Mohammad Sadiq ਨੂੰ ਟਿਕਟ ਕੱਟੇ ਜਾਣ ਦਾ ਨਹੀਂ ਹੈ ਦੁੱਖ ! ਦੱਸ ਦਿੱਤਾ ਅਗਲਾ ਪਲਾਨ | Elections | News18 Punjab

Поділитися
Вставка
  • Опубліковано 22 кві 2024
  • Mohammad Sadiq ਨੂੰ ਟਿਕਟ ਕੱਟੇ ਜਾਣ ਦਾ ਨਹੀਂ ਹੈ ਦੁੱਖ ! ਦੱਸ ਦਿੱਤਾ ਅਗਲਾ ਪਲਾਨ | Elections | News18 Punjab
    #MohammadSadiq #election2024 #news18punjab #latestnews #congress
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 294

  • @ranjitmalhi1773
    @ranjitmalhi1773 10 днів тому +28

    ਪ੍ਰੈੱਸ ਰਿਪੋਰਟਰ ਵੀਰ ਨੇ ਸਦੀਕ ਸਾਹਿਬ ਦੇ ਮੂੰਹੋਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਣ ਲਈ,ਅਤੇ ਦੂਜੀਆਂ ਪਾਰਟੀਆ ਦੇ ਕਲਾਕਾਰ ਉਮੀਦਵਾਰਾਂ ਦੇ ਖਿਲਾਫ ਬੋਲਣ ਲਈ ਬਹੁਤ ਘੁੰਮਾ ਫਿਰਾ ਕੇ ਸਵਾਲ ਕੀਤੇ ਹਨ, ਪਰ ਸਦੀਕ ਸਾਹਿਬ ਨੇ ਬਹੁਤ ਢੁੱਕਵੇ ਜਵਾਬ ਦਿੱਤੇ ਹਨ

  • @rajdevindervander
    @rajdevindervander 10 днів тому +26

    ਸਦੀਕ ਜੀ ਜੇਕਰ ਤੁਸੀਂ ਆਪਣੀ ਗੱਲ ਤੇ ਪੂਰੇ ਉਤਰਦੇ ਹੋ ਤਾ ਤੁਹਾਡੀ ਤਾਰੀਫ ਕਰਨੀ ਬਣਦੀ ਹੈ

  • @Aarambhseantttak
    @Aarambhseantttak 9 днів тому +22

    ਵਧੀਆ ਸੋਚ ਸਦੀਕ ਸਾਹਿਬ ਦੱਲ ਬਦਲੂਆਂ ਦੀ ਕੋਈ ਇੱਜ਼ਤ ਨਹੀਂ।

  • @ruplalsehgal1117
    @ruplalsehgal1117 10 днів тому +30

    ਸਾਦਿਕ ਜੀ ਗ੍ਰੇਟ ਹੋ ਖੁਸ਼ ਕੀਤਾ

  • @user-qu5je9gj3f
    @user-qu5je9gj3f 10 днів тому +31

    ਸ਼ਾਬਾਸ਼ ਸਦੀਕ ਸੱਚੇ ਸਿਪਾਹੀ ਹੈਂ ਤੂੰ ਘਾਟੇ ਵਾਧੇ ਜਿੰਦਗੀ ਚ ਚਲਦੇ ਰਹਿੰਦੇ ਆ ਤੇਰੀ ਬਹੁਤ ਇਜਤ ਹੈ ਥਿੜਕ ਨਾ ਜਾਵੀਂ ਤੇਰੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਧੰਨਵਾਦ

  • @PremPal-qj8jx
    @PremPal-qj8jx 10 днів тому +41

    ਸਦੀਕ ਸਾਹਿਬ ਤੁਸੀਂ ਵਿਕੇ ਨਹੀਂ ਮੈ ਇਸ ਗੱਲ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਚੜਦੀ ਕਲਾ ਵਿੱਚ ਰਹੋ ਜ਼ਿੰਦਾਬਾਦ

    • @jassjass8167
      @jassjass8167 8 днів тому +1

      ''Chamkelade! Game. Deo

    • @balkarsingh4306
      @balkarsingh4306 7 днів тому

      ​@@jassjass8167❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😮😮

    • @balvindersandhar4657
      @balvindersandhar4657 7 днів тому

      ਸਦੀਕ ਨੂੰ ਕਿਸੇ ਨੇ ਖਰੀਦਿਆ ਹੀ ਨਹੀ ਹੁੱਣ ਸਿੱਧਾ ਪ੍ਰਧਾਨ ਮੰਤਰੀ ਬਣਾਉਣ ਲ਼ਈ ਰਿਜਰਵ ਵਿਚ ਰੱਖ ਲਿਆ

    • @jashandeepsingh483
      @jashandeepsingh483 День тому

      ​By

  • @user-xy8fz4np2i
    @user-xy8fz4np2i 11 днів тому +29

    ਮੁਹੰਮਦ ਸਦੀਕ ਦੇ ਵਿਚਾਰ ਬਹੁਤ ਵਧੀਆ

  • @jassbir1363
    @jassbir1363 11 днів тому +23

    ਸਦੀਕ ਸਾਹਿਬ ਸਿੱਧੀਆਂ ਗੱਲਾਂ ਕਰਦੇ ਹਨ , ਦੋਰਾਨੇ ਗੱਲਬਾਤ ਕਿਸੇ ਕਿਸਮ ਦੀ ਘੁਮਾ ਕੇ ਗੱਲ ਨਹੀ ਕੀਤੀ ।

  • @nasibsingh5115
    @nasibsingh5115 10 днів тому +25

    😢ਸਦੀਕ ਸਾਹਿਬ ਤੁਸੀਂ ਬਹੁਤ ਵਧੀਆ ਸੋਚਦੇ ਹੋ

  • @MukeshKumar-eq5on
    @MukeshKumar-eq5on 10 днів тому +17

    ਮੁਹਮਦ ਸਦੀਕ ਜੀ ਬਹੁਤ ਵਧੀਆ ਗੱਲ ਕੀਤੀ ਹੈ

  • @lakhwindersingh-ht4wh
    @lakhwindersingh-ht4wh 10 днів тому +4

    ਬਹੁਤ ਵਧੀਆ ਸੋਚ ਸਦੀਕ ਸਾਹਿਬ ਪਾਰਟੀ ਨਾਲ ਹੀ ਰਹਿਓਂ

  • @sohansangha1334
    @sohansangha1334 11 днів тому +8

    Very nice interview
    God Bless Mohammed Sidique
    I met him in Bombay in 1960s
    He is good singer & good human being

  • @kulwantsinghsingh9039
    @kulwantsinghsingh9039 4 дні тому +2

    ਮੁਹੰਮਦ ਸਦੀਕ ਨੂੰ ਪ੍ਰਮਾਤਮਾ ਹੋਰ ਸਿਆਸਤ ਦੇ ਧੰਨੀ ਹਨ ਪਾਰਟੀ ਦਾ ਫੈਂਸਲਾ ਸਿਰ ਮੱਥੇ ਸਦੀਕ ਸਾਹਿਬ ਜ਼ਿੰਦਾਬਾਦ ਪੰਜਾਬ ਦਾ ਕਾਂਗਰਸ ਪਾਰਟੀ ਦਾ ਪੰਜਾਬ ਪ੍ਰਧਾਨ ਬਣਾਵਾਗੇ ਸਾਨੂੰ ਮਾਣ ਏ ਸਾਡੇ ਸਦੀਕ ਤੇ

  • @rooplal4209
    @rooplal4209 7 днів тому +2

    ਸਦੀਕ ਸਾਹਿਬ ਤੁਸੀਂ ਬਹੁਤ ਹੀ ਵਧੀਆ ਜਵਾਬ ਦਿੱਤੇ ਆਪ ਮਹਾਨ ਹੋ I ਸੱਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀ ਆਪਣੀ ਪਾਰਟੀ ਦਾ ਸਾਥ ਨਹੀਂ ਛੱਡਿਆ I

  • @ruplalsehgal1117
    @ruplalsehgal1117 10 днів тому +8

    ਗ਼ਦਾਰਾਂ ਨੂੰ ਸੌਦਾ ਲਗਾਉਣਾ ਜੂਨ ਵਿਚ
    ਇਹਨਾਂ ਦਾ ਵਜੂਦ ਖਤਮ ਕਰ ਦਿਓ ਕਿਸੇ ਦਾ ਮਾਂ ਨਾਲ ਧੋਖਾ ਕਰਨ ਦੀ ਹਿੰਮਤ ਨਾ ਕਰੇ ਕੋਈ ਵੀ
    ਪਾਰਟੀ ਵੱਡੀ ਹੁੰਦੀ ਸਤਿਕਾਰ ਕਰੋ

  • @user-jy5fq4wp1i
    @user-jy5fq4wp1i 10 днів тому +15

    ਆਪ ਵਾਲਿਆਂ ਨੂੰ ਵੀ ਪੁਛ ਲਿਆ ਕਰੋ ਇਹ ਸਵਾਲ

  • @amarjitboparai5121
    @amarjitboparai5121 9 днів тому +9

    ਬਹੁਤ ਵਧੀਆ ਜਵਾਬ। ।ਪਾਰਟੀ ਕੋਈ ਵੀ ਹੋਵੇ

  • @satpalsingh8770
    @satpalsingh8770 11 днів тому +25

    ਸਦੀਕ ਸ਼ਾਬ ਬਹੁਤ ਵਧੀਆ ਲੀਡਰ ਤੇਇਨਸ਼ਾਨ ਹੈ

  • @ramandroch935
    @ramandroch935 10 днів тому +5

    ਸਦੀਕ ਸਾਬ ਨੂੰ ਯਾਦ ਨਹੀ ਹੁਣਾ ਬੀਬਾ ਜੀ ਨੂੰ ਜਦੋ ਕਾਂਗਰਸ ਜੂਆਇਨ ਕਰੀਹੈ ਉਸ ਟਾਇਮ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਕਾਂਗਰਸ ਰੈਲੀ ਸੀ 2022 ਵਿਚ ਤੇ ਸਦੀਕ ਸਾਬ ਸਟੇਜ ਬਰਾਜ ਮਾਨ ਸੀ ਸਰ ਚੰਨੀ ਸਾਬ ਨਵਜੋਤ ਸਿੰਧੂ ਇਹ ਸਾਰੇ ਸਟੇਜ ਤੇ ਸਨ

  • @gill-punjab
    @gill-punjab 11 днів тому +29

    ਮੁਹੰਮਦ ਸਦੀਕ ਤੋ ਬਿੰਨਾਂ ਫਰੀਦਕੋਟ ਤੋਂ ਕਾਂਗਰਸ ਸੀਟ ਨਹੀ ਜਿੱਤ ਸਕਦੀ

    • @gill-punjab
      @gill-punjab 11 днів тому +1

      ਧਿਆਨ ਦਿਓ ਜੀ

    • @laakshayveersingh9608
      @laakshayveersingh9608 10 днів тому +2

      Sade ghar diya 24 votes ne asi sare man bnai baithe c ki congress nu pawa ge par hun man badal gya jehdi party apne worker di nhi bni oho aam janta di kida banju

    • @RanjitsinghSingh-rn5hp
      @RanjitsinghSingh-rn5hp 10 днів тому +2

      ਜੇ ਸਦੀਕ ਮਰ ਗਿਆ ਕਿਤੇ ਫਰੀਦਕੋਟ ਖਤਮ ਹੋ ਹੋ ਜਾਨਾ ਭਲਿਓ ਇਹ ਬਾਬੇ ਫਰੀਦ ਦਾ ਥਡਾ ਇਕ ਗਿਆ ਦੂਜਾ ਖੜਾ

    • @GogaGoga-tf4mr
      @GogaGoga-tf4mr 10 днів тому +3

      ਸਦੀਕ ਜੀ ਉੱਤੋਂ ਹੱਸਦਾ ਵਿਚਾਰਾਂ ਅੰਦਰੋਂ ਦਿਲ ਤਾਂ ਭੁੱਬਾਂ ਮਾਰਦਾ ਕੀ ਕਰੇ ਵਿਚਾਰਾਂ 😢😢😅😂

    • @baversingh257
      @baversingh257 4 дні тому

      ਮਹੁਮੰਦ ਸਦੀਕ ਤੋਂ ਬਿਨਾਂ ਕਾਂਗਰਸ ਇਹ ਸੀਟ ਪੱਕਾ ਹਾਰੇਗੀ।ਮੁਹੰਮਦ ਸਦੀਕ ਜੀ ਮਹਾਨ ਨੇ।

  • @BhupinderSingh-bq4lp
    @BhupinderSingh-bq4lp 9 днів тому +12

    ਸਾਦਿਕ ਸਾਹਿਬ ਦਾ ਸਟੈਂਡ ਹੈ ਬਹੁਤ ਚੰਗਾ ਲੱਗਾ

  • @kartarsingh7308
    @kartarsingh7308 7 днів тому +2

    ਬਹੁਤ. ਹੀ ਸਰੀਫ. ਅਤੇ ਇਮਾਨਦਾਰ. ਇਨਸਾਨ. ਹਨ. ਜਮਾਬ. ਮੁਹੰਮਦ. ਸਦੀਕ. ਸਾਹਿਬ. ਜਿੰਦਾਬਾਦ

  • @RamLal-th3ng
    @RamLal-th3ng 9 днів тому +13

    ਮਹੁੰਮਦ ਸਦੀਕ ਜੀ ਬਹੁਤ ਵਧੀਆ ਇਨਸਾਨ ਹਨ ਅਤੇ ਇਹ ਪਾਰਟੀ ਦੇ ਸੱਚੇ ਸਿਪਾਹੀ ਹਨ ਜੀ

  • @GurchanSingh-lz6fe
    @GurchanSingh-lz6fe 9 днів тому +2

    ਵਿਧਾਨ ਸਭਾ ਦੇ ਵਿਚ ਤਾਂ ਨੀਂਦ ਚੜੀ ਰਹਿਦੀ ਹੈ ਤਾਂ ਤੁਸੀਂ ਸਾਰੇ ਗਰੈਟ ਕਹੀ,ਜਾਦੈ, ਹਨ

  • @RajPal-oc4vv
    @RajPal-oc4vv 11 днів тому +17

    ਬਹੁਤ ਵਧੀਆ ਜੀ।

  • @PremKumar-qp9ym
    @PremKumar-qp9ym 9 днів тому +1

    ਬਹੁਤ ਵਧੀਆ ਕਲਾਕਾਰ ਅਤੇ ਗੀਤਕਾਰ ਹੋਣ ਦੇ ਨਾਤੇ ਚੰਗੇ ਇਨਸਾਨ ਵੀ ਹਨ ਮਹੁੰਮਦ ਸਦੀਕ ਚੰਗੀ ਸੋਚ ਦੇ ਰਾਜਨੇਤਾ ਹਨ

  • @basantkaur3196
    @basantkaur3196 4 дні тому

    ਮੁਹੰਮਦ ਸਦੀਕ ਦੀ ਸੋਚ ਬਹੁਤ ਉੱਚੀ ਹੈ ਵੀਰ ਧਨਵਾਦ ਤੁਹਾਡਾ ਜਿਨ੍ਹਾਂ ਪਾਰਟੀ ਨੂੰ ਪਹਿਲ ਦਿਤੀ

  • @ManjeetSingh-uu7po
    @ManjeetSingh-uu7po 5 днів тому +1

    Very,good,thanks

  • @tarloksingh6487
    @tarloksingh6487 11 днів тому +3

    Sadeek ji honest leader congress party

  • @jagdishluthra8467
    @jagdishluthra8467 2 дні тому

    Very good vv good statement given by 😅Sadiq Sahib. Fighters are like you sir Jis nal yari laie tor nibaie.

  • @thamansingh8716
    @thamansingh8716 3 дні тому

    ਸਦੀਕ ਸ਼ਾਬ ਬੋਹ ਤ ਵਧੀਆ ਸੁਲਝੇ ਹੋਏ ਇਨਸਾਨ ਹਨ ਵਾਹਿਗੁਰੂ ਏਨਾਂ ਨੂੰ ਤੰਦਰੁਸਤੀ ਬਖਸ਼ਣ ਲੰਮੀ ਉਮਰ ਬਖਸ਼ਣ।

  • @SurinderSingh-og4us
    @SurinderSingh-og4us 10 днів тому +3

    Very good vichar ❤❤

  • @satbirsinghriar5115
    @satbirsinghriar5115 День тому

    ਬਹੁਤ ਵਧੀਆ ਜਵਾਬ ਸਦੀਕ ਸਾਹਿਬ ਦੇ।

  • @Harjindersingh-fh8gk
    @Harjindersingh-fh8gk 3 дні тому

    ਸਤਿਕਾਰਯੋਗ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ ਫਰੀਦਕੋਟ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਪਰ ਜੋ ਸਵਾਲ ਪੁੱਛਦਾ ਉਸ ਨੇ ਕਿਸੇ ਨੂੰ ਬੁਰਾ ਭਲਾ ਅਖਵਾਉਣ ਦੀ ਬਾਕੀ ਨਹੀਂ ਛੱਡੀ

  • @ParveenKumar-ck3ev
    @ParveenKumar-ck3ev 3 дні тому

    ਸਦੀਕ ਜੀ ਵੈਰੀ ਗੁੱਡ ਜਵਾਬ ਤੁਹਾਡੇ ਵਿਚਾਰ ਤੁਹਾਡੀ ਸੋਚ ਸਲਾਮ ਹੈ ਪੱਤਰਕਾਰ ਜੀ ਇਹ ਬਾਕੀ ਦੇ ਸਵਾਲ ਬੀਜੇਪੀ ਦੇ ਆਮ ਆਦਮੀ ਨੂੰ ਪੁੱਛ ਲਓ ਬਹੁ ਗੁਮਰਾਹ ਕਰ ਰਹੇ ਹੋ ਤੁਸੀਂ ਸਦੀਕ ਜੀ ਨੂੰ ਵਾਰ-ਵਾਰ ਕਹਿ ਰਹੇ ਆ ਜੋ ਪਹਾੜੀ ਦੀ ਮਰਜ਼ੀ ਹੈ ਉਹੀ ਸਹੀ ਆ ਹੋਰ ਕੀ ਲੱਭਦੇ ਤੁਸੀਂ

  • @mukhtarsingh3581
    @mukhtarsingh3581 8 днів тому

    ਸਦੀਕ ਸਾਹਿਬ ਬਹੁਤ ਵਧੀਆ ਹਲੇਮੀ ਨਾਲ ਜਵਾਬ ਦਿੱਤੇ ਆ ਪਰ ਐਮ ਪੀ ਬਣਕੇ ਪੰਜਾਬ ਲਈ ਅਵਾਜ ਤਾਂ ਕੋਈ ਨਹੀਂ ਚੁੱਕੀ ਨੀਂਦ ਪੂਰੀ ਜਰੂਰ ਕੀਤੀ ਉੱਥੇ ਜਾਕੇ

  • @avtarsinghsidhu2245
    @avtarsinghsidhu2245 9 днів тому

    ਸਦੀਕ ਸਾਹਿਬ ਨਾਲ ਧੱਕਾ ਹੋਇਆ ਹੈ ਬਹੁਤ ਚੰਗਾ ਬੰਦਾ ਹੈ।

  • @desrajdav1622
    @desrajdav1622 10 днів тому +2

    A Man of good qualifies

  • @AmarjitSingh-eq3rl
    @AmarjitSingh-eq3rl 9 днів тому +3

    ਹੁਣ ਚੰਗੀ ਪੈਨਸ਼ਨ ਤੇ ਹੋਰ ਸਹੂਲਤਾਂ ਮਿਲ ਗਈਆਂ ਹੋਰ ਕਿਸੇ ਨੂੰ ਵੀ ਇਹ ਸਹੂਲਤ ਮਿਲ ਜਾਵੇਗੀ ਸੇਵਾ ਦੀ ਗੱਲ ਨਾ ਕਰੋ ਸੇਵਾ ਕਰਨ ਦੇ ਹੋਰ ਵੀ ਤਰੀਕੇ ਹਨ

  • @varindersidhu6219
    @varindersidhu6219 10 днів тому +1

    ਸਦੀਕ ਸਾਹਿਬ ਵੋਟਾ ਲੇ ਕਿ ਸਾਡੇ ਪਿੰਡ ਧੰਨਵਾਦ ਕਰਨ ਲਈ ਨਹੀ ਆ

  • @mikapawa6513
    @mikapawa6513 9 днів тому +1

    VERY GOOD MOHD SADIQ SAHIB G RABB LAMMI AGE KARAY

  • @SharifMunda-79
    @SharifMunda-79 4 дні тому

    ਸਦੀਕ ਸਾਬ ਸੱਚਾ ਸੁੱਚਾ ਇਨਸਾਨ ਨੇ।

  • @rakeshkumarkumar790
    @rakeshkumarkumar790 10 годин тому

    Very nice person Muhammad sadik ji

  • @user-rl8nv9mm2z
    @user-rl8nv9mm2z 9 днів тому +2

    ਮੁਹੰਮਦ ਸਦੀਕ ਜ਼ਿੰਦਾਬਾਦ

  • @gurlalsharma5335
    @gurlalsharma5335 День тому

    ਸਦੀਕ ਸਾਬ੍ਹ ਜੀ ❤❤

  • @pb05wale18
    @pb05wale18 10 днів тому +3

    Good

  • @rakeshkumarkumar790
    @rakeshkumarkumar790 10 годин тому

    Nice soch thudei Muhammad sadik ji soulit aa ji thuna ❤

  • @lashkarram8417
    @lashkarram8417 5 днів тому

    Veer Sadiq Ji Very Very Nice Repply.

  • @navdeepsingh1847
    @navdeepsingh1847 15 годин тому

    Mohd sadik
    Jindabad
    Jai jawan jai kisan. Sub Maj R S Chauhan Patials

  • @baldevkrishansharma1975
    @baldevkrishansharma1975 3 дні тому

    ਸਦੀਕ ਸਾਹਿਬ ਆਪ ਜੀ ਦੀ ਕੋਈ ਰੀਸ ਨਹੀਂ ਕਰ ਸਕਦਾ 🙏

  • @manavgarav7991
    @manavgarav7991 День тому

    ਸਦੀਕੀ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ

  • @rabrakha4686
    @rabrakha4686 2 дні тому

    ਸਦੀਕ ਸਾਹਿਬ ਬਹੁਤ ਵਧੀਆ ਗੱਲ ਹੈ,ਤੁਸੀਂ ਨਹੀਂ ਲੱੜ ਰਹੇ,ਕਿਓਂ ਕਿ ਜਿੱਤਣਾ ਤਾਂ ਕਰਮ ਜੀਤ ਅਨਮੋਲ ਨੇ,

  • @RaviSharma-fz4xr
    @RaviSharma-fz4xr 4 дні тому

    Soch nu slam

  • @gursharansinghdhillon2568
    @gursharansinghdhillon2568 3 дні тому

    Mla, Mp ਬਣਕੇ ਕੰਮ ਕਿਹੜੇ ਕੀਤੇ ?

  • @YashPal-bt8rp
    @YashPal-bt8rp 6 днів тому

    Mohamid Sadie ji Bouht vadia jubab dita,Bouht vadia sulja hoyia insan Han Sudan ji

  • @tarloksingh6487
    @tarloksingh6487 11 днів тому +2

    Very good sadeek sahib ji

  • @jagirsingh1040
    @jagirsingh1040 18 годин тому

    Good sdeek shab Right Jwab Deta

  • @baljinderjohal7428
    @baljinderjohal7428 10 годин тому

    ❤sadeque sahib you are gratefully jindabad

  • @JasbirSingh-bz1kz
    @JasbirSingh-bz1kz День тому +1

    Tusi bi do passe note chape ik M P chh tr duja akhare laa ke

  • @gurindervirdi384
    @gurindervirdi384 5 днів тому

    ਸਦੀਕ ਸਾਹਿਬ ਬਹੁਤ ਵਧੀਆ ਸੋਚ

  • @user-bz1fl9dw8x
    @user-bz1fl9dw8x 5 днів тому

    Sadiq saab your thoughts is very good

  • @kamaldeepdhillon8487
    @kamaldeepdhillon8487 9 днів тому

    MOHAMED SADIQ SAAB,YOU ARE A GREAT PERSON, VERY DOWN TO EARTH HUMAN

  • @GurtajSingh-zz4cn
    @GurtajSingh-zz4cn 10 днів тому +1

    ਸਦੀਕ ਸਾਹਿਬ ਜ਼ਿੰਦਾਬਾਦ

  • @gursewak22pro93
    @gursewak22pro93 10 днів тому +1

    ਵੇਖਿਆ ਤਾਂ ਮੁਹੰਮਦ ਸਦੀਕ ਵੀ ਨਹੀ ਫਰੀਦਕੋਟ ਹਲਕੇ ਵਾਲਿਆਂ ਨੇ ਕਿੱਥੇ ਕਿੱਥੇ ਕੰਮ ਕਰਾਇਆ ਹੈ ਉਹ ਦਿਸਦਾ ਈ ਹੈ

  • @amitsyal5354
    @amitsyal5354 11 днів тому +2

    Good congress win 🏆

  • @bagichlal8125
    @bagichlal8125 4 дні тому

    Very Good Sadeek SahibGee

  • @acharsingh8771
    @acharsingh8771 10 днів тому +2

    Veer good jo

  • @Mohammadislaam1234
    @Mohammadislaam1234 9 днів тому

    Biba ji ticket mil gai, mithai khaa lai,khush v ho je jitt gae ta janta nu rawaya je na,ohna nu v khush rakhheo, ❤❤

  • @gurcharnsingh8778
    @gurcharnsingh8778 5 днів тому

    Sdike Sahib Ji is very good. Person thanks

  • @alliswellworld2099
    @alliswellworld2099 8 днів тому

    Sadiq ta Sadiq hi Rahega oho ik kalakaar a te kalakaar hi Rahega vadia soch a Sadiq ji tohadi ji God bless you

  • @user-fz6gc2ln8u
    @user-fz6gc2ln8u 9 днів тому

    Bahut badhiya Soch Mohammed Siddiqui thank u Sadiq ji

  • @Razz438
    @Razz438 5 днів тому

    ਸੂਰਜ ਸਹਿਬਮਾਨ

  • @amitpremium7457
    @amitpremium7457 11 днів тому +7

    ਸਦੀਕ ਸਾਹਿਬ ਬਹੁਤ ਵਧੀਆ ਇਨਸਾਨ ਨੇ❤❤❤❤❤❤❤❤❤❤❤

    • @kuljeetsingh2945
      @kuljeetsingh2945 10 днів тому

      ਆਪਣਾ ਘਰ ਆਪਣਾ ਹੁੰਦਾ ਹੈ

  • @RaviSharma-fz4xr
    @RaviSharma-fz4xr 4 дні тому

    Badi Hi nimrata boli ch sadik sahib ji

  • @jagdevbrar6100
    @jagdevbrar6100 11 годин тому

    ਸਦੀਕ ਸਾਹਿਬ ਜੀ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ਹੈ ਨਹੀਂ ਤਾਂ ਕੁੱਝ ਇੱਕ ਲੀਡਰ ਗੁੱਸੇ ਹੋ ਕੇ ਪਾਰਟੀਆਂ ਬਦਲ ਲੈਂਦੇ ਹਨ ਤੂੰਬੀ ਦੀ ਤਾਰ ਕਸ ਲੈ ਤੁਹਾਡੇ ਤੋਂ ਲੋਕ ਹੁਣ ਵੀ ਬਹੁਤ ਖੁਸ਼ ਹਨ

  • @avtarsingh4163
    @avtarsingh4163 4 дні тому

    Mohammad sadeek bahut badhiya soch 👌👌👌👌

  • @avtarsingh2531
    @avtarsingh2531 5 днів тому

    ਵਧੀਆ ਬੰਦਾ ਹੈ ਜੀ ਮੁਹੰਮਦ ਸਦੀਕ ਸਾਬ੍ਹ

  • @gurnamdhandhi4741
    @gurnamdhandhi4741 9 днів тому

    ਬਹੁਤ ਵਧੀਆ ਵਿਚਾਰ ਹਨ

  • @ARTMASTER1313
    @ARTMASTER1313 6 днів тому +1

    ਬੱਸ ਕਰ ਹੁਣ ਰਵਾ ਕੇ ਹਟੇਂਗਾ, ਸਵਾਦ ਹੀ ਲਈ ਜਾਨਾ ਘੰਟਾ ਹੋ ਗਿਆ

  • @BalvirSingh-gv1il
    @BalvirSingh-gv1il 9 днів тому

    ਪੱਤਰਕਾਰ ਸਾਹਿਬ ਜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ ਦੇ ਕਾਤਲ ਕੌਣ ਅਾ ਓਦੇ ਬਾਰੇ ਵੀ ਸਵਾਲ ਕਰੋ

  • @GurdeepSingh-su5ev
    @GurdeepSingh-su5ev 8 днів тому

    ਸਦੀਕ ਸਾਹਿਬ ਬਹੁਤ ਸੁਲਝਿਆ ਹੋਇਆ ਇਨਸਾਨ ਨੇ ਲੀਡਰੀਆ ਤਾ ਆਉਦੀਆ ਜਾਂਦੀਆ ਰਹਿੰਦੀਆ ਨੇ ਬੰਦੇ ਦਾ ਕੋਈ ਸਟੈਂਡ ਤਾ ਹੈ ਵਾਹਿਗੁਰੂ ਸੁਮੱਤ ਬਖਸ਼ਣ

  • @shivanisharma5562
    @shivanisharma5562 4 дні тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

  • @jagdishluthra8467
    @jagdishluthra8467 2 дні тому

    M. Sadik Sahib your work is satisfied.

  • @GurmeetSingh-hs4xs
    @GurmeetSingh-hs4xs 5 днів тому

    ਇਹ ਸੰਸਦ ਵਿਚ ਜਾ ਕੇ ਸੌ ਜਾਂਦੇ ਹਨ। ਦੁਬਾਰਾ ਮੌਕਾ ਦੇ ਕੇ ਰਿਸਕ ਕੌਨ ਲਵੇ ਲੋਕਾਂ ਵੋਟਾਂ ਨਹੀਂ ਪਾਉਣੀਆਂ

  • @nazarkhan1341
    @nazarkhan1341 9 днів тому

    ਪਾਰਟੀ ਪ੍ਰਤੀ ਗੁੱਡ ਸਟੈਂਡ❤ ਹੋਣਾ ਚਾਹੀਦਾ ਇਸ ਤਰ੍ਹਾਂ ਜੇ ਕੋਈ ਰੱਖੇ❤ ਪਾਰਟੀਆਂ ਇਸ ਤਰ੍ਹਾਂ ਦੇ ਲੀਡਰਾਂ ਦੇ ਪਿਛੇ ਘੁੰਮਣ ਲੱਗ ਜਾਂਦੀਆਂ ਲੀਡਰ ਪਾਰਟੀਆਂ ਲੱਭਣ ਲੱਗ ਜਾਂਦੇ ਹਨ ਕਿ ਰਲਾ ਲੋ ਕੋਈ ਮੈਨੂੰ ਹਾੜੇ ਹਾੜੇ ਸਟੈਂਡ ਰੱਖਣਾ ਚਾਹੀਦਾ ਜੇ ਰਹਿ ਜਾਵੇ

  • @daljitsingh7272
    @daljitsingh7272 3 дні тому

    Ticket is not our right

  • @baldevsingh9391
    @baldevsingh9391 3 дні тому

    ਹੁਣ ਰੱਬ ਦਾ ਨਾਮ ਜਪ ਰੱਬ ਨੇ ਤੇਨੂ ਬਹੁਤ ਕੁਝ ਦਿੱਤਾ

  • @BJPPUNJAB
    @BJPPUNJAB 11 днів тому +2

    Dami candidate Faridkot Congress

  • @yashmeetsingh7719
    @yashmeetsingh7719 6 днів тому

    ਬਹੁਤ ਵਧੀਆ ਸਾਦੀਕ ਜੀ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹੋ ਤੁਸੀਂ ਇਨ੍ਹਾਂ ਨੂੰ ਕਹਿੰਦੇ ਅਹਿਸਾਨ ਮੰਦ ਇਨਸਾਨ ਤੇ ਲੀਡਰ

  • @jaswantsinghbhatti4984
    @jaswantsinghbhatti4984 6 днів тому

    Good nice sadik ji

  • @AvtarSingh-xv3eq
    @AvtarSingh-xv3eq 10 днів тому +1

    Very good sadiq sahib ji.

  • @BhawanjiSingh
    @BhawanjiSingh 6 днів тому

    ਸਦੀਕ ਦੀਆਂ ਗੱਲਾਂ ਵਧੀਆ ਨੇ ਕਾਂਗਰਸ ਨੇ ਅਕਾਲ ਤਖ਼ਤ ਢਾਇਆ ਇਹਨੇ ਡੁਬਣਾ ਹੀ ਡੁਬਣਾ

  • @MalkitSingh-fj3ci
    @MalkitSingh-fj3ci 16 годин тому

    Very nice

  • @Parkash-sz3ur
    @Parkash-sz3ur 9 днів тому +1

    Mohammed Siddik :Well done.Dal badlu nahi ban.na stand with congress

  • @AvtarSingh-dh9dg
    @AvtarSingh-dh9dg 4 дні тому

    ਸਦੀਕ ਸਾਹਿਬ ਦਾ ਤਾ ਮੋਡਾ ਉਤਰ ਗਿਆ ਸੀ । ਜਿਸ ਕਰਕੇ ਬਹੁਤ ਤੰਗ ਰਹੇ ਨੇ ਹੁਣ ਅਂਖਾੜੇ ਲਾਣਗੇ ਸਦੀਕ ਜੀ । ਹੁਣ 100 ਦਾ ਨੋਟ ਸੁਣਾਇਆ ਕਰਨਗੇ ਜੀ

  • @hakamsingh6861
    @hakamsingh6861 6 днів тому

    .ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਲੋਕਾਂ ਚ ਹਰਮਨ ਪਿਆਰੇ ਹੁੰਦੈ ਲੋਕਾਂਨੂੰ ਕਿਨਾਂ ਚਿਰ ਪਾਗਲ ਬਣਾੳਣਗੇ ਲੋਕਾਂ ਦੇਕੰਮ ਲੋਕਾਂ ਨੂੰ ਦਿਸਦੇ ਫਿਰ ਹੀ ਦੁਵਾਰਾ ਜਿਂਤਣ ਗੇ

  • @ranjitsingh-cg1uw
    @ranjitsingh-cg1uw 7 днів тому

    ਭਾਸ਼ਣ ਪੰਜਾਬੀ ਵਿੱਚ ਕਰਨ ਲਈ ਅੱੱਗੇ ਨੋਟਿਸ ਨਹੀ ਸੀ ਦਿੰਦਾਂ ਹਿੰਦੀ ਏਸ ਨੂੰ ਔਂਦੀ ਨਹੀ ਚੰਗੀ ਗੱਲ ਆ ਪੰਜਾਬੀ ਵਿੱਚ ਗੱਲ ਕਰਨੀ ਪਰ ਨੋਟਿਸ ਵਗੇਰ ਨਹੀ ਬੋਲ ਸਕਦਾ

  • @jagmohansingh1256
    @jagmohansingh1256 5 днів тому

    Very good

  • @lakhasingh2979
    @lakhasingh2979 9 днів тому

    ਬਹੁਤ ਵਧੀਆ ਸਦੀਕ ਸਾਹਿਬ ਜੀ

  • @suchasingh2663
    @suchasingh2663 5 днів тому

    It is good news that you are leaving the congress party