Babbu Maan & Sidhu Moosewala - ਦੋਵੇ ਘੈਂਟ ਜੱਟ

Поділитися
Вставка
  • Опубліковано 5 бер 2020
  • Babbu Maan & Sidhu Moosewala - ਦੋਵੇ ਘੈਂਟ ਜੱਟ

КОМЕНТАРІ • 9 тис.

  • @gavikhangura3121
    @gavikhangura3121 7 місяців тому +205

    ਸਿੱਧੂ ਬਾਈ ਵਰਗਾ ਨਾ ਕੋਈ ਲਿਖ ਸਕਦਾ ਨਾ ਕੋਈ ਗਾ ਸਕਦਾ ❤️💔✍️

  • @jattsaab9724
    @jattsaab9724 11 місяців тому +83

    ਜੱਟਾ ਤੇਰੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ
    ਸਿੱਧੂ ਮੋਸੇਵਲਾ ਏਕੋ ਸੀ ਤੇ ਇਕ ਹੀ ਰਹਿਣਾ ਹਮੇਸ਼ਾਂ

  • @GurwindersinghGurwinderd-tt5be
    @GurwindersinghGurwinderd-tt5be Рік тому +259

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ਗੱਲ ਮੂਸੇ ਵਾਲਾ ਕਹਿੰਦਾ ਜੱਟੀਏ ❤❤

    • @gurdeepsingh-lh4im
      @gurdeepsingh-lh4im 7 місяців тому +2

      ਰਹਿੰਦੀ ਦੁਨੀਆ ਤੇ ਨਾ ਰਹੀਗਾ ਮੁਸੇ ਵਾਲੇ ਦਾ

  • @ramandeepkour1931
    @ramandeepkour1931 7 місяців тому +135

    Miss you Jatta 😭😭 legend never die Attttttt Jatt katt aa Sidhu Bai ji ♥️♥️♥️♥️ love you aa Jatta ♥️♥️♥️♥️

  • @rickchander1302
    @rickchander1302 Рік тому +256

    ਸਿੱਧੂ ਬਾਈ ਨਾਲ ਸ਼ੁਰੂ ਤੋਂ ਪਿਆਰ ਆ ਇਹ ਬੰਦਾ ਦਿਲ ਦਾ ਸਾਫ ਆ ਨਾ ਕੋਈ ਹੰਕਾਰ ਨਾ ਕੁਝ down to earth Banda bai love you vir #justice for sidhu mossewala bai

    • @J_s_Sidhu
      @J_s_Sidhu 6 місяців тому +3

      Eh hankar na karda tan bemaut kyo mrda y

    • @amangrewal272
      @amangrewal272 6 місяців тому +2

      Oh hankar ni c veer gads c

    • @J_s_Sidhu
      @J_s_Sidhu 6 місяців тому +3

      @@amangrewal272 Poora hankariya hoiya c, Don banana chahuda c

    • @GurpreetMaan-om3lw
      @GurpreetMaan-om3lw Місяць тому

      ​@@J_s_Sidhubai kitho aa jande ho tuc uth k... Hankaar ki hunda ptaa...
      Je hankaar hunda ta loka nu eda na milea karda... Kise aam insaan nu kde ni kujh keha ohne sirf industry nu kehnda jo kehnda c, kyunki oh kise di chamchagiri ni krda c... Nle don wala koi saboot hai tere kol... Banda kise de godeya ch bethe bina top te aaye... Baki bemaut ki hundi aw jo waheguru ne likhta oh kde talda ni...

  • @HARPREETSINGH-wr3oe
    @HARPREETSINGH-wr3oe Рік тому +344

    ਇੱਕ ਕੋਹਿਨੂਰ ਹੀਰਾ ਸਾਡੇ ਤੋਂ ਹਮੇਸਾ ਲਈ ਖੋਹ ਲਿਆ। ਜਿਸ ਨੇ ਪੱਗ ਦੀ ਪਹਿਚਾਣ ਸਾਰੀ ਦੁਨੀਆਂ ਵਿੱਚ ਬਣਾਈ। ਵਾਹਿਗੁਰੂ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।

    • @rawalsingh8415
      @rawalsingh8415 7 місяців тому +3

      ਸੀਦੂਵਾੲੀ, ਜੀਦਾ, ਬਾਦ❤

    • @BalwinderKaur-rr9xi
      @BalwinderKaur-rr9xi 7 місяців тому

      ​@@rawalsingh8415😊😊😊❤❤❤❤❤❤❤❤

    • @user-hy1zo8fk1i
      @user-hy1zo8fk1i 7 місяців тому +1

      Kyaa baat hy

    • @sahibsinghshergillsamra3719
      @sahibsinghshergillsamra3719 7 місяців тому

      ਸਿੱਧੂ ਮੂਸੇ ਵਾਲਾ ਹੀਰਾ ਸੀ ਸਿੱਖ ਕੌਮ ਦਾ ਅਮਰ ਹੋ ਗਿਆ

    • @RajeshKumar-zk4xp
      @RajeshKumar-zk4xp 7 місяців тому +6

      ਬਿੰਦਰੱਖੀਆ, ਪੰਮੀ ਬਾਈ, ਦਲਜੀਤ ਦੁਸਾਂਝ,ਦਲੇਰ ਮਹਿੰਦੀ।ਹੋਰ ਵੀ ਬਹੁਤ ਸਾਰੇ ਨੇ ਮੂਸੇ ਵਾਲੇ ਤੋ ਪਹਿਲਾ

  • @manmohansingh8014
    @manmohansingh8014 Рік тому +73

    Legend never die Sidhu moose wala❤❤

  • @avtarsidhu5776
    @avtarsidhu5776 7 місяців тому +32

    ਪੰਜਾਬੀ ਇੰਡਸਟਰੀਜ ਦਾ ਇਕ ਹੀ ਰਾਜਾ ਸੀ ਤੇ ਓੁਹੀ ਰਹੋ ਸਿੱਧੂ ਮੂਸੇਵਾਲਾ ਉਹ ਬਹੁਤ ਸਮਝਦਾਰ ਤੇ ਨਿੱਘੇ ਸੁਭਾਅ ਵਾਲਾ ਸੀ

  • @nishugill806
    @nishugill806 Рік тому +10

    Sidhu Moosewala di koi rees nhi kr sakda chahe 100 jnam lay lyio❤️i Miss u Sidhu bro 😢

  • @JasKiran-he9tg
    @JasKiran-he9tg Рік тому +73

    ਲਿਖਣ ਤੇ ਗਾਉਣ ਚ' ਸਿਰਾ ਕਰਾਉਦਾ ਸੀ ਕੋਈ ਛੱਕ ਨਹੀਂ
    ਮੁੱਛ ਫੁੱਟ ਗੱਭਰੂ ਹੋਣ ਦੇ ਨਾਲ ਨਾਲ ਉਹ ਇੱਕ "ਬਜ਼ੁਰਗ 'ਸੀ
    💫💫
    ਪੰਜਾਬੀ ਗੀਤਾਂ ਨੂੰ ਗੋਰਿਆਂ ਕਾਲਿਆਂ ਦੀ ਦੁਨੀਆਂ ਵਿੱਚ ਐਨੇ ਕੁ ਜ਼ੋਰਾਂ ਸ਼ੋਰਾਂ ਨਾਲ ਦਿਲਾਂ ਦੀ ਤਹਿ ਤੱਕ ਦਰਿਆ ਵਾਂਗ ਉਹਨਾਂ ਦੇ ਜ਼ੁਬਾਨੋ ਗੀਤ ਗੁਣ-ਗੁਣਾਉਣ ਲਈ ਮਜਬੂਰ ਕਰ ਗਿਆ।
    I MISS YOU legend never Sidhu moose wala

  • @harpalkaur5080
    @harpalkaur5080 7 місяців тому +53

    Legend never die ❤

  • @BhupinderSingh-bw8rq
    @BhupinderSingh-bw8rq 7 місяців тому +92

    Legend never die sidhu moose wala ❤

  • @ajaymeenu8128
    @ajaymeenu8128 Рік тому +16

    Sidhu moosewala teri soch nu salaam miss u veere buhat yaad aundi aa

  • @shantyhans593
    @shantyhans593 2 роки тому +61

    Sidhu ❤ 🥰 💥

  • @AvtarSingh-fr5pf
    @AvtarSingh-fr5pf 7 місяців тому +65

    ਸਿੱਧੂ ਹੀਰਾ ਸੀ ਹੀਰਾ ਹੈਗਾ ਹੀਰਾ ਰਵੇਗਾ 🙏

  • @arneetramgarhia
    @arneetramgarhia 7 місяців тому +12

    Miss you the one and only legend #sidhumoosewala ❤

  • @l27records
    @l27records 2 роки тому +25

    ਜਿੰਨੂ ਪੱਟਦਾ ਜੜਾ ਚੋ ਪੱਟਦਾ ਤਾਹਿਓ ਕਹਿੰਦੇ ੫੯੧੧ ਨੀ 🔥

  • @vakilmoonak4281
    @vakilmoonak4281 2 роки тому +22

    Sidhu y love you😘 fan aa

  • @BalbirSingh-yi9tq
    @BalbirSingh-yi9tq Рік тому +4

    Moose wala hi att a bhut sohni avaj he sidhu veer di nale sidhu veer puri ankh nal gauda
    He

  • @user-ut5jo3ee2j
    @user-ut5jo3ee2j 7 місяців тому +25

    Legend never die ek hi c na koee aona na koee Jamna sirf only on SIDHU MOOSEWALA. I love Sidhu Sidhu Sidhu.

  • @sukhsaini9643
    @sukhsaini9643 Рік тому +402

    ਰਹਿੰਦੀ ਦੁਨੀਆ ਤੇ ਨਾਮ ਰਹੂ ਵੱਜਦਾ ਜੱਟ ਮੂਸੇ ਆਲਾ ਕਹਿੰਦਾ ਜੱਟੀਏ ❤️

    • @jashandeepsingh3969
      @jashandeepsingh3969 Рік тому +11

      Love you ਸਿੱਧੂ ਵੀਰੇ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਆਲਾ very very ਮਿਸ ਯੂ ਸੋਹਣਿਆ ਵੀਰਾ

    • @Balwindersingh-cq7sd
      @Balwindersingh-cq7sd Рік тому +1

      Right bro🙏

    • @royal_nawab_855_4
      @royal_nawab_855_4 Рік тому +1

      ❤miss you sidhu moosewala 😢❤

    • @SAMAR_PLAYS
      @SAMAR_PLAYS Рік тому +2

      Babbu man hankari jeha lagda Sidhu moose Wala is best

    • @Guru-to1zd
      @Guru-to1zd Рік тому

      ​@@Balwindersingh-cq7sd^3wrr|3 were ejxeਡਭਠਤ

  • @narinderkaur2798
    @narinderkaur2798 2 роки тому +979

    ਮੈਨੂੰ ਤਾਂ ਇਕ ਗੱਲ ਦੋਨਾਂ ਵਿਚ ਚੰਗੀ ਲਗਦੀ ਹੈ ਕਿ ਇਹ ਦੋਵੇਂ ਆਪਣੀਆ ਮਾਵਾ ਨੂੰ ਸੁਖ ਦੇ ਰਹੇ ਨੇ ਜਦੋਂ ਪੁੱਤ ਜਵਾਨ ਹੋ ਕੇ ਆਪਣੇ ਮਾਪਿਆ ਦਾ ਬੋਜ਼ ਚਕ ਲੈਂਦੇ ਨੇ ਓਹ ਮਾਪੇ ਧਨ ਹੋ ਜਾਂਦੇ ਨੇ

    • @Sethi513
      @Sethi513 2 роки тому +47

      Na ji dabbu mann ni asi v bhut sunya pr es ne kde apni family vare kde show kita eh apni fukri vich riha hamesa pr sidhu ne akal de ditti sabh ton pehla maaa baap

    • @kdeep922
      @kdeep922 2 роки тому +27

      @@Sethi513 j tu bhed aa ta dass dva.oh ohdi marji aa oh apni family vaare kisi nu dasse ja na dasse agla apni family nu personally rakhda tahnu ki problem. Sab di marji Hundi aa.main ni ajj tak kisi naal avdi family vaare share karda kisi kol v ehda Matlab main fukra.bathere klakar aa jehde nahi dass de te bathere aa jehde dass dinde aa.

    • @Sethi513
      @Sethi513 2 роки тому +13

      @@kdeep922 Mar gya tu vadda ustad tere varge kteeda krke budapa penson di tha juttian kha riha kall de jwak ton

    • @gursimransingh9597
      @gursimransingh9597 2 роки тому +6

      @@Sethi513 astaad vhm na palya kro jawak 18 saal to ght ohna nu ki pta ki sunanida ki nhi oh cheej sunde jhde ch kise de bjti kro oh nhi jo sira howe

    • @mandeepsidhu1349
      @mandeepsidhu1349 2 роки тому +2

      जी

  • @Kinuu_
    @Kinuu_ 3 місяці тому +5

    ਓਹ ਰਹਿੰਦੀ ਦੁਨੀਆ ਤੇ ਨਾਮ ਰਹੂਗਾ ✅
    ਜੱਟ ਮੂਸੇ ਆਲਾ ਕਹਿੰਦਾ ਜੱਟੀਏ ❤
    ☆ LEGENDS NEVER DIE ❤💪

  • @SunilSharma-yo7go
    @SunilSharma-yo7go 5 місяців тому +19

    Jatt da Mukabla das menu kithe aa ... miss you Sidhu bai

  • @Mandeepbhamri590
    @Mandeepbhamri590 Рік тому +69

    ਕਲਾਕਾਰ ਬਹੁਤ ਆਏ ਦੁਨੀਆਂ ਦੇ ਉੱਤੇ,, ਇੰਨਾਂ ਵਰਗਾ ਮੈਂ ਕੋਈ ਨਈਓ ਦੇਖਿਆ,, ਛੱਡਕੇ ਜਹਾਨ ਭਾਵੇਂ ਪਹਿਲਾ ਬਹੁਤ ਤੁਰਗੇ ਨੇਂ,, ਓਨਾ ਨੂੰ ਕਿਸੇ ਨੀਂ ਮੱਥਾ ਟੇਕਿਆ,, ਮੁੜਕੇ ਨੀਂ ਆਉਣੇ,, ਜਿਹਡ਼ੇ ਲਾਕੇ ਨਿਸ਼ਾਨਾ, ਉਨ੍ਹਾਂ ਤੀਰ ਛੱਡਤੇ,, ਰਹਿੰਦੀ ਦੁਨੀਆਂ ਤੇ ਰਹੂ ਸਦਾ ਗੂੰਝਦੇਂ,, ਨੀਂ ਜਿਹਡ਼ੇ ਓਨਾ ਗੀਤ ਕੱਢਤੇ,,, ਸਿੱਧੂ and ਚਮਕੀਲਾ,, lyrics ਮੋਨੂੰ ਭਾਮੜੀ ਵਾਲਾ,,

  • @HarpreetKaur-cs9op
    @HarpreetKaur-cs9op Рік тому +81

    We miss u sidhu. .koi ni la skhda tuahdi jagah 😊..buland awaz hmesha rhugi❤🙏🏻🙏🏻🙏🏻

  • @ShinderpalSinghmg
    @ShinderpalSinghmg 7 місяців тому +24

    ਬਾਈ ਜੀ ਆਪਾਂ ਜੇ ਗਾਣਿਆਂ ਵਿੱਚ ਵਧੀਆ ਸਿਹਤ ਰੋਕਣ ਦੇਵਾਂਗੇ ਤਾਂ ਲੋਕ ਹਥਿਆਰ ਕਿਉਂ ਚੱਕਣਗੇ ਲੋਕ ਗੈਂਗਸਟਰ ਕਿਉਂ ਬਣਗੇ ਆਪਣੀ ਜ਼ਿੰਦਗੀ ਆਪਣੇ ਵੱਸ ਹੈ❤❤❤

  • @navChangli9366
    @navChangli9366 7 місяців тому +4

    Oh Hiraa C Te Oh v Kohinoor
    Jehrha Sirf Ikk C Ikk Hi Rahega
    Legend Never Dies
    Love you 😘 Sidhu Moose Wala
    Sidhu Moose Wala Ikk Din Vapis Awega Te Dubara Thappi Di Awaaj Goonje Gi
    Pehchaan Hi Vakhri Hovegi
    Nave Roop Naal Navi Buland Awaaj Naal
    Mai Intzaar Karooga Ous Time Da
    Te Justice V Oh Khud Lai K Dikhavega
    Dasse ga Dubaara k oh Sirf Ikk C Te Ikk Hi Rahega

  • @narinderkaur2798
    @narinderkaur2798 2 роки тому +75

    ਸਿੱਧੂ ਦੀ ਗੱਲ ਬਿਲਕੁਲ ਸਹੀ ਹੈ ਪਰਵਰਿਸ਼ ਦਾ ਬਹੁਤ ਅਸਰ ਹੁੰਦਾ

  • @gurkiratsinghdhillon6604
    @gurkiratsinghdhillon6604 Рік тому +322

    Legend never die ❤❤❤❤❤ Miss you Sidhu Bai

  • @manimalsian4091
    @manimalsian4091 7 місяців тому +8

    Sidhu Moose wala bai I miss you ❤❤❤

  • @Navi-jw3ei
    @Navi-jw3ei 3 місяці тому +15

    ਸਿੱਧੂ ਤਾਂ ਸਿੱਧੂ ਹੀ ਸੀ ❤ ਹੋਰ ਕੋਈ ਗਾ ਹੀ ਨੀ ਸਕਦਾ ਸਿੱਧੂ ਵਾਗ

  • @techmg8332
    @techmg8332 Рік тому +275

    ਸਦਾ ਅਣਖਾਂ ਦੀ ਗੱਲ ਕਰਨ ਵਾਲਾ.....Moosa 🔥

  • @rickyricky5583
    @rickyricky5583 Рік тому +138

    Sada veer Sidhu mosawala 😘😘😘I miss u😭😭

  • @harfatehsinghgrewal2470
    @harfatehsinghgrewal2470 7 місяців тому +10

    Legend never die miss you jatta

  • @user-yv9ud2cm3f
    @user-yv9ud2cm3f 3 місяці тому +5

    😢 ਜਦੋਂ ਬੰਦਾ ਇਸ ਜਹਾਨ ਤੋਂ ਤੁਰ ਜਾਂਦਾ ਨਾ ,😢ਕਦਰ ਵੀ ਉਸ ਦੇ ਤੁਰੇ ਜਾਂਣ ਬਾਅਦ ਪੈਂਦੀ ਆ,,,, ਵਿਚਾਰੇ ਨੂੰ ਵੋਟਾਂ ਪਾਉਣ ਵੇਲੇ ਤਾਂ ਜਿਤਾ ਨੀ ਸਕੇ ਹੁਣ ਉਹ ਸਭ ਲਈ ਚੰਗਾ ਹੈ ਅਸਲ ਵਿਚ ਇਹ ਕਦੇ ਵੀ ਕਿਸੇ ਇਨਸਾਨ ਦੀ ਤੁਲਨਾ💎ਕਿਸੇ ਦੂਜੇ ਵਿਅਕਤੀ ਨਾਲ 🥺 ਨਹੀਂ ਕਰਨੀ ਚਾਹੀਦੀ ਜੀ 🙏🙏🙏🙏

  • @liferecords9778
    @liferecords9778 2 роки тому +136

    Sidhu sardar ji endless lyrics 👌👌👌👌👌👌👌👌👌👌👈👈👈👈👈💥💥💥💥💥💥

  • @simrangamingworld8065
    @simrangamingworld8065 2 роки тому +42

    Ustad🤩🤩🤩🤩🤩🤩🤩❤❤

  • @GauravJaide-wu9sf
    @GauravJaide-wu9sf 7 місяців тому +11

    Love you legend sidhu moose wala ❤❤❤❤❤

  • @ManjeetKaur-gs2wm
    @ManjeetKaur-gs2wm 5 місяців тому +13

    ਸਿੱਧੂ ਮੁਸੇਆਲਾ ਘੈਂਟ ਜੱਟ ਡਾਲਰਾ ਬਾਗੁ ਚਲਦਾ ਹੈ ਚਲਦਾ ਰੈਹਣਾ ਹੀਰਾ ਜੱਟ

  • @gurpreetsandhu2225
    @gurpreetsandhu2225 Рік тому +149

    ਮੂਸਾ ਇਕ ਇਤਿਹਾਸ... ❤❤

  • @jashandeepkour906
    @jashandeepkour906 Рік тому +223

    Sidhu veer ji never die always legand ❤❤😢

    • @jagmeetjass2815
      @jagmeetjass2815 7 місяців тому

      ❤❤love you jatta moose walea lok tnu ajj v ona hi pyar krde a jatta jina tare hunde krde a sgo os nalo v vadd gya pyar yara❤ waheguru tnu apne chrna vich nivas bakshe ena teri ki rees krni eda de bde aye te gye ena nu koi bera vatte ni puchda lndr sale

  • @user-kq8np6sx3n
    @user-kq8np6sx3n 7 місяців тому +1

    Moosewala bai bhut caint bnda c bai greebi bicho uth k mehant krke etho tq aaea c pr dushman os chaadai too dr gae

  • @user-qt7ns2eg3b
    @user-qt7ns2eg3b 7 місяців тому +53

    Legend never die

  • @KuldeepSingh-mz5xw
    @KuldeepSingh-mz5xw 2 роки тому +204

    ਮੇਰੇ ਸੋਹਣੇ ਪੰਜਾਬ ਦੇ ਦੋਹੇ ਹੀ ਚੰਗੇ ਸਿਆਣੇ ਕਲਾਕਾਰ ਜੱਸੜ ਬਾਵਾ

  • @gurigujjar2382
    @gurigujjar2382 Рік тому +303

    Sidhu musewala baap of Punjabi industry, koi rees ni kr skda bai di😢

  • @ShinderpalSinghmg
    @ShinderpalSinghmg 7 місяців тому +4

    ਸੋਚ ਲੈ ਤੂੰ ਵੀ ਇੱਕ ਇਨਸਾਨ ਹੀ ਹ ਬਾਬੇ ਦੇ ਦਰਬਾਰ ਵਿੱਚ ਕਿਸੇ ਨੂੰ ਮਾੜਾ ਨਹੀਂ ਬੋਲੀਦਾ ਤੇ ਜਨਾਬ ਘੋਲ ਪਤਾਸੇ ਪੀ ਸਭ ਕੁਝ ਇਥੇ ਰਹਿ ਜਾਣਾ ਦੁਨੀਆਂ ਦਾ ਪਿਆਰ ਹੀ ਮਿਲਣਾ ਹੈ ਇਸ ਦੁਨੀਆਂ ਨੇ ਤੁਹਾਨੂੰ ਵੱਡਾ ਕੀਤਾ ਹੈ ਤਾਹੀਓ ਘੋਲ ਪਤਾਸਾ ਪੀਤਾ ਪਾਪ ਤੇਰੀ ਰਜ਼ਾ ਵਿੱਚ ਜਾਣਾ ਇਹ ਸਾਡਾ ਦੇਸ਼ ਪੰਜਾਬ ਤੇ ਹਿੰਦੁਸਤਾਨ ਸਾਡਾ ਦੇਸ਼ ਭਾਰਤ ਇਕ ਮਹਾਨ ਹੈ ਜੈ ਬਾਬਿਆਂ ਦੀ

  • @HanifMohamad-vl3cx
    @HanifMohamad-vl3cx 4 місяці тому +3

    ਰੱਬ ਦਾ ਹੀ ਨਾਂ ਚੰਗਾ ਲਈਏ ਉਹ ਵੀ ਤਾਂ ਚੰਗਾ ਹੋਰ ਨਾ ਕਿਸੇ ਦੀ ਜੁਗ ਸੁਗ

  • @royalgill5442
    @royalgill5442 2 роки тому +53

    ਖਰੀਆਂ ਗੱਲਾਂ ਸੌਦਾ ਪਿਆਰ ਦਾ
    ਕੋਈ ਤੋੜ ਨੀ ਖੰਟ ਵਾਲੇ ਯਾਰ ਦਾ ❤️

  • @s_u_s_h_i_l..ban..8118
    @s_u_s_h_i_l..ban..8118 2 роки тому +47

    Ram Ram ustad ji 🙏🙏

  • @beantghumaan316
    @beantghumaan316 7 місяців тому +6

    Sidhu jeha na koi singer Hoya na ho sakda love you Sidhu

  • @HarwinderSingh-ol2yf
    @HarwinderSingh-ol2yf 7 місяців тому +62

    ਮੂਸਾ ਜੱਟ ❤❤❤❤❤❤❤❤❤❤❤❤❤

  • @baljitbawa4237
    @baljitbawa4237 2 роки тому +109

    ਦਿਲ ਦਾ ਨੀ ਮਾੜਾ❤️❤️

  • @luckyartist7344
    @luckyartist7344 2 роки тому +87

    ਵਧੀਆ ਤਾਂ ਦੋਵੇਂ ਨੇ ♠️✍🎤👍 ਚੈਨਲ ਵਾਲੇਓ ਤੁਸੀਂ ਸੁਧਰ ਜਾਵੋ ਸਭ ਕੁਝ ਠੀਕ ਹੋ ਜਾਵੇਗਾ 👍🙏

  • @hardeepsinghsingh6338
    @hardeepsinghsingh6338 Рік тому +1

    Legend near death miss you Sidhu Moose wala by😢😢😢😢😢😢

  • @anoopthakur9964
    @anoopthakur9964 6 місяців тому +1

    Sidhu bhai jesa koi nahi ❤️ sidhu moosewala always legend ❤love you so much bhai ❤️

  • @teraansh6019
    @teraansh6019 2 роки тому +151

    Legend Sidhu moose wala💪 💥🤟

  • @Pbx_Acient
    @Pbx_Acient Рік тому +315

    Sidhu MOOSE WALA is a great singer always ❤️❤️

  • @inderpalsingh1047
    @inderpalsingh1047 7 місяців тому

    Legend te punjab wich hi hunde ne Gurdas maan Babbu Maan nd so young moosewala
    Oh kithhe gum gya ....mere to 18 Saal old Gurdas Maan..Babu Maan of my age ...and sidhu moosewale 19 year younger of us ...legend te ehi rahe ...but oh
    Our younger legend left so early

  • @Punjabbestmusic86
    @Punjabbestmusic86 2 місяці тому

    ਸੱਚੀ ਸਿੱਧੂ ਬਾਈ ਬਹੁਤ ਸੱਚੀਆ ਗੱਲ ਕਰਦਾ ਸੀ ❤ miss you jatta 😢😢

  • @majersingh6529
    @majersingh6529 Рік тому +29

    Miss you Sidhu 😭

  • @gagansingh3416
    @gagansingh3416 2 роки тому +55

    ਸਿੱਧੂ ਬਾਈ❤️❤️❤️❤️❤️

  • @mann1202
    @mann1202 11 місяців тому +24

    Legend of Legends babbu maan saab❤

    • @saini2837
      @saini2837 9 місяців тому +3

      Babbu Mann da pyo mar ta @sidhumoosewala

  • @maujsailaddishahjidi2063
    @maujsailaddishahjidi2063 7 місяців тому +8

    Kine kine babbu maan nu skip karke SIDHU MOOSEWALA NU ਦੇਖਿਆ ❤❤❤💪🫀🙂

  • @BaljeetKaur-ss8qv
    @BaljeetKaur-ss8qv Рік тому +10

    Miss you sidhu putt😭😭😭😭😭😭😭😭❤❤❤❤ 🙏🙏🙏🙏🙏🙏

  • @BaljeetKaur-ss8qv
    @BaljeetKaur-ss8qv Рік тому +29

    Miss you putt siduh 😭😭😭😭❤👍👍👍👍

  • @JanakSingh-ob9ys
    @JanakSingh-ob9ys 6 місяців тому +2

    Miss you jatta 🐅🐅🐅🚜🚜🚜❤️❤️❤️🙇🙇🙇🙏🙏🙏💪💪💪

  • @rajwantmavi3298
    @rajwantmavi3298 4 місяці тому +1

    No doubt, sada bhi moose wala is a legend and will never be forgotten. Demad Justice for legend.

  • @jsg9892
    @jsg9892 Рік тому +165

    What Moosewala did in just 5 years..no one can do in 3 life times... Moosewala is bigger than music he will always be a one man industry and a role model .

    • @attianaheed8735
      @attianaheed8735 Рік тому +2

      💓💓💓💓💓💓💓💓💓💓💓💓💓💓💓

    • @rajurj6829
      @rajurj6829 Рік тому

      🤟🤟🤟🤟🤟🤟🤟🙏🙏🙏🙏🙏🙏🙏👍👍👍👍❤️❤️❤️

  • @ranjitsidhu3527
    @ranjitsidhu3527 Рік тому +60

    Sidhu moose wala bai ustad aa sada Miss you legend 😢😢😭😭😭😭😭😭😭

  • @Sam-tp2sf
    @Sam-tp2sf 5 місяців тому +2

    Legend's entry @03:59 Sidhu Moose Wala Forever ❤❤
    #JusticeForSidhuMooseWala

  • @Sonukumar-cg2fr
    @Sonukumar-cg2fr Місяць тому

    Miss you legend sidhumoosewala bai 😢😢

  • @gamingwithguru1448
    @gamingwithguru1448 Рік тому +30

    Legend Sidhu Bai❤❤❤❤❤❤❤❤❤

  • @Pkmusic1639
    @Pkmusic1639 Рік тому +29

    Sidhu 22 always miss you 🥺💔

  • @PuranSingh-kl5ho
    @PuranSingh-kl5ho 7 місяців тому +1

    Sidhu mussevalla very nice singer never forget Justice for Sidhu mussevalla

  • @nirmalbassi9535
    @nirmalbassi9535 6 місяців тому +1

    Miss you sidhu putt

  • @veet2844
    @veet2844 2 роки тому +92

    ਯਾਰ ਦੋਨੋ ਹੀ ਬਹੁਤ ਵਧੀਆ ਸਿੰਗਰ ਆ
    ਪਰ ਮੈਂ ਜਾਂਦਾ ਤਰ ਮਾਨ ਨੂੰ ਸੁਣ ਦਾ ਹਾਂ
    ਲਵ ਯੂ ਮਾਨਾਂ❤️

    • @ranjeetpannu1995
      @ranjeetpannu1995 2 роки тому +6

      ਮਾਨ ਬਹੁਤ ਵਧੀਆ

    • @jaspritkaurkour6307
      @jaspritkaurkour6307 2 роки тому +2

      Right

    • @sarbmusical3715
      @sarbmusical3715 2 роки тому +4

      Sidhu koi singer ni aa , bas tuka lag gya us da

    • @lucky7681
      @lucky7681 Рік тому +2

      @@sarbmusical3715 😂😂😂😂😂 ਤੁੱਕਾ ਇੱਕ ਵਾਰ ਲਗਦਾ ਪੁੱਤ

    • @sandeepsandhu5911
      @sandeepsandhu5911 Рік тому

      ​@@sarbmusical3715 hje ve tusi man de ne Jatt no moosa putt moosa sab kuj bnad kr dinda c Jatt sab singer de 😢😢

  • @BalwinderSingh-ic7qz
    @BalwinderSingh-ic7qz Рік тому +115

    Sidhu bai legend 🚩🚩

  • @Jassi008bairagi
    @Jassi008bairagi 3 місяці тому

    Both are legend because 1993 ch sidhu jamya c uss time Babu Mann akhda lunda c both are legend or ehh ek upron bakhi kla ha so hr ek ch fark hunda bro❤

  • @MalikAkramTurk
    @MalikAkramTurk Місяць тому

    Sidhu Moose Wala Love you ❤

  • @nirmalbassi9535
    @nirmalbassi9535 Рік тому +26

    ਬਿਲਕੁਲ ਸਹੀ ਕਿਹਾ ਪੁੱਤਾਂ ਸਿੱਧੂ ਸ਼ੇਰ ਪੁੱਤ ਸਦਾ ਹੀ ਅਮਰ ਹੋ ਗਿਆ

  • @Harjit0364
    @Harjit0364 2 роки тому +130

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✨

  • @Namanpreet228
    @Namanpreet228 7 місяців тому

    ਕੋਈ ਨੀ ਲੱਗਦਾ mn ਨੂੰ ਸਿੱਧੂ ਤੋਂ ਇਲਾਵਾ ਹੋਰ.... ਲਵ ਯੂ ਜੱਟਾ

  • @Lavishchora
    @Lavishchora 6 місяців тому

    Love you bhai miss you forever. you live our heart I'm still listen your ev every moments occasion , miss you legend never die

  • @anmolsingh6097
    @anmolsingh6097 2 роки тому +23

    I Love Babu maan ver ji

  • @jasschauhan2150
    @jasschauhan2150 2 роки тому +72

    I love you maan saab g 💖💖💖💖💖💖💖💖💖

  • @nirmal3780
    @nirmal3780 7 місяців тому

    Sidhu bai waheguru apne charna vich niwas bakhshe

  • @Amrit3390
    @Amrit3390 6 місяців тому +3

    Justice for legend sidhu moosewala bhai🙏🏻

  • @dev._.091..
    @dev._.091.. 2 роки тому +11

    Sidhu moosa wala BHI Kisi nu fan ni samj da vo fan nu bhi samj da h love you sidhu bhi 😘🥰😘😘

  • @sidhu_moosewala_ustad
    @sidhu_moosewala_ustad Рік тому +15

    Jatt da Mukabla ⛳❤️

  • @Shonkibathindeala
    @Shonkibathindeala 7 місяців тому +1

    Legend Sidhu Moose wala ❤️❤️

  • @MukhtiarSinghDahiya-tp7fd
    @MukhtiarSinghDahiya-tp7fd 7 місяців тому

    Sidhu warga na koi hai na kise ne bnn ne kaint jatt jatwaid justice for sidhu 22

    • @vyoumkumar7400
      @vyoumkumar7400 6 місяців тому

      Babu maan jinda baad love you❤❤ maan shab

  • @SonySony-zn5jx
    @SonySony-zn5jx 2 роки тому +53

    HR cheeg da 1 peo huda wa te singers vicho only babbu Maan aaa ❤️❤️❤️❤️ Maan Saab ❤️❤️❤️❤️

    • @goldyseehravlogs
      @goldyseehravlogs 2 роки тому

      Babbu maan balachaur live show vlog ua-cam.com/video/F7kKEHbrgq4/v-deo.html 2

  • @BALWINDERSINGH-kl7fd
    @BALWINDERSINGH-kl7fd 2 роки тому +36

    Love you ustaad maan saab ji ❤️❤️❤️

  • @JagdeepSingh-2211
    @JagdeepSingh-2211 4 місяці тому

    ❤ moose wala ਬਾਈ miss u brother ❤

  • @BalwinderKaur-dk1xu
    @BalwinderKaur-dk1xu 7 днів тому

    Rest in power, justice for sidhu moosewala

  • @maninderbutter9587
    @maninderbutter9587 Рік тому +68

    ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਦੋਨਾਂ ਨੇ 👌👌👌👌🙏💯

    • @neverforget198
      @neverforget198 Рік тому +2

      Sahi kaha

    • @Harjio-2345
      @Harjio-2345 Рік тому +2

      Naa bai punjab di gl ta ek ne e kitti dujaaa da doglaa ja keh lo fervaaa chulhaa …

    • @Punjnabi
      @Punjnabi Рік тому +2

      ਬੱਬੂ ਨੇ ਕਿਹੜੀ ਹੱਕ ਦੀ ਗੱਲ ਕੀਤੀ ਰਾਤ ਨੂੰ ਮਿਲਣ ਅਜੀ ਇਹ ਹੱਕ ਦੀ ਗੱਲ ਕੀਤੀ ।ਬਹੁਤ ਰੋਇਆ c ਝੰਡਾ ਲਹਿਰਾਇਆ c। ਇਹ ਸਰਕਾਰੀ ਏਜੰਸੀਆਂ ਦਾ ਬੰਦਾ

    • @neverforget198
      @neverforget198 Рік тому

      @@Punjnabi fir tanu kuj nahi pata

  • @AvtarSingh-xq7pu
    @AvtarSingh-xq7pu 2 роки тому +15

    Khant wala 🔥🔥🔥🔥👌🏻👌🏻👌🏻🙋🏼🙋🏼🙋🏼

  • @jaggasingh7080
    @jaggasingh7080 7 місяців тому

    Sidhu yr 😢😢😢😢 I miss you bro

  • @user-op7iq3fs1h
    @user-op7iq3fs1h 5 місяців тому

    Miss you sidhu moose wala fan 😭🥺🥺🥺🥺🥺🥺🥺🥺 Miss you Bai sidhu Bai sidhu moose wala fan