Extortion ਤੇ ਹਥਿਆਰਾਂ ਦਾ ਖੇਲ ਨਾਮ Lawrence ਪਤਾ ਜੇਲ੍ਹ

Поділитися
Вставка
  • Опубліковано 23 чер 2022
  • Extortion ਤੇ ਹਥਿਆਰਾਂ ਦਾ ਖੇਲ ਨਾਮ Lawrence ਪਤਾ ਜੇਲ੍ਹ

КОМЕНТАРІ • 1,1 тис.

  • @satbirsingh6791
    @satbirsingh6791 Рік тому +77

    शाबाश जगविंदर पटियाल जी, साफ सुथरी पत्तरकारिता के लिए जो आप दिन रात मेहनत करते हैं,, उसके लिए मैं आपको बहुत बड़ा सलूट करता हूँ

    • @Samsaddar1
      @Samsaddar1 3 місяці тому

      Very good job Bhai ji

  • @bahadursingh5896
    @bahadursingh5896 Рік тому +16

    ਲੌਰੈਂਸ ਨੂੰ ਪੰਜਾਬ ਦਾ ਡੀ ਜੀ ਪੀ ਲਗਾ ਦੇਣਾ ਚਾਹੀਦਾ ਹੈ

  • @sewaksidhu3509
    @sewaksidhu3509 Рік тому +58

    ਬਹੁਤ ਵਧੀਆ jagwinder ਬਡਿਆਲ ਸਾਹਿਬ ਜੀ, ਸਲਾਮ ਹੈ ਤੁਹਾਨੂੰ ਸੱਚ ਸਾਹਮਣੇ ਲਿਆਉਣ ਲਈ

  • @IndiaIndia-rb8ww
    @IndiaIndia-rb8ww Рік тому +7

    Lawrence ka pecha chodo yar sab unko bus sukoon se rehne du

  • @mitulror-lp3no
    @mitulror-lp3no Рік тому +3

    Gunda nhi h sir wo bhut acha h

  • @mitulror-lp3no
    @mitulror-lp3no Рік тому +5

    Acha h Lawrence koi nhi us jesa

  • @VikaspanchalOfficial
    @VikaspanchalOfficial Рік тому +15

    Lawrence bishnoi Jindabad ❤

  • @entertainmentno.1366
    @entertainmentno.1366 Рік тому +21

    Sir ਸਿੱਧੂ ਸਾਹਿਬ ਦੇ ਮਾਪੇ ਵੀ ਸਰਕਾਰਾਂ ਤੋਂ ਇਹ ਹੀ ਮੰਗ ਕਰਦੇ ਹਨ, ਪਰ ਪਤਾ ਨਹੀਂ ਸਰਕਾਰਾਂ ਕਿਉਂ ਨਹੀਂ ਸਮਝ ਰਹੀਆਂ। ਰੱਬ ਕਰੇ ਤੁਹਾਡੇ ਮਾਧਿਅਮ ਰਾਹੀਂ ਸਿੱਧੂ ਵੀਰ ਦੇ ਮਾਪਿਆਂ ਨੂੰ ਇਨਸਾਫ਼ ਮਿਲ ਜਾਵੇ ਜੀ,

    • @ManjitKumar-vy8bg
      @ManjitKumar-vy8bg Рік тому

      Ki rnda jinda h

    • @pawanvashisht8184
      @pawanvashisht8184 Рік тому

      Koi punjabi CM banega insaf nhi, rub da banda koi yogi varga imandar punjabi insaf devega congres, akali, aam pati vich ta nhi he, sub to changa kewal BJP da sunil jakhad varga imandar hi insaf de sakda 100%

  • @ravneethellibatth6261
    @ravneethellibatth6261 Рік тому +2

    ਇਸ ਨੂੰ ਸਲੂਟ ਬਣਦਾ ਇਸ ਐਫਸਰ ਨੂੰ ਇਹਨੀਂ ਡੂੰਗੀ ਗਲ ਵਿਚ ਕਰਨੀ ਸੋਚੀ ਨਾ ਦਿਤਾ ਪਹਿਲੀ ਆ ਸਰਕਾਰਾ ਦਾ ਬੇੜਾ ਗਰਕ ਹੋਇਆ ਏ ਇਹ ਗਲ ਮੋਦੀ ਸਾਹਿਬ ਨੂੰ ਵੀ ਪੁਛਣਾ ਬਣਦਾ ਕਹਿੰਦਾ ਕਾਲਾ ਧੰਨ ਕਢਾਉਣਾ ਪਰ ਜਿਨਾ ਕੋਲ ਕਾਲਾ ਧਨ ਹੈਗਾ ਨਹੀ ਉਹਨਾ ਨੂੰ ਲਾਈਨਾ ਵਿਚ ਲਾ ਦਿਤਾ ਗਰੀਬਾ ਲੋਕਾ ਪਰ ਗਗਸੈਟਰ ਵੀਰ ਜੀ ਇਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਗੋਲਡੀ ਬਰਾੜ ਨੂੰ ਫਾਂਸੀ ਦੀ ਸਜਾ ਦੇਣੀ ਚਾਹੀਦੀ ਸਲੂਟ ਏ ਬਾਈ ਤੁਹਾਨੂੰ

  • @MohanSingh-xf2nf
    @MohanSingh-xf2nf Рік тому +7

    ਬਹੁਤ ਵਧੀਆ ਜਾਨਕਾਰੀ ਪਟਿਆਲ ਸਾਹਿਬ ਤੁਸੀਂ ਬਹੁਤ ਹੀ ਇਨਟੈਲੀਜੈਨਸ ਹੋ

  • @KingHunter3597
    @KingHunter3597 Рік тому +2

    CM-ਮਾਨ ਵਾਸਤੇ ਬੜੀ ਸ਼ਰਮਨਾਕ ਗੱਲ ਹੈ
    ਕੀ ਪੰਜਾਬ ਦੀ ਕਾਨੂੰਨ ਵਿਅਸਥਾ ਪੰਜਾਬ ਦੇ CM
    ਦੇ ਕੰਟਰੋਲ ਵਿੱਚ ਹੀ ਨਹੀਂ

  • @entertainmentno.1366
    @entertainmentno.1366 Рік тому +8

    ਸਤਿਕਾਰਯੋਗ patial ਸਾਹਿਬ ਜੀ, ਪਰਮਾਤਮਾ ਕਰੇ ਤੁਹਾਡੀ ਸੱਚ ਦੀ ਆਵਾਜ਼ ਹੋਰ ਵੀ ਬੁਲੰਦੀਆਂ ਨੂੰ ਛੂਹਵੇ ਤੇ ਸਰਕਾਰਾਂ ਆਪ ਜੀ ਦੀ ਇਸ ਸੱਚ ਦੀ ਆਵਾਜ਼ ਤੋਂ ਸੇਧ ਲੈ ਕੇ ਬਿਸ਼ਨੋਈ ਵਰਗੇ ਗੁੰਡਿਆਂ ਤੋਂ ਦੇਸ਼ ਨੂੰ ਮੁਕਤ ਕਰਵਾਉਣ ਲਈ ਉਪਰਾਲੇ ਕਰਨ।

  • @turbanking6248
    @turbanking6248 Рік тому +14

    ਸਿਸਟਮ ਦੀ ਮਿਲੀਭੁਗਤ ਹੈ ਵੀਰ ਜੀ ਸਾਰੇ ਪੱਤਰਕਾਰ ਥੋਡੇ ਵਰਗੇ ਨਹੀਂ

  • @dilpreetsingh8749
    @dilpreetsingh8749 Рік тому +11

    ਪੁਲਿਸ, ੲੇਜੰਸੀਅਾ, ਸਰਕਾਰਾਂ, ਮੀਡੀਅਾ, ਗੈਂਗਸਟਰ ਸਾਰੇ ਿੲਕ ਦੂਜੇ ਨਾਲ ਮਿਲੇ ਹੋੲੇ ਨੇ..

    • @kt2384
      @kt2384 Рік тому

      Saare mille hoye hain ..?? Ohhoo yeh diff diff cheezein hain sab ..! Hahaha 😝 POLICE AUR Intelligence Agencies hi same cheez nahi hote, aur Tum bhai saab Gangster/ POLICE 👮🏻‍♂️ /AGENCIES sab ko Same hi bata rahe ..!?? 😝

    • @kt2384
      @kt2384 Рік тому

      Are you okay ..?? ਜਾਂ ਫਿਰ ਬੱਸ . . .
      Totally OKAY 👍🥃🥃🥃 😉

  • @mitulror-lp3no
    @mitulror-lp3no Рік тому +7

    Lawrence ne aap par visvas Kar ke bola ki aap schai dikhao ge aap kya Kar rhe.ho

  • @mitulror-lp3no
    @mitulror-lp3no Рік тому +6

    Ham dil se Lawrence ke sath h

  • @Sukhmall.2929
    @Sukhmall.2929 Рік тому +5

    इसकी तो कोई दौ चार करोड़ कि बात है लेकिन सुकेश जैसे ने तो 200 करौड़ ले लिया वो नहीं दिखाई देता है इनको पुरी जानकारी है और पुलिस को नहीं है फेकने मे सब आगे है

  • @vcomrade3780
    @vcomrade3780 Рік тому +59

    Real duty of the real generalist

  • @jagsirsingh4420
    @jagsirsingh4420 Рік тому +1

    ਇਸ ਪੱਤਰਕਾਰ ਨੂੰ ਸਲਾਮ,ਜੋ ਇੰਨੀ ਦਲੇਰੀ ਦਿਖਾ ਰਿਹਾ ਹੈ।🙏🏼

  • @mitulror-lp3no
    @mitulror-lp3no Рік тому +2

    Lawrence Lawrence Lawrence Lawrence so nice

  • @mitulror-lp3no
    @mitulror-lp3no Рік тому +3

    Lawrence 🐅 Lawrence good boy

  • @IndiaIndia-rb8ww
    @IndiaIndia-rb8ww Рік тому +4

    My jaan u eat on time ..❤❤❤❤❤ my Lawrence

  • @rishi034
    @rishi034 Рік тому +21

    Lawrence ki baato se ek baat pakki ho gyi woh gangster nhi ussey bhi ek nayi zindgi start krne ka mauka de accha banda h woh

  • @mitulror-lp3no
    @mitulror-lp3no Рік тому +3

    Madad kro Taki have nojwan sahi raste par chle

    • @user-yr5fi8vh4c
      @user-yr5fi8vh4c 2 місяці тому

      Rytt intelligent student tha, LB acchi fmly se belong karta hai, kya se kya kar dia ladke ko 😢😢❤❤❤

  • @khushbusingh1888
    @khushbusingh1888 Рік тому +19

    Lawrence ke baat krne ke tarike se ek baat pakki h ki wo atankwadi nhi h 🤗love you Lawrence💋 ❣️❣️😘😘

  • @mitulror-lp3no
    @mitulror-lp3no Рік тому +4

    Dokhe baj pyar pyar t bol k wow jgvindr ji

  • @NirmalSingh-tm4px
    @NirmalSingh-tm4px Рік тому +1

    ਵੈਰੀ ਵੈਰੀ ਗੁੱਡ ਜੀ ਪਤ ਕਾਰ ਬਹੀ ਜੀ

  • @pcheekupadda
    @pcheekupadda Рік тому +1

    ਬਹੁਤ ਵਧੀਆ ਜਾਣਕਾਰੀ ਦਿੰਨੇ ਓੱ ਪਟਿਆਲ ਸਾਹਿਬ
    ਧੰਨਵਾਦ ਜੀ।

  • @ManjitSingh-zf2nh
    @ManjitSingh-zf2nh Рік тому +21

    Hats off Patial Sahib !!!!!! Shame on you police officers

  • @user-jw3pq9li1v
    @user-jw3pq9li1v Рік тому +15

    Thanks For sharing this valuable Info.

  • @gursewaksidhu7315
    @gursewaksidhu7315 Рік тому +1

    ਭਾਰਤ ਸਰਕਾਰ ਫੈਲ ਹੋਈ hai

  • @goldymangat468
    @goldymangat468 Рік тому

    ਪਟਿਆਲ ਜੀ ਕੀ ਇਹ ਸਾਰਾ ਕੁੱਝ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਚੱਲ ਰਿਹਾ ਹੈ। ਇਸ ਦਾ ਮਤਲਬ ਹੈ ਕਿ ਇਸ ਦੇਸ਼ ਦਾ ਹੁਣ ਰੱਬ ਹੀ ਰਾਖਾ ਹੈ

  • @kantasingh3307
    @kantasingh3307 Рік тому +7

    My sport Lawrence bishnoi I love you Lawrence you're great you really hero ❤️❤️

  • @sureshchaudhary6495
    @sureshchaudhary6495 Рік тому +3

    really bahut der badd lagga ... k media 4th pillar aa.... vry gd reporting ... so true and real

  • @bahadursingh5896
    @bahadursingh5896 Рік тому +2

    ਤੇਰੀਆ ਗੱਲਾਂ ਤਾਂ ਕਰੋੜਾਂ ਰੁਪਏ ਦੀਆਂ ਪਰ ਕਿਆ ਕਰੇ ਕੁਤੀ ਤੇ ਚੋਰ ਇਕੱਠੇ ਰਲ਼ ਕੇ ਖਾਹ ਰਹੇ ਹਨ

  • @sehaj2130
    @sehaj2130 Рік тому +2

    ਜਗਵਿੰਦਰ ਪਤਿਆਲ ਜੀ ਮੇ ਸਲਾਮ ਕਰਦਾ ਹਾਂ ਆਪ ਨੂੰ ਕਿਉਕਿ ਤੁਸੀਂ ਏਨੇ ਵਡੇ ਗੁੰਡੇ ਖਿਲਾਫ਼ ਖੁੱਲ ਕੇ ਬੋਲੇ

  • @mitulror-lp3no
    @mitulror-lp3no Рік тому +5

    Pyar ki jrurt h sir esko

  • @mina-608
    @mina-608 Рік тому +4

    Bishnoi King 👑

  • @AvtarSingh-tg4xv
    @AvtarSingh-tg4xv Рік тому +1

    ਇਹ ਗੈਂਗਸਟਰਾਂ ਦੀ ਗੁੰਡਾਗਰਦੀ ਵਿਚ ਪੁਲਿਸ ਤੇ ਸਰਕਾਰ ਰਲੀ ਹੋਈ ਹੈ ਸਾਨੂੰ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਸਭ ਨੂੰ ਮਿਲ ਕੇ ਸਰਕਾਰ ਤੇ ਪੁਲਿਸ ਵਰੁੱਧ ਅਵਾਜ ਚੁੱਕਣੀ ਪਊ ਤਾ ਕੇ ਮਜਬੂਰ ਹੋ ਕੇ ਪੁਲਿਸ ਤੇ ਸਰਕਾਰ ਇਹਨਾਂ ਗੁੰਡਿਆਂ ਨੂੰ ਸਖਤੀ ਨਾਲ ਫੜ ਕੇ ਸਜ਼ਾ ਦੇਵੇ ਇਸ ਲਈ ਸਾਨੂ ਵੀ ਸਭ ਨੂੰ ਸਾਥ ਦੇਣਾ ਪਵੇਗਾ

  • @dahiya499
    @dahiya499 Рік тому +2

    पटियाल साहब नमस्कार 🙏🏻
    आपकी पत्रकारिता का मुरीद हूँ मैं कई साल से।
    परंतु मेरे हिसाब से जो बिकाऊ मीडिया है वो लोरेन्स से भी ज़्यादा ख़तरनाक है।
    मीडिया हाउस बड़ी बड़ी खबरों को दबाने या चलाने के लिए 10 करोड़ से 100 तक की फिरोती लेते हैं।

  • @user-pk6ez8fq9i
    @user-pk6ez8fq9i Рік тому +5

    ਵਾਹ ਬਾਬਿਓ ਏਨੀ ਗਹਿਰਾਈ ਚ ਜੇਕਰ ਪੁਲਸ ਕੰਮ ਕਰਦੀ ਤਾਂ ਇਨਾ ਗੁੰਡਿਆਂ ਨੇ ਐਨਾ ਅੱਗੇ ਨਹੀਂ ਵਧਣਾ ਸੀ......
    ਇਸਦਾ ਮਤਲਬ ਸਭ ਗੋਲਮਾਲ ਹੈ....
    ਜਦੋਂ ਸਿਮਰਜੀਤ ਬੈਂਸ ਲੁਧਿਆਣੇ ਵਾਲਾ ਤਹਿਸੀਲਦਾਰ ਕੇਸ ਚ ਜੇਲ ਗਿਆ ਤਾਂ ਉਸ ਨੂੰ ਜੇਲ ਚ ਵਿਰੋਧੀਆਂ ਦੇ ਇਸ਼ਾਰੇ ਤੇ ਬਹੁਤ ਤੰਗ ਕੀਤਾ ਗਿਆ ਰਾਤ 12, 1 ਵਜੇ ਬੈਰਕ ਚੋ ਬਾਹਰ ਕੱਢ ਕੇ ਤਲਾਸ਼ੀ ਕਰਨ ਪੁਲਸ ਆ ਜਾਂਦੀ ਸੀ...ਫੇਰ ਡਿਪਟੀ ਜੇਲ ਖੰਨੇ ਸਾਬ ਨਾਲ 5ਲੱਖ ਚ ਸੈਟਿੰਗ ਕੀਤੀ ਗਈ ਫੇਰ ਏਨਾ ਨੂੰ ਤੰਗ ਕਰਨਾ ਬੰਦ ਕੀਤਾ ਗਿਆ,ਮੇਰੇ ਕਲੀਨਿਕ ਤੇ ਆਉਣ ਵਾਲਾ ਜਾਣਕਾਰ ਲੁਧਿਆਣੇ ਜੇਲ ਚ ਉਸ ਸਮੇਂ ਬੰਦ ਸੀ , ਇਹ ਜਾਣਕਾਰੀ ਉਸੇ ਦੁਆਰਾ ਮੈਨੂੰ ਦਿੱਤੀ ਗਈ ਸੀ.ਅਤੇ ਅਤੇ ਮੇਰੇ ਜਾਣਕਾਰ ਬੰਦੇ ਨੂੰ ਇਹ ਜਾਣਕਾਰੀ ਕਮਲਜੀਤ ਕੜਵਲ ਦੁਆਰਾ ਆਪ ਦਿੱਤੀ ਗਈ ਸੀ ਜੋ ਉਸ ਸਮੇਂ ਸਿਮਰਜੀਤ ਬੈਂਸ ਦੇ ਨਾਲ ਓਸੇ ਕੇਸ ਵਿੱਚ ਜੇਲ ਚ ਬੰਦ ਸੀ.
    ਮੈਂ ਇਹ ਗੱਲ ਹੈ ਇਸ ਲਈ ਲਿਖ ਰਿਹਾ ਹਾਂ ਕਿ ਜੇਲ ਪ੍ਰਸ਼ਾਸਨ ਨੂੰ ਸਭ ਕੰਮਾਂ ਦੀ ਜਾਣਕਾਰੀ ਹੁੰਦੀ ਹੈ ਕਿ ਇੱਕ ਅਪਰਾਧੀ ਜੇਲ ਦੇ ਅੰਦਰ ਕੀ ਕਰਦਾ ਹੈ, ਕਿਹੜੇ ਕਿਹੜੇ ਗੈਰਕਾਨੂੰਨੀ ਕੰਮ ਕਰਦਾ ਹੈ , ਜੇਲਾਂ ਵਿੱਚ ਸਖ਼ਤੀ ਸਿਰਫ਼ ਗਰੀਬਾਂ ਲਈ ਹੈ ਅਮੀਰਾਂ ਲਈ ਜਾਂ ਉੱਚੀ ਪਹੁੰਚ ਵਾਲਿਆਂ ਲਈ ਕੋਈ ਸਖ਼ਤੀ ਨਹੀਂ ਹੈ, ਜੇਲਾਂ ਦੇ ਅੰਦਰ ਫੋਨ ਵੀ ਪੁਲਿਸ ਤੇ ਛੋਟੇ ਮੁਲਾਜ਼ਮਾਂ ਵੱਲੋਂ ਆਪ ਹੀ ਮੁਹਇਆ ਕਰਵਾਏ ਜਾਂਦੇ ਹਨ, ਜਿਸ ਦੀ ਜਾਣਕਾਰੀ ਜੇਲ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਨੂੰ ਵੀ ਹੁੰਦੀ ਹੈ,ਹਰ ਤਰਾਂ ਦਾ ਨਸ਼ਾ ਜੇਲ੍ਹ ਦੇ ਅੰਦਰ ਬੜੀ ਅਸਾਨੀ ਨਾਲ ਮਿਲ ਜਾਂਦਾ ਹੈ..... ਬੱਸ ਸਾਰੀ ਖੇਡ ਪੈਸੇ ਦੀ ਹੈ ..... ਪੈਸਾ ਫੇਕ ਤਮਾਸ਼ਾ ਦੇਖਨ੍ਰਠ

  • @kamaljitchahal6310
    @kamaljitchahal6310 Рік тому +4

    System is not sleeping but helping these Gangsters.Jails are very much safe for these Gangsters.

  • @rajdes9524
    @rajdes9524 Рік тому +1

    ਚਾਰ ਰਾਜਾਂ ਦੀ ਪੁਲੀਸ ਸਰਕਾਰ ਦੇ ਖਜਾਨੇ ਤੇ ਬੋਝ ਹੈ । ਨਸ਼ੇ ਵੀ ਵਿਕਦੇ ਆ ਹੋਰ ਵੀ ਮਾੜੇ ਕੰਮ ਹੁੰਦੇ ਆ ।

  • @davinderghagga4849
    @davinderghagga4849 Рік тому +1

    ਜੇਲ ਦੇ ਅਫਸਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਸਭ ਕੁਝ

  • @RohitKumar-dy6ki
    @RohitKumar-dy6ki Рік тому +32

    Excellent journalist.... Well done sir 👍

    • @vivekattri7284
      @vivekattri7284 Рік тому

      Haramda rodda journalist tere vrga

    • @RohitKumar-dy6ki
      @RohitKumar-dy6ki Рік тому

      @@vivekattri7284 Landuea tenu ptta v a journalism ki hundi a.... anpaddh kise thha daa..... Kutta sala

  • @vt3330
    @vt3330 Рік тому +6

    100% right ✅️ 👌

  • @ManjinderSingh-ci9bb
    @ManjinderSingh-ci9bb Рік тому +1

    ਪੱਤਰਕਾਰ ਬਾਈ ਜੀ ਪੁਲੀਸ ਤਾਂ ਆਪ ਪੈਸੇ ਵਾਲਿਆ ਦਾ ਨੰਬਰ ਲਾਰੈਂਸ ਬਿਸ਼ਨੋਈ ਨੂੰ ਦਿੰਦੀ ਹੈ l ਉਹ ਪੁਲੀਸ ਕਿਉਂ ਮਨੂੰ ਕਿ ਉਸ ਕੋਲ ਫੌਨ ਸੀ l ਜਿਹੜੀ ਪੁਲੀਸ ਆਪ ਉਸ ਕੋਲੋ ਹਫ਼ਤਾ ਲੈਂਦੀ ਹੋਵੇ

  • @binthawwa2485
    @binthawwa2485 Рік тому +4

    Lawrence Bishnoi ko CBI ka Chief Minister banaa Dena chahie uske sath jo bhi Hua Hai vah Samajhta Hai To vah Aise Gangster Nahin banne dega

  • @butasingh7657
    @butasingh7657 Рік тому +19

    Miss you Sidhu Moosewala
    Justice for Sidhu Moosewala

    • @RajKumar-gl3ui
      @RajKumar-gl3ui Рік тому

      Sir ji Vary vary proud of you
      Your questions are vary valid

  • @mitulror-lp3no
    @mitulror-lp3no Рік тому +6

    Lawrence so cute

  • @nirmalsingh1513
    @nirmalsingh1513 Рік тому +1

    🙏🏼🙏🏼🙏🏼🙏🏼🙏🏼❤️❤️❤️❤️❤️very good ji tusi Bilkul hi Schaee Clear kar ditti ha Eh Bishnoee te goldi jo v Kamm kar rahe ne police di milibhugt ton bina Eh Kamm nahi kar Sakde eh sab police di jumewari ha Eh tan Jail de Ander hi Sab kujh kar rahe ne tan fir ehna nu kise da koi dar hi nahi ha jis v jail ch baith k ehna ne eh Kamm kita ha oh jail deofficer te kase hona Chahida ha

  • @KingHunter3597
    @KingHunter3597 Рік тому +1

    4-ਮਾਹੀਨੇਂ ਹੋ ਗਏ ਇਸ ਹਾਈ-ਪ੍ਰੋਫ਼ਾਈਲ ਮੁਰਡਰ ਦਾ ਕੋਈ ਇੰਨਸਾਫ਼ ਨਹੀਂ, ਫਿਰ ਆਮ ਇੰਨਸਾਨ ਦਾ ਕੀ ਹੋਵੇਗਾ, ਇਸਤੋਂ ਪਤਾ ਚਲਦਾ ਇੱਥੋਂ ਦੇ ਸਿਸਟਮ ਦਾ

  • @KingHunter3597
    @KingHunter3597 Рік тому +4

    ਹੁਣ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਮੀਡੀਆ ਅਤੇ
    ਕੁਝ ਇਮਾਨਦਾਰ ਪ੍ਰਸ਼ਾਸਨ ਦੇ ਲੋਕਾਂ ਕੋਲੋਂ ਹੀ
    ਆਸਾਂ ਰਹਿ ਗਈਆਂ ਹਨ

  • @rajveerchohan1303
    @rajveerchohan1303 Рік тому +18

    Best journalists and honest

  • @OneManGIRRAJSHARMA
    @OneManGIRRAJSHARMA Рік тому +1

    Ye bnda ekdam sachha aa right cover kar taa

  • @KingHunter3597
    @KingHunter3597 Рік тому +1

    ਸਿੱਧੂ ਹੱਤਿਆ ਦੀ ਜਾਂਚ ਵਿੱਚ ਪੁਲਿਸ ਉੱਤੇ
    ਬਹੁਤ ਵੱਡਾ ਸਿਆਸੀ ਦਬਾਉ ਹੋ ਸਕਦਾ ਹੈ

  • @Sunnysingh-em7lm
    @Sunnysingh-em7lm Рік тому +5

    💪💪nice duty Strong Man

  • @RandyJ-cc7wp
    @RandyJ-cc7wp Рік тому +6

    Strong leader behind lawrance bishnoi otherwise hard to run.
    What government doing

  • @SANDHU_GAMER47
    @SANDHU_GAMER47 Рік тому +1

    ਬੁਹਤ ਵਧੀਆ ਵੀਰ ਜੀ ਤੁਸੀਂ ਬਹੁਤ ਵੱਡੇ ਖੁਲਾਸੇ ਕਰ ਰਹੇ ਹੋ

    • @ayyankhokhar1036
      @ayyankhokhar1036 Рік тому +1

      Yaar pahle Andar Se strong Hoke FIR kisi se baat Karen ya Aise baten karne se Kuchh Nahin Hota Karke dikhayen na yaar

    • @ayyankhokhar1036
      @ayyankhokhar1036 Рік тому

      Yah Kuchh Bhi Nahin kar sakte bus logon ko taslliyan de sakte Inko Pata Hai Kya Ho Gaya

  • @KingHunter3597
    @KingHunter3597 Рік тому +1

    ਪੰਜਾਬ ਦੇ ਹੀ ਨੌਜਵਾਨਾਂ ਦੇ ਕਤਲ ਦਾ ਇੰਨਸਾਫ਼ ਕਿਉਂ ਨਹੀਂ ਮਿਲਦਾ ? ਜੇਕਰ ਕਿਸੇ ਬਾਹਰਲੇ ਸੂਬੇ ਜਾਂ ਕਿਸੇ ਨੇਤਾ ਦਾ ਕਤਲ ਹੋਇਆ ਹੁੰਦਾ ਤਾਂ ਪੁਲਿਸ ਨੇ 24-ਘੰਟਿਆਂ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਸੀ, ਲਗਦਾ ਹੈ ਕਿ ਏਸ ਕੇਸ ਵਿੱਚ ਪੁਲਿਸ ਉੱਤੇ ਵੀ ਦੁਬਾਉ ਪਾਕੇ ਜਾਂਚ ਨੂੰ ਰੁਕਵਾ ਰੱਖਿਆ

  • @jyotikhurana4558
    @jyotikhurana4558 Рік тому +15

    Really appreciate ur work how deeply u investigated on Lawrence

  • @user-fe4rh6qu2m
    @user-fe4rh6qu2m Рік тому +6

    Lawrence bhai jindabad

  • @jagjeetsingh6049
    @jagjeetsingh6049 Рік тому +2

    ਪੱਤਰਕਾਰ ਜੀ ਬਹੁਤ ਵਧੀਅਾ ਗ਼ੱਲਬਾਤ ਤੁਹਾਡੀ ਪਰ ਜਿੰਨਾ ਤੋ ੲੇਨੇ ਪੈਸ਼ੇ ਲੁੱਟੇ ਓੁਹ ਵੀ ਅਾਮ ਪਬਲਿਕ ਨੂੰ ਲੁੱਟ ਰਹੇ ਨੇ ਬੰਦੇ ਨੇ ਪਬਲਿਕ ਨੂੰ ਲੁੱਟਣ ਵਾਲਿਅਾ ਨੂੰ ਲੁਟ ਲਿਅਾ Instring.... ਨਾਲੇ ਸਾਬ ਜੀ ਜਦੋ ਟੂਲ ਟੈਕਸ ਅਾਲੇ ਪੰਜਾਹਾ ਤੋ ਸ਼ਿਁਧਾ ੲੀ ਸ਼ੌ ਕਰ ਦਿੰਦੇ ਅਾ ਓਨਾ ਦੇ ਲੀੜੇ ਵੀ ਪਾੜਿਅਾ ਕਰੋ ਜੀ ਓੁੱਥੇ ਤਾ ਮਜਦੂਰ ਕਿਸ਼ਾਨ ਮਰ ਜਾਦੇ ਅਾ ਵਧੇ ਰੇਟਾ ਨੂੰ ਵਾਪਸ ਕਰਾਓੁਦੇ ਕਰਾਓੁਦੇ

  • @gurcharansingh1660
    @gurcharansingh1660 Рік тому +1

    ਪਟਿਆਲ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਰਹੋਂ ਧੰਨਵਾਦ ਇੰਸਪੈ ਨਰਿੰਦਰ ਪਟਿਆਲ ਸਾਹਿਬ ਨਾਲ ਮੈਂ ਡਿਊਟੀ ਕੀਤੀ ਹੈ ਨਿਡਰਤਾ ਨਾਲ ਸੱਚ ਬੋਲਣ ਦਾ ਬਹੁਤ ਬਹੁਤ ਸ਼ੁਕਰੀਆ ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈ ਚੰਡੀਗੜ੍ਹ ਪੁਲਿਸ 🙏🙏🌹♥

  • @harjitlitt1375
    @harjitlitt1375 Рік тому +8

    We are proud of you Patial Sahib. Wonderful investingation. I am sure some black sheeps in the jails especially Tihar jail are also part of this game. His lawyers are paid good money who fought for him.

    • @AvtarSingh-wr7gp
      @AvtarSingh-wr7gp Рік тому

      Nii
      43

    • @kantatakhar8436
      @kantatakhar8436 Рік тому

      harjit lift 😂😂😂😂 tere patial sahab ko ab iska harjana bhi bhugtna pdaa. kyonki lorence ki side se uski sachhai jane bina sirf usko badnaam kiya.

  • @jagjeetsingh6049
    @jagjeetsingh6049 Рік тому +3

    ਨਾਲੇ ਲਾਰੇਸ਼ ਤਾ ਚਰਾਗ਼ ਚ ਵੜਿਅਾੈ ਜਿੰਨ ਅਾ ਜਦੋ ਅਾਕਾ ਚਰਾਗ਼ ਰਗੜ ਦਾ ਜਿੰਨ ਬਾਹਰ ਅਾ ਜਾਦਾ ਅਾਕਾ ਤੱਕ ਪਹੁਚੋ ਜੀ ਫੇਰ ਜਿੰਨ ਬਾਹਰ ਅੳੁਣੋ ਹਟਣਗੇ ਪਰ ਅਾਕਾ ਤੱਕ ਤੁਸ਼ੀ ਜਾ ਨੀ ਸ਼ਕਦੇ

  • @rajwindersingh8157
    @rajwindersingh8157 Рік тому

    ਕੇਜਰੀਵਾਲ ਤਾਂ ਕਹਿ ਰਿਹਾ ਇਨਕੇ ਆਕਾ ਅਭ ਨਹੀ ਰਹੇ ਕੀ ਹੁਣ ਇਹ ਸਵਾਲ ਕੇਜਰੀਵਾਲ ਨੂੰ ਹੋਣਗੇ.

  • @singhsj5841
    @singhsj5841 Рік тому

    ਲੀਡਰਾਂ ਦੀ +ਪੁਲਿਸ ਦੀ ਮਿਲੀਭੁਗਤ ਨਾਲ ਹੋਇਆ ਜੇ ਗੋਰਮਿੰਟ ਗੋਰ ਕਰੇ ਇਕ ਦਿਨ ਚ ਪੋਤੜੇ ਫਰੋਲਕੇ ਅੰਤ ਕਰ ਸਕਦੀ ਹੈ

  • @jagrajsingh9983
    @jagrajsingh9983 Рік тому +28

    Good job patial saab, this is the real job of jurnlism, realy apriecate your work sir,bina kise dar de bina kise laalach de needhadk hoke sab sach khol k rakhta baki jurnlista nu sikhan di lod aa sir ton, mai tan fan hogya sir tuhada..jeounde vasde raho sir keep it up sir....

  • @RanjitSingh-jf6nv
    @RanjitSingh-jf6nv Рік тому

    ਪੁਲਿਸ ਨੂੰ ਵੀ ਹਿੱਸਾ ਦਿੱਤਾ ਗਿਆ ਹੋਣਾ

  • @pritpalsingh5160
    @pritpalsingh5160 Рік тому

    ਪਟਿਆਲ ਸਾਹਿਬ ਫਿਰ ਤਾਂ ਸੁਖਵਿੰਦਰ ਸਿੰਘ ਰੰਧਾਵਾ ਜੋ ਦਿੱਲੀ ਦੀ ਤਿਹਾੜ ਜੇਲ੍ਹ ਦੇ ਮੁੱਖੀ ਸੰਜੀਵ ਗੋਇਲ ਵਾਰੇ ਬਿਸਨੋਈ ਨੂੰ ਹਰ ਤਰ੍ਹਾਂ ਦੀ ਸਹੂਲਤਾਂ ਦੇਣ ਦੋਸ਼ ਲਗਾ ਰਹੇ ਹਨ ਜੀ ਇਹ ਬਿਲਕੁਲ ਸੱਚ ਹਨ ਜੀ। ਗੋਇਲ ਦੀ ਵੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੀ

  • @mitulror-lp3no
    @mitulror-lp3no Рік тому +3

    Kyo bcho ki jindgi barbad Kar rhe ho sir

  • @mitulror-lp3no
    @mitulror-lp3no Рік тому +3

    Pyar kro inhe sir

  • @sarvjitsingh1369
    @sarvjitsingh1369 Рік тому +1

    ਮੋਦੀ ਸਰਕਾਰ 0000000ਹੈ ਗੈਂਗ ਸਟਰਾ ਅੱਗੇ ।

  • @rajwindersingh8157
    @rajwindersingh8157 Рік тому

    ਇਹਨਾਂ ਪਿਛੇ ਈਡੀ ਕਿਉ ਨੀ ਪਈ ਹੈ. ਸਪੱਸ਼ਟ ਹੈ ਕਿ ਸਰਕਾਰ ਦੀ ਛਤਰਛਾਇਆ ਹੇਠ ਪੰਪ ਰਿਹਾ ਹੈ

  • @uswildlife9
    @uswildlife9 Рік тому +8

    Music companies are real mastermind

  • @Prithvichouhan406
    @Prithvichouhan406 Рік тому +7

    koe jawab de sakdi hai police te intelligence agencies...es patarkar to he sikh lo kive imandari naal job kre jandi hai... police is 1000 percent responisble...

  • @karamjitsingh8913
    @karamjitsingh8913 Рік тому

    ਪਟਿਆਲ ਸਾਬ੍ਹ ਤੁਸੀਂ ਸੰਭਲ ਕੇ ਰਿਹੋ ਵੀਰ ਥੋਡੇ ਵਰਗੇ ਪੱਤਰਕਾਰ ਦੀ ਬਹੁਤ ਜ਼ਰੂਰਤ ਹੈ ਕੀ ਕਿਸੇ ਏਜੰਸੀ ਨੂੰ ਜਾਂ ਪੁਲਿਸ ਅਫਸਰਾਂ ਨੂੰ ਪਤਾ ਨਹੀਂ ਹੁੰਦਾ ਇਹ ਸਭ ਅੱਗੇ ਵੀ ਏਸੇ ਤਰ੍ਹਾਂ ਹੀ ਚਲਦਾ ਰਹੇਗਾ ਸਗੋਂ ਹੋਰ ਵੀ ਮਜ਼ਬੂਤੀ ਨਾਲ ਚਲਦਾ ਰਹੇਗਾ ਕਿਉਂਕਿ ਤੁਸੀਂ ਦੱਸ ਕੇ ਸੁਚੇਤ ਕਰ ਦਿੱਤਾ

  • @tkbhatthal
    @tkbhatthal Рік тому +1

    Police & agencies ਸਭ ਦੀ ਮਿਲੀ ਭੁਗਤ ਹੈ

  • @dhaliwalsaab5911
    @dhaliwalsaab5911 Рік тому +15

    Great Report. You are real Journalist . appreciate it

  • @mitulror-lp3no
    @mitulror-lp3no Рік тому +5

    Slam h Lawrence ko

  • @AvtarSingh-tg4xv
    @AvtarSingh-tg4xv Рік тому

    ਕੋਈ ਨ ਕੋਈ ਤਾ ਪੁਲਿਸ ਵਾਲਾ ਜੇਲ ਵਿਚ ਇਹਨਾਂ ਗੁੰਡਿਆਂ ਨਾਲ ਰਲਿਆ ਹੋਇਆ ਹੈ ਜਿਹੜਾ ਮੋਬਾਈਲ ਜਾ ਹੋਰ ਸਹੂਲਤ ਵਿਚ ਮਦਦ ਕਰਦਾ ਹੈ ਸਖਤ ਕਾਰਵਾਈ ਹੋਵੇ ਸਾਡਾ ਦੇਸ ਮਹਾਨ ਨਹੀਂ ਜੰਗਲ ਰਾਜ ਹੈ

  • @charanjitsinghkhalsa1273
    @charanjitsinghkhalsa1273 Рік тому

    ਸਭ ਤੋ ਵੱਡੀ ਪੁੱਛਗਿੱਛ ਇਹ ਹੋਣੀ ਚਾਹੀਦੀ ਹੈ ਕਿ ਮੂਸੇਵਾਲ ਕਿਸ ਦੀ ਫੂਕ ਚ ਆ ਕੇ ਆਪਣੇ ਅੰਗ ਰੱਖਿਅਕ ਨਾਲ ਨ ਲੈ ਕੇ ਜਾਣ ਦਾ ਫੈਸਲਾ ਕੀਤਾ

  • @randhawaz1
    @randhawaz1 Рік тому +3

    Thee are sarkari criminals, who work for Indian government. They have grown since BJP govt.

  • @mitulror-lp3no
    @mitulror-lp3no Рік тому +5

    Lawrence acha h emandar h

  • @mitulror-lp3no
    @mitulror-lp3no Рік тому +1

    Lawrence 🐅

  • @karamjitsingh8913
    @karamjitsingh8913 Рік тому

    ਝੁਕਦੀ ਏ ਦੁਨੀਆਂ ਝੁਕਾਉਣ ਵਾਲਾ ਚਾਹੀਦਾ ਏਥੇ ਸਭ ਕੁਝ ਵਿਕਦਾ ਹੈ ਜੀ ਸਹੀ ਸਮਾਂ ਸਹੀ ਜਗ੍ਹਾ ਤੇ ਸਹੀ ਰੇਟ ਲਗਾਉਣ ਵਾਲਾ ਚਾਹੀਦਾ ਜਗਵਿੰਦਰ ਪਟਿਆਲ ਸਾਬ੍ਹ

  • @deepchoudhary1630
    @deepchoudhary1630 Рік тому +3

    Salute you sir good job

  • @KaranKumar-tq8fi
    @KaranKumar-tq8fi Рік тому +16

    Sir i saw ur interview with moosewala bhai as well i was impressed with u, even i saw interview with Delhi Special cell had also.In this era of media you are absolutley doing your job in an excellent way.India really needs a journalist like u sir.I really appreciate u bade bhai.

    • @kulveerkaur7412
      @kulveerkaur7412 Рік тому

      Àaaaaaaaaaaaaaaaaaaaaaaaaaaaaaaaaaaaaaaaaaaaaa

  • @interposeproduction5686
    @interposeproduction5686 Рік тому +1

    Ye banda zabardast banda ha or saaf information deta ha baki chnal ki tarha nai ha . Very good information

  • @KingHunter3597
    @KingHunter3597 Рік тому +1

    ਦਿੱਲੀ ਦੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ
    ਕਰਨ ਉੱਤੇ ਲੱਗੀਆਂ ਹਨ ਤਾਂਕਿ ਇੱਥੋ ਦੀ ਯੁਵਾ
    ਪੀੜੀ ਪੰਜਾਬ ਨੂੰ ਛੱਡ-2 ਬਾਹਰ ਚਲੇ ਜਾਣ

  • @Punjzaabi_guy_
    @Punjzaabi_guy_ Рік тому +5

    Partap singh bajwa ne v gallan gallan vich ishara kita c...

  • @kamaljhamat6620
    @kamaljhamat6620 Рік тому +6

    Great job very good reporting nd excellent journalism by Jagwinder Pateyaal sahib salute 👍

  • @devinderkaur3283
    @devinderkaur3283 Рік тому

    jagwinder ji very good job. you are brave..tuhada rab rakha.God bless you.

  • @KingHunter3597
    @KingHunter3597 Рік тому +1

    ਪੰਜਾਬ ਦੇ 2-ਗੈਂਗਸਟਰਾਂ ਦਾ ਝੂਠਾ ਇੰਨਕਾਊਟਰ ਕੀਤਾ ਗਿਆ ਕਿਉਂਕਿ ਉੰਨਾ ਨੇ ਬਹੁਤ ਕੁਝ ਸੱਚ ਉਗਲ ਦੇਣਾ ਸੀ

  • @sabhikaur1891
    @sabhikaur1891 Рік тому +35

    I'm scared now .veer ji tuhanu v security chahidi aa .tusi har sachai nu sahmne lea rage ho .dhud daa dhud paani daa pani kr dita .waheguru ji tuhadi har tra rakhiya krey🙏🤲stay blessed 🙌

    • @yuvrajmalhotra9986
      @yuvrajmalhotra9986 Рік тому +1

      💯

    • @gurdeepbhullar3488
      @gurdeepbhullar3488 Рік тому

      Sachi gal a ji

    • @gurbaljitsingh7384
      @gurbaljitsingh7384 Рік тому

      ਇਹ ਤਾਂ ਚੁਹਾ ਬਣਾਉਣ ਲਗਦਾ ਜਦੋਂ ਡਾਗ ਫਿਰ ਪਤਾਂ ਵੱਡੇ ਵੱਡੇ ਕਬਜ਼ੇ ਨੇ

    • @jagjeetkaur2996
      @jagjeetkaur2996 Рік тому

      He is also very nice man.

    • @avtarchand2627
      @avtarchand2627 Рік тому

      @@gurdeepbhullar3488 1bvhvvpvuvuu ovvuuvupvuvuvou uvvpvggupipvpupvgpuguouh oopuppoh puh pou uhuvoh gpoh ouphvuo pggppipvuoouo vuooghouvgpvhhp up uvvupvvpvvggguu to the

  • @satnamkahlon8398
    @satnamkahlon8398 Рік тому +8

    system is corrupt

  • @user-ms1rg6zb4q
    @user-ms1rg6zb4q Рік тому +1

    ਫਾਸੀ ਮਿਲੇ ਔਹੇ ਜੇ ਗੁਡਿਆ ਨੂੰ

  • @drkuldipsingh1400
    @drkuldipsingh1400 Рік тому +2

    CENTER GOVT MUST PUT BSF IN PANJAB.
    POLICEMEN ( criminal) be identified and dismissed and put in JAILS

  • @nehak6620
    @nehak6620 Рік тому +22

    Just amazing. Your research and facts. Thank you. Have always trusted your interviews