👍👍👍👍👍bhut sohna lga aj da episode Plz maldaar shada band na kr deo hora de comment dekh k,,,,plzzz,,,sanu ta bhut pasand a maldaar shada,,,bhawe koi team nu chad jawe ya new character aa jan,,koi fark ni penda,,maldaar shada di jaan ta bhagu a,,,plz band na kr deo,,,🥹🥹🥹🥹
ਮਾਇਆ ਦੀ ਐਕਟਿੰਗ ਜਵਾ ਬੇਕਾਰ
Shi gl h bai
Bilkul 100%gll aa y yrr
Maya nu lahhanta paun wale like karro
Sbse bekar or neech harkat maya ki.. shakal or role dono bekar iske
ਜੇ ਬੀਰਾ ਹੁੰਦਾ ਤਾ ਫੈਸਲਾ ਭਾਗੂ ਦੇ ਹੱਕ ਚ ਹੁੰਦਾ😢
ਆਹ ਜੋਗਾ ਫਾਲਤੂ ਕਰੈਕਟਰ ਵਾੜ ਲਿਆ ਬੀਰਾ ਠੀਕ ਸੀ
Sahi gal aa y
ਭਾਗੂਆ ਬਿਰੇ ਦੀ ਅਵਾਜ਼ ਸੁਣੇ ਨੂੰ ਬਹੁਤ ਹੀ ਦਿਨ ਹੋ ਗਏ
5namaste y5y4y4y5y4y5y45555555😂😂y5y5yy5y5y5y5y5y5y5y5y5y5y5y5y5y5y5⁵y666y6655665666666666665666666666666656666666566666666566⁵5555555555?55356❤😂
65666666666666y666666666666
Y6666y66y6666y666666yyy6666y666666666666666666666666y66666y66666yy666y6yy6y66y6yy65yy66
ਮਾਲ ਦਾਰ ਛੜਾ 125 ਬਹੁਤ ਵਧੀਆ ਵੀਡੀਓ ਧੰਨਵਾਦ ਸਾਰੀ ਟੀਮ ਦਾ ਬਹੁਤ ਬਹੁਤ ਮੁਬਾਰਕਾ ਜੀ 🙏🙏🙏🙏🙏🌹🌹🌹🌹🌹
ਸਾਰੇ ਬਹੁਤ ਵਧੀਆ ਚਰਨੋ ਅੱਤ ਬਣੀਂ ਫ਼ਿਰਦੀ ਐ ❤❤❤
ਬਹੁਤ ਹੀ ਵਧੀਆ ਰੋਲ ਕੀਤਾ ਸਾਰੀ ਟੀਮ ਨੇ ਰੂਹ ਖੁਸ ਹੋ ਗਈ ਚੱਕ ਕੇ ਰੱਖੋ ਜੀ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋ
ਮਾਲਦਾਰ ਛੜਾ ਦੇਖਣ ਤੋ ਪਹਿਲਾ ਲਾਇਕ ਕਰਨ ਵਾਲੇ ?? 🔘✅👉
ਇੰਦਰ ਬਾਈ ਜੀ ਬਹੁਤ ਵਧੀਆ ਵੀਡੀਓ ਪਰ ਸੱਚ ਤਾਂ ਸਾਹਮਣੇ ਲੈ ਕੇ ਆਇਆ ਕਰੋ ਮਾਇਆ ਤਾਂ ਮਾਇਆ ਜਾਲ ਵਿਛਾ ਕੇ ਭਾਗ ਸਿਉ ਨੂੰ ਝੂਠਾ ਕਰਤਾ ਪਰ ਕਬੀਲਦਾਰ ਬੰਦੇ ਦੀ ਬੇਜਤੀ ਹੁੰਦੀ ਹੈ ਪੰਚਾਇਤ ਨੇ ਝੂਠ ਦਾ ਸੱਚ ਬਣਾਂਤਾ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ਮੋਗਾ ।।
Sarbi de Instagram id dso ji
ਸੇਮ ਇਹੋ ਜਿਹਾ ਕੇਸ ਮੇਰੇ ਨਾਲ ਹੋਇਆ ਸੀ ਸੋਨੇ ਆਲਾ ਸਾਡੇ ਪਿੰਡ ਚ ਲੜਾਈ ਹੋਗੀ ਓਹਨਾ ਦੇ ਘਰ ਇੱਕ ਚਾਲੂ ਜਨਾਨੀ ਸੀ ਏਵੈ ਅੱਧੇ ਤੋਲੇ ਦੀ ਸ਼ਾਮਪ ਦੇ ਪੈਸੇ ਦੇਣੇ ਪਏ ਸੀ ਗੁਰੂਦਵਾਰਾ ਸਾਹਿਬ ਚ ਪੈਸੇ ਰੱਖੇ ਸੀ ਉਥੋਂ ਵੀ ਚਕਲੇ ਸੀ ਪੈਸੇ ਗੁਰੂ ਦੀ ਹਜ਼ੂਰੀ ਦਾ ਵੀ ਇਹੋ ਜੀਆ ਜਨਾਨੀਆ ਨੂੰ ਕੋਈ ਡਰ ਨੀ ਹੁੰਦਾ
😢😢ਬਾਈ ਜੱਸੇ ,,,ਬੀਰੇ,,,ਤੇ ਧੂਤੇ ਬਿਨਾਂ ਸਵਾਦ ਨੀ ਆਉਂਦਾ ਬਾਈ ਜੀ,,,,,,ਬਾਕੀ ਬਾਈ ਜੀ ਸਰਬੀ ਦੀ ਐਕਟਿੰਗ ਤੇ ਪ੍ਰੀਤ ਦੀ ਐਕਟਿੰਗ ਬੁਹਤ ਵਧੀਆ ਲੱਗਦੀਆਂ ਬਾਈ ਜੀ,,,,ਬਾਕੀ ਐਕਟਰ ਵੀ ਸਿਰਾ ਸਾਰੇ ਬਾਈ ਜੀ
Shi gal ohna nu laka aoo ji
Dutte te jasse bina gall nhi bni
ਭਾਗੁ ਦੀ ਐਕਟਿੰਗ ਬੁਹਤ ਵਧੀਆ ਕਰਦਾ ਹੈ ਜੀ
ਫੋਟੋ ਵਾਲੀ ਗੱਲ ਅੱਜ ਕੱਲ ਬਹੁਤ ਕੁੱਝ ਐਵੇਂ ਹੋ ਰਿਹਾ ਹੈ
ਇਹ ਕਹਾਣੀ ਵੀ ਜਰੂਰ ਕਿਸੇ ਦੇ ਨਾਲ ਵਾਪਰੀ ਹੋਵੇਗੀ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਤਾਂ ਹੀ ਇਹੋ ਜਿਹੀ ਕਹਾਣੀ ਦਿਖਾਈ ਗਈ ਹੈ
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਦਿਲ ਖੁਸ਼ ਕਰ ਤਾ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌
ਸਰਬਜੀਤ ਆਪਣੇ charactor ਚ perfect ਐ
ਜੱਸਾ ਔਰ ਧੁੱਤੇ ਬਿਨਾਂ ਉਹ ਗੱਲ ਨਈ ਬਣਦੀ ਜੀ
Bhn ch&don khad k jassa dhutta bhagu ikla e bht a😅sale bhajj gye gadaar chdd k
❤❤❤❤❤❤❤❤❤❤❤ ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਰੱਖਣ ਇਸੇ ਤਰ੍ਹਾਂ ਸਾਰੀਆਂ ਨਾਲ ਖੁਸ਼ੀਆਂ ਵੰਡਦੇ ਰਹੋਂ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤❤❤❤❤❤
ਬਹੁਤ ?ਵਧੀਆ ਵੀਡਿਓ ਆ ਵਾਈ ਇੰਦਰ ਵਧੀਆ ਕਹਾਣੀ ਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
katham kam
ਬਹੁਤ ਸਹੋਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏❤❤❤❤❤❤
ਛਾਜਲੀ ਆਲਾ ਭਾਗੂ ਆ ਗਿਆ ਉਏ ਆਜੋ ਫੇਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਭਾਗੂ ਹੋਰਾ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾ ਨੂੰ ਲਵਜੂ ਬਾਈ ਜੀ❤❤👍👍
ਬਹੁਤ ਹੀ ਵਧੀਆ ਵੀਡੀਓ ਆ ਸਾਰੀਆ ਨੇ ਬਹੁਤ ਹੀ ਐਕਟਿੰਗ ਕਰਦੇ ਨੇ ਬਹੁਤ ਹੀ ਵਧੀਆ ਏਪੀਸੋਡ ਆ
ਚਰਨੋ ਬਹੁਤ ਖੂਬਸੁਰਤ ਲਗ ਰਹੀ ਹੈ
Haryana to bhi bahut pasand karde aa sareya di acting nu❤❤
ਆ ਗਏ ਜੀ,,,, ਆ ਗਏ,,,ਛਾਜਲੀ ਵਾਲੇ,,,,ਮਾਲਦਾਰ ਛੜਾ ਭਾਗੂ,,,,, ਸਰਬੀ,,,, ਜੱਸਾ,,,, ਪ੍ਰੀਤ,,,,ਮਾਇਆ,,,,, ਹਰਮਨ ਕੰਮੀ ਵਾਲਾ,,,,ਮੈਂਬਰ,,,, ਸਰਪੰਚ,,,, ਅਜਮੇਰ ਸਿੰਘ,,,,,ਜੋਗਾ,,,,ਪੰਡਿਤ ਬੱਗੜ ,,,,, ਚਰਨੋ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
😊
Jassa ta Hain nhi
ਧੂਤੇ ਦਾ ਬੁੜਾ ਕਬੂਤਰਾਂ ਪਿੱਛੇ ਫਿਰਦਾ ਰਹਿੰਦਾ ਘਰੇ ਕਬੂਤਰੀ ਦੇ ਫਰ ਨਿਕਲ ਗੇ ਉਹ ਬਾਹਲਾ ਉੱਡਦੀ ਆ 😀
😢 yr
ਜੱਸਾ ਧੂਤਾ ਬੀਰਾ ਹੁਣ ਇਹਦੀ ਡੁੰਬ ਨੀ ਮਾਰਦੇ ਵੱਡੇ ਸਲਮਾਨ ਖਾਨ ਦੀ
😂😅 ਮਾਯਾ.. ਮਾਇਆ ਜੀ..ਮਾਇਆਜਾਲ..ਮਾਇਆ ਮਾਸੀ 😆🤣 ਨੀ ਚੰਮਚੜਿੱਕੇ ਜੀਏ...ਬਹੁਤ ਵਧੀਆ/ਸਿਰਾ👍 ਐਕਟਿੰਗ/ ਪਰਫਾਰਮੈਂਸ ... ਮਾਇਆ ਜੀ I ਪਰ ਬਾਈ ਜੀ ਪਹਿਲਾਂ ਆਲੇ ਦਿਨ + ਪਹਿਲਾਂ ਆਲੇ ਕਿਰਦਾਰ... ਮੁੜ ਲਿਆਓ.. ਜਿਨਾਂ ਸਾਰੇਆ ਦੇ ਸਹਿਯੋਗ ਨਾਲ ਏਥੋਂ ਤੱਕ ਆਏੇਆ I
ਇੰਦਰ ਵੀਰ ਜਿੰਨਾ ਨੂੰ ਤੁਸੀ ਬਣਾਇਆ ਧੁੱਤਾ ਤੇ ਜੱਸਾ ਨਾਲੇ ਬੀਰਾ ਸਭ ਤੈਨੂੰ ਤੇ ਸਾਨੂੰ ਦਰਸ਼ਕਾਂ ਨੂੰ ਵੀ ਭੁੱਲ ਗਏ ਏਨਾ ਨੂੰ ਔਕਾਤ ਦੇਖਿਓ ਨਹੀ ਤਾਂ ਵਾਪਿਸ ਆ ਜਾਣ
ਵੀਰ ਜੀ ਦੁਨੀਆ ਤੇ ਕੋਈ ਕਿਸੇ ਨੂੰ ਨੀ ਬਣਾਉਦਾ ….ਬਣਾਉਣ ਵਾਲਾ ਤਾਂ ਉਪਰ ਵਾਲਾ ……ਬਾਕੀ ਬਾਈ ਧੂਤਾ ਤੇ ਜੱਸੇ ਨੂੰ ਮਿਹਨਤ ਕਰਦੇ ਨੂੰ 6..7 ਸਾਲ ਹੋਗੇ …ਮੈਨੂੰ ਅੱਖਾਂ ਨਾਲ ਦੇਖਦੇ ਨੂੰ ……….ਬਾਕੀ ਗੱਲ ਬਾਈ ਭਾਗੂ ਉਹਨਾਂ ਨੂੰ ਮਹੀਨੇ ਦਾ ਸਿਰਫ 10..15 ਹਜਾਰ ਰੁਪਏ ਦਿੰਦਾ …ਆਪ ਇਹਨੂੰ ਮਹੀਨੇ ਦਾ ..7…8 ਲੱਖ ਬਣਦਾ …ਓਹਨਾਂ ਨੂੰ ਵੱਡੇ project ਮਿਲ ਗਏ …..ਇਹੋ ਜਾ ਕਿਹੜਾ ਬੰਦਾ ਮੈਨੂੰ ਦੱਸ ਜਿਹੜਾ 10..15 ਹਜਾਰ ਮਹੀਨੇ ਪਿੱਛੇ 3…4 ਲੱਖ ਦੀ ਫਿਲਮ ਨੂੰ ਜਵਾਬ ਦਿਉ ….ਧੂਤਾ Diljit donanjh ਨਾਲ ਫਿਲਮ ਕਰ ਰਿਹਾ ……ਜੱਸਾ ਕੋਈ ਹੋਰ ਵੱਡਾ project ਲਾ ਰਿਹਾ …….ਹਰੇਕ ਬੰਦਾ ਇਹੀ ਚਾਹੁੰਦਾ ਵੀ ਮੈਂ ਹੋਰ ਅੱਗੇ ਵਧਾ ….ਬਾਕੀ ਬਾਈ ਮਿਹਨਤ ਆ ਅਗਲੇ ਦੀ …….ਜੇ ਕੋਈ ਗੱਲਬਾਤ ਸੀ ਅਗਲੇ ਨੱ ਤਾਂ ਫਿਲਮ ਚ ਲਏ ਨੇ …….
Dutte bhai sahab gajab acting krte ho ap or apki sari team 🎉🎉🎉❤❤❤
ਇੰਦਰ ਬਾਈ ਜੀ ਸੋਡੀਆ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ
ਭਾਗੂ ਤੇਰੀ ਐਕਟਿੰਗ ਕਮਾਲ ਦੀ 🎉
ਬਹੁਤ ਵਧੀਆ ਵੀਰੇ ਧੰਨਵਾਦ 👍
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Super acting ‐ ਸਾਰੇਆ ਤੇ ਕੱਲੀ ਮਾਇਆ ਹੀ ਭਾਰੀ ਆ...👍👍 ਏਹਨੂੰ ਕਹਿੰਦੇ ਨੇ performance/acting . ✌👍👏🏼👏🏼 ਵੀਡੀਓ ਦਾ ਲੈਵਲ ਹੀ ਕੱਲੀ ਮਾਇਆ ਨੇ high ਕਰ ਰੱਖਿਆ..I ਕੋਈ ਲੱਗਦਾ ਮਾਇਆ ਦੇ ਨੇੜੇ‐ਤੇੜੇ.. ਕੱਲੀ ਨੇ ਸਾਰੇ ਚੁੱਪ ਕਰਾ ਰੱਖੇ ਨੇ .. ਬਾਈ ਭਾਗੂ ਅਤੇ ਮਾਇਆ ਜੀ ਸੋਡੇ ਕਰਕੇ ਹੀ ਵੀਡੀਓ ਟਿਕੀ ਹੋਈ ਆ..
She's a fine actress
ਭਾਗੂ ਦੇ ਮਗਰ ਤਾਂ ਸਾਰੀ ਦੁਨੀਆਂ ਹੀ ਪੈਗੀ😢
Fuddu Banda Ta Payi aa🤨
❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭਾਗੂ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ 😂❤❤❤❤❤❤❤❤❤❤❤❤❤❤❤❤❤❤❤
ਹੁਣ ਤਾ ਦੇਖਣ ਨੂੰ ਵੀ ਜੀ ਜਾ ਨੀ ਕਰਦਾ
ਇਹੋ ਜਿਹੀਆਂ ਜਨਾਨੀਆਂ ਦੇ ਬਾਅਦ ਵਿੱਚ ਕੀ ਕੀ ਹਾਲ ਹੁੰਦੇ ਹਨ ਓਹ ਵੀ ਅੱਗੇ ਜਾਕੇ ਜਰੂਰ ਦਿਖਾਉਣਾ ਚਾਹੀਦਾ ਹੈ
Waiting for beera jassa te dhutta ❤
ਨਾਇਸ ਵੀਡੀਓ ਬਾਈ ਜੀ
ਬਹੁਤ ਵਧੀਆ ਵੀਡਿਓ ਲੱਗਿਆ
ਬਹੁਤ ਵਧੀਆ ਹੈ
ਭਾਗੁ ਸਿਆਂ ਤਾਂ ਸਿਰਾ ਕਰ ਗਿਆ 😂❤❤
ਭਾਗੂ ਬਾਈ ਦੀ ਤਾਂ ਕਿਸਮਤ ਹੀ ਮਾੜੀ ਹੈ
❤ਬਹੁਤ ❤❤ਵਧੀਆਂ ❤❤ਜੀ❤
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤
ਭਾਗੂ ਮਾਸੀ ਨੇ ਜੱਬ ਪਾ ਤਾ ਬਹਤ ਸੋਹਣੀ ਵਿਡਿਉ ਵੀਰ Usa
ਇੰਦਰ ਵੀਰ ਡੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ 👌👌
ਵਾਹਿਗੁਰੂ ਚਡਦੀਕਲਾ ਚ ਰੱਖੇ 🙏🏻🙏🏻🙏🏻
ਆ ਰਿਹਾ ਬੰਤ ਪ੍ਰਧਾਨ।
ਹੁਣ ਦੇਖਿਓ ਗੱਲ ਬਣਦੀ ❤️❤️
ਮਾਸੀ ਨੂੰ ਕੱਢ ਦੋ ਪਲੀਜ਼ ਇਹ ਸਾਰਾ ਸ਼ੋਅ ਖਰਾਬ ਕਰਦੀ ਆ ਇੰਨਆ ਵਧੀਆ ਸ਼ੋਅ ਚਲਦਾ ਸੀ ਪਹਿਲਾਂ ਹੁਣ ਤਾ ਜਵਾ ਸੁਵਾਦ ਨੀ ਆਉਂਦਾ ਮਾਸੀ ਦੀ ਐਕਟਿੰਗ ਕਿਸੇ ਕੰਮ ਦੀ ਨੀ ਧੋਤੇ ਦਾ ਡੈਡੀ ਵਧੀਆ ਸੀ
Right
Shi gl aa bout gussa anda Massi te
ਬਹੁਤ ਵਧੀਆ ਇੰਦਰ ਬਾਈ👍👍👍
ਨੀ ਮਰਜਾ ਨੀ ਤੂੰ ਕੀੜੇ ਪੈਣੀਏ ਇਹੋ ਜਿਹੀ ਜਨਾਨੀ ਤਾਂ ਸੱਚੀ ਕਿਸੇ ਦੇ ਵੀ ਘਰ ਨਾ ਹੋਵੇ ਨਾ ਹੀ ਕਿਸੇ ਦੀ ਰਿਸ਼ਤੇਦਾਰੀਆਂ ਵਿੱਚ ਇਹੋ ਜਿਹੀਆਂ ਜਨਾਨੀਆਂ ਹੋਣ ਮਾਇਆ ਵਰਗੀਆਂ ਜਨਾਨੀਆਂ ਓ ਹੋ ਬੇੜਾ ਹੀ ਬਹਿ ਗਿਆ ਕਲਯੁਗ ਹੈ ਭਾਈ ਕਲਯੁਗ ਘੋਰ ਕਲਯੁਗ
ਇੰਦਰ ਵੀਰ ਜੀ ਬਹੁਤ ਵਧੀਆ
ਆ ਜੋਗਾ ਯਰ ਬਹੁਤ ਭੈੜਾ ਲਗਦਾ ਇਹਨੂੰ ਦਵੱਲੋ ਯਰ
ਬਹੁਤ ਵਧੀਆ ਵੀਰ
ਭਾਗੂ ਡਟਿਆ ਰਹੇ ਟੀਮ ਨਾਲ ਬਹੁਤ ਵਧੀਆ ਚਲ ਰਿਹਾ।
ਬੀਰਾ ਬਾਬਾ ਵੀ ਲਿਆਉ
👍👍👍👍👍bhut sohna lga aj da episode
Plz maldaar shada band na kr deo hora de comment dekh k,,,,plzzz,,,sanu ta bhut pasand a maldaar shada,,,bhawe koi team nu chad jawe ya new character aa jan,,koi fark ni penda,,maldaar shada di jaan ta bhagu a,,,plz band na kr deo,,,🥹🥹🥹🥹
Bilkul sahi hai
Crush aa crush ................ Chitaa jiha khargosh aaaaaaaaaa
ਬਹੁਤ ਵਧੀਆ ਇੰਦਰ ਬਾਈ
ਭਾਗੂ ਤੇਰੇ ਤੇ ਤਰਸ ਆਉਂਦਾ ਤੂੰ ਕੱਲਾ ਕਿਓਂ ਗਿਆ ਆਸ਼ਕਾਂ ਦੁਆਰਾ ਪਿੰਡ ਵਿੱਚੋਂ ਕੋਈ ਨਾਲ ਲੈ ਜਾਂਦਾ 😢
ਚਾਹੇ ਜੋ ਵੀ ਹੋਵੇ.. ਭਾਗੂ ਪੂਰਾ ਰੌਣਕੀ ਬੰਦਾ ❤❤😂
Vary nice video ❤❤🎉
ਬਹੁਤ ਵਧੀਆ ਵੀਡੀਓ ਆ ਜੀ
ਧੂਤਾ ਕਿਥੇ ਹੈ ? 😢😢😢😢😢😢😢😢😢😢😢😢
Nice bhaagu.. Watching from Vancouver ⭐⭐👍🏻👍🏻🌹💯
ਮਾਇਆ ਦੀ ਅੈਕਟਿੰਗ ਬਹੁਤ ਹੀ ਵਧੀਆ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)
ਸਭ ਤੋਂ ਘਟੀਆ ਐਪੀਸੋਡ ਮਾਲਦਾਰ ਛੜਾ ਦਾ ਏਹੋ ਜੀ ਪੰਚਾਇਤ ਹੁੰਦੀ ਐ ਤੀਵੀਂਆਂ ਦੀ ਯਾਰ ਸਭ ਤੋਂ ਘਟੀਆ ਪੰਚਾਇਤ ਬਕਵਾਸ ਕਰਨ ਲੱਗੇ ਐ ਕੀ ਮਨੋਰੰਜਨ ਐ ਏਦੇ ਵਿਚ
Good bi ji
ਮਾਇਆ ਜੀ 😂😂
ਧੂਤਾ,ਜੱਸਾ,ਮਿਦਰ ਤੇ ਵੀਰਾਂ ਬਾਬੇ ਤੋਂ ਬਿਨਾਂ ਵੀਡੀਓ ਵਧੀਆ ਨਹੀਂ ਲੱਗਦੀ
Sahi aw
Bant reh gya
ਜੋ ਮਰਜੀ ਆ ਦੁਨੀਆਦਾਰੀ ਨੂੰ ਬਹੁਤ ਸੇਧ ਦੇ ਰਹੇ ਨੇ ਸਾਰੇ ਵੀਰ ❤❤❤by longowal advocate fatehgarh Sahib 🙏🙏🙏🙏🙏💐💐👍
Good bye maldar shada... Love beera and tuuta from pakistan
ਵੀਰ ਗੁੱਸਾ ਨਾ ਕਰੀਂ ਹੁਣ ਦੇਖਣ ਨੂੰ ਰੂਹ ਨਹੀ ਕਰਦੀ ਉਹ ਤਿੰਨਾਂ ਬਿਨਾਂ ਰਹੀ ਨਹੀਂ ਗੱਲਬਾਤ
Y ਮੈਂ ਦੁਤੇ ਨੂੰ ਵੀ ਕਹਿ ਸੀ
ਬਹੁਤ ਘੈਂਟ ਭਾਗ ਸਿਆ ਜੱਸਾ ਤੇ ਤੂੰ ਤਾਂ ਕਿੱਧਰ ਗਏ
ਧੂਤੇ ਉਂਨੀ ਨਾਲ ਲੜਾਈ ਹੋਗੀ ਉਹ ਦੂਜੇ ਚੈਨਲ ਤੇ ਵੀਡੀਓ ਬਣਾ ਰਹੇ ਨੇ ਧੂਤੇ ਓਹਨਾ ਬਿਨਾਂ ਹੁਣ ਵੀਡੀਓ ਵਦੀਆਂ ਨੀ ਲੱਗਦਿਆਂ ਉਸ ਨਾਲ ਸੁਲਾ ਕਰ ਜੇ ਉਸਨੂੰ ਲਿਆਓ ਵੀਡੀਓ ਬੀਚ
ਬਿਲਕੁਲ ਸਹੀ ਕਿਹਾ ਜੀ
Bohut vadiya video 😂😂😂😂😂❤️❤️❤️❤️❤️ Maaya number 1 great act te Inder veer sirra karwa ta te sari team bohut vadiya acting 👌🙏
ਭਾਗੂ ਵੀਰੇ ਜੱਸੇ ਨੂੰ ਕਹਿਕੇ ਮਾਸੀ ਨੂੰ ਡੱਕਰੋ
new charcaters lakhi khiyala and bai haq paunda jehra cra cra cra along with my fav Sarbi
ਬੀਰਾ ਬਾਬਾ ਧੂਤਾ ਜੱਸਾ ਇਹਨੂੰ ਭਾਈ ਵਿੱਚ ਲੈ ਕੇ ਆਓ ਜਲਦੀ ਤੋਂ ਜਲਦੀ ਇਹਨਾਂ ਨੂੰ ਵੀਡੀਓ ਚ ਲੈ ਕੇ ਆਓ ਭਾਈ ਗੱਲ ਨਹੀਂ ਬਣਦੀ ਹੱਥ ਜੋੜ ਕੇ ਬੇਨਤੀ ਆ ਭਾਗੂ ਆ
ਭਾਗੂ ਬਾਈ ਵੀਡੀਉ ਬਹੁਤ ਵਧੀਆ ਏ ਪਰ ਯਾਰ ਜੱਸਾ ਤਾ ਧੂਤਾ ਕਿੱਥੇ ਏ ਨੇ
Bhagu veera jassa, dhutta and beera nu laaka aao yaar swaad nii aa rahia
ਮਾਇਆ ਭਾਬੀ ਸਿਰਾ ਕਰਾ ਰੱਖਿਆ ❤❤❤
ਧੂਤੇ ਜੱਸੇ ਬਿਨਾਂ ਨੀ ਗੱਲ ਬਣਦੀ
Chola ni bndi 😂 eh fudu a agle paagu siraaa kronda
Nhi ji sab badhiya hai
Good toh hai ji.
ਜਮ੍ਹਾਂ ਸਹੀ ਗੱਲ ਹੈ ਹੁਣ ਤਾਂ ਦੇਖਣ ਨੂੰ ਦਿਲ ਨਹੀਂ ਕਰਦਾ. ਪਹਿਲਾਂ ਇੰਤਜ਼ਾਰ ਰਹਿੰਦਾ ਸੀ ਕੇ ਕਦੋਂ ਨਵੇਂ episode ਆਣਗੇ 😢
ਔ😂😂❤😂 ਵੀ ਬਣ। ਓਮ
ਔੰ ਘਰ। ਵੀ ੍ਹ
।।੍ਹ ਗਏ
। 3:13 3:13 @@poojarani-fc9lb
Very good bai ji.. bhut wadiya video hundiya ne tuhadiya ... from Satnam satta Bikaner
ਕੁਲਚੇ ਆ ਗੱਲ ਜਮਾ ਸਿਰਾ 😂😂😂😂😂
ਧਨਵਾਦ ਇੰਦਰ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖਣ ਜੀ 🙏🙏🙏 ਏਕ ਦਮ ਸਿਰੇ ਦੀ ਵਿਡੀਉ❤❤❤
Maya de actings ne vafiya
Bhut vadia video 👍👍👍👍
ਸਿੱਧੂ ਜੇਸੀਬੀ ਦਿੱੜਬਾ ਬਹੁਤ ਸੋਹਣੀ ਵੀਡੀਓ ਭਾਗੂ22
ਸਿਰਾ ਬਾਈ ਜੀ 👌👌🔥🔥
Sade ghre pila cha bai bani pyi aa❤
Bhagu di acting sira yr👍🏿👍🏿👍🏿👍🏿👍🏿❤️❤️❤️❤️❤️❤️❤️
Pandit Ji👌👌
Amazing video brother inder always your videos awesome and your all team members work superb 👍❤️🌹🙏🙏
ਕੁਲਚੇ ਆਲੇ (kullad pizza ale)😂😂😂😂🇨🇦
ਭਾਗ ਸਿਆ ਪਰੀਤ ਤੋਕਿਉ ਨਹੀ ਪੁਛਿਆ ਕੀ ਮੈ ਸਿਉਨਾ ਨਹੀ ਚੱਕੀਆ ਪੈਸੇ ਚੱਕ ਕੇ ਹਰੇਕ ਨੂੰ ਦੇ ਦਿੱਨਾ ਜੱਰਾ ਬੱਚ ਕੇ ਚੱਲਿਆ ਕਰ ਭਾਗ ਸਿਆ💕💕💕💕💕👏
ਵੀਰ ਵੀਡੀੳ ਤਾ ਤੁਸੀ ਵਧੀਆ ਬਣਾਉਨੇ ੳ ਪਰ ਮਾਇਆ ਦਾ ਰੋਲ ਗਲਤ ਪ੍ਰਭਾਵ ਪਾਉਂਦਾ ਲੋਕਾ ਤੇ।ਇਸ ਤੇ ਧਿਆਨ ਦਉ।ੳਵਰ ਐਕਟਿੰਗ ਜਹੀ ਲੱਗਦੀ .ਉਸ ਦੀ ਬੋਲੀ ਸੁਣ ਸੁੱਣ ਕੇ ਗੁੱਸਾ ਚੜਦਾ ਸਾਨੂੰ।ਉਸ ਨੂੰ ਕੋਈ ਚੱਜ ਦਾ ਡਾਇਲਾਗ ਦਿਆ ਕਰੋ ਧੰਨਵਾਦ .........
ਇੰਦਰ ਬਾਈ ਅਗਲਾ ਪਾਰਟ ਸਾਗਰ ਦੀ ਵਹੁਟੀ ਤੇ ਬੜਾ ਮਸਲਾ ਭਖਿਆ
ਬਹੁਤ ਵਧੀਆ ਵੀਡੀਓ ਭਾਗੂ ਬਾਈ ❤❤❤❤❤
Very nice video Ji 😂😂😂
Keep it up bro. Best of luck for your team