Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਲਾਈਕ ਨਹੀਂ ਇਹ ਸਾਡਾ ਸਲਾਮ ਹੈ ਦੇਬੀ ਨੂੰ
ਕਿੰਨ੍ਹਾਂ-ਕਿੰਨ੍ਹਾਂ ਨੂੰ ਬੇਸਬਰੀ ਨਾਲ ਦੇਬੀ ਸਾਹਿਬ ਜੀ ਦੀ ਲਾਇਵ 8 ਦਾ ਇੰਤਜ਼ਾਰ ਸੀ🙏❤️
ਅੱਜ ਨਵੇਂ ਵਰ੍ਹੇ ਦੀ ਸੁਰੂਆਤ ਵਿੱਚ ਵੀ ਨਿਤਨੇਮ ਤੋਂ ਬਾਅਦ ਕੰਮ ਤੇ ਜਾ ਕੇ ਦੇਬੀ ਜੀ ਨੂੰ ਸੁਣਿਆ ਨਵੇਂ ਵਰ੍ਹੇ ਚ ਵਧੀਆ ਗੀਤ ਸੁਣਿਆ ਉਮੀਦ ਹੈ ਕਿ 2024 ਵਿੱਚ ਵੀ ਦੇਬੀ ਜੀ ਆਪਣੇ ਪਿਆਰਿਆਂ ਨੂੰ ਇਵੇਂ ਦੇ ਵਧੀਆ ਤੋਹਫੇ ਦਿੰਦੇ ਰਹਿਣਗੇ ❤
ਉਸਤਾਦ ਜੀ ਨੂੰ ਕੌਣ ਕੌਣ ਪਿਆਰ ਲਾਇਕ ਕਰ ਕੇ ਦਸੋ ਜੀ 🙏🙏
ਜਨਾਬ ਬੋਹਤ ਖੂਬ
Bhut besbari nal udeek si live di sukar rba jo sade dukha nu takoor ta milo gi
ਵਾਹ ਜੀ ਵਾਹ ਦੇਬੀ ਸਾਬ ਜੀ ✍️🙏🙏🙏
ਕਲਮ ਚੰਗੀ ਹੈ ਦੇਬੀ ਦੀ ਯਾਦ ਪੁਰਾਣੀ ਆ ਜਾਂਦੀ ਸਭ ਕੁਜ ਭੁਲਾ ਜਾਂਦੀ , ਪੱਥਰ ਦਿਲਾਂ ਨੂੰ ਵੀ ਰੁਲਾ ਜਾਂਦੀ ✍🙏🙏🙏🙏🙏
👍
ਗੱਲ੍ਹ ਮੁੱਕਦੀ ਆਕੇ ਦੇਬੀ ਤੇ। 🌹
Sahi gll vr 💖💖🔥
ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕੇ ਮਿਲਦਾ ਹਾਂ,ਮੈਂ ਹਰੇਕ ਮੁਸੀਬਤ ਨੂੰ ਮੁਸਕਰਾ ਕੇ ਮਿਲਦਾ ਹਾਂ,ਮੇਰਾ ਪਹਿਲਾਂ ਆਖ਼ਿਰੀ ਇਸ਼ਕ ਹੈ ਮਾਨਵਤਾ,ਓਸਨੂੰਰੰਗ,ਜਾਤ,ਮਜ਼ਬਾਂ ਦੀਆਂ ਕੰਧਾਂ ਢਾਹ ਕੇ ਮਿਲਦਾ ਹਾਂ,ਸਾਰੀ ਟੀਮ ਨੂੰ ਵੀ ਮੁਬਾਰਕਬਾਦ, ਬਹੁਤ ਬਹੁਤ ਪਿਆਰ
Wah wah wah wah jnab Debi ji
ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕਿ ਮਿਲਦਾ ਹਾਂ ,ਮੈ ਹਰੇਕ ਮੁਸੀਬਤ ਨੂੰ ਮੁਸਕਾ ਕਿ ਮਿਲਦਾ ਹਾਂ ,ਮੇਰਾ ਪਹਿਲਾ ਆਖਰੀ ਇਸ਼ਕ ਹੈ ਮਾਨਵਤਾ, ਉਸ ਨੂੰ ਰੰਗ ਜਾਤ ਮਜਹਬਾਂ ਦੀਆਂ ਕੰਧਾਂ ਢਾਹ ਮਿਲਦਾ ਹਾਂ ,ਉਹਦੇ ਦਿਲ ਚੋਂ ਚਿਹਰੇ ਤੋਂ ਕੁੜੱਤਣ ਨਹੀ ਜਾਂਦੀ ,ਮੈ ਹਮੇਸ਼ਾ ਸਾਰੇ ਗਿਲੇ ਭੁਲਾ ਕਿ ਮਿਲਦਾ ਹਾਂ, ਸਾਡਾ ਵੇਖ ਯਕੀਨ ਅਜੇ ਵੀ ਰਾਹ ਵਿੱਚ ਬੈਠੇ ਆ ,ਕਹਿ ਕਿ ਗਿਆ ਸੀ ਥੋੜੀ ਦੇਰ ਚ ਆ ਕਿ ਮਿਲਦਾ ਹਾਂ, *ਦੇਬੀ* ਤੂੰ ਸ਼ੁਕਰ ਮਨਾ ਜਦ ਜੀ ਕੀਤਾ ਆ ਜਾਨਾ,ਬਾਕੀਆਂ ਨੂੰ ਮੈਂ ਗੇੜੇ ਕਈ ਲਵਾ ਕਿ ਮਿਲਦਾ ਹਾਂ ,ਲਾਡ-ਲਾਡ ਵਿੱਚ ਕਿਨੇ ਚਿਰ ਤੌਂ ਬਹੁਤੇ ਸਿਰੇ ਝੜਾ ਰੱਖੇ ਨੇ,ਹਾਲ ਨੀ ਸਾਡਾ ਪੁੱਛ ਦੇ ,ਆਪਾ ਸੱਜਣ ਰੱਬ ਬਣਾ ਰੱਖੇ ਨੇ, ਕਿੰਨੀ ਮਾੜੀ ਗਲ ਹੈ ਸਾਨੂੰ ਉਹੀਉ ਚੇਤੇ ਕਰਦਾ ਨਹੀਉਂ, ਜਿਹਦੇ ਕਰਕੇ ਦੁਨੀਆਂ ਭਰਦੇ ਰਿਸ਼ਤੇ ਅਸੀਂ ਭੁਲਾ ਰੱਖੇ ਨੇ,ਤੂੰ ਜਿੰਨਾਂ ਨੂੰ ਜੱਫੀਆਂ ਪਾਉਂਦਾ, ਅੱਗੇ ਪਿੱਛੇ ਘੁੰਮਦਾ ਰਹਿੰਦਾ, ਸੱਚ ਜਾਣੀ ਪਰਖ ਕਿ ਆਪਾ ,ਕਦੋਂ ਦੇ ਖੂੰਜੇ ਲਾ ਰੱਖੇ ਨੇ, ਜਾਨ, ਇਮਾਨ, ਜਹਾਨ ਚਿਰਾਂ ਤੌਂ ਤੇਰੇ ਨਾਵੇਂ ਕਰ ਛੱਡਿਆ ਸੀ,ਆ ਜਾ ਦੇਬੀ ਤੇਰੀ ਖਾਤਰ ,ਥੋੜੇ ਸਾਹ ਬਚਾ ਰੱਖੇ ਨੇ,ਹਾਲ ਨੀ ਸਾਡਾ ਪੁੱਛਦੇ ਆਪਾ ਸੱਜਣ ਰੱਬ ਬਣਾ ਰੱਖੇ ਨੇ।
Lajawab. Sadabahar. Shayari.
ਲੰਬੇ ਸਮੇਂ ਬਾਅਦ ਕੁਸ਼ ਚੰਗਾ ਸੁਣਨ ਨੂੰ ਮਿਲਿਆ. ਜੀਓ ਮਕਸਸਪੁਰੀ ਸਾਹਬ 🙏
❤ਹਰ ਗੱਲ ਦੀ ਗੱਲਬਾਤ ਆ ਬਹੁਤ ਵਧੀਆ 🎉🎉*ਦੇਬੀ ਜੀ* ,
ਦੇਬੀ ਮਖਸੂਸਪੁਰੀ ਪੰਜਾਬ ਦਾ ਹੀਰਾ।ਮੇਰਾ ਹੀਰੋ ਹੈ।ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 🙏🙏🙏🙏🙏🙏🙏
ਆਜਾ ਦੇਬੀ ਤੇਰੀ ਖ਼ਾਤਰ ਥੋੜ੍ਹੇ ਸਾਂਹ ਬਚਾਅ ਰੱਖੇ ਨੇ 👌👌 ਵਾਹ ਵਾਹ
Debi saab❤❤❤❤❤❤❤❤
ਸੱਜਣ ਰੱਬ ਬਣਾ ਰੱਖੇ ਨੇ..
ਜ਼ਿੰਦਗੀ ਜਿਉਣ ਦਾ ਸਹਾਰਾ ਨੇ ਦੇਬੀ ਮਖਸੂਸਪੁਰੀ ਜੀ ਦੇ ਗੀਤ ❤❤❤
ਅਫਵਾਹਾਂ ਸੁਣਕੇ ਐਵੇਂ ਬਦਨਾਮ ਨਾ ਕਰੀਂ ਜਾਂਹ"ਦੇਬੀ" ਨੂੰ ਸਮਝਣਾ ਤਾਂ ਇੱਕ ਮੁਲਾਕਾਤ ਕਰਕੇ ਦੇਖ ❤❤🎉 ਬਹੁਤ ਬਹੁਤ ਸ਼ੁਕਰੀਆ ਉਸਤਾਦ ਜੀ ਇੱਕ ਵਾਰ ਫਿਰ ਤੋਂ ਸਾਡੀ ਝੋਲੀ ਇਹ ਲਾਈਵ ਪਾਉਣ ਲਈ 🎉
🙏ਕਹਿ ਕੇ ਗਿਆ ਸੀ ਥੋੜੀ ਦੇਰ ਚ ਆ ਕੇ ਮਿਲਦਾ ਹਾਂ 💐
ਜੇ ਮੈਂ ਕਮਾਲ ਲਿਖਾਂ, ਤਾਂ ਇਹ ਛੋਟਾ ਸ਼ਬਦ ਹੈਜੇ ਮੈਂ ਬੇਮਿਸਾਲ ਲਿਖਾਂ, ਤਾਂ ਇਹ ਛੋਟਾ ਸ਼ਬਦ ਹੈ। ਇਨੀਂ ਵੱਡੀ ਹਸਤੀ ਦੀ ਸ਼ਾਨ ਵਿੱਚ ਲਿਖਣਾਂ ਮੇਰੇ ਵਰਗੇ ਸਾਧਾਰਨ ਬੰਦੇ ਦੇ ਵੱਸ ਦੀ ਗੱਲ ਨਹੀਂ 🤫 ਮੇਰੀ ਉਮਰ ਵੀ ਦੇਬੀ ਦੇ ਖਾਤੇ ਪੈ ਜਾਵੇ, ਦੁਆਵਾਂ ❤️
Wah ustad je very good
ਸਕੂਨ ਦੇਬੀ ਭਾਜੀ
kanna nu sakoon mileya sun ke jeo debi sahab....
ਲਾਡ ਲਾਡ ਚ ਕਿੰਨੇ ਚਿਰ ਤੋਂ ਬਹੁਤੇ ਸਿਰ੍ਰੇ ਚਰਾ ਰੱਖੇ ਨੇ ਹਾਲ ਨਹੀਂ ਸਾਡਾ ਪੁੱਛਦੇ ਆਪਾ ਸੱਜਣ ਰੱਬ ਬਣਾ ਰੱਖੇ ਨੇ Kya baat debi makhsoospuri ji Mazaa aa gya Music killll ke rkh dinda
Wah ji wah ❤❤❤❤❤❤ ❤❤❤❤❤❤❤❤❤
Ustaad ji ❤
ਪਹਿਲਾਂ ਆਪਣੇ ਮਾਂ ਪਿਓ ਦੇ ਚਰਨਾਂ ਨੂੰ ਸੱਜਦਾ,ਦੁੱਜਾ ਸਜਦਾ ਉਸਤਾਦ ਦੇਬੀ ਜੀ ਦੇ ਚਰਨਾਂ ਚ ਮੇਰਾ..🙇🏻♂️🙇🏻♂️🙇🏻♂️❤❤❤love you ਉਸਤਾਦ ਜੀ
Punjabian De Nojvana De ❤ Di Dharkan Debi Makhsospuri Very Nice Song
ਦੇਬੀ ਮਖ਼ਸੂਸਪੁਰੀ ਇੱਕ ਅੰਬਰ ਜਿੱਡਾ ਨਾਂ…❤❤
ਸੁਣ ਸੁਣ ਕੇ ਦਿਲ ਨਹੀਓ ਭਰਦਾ,ਜੀ ਬਾਰ ਬਾਰ ਸੁਣਨ ਨੂੰ ਕਰਦਾ ਸੋਨੀ
Wah ji wahh❤
ਦੇਬੀ ਵਰਗਾ ਕੋਈ ਨਾ ਹੋਇਆ ਨਾ ਹੋਣਾ❤❤❤
Bahut Bahut nice 4:39 to 4:55
ਮੁਹੱਬਤਾਂ ❤
Jo alfaz jo soch Debi Bai kol aa ..oh hor kise di sochni ch vi ni 🙏🙏🙏🙏
ਉਹ ਰੱਬ ਤੇ ਨਹੀਂ ਪਰ ਮੇਰੇ ਲਈ ਹੈ ਰੱਬ ਵਰਗਾ, ਵੇ ਤੈਥੋਂ ਰੱਬਾ ਮੇਰਿਆ ਦੱਸ ਕਾਹਦਾ ਪਰਦਾ,ਨਾਂ ਜਿਸਦਾ ਦੇਬੀ ਮਖਸੂਸਪੁਰੀ,ਝੱਟ ਹੀ ਗੀਤ ਬਣਾ ਦੇਵੇ।ਕੋਈ ਐਸਾ ਸ਼ਖਸ ਮਿਲਾ ਰੱਬਾ,ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।ਜ਼ਿੰਦਗੀ ਦਾ ਇੱਕ ਲੰਮਾ ਅਰਸਾ, ਮੈਂ ਉਹਦੀ ਭਾਲ ਚ੍ਹ ਲਾ ਦਿੱਤਾ,ਮੈਂ ਤਾਂ ਹਾਲੇ ਵੀ ਭਟਕ ਰਿਹਾ,ਉਹਨੂੰ ਕਈਆਂ ਨਾਲ ਮਿਲਾ ਦਿੱਤਾ,ਉਹ ਇੱਦਾਂ ਦਰਦ ਬਿਆਨ ਕਰੇ,ਹਰ ਤੁੱਕ ਚ੍ਹ ਜਾਨ ਹੀ ਪਾ ਦੇਵੇ।ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।ਉਹਨੂੰ ਰੱਜਕੇ ਦੇਖਣਾ ਚਾਹੁੰਦਾ ਹਾਂ,ਤੇ ਰੱਜਕੇ ਗੱਲਾਂ ਕਰਨੀਆਂ ਮੈਂ,ਉਹਦੇ ਤੱਕ ਪੁੱਜਣ ਲਈ ਸਭ ਕਠਿਨਾਈਆਂ ਜਰਨੀਆਂ ਮੈਂ,ਉਹ ਕੀ ਮੇਰੇ ਲਈ ਹੋਰ ਕੀ ਦੱਸਾਂ,ਖੁਦ ਦੀ ਵੀ ਹੋਸ਼ ਭੁਲਾ ਦੇਵੇ।ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।ਇੱਕ ਅਰਜ਼ ਕਰਾਂ ਹੱਥ ਬੰਨਕੇ ਮੈਂ,ਚਾਅ ਪੂਰੇ ਦਿਲਦੇ ਕਰ ਜਾਵਾਂ,ਉਹਨੂੰ ਮਿਲੇ ਬਿਨਾਂ ਨਾ ਮੌਤ ਆਵੇ, ਤੇ ਮਿਲਕੇ ਭਾਵੇਂ ਮਰ ਜਾਵਾਂ,ਰਕੇਸ਼ ਬੁਲੰਦਪੁਰੀ ਓਹੀ ਲਿਖਦਾ,ਜੋ ਵੀ ਤੂੰ ਦਿਲੋਂ ਲਿਖਾ ਦੇਵੇ।ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ। ਰਕੇਸ਼ ਬੁਲੰਦਪੁਰੀ 9876041413
Bahut khub ji ❤
ਵਹਾਅ ਉਸਤਾਦ ਜੀ ❤❤❤❤ ਕੋਈ ਲਫਜ਼ ਨਹੀਂ ਗੇ ਕੁਝ ਬੋਲਣ ਲੀ ❤❤😊
ਅੱਤ ਹੀ ਨੇ ਦੇਬੀ ਜੀ
Dil khush karta DEBI SAAB G
ਬਹੁਤ ਸੋਹਣਾ ਲਿਖਿਆ ਗਾਇਆ,ਬਾਬਾ ਜੀ ਨੇ,ਰਣਜੀਤ ਰਾਣਾ ਜੀ ਨੇ ਵੀ ਕਮਾਲ ਕੀਤੀ ਹੈ ਮਿਊਜ਼ਿਕ ਨਾਲ਼,ਨਰਿੰਦਰ ਕਾਮਰਾ ਸਾਬ੍ਹ,ਤੇ ਬਾਕੀ ਸਾਰੀ ਟੀਮ ਨੂੰ ਵੀ ਮੁਬਾਰਕਬਾਦ
Ustad debi makhsoospuri Saab 🌹🌹
ਜਿਊਂਦੇ ਵੱਸਦੇ ਰਹੋ ਉਸਤਾਦ ਜੀ। ਇੰਝ ਲੱਗਦਾ ਜਿਵੇਂ ਮੇਰੇ ਅੰਦਰ ਦੀ ਤਕਲੀਫ਼ ਲਿਖੀ ਹੋਵੇ ਤੁਸੀਂ। ਬਾ-ਕਮਾਲ।
ਬਹੁਤ ਸੋਹਣਾ ਲਿਖਿਆ, ਦੇਬੀ ਉਸਤਾਦ ਨੇ
ਲਿੱਖਤ ਚ ਪਿਆ ਨਿਰਾ ਹੀ ਬਾਰੂਦ ❤️✍🏻👌🏻
ਵਾਹ ਜੀ ਵਾਹ ਦੇਬੀ ਸਾਬ ਤੇ ਰਾਣਾ ਜੀ❤️🙏
Wahhhh ❤❤
Nice
Love ❤ ਦੇਬੀ
Great diamond song debi ji waheguru ji chardi kalan rikhna ji
ਦੇਬੀ ਉਸਤਾਦ ❤
ਘੈਂਟ song ਰੂਹ ਨੂੰ ਸਕੂਨ ਮਿਲਦਾ ਤੁਹਾਡੇ song ਸੁਣ ਕੇ ❤❤
ਉਮਰ ਦੇ ਇੱਕ ਰੁਪਏ ਚੋਂ ਬੇਵਜ੍ਹਾ ਅਠਿਆਨੀ ਚਲੀ ਗਈ, ਜਿਸ ਰੁੱਤੇ ਸੂਹੇ ਫੁੱਲ ਖਿਲਦੇ ਉਹ ਰੁੱਤ ਮਸਤਾਨੀ ਚਲੀ ਗਈ, ਕਰਕੇ ਅੜੀਆਂ ਬੇਕਾਰ ਦੀਆਂ ਤੂੰ ਕੀ ਖੱਟਿਆ ਮੈ ਕੀ ਖੱਟਿਆ,,,,, ਤੇਰਾ ਵੀ ਜੋਬਨ ਬੀਤ ਗਿਆ "ਦੇਬੀ " ਦੀ ਵੀ ਜਵਾਨੀ ਚਲੀ ਗਈ 😭😭😭😭
Lovely gift debi live 8❤❤❤❤❤❤🎉🎉🎉🎉🎉🎉
Very nice
Wah
ਸੱਚ ਜਾਣੀ ਤੂੰ ਪਰਖ ਕੇ ਆਪਾਂ ਕਦੋਂ ਦੇ ਖੂੰਜੇ ਲਾ ਰੱਖੇ ਨੇ ❤❤❤❤❤❤❤❤❤
ਵਾਹ ਜੀ ਬਹੁਤ ਖੂਬ
ਬਹੁਤ ਬਹੁਤ ਹੀ ਵਧੀਆ ਜੀ
Ustaad ji 🙏
ਬਹੁਤ ਜ਼ਿਆਦਾ ਸੋਹਣਾ ਜੀ❤️❤️🙏🏻🙏🏻
Thanks for Debi live 8Waiting from long time Love you ਵੀਰੇ 😆🥰
Dil khush karta #Debi saab ji je dilo duawa babeyo
Ikk ikk bol lajwab aa 🔥🔥👌
ਬਹੁਤ ਹੀ ਸੋਹਣਾ। ਖੂਬਸੂਰਤ ਸ਼ਾਇਰੀ
ਵਾਹ ਬਾਬਾ ਜੀ
ਇੱਕੋ ਦਿਲ ਹਰ ਵਾਰ ਲੁਟਾ ਕੇ ਮਿਲਦਾ ਹਾਂ ❤❤ love you ustad ji 🥰🥰
ਜੀਓ ਬਾਬਾ ਜੀ❤️❤️ ਬਹੁਤ ਦੁਆਵਾਂ ❤️❤️
Bhut vdya ji ❤️❤️❤️
Waaah ustad ji 🙏🙏🙏🙏🙏❤️❤️❤️❤️❤️
Great
Kiyaa hi baatan sirraa laaa rkhya pura ..Saari hi release krdo Ji live 8..
Love you Debi bhaji
❤❤❤❤❤I love debi paji🎉🎉🎉
ਬਿਨਾ ਸੁਣੇ ਕੁਮਿੰਟ ਕਰਿਆ ਏ, ਮੈਂਨਾ ਪਤਾ ਰਿਹਾ ਫਿਰ ਵੀ ਨੀ ਜਾਣਾ ਸੀ। always fvrt , thanks for this beautiful gift again
Salute bhaji .kya bat aa ji
ਦੇਬੀ ਦਾ ਮਕਾਬਲਾ ਨੀ ਦੱਸ ਮੈਨੂੰ ਕਿੱਥੇ ਆ ❤️
Bahut vadia song👍👍
❤ kmaal
🔚🔚🔚 DEBI SAAB G
Nice ji
Very nice debi Bhji
ਉਸਤਾਦ ਜੀ❤
ਦੇਬੀ ਵੀਰ ਅਤੇ ਟੀਮ ਨੂੰ ਸਤਿ ਸ੍ਰੀ ਆਕਾਲ ਜੀ
Wah wah janab 🔥🔥🔥🔥🔥💙💙
aseen repeat te lavange
Bahut badhiya song
❤❤❤❤❤❤❤❤❤❤❤❤❤
Heart touching song ❤❤
jaadugar shbda da ❤
Debi ji God Bless You
Tuhanu sun ke bahut khushi hundi veere jug jug jio❤❤
❤❤❤❤❤❤
ਬਹੁਤ ਸੋਹਣੇ ਬੋਲ ਗਾਏ 😂
Kya baat❤ koi shabad hi nh 🙏🙏🙏❤️
ਧੰਨਵਾਦ ਉਸਤਾਦ ਜੀ 👌👌🙏🙏🙏💖
ਵਾਹ ਜੀ ਵਾਹ❤
ਲਾਈਕ ਨਹੀਂ ਇਹ ਸਾਡਾ ਸਲਾਮ ਹੈ ਦੇਬੀ ਨੂੰ
ਕਿੰਨ੍ਹਾਂ-ਕਿੰਨ੍ਹਾਂ ਨੂੰ ਬੇਸਬਰੀ ਨਾਲ ਦੇਬੀ ਸਾਹਿਬ ਜੀ ਦੀ ਲਾਇਵ 8 ਦਾ ਇੰਤਜ਼ਾਰ ਸੀ🙏❤️
ਅੱਜ ਨਵੇਂ ਵਰ੍ਹੇ ਦੀ ਸੁਰੂਆਤ ਵਿੱਚ ਵੀ ਨਿਤਨੇਮ ਤੋਂ ਬਾਅਦ ਕੰਮ ਤੇ ਜਾ ਕੇ ਦੇਬੀ ਜੀ ਨੂੰ ਸੁਣਿਆ ਨਵੇਂ ਵਰ੍ਹੇ ਚ ਵਧੀਆ ਗੀਤ ਸੁਣਿਆ ਉਮੀਦ ਹੈ ਕਿ 2024 ਵਿੱਚ ਵੀ ਦੇਬੀ ਜੀ ਆਪਣੇ ਪਿਆਰਿਆਂ ਨੂੰ ਇਵੇਂ ਦੇ ਵਧੀਆ ਤੋਹਫੇ ਦਿੰਦੇ ਰਹਿਣਗੇ ❤
ਉਸਤਾਦ ਜੀ ਨੂੰ ਕੌਣ ਕੌਣ ਪਿਆਰ ਲਾਇਕ ਕਰ ਕੇ ਦਸੋ ਜੀ 🙏🙏
ਜਨਾਬ ਬੋਹਤ ਖੂਬ
Bhut besbari nal udeek si live di sukar rba jo sade dukha nu takoor ta milo gi
ਵਾਹ ਜੀ ਵਾਹ ਦੇਬੀ ਸਾਬ ਜੀ ✍️🙏🙏🙏
ਕਲਮ ਚੰਗੀ ਹੈ ਦੇਬੀ ਦੀ ਯਾਦ ਪੁਰਾਣੀ ਆ ਜਾਂਦੀ
ਸਭ ਕੁਜ ਭੁਲਾ ਜਾਂਦੀ , ਪੱਥਰ ਦਿਲਾਂ ਨੂੰ ਵੀ ਰੁਲਾ ਜਾਂਦੀ ✍🙏🙏🙏🙏🙏
👍
ਗੱਲ੍ਹ ਮੁੱਕਦੀ ਆਕੇ ਦੇਬੀ ਤੇ। 🌹
Sahi gll vr 💖💖🔥
ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕੇ ਮਿਲਦਾ ਹਾਂ,
ਮੈਂ ਹਰੇਕ ਮੁਸੀਬਤ ਨੂੰ ਮੁਸਕਰਾ ਕੇ ਮਿਲਦਾ ਹਾਂ,
ਮੇਰਾ ਪਹਿਲਾਂ ਆਖ਼ਿਰੀ ਇਸ਼ਕ ਹੈ ਮਾਨਵਤਾ,ਓਸਨੂੰ
ਰੰਗ,ਜਾਤ,ਮਜ਼ਬਾਂ ਦੀਆਂ ਕੰਧਾਂ ਢਾਹ ਕੇ ਮਿਲਦਾ ਹਾਂ,
ਸਾਰੀ ਟੀਮ ਨੂੰ ਵੀ ਮੁਬਾਰਕਬਾਦ, ਬਹੁਤ ਬਹੁਤ ਪਿਆਰ
Wah wah wah wah jnab Debi ji
ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕਿ ਮਿਲਦਾ ਹਾਂ ,
ਮੈ ਹਰੇਕ ਮੁਸੀਬਤ ਨੂੰ ਮੁਸਕਾ ਕਿ ਮਿਲਦਾ ਹਾਂ ,
ਮੇਰਾ ਪਹਿਲਾ ਆਖਰੀ ਇਸ਼ਕ ਹੈ ਮਾਨਵਤਾ,
ਉਸ ਨੂੰ ਰੰਗ ਜਾਤ ਮਜਹਬਾਂ ਦੀਆਂ ਕੰਧਾਂ ਢਾਹ ਮਿਲਦਾ ਹਾਂ ,
ਉਹਦੇ ਦਿਲ ਚੋਂ ਚਿਹਰੇ ਤੋਂ ਕੁੜੱਤਣ ਨਹੀ ਜਾਂਦੀ ,
ਮੈ ਹਮੇਸ਼ਾ ਸਾਰੇ ਗਿਲੇ ਭੁਲਾ ਕਿ ਮਿਲਦਾ ਹਾਂ,
ਸਾਡਾ ਵੇਖ ਯਕੀਨ ਅਜੇ ਵੀ ਰਾਹ ਵਿੱਚ ਬੈਠੇ ਆ ,
ਕਹਿ ਕਿ ਗਿਆ ਸੀ ਥੋੜੀ ਦੇਰ ਚ ਆ ਕਿ ਮਿਲਦਾ ਹਾਂ,
*ਦੇਬੀ* ਤੂੰ ਸ਼ੁਕਰ ਮਨਾ ਜਦ ਜੀ ਕੀਤਾ ਆ ਜਾਨਾ,
ਬਾਕੀਆਂ ਨੂੰ ਮੈਂ ਗੇੜੇ ਕਈ ਲਵਾ ਕਿ ਮਿਲਦਾ ਹਾਂ ,
ਲਾਡ-ਲਾਡ ਵਿੱਚ ਕਿਨੇ ਚਿਰ ਤੌਂ ਬਹੁਤੇ ਸਿਰੇ ਝੜਾ ਰੱਖੇ ਨੇ,
ਹਾਲ ਨੀ ਸਾਡਾ ਪੁੱਛ ਦੇ ,ਆਪਾ ਸੱਜਣ ਰੱਬ ਬਣਾ ਰੱਖੇ ਨੇ,
ਕਿੰਨੀ ਮਾੜੀ ਗਲ ਹੈ ਸਾਨੂੰ ਉਹੀਉ ਚੇਤੇ ਕਰਦਾ ਨਹੀਉਂ, ਜਿਹਦੇ ਕਰਕੇ ਦੁਨੀਆਂ ਭਰਦੇ ਰਿਸ਼ਤੇ ਅਸੀਂ ਭੁਲਾ ਰੱਖੇ ਨੇ,
ਤੂੰ ਜਿੰਨਾਂ ਨੂੰ ਜੱਫੀਆਂ ਪਾਉਂਦਾ, ਅੱਗੇ ਪਿੱਛੇ ਘੁੰਮਦਾ ਰਹਿੰਦਾ,
ਸੱਚ ਜਾਣੀ ਪਰਖ ਕਿ ਆਪਾ ,ਕਦੋਂ ਦੇ ਖੂੰਜੇ ਲਾ ਰੱਖੇ ਨੇ,
ਜਾਨ, ਇਮਾਨ, ਜਹਾਨ ਚਿਰਾਂ ਤੌਂ ਤੇਰੇ ਨਾਵੇਂ ਕਰ ਛੱਡਿਆ ਸੀ,ਆ ਜਾ ਦੇਬੀ ਤੇਰੀ ਖਾਤਰ ,ਥੋੜੇ ਸਾਹ ਬਚਾ ਰੱਖੇ ਨੇ,
ਹਾਲ ਨੀ ਸਾਡਾ ਪੁੱਛਦੇ ਆਪਾ ਸੱਜਣ ਰੱਬ ਬਣਾ ਰੱਖੇ ਨੇ।
Lajawab. Sadabahar. Shayari.
ਲੰਬੇ ਸਮੇਂ ਬਾਅਦ ਕੁਸ਼ ਚੰਗਾ ਸੁਣਨ ਨੂੰ ਮਿਲਿਆ. ਜੀਓ ਮਕਸਸਪੁਰੀ ਸਾਹਬ 🙏
❤ਹਰ ਗੱਲ ਦੀ ਗੱਲਬਾਤ ਆ ਬਹੁਤ ਵਧੀਆ 🎉🎉*ਦੇਬੀ ਜੀ* ,
ਦੇਬੀ ਮਖਸੂਸਪੁਰੀ ਪੰਜਾਬ ਦਾ ਹੀਰਾ।
ਮੇਰਾ ਹੀਰੋ ਹੈ।
ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 🙏🙏🙏🙏🙏🙏🙏
ਆਜਾ ਦੇਬੀ ਤੇਰੀ ਖ਼ਾਤਰ ਥੋੜ੍ਹੇ ਸਾਂਹ ਬਚਾਅ ਰੱਖੇ ਨੇ 👌👌 ਵਾਹ ਵਾਹ
Debi saab❤❤❤❤❤❤❤❤
ਸੱਜਣ ਰੱਬ ਬਣਾ ਰੱਖੇ ਨੇ..
ਜ਼ਿੰਦਗੀ ਜਿਉਣ ਦਾ ਸਹਾਰਾ ਨੇ ਦੇਬੀ ਮਖਸੂਸਪੁਰੀ ਜੀ ਦੇ ਗੀਤ ❤❤❤
ਅਫਵਾਹਾਂ ਸੁਣਕੇ ਐਵੇਂ ਬਦਨਾਮ ਨਾ ਕਰੀਂ ਜਾਂਹ
"ਦੇਬੀ" ਨੂੰ ਸਮਝਣਾ ਤਾਂ ਇੱਕ ਮੁਲਾਕਾਤ ਕਰਕੇ ਦੇਖ ❤❤🎉 ਬਹੁਤ ਬਹੁਤ ਸ਼ੁਕਰੀਆ ਉਸਤਾਦ ਜੀ ਇੱਕ ਵਾਰ ਫਿਰ ਤੋਂ ਸਾਡੀ ਝੋਲੀ ਇਹ ਲਾਈਵ ਪਾਉਣ ਲਈ 🎉
🙏ਕਹਿ ਕੇ ਗਿਆ ਸੀ ਥੋੜੀ ਦੇਰ ਚ ਆ ਕੇ ਮਿਲਦਾ ਹਾਂ 💐
ਜੇ ਮੈਂ ਕਮਾਲ ਲਿਖਾਂ, ਤਾਂ ਇਹ ਛੋਟਾ ਸ਼ਬਦ ਹੈ
ਜੇ ਮੈਂ ਬੇਮਿਸਾਲ ਲਿਖਾਂ, ਤਾਂ ਇਹ ਛੋਟਾ ਸ਼ਬਦ ਹੈ। ਇਨੀਂ ਵੱਡੀ ਹਸਤੀ ਦੀ ਸ਼ਾਨ ਵਿੱਚ ਲਿਖਣਾਂ ਮੇਰੇ ਵਰਗੇ ਸਾਧਾਰਨ ਬੰਦੇ ਦੇ ਵੱਸ ਦੀ ਗੱਲ ਨਹੀਂ 🤫 ਮੇਰੀ ਉਮਰ ਵੀ ਦੇਬੀ ਦੇ ਖਾਤੇ ਪੈ ਜਾਵੇ, ਦੁਆਵਾਂ ❤️
Wah ustad je very good
ਸਕੂਨ ਦੇਬੀ ਭਾਜੀ
kanna nu sakoon mileya sun ke jeo debi sahab....
ਲਾਡ ਲਾਡ ਚ ਕਿੰਨੇ ਚਿਰ ਤੋਂ ਬਹੁਤੇ ਸਿਰ੍ਰੇ ਚਰਾ ਰੱਖੇ ਨੇ
ਹਾਲ ਨਹੀਂ ਸਾਡਾ ਪੁੱਛਦੇ ਆਪਾ ਸੱਜਣ ਰੱਬ ਬਣਾ ਰੱਖੇ ਨੇ
Kya baat debi makhsoospuri ji
Mazaa aa gya
Music killll ke rkh dinda
Wah ji wah ❤❤❤❤❤❤ ❤❤❤❤❤❤❤❤❤
Ustaad ji ❤
ਪਹਿਲਾਂ ਆਪਣੇ ਮਾਂ ਪਿਓ ਦੇ ਚਰਨਾਂ ਨੂੰ ਸੱਜਦਾ,
ਦੁੱਜਾ ਸਜਦਾ ਉਸਤਾਦ ਦੇਬੀ ਜੀ ਦੇ ਚਰਨਾਂ ਚ ਮੇਰਾ..🙇🏻♂️🙇🏻♂️🙇🏻♂️❤❤❤love you ਉਸਤਾਦ ਜੀ
Punjabian De Nojvana De ❤ Di Dharkan Debi Makhsospuri Very Nice Song
ਦੇਬੀ ਮਖ਼ਸੂਸਪੁਰੀ ਇੱਕ ਅੰਬਰ ਜਿੱਡਾ ਨਾਂ…❤❤
ਸੁਣ ਸੁਣ ਕੇ ਦਿਲ ਨਹੀਓ ਭਰਦਾ,
ਜੀ ਬਾਰ ਬਾਰ ਸੁਣਨ ਨੂੰ ਕਰਦਾ
ਸੋਨੀ
Wah ji wahh❤
ਦੇਬੀ ਵਰਗਾ ਕੋਈ ਨਾ ਹੋਇਆ ਨਾ ਹੋਣਾ❤❤❤
Bahut Bahut nice 4:39 to 4:55
ਮੁਹੱਬਤਾਂ ❤
Jo alfaz jo soch Debi Bai kol aa ..oh hor kise di sochni ch vi ni 🙏🙏🙏🙏
ਉਹ ਰੱਬ ਤੇ ਨਹੀਂ ਪਰ ਮੇਰੇ ਲਈ ਹੈ ਰੱਬ ਵਰਗਾ,
ਵੇ ਤੈਥੋਂ ਰੱਬਾ ਮੇਰਿਆ ਦੱਸ ਕਾਹਦਾ ਪਰਦਾ,
ਨਾਂ ਜਿਸਦਾ ਦੇਬੀ ਮਖਸੂਸਪੁਰੀ,
ਝੱਟ ਹੀ ਗੀਤ ਬਣਾ ਦੇਵੇ।
ਕੋਈ ਐਸਾ ਸ਼ਖਸ ਮਿਲਾ ਰੱਬਾ,ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
ਜ਼ਿੰਦਗੀ ਦਾ ਇੱਕ ਲੰਮਾ ਅਰਸਾ, ਮੈਂ ਉਹਦੀ ਭਾਲ ਚ੍ਹ ਲਾ ਦਿੱਤਾ,
ਮੈਂ ਤਾਂ ਹਾਲੇ ਵੀ ਭਟਕ ਰਿਹਾ,ਉਹਨੂੰ ਕਈਆਂ ਨਾਲ ਮਿਲਾ ਦਿੱਤਾ,
ਉਹ ਇੱਦਾਂ ਦਰਦ ਬਿਆਨ ਕਰੇ,
ਹਰ ਤੁੱਕ ਚ੍ਹ ਜਾਨ ਹੀ ਪਾ ਦੇਵੇ।
ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
ਉਹਨੂੰ ਰੱਜਕੇ ਦੇਖਣਾ ਚਾਹੁੰਦਾ ਹਾਂ,ਤੇ ਰੱਜਕੇ ਗੱਲਾਂ ਕਰਨੀਆਂ ਮੈਂ,
ਉਹਦੇ ਤੱਕ ਪੁੱਜਣ ਲਈ ਸਭ ਕਠਿਨਾਈਆਂ ਜਰਨੀਆਂ ਮੈਂ,
ਉਹ ਕੀ ਮੇਰੇ ਲਈ ਹੋਰ ਕੀ ਦੱਸਾਂ,
ਖੁਦ ਦੀ ਵੀ ਹੋਸ਼ ਭੁਲਾ ਦੇਵੇ।
ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
ਇੱਕ ਅਰਜ਼ ਕਰਾਂ ਹੱਥ ਬੰਨਕੇ ਮੈਂ,ਚਾਅ ਪੂਰੇ ਦਿਲਦੇ ਕਰ ਜਾਵਾਂ,
ਉਹਨੂੰ ਮਿਲੇ ਬਿਨਾਂ ਨਾ ਮੌਤ ਆਵੇ, ਤੇ ਮਿਲਕੇ ਭਾਵੇਂ ਮਰ ਜਾਵਾਂ,
ਰਕੇਸ਼ ਬੁਲੰਦਪੁਰੀ ਓਹੀ ਲਿਖਦਾ,
ਜੋ ਵੀ ਤੂੰ ਦਿਲੋਂ ਲਿਖਾ ਦੇਵੇ।
ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
ਰਕੇਸ਼ ਬੁਲੰਦਪੁਰੀ
9876041413
Bahut khub ji ❤
ਵਹਾਅ ਉਸਤਾਦ ਜੀ ❤❤❤❤ ਕੋਈ ਲਫਜ਼ ਨਹੀਂ ਗੇ ਕੁਝ ਬੋਲਣ ਲੀ ❤❤😊
ਅੱਤ ਹੀ ਨੇ ਦੇਬੀ ਜੀ
Dil khush karta DEBI SAAB G
ਬਹੁਤ ਸੋਹਣਾ ਲਿਖਿਆ ਗਾਇਆ,ਬਾਬਾ ਜੀ ਨੇ,ਰਣਜੀਤ ਰਾਣਾ ਜੀ ਨੇ ਵੀ ਕਮਾਲ ਕੀਤੀ ਹੈ ਮਿਊਜ਼ਿਕ ਨਾਲ਼,ਨਰਿੰਦਰ ਕਾਮਰਾ ਸਾਬ੍ਹ,ਤੇ ਬਾਕੀ ਸਾਰੀ ਟੀਮ ਨੂੰ ਵੀ ਮੁਬਾਰਕਬਾਦ
Ustad debi makhsoospuri Saab 🌹🌹
ਜਿਊਂਦੇ ਵੱਸਦੇ ਰਹੋ ਉਸਤਾਦ ਜੀ। ਇੰਝ ਲੱਗਦਾ ਜਿਵੇਂ ਮੇਰੇ ਅੰਦਰ ਦੀ ਤਕਲੀਫ਼ ਲਿਖੀ ਹੋਵੇ ਤੁਸੀਂ। ਬਾ-ਕਮਾਲ।
ਬਹੁਤ ਸੋਹਣਾ ਲਿਖਿਆ, ਦੇਬੀ ਉਸਤਾਦ ਨੇ
ਲਿੱਖਤ ਚ ਪਿਆ ਨਿਰਾ ਹੀ ਬਾਰੂਦ ❤️✍🏻👌🏻
ਵਾਹ ਜੀ ਵਾਹ ਦੇਬੀ ਸਾਬ ਤੇ ਰਾਣਾ ਜੀ❤️🙏
Wahhhh ❤❤
Nice
Love ❤ ਦੇਬੀ
Great diamond song debi ji waheguru ji chardi kalan rikhna ji
ਦੇਬੀ ਉਸਤਾਦ ❤
ਘੈਂਟ song ਰੂਹ ਨੂੰ ਸਕੂਨ ਮਿਲਦਾ ਤੁਹਾਡੇ song ਸੁਣ ਕੇ ❤❤
ਉਮਰ ਦੇ ਇੱਕ ਰੁਪਏ ਚੋਂ ਬੇਵਜ੍ਹਾ ਅਠਿਆਨੀ ਚਲੀ ਗਈ, ਜਿਸ ਰੁੱਤੇ ਸੂਹੇ ਫੁੱਲ ਖਿਲਦੇ ਉਹ ਰੁੱਤ ਮਸਤਾਨੀ ਚਲੀ ਗਈ, ਕਰਕੇ ਅੜੀਆਂ ਬੇਕਾਰ ਦੀਆਂ ਤੂੰ ਕੀ ਖੱਟਿਆ ਮੈ ਕੀ ਖੱਟਿਆ,,,,, ਤੇਰਾ ਵੀ ਜੋਬਨ ਬੀਤ ਗਿਆ "ਦੇਬੀ " ਦੀ ਵੀ ਜਵਾਨੀ ਚਲੀ ਗਈ 😭😭😭😭
Lovely gift debi live 8❤❤❤❤❤❤🎉🎉🎉🎉🎉🎉
Very nice
Wah
ਸੱਚ ਜਾਣੀ ਤੂੰ ਪਰਖ ਕੇ ਆਪਾਂ ਕਦੋਂ ਦੇ ਖੂੰਜੇ ਲਾ ਰੱਖੇ ਨੇ ❤❤❤❤❤❤❤❤❤
ਵਾਹ ਜੀ ਬਹੁਤ ਖੂਬ
ਬਹੁਤ ਬਹੁਤ ਹੀ ਵਧੀਆ ਜੀ
Ustaad ji 🙏
ਬਹੁਤ ਜ਼ਿਆਦਾ ਸੋਹਣਾ ਜੀ❤️❤️🙏🏻🙏🏻
Thanks for Debi live 8
Waiting from long time
Love you ਵੀਰੇ 😆🥰
Dil khush karta #Debi saab ji je dilo duawa babeyo
Ikk ikk bol lajwab aa 🔥🔥👌
ਬਹੁਤ ਹੀ ਸੋਹਣਾ। ਖੂਬਸੂਰਤ ਸ਼ਾਇਰੀ
ਵਾਹ ਬਾਬਾ ਜੀ
ਇੱਕੋ ਦਿਲ ਹਰ ਵਾਰ ਲੁਟਾ ਕੇ ਮਿਲਦਾ ਹਾਂ ❤❤ love you ustad ji 🥰🥰
ਜੀਓ ਬਾਬਾ ਜੀ❤️❤️ ਬਹੁਤ ਦੁਆਵਾਂ ❤️❤️
Bhut vdya ji ❤️❤️❤️
Waaah ustad ji 🙏🙏🙏🙏🙏❤️❤️❤️❤️❤️
Great
Kiyaa hi baatan sirraa laaa rkhya pura ..
Saari hi release krdo Ji live 8..