Bhagwant Mann ਨੇ ਲਾਇਆ ਸਿਰਾ,ਹੱਸ-ਹੱਸ ਕੇ ਲੋਟਪੋਟ ਲੋਕ, Channi ਦੀ ਨਹੀਂ ਛੱਡੀ ਕੋਈ ਕਸਰ

Поділитися
Вставка
  • Опубліковано 3 лют 2025

КОМЕНТАРІ • 588

  • @sonudhillon831
    @sonudhillon831 3 роки тому +38

    ਕੇਜਰੀਵਾਲ ਇੱਕ ਵਾਰੀ ਐਲਾਨ ਕਰ ਦੇਵੇ ਕੀ
    ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੋਉਗਾ
    ਫੇਰ ਤਾਂ ਆਪ ਦੀ ਸਰਕਾਰ ਪੱਕੀ ਐ
    ਇਸ ਵਾਰੀ ਤਾਂ ਆਪ ਦੀ ਸਰਕਾਰ ਹੀ ਬਣਨੀ ਚਾਹੀਦੀ

  • @RameshSharma-n1u
    @RameshSharma-n1u Рік тому +1

    Waah waah mann saan

  • @ranjitmalhi1773
    @ranjitmalhi1773 3 роки тому +81

    ਮਾਨ ਸਾਹਿਬ ਜੇਕਰ ਤੁਹਾਡੀ ਸਰਕਾਰ ਬਣ ਗਈ ਤਾਂ ਸਭ ਤੋਂ ਪਹਿਲਾਂ ਕੰਮ ਪੰਜਾਬ ਨੂੰ ਕਰਜਾ ਮੁਕਤ ਕਰਵਾ ਦਿਓ,ਇਹ ਗੱਲ ਬਹੁਤ ਜਰੂਰੀ ਹੈ।

    • @ramanchahal172
      @ramanchahal172 3 роки тому +4

      ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ

    • @ranjitmalhi1773
      @ranjitmalhi1773 3 роки тому +2

      ਅਸਲੀ ਭਲਾਈ/ਸੇਵਾ ਵਾਲਾ ਕੰਮ ਨੇਤਰਹੀਣ ਲੋਕਾਂ ਦੀਆ ਮਜਬੂਰੀਆਂ ਦਾ ਹੱਲ ਕਰਕੇ ਦਿਖਾਉਣਾ ਹੈ,ਸਰਕਾਰ ਤੰਦਰੁਸਤ ਸਰੀਰ ਵਾਲੇ ਲੋਕਾਂ ਨੂੰ ਜੋ ਹੱਥੀ ਕਮਾਈ ਕਰਨ ਯੋਗ ਹਨ ਵੋਟਾਂ ਖਾਤਰ ਬੇਤੁਕੀਆ ਸਹੂਲਤਾਂ ਦੇ ਅਪਾਹਜ ਬਣਾ ਰਹੀ ਹੈ,ਜਿਹੜੇ ਵਿਚਾਰੇ ਕੁਦਰਤੀ ਤੌਰ ਤੇ ਅਪਾਹਜ ਹਨ ਸਰਕਾਰੀ ਸਹੂਲਤਾਂ ਦੇ ਅਸਲ ਹੱਕਦਾਰਾਂ ਨੂੰ ਸਰਕਾਰਾਂ ਅਣਗੌਲਿਆ ਕਰ ਰਹੀਆ ਹਨ

    • @varinderdhawan4613
      @varinderdhawan4613 3 роки тому

      @@ramanchahal172 ਵੀਰ ਜੀ ਉਹ ਸੱਭ ਮਸਲੇ ਪੈਸੇ ਨਾਲ ਹੱਲ ਹੋਣੇ ਤੱਥਾਂ ਦੇ ਅਧਾਰ ਨਾਲ ਸਿਧੂ ਗੱਲ ਕਰਦਾ ਹੋਰ ਕੋਈ ਨੀ 2 ਨੇਤਾ ਵਧੀਆ ਸਰਦਾਰ ਨਵਜੋਤ ਸਿੰਘ ਸਿਧੂ ਤੇ ਮਾਣ ਸਾਹਬ

  • @RajuSingh-jz9ss
    @RajuSingh-jz9ss Рік тому +1

    Mann zindabad cm bagwant Mann zindabad

  • @kuldeepsingh5197
    @kuldeepsingh5197 3 роки тому +1

    Sahi gall bro

  • @harmanjotkaur5233
    @harmanjotkaur5233 2 роки тому +1

    Very good maan brother🙏

  • @sandipkaur4288
    @sandipkaur4288 3 роки тому +75

    ਮਾਨ ਸਿੰਘ ਪੰਜਾਬ ਦੇ cm ਬਣਨੇ chide ne🙏

    • @SforSocial
      @SforSocial 3 роки тому

      ਜਸਵਿੰਦਰ ਭੱਲੇ ਨੇ ਦੇਖੋ ਕੀ ਕਿਹਾ ਭਗਵੰਤ ਮਾਨ ਬਾਰੇ
      ua-cam.com/video/VpANxKBkiEE/v-deo.html

    • @MohindersinghMaan
      @MohindersinghMaan Рік тому

      @@SforSocial no ch ci ci ci ci ci no no no no no no no bhi

  • @ਕਲਵੰਤਸਿੰਘ-ਤ5ਫ
    @ਕਲਵੰਤਸਿੰਘ-ਤ5ਫ 3 роки тому +57

    ਬਹੁਤ ਹੀ ਵਧੀਆ ਸਪੀਜ ਕੀਤੀ ਹੈ ਜੀ ਦਾਸ ਤਾਰੀਫ਼ ਕਰਦਾ ਹੈ ਜੀ

  • @jaswinderpalkaur7636
    @jaswinderpalkaur7636 2 роки тому +1

    Good. Ji

  • @SatnamSingh-xm1xi
    @SatnamSingh-xm1xi 3 роки тому +1

    Next. Cm. Punjab

  • @sajjansingh1963
    @sajjansingh1963 3 роки тому +1

    Very good Massage Maan Sahib..

  • @vikramdutt9312
    @vikramdutt9312 3 роки тому +2

    Wahh Mann San👍👍👍👍☺️👌

  • @dssandhuu4393
    @dssandhuu4393 3 роки тому +85

    ਆਮ ਆਦਮੀ ਪਾਰਟੀ ਜਿੰਦਾਬਾਦ ਇਸ ਬਾਰ ਆਮ ਆਦਮੀ ਪਾਰਟੀ ਸਰਕਾਰ

    • @ramanchahal172
      @ramanchahal172 3 роки тому

      ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ

  • @SherSingh-ht7me
    @SherSingh-ht7me 3 роки тому +72

    ਭਗਵੰਤ ਮਾਨ ਜਿੰਦਾਬਾਦ

    • @SforSocial
      @SforSocial 3 роки тому

      ਜਸਵਿੰਦਰ ਭੱਲੇ ਨੇ ਦੇਖੋ ਕੀ ਕਿਹਾ ਭਗਵੰਤ ਮਾਨ ਬਾਰੇ
      ua-cam.com/video/VpANxKBkiEE/v-deo.html

  • @AmandeepKaur-fv9kk
    @AmandeepKaur-fv9kk 3 роки тому +1

    Very good 🙏🏻🙏🏻🙏🏻🙏🏻

  • @fanbhagwantMaanda
    @fanbhagwantMaanda 3 роки тому +1

    Na Badal party
    Na Congress party
    Na bjp
    Only AAP party

  • @manidersingh778
    @manidersingh778 3 роки тому +1

    Nice,like,good

  • @KuldeepKumar-ce1ru
    @KuldeepKumar-ce1ru 3 роки тому +16

    Next cm of the punjab mann

  • @kamalbeautysalon6770
    @kamalbeautysalon6770 3 роки тому +5

    ਬਿਲਕੁਲ ਸਹੀ ਹੈ

  • @jaswantbhatia3800
    @jaswantbhatia3800 2 роки тому

    C m man jindabad jindabad 🙏

  • @malkeetsingh5464
    @malkeetsingh5464 3 роки тому +2

    Siraa krta g aap jindabad

  • @gurmeetsinghsidhu5643
    @gurmeetsinghsidhu5643 3 роки тому +1

    Mann shab jindabad

  • @jagroopchahal4390
    @jagroopchahal4390 3 роки тому +28

    ਸਾਡੀ ਜਾਨ ਭਗਵੰਤ ਮਾਨ

  • @msrayat6409
    @msrayat6409 3 роки тому +23

    AJJ Tek, ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।

  • @surjeetsingh7154
    @surjeetsingh7154 3 роки тому +1

    ਬਹੁਤ ਖੂਬ ।‌ ਯਾਰ ਪਾਰਟੀ ਕੋਈ ਵੀ ਹੋਵੇ ; ਲੀਡਰ ਕੋਈ ਵੀ ਹੋਵੇ । ਅਪਨਾ ਕਮ ਇਮਾਨਦਾਰੀ ਨਾਲ ਕਰਨ ਸਭ ਠੀਕ ਹੋ ਜੂ

  • @Jagtarmaur
    @Jagtarmaur 3 роки тому +1

    ਇਨਕਲਾਬ ਜ਼ਿੰਦਾਬਾਦ ਭਗਵੰਤ ਸਿੰਘ ਮਾਨ ਜੀ ਆਪ ਜੀ ਦੇ ਨਾਲ ਸੀ ਨਾਲ ਹਾਂ ਨਾਲ ਹੀ ਰਹਾਂਗੇ ਇਨਕਲਾਬ ਜ਼ਿੰਦਾਬਾਦ

  • @deepnijjar286
    @deepnijjar286 3 роки тому +5

    Jindabad Bhagwant mann

  • @uppalomkar1032
    @uppalomkar1032 2 роки тому +1

    ਸਾਡਾ ਅਗਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਜ਼ਿੰਦਾਬਾਦ ❤️❤️🙏🏻🙏🏻

  • @surinderSingh-gu5cw
    @surinderSingh-gu5cw 3 роки тому +2

    Sada CM only maan ji zindabad

  • @SandeepSingh-ek6rw
    @SandeepSingh-ek6rw 3 роки тому +2

    Bhagwant maan di speech bhut vdia

  • @SunnyKumar12375
    @SunnyKumar12375 Місяць тому

    ❤❤❤❤❤sada cm only maan ji zindabad

  • @kulbirsingh5345
    @kulbirsingh5345 3 роки тому +1

    Meri vot amm admi parti je bharat

  • @msrayat6409
    @msrayat6409 3 роки тому +4

    ਜਾਤ-ਪਾਤ, ਮਜ੍ਹਬੀ, ਕੋਮਾ ਦੀ ਸਿਆਸਤ ਦੀ ਜਗ੍ਹਾ ਹੁਣ ਲੋੜਾਂ ਦੇ ਮੁੱਦੇ ਤੇ ਸਿਆਸਤ ਸ਼ੁਰੂ ਹੋ ਗਈ ਹੈ ਪੰਜਾਬ, ਇੰਡੀਆ ਤਰੱਕੀ ਦੇ ਰਾਹ ਆਵੇਗਾ 🙏🙏

    • @ramanchahal172
      @ramanchahal172 3 роки тому

      ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ

  • @jaideepkhosa1689
    @jaideepkhosa1689 3 роки тому +3

    Very good maan sahib👍👍👍👍

  • @rakashkumar3154
    @rakashkumar3154 3 роки тому +2

    aap 💪💪💪💪

  • @FrEeTibEtXinJiAnGfReEpOkCoL
    @FrEeTibEtXinJiAnGfReEpOkCoL 3 роки тому +15

    Bhagwant Maan jindabad ✊✌️🔥⚡

  • @GAGANSTARLINK
    @GAGANSTARLINK 3 роки тому +2

    Very good
    Love you maan saab G

  • @satinderkaur7317
    @satinderkaur7317 3 роки тому +1

    ਕੇਜਰੀਵਾਲ ਜੀ ਕੁੜੀਆਂ ਪੜ੍ਹੀਆਂ ਲਿਖੀਆਂ ਬੇਰੁਜਗਾਰ ਸੜਕਾਂ ਤੇ ਬੈਠੀਆਂ ਨੂੰ ਰੋਜ਼ਗਾਰ ਦੇਣ ਦੀ ਗੰਰਟੀ ਦਿਓ

    • @jasdevsingh362
      @jasdevsingh362 3 роки тому

      ਉਨ੍ਹਾਂ ਨੇ ਤਾਂ ਹਜ਼ਾਰ ਰੁਪਏ ਤਨਖਾਹਾਂ ਦੇਣ ਦਾ ਵੀ ਐਲਾਨ ਕਰ ਦਿਤਾ

  • @Herataran
    @Herataran 3 роки тому +2

    ਬਿਲਕੁਲ ਠੀਕ ਮਾਨ ਸਾਬ੍ਹ

  • @AvtarSingh_600
    @AvtarSingh_600 3 роки тому +4

    ਕੋਈ ਐਸੀ ਸਕੀਮ ਚਲਾਓ ਗਰੀਬ ਆਪਣਾ ਘਰ ਬਣਾ ਸਕੇ ਤੇ ਕੰਮ ਚਲਾ ਸਕੇ

  • @DALJEETSINGH-qc6tk
    @DALJEETSINGH-qc6tk 3 роки тому +16

    ਸਰਦਾਰ ਭਗਵੰਤ ਮਾਨ ਸਿੰਘ ਜੀ ਜਿਦਾਬਾਦ ਐਲੈਏ ਸਾਹਿਬ ਜੀ cm

  • @hoshrajsingh9158
    @hoshrajsingh9158 3 роки тому +1

    Asi jitage jrur jang jari rakhiyo , aam Aadmi party zindabad .

  • @GurdeepSingh-zm2fq
    @GurdeepSingh-zm2fq 3 роки тому +8

    God bless you maan Saab

  • @lavpreetsingh1813
    @lavpreetsingh1813 3 роки тому +9

    ਸਾਡਾ ਅਗਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ

    • @baldevbhullar2394
      @baldevbhullar2394 Рік тому +1

      ਵਾਹਿਗੁਰੂ, ਮਾਨ ਸਹਿਬ ਬੜੀਆਂ ਉਮੀਦਾਂ ਨੇ, ਹੁਣ ਕੰਮ ਕਰ ਕੇ ਵਿਖਾਉ ਕਰੋ ਚਿੱਟਾ ਬੰਦ,ਕ
      ਰੋ, ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਏ
      ਖ਼ਸਖ਼ਸ ਦੀ ਖੇਤੀ ਕਰਨ ਦੀ ਆਗਿਆ ਦਿਉ

    • @lavpreetsingh1813
      @lavpreetsingh1813 Рік тому

      @@baldevbhullar2394 ਭਰਾਵਾ ਏ ਵੀ ਲੰਡੇ ਢੱਠੇ ਦਾ ਸਾਲਾਂ ਨਿਕਲਿਆ

  • @vajindersingh7016
    @vajindersingh7016 3 роки тому +1

    VOTE FOR AAP... definitely

  • @nishansingh6556
    @nishansingh6556 3 роки тому

    Nice veer

  • @ravneetkaur7715
    @ravneetkaur7715 3 роки тому +3

    Bilkul right👍👍👍 aa ji aap nu vote jarur karo ek moka mile

  • @msrayat6409
    @msrayat6409 3 роки тому +6

    ਸੱਸਤੇ ਬਿਜਲੀ 24 hrs, ਰੋਜ਼ਗਾਰ, ਸਿੱਖਿਆ, ਸਿਹਤ,
    ਮਕਾਨ,Rs3000 ਪੈਨਸ਼ਨ, ਸੁੱਧ ਵਾਤਾਵਰਣ,corruption free ਕਰ ਕੇ,
    ਪੂਰਾ ਪੰਜਾਬ, ਇੰਡੀਆ ਖੁਸ਼ਹਾਲ ਬਣ ਜਾਵੇਗਾ 🙏🙏🙏🙏

  • @yashwinbanger6646
    @yashwinbanger6646 3 роки тому +1

    Support for you...punjab

  • @ranjitrai2873
    @ranjitrai2873 3 роки тому

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @Jagtarmaur
    @Jagtarmaur 3 роки тому +1

    ਕਾਲੀ ਕਾਂਗਰਸ ਪਾਰਟੀ ਨੂੰ ਬੋਟ ਨਾਂ ਪਾਇਉ ਪੰਜਾਬ ਵਾਸੀਓ ਜਾਗੋ 2022 ਵਿੱਚ ਝਾੜੂ ਭੇਰੋ

  • @PrinceSharma-fz8ee
    @PrinceSharma-fz8ee 3 роки тому

    Next Punjab CM Maan saab

  • @Alienxxll
    @Alienxxll 3 роки тому +1

    Good job 👍👌 ਵੀਰੇ ਮਾਂ sahb mere got da sir ਉੱਚਾ ਹੋ ਗਿਆ

  • @SanjaySingh-rv2pw
    @SanjaySingh-rv2pw 3 роки тому +4

    Maan Saab tusi great ho sir 🙏

  • @amariksingh5351
    @amariksingh5351 3 роки тому +2

    Maan.jji,sab.tere.nal.hai

  • @GurpreetSingh-vl8nb
    @GurpreetSingh-vl8nb 3 роки тому +2

    Great sir ji

  • @tejinderkaur3499
    @tejinderkaur3499 3 роки тому

    Good

  • @shamlal4753
    @shamlal4753 3 роки тому +13

    Love.yu.maan.Saab

  • @karanoberoi2199
    @karanoberoi2199 3 роки тому +2

    Vote for AAP🙏 Jago Janta Jago🙏 bhagwaan ji Jindabaad

  • @narinderghuman1176
    @narinderghuman1176 3 роки тому +2

    Very nice and good video👌 you are correct , said

  • @RAHULkumar-ez6ld
    @RAHULkumar-ez6ld 3 роки тому +16

    Maan sahib jindabaad

  • @kamalbeautysalon6770
    @kamalbeautysalon6770 3 роки тому

    ਬਹੁਤ ਵਧੀਆ ਜੀ

  • @sonubainssonubains9532
    @sonubainssonubains9532 3 роки тому +5

    🔥End Paji 🔥

  • @charanjitgill4610
    @charanjitgill4610 3 роки тому +6

    ਆਮ ਆਦਮੀ ਦੀ ਸਰਕਾਰ ਆਉਣੀ ਚਾਹੀ ਦੀ ਹੈ ਦੇਸ ਭਲਾਈ ਦੀ ਗੱਲ ਕਰ ਰਹੇ ਨੇ ।

  • @sunnydhadiala7711
    @sunnydhadiala7711 3 роки тому +2

    Good job 👍 sir 👍👍

  • @desivlogs9354
    @desivlogs9354 3 роки тому +3

    WAHEGURUJi ❤️🇨🇦❤️

  • @kaurkulwinder6441
    @kaurkulwinder6441 3 роки тому +1

    ਮਾਨ ਸਾਹਿਬ ਜੀ ਮਜਦੂਰ ਦੀ ਦਿਹਾੜੀ ਵੀ ਵਧਾਉਣੀ ਚਾਹੀਦੀ ਆਂ 🙏🙏

  • @harshpathania7167
    @harshpathania7167 3 роки тому +7

    Bhagwant maan 👍🏻❤️

    • @ExZafarheretic
      @ExZafarheretic 3 роки тому

      t t r e e tiranga the best toilet paper pind daoule sukhbir badal nu kut k bajaya baqi pinda wale darpook hath ni paonde londe sarpanch ne evm ki gulaam fudu kom sikh com hindu kom ko looot kr khatam krenge modi ji badal ki gulaam sikh kom hindua de landu shaani devtaa ne badal gandhi pariwar modi nu koi sazaa nhi diti savidhaan is written by corroupt for the corroupt to rule over india jithe pein jutiya othe maan mehsoos kre jatt dheeya vech canada sarpanchi len jatt fudu jatt kom badal captain to 1 rupee v vapis nhi le ske sgpc da te hor landu kom dheeya vechdi

    • @SforSocial
      @SforSocial 3 роки тому

      @@ExZafarheretic Teri maa ki...

  • @kamaljitkaur2707
    @kamaljitkaur2707 3 роки тому +5

    God bless AAP

  • @arshmaan602
    @arshmaan602 3 роки тому +3

    Sirra maan saab ji

  • @Kulwindersingh-jh3xc
    @Kulwindersingh-jh3xc 3 роки тому

    Maan saab

  • @pamsinghpamsingh1002
    @pamsinghpamsingh1002 Рік тому

    ਸਾਡੀ ਗੱਲ ਸੁਣੁ ਵੀਰ ਜੀ ਘਰ ਪੱਕੇ ਤੁਸੀਂ ਬਣਾਓ ਹੋਰ ਕੋਈ ਨਹੀਂ ਬਣਾ ਸਕਦਾ ਖਾਂਣ ਵਾਲੇ ਨੇ

  • @Avtarsingh-lr7nr
    @Avtarsingh-lr7nr 3 роки тому +24

    ਗੱਲਾ ਜਿੰਨੀਆਂ ਮਰਜੀ ਕਰ ਲੋ ਭਗਵਾਤ ਮਾਨ ਸਾਹਿਬ ਜਥੇਦਾਰ ਹਵਾਰਾ ਸਿੰਘ ਜੀ ਦਾ ਹਾਲ ਕੋਣ ਪੁਛੂ ਦਿੱਲੀ ਵਿਚ ਹੀ ਜਥੇਦਾਰ ਸਾਹਿਬ ਜੀ ਦਾ ਬਹੁਤ ਮਾੜਾ ਹਾਲ ਹੋਇਆ ਹੈ । ਉਥੇ ਕੇਸਰੀ ਵਾਲ ਕਿਥੇ ਹੈ ।ਕੀ ਕਰਦੀ ਹੈ। ਦਿੱਲੀ ਸਰਕਾਰ ਲਖ ਲਾਣਤ ਹੈ।

    • @jashankaur2225
      @jashankaur2225 2 роки тому

      ਇਹ ਹੀ ਸਰਕਾਰ ਵੇਲੇ ਸੋਡੇ ਕਾਤੋਂ ਯਾਦ ਆਉਂਦੇ ਹਨ ਇਹ ਜ਼ੁਲਮ ਤਾਂ ਦੂਸਰੀਆਂ ਪਾਰਟੀਆਂ ਵੇਲੇ ਵੀ ਸੀ ਉਦੋਂ ਉਨ੍ਹਾਂ ਨੂੰ ਕਹਿੰਦੇ

    • @bahadursingh-tn9ld
      @bahadursingh-tn9ld Рік тому

      @@jashankaur2225 u

  • @rishabhmehta4253
    @rishabhmehta4253 3 роки тому

    CM BHAWANT MAAN SAAHAB JINDABAD AGE VADO🌼🌼🌼🌼🌼🌼🌼🙏🙏🙏🙏🙏🙏🙏

  • @ramanchahal172
    @ramanchahal172 3 роки тому +1

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ

  • @anokhanokhsingh245
    @anokhanokhsingh245 3 роки тому +3

    Good Mann sabb

  • @sukhchainsinghsandhu788
    @sukhchainsinghsandhu788 2 роки тому

    Nyc

  • @ranjanbhanot
    @ranjanbhanot 3 роки тому

    ਸ਼ਰਾਬੀ ਭਗਵੰਤ ਮਾਨ ਸਾਡਾ ਮੁੱਖ ਮੰਤਰੀ ਹੈ

  • @happykalyan1229
    @happykalyan1229 3 роки тому

    New cm in punjab . Mann sahib only

  • @surindersehgal6736
    @surindersehgal6736 3 роки тому +1

    You are right bs bagwan maan i salute you sir you are brave man

  • @amarjitsingh6139
    @amarjitsingh6139 3 роки тому +2

    Very good

  • @avhijotsingh9670
    @avhijotsingh9670 3 роки тому +18

    Bhagwant mann sahib jindbad kejriwal sahib jindbad

  • @avinashkaursokhi9724
    @avinashkaursokhi9724 9 місяців тому

    ਸਾਡਾ ਵਧੀਆ ਲੀਡਰ ❤❤

  • @sarwansinghsandhu1908
    @sarwansinghsandhu1908 3 роки тому

    Aap zindabad

  • @vickydhawan5644
    @vickydhawan5644 3 роки тому

    Very good ji

  • @Maatikichidiya6301
    @Maatikichidiya6301 3 роки тому +3

    Jehde kehnde c maan ta gaya all the best Maan Saab da ko tod nhi.

  • @ramanpreet401
    @ramanpreet401 3 роки тому +4

    App zindabad 🙏

  • @Ballidhami
    @Ballidhami 3 роки тому +2

    💖

  • @vajindersingh7016
    @vajindersingh7016 3 роки тому

    Sahi gal aa.... No jaat paat.... Only AAP

  • @midnightvibes5601
    @midnightvibes5601 3 роки тому +5

    ਵੈਰੀ ਗੁੱਡ🙏

    • @SforSocial
      @SforSocial 3 роки тому

      ਜਸਵਿੰਦਰ ਭੱਲੇ ਨੇ ਦੇਖੋ ਕੀ ਕਿਹਾ ਭਗਵੰਤ ਮਾਨ ਬਾਰੇ
      ua-cam.com/video/VpANxKBkiEE/v-deo.html

  • @msmaan4864
    @msmaan4864 3 роки тому +3

    Very nice Maan ji

  • @gurmeetrangi8787
    @gurmeetrangi8787 Рік тому

    GUD

  • @PindaWale0008-yt
    @PindaWale0008-yt 3 роки тому +1

    ਬਹੁਤ ਵਧੀਆ ਜੀ

  • @manjotsingh2939
    @manjotsingh2939 3 роки тому +3

    Bhagwant Maan Saab Zindabad

  • @manjitsingh-do2uw
    @manjitsingh-do2uw 3 роки тому +2

    ਐਵੇਂ ਕੁਫਰ ਤੇਲਦੈ ਾ ਮਾ ਨੂੰ ਕੋਲ ਖੜਾ ਕੇ ਦਾਰੂ ਨਾ ਪੀ ਣ ਸਹੁੰ ਖਾ ਕੇ ਸਰਾਬ ਛੱਡੀ ਕਿਉਂ ਨਹੀਂ?

  • @harmankalyan3400
    @harmankalyan3400 3 роки тому

    Name 👌👌

  • @aakashakay4118
    @aakashakay4118 3 роки тому

    Sahi kiha

  • @freddythapa7591
    @freddythapa7591 3 роки тому

    DON'T VOTE CONGRESS
    VOTE FOR AAP

  • @sukhjeet8359
    @sukhjeet8359 2 роки тому

    Punjab nu Hun sirf bhagwant maan hi cm chahida.
    Na raja
    Na sukha.
    Na hi manje bunan aala.

  • @Anmolfun-vn4me
    @Anmolfun-vn4me 3 роки тому

    AAP jindabad