Sardar Ali | ਹਾੜ੍ਹਾ ਜਾਇਓ ਨਾ | Mera Mehmaan-2 | Latest Punjabi Songs 2020 | Punjabi Sufi Songs

Поділитися
Вставка
  • Опубліковано 31 січ 2025

КОМЕНТАРІ • 636

  • @pardeepsharma3109
    @pardeepsharma3109 Місяць тому +8

    ਗਾਇਕ ਤਾਁ ਸਫਲ ਹੋਏ ਜਿਨਾ ਨੂੰ ਗੁਰੂ ਸਾਹਿਬ ਜੀ ਦੀ ਸੇਵਾ ਮਿਲੀ

  • @tamannabanga3106
    @tamannabanga3106 6 місяців тому +6

    ਧੰਨ ਧੰਨ ਗੁਰੂ ਦਸ਼ਮੇਸ਼ ਪਿਤਾ ਜੀ ❤❤❤❤❤❤❤❤

  • @sukhjitkhm4586
    @sukhjitkhm4586 5 років тому +6

    ਸਰਦਾਰ ਅਲੀ ਜੀ ਬਹੁਤ ਬਹੁਤ ਵਧੀਆ ਗਾਇਕੀ ਅਤੇ ਲਿਖਣੀ

  • @KarnailSingh-zz7fm
    @KarnailSingh-zz7fm 6 місяців тому +10

    ਬਹੁਤ ਵਧੀਆ ਜੀਓ

  • @BalveerSingh-zo3bh
    @BalveerSingh-zo3bh Рік тому +22

    ਸਰਦਾਰ ਅਲੀ ਜੀ ਤੁਸੀਂ ਬਹੁਤ ਸੋਹਣੀ ਸਿਫ਼ਤ ਕੀਤੀ ਮੇਰੇ ਬਾਜਾਂ ਵਾਲੇ ਗੁਰੂ ਜੀ ਦੀ ❤

  • @gogichairman5728
    @gogichairman5728 5 років тому +68

    ਪੁਤਰਾਂ ਦਾ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਧੰਨ ਧੰਨ ਹੋ

  • @Kitefighterkarnal
    @Kitefighterkarnal 5 років тому +7

    ਜਿਨਤੀ ਭੀ ਸਿਫਤ ਹੋ ਗੁਰੂ ਗੋਬਿੰਦ ਸਾਹਿਬ ਕੀ , ਉਤਨੀ ਕੰਮ ਹੈ

    • @poonamsharma6063
      @poonamsharma6063 25 днів тому

      😊😊😊😊😊😊😊😊😊😊😊😊😊😊😊😊😊

  • @SinghHistory3289
    @SinghHistory3289 Рік тому +4

    ☬ਧੰਨ ਧੰਨ ਦਸ਼ਮੇਸ਼ ਪਿਤਾ ,☬ਮਰਦ ਅਗੰਮੜੇ, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    🚩ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
    ਧੰਨ ਧੰਨ ਮਾਤਾ ਗੁਜਰੀ ਜੀ 🚩
    🚩ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 🚩
    🚩ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🚩
    🚩ਗੁਰੂ ਜੀ ਤੇ ਉਨਾਂ ਦੇ ਪਰਿਵਾਰ ਦੀ ਸਮੁੱਚੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🚩☬☬☬
    🙏🙏🙏🙏☬☬☬☬☬🙏🙏🙏🙏🙏

  • @jasssingh5720
    @jasssingh5720 5 років тому +181

    ਮੇਰਾ ਮਹਿਮਾਨ ਦੀ ਸਫਲਤਾ ਤੋ ਬਾਦ ਇਕ ਹੋਰ ਨਗਮਾਂ ਸਰਦਾਰ ਅਲੀ ਵਲੋ ਬਹੁਤ ਵਧੀਆ ਗਾਇਆ 🙏

  • @k.s.sandhu2213
    @k.s.sandhu2213 Рік тому +7

    ਧੰਨ ਧੰਨ ਸੱਚੇ ਪਿਤਾ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @rsmusicusa428
    @rsmusicusa428 5 років тому +146

    ਬਹੁਤ ਸੋਹਣਾ ਗਾਇਆ ਜੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਰਹਿਮਤਾਂ ਕਰਨ ਤੁਹਾਡੇ ਤੇ

  • @NMSDenterprissMmsdenterpriss
    @NMSDenterprissMmsdenterpriss Рік тому +9

    Sardar ali ji mohar te naseeb te lag gai hai

  • @deepsinghkhanna1786
    @deepsinghkhanna1786 5 років тому +6

    ਬਹੁਤ ਖੂਬ ਸਰਦਾਰ ਅਲੀ ਜੀ।

  • @ਨਿਰਭੈਧੌਲਾ
    @ਨਿਰਭੈਧੌਲਾ 5 років тому +35

    ਵਾਹ ਜੀ ਵਾਹ..ਫਿਰ ਤੋ ਰੂਹ ਨੂੰ ਸਕੂਨ ਦੇਣ ਵਾਲੀਅਾ ਸਤਰਾਂ...ਸਰਦਾਰ ਸਾਹਬ ਗ੍ਰੇਟ ਜੀ

  • @SarshmaanSaad
    @SarshmaanSaad Рік тому +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ ਬਹੁਤ ਸੋਹਣੀ ਆਵਾਜ਼ ਏ ਵੀਰ ਦੀ।

  • @Sukhwinder777
    @Sukhwinder777 Рік тому +2

    ਸਰਬੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ 🙏🙏

  • @avtarsingh1756
    @avtarsingh1756 5 років тому +125

    ਧੰਨ ਧੰਨ ਦਸਵੇਂ ਪਾਤਸ਼ਾਹ ਸਰਬੰਸਦਾਨੀ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @vikramrathod82
    @vikramrathod82 5 років тому +37

    ਵਾਹ ਗੁਰੂ ਜੀ ਕਮਾਲ ਕਰ ਦਿੱਤਾ, ਗੁਰੂ ਸਾਹਿਬ ਲਈ ਬਹੁਤ ਸੋਹਣਾ "ਭਾਵ" ਪੇਸ਼ ਕੀਤਾ ।।।
    ਦਿਲੋਂ ਤੁਹਾਨੂੰ ਸਜਦਾ, ਸਤਿਕਾਰ, ਪਿਆਰ ।।।

  • @bhairanjotsinghgurdaspurwa7488
    @bhairanjotsinghgurdaspurwa7488 4 роки тому +6

    ਸਰਦਾਰ ਅਲੀ ਜੀ ਚੜ੍ਹਦੀਕਲਾ ਚ ਰਹੋ ਤੁਸੀਂ ...........ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @chandermechenicalworks8388
    @chandermechenicalworks8388 2 роки тому +6

    🙏🙏🙏🙏waheguru ji ne aap nu bahut surila kanth ditta hai waheguru ji aap nu salamat rakhe👂💐💐🌹

  • @jassthindthind7795
    @jassthindthind7795 3 роки тому +11

    ਅੱਖਾਂ ਵਿਚੋਂ ਹੰਜੂ ਨੀ ਰੁਕ ਰਹੇ ਸੁਣ ਕੇ ਕਮਾਲ ਦੀ ਗਾਇਕੀ ਗੁਰੂ ਗੋਬਿੰਦ ਸਿੰਘ ਜੀ ਹੋਰ ਵੀ ਕਿਰਪਾ ਕਰਨ🙏🏻🙏🏻🙏🏻🙏🏻

  • @makhankalas660
    @makhankalas660 5 років тому +7

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @amandeepdeep5815
    @amandeepdeep5815 5 років тому +14

    ਸੱਚ ਜਾਣਿਓ ਮੈਨੂੰ ਇਹ ਸੁਣਕੇ ਬਹੁਤ ਖੁਸ਼ੀ ਹੋਈ ਮਨ ਬਹੁਤ ਖੁਸ਼ ਹੋਇਆ ਟਿਊਨਿੰਗ ਸਰਦਾਰ ਜੀ ਬਹੁਤ ਵਧੀਆ ਸਤਿਗੁਰ ਮੇਹਰ ਭਰਿਆ ਹੱਥ ਰੱਖਣ

  • @gurpreet291
    @gurpreet291 Рік тому +5

    Khan saab waheguru chrdi kla ch rakhy ji ❤❤❤❤

  • @preetam3415
    @preetam3415 4 роки тому +4

    Wah wah wah.... Mai ta ajj sunea eh klam... Maharaj charhdikla bakshe tuhanu sab nu

  • @_i_singh
    @_i_singh 4 роки тому +3

    dhan dhan shri guru gobind singh ji maharaj aap ji vrga koi v nhi iss snsar utte mehr bnayi rkhi gurupita ji..😥🙌🏻🙏🏻🙇🏻‍♂️

  • @jstalwandi9631
    @jstalwandi9631 2 роки тому +5

    ਬਹੁਤ ਵਧਿਅਾ ਜੀ

  • @kaurg674
    @kaurg674 5 років тому +6

    Wah g wah 🙏🙏🙏🙏🙏dhan dhan mere shahe shenshah sahib a kmaal 🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇

  • @hardeepsingh804
    @hardeepsingh804 5 років тому +13

    ਸਰਦਾਰ ਅਲੀ ਤੁਸੀ ਬਹੁਤ ਸੋਹਣੇ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਦਸਮ ਪਿਤਾ ਮੇਰੇ ਗਰੀਬ ਨਿਵਾਜ ਪਿਤਾ ਦੇ ਗਾਏ ਵਾਹਿਗੁਰੂ ਜੀ

  • @shankar_bpt3885
    @shankar_bpt3885 6 місяців тому +4

    Dhan Dhan Dashmesh pita ji Maharaj waheguru ji ka khalsa waheguru ji ki fateh 🙏🙏🙏🙏🙏

  • @cheema2265
    @cheema2265 3 роки тому +4

    Wa kamal sardar Ali Guru Gobind ji mehar krn sode t

  • @Mandeepsingh-jc7zy
    @Mandeepsingh-jc7zy 5 років тому +75

    Dil jit lya sardar ali ji ne
    Ah hundi a ਗਾਇਕੀ

  • @KulvirSingh-q7s
    @KulvirSingh-q7s Місяць тому +1

    ਸਰਦਾਰ ਅਲੀੇ ਜੀ ਨੂੰ ਪਰਮਾਤਮਾ ਨੇ ਬਹੁਤ ਵਧੀਆ ਅਵਾਜ਼ ਬਕਸੀ ਹੈ

  • @amarjeetsingh-dd7pp
    @amarjeetsingh-dd7pp 5 років тому +3

    ਵਾਹ ਅਲੀ ਸਾਹਿਬ ਜੀ ਕਮਾਲ ਕਰ ਦਿੱਤੀ ਤੁਸੀਂ....

  • @virenderhgh9005
    @virenderhgh9005 7 місяців тому +3

    Satnamji waheguru ji 🙏 x

  • @Ranjodh_1996
    @Ranjodh_1996 4 роки тому +4

    Waheguru ji..... Malak mehar karne🙏🙏

  • @PrabhjotSingh-zd2fd
    @PrabhjotSingh-zd2fd 5 років тому +4

    Wahguru tuhnu hamesa chardi kla vich rakhe veer

  • @sajanmoom68
    @sajanmoom68 2 місяці тому +2

    Wah guru g bhut khoob

  • @Surinder_Bazida
    @Surinder_Bazida 5 років тому +4

    Bahut vdiya sardar ali ji..rbb tuhde te kirpa bnayi rkhn

  • @balvirsingh9887
    @balvirsingh9887 2 роки тому +5

    ਵਾਹਿਗੁਰੂ ਜੀ, ਵੀਰ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਿਓ

  • @manpreetmanna7285
    @manpreetmanna7285 3 роки тому +5

    Bhot hi sohna shabad aa ji malik tuhanu khush rakhe ji

  • @ajaypal2060
    @ajaypal2060 5 років тому +3

    Bazza wala mahi thuhade te kirpa bnai rakhan sardar Ali ji

  • @RanjitSingh-bn2uj
    @RanjitSingh-bn2uj 5 років тому +3

    ਵਾਹ ਜੀ ਵਾਹ ਧੰਨ ਗੁਰੂ ਪਿਤਾ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ

  • @paramjeetsinghkaraudian1551
    @paramjeetsinghkaraudian1551 5 років тому +45

    ਵਾਹਿਗੁਰੂ ਜੀ ਕਾ ਖ਼ਾਲਸਾ ।।
    ਵਾਹਿਗੁਰੂ ਜੀ ਕੀ ਫ਼ਤਹਿ।।🙏

  • @deepdehriwal595
    @deepdehriwal595 5 років тому +4

    ਬੁਹਤ ਵਧੀਆ ਸਰਦਾਰ ਅਲੀ ਜੀ
    ਹੁਣ ਜਿਹੜੇ ਬੇਫਲਤੁ ਗਾਣਿਆ ਤੇ ਸਵਾਲ ਕਰਦੇ ਆ ਮੈਨੂੰ ਨੀ ਲੱਗਦਾ ਉਨ੍ਹਾਂ ਵਿੱਚੋਂ ਇੱਥੇ ਕੋਈ ਆਇਆ ਹਉ।

  • @karmjeetsingh7027
    @karmjeetsingh7027 4 роки тому +7

    ਪਿਤਾ ਗੁਰੂ ਗੋਬਿੰਦ ਸਿੰਘ ਜੀ ਦਇਆ ਕਰੇਯੋ ਮੇਰੇ ਗਰੀਬੜੇ ਤੇ ਜੀ 🤲🤲🤲🤲🤲🤲🤲🤲🙏🙏🙏🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️🙇‍♂️

  • @sanjeetsanjeetsingh9432
    @sanjeetsanjeetsingh9432 2 роки тому +4

    Waheguru ji. Mehar. Karo. Love you❤❤❤. Sardar. Ali. Saab. Je🙏🏻🙏🏻🙏🏻🙏🏻🙏🏻🙏🏻

  • @gurjeetsinghgary8571
    @gurjeetsinghgary8571 Місяць тому +1

    ਵਾਹਿਗੁਰੂ ਜੀ ਮੇਹਰ ਕਰਿਓ ਵੀਰ ਤੇ ਬਹੁਤ ਸੋਹਣਾ ਗਇਆ 🙏🙏🙏🙏🙏

  • @lakhmisingh7883
    @lakhmisingh7883 5 років тому +2

    Kiya khoob ..... Bakamaal

  • @vikramjeetsingh5031
    @vikramjeetsingh5031 5 років тому +9

    Ustad ji Tuc ta rulla ditta sachhi sarkar da dard suna k😭😢😢

  • @singhsaab7001
    @singhsaab7001 5 років тому +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬਹੁਤ ਸੋਹਣਾ ਗਾਇਆ ਵੀਰ ਜੀ

  • @gagandeep-jf6rf
    @gagandeep-jf6rf 5 років тому +2

    Great great great great great great great ਗਾਇਕ, ਗਾਇਕੀ, ਗੀਤਕਾਰੀ ,great great great. ਵਾਹਿਗੁਰੂ ਜੀ ਸਭ ਦਾ ਭਲਾ ਕਰਨਾ,,

  • @ravibhandal2000
    @ravibhandal2000 Рік тому +4

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਬਾਈ ਤੇਰੀ ਮੈ ਦਿਲੋ ਦੁਵਾ ਕਰਦਾ ਹਾਂ ❤❤❤❤

  • @jasbirs1091
    @jasbirs1091 4 роки тому +3

    ਭਾਜੀ ਇਹ ਵੀ ਸ਼ਬਦ ਤੁਸੀਂ ਬਹੁਤ ਸੋਹਣਾ ਗਾਇਆ। ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ

  • @khalsadarpanmedia1529
    @khalsadarpanmedia1529 Рік тому +3

    बड़ी बख्शीश है जी सरदार अली जी वाहेगुरू जी , वाहेगुरू जी वाहेगुरू जी....

  • @SatpalSingh-eb2lz
    @SatpalSingh-eb2lz 4 роки тому +3

    Sardar ali veer tere te guru gobind singh ji ki bahut kirpa h

  • @parmindersingh-fx8zi
    @parmindersingh-fx8zi 29 хвилин тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagseersinghjagga5658
    @jagseersinghjagga5658 Рік тому +2

    Waheguru ji

  • @rajhairunisexacademy5590
    @rajhairunisexacademy5590 2 роки тому +3

    Waheguru waheguru 🙏🙏🙏

  • @naveentomar147
    @naveentomar147 Рік тому +5

    Bhut bhut dhanyvad sardar Ali sahab itni ache ache Bhajan gurubani quwaliya Dene k liye❤

  • @santtv3102
    @santtv3102 3 роки тому +2

    ਬਹੁਤ ਸੋਹਣਾ ਗਾਇਆ ਅਲੀ ਜੀ ਗੁਰੂ ਮੇਹਰ ਕਰੇ ਜੀ

  • @SherSingh-p7b3e
    @SherSingh-p7b3e 12 днів тому

    Dhan Guru kalgidhar patshah🙏🙏🙏maaf krdo sunne ho challe mere raah😢😢

  • @rajwindersinghrajwinder3151
    @rajwindersinghrajwinder3151 2 місяці тому

    Waheguru Sardar Ali Jinu Sari Duniya Diya Khushiyan de dena

  • @FatehSingh-fd5ed
    @FatehSingh-fd5ed 5 років тому +8

    ਬਹੁਤ ਹੀ ਸੋਹਣੀ ਅਵਾਜ਼ ਏ ਸਰਦਾਰ ਸਾਬ ਦੀ ਵਾਹਿਗੁਰੂ ਮੇਹਰ ਕਰਨੀ ਵੀਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🙏🙏🙏🙏

  • @sarbjeetriarwahegurumehrkr7512
    @sarbjeetriarwahegurumehrkr7512 2 роки тому +3

    Waheguru ji aap ji ne bhut sohna gaea a aap nu dilo slaam

  • @harpreetkour5967
    @harpreetkour5967 3 роки тому +2

    Wahaguru thanu hamesha trakiya baksha sardar Ali g🙏🙏🙏

  • @GianiHarinderSingh
    @GianiHarinderSingh 3 роки тому +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 🙏🏻💐🙏🏻

  • @baljitkaur2911
    @baljitkaur2911 3 роки тому +8

    ਸਰਦਾਰ ਅਲੀ ਜੀ ਕਮਾਲ ਦੀ ਅਵਾਜ਼ ਹੈ ਤਹਾਡੀ। ਸੁਣ ਕੇ ਅਨੰਦ ਆ ਗਿਆ ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ।

  • @harkiratsinghbuttar4045
    @harkiratsinghbuttar4045 2 роки тому +3

    Waheguru ji ka Khalsa waheguru ji ki fateh

  • @sandeepsingh-cm1wm
    @sandeepsingh-cm1wm 5 років тому

    ਬਹੁਤ ਹੀ ਵਧੀਆ ਨਗਮਾ ਹੈ ਸਰਦਾਰ ਅਲੀ ਸਾਬ ਦਾ

  • @butasinghjhamka1639
    @butasinghjhamka1639 2 роки тому +2

    Waheguru ji tuhadi umer lammi krn rabb har khushi deve tuhanu Sadi umer v tuhanu lga den ta k tusi ese trha waheguru g da gungan kede rho

  • @resputin8012
    @resputin8012 4 роки тому +3

    Sardar Ali g bahut bahut dhanwaad g.

  • @deepanshu_1117
    @deepanshu_1117 5 років тому +16

    Eh Rbi Gayki Sun k Rbi Gyan di Praapti hoi , Ali Ji . Hit like Who like Sardar Ali 💯🏁

  • @gurlalsandhu5667
    @gurlalsandhu5667 Рік тому +3

    Satnam waheguru ji❤

  • @SurinderSingh-tf6dv
    @SurinderSingh-tf6dv 5 років тому +2

    ਵਾਹਿਗੁਰੂ ਚੜਦੀ ਕਲਾ ਬਖਸ਼ੇ ਤੁਹਾਨੂੰ ਇਸ ਪਿਆਰੇ ਗੀਤ ਲੲੀ

  • @rsk8264
    @rsk8264 5 років тому +40

    Tu koi am insan ni he sardar alli mere pitta di sift gai he tuhanu akaal purkh apne charna nal jor len bas te menu tuhade charna di jutti bana den waheguru

  • @JagdevSingh-zo9nd
    @JagdevSingh-zo9nd Місяць тому

    ਬਹੁਤ ਵਧੀਆ ਸਰਦਾਰ ਅਲੀ ਜੀ 🙏 🙏

  • @sukhmandeep5574
    @sukhmandeep5574 2 роки тому +1

    Wah sardar Ali g thank you very much for this sahbad guru Gobind Singh ji maharaj tuhada te apni mehar ehda hi baniye rakne

  • @jaswinderkaur1907
    @jaswinderkaur1907 21 день тому

    Waheguru Waheguru Waheguru Waheguru Waheguru Ji Maharaj 🙏🙏🙏🙏🙏

  • @apaarsangeetkalakenderrayy767
    @apaarsangeetkalakenderrayy767 5 років тому +2

    sardar ali saab ji .tada dhanwaand .dil khush ho gya .rab tanu charhdi kala karey .har khushi tadey kadma ch hovey dilo duaaa tadey lai .mera mehammaam 1 te 2 dono wadiya baa kamaal

  • @AmanJassal-d9m
    @AmanJassal-d9m Рік тому +3

    Dhan dhan Shri Gobind Singh ji 🙏🙏🙏🙏🙏🙏🙏 waheguru

  • @worldfacts216
    @worldfacts216 5 років тому +3

    Ek Tu hi nirankar Tu hi hae

  • @rajhairunisexacademy5590
    @rajhairunisexacademy5590 2 роки тому +3

    Akha bhr aaiya sun k 😭😭😭😭

  • @preetpreet3186
    @preetpreet3186 5 років тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏

  • @only_godcan_judge_me4295
    @only_godcan_judge_me4295 5 років тому +1

    ਬਹੁਤ ਬਹੁਤ ਕਿਰਪਾ ਹੈ ਆਪ ਜੀ ਉਪਰ ਵਾਹਿਗੂਰ ਜੀ ਦੀ। ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਤਰੱਕੀਆਂ ਕਰੋ, ਜਿਓੰਦੇ ਰਹੋ।

  • @DeepDeep-my5mk
    @DeepDeep-my5mk 4 роки тому +1

    Dhan Dhan Shen Shah Dashmesh Pita Sarbans Daani Sahib E Kamaal Shri Guru Gobind Singh Ji Maharaj Kalgi Dhar
    Waheguru Ji Ka Khalsa
    Waheguru Ji Ki Fateh

  • @jagdeepsingh-co8sp
    @jagdeepsingh-co8sp 5 років тому

    ਵਾਹਿਗੁਰੂ ਜੀ ਵਾਹਿਗੁਰੂ ਜੀ bahut vadiya ji

  • @punjabirang6118
    @punjabirang6118 5 років тому +1

    ਬਹੁਤ ਸਕੂਨ ਮਿਲਿਅਾ ਜੀ ਸੁਣਕੇ

  • @ParminderSingh-sm4rh
    @ParminderSingh-sm4rh 2 місяці тому

    Bahut sundar shabad hai rabb tuhade te kirpa rakhe

  • @ZaildaraDakaka
    @ZaildaraDakaka 2 місяці тому

    Waheguru ji ki Fateh waheguru Ji ka Khalsa ❤❤

  • @varinderjitsinghsidhu5125
    @varinderjitsinghsidhu5125 5 років тому +2

    ਵਾਹਿਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @suman-mc6ix
    @suman-mc6ix 3 роки тому +3

    Waheguru ji kirpa karo 🙏🙏🙏🙏🙏🙏🙏

  • @SonaSran
    @SonaSran 5 років тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jugrajjagga6059
    @jugrajjagga6059 3 роки тому +3

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏💕 ਖੁਸ਼ ਰਹੋ ਸਰਦਾਰ ਜੀ 🙏❤️

  • @jyotipadda8763
    @jyotipadda8763 5 років тому

    ਸਤਿਨਾਮ ਵਾਹਿਗੁਰੂ ਜੀ

  • @luckynarsaut749
    @luckynarsaut749 4 роки тому +3

    Wahh ji wahh ji sardaar ji love you

  • @CharanSingh-lf6si
    @CharanSingh-lf6si 5 років тому +39

    Dhan dhan guru Gobind Singh Ji 🙏🌹🙏🌹🙏🌹🙏🌹 bahut vadiya sardar Ali ji

  • @jandsahibkhushinder9885
    @jandsahibkhushinder9885 5 років тому +1

    ਬਹੁਤ ਖੂਬਸੂਰਤ ਤੇ ਸੱਚ ਦੇ ਬਹੁਤ ਨੇੜੇ ।।

  • @manjeetsinghnigah4695
    @manjeetsinghnigah4695 5 років тому +11

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏👏🙏👏🙏👏🙏👏🙏👏🌹🌷💐🌹🌷💐

  • @surjitsingh8040
    @surjitsingh8040 5 років тому +10

    🙏🙏ਵਾਹਿਗੁਰੂ ਜੀ 🙏 🙏