625 ਗ਼ਜ਼ 25 ਮਰਲੇ ਕੋਠੀ 18-19 ਲੱਖ ਦੀ ਵਿਕਾਊ ਜਾਣਕਾਰੀ ਇੱਕ ਮਿੰਟ ਵਿਚ kothi sale punjab

Поділитися
Вставка
  • Опубліковано 22 жов 2024

КОМЕНТАРІ • 11

  • @updeshsareen6679
    @updeshsareen6679 Рік тому +5

    ਸਦਕੇ ਜਾਈਏ ਚੈਨਲ ਵਾਲਿਓ, ਸਿਰਫ਼ ਪੰਜਾਬੀ ਚ ਵੀਡਿਉ ਪਾਉਣ ਦਾ ਮਤਲਬ ਸਮਝ ਆ ਗਿਆ ਜੀ। ਧੰਨਵਾਦ ਜੀ।।
    ਅਸੀਂ ਵਧ ਚੜ੍ਹ ਕੇ share ਕਰਾਂਗੇ ਤਾਂ ਕਿ ਕੋਈ ਪੰਜਾਬੀ ਪਰਿਵਾਰ ਹੀ ਇਸ ਕੋਠੀ ਨੂੰ ਖ਼ਰੀਦੇ।। ਤੁਹਾਡੀ ਸੋਚ ਨੂੰ ਸਜਦਾ।।

  • @ronakshukla431
    @ronakshukla431 Рік тому +1

    Nice 👍 house and also content love from gujrat,, Punjab me reasonable price me house milte hai very nice

    • @SELLLO
      @SELLLO  Рік тому

      So nice, thanks for your appreciation

  • @parminderkaursidhu623
    @parminderkaursidhu623 Рік тому +4

    Moga vich v koi dokhao ji🙏

    • @SELLLO
      @SELLLO  Рік тому +1

      ਜ਼ਰੂਰ ਪਰਮਿੰਦਰ ਜੀ
      ਚੈਨਲ ਨਾਲ ਜੁੜੇ ਰਹੋ ਜੀ ਪਰਮਾਤਮਾ ਤੁਹਾਡੀਆਂ ਸਭ ਮੁਰਾਦਾਂ ਪੂਰੀਆਂ ਕਰਨ ਜੀ

  • @आवाज़मेहनतकशसमाजकी

    अगर कोई सस्ती कोठी चंडीगढ़ के आसपास जीरकपुर, डेरा बस्सी, छत बनूर, नवा गांव, मुल्लापुर, खरड़ इत्यादि में हो तो बताना प्लीज़।

  • @ravinderkaur3905
    @ravinderkaur3905 Рік тому +1

    Kehra sher pind he ji eh

    • @SELLLO
      @SELLLO  Рік тому

      Video ch dasya hai ji

  • @darshansingh4293
    @darshansingh4293 Рік тому +2

    Eh Kothi Begla desh vich he

    • @SELLLO
      @SELLLO  Рік тому +1

      ਨਹੀਂ ਜੀ, ਇਹ ਤਾਂ ਪੰਜਾਬ ਵਿਚ ਹੈ, ਪਰ je ਤੁਸੀਂ ਬੇਗਲਾ ਦੇਸ਼ ਚ ਸ਼ਿਫਟ ਹੋਣਾ ਚਾਹੁੰਦੇ ਹੋ ਤਾਂ ਓਥੇ ਦੀਆਂ ਵੀਡਿਉ ਵੀ ਦੇਖੋ ਜੀ।
      ਵੈਸੇ ਸਾਡੀ ਜਾਣਕਾਰੀ ਵਿੱਚ ਏਦਾਂ ਦਾ ਕੋਈ ਦੇਸ਼ ਨਹੀਂ ਹੈਗਾ ਦੁਨੀਆ ਵਿਚ,.... ਹਾਂ, ਬੰਗਲਾ ਦੇਸ਼ ਜ਼ਰੂਰ ਹੈਗਾ ਏ
      ਚੈਨਲ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਪਰਮਾਤਮਾ ਤੁਹਾਡੀਆਂ ਸਭ ਮੁਰਾਦਾਂ ਪੂਰੀਆਂ ਕਰਨ ਜੀ