Darbar Sahib convert into mandir || Hariminder Sahib convert into Mandir || Pak boys reaction

Поділитися
Вставка
  • Опубліковано 2 жов 2024
  • Darbar Sahib convert into mandir || Hariminder Sahib convert into Mandir || Pak Muslim Boys React
    Pakistani reaction on sikh, Sikh history reaction video, Pakistani reaction on sikh
    Sikh video reaction
    Sikh history reaction video, Darbar Sahib convert into Mandir, Darbar Sahib, Harminder Sahib convert into Mandir, Hariminder Sahib, Golden temple, Live, Pak Muslim Boys React, Sikh Muslim reaction

КОМЕНТАРІ • 424

  • @jeevnsidhu7943
    @jeevnsidhu7943 7 місяців тому +87

    ਜਦੋਂ ਹਰਿਮੰਦਰ ਸਾਹਿਬ ਵੱਲ ਬੁਰੀ ਨਜ਼ਰ ਨਾਲ ਤੱਕਦਾ ਹੈ
    ਉਸ ਦਾ ਖ਼ਾਤਮਾ ਨਿਸ਼ਚਿਤ ਹੋਇਆ ਹੈ

    • @Harjinder-g21old
      @Harjinder-g21old 5 місяців тому

      ਵਾਹਿਗੁਰੂ ਜੀ, ਦਰਬਾਰ ਸਾਹਿਬ ਸਬਦ ਵਰਤੋ ਜੀ , 🚫 ਹਰਿਮੰਦਿਰ ਸਾਹਿਬ/ਗੋਲਡਨ ਟੈਂਪਲ। ਤੇ ਅੱਗੋਂ v ਦੱਸੋ ਸਬ ਨੂੰ

  • @satgurmarahar566
    @satgurmarahar566 6 місяців тому +39

    ਅਸੀ ਮੁਸਲਮਾਨ ਵੀਰਾ ਦਾ ਧੰਨਵਾਦ ਜੋ ਸਿੱਖ ਕੌਮ ਦੇ ਨਾਲ ਨੇ ਤਾਂ ਸਿੱਖ ਕੌਮ ਵੀ ਮੁਸਲਮਾਨ ਧਰਮ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜੀ ਹੈ । ਸੁਕਰੀਆ ਜੀ

  • @gurmailsingh5679
    @gurmailsingh5679 7 місяців тому +159

    ਜਿਸ ਨੇ ਵੀ ਦਰਬਾਰ ਸਾਹਿਬ ਵਲ ਆਉਣਾ ਹੋਏ ਤਾਂ ਇਹ ਸੋਚ ਲੈਣ ਇਥੇ ਸਾਰੇ ਸਿੱਖ ਮਨੁੱਖੀ ਬੰਬ ਨੇ ਇਹ ਗੱਲ ਯਾਦ ਰਖਿਆ ਜੋ

  • @maninderdodewal830
    @maninderdodewal830 6 місяців тому +24

    ਜੋ ਵੀ ਦਰਬਾਰ ਸ੍ਰੀ ਹਰਿਮੰਦਿਰ ਸਾਹਿਬ ਵੱਲ ਆਉਣ ਦਾ ਸੁਪਨਾ ਦੇਖ ਦੇ ਆ ਓ ਆਉਣ ਤੋਂ ਪਹਿਲਾਂ ਇਤਿਹਾਸ ਪੜ੍ਹ ਲੈਣ ।। ਫੇਰ ਨਾ ਆਖਿ ਓ ਕਿ ਦੱਸਿਆ ਨਹੀਂ 🙏🙏 ਦਲ ਖਾਲਸਾ 🙏🙏 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।।

  • @SimranSinghChopra-l7y
    @SimranSinghChopra-l7y 5 місяців тому +21

    ਅੱਜ ਤੱਕ ਜੇਕਰ ਕਿਸੇ ਨੇ ਪੰਜਾਬ ਵੱਲ ਅੱਖ ਚੁੱਕ ਕੇ ਵੇਖਿਆ ਤਾਂ ਉਸਨੇ ਆਪਣੀ ਜਾਨ ਤੋ ਹੱਥ ਧੋਏ ਨੇ ਤੇ ਅੱਗੇ ਵੀ ਧੌਣੇ ਪੈਣਗੇ🙏❤ਫਰੋਮ ਮੋਹਾਲੀ

  • @BakhsishKaur-gp5em
    @BakhsishKaur-gp5em 7 місяців тому +34

    ਧੰਨ ਧੰਨ ਰਾਮ ਦਾਸ ਗੁਰੂ ਜੀ ਵਾਹਿਗੁਰੂ ਜੀ

    • @ManjitSingh-hq5wn
      @ManjitSingh-hq5wn 7 місяців тому +2

      ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @Mohalimunde
    @Mohalimunde 7 місяців тому +62

    ਇਕੱਲਾ ਸਿੱਖ ਸ਼ਹੀਦ ਹੋ ਜਾਉ ਪਰ ਹਰਮਿੰਦਰ ਸਾਹਿਬ ਨਹੀਂ ਵੜਨ ਦਿੰਦੇ ਚੀਰ ਦਿਆਗੇ ਵਿੱਚੋ ਰੱਖਕੇ ਸਾਡੇ ਹਰਮਿੰਦਰ ਵੱਲ ਦੇਖਿਆ ਵੀ ਤਾਂ

  • @AishKhurd-mb2sz
    @AishKhurd-mb2sz 6 місяців тому +130

    ਅਸੀਂ ਮੁਸਲਮਾਨ ਹਾ ਪੰਜਾਬ ਦੇ,,,ਅਸੀਂ ਸਿੱਖਾ ਦੇ ਨਾਲ ਹਾ,,, ਜੇ ਦਮ ਹੈ ਤੁਹਾਡੇ ਚ,, ਤਾਂ ਆਕੇ ਦੇਖ ਲਿਉ ਪੰਜਾਬ

  • @shemshersingh-zq4ko
    @shemshersingh-zq4ko 7 місяців тому +54

    ਮੈਨੂੰ ਲਗਦਾ ਏਸ ਵਿਸ਼ੇ ਗੱਲ ਹੀ ਨਹੀਂ ਹੁਣੀ ਚਾਹੀਦੀ ਏਨਾ ਸਾਲਿਆ ਦੀ ਹੁਣ ਜੁਰਅਤ ਨਈ ਆ ਕੇ ਸਾਡੇ ਦਰਬਾਰ ਸਾਹਿਬ ਵਲ ਕਿਤੇ ਭੇੜੀ ਅੱਖ ਨਾਲ ਵੇਖ ਵੀ ਜਾਣ

  • @amrjetsingh9583
    @amrjetsingh9583 6 місяців тому +15

    ਇਹ ਗੱਲਾਂ ਪਤਾ ਨਹੀਂ ਕੋਣ ਕਹਿਦੇ। ਇਨ੍ਹਾਂ ਲੋਕਾਂ ਨੂੰ ਸਿਖੇ ਬਾਰੇ ਪਤਾ ਨਹੀਂ।ਅਸੀਂ ਕੌਣ ਹਾਂ।

  • @Kkulvir0401
    @Kkulvir0401 7 місяців тому +46

    ਵਾਹਿਗੁਰੂ ਜੀ ਬਿਛਨੂੰ ਮੰਦਰ ਬਣਾਉਣ ਵਾਲੇ ਸੋਚ ਸਮਝ ਕੇ ਆਉਣ ਫਿਰ ਦੇਖਣਾ ਕੀ ਹੁੰਦਾ 🙏🏽❤️👍🏽

  • @RamdharKaler
    @RamdharKaler 7 місяців тому +20

    ਇਨਾਂ ਸੋਚ ਲੈਣ ਬਾਕੀ ਗੱਲ੍ਹ ਵੱਢਿਆ ਡਿੱਗ ਜਾਂਦੇ ਨੇ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਗੱਲ੍ਹ ਵੱਢਿਆ ਤੋਂ ਵੀ ਨਹੀਂ ਬਖਸ਼ਦੇ ਜੋ ਚੜਕੇ ਆਉਂਦਾ

  • @VikramSingh-qm5hc
    @VikramSingh-qm5hc 7 місяців тому +28

    ਜਦੌ ਗਿਦੰਣਾੰ ਦੀ ਮੋਤ ਔਣੀ ਹੋਵੇ
    ਉਹੋ ਸੇ਼ਹੈਰਾੰ ਵੱਲ ਨੂੰ ਮੁੰਹੂੰ ਕਰਬੈਠਦੇ ਨੇ ਪੱਰ ਵਾਪਸ ਕੋਈ ਕੋਈ ਜਾੰਦਾ।😅

  • @JaswantKahlon-bg6zd
    @JaswantKahlon-bg6zd 6 місяців тому +20

    ਆਵੇ ਕੋਈ ਇਥੇ ਸਭ ਤੋ ਪਹਿਲਾ ਮੈ ਅਗੇ ਹੋਵਾਗਾ ਧਨ ਧਨ ਗੁਰੂ ਰਾਮਦਾਸ ਜੀ

  • @kulwantsingh3183
    @kulwantsingh3183 7 місяців тому +20

    ਵਾਹਿਗੁਰੂ ਸਾਹਿਬ ਜੀ ਗਲਤ ਅਫਵਾ ਨਹੀਂ ੍
    ਫਲੌਣੀ ਚਾਹੀਦੀ ਹੈ ਸਿੱਖਾਂ ਦਾ ਬੀਜ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਰੇ ਵਲਡ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਬੀਜ ਦਿੱਤਾ ਹੋਇਆ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @jaswindersingh-yu2bq
    @jaswindersingh-yu2bq 6 місяців тому +9

    ਕਸੇ ਦੀ ਹਿੰਮਤ। ਨਹੀਂ ਕੋਈ ਇਹ ਕੰਮ ਕਰ ਸਕੇ। ਸਿੰਘ ਜਿੰਦਾ ਹਨ ਇਨ੍ਹਾਂ ਨੂੰ ਨੱਥ ਪਾਉਣ ਲਈ।

  • @Jagsir-o7q
    @Jagsir-o7q 7 місяців тому +16

    ਜਦੋਂ ਕੌਮ ਦੇ ਗਦਾਰ ਚੰਦ ਟੁਕੜਿਆਂ ਦੀ ਖਾਤਰ ਦੁਸ਼ਮਣ ਦੀਆਂ ਸਫ਼ਾਂ ਵਿੱਚ ਜਾ ਖੜਦੇ ਹਨ ਜੀ ਤਾਂ ਫਿਰ ਅਜਿਹੀਆਂ ਗੱਲਾਂ ਕਰਨੀਆਂ ਸੁਭਾਵਿਕ ਹਨ ਜੀ

  • @YashnoorMaan-c3q
    @YashnoorMaan-c3q 7 місяців тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਕ ਹੈ

    • @GurbachanSingh-qj4wh
      @GurbachanSingh-qj4wh 7 місяців тому

      ਜਿਸ ਜਿਸ ਸਰਕਾਰ ਨੇ ਸਾਡੇ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਗ਼ਲਤ ਨਿੰਗਾ ਨਾਲ ਤੱਕਿਆ ਸਮੇਂ ਸਮੇਂ ਤੇ ਉਨ੍ਹਾਂ ਦਾ ਜੋ ਜੋ ਹਾਲ ਹੋਇਆ ਉਹ ਸਭ ਜਾਣਦੇ ਨੇ ਖਾਲਿਸਤਾਨ ਜਿੰਦਾਬਾਦ ਹੈ ਅਤੇ ਜਿੰਦਾਬਾਦ ਰਹੇ ਗਾਂ

  • @jkkaur1315
    @jkkaur1315 8 місяців тому +39

    Sarkar de antim din aa gye hum jisne Darbar Sahib nal panga liya oh only 90 days de vich rab kol chale jande hun don't worry Guru Ramdas ji aap hi reham karnge

    • @LallySandhu-xh6uv
      @LallySandhu-xh6uv 7 місяців тому +2

      EXACTLY

    • @arshdeepsingh298
      @arshdeepsingh298 6 місяців тому

      Veera 154th days da ander ander 90 days nahi
      3rd June 1984 nu attack hoyea c harmandir sahib ta
      31st October to Indira pappan one way flight rahi hell nu bhejti c singha na

  • @Bigg_est
    @Bigg_est 6 місяців тому +8

    ਭਾਰਤ ਦੀਆਂ ਗੱਲਾਂ ਵੀ ਉਹ ਕਰਦੇ ਪਏ ਨੇ ਜਿੰਨਾ ਦੇ ਦੇਸ਼ ਵਿੱਚ 5 ਸਾਲਾਂ ਚ 5 ਪ੍ਰਧਾਨ ਮੰਤਰੀ ਬਣਦੇ ਨੇ 😂😂

  • @JaspalSingh-ez2hu
    @JaspalSingh-ez2hu 7 місяців тому +30

    ਸਿੱਖ ਅਜੇ ਜਿਉਦੇ ਕਿਤੇ ਭੁਲ ਗਲਤ ਨਾ ਕਰੀਉ ਨਹੀ ਕਲਾ ਖਤਮ ਕਰ ਦਿਆ

  • @SatwantKaur-x8k
    @SatwantKaur-x8k 7 місяців тому +18

    ਮੈਨੂੰ ਇਹ ਗੱਲਸਮਝ ਨਹੀ ਆ ਰਹੀ ਕਿ ਇਹ ਅਪਣੇ ਰਾਜ ਨੂੰ ਸਦੀਵੀਂ ਕਿਉਂ ਸਮਝ ਰਹੇ ਨੇ ਇਤਿਹਾਸਵੇਖਲਵੋ ਇੱਥੇਕਿਸ ਦਾ ਰਾਜ ਪੱਕਾ ਰਿਹਾ ਹੈ ਇੰਨੀ ਕੁ ਕਿਸੇ ਨਾਲ ਕਰ ਲਿਓ ਕਿ ਜਿੰਨੀ ਤੁਸੀ ਸਹਿ ਸਕੋ

  • @sharan00013
    @sharan00013 7 місяців тому +15

    ਭਰਾਵਾ ਅਸੀਂ ਪੰਜਾਬ ਚ ਹੀ ਹਾਂ ਭਾਰਤ ਦੇ, ਭਾਰਤੀ ਲੋਕ ਇਥੇ ਏਨੇ ਬੇਵਕੂਫ ਨਹੀਂ ਜਿੰਨੇ ਤੁਹਾਨੂੰ ਫੇਸਬੁੱਕ ਤੇ ਲੱਗੀ ਜਾਂਦੇ ਨੇ, ਏਥੇ ਇਹੋ ਜਿਹਾ ਟੋਪਿਕ ਨਹੀਂ ਕੋਈ, ਇਹ ਵੀਡਿਓ ਵਿਹਲੇ ਲੋਕ ਆਪਣੇ veiw ਲਈ ਬਣਾਉਂਦੇ ਨੇ , ਜਿਹੜੇ ਸਾਹਮਣੇ ਬਿਠਾਏ ਹੁੰਦੇ ਓਹ ਵੀ ਗਰੀਬ ਬਲੌਗਰ ਜਾਂ ਵੇਹਲੜ੍ਹ ਹੁੰਦੇ ਨੇ। ਪੰਜਾਬੀ ਭਾਰਤ ਨੂੰ ਪਿਆਰ ਕਰਦੇ ਨੇ ਅਤੇ ਸਾਰੇ ਭਾਰਤੀ ਪੰਜਾਬ ਨੂੰ, ਐਵੇਂ ਦੀ ਕੋਈ ਬੇਫਾਲਤੁ ਜਿਹੀ ਗੱਲ ਏਧਰ ਨਹੀਂ ਹੁੰਦੀ।

    • @igl_Guri_yt
      @igl_Guri_yt 6 місяців тому

      Bund nhi marde Bharat Di asi motherland panj-aab ah sada Tu rehla ehna nal asi nhi rehnde asi te maa chodni ehna Di salea chindi hoshiarpur pathankot te gurdaspur area agle jammu nu den nu firde Tu sala uthke Bina knowledge to bund mron agya

    • @SukhwinderSingh-cj2je
      @SukhwinderSingh-cj2je 5 місяців тому +1

      ਅੱਛਾ ਪਤਾ ਸਾਨੂੰ ਕਿੰਨਾ ਕੇ ਪਿਆਰ ਕਰ ਦੇ ਆਂ 84 ਵਿਚ ਦੇਖ ਲਿਆ ਸੀ

    • @sharan00013
      @sharan00013 5 місяців тому

      @@SukhwinderSingh-cj2je ਭਰਾਵਾ ਲੱਭਣ ਵਾਲੇ ਤਾਂ ਹਜ਼ਾਰ ਕਮੀਆਂ ਲੱਭੀ ਜਾਂਦੇ ਹੁੰਦੇ, ਜੇਕਰ ਮਾਰੇ ਆਪਣੇ ਸਿੱਖ ਭਰਾ ਗਏ ਤਾਂ ਨੁਕਸਾਨ ਹਿੰਦੂ ਵੀਰਾਂ ਦਾ ਵੀ ਬਹੁਤ ਹੋਇਆ। ਬੱਸ ਓਹਨਾਂ ਨੇ ਰੋਣ ਧੋਣ ਘੱਟ ਪਾਇਆ।ਇਹੀ ਫਰਕ ਆ ਬੱਸ

    • @fakeid8370
      @fakeid8370 5 місяців тому

      Ron tohn te bhot payea 35000 hindu mare par proof koi nahi

    • @fakeid8370
      @fakeid8370 5 місяців тому +1

      ​@@sharan00013ਜੰਗ ਖਾਲਿਸਤਾਨ ਤੱਕ ਜਾਰੀ ਰਹੇਗੀ

  • @balvirsinghtiwana4086
    @balvirsinghtiwana4086 7 місяців тому +36

    ਸੇਤੀ ਹੀ ਬਣੇਗਾ ਗਾ ਪੰਜਾਬ ਰੇਫਰੰਡਮ ਹਲ ਖਾਲਿਸਤਾਨ ਜਿੰਦਾਵਾਦ

  • @KnowledgeisPower213
    @KnowledgeisPower213 7 місяців тому +9

    ਬਾਈ ਜੀ ਪਹਿਲਾਂ ਤਾਂ ਇਹ ਗੱਲ ਮੁਮਕਿਨ ਹੈ ਨਹੀਂ ਜਿਹਨੇ ਸਵਾਦ ਲੈਣਾ ਆ ਜੇ ਬੈਠੀਆਂ ਸੀ ਸਵਾਗਤ ਕਰਨ ਨੂੰ ⚔️ ਦੂਜੀ ਗੱਲ ਇਹ ਭਾਈ ਓਰੀ ਸਿੱਖਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਣ ਨੂੰ ਫਿਰਦੇ ਆਂ ਗੱਲ ਤਾਂ ਇਹਨਾਂ ਨੇ ਬਾਬਰੀ ਮਸਜਿਦ ਦੀ ਕਰਨੀ ਹ ਉਹ ਸਿੱਧਾ ਕਹਿ ਨਹੀਂ ਸਕਦੇ ਤਾਂ ਗੱਲ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਇਹਨਾਂ ਨੇ ਇਹਨਾਂ ਨੂੰ ਆਪਣੀ ਫਿਕਰ ਕਰਨੀ ਚਾਹੀਦੀ ਹ ਅਸੀਂ ਗੁਰੂ ਪਿੱਛੇ ਸੀਸ ਦੇਣ ਨੂੰ ਤਿਆਰ ਹਾਂ। 🙏🏽

  • @innocenthappy3795
    @innocenthappy3795 6 місяців тому +5

    ਬੲਈਏ ਸੋਚ ਰਹੇ ਅਸੀਂ ਸਿੱਖਾ ਨੂੰ ਗੁਲਾਮ ਬਣਾ ਲਵਾਂਗੇ 😂😂😂😂😂

  • @rajputchouhan5205
    @rajputchouhan5205 7 місяців тому +12

    jad kashmiri pandita naal dhakka ho reha si te odo ta sikh dikh ge madad krn li hun ajj sade hi dharm te gurudware pagga thonu rarkdiya ne yaad rakhna sadi chup nu sadi kmjori na smjh lyo te jis din apni ayi te aye ta thodi delhi fer jitage dogle log dogli sarkaar 😡khalsa raj ayuga jrur ayuga thode nlo ta pakistan wale aa dil ch drd ta hai smjhde aa te oh vi sade dila ch pyaar vi boht aa

  • @j.skundi7791
    @j.skundi7791 7 місяців тому +14

    ਜੇ ਦਰਬਾਰ ਸਾਹਿਬ ਵਲ ਕਿਸੇ ਨੇ ਮਾੜੀ ਅੱਖ ਰੱਖੀ ਤਾਂ ਇਹ ਸੋਚ ਲੈਣਾ ਬਾਂਹ ਐਸੀ ਦਿਆਂਗੇ ਕਿ ਡਾਕਟਰ ਵੀ ਕੱਢ ਨਹੀਂ ਸਕੇਗਾ ਆਪਣੀ ਔਕਾਤ ਵਿਚ ਰਹੋ, ਇੰਦਰਾਂ ਦਾ ਹਾਲ ਦੇਖ ਲੋਣਾ

  • @ssingh9462
    @ssingh9462 7 місяців тому +25

    ਪਾਕਿਸਤਾਨ ਨੂੰ ਦੀ ਹੋਰ ਪੇਸ਼ ਨਹੀਂ ਚੱਲੀ ਇਹ ਨਵਾਂ ਰਸਤਾ ਲੱਭ ਲਈ।

    • @ashoksarin2736
      @ashoksarin2736 6 місяців тому +1

      100% true Bro 🎉❤

    • @kapilsinghmanjeliya580
      @kapilsinghmanjeliya580 6 місяців тому +2

      Kya matlab h aapka.. punjab ek h.. government ne alag Kiya h.. sb ek h ..sb punjabi h..

  • @Harindersinghmander97
    @Harindersinghmander97 5 місяців тому +2

    ਸਿੱਖ ਪੰਥ ਚ ਐਨੀਆ ਇਟਾ ਨੀ ਲਗੀਆ ਜਿੰਨੇ ਸਿਰ ਲੱਗੇ ਨੇ
    ਗੱਲ ਯਾਦ ਰੱਖੋ

  • @tarsemsidhu1638
    @tarsemsidhu1638 6 місяців тому +2

    ਖਾਲਿਸਤਾਨ ਜਿੰਦਾਬਾਦ

  • @IshanRamgharia
    @IshanRamgharia 5 місяців тому +2

    ਵੀਰ ਜੀ ਉਹ ਯੂਪੀ ਹੀ ਹੈ ਜਿੱਥੇ ਉਹ ਗੁਰੂਘਰਾਂ ਜਾ ਮਸੀਤਾਂ ਨੂੰ ਸਹੀਦ ਕਰੀ ਜਾਦੇ ਨੇ ਪਰ ਪੰਜਾਬ ਵਿੱਚ ਬਹੁਤ ਏਕਾ ਹਿੰਦੂ ਮੁਸਲਮਾਨ ਸਿੱਖ ਤੇ ਇਸਾਈ ਦਾ ਜੇ ਪੰਜਾਬ ਵਿੱਚ ਇਹ ਇਹੋ ਜਿਹੀ ਹਰਕਤ ਕਰਨ ਦੀ ਕੋਸ਼ਿਸ ਕਰਨ ਗੇ ਤਾ ਇਹਨਾ ਦੀਆ ਬੁੱਡਾ ਪਾੜ ਕਿ ਗਲ ਚ ਪਾ ਦੇਣੀਆਂ ਨੇ ਪੰਜਾਬੀਆਂ ਨੇ ਕਿਉਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਿਆਦਾਤਰ ਹਿੰਦੂ ਲੋਕ ਵੀ ਬਹੁਤ ਸਰਧਾ ਰੱਖਦੇ ਨੇ ਮੁਸਲਮਾਨ ਵੀ ਇਸਾਈ ਵੀ ਤੇ ਸਿੱਖ ਤਾ ਆਉਦੇ ਹੀ ਨੇ

    • @avneetsekhon7997
      @avneetsekhon7997 5 місяців тому

      Thada aha payar asi sikh 84 ch dhak chuka ha sap ta trust kar sakda ha but hun thoda ta trust nahi karda sikh dogli kom hindu kom ta tusi apna bna k pith ch chura Marda ho jiva 84 ch Maria c tusi ohi hindu panjabi ho jo bol raha c 84 ch darwar sahib ta fojj bhajo nahi ta asi bhul hadtal karaga bedi cigrata pianga badi shaan sa jianga bol raha c tusi lok oho hindu ho dogla lok thoda ta trust no never ever

  • @jaisingh00785
    @jaisingh00785 6 місяців тому +1

    ਆਵੇ ਕੋਈ ਜੇ 33 ਕਰੋੜ ਦੇਵਰਿਆ ਦੇ ਡੰਡਾ ਨਾ ਦਿੱਤਾ ਫਿਰ ਆਖੀ ਵਿਸਨੂ ਕੀ ਚੀਜ਼ ਆ ,,ਕਿਆ ਦੇਵਤੇ ਪੂਜੁ ਕਿਆ ਮਾਗੂ ਕਿਆ ਦੇਹ ,,

  • @Gouravyt3947
    @Gouravyt3947 6 місяців тому +1

    hindu.koi.darm.nahi.he.or.yah.pakhndi.pando.k.aant.hona.ab.tay.he.yah.ab.hindu.darm.ki.suruwat.hogi.2027.k.bad.khalsha.Raj.aayga❤❤🎉🎉❤❤❤❤❤🎉🎉🎉🎉🎉

  • @surmailsingh9648
    @surmailsingh9648 7 місяців тому +9

    ਚੀਰ ਕੇ ਰੱਖ ਦੇਆਂਗੇ

  • @pritamsingh5049
    @pritamsingh5049 5 місяців тому +1

    Singho AK ho jawo ji waheguru markarn ji waheguru ji waheguru ji waheguru ji ❤❤

  • @gurpindergill9653
    @gurpindergill9653 6 місяців тому

    Good vedio bai jaan ਅੱਲਾ ਤੁਹਾਨੂੰ ਤਰੱਕੀਆਂ ਬਖਸ਼ੇ

  • @manojsinghmanoj2109
    @manojsinghmanoj2109 6 місяців тому +3

    क्यों आपस में झूठ फैला कर लड़ाई करवा रहे हों तुम लोग तो चाहते भी यही हों की इंडिया में लड़े आपस में तुम अपना देश संभालो हम सब एक है

  • @sonisingh2883
    @sonisingh2883 6 місяців тому +2

    ਜਿਸਨੂੰ ਮੌਤ ਤੋਂ ਡਰ ਨਹੀਂ ਲੱਗਦਾ ਉ ਆਜੋ ਬਾਕੀ ਆਪਣੀ ਮਾਂ ਦੀ ਕੁੱਛੜ ਵਿੱਚ ਲੁਕ ਕੇ ਟੀਵੀ ਦੇਖਣ । ਹੈਗੀ ਕੋਈ ਥੋਡੇ ਬਾਂਦਰਾ ਵਿੱਚ

  • @gurusharandogra5474
    @gurusharandogra5474 6 місяців тому +4

    राम राम करता सब जाग फिरे सच्चा राम ना पाया जाए, मेरे प्यारे मुस्लिम ,सिख, हिंदू धर्म के वासियों आप अपने अपने भगवान को पहचानो बस यही रियल धर्म है जय श्री राम 🙏🇮🇳

    • @PUNJAB_440
      @PUNJAB_440 6 місяців тому

      😂😂😂moot pene ka side effects

    • @aman4219
      @aman4219 5 місяців тому +1

      How you know ram mention is ram chander ji
      Give proof

    • @gurusharandogra5474
      @gurusharandogra5474 5 місяців тому

      @@aman4219 yes I Proof is A Ram.

  • @AjaySingh-z7b1c
    @AjaySingh-z7b1c 7 місяців тому +7

    Gurudawara sahib ko vishnu bhagwan ka mandir banane ki baat aesa kush bi nhi kaha kisi nai vaha guru ramdas Sahib sache paysha ji darbas sahib banaya or darbar sahib hi rahe ga kisi ki himat nhi hamare gurudware ko nuksan pahuchane ki

  • @JaswinderSingh-bh5hy
    @JaswinderSingh-bh5hy 6 місяців тому +1

    It's called Shri Darbar Sahib, not harimandar or golden temple

  • @kiranpalgill8154
    @kiranpalgill8154 6 місяців тому +2

    waheguru ji 🎉🎉🎉🎉🎉

  • @HappyGujnderSingh
    @HappyGujnderSingh 7 місяців тому +6

    ਵਾਹਿਗੁਰੂ ਜੀ

  • @triptamedicos7020
    @triptamedicos7020 7 місяців тому +2

    Jhooti khabara na chalo

  • @DuniyaDeKarnamme
    @DuniyaDeKarnamme 7 місяців тому +4

    Kine kiha ame jhooth fla rahe oo.. Pakistan wale hi ame likh de ne jo Hindi aa te Sikha ch ladayi hoye..kise Hindu ne bol ke kiha..

    • @gogiji267
      @gogiji267 7 місяців тому +2

      10000%sahi kaha

  • @robinsingh1878
    @robinsingh1878 5 місяців тому

    ਜਿਸ ਬੁੱਕ ਚ ਇਹ ਲਿਖਿਆ ਓਹ ਪੰਥ ਵਲੋ ਖਾਰਿਜ ਕੀਤੀ ਹੈ,ਪਰ ਐਥੇ ਸਭ ਮਾਹੌਲ ਵਧੀਆ ਹੈ ਜੀ, ਪਰ ਪਾਕਿਸਤਾਨ ਚ ਸਾਡੀ ਗਿਣਤੀ ਘੱਟ ਰਹੀ ਹੈ।

  • @gur-emogewala
    @gur-emogewala 6 місяців тому

    ਅੰਨੀ ਦਿਆ ਮਜ਼ਾਕ ਏ😂

  • @BalkarSingh-dc1oq
    @BalkarSingh-dc1oq 7 місяців тому +16

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ

  • @GuriGill-it7pe
    @GuriGill-it7pe 5 місяців тому

    ਆਵਦੀ ਤਿਆਰੀ ਨਾਲ ਆਈਉ ਕਿਉ ਕੇ ਪੰਜਾਬੀ ਸਿੱਖ ਹੁਣ ਆਵਦੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਕੱਲਾ ਕੱਲਾ ਬੰਦਾ ਅੱਗ ਦਾ ਗੋਲਾ ਗੁਰੂਦਵਾਰਾ ਸਾਹਿਬ ਵੱਲ ਤੁਹਾਨੂੰ ਝਾਕਨ ਨੀ ਦਿੰਦੇ

  • @lovespreet2976
    @lovespreet2976 6 місяців тому

    ਮੈਂ ਕਿਹਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਆ ਕੇ ਤਾਂ ਦੇਖੋ ਇਕ ਬਾਰ ਦਰਬਾਰ ਸਾਹਿਬ ਵਲ ਤੁਹਾਡੀ ਭੈਣ ਤੇ ਭੋਸੜੇ ਵਿੱਚ ਬਾਂਹ ਪਾ ਪਾ ਕੇ ਜਵਾਕ ਨਾ ਬਾਹਰ ਕੱਢਿਆ ਤਾਂ ਗੱਲ ਕਰਿਓ

  • @Pardeepsingh-yh9kv
    @Pardeepsingh-yh9kv 5 місяців тому

    ਦਰਬਾਰ ਸਾਹਿਬ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਨਹੀਂ

  • @sukhjeetmanes4688
    @sukhjeetmanes4688 5 місяців тому

    ਮਰਗੇ ਉ ਲੋਕ ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਤੇ ਚੜਕੇ ਆਉਣ ਵਾਲੇ ਤੇ 4 ਦਰਵਾਜੇ ਕਿਸੇ ਵੀ ਧਰਮ ਦਾ ਬੰਦਾ ਹੋਏ ਮੁਸਲਿਮ ਨਮਾਜ ਪੜ ਸਕਦੇ ਆ ਦਿਲ ਤੇ ਦਿਮਾਗ ਨੂੰ ਸਕੂਨ ਮਿਲਦਾ ਏ ਉੱਥੇ ਜਾ ਕੇ ਕਿਸੇ ਵੀ ਧਰਮ ਦੇ ਲੋਕ ਆ ਜਾਣ

  • @babbarsher9273
    @babbarsher9273 7 місяців тому +4

    Duniya, khatam, ho, sakte, hai, lakeen, darbar, sahab, amar, hai, koi, nahi, himmat, hai, to, karna, dekhna, phir

  • @GurjitSingh-br9um
    @GurjitSingh-br9um 6 місяців тому

    ਮੁਸਲਮਾਨੋ ਕੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਆ ਕਹਾ ਥਾ ਕਿ ਇਨ ਮੇ ਸੇ 100 ਮੇਂ ਸੇ ਇਕ ਪਰ ਵਿਸ਼ਵਾਸ ਕਰਨਾ ਬਾਕੀ ਪਰ ਮਤ ਕਰਨਾ ਹਿੰਦੂ ਮ ਵੀ ਕਦਾਰ ਹੈ ਸਿੱਖੋ ਮੇ ਵੀ ਗਦਾਰ ਗਦਾਰ ਸਭੀ ਮੇ ਲੇਕਿਨ ਜਿਤਨਾ ਮੁਸਲਮਾਨ ਗਦਾਰ ਹ ਉਤਨੇ ਹਿੰਦੂ ਨਹੀਂ ਗਦਾਰ ਕੁਸ ਹਿੰਦੂਓਂ ਕੀ ਵਜਹ ਸੇ ਪੂਰੇ ਹਿੰਦੂ ਕੋ ਗਲਤ ਨਹੀਂ ਕਹਾ ਜਾ ਸਕਦਾ

  • @manushukla6128
    @manushukla6128 5 місяців тому

    ਜਦੋਂ ਅਨਪੜ੍ਹ ਦੇ ਹੱਥਾਂ ਚ ਦੇਸ਼ ਦੇਵੋ ਤਾਂ ਏਹ ਹਾਲ ਹੀ ਹੋਣਾ ਮੋਦੀ ਨੂੰ ਹਟਾਓ ਦੇਸ਼ ਬਚਾਓ

  • @tumerarakha1699
    @tumerarakha1699 6 місяців тому

    ਇਹ ਅਜੋਦੇਆ ਦੀ ਮਸਜਦ ਥੋੜੀ ਏ ਦਰਬਾਰ ਸਾਹਿਬ ਹੈ ਆਪਣੀ ਚੜੇਲ ਮਾਂ ਇੰਦਰ ਦਾ ਹਾਲ ਦੇਖਿਆ ਸੀ

  • @HarmanSingh-gu3wt
    @HarmanSingh-gu3wt 5 місяців тому +1

    Paji brain 🧠 kharab a koi ne sahi kar dayegeye
    Raj kargaya khalsa

  • @myindia7733
    @myindia7733 7 місяців тому +6

    Kisdi aukat hai ke Shiri Harmadner Sahib ji val ghandi akh vi chuck ke vekh lave
    Dhan Guru Ramdas ji

  • @sukhwindersingh1480
    @sukhwindersingh1480 5 місяців тому

    ਤੁਸੀਂ ਪਹਿਲਾਂ ਇਤਿਹਾਸ ਪੜ੍ਹ ਲਿਓ ਫਿਰ ਸੋਚਿਓ

  • @Jaswinder-c9v
    @Jaswinder-c9v 5 місяців тому

    ਝਾਕਕੇ‌ ਦੇਖਣ ਮੰਦਿਰ ਵਾਲੇ ਧੰਨਵਾਦ ਵੀਰੇ

  • @charanjitsingh4388
    @charanjitsingh4388 5 місяців тому

    ਜੇ ਸਾਡੇ ਸਿੱਖ ਕੌਮ ਦੇ ਰਹਿੰਦੇ ਲੀਡਰ ਵਿਕ ਗੇ ਫਿਰ ਪਤਾ ਨਹੀਂ ਕੀ ਹੋਣਾ ।

  • @KashmirKaur-k3l
    @KashmirKaur-k3l 7 місяців тому +2

    ਤੁਹਾਡੇ ਪਿੳ ਦਾ ਰਾਜ ਬੁੱਥਾ ਚੱਕੀ ਫਿਰਦੇ

  • @karanmullanpur691
    @karanmullanpur691 7 місяців тому +1

    ਜੈ ਸ਼੍ਰੀ ਰਾਮ ❤️❤️🚩🚩🕉️🕉️🇮🇳🇮🇳

  • @sukwindersingh2510
    @sukwindersingh2510 7 місяців тому +2

    Dhan Dhan guru ramdas ji

  • @RonakSingh-z2g
    @RonakSingh-z2g 7 місяців тому +3

    Darbar saab no swarn mandir

  • @SinghSahibdeep
    @SinghSahibdeep 6 місяців тому +1

    Modi ji ne kartarpur corridor bhi open Kiya hai ...
    Or chotte sahibzaade ka har saal shahhedi bal diwas mnate hai modi ji
    Uske baare m kya khyal hai apka

  • @JodhSekhon-ju5nc
    @JodhSekhon-ju5nc 6 місяців тому

    ਇਕੋ ਗਲ ਸਮਝਾਓ ਸ਼ੋਸ਼ਿਕ ਦਸਦੇ ਅਮਲ ਕਰੋ

  • @ManoharSingh-ub9lo
    @ManoharSingh-ub9lo 6 місяців тому +2

    ਆਪਣੀ ਬਾਮਣੀ ਨੂੰ ਤੇਲ ਲਵਾਂ ਕੇ ਆਇਉਂ ਫਿਰ ਵੇਖਿਉ ਸਿੱਖ ਕਿੱਦਾਂ ਛਿੱਤਰ ਫੇਰਦੇ।

  • @mindimaan5153
    @mindimaan5153 7 місяців тому

    ਏਸ ਗੱਲ ਦੀ ਫਿਕਰ ਤੁਸੀਂ ਨਾ ਕਰੋ. ਦਰਬਾਰ ਸਾਹਿਬ ਦੀ ਰਾਖੀ ਅਕਾਲ ਪੁਰਖ ਆਪ ਕਰ ਰਿਹਾ. ਨਾਲੇ ਇਹਨਾਂ ਮੂਤ ਪੀਣੇਆ ਚ ਏਨੀ ਹਿੰਮਤ ਨਹੀਂ ਆ. ਦਸ਼ਮੇਸ਼ ਪਿਤਾ ਜੀ ਦੀ ਓਟ ਆ ਸਾਨੂੰ. ਇਹਨਾਂ ਦੇ ਸਾਰੇ ਭੁਲੇਖੇ ਦੂਰ ਕਰ ਦਿਆਂਗੇ.ਤੁਸੀਂ ਅਜਿਹੇ ਵਿਸ਼ੇ ਤੇ ਵੀਡੀਓ ਨਾ ਕਰਿਆ ਕਰੋ

  • @karanjitsingh7787
    @karanjitsingh7787 6 місяців тому

    ਨਾਸ ਕਰ ਦੇਵਾਂਗੇ ਸਬ ਕੁਛ

  • @jaspalsingh150
    @jaspalsingh150 6 місяців тому +2

    This is an absolutely mad thing by socalled Santanis.

  • @rajwantkaur9639
    @rajwantkaur9639 7 місяців тому +5

    Correct conversation thanks 🙏

  • @rahularora5670
    @rahularora5670 7 місяців тому +2

    bhadka rhe ne hindu bhi protect krege harmander sahib ko agar koi bura krne ki koshish krega tum soch nhi skte hùm hindu hökar bhi harmander sahib jate h it is heaven no more words

  • @paramjeetsingh4771
    @paramjeetsingh4771 5 місяців тому

    ਵਾਹਿਗੁਰੂ ਜੀ

  • @ashoksarin2736
    @ashoksarin2736 6 місяців тому +2

    Let us STOP this controversial situations created by few anti- nationals & narcissists!
    ❤❤❤❤❤❤❤❤❤❤

  • @ManagSingh-lj6ij
    @ManagSingh-lj6ij 6 місяців тому +1

    ਸਮਝ ਨਹੀਂ ਆਉਂਦੀ ਲੋਕ ਧਰਮ ਦੇ ਨਾਂ ਤੇ ਕਿਉਂ ਲੜਦੇ ਨੇ ਅੱਖਾਂ ਬੰਦ ਕਰਕੇ ਰੱਬ ਦਾ ਨਾਮ ਲਵੋ ਤੁਹਾਨੂੰ ਪਰਮਾਤਮਾ ਇੱਕ ਹੀ ਨਜ਼ਰ ਆਵੇਗਾ ਸਭ ਕਾ ਮਾਲਿਕ ਏਕ ਪਰਮਾਤਮਾ ਇੱਕ ਹੀ ਹੈ ਇਹ ਤਾਂ ਗਾਹਾਂ ਲੋਕਾਂ ਨੇ ਅਲੱਗ ਅਲੱਗ ਬਣਾ ਰੱਖੇ ਨੇ ਕਿਉਂਕਿ ਧਰਮ ਦੇ ਨਾਂ ਤੇ ਕਮਾਈ ਜੋ ਮੋਟੀ ਹੁੰਦੀ ਹੈ

  • @nidhinidhi3696
    @nidhinidhi3696 7 місяців тому +3

    Waheguru ji ka Khalsa Waheguru ji ki Fateh 🙏🙏🙏🙏 Waheguru sirf tu hi tu ❤️❤️❤️❤️🌹🦅🦅

  • @SatishMudagil-sd1sk
    @SatishMudagil-sd1sk 6 місяців тому

    Sikha.nu.kisi.di.vi.madad.nahi.karni.chahindi.jehda.ana.da.fala.karda.hai.ehe.bura.hi.sochde.ne.ena.nu.maran.do.shri.wahe.guru.ji

  • @nationbuilder1108
    @nationbuilder1108 7 місяців тому +1

    Hinduo ka kaam hai, jhooth and propaganda se sab ko hindu sabit karna. Yeh adharmi Hindu hai.

  • @anjubhagat8605
    @anjubhagat8605 6 місяців тому +1

    मैं आज तक बह विडिओ नहीं देखा जिसमें कहा गया है हम बहा पर मंदिर बनाना है मेने जे जरुर सूना है दरवार साहब से पहले बहा पर मंदिर था पहले छपड था जहां पर कोहड़ा नहाया था और ठीक हो गया बहा पर बैरी का पैड है जिसै हिन्दू पूजते हैं और जो दुर्गा ना मंदिर में मूर्ति है बह बहा से उठा कर लाई गई है और जब राम दास जी ने दरवार साहब का निर्माण किया था तब हिन्दू सिख में कोई अंतर नहीं था उस समय हालात होर थे

  • @vicksingh1210
    @vicksingh1210 7 місяців тому +2

    Hun te saudi ch vi mandir baan reya ki kahoge mere converted bhai from lahor, ex muslim sahil , adam seekar , quranwala nu suno , fir yall karde ya

  • @gurvindersinghsandhu3995
    @gurvindersinghsandhu3995 7 місяців тому +3

    Ohe Mai javyeo...Ida di koi gal nahi hai...Sikh Hindu veer ne ....Tusi nafrat na filao...Tusi jina zor lana la lavo...Hindu Sikh Ekta kadi v tod nahi sakde....

  • @soravbibra1998
    @soravbibra1998 6 місяців тому +1

    Main ek hindu ha par har ek dharam di respect krda ha
    Menu lagda hai es mudee te gal krni nahi chaidi main golden temple nu vishnu mandir bnon de khelaf ha.

  • @JaspreetKaur-yl9eb
    @JaspreetKaur-yl9eb 8 місяців тому +5

    Ajjtak jihne jihne v darbar sahib amritsar utte kise tarah da v panga lya itihas gwah hai ki 53 din to vadh oh jinda ni reh sakya. Guru ramdas sahib di bahut vaddi kirpa hai uss asthan te. Ohna ne sai miyan meer to gurdwara sahib di neeh rakhwayi c.

    • @ZikriaSaeedLifestyle1978
      @ZikriaSaeedLifestyle1978  8 місяців тому +2

      53 din??? What is that reality???

    • @JaspreetKaur-yl9eb
      @JaspreetKaur-yl9eb 8 місяців тому +2

      @@ZikriaSaeedLifestyle1978 sorry 153 din to vadh ni koi zinda reya. Yes this is reality.

    • @satveendersinghkala
      @satveendersinghkala 7 місяців тому

      ​@@ZikriaSaeedLifestyle1978pta karlo tusi. Ghar jaa ke mar dey na 2%wale na

  • @kamaljitsingh7393
    @kamaljitsingh7393 7 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ🎉🎉

  • @KakaSingh-n5x
    @KakaSingh-n5x 6 місяців тому

    Bahut vadhia bhaji

  • @ranjitsingh-ne6fh
    @ranjitsingh-ne6fh 7 місяців тому +3

    Waheguru. Ji.

  • @preetman289
    @preetman289 5 місяців тому

    Sgpc nu diyan Dena chyida hai.... documents Map ch only Darbar Sahib likhya show hona chyida hai....apne hi lok piche lg k Harminder khi jande aa....

  • @MrGshinji
    @MrGshinji 5 місяців тому

    Guys, hi, I am a Sikh born in England, UK. I like the videos u post. very educational and also very good as it is bringing 2 religions closer enabling them to understand each other on a much more personal level. So thank you very much and continue your good work.

  • @harjitsingh6983
    @harjitsingh6983 5 місяців тому

    ਕਿਸੇ ਵਿੱਚ ਹਿੰਮਤ ਹੈ ਤਾ amritsar aa ਜਿੰਨੇ ਮਰਜ਼ੀ ਬੰਦੇ ਨਾਲ ਲੈ ਆ ਮੈ ਇਕੱਲਾ ਹੀ ਆਉ ਬੱਸ ਇਕ ਵਾਰ ਹਰਿਮੰਦਰ ਸਾਹਿਬ ਜੀ ਦੇ ਬਰਖਲਾਫ ਬੋਲ ਕੇ ਵਿਖਾ ,,ਧੋਣ ਲਾਹ ਦੇਉ ਤੇਰੀ

  • @paramjeetshingparamjeetshi1810
    @paramjeetshingparamjeetshi1810 7 місяців тому +2

    ❤❤❤❤ਸ੍ਰੀ ਹਰਿਮੰਦਰ ਸੇ ਜੋ ਟਕਰਾਏਗਾ।।ਚੂਰ ਚੂਰ ਹੋ ਜਾਏਗਾ।। ਅਤੇ ਹੋਏ ਵੀ ਹਨ ਚੂਰ ਚੂਰ।ਸ੍ਰੀ ਹਰਿਮੰਦਰ ਸਾਹਿਬ ਜੀ ਕਿਸੇ ਕੰਜਰ ਕੁੱਤੇ ਦੀ ਮਲਕੀਅਤ ਨਹੀਂ ਹੈ। ਜਿਹੜਾ ਵੀ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਢਾਹੁਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦਾ ਦੁਨੀਆਂ ਤੋਂ ਨਾਮੋਂ ਨਿਸ਼ਾਂਨ ਹੀ ਮਿਟ ਜਾਂਦਾ ਹੈ।।❤❤❤❤

  • @MalkitSingh-ve1kr
    @MalkitSingh-ve1kr 6 місяців тому +1

    Waheguru ji

  • @Qks.aaamma1122
    @Qks.aaamma1122 7 місяців тому

    U. Wrong. Brother guru sahib. Sara hindu. Cho nai niklee or nah8 hindu c okk
    Guru nanak. De v ji. Ne sikh. Dharam. Sapittt kitaaa
    Ohna ne kiha c ka tuc sara sikh
    Hoo. Te pehla sikh. Da matlab khdoo ki hai. Sikh. D amtlb ki ha isde bara apdhoo pehla

  • @EkamBro-o3g
    @EkamBro-o3g 7 місяців тому

    Punjab dharm nirbakh state sada hindu veer ve 70percent sada nal Punjab me

  • @NIRMALSINGH-vj9xo
    @NIRMALSINGH-vj9xo 5 місяців тому

    AAJO TRUCK BHR BHR PEJANGE GURU GOBIND SINGH DA PUTT NA AKHEO SANU

  • @Pannubrother0888
    @Pannubrother0888 7 місяців тому

    Eda diya videos na payea kro na he eh koi content hai .... Harmandir sahib ikala harmandir sahib nhi sggo o Akal Takht ve aw sikha da... Is da koi mukabla nhi... Kise di ve jurrat nhi Akal Takht vl vekhn di ... Eh Veera nu benti aw thore views lyi eda de content likh likh videos na bnao 🙏

  • @reshamchanna9939
    @reshamchanna9939 7 місяців тому +2

    Fir oh mot nu hath pahun ge

  • @jaswindersingh-yu2bq
    @jaswindersingh-yu2bq 6 місяців тому +1

    Thanks brother for providing the awareness to the Sikh Sangat.

  • @SukhdevSingh-ib1fu
    @SukhdevSingh-ib1fu 5 місяців тому

    Tuhade channel wich tussin apni gal karo
    Anwen tussin doojyan sigh na fasao