25-4-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка
  • Опубліковано 23 кві 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 72

  • @ssingh9462
    @ssingh9462 Місяць тому

    ਅੱਜ ਮਕਾਨ ੳਸਾਰੂ ਰੇਤਾ 6000 ਰੁਪਏ ਪ੍ਰਤੀ ਸੈਕੜਾ ਪੰਜਾਬ ਵਿੱਚ ਮਿਲ ਰਹੀ ਹੈ। ਏਨਾ ਰੈਵੇਨਿਊ ਇੱਕਠਾ ਹੋਣ ਦੋ ਬਾਵਜੂਦ ਸਰਕਾਰ ਫਿਰ ਕਰਜਾ ਲੈ ਰਹੀ ਹੈ ਇਸ ਦਾ ਮਤਲਬ ਹੈ ਸਰਕਾਰ ਇਨਐਫੇਸੈਂਟ ਹੈ, ਅਣਪੜ੍ਹ ਹੈ।

  • @Kiranjeetkaur59843
    @Kiranjeetkaur59843 Місяць тому +3

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਚੋਣ ਲੜਨੀ ਚਾਹੀਦੀ ਹੈ,, ਸਾਰਾ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹੈ 🙏🙏

  • @user-ud6jq3sq6w
    @user-ud6jq3sq6w Місяць тому

    Amritpal.jitayo.jinda.bad

  • @balversinghbs3325
    @balversinghbs3325 Місяць тому +3

    ਵੀਰੋ ਵੋਟਰਾ ਨੂੰ ਅਮिਰਤਪਾਲ िਸਘ ਦਾ ਸਾਥ ਦੇਣਾ ਚਾਹੀਦਾ ਹੈ ਬੀਬੀ ਪਰਮਜੀਤ ਕੋਰ ਖਾਲੜਾ ਵਾਲੀ ਨਹੀ ਕਰਨੀ ਚਾਹੀਦੀ

  • @SatinderKaur-vp1zk
    @SatinderKaur-vp1zk Місяць тому +1

    Waheguru ji

  • @RamanJot-uv6qx
    @RamanJot-uv6qx Місяць тому +2

    ਸਤਿ ਸ਼੍ਰੀ ਅਕਾਲ ਜੀ

  • @balversinghbs3325
    @balversinghbs3325 Місяць тому +2

    ਇਹਨਾ ਮੰਤਰੀਅਾ ਤੇ ਵੋਟਰਾ ਨੂੰ ਸਕੰਜਾ ਕਸਨਾ ਚਾਹੀਦਾ ਪੰਜਾਬ ਦਾ ਪਾਣੀ ਤੇ ਰੇਤਾ ਤੇ ਪੰਜਾਬ ਦੀ ਅਮਦਨ िਕਥੇ ਗਾਇਬ ਕੀਤੀ ਜਾ ਰਹੀ ਹੈ ਤੇ ਪੰਜਾਬ ਨੂੰ ਹੋਰ ਹੋਰ ਕਰਜੇ ਥਲੇ ਦॅिਬਅਾ ਜਾ िਰਹਾ ਹੈ ਤੇ ਸਭ ਕੁਝ ਪਰਾਈਵੇਟ ਹੋਈ ਜਾ िਰਹਾ ਹੈ ਤੇ ਕੋਈ ਸਰਕਾਰੀ ਨੋਕਰੀ ਨਹੀ ਜਾਗੋ ਜਾਗਣ ਦਾ ਵੇਲਾ ਹੈ

  • @ManinderSingh-kc5jp
    @ManinderSingh-kc5jp Місяць тому

    Hnsraj nu bijepi chadke hor parti joyn krni chahidi

  • @user-zb4gw9vi8q
    @user-zb4gw9vi8q Місяць тому +2

    Amartpal singh win big lead.

  • @abhirajdhaliwal2375
    @abhirajdhaliwal2375 Місяць тому +35

    ਪੰਜਾਬ ਦੇ ਲੋਕਾਂ ਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਣਾ ਚਾਹੀਦਾ ਹੈ

  • @jaspalsandhu2333
    @jaspalsandhu2333 Місяць тому +5

    B j p 00000

  • @ManjotkarnsinghMajot
    @ManjotkarnsinghMajot Місяць тому +8

    Wahe guru ji ❤❤❤

  • @charnkaila5698
    @charnkaila5698 Місяць тому +2

    Kisan Mazdoor Zawan EKTA Zindabad ❤

  • @Brar688
    @Brar688 Місяць тому +2

    ਬੋਲਣ ਦਾ ਅੰਦਾਜ਼ ਸਹੀ ਕਰੋ ਇਸ ਤਰਾ ਬੋਲਦਾ ਜਿਵੇਂ ਬੱਚੇ ਕਿਤਾਬ ਪੜ੍ਹ ਰਹੇ ਹੋਣ 😂😂😂

  • @abhirajdhaliwal2375
    @abhirajdhaliwal2375 Місяць тому +23

    ਮੋਦੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਬੀ ਜੇ ਪੀ ਤੇ ਕਾਰਵਾਈ ਕੋਈ ਨਹੀਂ ਕਰ ਸਕਦਾ ਕਿਉਂਕਿ ਬੀ ਜੇ ਪੀ ਤਾਨਾਸ਼ਾਹ ਪਾਰਟੀ ਹੈ ਪੰਜਾਬ ਦੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਬੀ ਜੇ ਪੀ ਨੂੰ

    • @abhirajdhaliwal2375
      @abhirajdhaliwal2375 Місяць тому +3

      ਪੰਜਾਬ ਦੇ ਲੋਕਾਂ ਨੂੰ ਬੁਚੜ ਸਰਕਾਰ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੇ ਚੋਣ ਲੜਦੇ ਨੇ ਤਾ ਖਡੂਰ ਸਾਹਿਬ ਦੇ ਲੋਕਾਂ ਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਣਾ ਚਾਹੀਦਾ ਹੈ

    • @KairpalSingh-lp1sj
      @KairpalSingh-lp1sj Місяць тому

      Ex f​@@abhirajdhaliwal2375

    • @ranjitbhogal
      @ranjitbhogal Місяць тому

      Llĺlliopioiooy​@@abhirajdhaliwal2375

    • @bhaimehalsinghkhanouri6650
      @bhaimehalsinghkhanouri6650 Місяць тому

      ਾਾਆਆਾੲਸਸ੍ਹਸ੍ਹਸ੍ਹਸ੍ਹਸਸ੍ਹਸਸ੍ਹਸਸ੍ਹਸ੍ਹਸ੍ਹਸ੍ਹਸ੍ਹਸ੍ਹਸ੍ਹਸ੍ਹਸ੍ਹਸਸ੍ਵਾਯਯਅ​@@abhirajdhaliwal2375

  • @user-uo9iz8rs4c
    @user-uo9iz8rs4c Місяць тому +1

    Bhagwant cm sikhan da dusman hai

  • @gurdeepsinghnahma
    @gurdeepsinghnahma Місяць тому

    ਕੈਬਾਤ੍

  • @Simransingh388Simran
    @Simransingh388Simran Місяць тому

    ਹੰਸ,ਰਾਜ, ਕਹਿੰਦਾ,ਮੈਂ,ਲੋਕਾਂ,ਦਾ,ਪਿਆਰ,ਲੈਣਾ,ਕਿ,ਗੱਲ,ਤੇਰੇ,ਘਰ,ਵਾਲੀ, ਤੈਨੂੰ, ਪਿਆਰ,ਨੀ,ਦਿੰਦੀ,ਐਵੇਂ, ਖੁੱਲੇ,ਫਿਰਦੇ,ਨੇ,ਜਿਵੇਂ,ਮੈਸ,ਦਾ,ਸਗਲ,ਖੋਲ, ਦਿੱਤਾ,ਹੋਵੇ,ਪਿੰਡਾ,ਲਿਆ,ਤੋਂ, ਪਿਆਰ,ਤਾਂ,ਨੀ,ਮਿਲਣਾ, ਛਿੱਤਰ,ਹੀ,ਮਿਲਣਗੇ, ਅਸੀਂ,ਲੋਕਾ, ਨੂੰ,ਜੋ ਤੁਸੀਂ,ਚਾਹੁਨੇਉ,ਦਬਾਉਣਾ, ਤੁਸੀਂ,ਭੁਲਜੋ,ਇਹ,ਦਿਨ,ਕਦੇ,ਨਈਉ,ਆਉਣਾ, ਤੁਸੀਂ,ਭੁਲਜੋ

  • @jagroopsingh2053
    @jagroopsingh2053 Місяць тому +20

    ਝਾੜੂ ਪੋਚਾ ਮੁਰਦਾਬਾਦ ਜ਼ੀਰੋ ਝੰਡੇ ਸ਼ਰਾਬੀ ਗੱਪੀ ਬੁੱਚੜ ਨੇ ਪੰਜਾਬ ਬਰਬਾਦ ਕਰਤਾ ਝੰਡੇ ਸ਼ਰਾਬੀ ਗੱਪੀ ਨੂੰ ਭਜਾਓ ਪੰਜਾਬ ਬਚਾਓ

  • @user-if3kw2jn5n
    @user-if3kw2jn5n Місяць тому +6

    ਸ੍ਰ ਬਲਕੌਰ ਸਿੰਘ ਅਗਰ ਚੋਂਣ ਲੜਦੇ ਹਨ ਤਾਂ ਬਹੁਤ ਵਧੀਆ ਗਲ ਹੈ ਪਰ ਪਾਰਟੀ ਵਿੱਚ ਸ਼ਾਮਲ ਹੋ ਕੇ ਲੜਨੀ ਚਾਹੀਦੀ ਹੇ ਪਾਰਟੀ ਦੀ ਵੁੱਕਤ ਹੁੰਦੀ ਹੈ ਨਾਲੇ ਸ਼ੁਭਦੀਪ ਸਿੱਧੂ ਨੇ ਵੀ ਕਾਂਗਰਸ ਵਲੋਂ ਹੀ ਲੜੀ ਸੀ ਤੇ ਜਿੱਤੀ ਸੀ ੳਉਨਾਂ ਦੇ ਸਮੱਰਥਕ ਬਹੁਤ ਹਨ ਤੇ ਜਿੱਤ ਸਕਦੇ ਹਨ ਓਹ ਬੁਲਾਰੇ ਵੀ ਵਧੀਆ ਹਨ ਪਰ ਲੋਕ ਪਾਰਟੀਆਂ ਨਾਲ ਜੁੜੇ ਹੋਏ ਹਨ ਬਠਿੰਡੇ ਵਿੱਚ ਜਿੱਤਣ ਦੇ ਚਾਂਸ ਜ਼ਿਆਦਾ ਹਨ ਕਿਉਂਕਿ ਉਥੋਂ ਹਰਸਿਮਰਤ ਕੌਰ ਬਾਦਲ ਲੜ ਰਹੀ ਹੈ ਜਿਸਦਾ ਵਿਰੋਧ ਹੁਣ ਕਾਫ਼ੀ ਹੈ ਬਾਕੀ ਝਾੜੂ ਵਾਲੇ ਵੀ ਬਹੁਤ ਕਮਜ਼ੋਰ ਹਨ ਤੇ ਬੀਜੇਪੀ ਨੂੰ ਤਾਂ ਵੋਟਾਂ ਪੈਂਣ ਤੋਂ ਰਹੀਆਂ ਪਰ ਕੀ ਹੋ ਜਾਵੇ ਕੁਛ ਅੰਦਾਜ਼ਾ ਨਹੀਂ ਹੈ

  • @MohinderSingh-kj4vo
    @MohinderSingh-kj4vo Місяць тому +8

    ਅਮ੍ਰਿਤਪਾਲ ਸਿੰਘ ਦੇ ਚੋਣ ਲੜਣ ਨਾਲ ਪੰਜਾਬ ਦਾ ਚੋਣ ਸਮੀਕਰਨ ਜਬਰਦਸਤ ਤਰੀਕੇ ਦੀ ਕਰਵਟ ਲਵੇਗਾ ਤੇ ਸਾਰੀਆਂ ਪਾਰਟੀਆਂ ਦੇ ਦਾਅਵੇ ਧਰੇ ਧਰਾਏ ਰਹਿ ਜਾਣਗੇ।

  • @CharanjitSingh-rf1hi
    @CharanjitSingh-rf1hi Місяць тому +3

    Advocate. Areshdeep singh. Je. Zindabad

  • @charnkaila5698
    @charnkaila5698 Місяць тому

    Navjot & Khaira Sahib Zindabad ❤

  • @sadhusingh5342
    @sadhusingh5342 Місяць тому

    ਕੀ ਸੂ ਖੇ ਦੇ ਵਾਧੂ ਸੀਅਐਮ ... ਨੂ ਬੇਅਦਬੀ ਕਰਨੀ ਚਾਹੀ ਦੀ ਸੀ

  • @navreetchabba8007
    @navreetchabba8007 Місяць тому +2

    good job

  • @jaswantsinghbhatti4984
    @jaswantsinghbhatti4984 Місяць тому

    Pka vote a.singg ji nu....aap nu nai vote pani

  • @atmasinghsran1846
    @atmasinghsran1846 Місяць тому

    DA arear lagu ana 1 1 16 to narear dio

  • @drvijaykumar8271
    @drvijaykumar8271 Місяць тому

    Sirf kisana de gun gonda ho

  • @parshansingh-vz8ci
    @parshansingh-vz8ci Місяць тому

    PIAR BHARI SAT SHRI AKAAL JI AND GOOD NIGHT JI ❤️❤️❤️❤️❤️

  • @ishaan7865
    @ishaan7865 Місяць тому +9

    Bhai amritpaal jindabaad

  • @rkdua8555
    @rkdua8555 Місяць тому +1

    DUA R K RADHEY RADHEY

  • @surjitgill737
    @surjitgill737 Місяць тому

    ਗਰੀਬਾ ਦੇ ਘਰ ਚੋਣ ਲੱਗ ਜਾਂਦੇ ਨੇ ਢਹਿ ਢੇਰੀ ਹੋ ਜਾਂਦੇ ਨੇ ਆਸਰਾ ਕਿਥੇ ਲੈਣਾ ਹੁੰਦਾ
    ਮੁੜ ਵਸੇਬਾ ਕੌਣ ਕਰੌਦਾ

  • @balvirsingh3076
    @balvirsingh3076 Місяць тому

    ਪੰਜਾਬ ਦੀ ਤ੍ਰਾਸਦੀ ਹੈ ਕਿ ਇਸ ਸੂਬੇ ਨੂੰ ਕੋਈ ਵਫ਼ਾਦਾਰ ਈਮਾਨਦਾਰ ਨੇਤਾ ਨਹੀਂ ਮਿਲ ਸਕਿਆ। ਲੁਟੇਰਿਆਂ ਨੇ ਪੰਜਾਬ ਲੁੱਟ ਕੇ ਖਾ ਲਿਆ।

  • @gursharnsingh1180
    @gursharnsingh1180 Місяць тому +4

    ਵੀਡੀਓ ਚ ਦੇਖਿਆ ਸ਼ਰੇਆਮ ਲੁੱਟ ਖੋਹ ਕਨੂੰਨ ਵਿਵਸਥਾ ਕਿੱਨੀ ਖਰਾਬ ਹੋਈ ਪਈ ਪੰਜਾਬ ਦੀ

  • @heydidyouknow7702
    @heydidyouknow7702 Місяць тому

    Punjab is best place to live just need to work air and land pollution and road traffic system

  • @user-eg3il1qe7x
    @user-eg3il1qe7x Місяць тому +13

    ਭਗਵੰਤ ਮਾਨ ਪਾਗਲ ਹੋ ਗਿਆ ਜਿਹੜਾ ਕਰਜਾ ਤੇ ਕਰਜਾ ਲਈ ਜਾ ਰਿਹਾ ਹੈ ਪੰਜਾਬ ਦਾ ਕੀ ਬਣੇਗਾ

  • @PamelaLuther-qj1df
    @PamelaLuther-qj1df Місяць тому

    Thanks for the news

  • @drkuldipsingh1400
    @drkuldipsingh1400 Місяць тому

    BHAGGU MANN NU VOTE NHI PONI ..EH COMRADE MAXIST SHARABI HAI

  • @jaswantsinghbhatti4984
    @jaswantsinghbhatti4984 Місяць тому +1

    Bhagwant bhund hai koe umid aap pr na rakho

  • @devindersingh4277
    @devindersingh4277 Місяць тому

    Devi Der Singh Saini Ropar

  • @KashmeerSingh-xy4te
    @KashmeerSingh-xy4te Місяць тому

    Good morning sir

  • @satnaam.singhmalhi6249
    @satnaam.singhmalhi6249 Місяць тому +6

    ਸਤਿ ਸ੍ਰੀ ਆਕਾਲ ਜੀ 🙏

  • @drkuldipsingh1400
    @drkuldipsingh1400 Місяць тому

    5 saal pehla Q nhi Piaar yaad
    aaia
    Maskraa ..eh nirankari hai

  • @SarwanSingh-dg9le
    @SarwanSingh-dg9le Місяць тому

    all toopi party joker

  • @jashan_gamer_1_2_35
    @jashan_gamer_1_2_35 Місяць тому

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ

  • @sadhusingh5342
    @sadhusingh5342 Місяць тому

    S A D language man kite Vilas ta nahi banana lia pata karna chahi da a

  • @GurdeepSingh-lv7hu
    @GurdeepSingh-lv7hu Місяць тому

    Bibi jagir kaor jullnder ton puraney cong lai vottan mangange kee cobng daa derbaar s 9:53 ab te attack. Nu cleann chitt ditty 9:47

  • @manngurcharan4060
    @manngurcharan4060 Місяць тому

    Now police is under the control of police, not Bhagwant Mann.

  • @ButaSingh-uu7zv
    @ButaSingh-uu7zv Місяць тому

    a

  • @balvirsingh3076
    @balvirsingh3076 Місяць тому +2

    ਭੰਤੂ ਨਚਾਰ ਵੱਲੋਂ ਪੰਜਾਬ ਵਿੱਚ ਨਸ਼ੇ ਬੀਜੀਪੀ ਦੀ ਨਿਸ਼ਾਨਦੇਹੀ ਤੇ ਫੈਲਾਏ ਜਾ ਰਹੇ ਹਨ।

  • @jaspalsandhu2333
    @jaspalsandhu2333 Місяць тому +1

    Good CM man sab jindabad jindabad

  • @tarsemkumar8867
    @tarsemkumar8867 Місяць тому

    Kisan pb da. mahol kharab kar rahe ne industry shift ho rahe hai lok. Praisan ho rahe ne

  • @paramjitsingh6295
    @paramjitsingh6295 Місяць тому +8

    ਭੱਡ ਤਾ BJP ਦਾ ਬੱਦਾ

  • @drvijaykumar8271
    @drvijaykumar8271 Місяць тому +1

    Thuda chanal garib de gal nahi karda

  • @starcodeengineeringsolutio9532
    @starcodeengineeringsolutio9532 Місяць тому

    Jo akalia ne karja liya se
    O vapas karke gai see?

  • @jashan_gamer_1_2_35
    @jashan_gamer_1_2_35 Місяць тому +1

    Aap ਆਦਮੀ ਜ਼ਿੰਦਾਬਾਦ Cm ਜ਼ਿੰਦਾਬਾਦ ਮਾਣ ਜ਼ਿੰਦਾਬਾਦ ਵੋਟ v sopta v ਮਾਨ ਸਭ g ਵੋਟ v sopta v ਮਾਨ ਸਭ 1313

  • @user-uo9iz8rs4c
    @user-uo9iz8rs4c Місяць тому

    Bgwant cm punjab nu varbad kr riha

  • @Kiranjeetkaur59843
    @Kiranjeetkaur59843 Місяць тому

    ਕੁੜੀ ਨੇ ਮੋਟਰਸਾਈਕਲ ਦਾ ਨੰਬਰ ਕਿਉ ਨਹੀ ਨੋਟ ਕੀਤਾ 😡

  • @jaspalsandhu2333
    @jaspalsandhu2333 Місяць тому

    CM man sab jindabad

  • @jashan_gamer_1_2_35
    @jashan_gamer_1_2_35 Місяць тому

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ