ ਮੈ ਦੋ ਕਿੱਲਿਆ ਵਾਲਾ ਪਰ ਐਦਾ ਕੰਮ ਕਰਨ ਲਈ ਤਿਆਰ ਹਾਂ

  • @tejikharb5749
    @tejikharb5749 8 місяців тому +2

    बहुत बढ़िया सोच वीर जी की

  • @JaswinderSingh-io7uo
    @JaswinderSingh-io7uo 7 місяців тому +1

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤

  • @joban2012
    @joban2012 2 роки тому +16

    ਬਹੁਤ ਵਧੀਆ ਵੀਰ ਸਹੀ ਸੇਧ ਦੇਣ ਲੲੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @manjitchahal6762
    @manjitchahal6762 2 роки тому +14

    ਇਹੀ ਸੋਚ ਮੇਰੀ ਵੀ ਹੈ ਵੀਰ ਜੀ ਤੁਹਾਡੀ ਬੁਹਤ ਸੋਹਣੀ ਸੋਚ ਆ Good Luck 🌹🌹🙏

  • @preetsingh1799
    @preetsingh1799 Рік тому +9

    ਮੇਰਾ ਵੀ ਏਸੇ ਤਰ੍ਹਾਂ ਦੀ ਬਾਗਬਾਨੀ ਸੁਰੂ ਕਰਨ ਲਈ ਮਨ ਹੈ ਨਾਲੇ਼ ਦਰੱਖਤ ਲੱਗਣਗੇ ਨਾਲੇ ਮਾਡਲ ਬਦਲ ਦਿੱਤਾ ਜਾਉ ਖੇਤੀ ਦਾ

  • @laddibadra2761
    @laddibadra2761 Рік тому +3

    ਜਦੋਂ ਲੋਕ ਤੁਹਾਨੂੰ ਕਮਲਾ ਕਹਿਣ ਲੱਗ ਜਾਣ ਤਾਂ ਸਮਜੋ ਤਰੱਕੀ। ਦੇ ਰਾਹ ਤੇ o

  • @JasveerSingh-db6se
    @JasveerSingh-db6se Рік тому +2

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @amarjitduggal9689
    @amarjitduggal9689 2 роки тому +7

    ਨੌਜਵਾਨ ਦਾ ਬਹੁਤ ਵਧੀਆ ਉੱਦਮ, ਵਾਹੀ ਵਾਸਤੇ ਜਿਹੜਾ ਔਜ਼ਾਰ ਵਰਤ ਰਿਹਾ ਉਹਦੀ ਵਿਸਤ੍ਰਿਤ ਜਾਣਕਾਰੀ ਦੇਵੋ ਜੀ ।

  • @BhupinderSingh-ul8im
    @BhupinderSingh-ul8im Рік тому +1

    ਬਾਈ ਸਿੱਧੀ ਗੱਲ ਬਹੁਤ ਜ਼ਹਿਰ ਹੋ ਗਿਆ।
    ਸਿੱਖ - ਘੋੜੇ ਮੋਨੋ ਸਭ ਦੁਖੀ ਹੋ ਗੲਏ।
    ਸ਼ਾਇਦ ਬਕਵਾਸ ਲਗੇ, ਮੈਂ ਬਹੁਤ ਸੋਚ ਸਮਝ ਕੇ ਜ਼ਹਿਰ ਆਪਣੇ ਵੱਲੋਂ ਨਹੀਂ ਪਾਉਂਦਾ, ਪਰ ਪਾਉਂਦਾ ਹਾਂ, ਸ਼ਾਇਦ ਅਗਿਆਨਤਾ ਐ,
    ਮੇਰੀ ਸੋਚ ਐ ਕੀ ਪੰਜਾਬ ਦੇ ਲੋਕ ਝੋਨੇ ਦੀ ਫ਼ਸਲ ਤੋਂ ਬਿਨਾਂ ਨਹੀਂ ਜੀਅ ਸਕਦੇ।
    ਬਾਕੀ ਕੀ ਕਹਿਣਾ ਮੈਸਿਜ ਜਾ ਫੋਨ ਕਰੋ।
    ਕਿਸੇ ਕੌਮ, ਕਾਸਟ ਵਾਲੇ ਨਹੀਂ ਸਿਰਫ ਆਪਣੇ ਆਪ ਨੂੰ ਪੰਜਾਬੀ ਕਹਿਣ ਵਾਲੇ ।
    I love Punjab, Love India.

  • @balkandersingh1470
    @balkandersingh1470 2 роки тому +5

    Very good Amrit veer ji bhut badhiya vichar ਖੇਤੀ ਧੰਦੇ ਲਈ ਦੱਸਿਆ 🙏🙏🙏

  • @yadsidhu5690
    @yadsidhu5690 Рік тому +2

    What a beautiful discussion. Instead of copying his khet, the great need is to copy Amritpal's attitude, thoughts and his way of looking at life. Love it!

  • @InderjitSharma-kd4fs
    @InderjitSharma-kd4fs 8 місяців тому +1

    Very good thinking ji

  • @JasveerSingh-db6se
    @JasveerSingh-db6se Рік тому +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @Ranjitsingh-jt1jd
    @Ranjitsingh-jt1jd Рік тому +4

    ਜੱਸ ਥਾਈ ਤੁਸੀਂ ਵੀ ਸਿਰਾ ਕਰ ਦਿਨੇ ਉ,
    ਹੀਰੇ ਦੰਦੇ ਲੱਭਣ ਵਾਲਾ,
    ਆ ਈ ਸਲੂਟ ਜੂ

  • @JJagrotouism
    @JJagrotouism 3 місяці тому

    Bahut achhi lgti hai videos sikhne ko milta hai or bahut achhi jankari di Amrit ji ne achhe tarah se smjhaya.

  • @jaswindershokar8098
    @jaswindershokar8098 Рік тому +2

    What a wonderful and inspiring conversation !! Real follower of Guru Nanak Dev Ji ' Pawan Guru Paani Pita ' model !! Very few farmers have real knowledge of farming, Amritpal Singh is one of them. Two thumbs up for RMB television for bringing this sustainable model of farming to light !!
    There is no way out except the real knowledge of the natural environment around you !! Be blessed 🙏🙏

  • @amarjeetsingh7561
    @amarjeetsingh7561 2 роки тому +4

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।

  • @satpalsinghtaraithia9280
    @satpalsinghtaraithia9280 9 місяців тому +1

    Sir, your knowledge, experience and skill of explaining of each topic is excellent. we would try to meet and discuss our doubts regarding multiple crops🙏🙏

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ👍👌👍 ਜੀ

  • @GurpreetSingh-by4hx
    @GurpreetSingh-by4hx 9 місяців тому

    ਵੀਰੇ ਤੁਹਾਡੀ ਬਹੁਤ ਵਧੀਆ ਸੋਚ ਹੈ 🙏🙏

  • @shersingh1189
    @shersingh1189 2 роки тому +3

    ਬਹੁਤ ਵਧੀਆ ਛੋਟੇ ਕਿਸਾਨਾ ਵਾਸਤੇ

  • @pritamsinghmatwani9892
    @pritamsinghmatwani9892 Рік тому

    ਐਂਕਰ ਦੀ ਆਵਾਜ਼ ਵੀਰ ਅੰਮ੍ਰਿਤਪਾਲ ਸਿੰਘ ਨਾਲੋਂ ਬਹੁਤ ਜ਼ਿਆਦਾ ਹੈ

  • @Panjgrain
    @Panjgrain 2 роки тому +9

    ਬਹੁਤ ਸੋਹਣਾ ਫ਼ਾਰਮ❤️❤️

  • @HarjinderSingh-n6j
    @HarjinderSingh-n6j Місяць тому

    ਬਹੁਤ ਵਧੀਆ ਜੀ , ਧੰਨਵਾਦ ਜੀ

  • @harryatwal5834
    @harryatwal5834 Рік тому +1

    ਸਲੂਟ ਹੈ ਵੀਰ ਦੀ ਸੋਚ ਨੂੰ

  • @sarabjitsingh1654
    @sarabjitsingh1654 Рік тому +1

    Waheguru ਸਾਡਾ ਪੰਜਾਬ ਏਹੀ

  • @proIndianstar
    @proIndianstar 9 місяців тому +1

    vadhia jankari ji

  • @NirmalSidhu-lm8nx
    @NirmalSidhu-lm8nx 2 місяці тому

    ਇਹੋ ਜਿਹੇ ਕਿਸਾਨਾਂ ਦੀ ਗੱਲ ਸੁਨਣ ਲੱਗੇ ਇੱਕ ਘੰਟੇ ਦਾ ਸਮਾਂ ਵੀ ਘੱਟ ਲੱਗਦੈ

  • @balwantchouhan4206
    @balwantchouhan4206 2 роки тому +8

    Big fan of you veere. Proud of you as well…

    • @dkmetcalf14598
      @dkmetcalf14598 Рік тому +1

      Salute Naoujwan. Teri soach nu salute.lokan di parbha krn di lod nahi.

  • @RanjitSingh-zr6eo
    @RanjitSingh-zr6eo Рік тому +1

    ਬਹੁਤ ਵਧੀਆ ਜੀ ਵੀਰ ਜੀ

  • @AvtarNirman
    @AvtarNirman 10 місяців тому +1

    Very great knowledge ji

  • @raghbirsingh4959
    @raghbirsingh4959 2 роки тому +3

    ਵੀਰਾ ਸੁਹੰਜਣਾ ਹੁੰਦਾ ਹੀ ਦੋ ਪ੍ਰਕਾਰ ਦਾ ਜੰਗਲੀ ਕੌੜਾ ਅਤੇ ਖਾਣ ਵਾਲਾ ਮਿੱਠਾ ਹੁੰਦਾ ਹੈ

  • @FALCON-us5yk
    @FALCON-us5yk Рік тому

    Bahut vadiya bhra waheguru ji chardikala bakhshan ❤️🦅🙏

  • @SukhwinderSingh-qd6fs
    @SukhwinderSingh-qd6fs 2 роки тому +1

    ਬਹੁਤ ਵਧੀਆ ਜੀ

  • @navdeepsingh8860
    @navdeepsingh8860 Рік тому +1

    Perfect conversation ❤

  • @masihsandeshtv2062
    @masihsandeshtv2062 Рік тому +1

    Bhut Sundar kheti hai bro 👍👍

  • @ManpreetSingh-cq5dj
    @ManpreetSingh-cq5dj 2 роки тому +3

    Bahut vadiya

  • @rrg...2265
    @rrg...2265 2 роки тому

    ਕਿਆ ਬਾਤ ਆ ਯਾਰ ....good

  • @karanpreet6292
    @karanpreet6292 Рік тому +1

    Bahut vadia kam Kar Rahy ho ji

  • @sukhwindersingh-fu4rq
    @sukhwindersingh-fu4rq 2 роки тому +4

    Good job bai JI WAHEGURU JI CHARDI HARMANOKAMNA PURI KARE bir ji

  • @bhupindersinghghuman3288
    @bhupindersinghghuman3288 Рік тому +2

    Bohat vdia soch veer di......

  • @organicfarmingsocietysangr2216
    @organicfarmingsocietysangr2216 2 роки тому +2

    Very good zindgi ch kamle rise karde..

  • @shervin1619
    @shervin1619 Рік тому +1

    Outstanding information

  • @sattejay9361
    @sattejay9361 11 місяців тому

    Very nice good job god bless you 👍

  • @Jotfarmingtv13212
    @Jotfarmingtv13212 2 роки тому +3

    Amritpal is great man 👌✌✌👍

  • @nirmalsingh9703
    @nirmalsingh9703 5 місяців тому

    Nice interaction

  • @jashansidhu9450
    @jashansidhu9450 Рік тому

    Very good Veer ji bahut badhiya came kar rahe ho 👍👍👍

  • @SangramBhardwajSirOfficial
    @SangramBhardwajSirOfficial Рік тому +1

    For your kind information, their is no need to cut banana plant after harvesting because it is helpful for other nearest growing banana plants.

  • @sonifirozpuria7776
    @sonifirozpuria7776 2 роки тому +3

    God bless you

  • @harpreetsingh-ee8ps
    @harpreetsingh-ee8ps Рік тому +1

    Boht sohni soch ha veer di sabar boht ha Waheguru ji hor mehar karan tuhade teh 🙏🏻

  • @AmrikSingh-kh8yx
    @AmrikSingh-kh8yx 11 місяців тому

    Very good veer ji

  • @Nbgfdsgiufxvkligfdxxvbnn
    @Nbgfdsgiufxvkligfdxxvbnn 6 місяців тому

    Waheguru ji 🎉

  • @manusharmaphotography
    @manusharmaphotography 2 роки тому +1

    Inspiring

  • @AnantCheema-sh9xr
    @AnantCheema-sh9xr Рік тому

    Background natural delta sounds😊

  • @hardeepsingh1225
    @hardeepsingh1225 2 роки тому +2

    Bhut vadia

  • @balvirsidhu3195
    @balvirsidhu3195 2 роки тому +1

    good work bai

  • @abhibhatti747
    @abhibhatti747 2 роки тому +3

    bai plants lagwa ka mgneraga ch job card banwa ka 100din labour lao plants in small farmers

  • @aronjohnson8382
    @aronjohnson8382 2 роки тому +1

    Good man dee laltain!

  • @gurtejsingg6248
    @gurtejsingg6248 2 роки тому +5

    Mar ke insaan ne Kudrat di god vich jana hunda hai jekar , jiunde ji Kudrat naal renda hai taan mout ton dar nhi lagda hai... Real life

  • @OhiSandhu
    @OhiSandhu 2 роки тому +2

    Very good work veere..
    Chddi tn main v pvt job ehi chkr ch c par aya ni hisab dur h ghr ton khet te shreeka de vichale o khnde tu sanu he deya kr theke te chdd

    • @tejigill8062
      @tejigill8062 Рік тому

      Mtlb veere ? Plz explain

    • @OhiSandhu
      @OhiSandhu Рік тому

      @@tejigill8062 matlab kuch nhi
      Sb ton nhi hundi...
      Jina ne kde ni kiti hundi ohna kol koi sandh trctr kuch ni hunda

    • @tejigill8062
      @tejigill8062 Рік тому

      @@OhiSandhu mtlb kmm tnn vdya ?
      Kheti da ? Daso plz

    • @OhiSandhu
      @OhiSandhu Рік тому

      @@tejigill8062 veeer m kita nhi

    • @OhiSandhu
      @OhiSandhu Рік тому

      @@tejigill8062 kam tn vdia he h j apni zameen h.. chache taaya nal vand rakhi h tan jo mrji laao
      Haldi matar shimla mirchan etc etc
      Jo faslan lok lgaande us ton ult lgao.. profit he hou

  • @paldandiwal
    @paldandiwal 8 місяців тому

    Very nice

  • @parmaculturefarming43
    @parmaculturefarming43 2 роки тому

    Bahut badhiya Bhai Ji Main Bhi kudarti kheti karta hun type Kar De Vich

  • @harindersingh9714
    @harindersingh9714 Рік тому +1

    ਕਿਹੜੀ ਥਾਂ ਤੇ ਹੈ ਜੀ ਇਹ ਖੇਤ

  • @jagrajsidhu3199
    @jagrajsidhu3199 2 роки тому

    good amitpal veer very nic

  • @AvtarNirman
    @AvtarNirman 10 місяців тому

    Good veere

  • @gurjeetsingh597
    @gurjeetsingh597 2 роки тому +1

    Kela kiven pkaunde ho veer jii Apne boota lagya kyi Saal da pr kele lagde aa te tod k cow shaala Wich shut aune aa

  • @majorram2004
    @majorram2004 Рік тому

    Top thinking

  • @narinderpal2892
    @narinderpal2892 Рік тому

    Good job

  • @AmarJeet-gr2ww
    @AmarJeet-gr2ww Рік тому

    Nice video

  • @baljinderpank8513
    @baljinderpank8513 Рік тому

    Good veer 👍👍👍

  • @rajsinghtanda7272
    @rajsinghtanda7272 2 роки тому +1

    Food forests 🌳 bnao. Chandan. Lao. Jivano. Amrit. Te. Keetnash bnao. Rajiv Dixit. 👍🏿🌎. Vermi compost.

  • @harindersingh9501
    @harindersingh9501 Рік тому

    Nice

  • @gurjotsingh9988
    @gurjotsingh9988 Рік тому

    Nice 👌

  • @gurlalsinghpb19
    @gurlalsinghpb19 Рік тому

    Good

  • @plcrepairingretrofitting2799
    @plcrepairingretrofitting2799 2 роки тому

    Very good

  • @footballer699
    @footballer699 Рік тому

    ਵਾਈ ਜੀ ਨੰਬਰ ਦਿਉ ਜੀ ਨਾਲੇ ਪਿੰਡ ਦੱਸਿਉ ਜੀ ਕਿਹੜਾ

  • @BeniwalSP
    @BeniwalSP 10 місяців тому

    महोदय आप प्रमोट वीडियो बना रहे

  • @SatinderDhillon-ov5ei
    @SatinderDhillon-ov5ei Рік тому

    Bahut vadea gal bat private banka ne maar ta bai

  • @saabpalyal..satpalsinghblo3987
    @saabpalyal..satpalsinghblo3987 4 місяці тому

    subside kida mildi a

  • @jaipalkhaira8043
    @jaipalkhaira8043 Рік тому

    22 ji .. eh Jo Tusi tractor d gal kiti.. ehda nam ke aa ji

  • @mankaranbrar
    @mankaranbrar 2 роки тому +1

    Gudd

  • @jajagrifarmrania
    @jajagrifarmrania 2 роки тому +1

    Good Job bro👍👍👍

  • @BeniwalSP
    @BeniwalSP 10 місяців тому

    सरसों से शुरुआत करें!
    सरसों खेत से लेती है देती नहीं? शुरुआत दलहनी फसलों से करे

  • @mrsukh445
    @mrsukh445 2 роки тому +1

    Kela Kiwanis pacda bai

  • @manpreetkaurdhaliwal9755
    @manpreetkaurdhaliwal9755 2 роки тому +1

    👍

  • @brownmunde2742
    @brownmunde2742 2 роки тому +3

    Bai main sarre punjabiyan nu benti karda education zroori layo baad tusi aap hi wadia tareeke nal kheti karn lag jaan gey

    • @OhiSandhu
      @OhiSandhu 2 роки тому

      Education ch ki sikhonde kheti dA?

    • @tejigill8062
      @tejigill8062 Рік тому

      Sabji phir na bijiye ki kriye ?

  • @rajsinghtanda7272
    @rajsinghtanda7272 2 роки тому

    Bela. Vertical farming. Kro. 🍏🥭🇮🇳👍🏿🍏🥭🍑🇺🇸💰🏡🇨🇦👍🏿

  • @maan9331
    @maan9331 2 місяці тому

    🙏💐👍🏻👍🏻

  • @preetsingh1799
    @preetsingh1799 Рік тому +1

    ਬਾਈ ਚੈਨਲ ਵਾਲਿਓ ਫੋਨ ਨੰਬਰ ਦਿਓ

  • @satwindersandhu5522
    @satwindersandhu5522 Рік тому

    Sqren te no aa riha lgda

  • @rinku6462
    @rinku6462 2 роки тому +1

    Kinna ku fayda ho jaanda

  • @penduyaar2556
    @penduyaar2556 2 роки тому

    👍👍👍