ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | Facts About Golden temple | Harmandir Sahib | History | Punjabi Video

Поділитися
Вставка
  • Опубліковано 30 лис 2024

КОМЕНТАРІ • 853

  • @swsingsingh1958
    @swsingsingh1958 Рік тому +8

    ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਆਕਾਲ ਤਖਤ ਸਾਹਿਬ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ।
    ਵਧਾਈ ਹੋਵੇ ਜੀ ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @bootadreger4540
    @bootadreger4540 Рік тому +4

    ਜ਼ਿੰਦਗੀ ਵਿੱਚ ਪਹਿਲੀ ਵਾਰ ਜਾਣਕਾਰੀ ਸੁਣੀ ਹੈ ਹੁਣ ਤੱਕ ਕਿਸੇ ਸਾਧ ਨੇ ਜਾ ਕਿਸੇ ਹੋਰ ਨਹੀਂ ਦੱਸੀ ਆਪ ਜੀ ਦਾ ਦਿਲੋਂ ਸਤਿਕਾਰ

  • @jasvierkaur4361
    @jasvierkaur4361 Рік тому +1

    Bahut vadhia Darbar Sahib bare gian vish vadha kita hai g dhanvad

  • @gurbhejsingh6377
    @gurbhejsingh6377 Рік тому +2

    ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਸੋਹਣੀ ਜਾਣਕਾਰੀ ਸਾਂਝੀ ਕੀਤੀ ਹੈ ਧੰਨਵਾਦ ਜੀ

  • @suchasingh552
    @suchasingh552 Рік тому +1

    Sucha singh aap gi dhan hai jo Sanu changian Galla dasde ho waheguru chardi kalah bich Rakhe thanks

  • @rajvirsingh4558
    @rajvirsingh4558 Рік тому +4

    ਬਹੁਤ ਵਧੀਆ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ ... ਬਹੁਤ ਬਹੁਤ ਧੰਨਵਾਦ ਜੀ

  • @RanjitSingh-it5cc
    @RanjitSingh-it5cc Рік тому +85

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਹੀ ਭਰਪੂਰ ਜਾਣਕਾਰੀ ਦਿੱਤੀ।

  • @kuldipsingh5862
    @kuldipsingh5862 Рік тому +1

    Satnam Shiri waheguru sahib ji🙏🏻🏝🙏🏻🍍🙏🏻🌻🙏🏻🌼🙏🏻💐🙏🏻🌾🙏🏻🍂🙏🏻🏵🙏🏻🎋🙏🏻🌷🙏🏻🌸🙏🏻⚘️🙏🏻🌷🙏🏻🏵🙏🏻🏵🙏🏻🙏🏻🙏🏻🙏🏻🙏🏻

  • @ranjeetsinghgurudatta8340
    @ranjeetsinghgurudatta8340 Рік тому +7

    बहुत बढ़िया जानकारी दी गई है जी मेहरबानी करके ऐसे ही और जानकारी देते हुए कृपा करते रहें धन्यवाद

  • @sandeepsinghnanua4655
    @sandeepsinghnanua4655 Рік тому +44

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @Manjitsingh-gq3bt
    @Manjitsingh-gq3bt Рік тому +1

    ਭਾਈ ਸਾਹਿਬ ਜੀ ਦੋ ਅਰਦਾਸਾਂ ਹੋਰ ਹੁੰਦੀਆਂ ਹਨ ਜੀ।ਇਕ ਅਰਦਾਸ ਅੰਮ੍ਰਿਤ ਵੇਲੇ ਇਸਨਾਨ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਗਿਆ ਲਈ ਜਾਂਦੀ ਹੈ ਜੀ ਅਤੇ ਦੂਜੀ ਇਸਨਾਨ ਸੇਵਾ ਤੋਂ ਬਾਅਦ ਇਸਨਾਨ ਸੇਵਾ ਦੇ ਪ੍ਰੇਮੀ ਸਿੰਘਾਂ ਲਈ ਕੀਤੀ ਜਾਂਦੀ ਹੈ ਜੀ।

  • @ranjeetkour6248
    @ranjeetkour6248 Рік тому +1

    Veer ji bahut bahur dhanwad tusan bahut gian walian galan dasian han

  • @MohanSingh-mm5kb
    @MohanSingh-mm5kb Рік тому

    🧡💛💚💙🧡💛💚💙ਇਹ ਬਹੁਤ ਅਗਾਂਹਵਧੂ ਜਾਣਕਾਰੀ 99.9999% ਸਿੱਖਾਂ ਨੂੰ ਵੀ ਨਹੀਂ ਪਤਾ।
    ਬਹੁਤ ਬਹੁਤ ਵਧਾਈਆਂ 👏👏👏👏👏👏👏👏👏👏👏👏

  • @Kamal-ot2jy
    @Kamal-ot2jy Рік тому +1

    Jankari Den layi tu harder tana danvad veer ji 🙏🙏

  • @ChanchalSingh-pj1jd
    @ChanchalSingh-pj1jd Рік тому

    ਬਿਲਕੁਲ ਠੀਕ ਗਲਾ ਨੇ ਖਾਲਸਾ ਜੀ ।ਧੰਨਵਾਦ ਤੁਹਾਡਾ

  • @amangill9202
    @amangill9202 Рік тому +1

    Weheguru ji weheguru ji weheguru ji weheguru ji weheguru ji weheguru ji weheguru ji

  • @Jandu_Ramgarhia
    @Jandu_Ramgarhia 2 місяці тому +1

    2:54 ਇਹ ਬਿਲਕੁੱਲ ਸਹੀ ਕਿਹਾ ਜੀ। ਇਸ ਦੀਆਂ ਬਕਾਇਦਾ ਪੇਂਟਿੰਗ ਵੀ ਹਨ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਮੌਜੂਦ ਹੈ।

  • @Arshdeepsingh-yq7op
    @Arshdeepsingh-yq7op Рік тому +3

    Kya baat hai mera waheguru ji koti koti namskar 🙏🙏🙏🙏🙏 bahut achhi jankari

  • @kulwantkaur2280
    @kulwantkaur2280 Рік тому +1

    Bauht bauht shukereha jaankari le good job sir thanks bhan guru ram das ji maharaj waheguru ji waheguru ji waheguru ji waheguru ji waheguru ji

  • @pashminderkaur9947
    @pashminderkaur9947 Рік тому

    ਬਹੁਤ ਵਧੀਆ ਜਾਨਕਾਰੀ ਮੁਹਾਇਆ ਕਰਵਾਈ ਗਈ ਹੈ ।
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @parmatmasingh2438
    @parmatmasingh2438 Рік тому +18

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵਾਹਿਗੁਰੂ ਜੀ ਵਹਿਗੁਰੂ ਜੀ ਵਾਹਿਗੁਰੂ ਜੀ ਵਹਿਗੁਰੂ ਜੀ ਵਾਹਿਗੁਰੂ ਜੀ ।।

  • @skaur3507
    @skaur3507 Рік тому +8

    ਵਹਿਗੂਰ ਤੇਰੇ ਸੁਕਰ ਹੈ ਵਹਿਗੂਰ ਤੇਰੇ ਸੁਕਰ ਹੈ ਵਹਿਗੂਰ ਤੇਰੇ ਸੁਕਰ ਹੈ ਵਹਿਗੂਰ ❤❤❤❤❤

    • @ManjitSingh-hq5wn
      @ManjitSingh-hq5wn Рік тому +1

      ਵਾਹਿਗੁਰੂ ਤੇਰਾ ਸ਼ੁਕਰ ਹੈ ਸਹੀ ਲਿਖੋ ਜੀ ਵਾਹਿਗੁਰੂ ਵੀ ਸਹੀ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @punjabmadepb06wale68
    @punjabmadepb06wale68 Рік тому +6

    Bahut vadiya giyan vandiya tusi good job sir🙏🙏

  • @ENTERTAIN-6871
    @ENTERTAIN-6871 Рік тому +1

    Bahut hi vadiya ji !!
    Meharbani twadi ji 🙏🙏🙏

  • @prabhjotsingh1831
    @prabhjotsingh1831 Рік тому +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਨੁੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @ramanpreetkaur9043
    @ramanpreetkaur9043 Рік тому

    ਵਾਹਿਗੁਰੂ ਜੀ🙏..ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ।ਤੁਹਾਡਾ ਬਹੁਤ-ਬਹੁਤ ਧੰਨਵਾਦ 🙏

  • @premsinghduggal4652
    @premsinghduggal4652 Рік тому

    🙏 ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਹਾਰਦਿਕ ਧੰਨਵਾਦ ਹੈ।

  • @MeeracharuArora-xf5hy
    @MeeracharuArora-xf5hy Рік тому

    Bhout vadiya lageya eh sab jankari sunke dil khush ho gya satnaam waheguruji

  • @bhagwantsingh2975
    @bhagwantsingh2975 Рік тому

    Waeguru Ji Ka Khalsa waeguru Ji Ki Fathe 🙏🙏💕 Thanks Veer jeo bhuhith hi bharbhur jankaari diti hae bhuhith hi Dhanbad

  • @gurbajsingh8615
    @gurbajsingh8615 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @manjeetkour3696
    @manjeetkour3696 Рік тому +5

    ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @ਸਭਤੇਊਤਮਹਰਿਕੀਕਥਾ

    ਇੱਕ ਅਰਦਾਸ ਸਵੇਰੇ ਤੀਜੇਪਹਿਰ ਦੇ ਇਸਨਾਨ ਦੀ ਸਮਾਪਤੀ ਤੇ ਹੁੰਦੀ ਐ ਵਾਹਿਗੁਰੂ

  • @paramjeetKaur-hr8fq
    @paramjeetKaur-hr8fq Рік тому

    ਧੰਨ ਗੁਰੂਰਾਮਦਾਸ ਜੀ ;ਬਹੁਤ ਹੀ ਵਧੀਆ ਜਾਣਕਾਰੀ ਸੀ ;ਧੰਨਵਾਦ ਜੀ ❤

  • @harjassingh9188
    @harjassingh9188 Рік тому +1

    🙏🌷🌷🌸🌸Waheguru🌸🌸🌷🌷🙏

  • @harbanskour763
    @harbanskour763 Рік тому

    Weh guru ji khala weh guru ji fata Vida ji presentation Vida ji

  • @DESIPUNJABIKITCHEN
    @DESIPUNJABIKITCHEN Рік тому +1

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ 🙏🏻🙏🏻

  • @gurcharansinghchug5464
    @gurcharansinghchug5464 Рік тому

    ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਹੈ।

  • @amandeep_singh-ps1co
    @amandeep_singh-ps1co 21 день тому

    ਧੰਨ ਧੰਨ ਸ਼ੀ ਗੁਰੂ ਰਾਮਦਾਸ ਤੇਰੀ ਆਸ।।

  • @r.p.singhsekhon795
    @r.p.singhsekhon795 Рік тому

    ਬਹੁਤ ਹੀ Vdya Jankari dity ਹੈ -! ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ. ਵਿੱਚ Rakhan GOD.. BLESS.. YOU ❤. ਸੇ

  • @SawinderTeji
    @SawinderTeji Рік тому

    Bhut badiya te wadmuli jaankari dity veer ji dhanwad

  • @Video-creator_05.
    @Video-creator_05. Рік тому +1

    Bhot vadiya video bnayi veer ji

  • @AmarjeetSingh-cg5gk
    @AmarjeetSingh-cg5gk Рік тому +1

    ਵਾਹਿਗੁਰੂ ਜੀ ਇੱਹ ਸੱਭ ਵਿਡੱਆੲਈਾਆ ਮਾਲਕਾ ਤੇਰੀਆ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਦੇ ਪਾਤਿਸ਼ਾਹ ਜੀ ਦੀ ਸੱਵਾਰੀ ਹੈ ਸੱਚੀ ਰੂਹ ਹੈ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਦੇ ਪਾਤਿਸ਼ਾਹ ਜੀ ਕਿਰਪਾ ਹੈ

  • @saranjeetkaur7026
    @saranjeetkaur7026 Рік тому

    Bhut vadhiya jannkari.dhan dhan satguru Ramdas ji 🙏🙏🙏

  • @JagsirSingh-to8jn
    @JagsirSingh-to8jn Рік тому

    ਜਾਣਕਾਰੀ ਦੇਣ ਲਈ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @srkashmirasingh4359
    @srkashmirasingh4359 Рік тому +1

    Bahut hi vadhiya video si e 🙏🙏

  • @varindersethi4582
    @varindersethi4582 Рік тому

    ਆਪ ਜੀ ਦਾ ਬਹੁਤ ਬਹੁਤ ਧਨਵਾਦ

  • @harpalsinghsidhu1264
    @harpalsinghsidhu1264 Рік тому +15

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏🌹🌹🌹

  • @suchasing6624
    @suchasing6624 Рік тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Gurdipsingh708
    @Gurdipsingh708 Рік тому +5

    🙏🏻💐🌹🌺🌷♥️💙🍄🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਾਹਾਰਾਜ ਜੀ ਸਤਿਨਾਮ ਵਾਹਿਗੁਰੂ ਸਤਿਨਾਮ ❤❤❤❤❤

  • @jaswantsingh3190
    @jaswantsingh3190 Рік тому

    ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jassi13
    @jassi13 Рік тому

    ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @rajujudge362
    @rajujudge362 Рік тому +1

    Really we r thankful to you give us very good explanation about HARMANDIR SAHIB

  • @JasbirKaur-ij9ms
    @JasbirKaur-ij9ms Рік тому

    ਵੀਰੇ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ

  • @maninderkaur5484
    @maninderkaur5484 Рік тому

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹🌹🌹🌹🌹🌹🙏🏼🙏🏼🙏🏼🙏🏼🙏🏼🙏🏼🙏🏼

  • @RanjitKaur-yc8py
    @RanjitKaur-yc8py Рік тому

    ਬਹੁਤ ਅਦੁੱਤੀ ਤੇ ਭਰਭੂਰ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਵੀਰਜੀ🙏🙏

  • @avtarsingh7219
    @avtarsingh7219 Рік тому

    ਬਹੁਤ ਵਧੀਆ ਜਾਣਕਾਰੀ ਜੀ

  • @baldevsinghriar4830
    @baldevsinghriar4830 Рік тому

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ❤❤❤❤❤❤❤❤❤❤❤ਇਹ ਜਾਣਕਾਰੀ ਬਹੁਤ ਹੀ ਕੀਮਤੀ ਤੇ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ❤❤❤❤❤❤❤

  • @paramjitkaur7733
    @paramjitkaur7733 Рік тому +1

    Dhan Guru Ramdas G Dhan Dhan Guru Nanak dev g

  • @mohiniberi2269
    @mohiniberi2269 Рік тому +1

    Waheguru ji Dhan Guru Ramdas Ji. Dhan Guru Arjan Dev ji. Charan Kamla Di Chhoah hi sabh bharma ton mukat kardi hai. ❤❤❤❤🎉🎉🎉🎉

  • @ervarindersinghmann1414
    @ervarindersinghmann1414 Рік тому

    ਬਹੁਤ ਵਧੀਆ ਜਾਣਕਾਰੀ

  • @harjassingh9188
    @harjassingh9188 Рік тому +1

    🙏❤️Waheguru🌸🌸🌸Waheguru❤️🙏

  • @skahlon1000
    @skahlon1000 Рік тому

    ਧਨ ਧਨ ਗੁਰੂ ਰਾਮਦਾਸ ਜੀ

  • @gurmeetkour8152
    @gurmeetkour8152 Рік тому +1

    Waheguru tera sukar hai

  • @RahulSingh-tt1qv
    @RahulSingh-tt1qv Рік тому +1

    Dhan Dhan Ramdas Guru jini siriya tine Sawariya...

  • @pableenkaur
    @pableenkaur Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rincepalsingh7983
    @rincepalsingh7983 Рік тому

    BHAUT sohana uprala ji.. waheguru sab nu chardi kla vich rakhe.

  • @jaswinder1035
    @jaswinder1035 Рік тому +2

    Great Information! Thank you

  • @kuldeepkauralag7359
    @kuldeepkauralag7359 3 місяці тому

    Waheguruji ka khalsa waheguruji ki fateh thank you for telling us unknown facts of shri Darbar sahib amritsar 🙏

  • @charanjitsingh9943
    @charanjitsingh9943 Рік тому

    Very good job. Keep it up god bless you. Dhan Guru Ram Dass ji. Sab te kirpa Bnai rskhna.

  • @KamalpreetKaur-z6s
    @KamalpreetKaur-z6s Рік тому

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌹🙏🌹🌹🙏🌹🌹🙏🌹🌹🙏🌹

  • @SunnyBajwa-iw4eh
    @SunnyBajwa-iw4eh Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru

  • @amritsingh8798
    @amritsingh8798 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bikkarsingh680
    @bikkarsingh680 Рік тому +3

    Bahut Bahut sukrana ji

  • @baljindersingh2607
    @baljindersingh2607 Рік тому +15

    ਵਾਹਿਗੁਰੂ ਜੀ ❤

  • @ViralOnes
    @ViralOnes Рік тому +1

    ਬਹੁਤ ਬਹੁਤ ਧੰਨਵਾਦ ਜੀ 💖

  • @manjeetsinghnigah4695
    @manjeetsinghnigah4695 Рік тому

    ਸਤਿਨਾਮ ਵਾਹਿਗੁਰੂ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐💕

  • @sr3048
    @sr3048 Рік тому +1

    ਇਕ ਅਰਦਾਸ ਰਾਤੀ ਕਿਵਾੜ ਬੰਦ ਹੋਣ ਤੇ ਸੁਕੀ ਸੇਵਾ ਤੋਂ ਬਾਅਦ ਹੁਦੀ ਹੈ।
    ਇਕ ਅਰਦਾਸ ਰਾਤ ਦੇ ਤੀਜੇ ਪਹਿਰ ਜਲ ਦੀ ਸੇਵਾ ਸ਼ੁਰੂ ਕਰਨ ਸਮੇਂ ਅਤੇ ਇਕ ਅਰਦਾਸ ਜਲ ਦੀ ਸੇਵਾ ਸਮਾਪਤੀ ਸਮੇਂ ਕਿਵਾੜ ਖੁਲਣ ਤੋਂ ਪਹਿਲਾਂ ਹੁੰਦੀ ਹੈ।

  • @HarbhajanSingh-fz2zp
    @HarbhajanSingh-fz2zp 5 місяців тому

    Very nice information about Harimander Sahib ji

  • @mukhtyarsingh7513
    @mukhtyarsingh7513 Рік тому +1

    BAHUT SUNDAR JANKARI HAI JI 🙏🙏

  • @Amandeepbuttar-ru4gn
    @Amandeepbuttar-ru4gn Рік тому +11

    Waheguru ji👏Dhan dhan Shri guru ramdas ji👏

  • @harshpreet_kaur2867
    @harshpreet_kaur2867 Рік тому

    🙏🏻waheguru 🙏🏻 ji dhan dhan guru Ramdas ji sab da bhla kroo ji 🙏🏻

  • @rampalsingh5046
    @rampalsingh5046 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @hardeepkaur72
    @hardeepkaur72 Рік тому

    Thanks for information
    Dhan Dhan shri Guru Ramdas ji

  • @Homestories-1
    @Homestories-1 Рік тому +10

    Apne sare parivar nu dasi eh knowledge excellent

    • @officialsikhpage
      @officialsikhpage  Рік тому +1

      Channel nal Jude raho hor v bht sariya video aa rahiya

  • @virpalcheema9606
    @virpalcheema9606 Рік тому

    ਬਹੁਤ ਹੀ ਵਧੀਆ ਉਪਰਾਲਾ। ਧੰਨਵਾਦ ਜੀਓ

  • @NirmalSingh-xb8uq
    @NirmalSingh-xb8uq Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਸਾਹਿਬ ਜੀ ਕ੍ਰਿਪਾ ਕਰਨ

  • @harwindersingh4551
    @harwindersingh4551 Рік тому

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @gagangill117
    @gagangill117 Рік тому +12

    ❤੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ❤️
    ❤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ❤

    • @hsdhami8497
      @hsdhami8497 Рік тому +1

      Waheguru ji waheguru ji waheguru ji waheguru ji waheguru ji ❤😊

  • @gaganrandhawa5285
    @gaganrandhawa5285 Рік тому

    🌸🌸🌸🌸🌸Dhan dhan Shri Guru Ramdas ji maharaj puttra di daat bakshni ji ❤❤❤❤❤

  • @jasmeengill869
    @jasmeengill869 Рік тому +1

    🙏🏻ਵਾਹਿਗੁਰੂ ਵਾਹਿਗੁਰੂ ਜੀ🙏 ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਮੇਹਰ ਕਰਨੀ🙏🙏

  • @KuldeepKaur-on2vp
    @KuldeepKaur-on2vp Рік тому

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੲਈਆ ਜਾਨ ਕਾਰੀ ਸੀ

  • @JotpreetSingh-t2u
    @JotpreetSingh-t2u Рік тому

    Dhan Dhan guru Ram Dass Ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasvindersingh5166
    @jasvindersingh5166 Рік тому

    Vaheguru ji Vaheguru ji Vaheguru ji Vaheguru ji Vaheguru ji Vaheguru ji Vaheguru ji

  • @HarjitSingh-cw1lk
    @HarjitSingh-cw1lk Рік тому +1

    Good information for darbar sahib vare

  • @baljeetsidhu3550
    @baljeetsidhu3550 Рік тому

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਤਿਨਾਮ ਜੀ ਸ੍ਰੀ ਵਾਹਿਗੁਰੂ ਜੀ

  • @GurumeetSingh-yj1lp
    @GurumeetSingh-yj1lp Рік тому +1

    ਧੰਨਵਾਦ

  • @baldevsingh8715
    @baldevsingh8715 Рік тому +8

    Akal Takht is East facing, Rising Sun, the symbol of political power ! This was built by Bhai Gurdas and Baba Budha on the instructions of Guru Hargobind, in the year 1606 after the martyrdom of Guru Arjan in Lahore. He sat on it while taking two swords of Miri-Piri when bestowed the Guruship!

  • @gurbakshsingh11
    @gurbakshsingh11 Рік тому +21

    Waheguru ji 😇🙏

  • @ramanjotsingh3005
    @ramanjotsingh3005 Рік тому +3

    Bhot wadia waheguru ji

  • @balwindersingh3058
    @balwindersingh3058 Рік тому

    WAHEGURU JI bhut bhut Dhanbad eh kus history dasn da