ਚੀਨ🇨🇳ਦੀ ਕੰਧ ਤੇ ਜਾਕੇ ਆਇਆ ਰੋਣਾਂ😭|The Great wall of China

Поділитися
Вставка
  • Опубліковано 25 жов 2024

КОМЕНТАРІ • 260

  • @FlopYouTuber
    @FlopYouTuber  7 місяців тому +96

    ਚਾਈਨਾ ਨੂੰ ਬਾਏ ਕਹਿਣਾ ਔਖਾ 🇨🇳❤️

    • @cricketexpert945
      @cricketexpert945 7 місяців тому +2

      Visa process ਬਾਰੇ ਵੀ ਦਸੋ ਜੀ

    • @karanveersinghbrar979
      @karanveersinghbrar979 7 місяців тому +2

      ਬਾਈ ਚਾਈਨਾ ਗੁਮਣ ਦਾ ਖਰਚਾ ਕਿੰਨਾ ਹੁੰਦਾ

    • @narindersingh-rr8qt
      @narindersingh-rr8qt 7 місяців тому +1

      Kive aa bhra .tera hr ek blog main jrur dekhda .kde ludhiana aaya tan reply kr dei jrur milange
      Bahut gallan krnia tere nal bhra
      Dhyan rakho apna

    • @hardyarora3757
      @hardyarora3757 7 місяців тому +1

      Paji apne follower da reply v kr dya kro paji 10 vaar coment kita paji🙏🏻🙏🏻

    • @rahulbhardwaj9490
      @rahulbhardwaj9490 7 місяців тому +2

      Khich rkho veer g kam

  • @riprecords1372
    @riprecords1372 7 місяців тому +27

    ਨਾਹੀ ਆਪ ਡਿਗੇ ਨਾਹੀ ਡਿੱਗਣ ਦਿੰਦਾ ਜਿਵੇਂ ਚੀਨ ਦੀ ਦੀਵਾਰ ਪਿੱਛੇ ਓ ਹੁੰਦਾ ਐ ਲੋਕਾ ਪਿੱਛੇ ਹੁੰਦੀ ਆ ਮੰਡੀਰ ਭਾੜੇ ਦੀ ਤੇ ਮੇਰੇ ਪਿੱਛੇ ਖੜਾ ਮੇਰਾ ਪਿਓ ਹੁੰਦਾ ਐ Sidhu Moosewala ❤

  • @bhindajand3960
    @bhindajand3960 7 місяців тому +15

    ਚਾਇਨਾ ਦੇ ਸ਼ਾਨਦਾਰ ਸਫ਼ਰ ਵਿੱਚੋ ਅੱਜ ਦਾ ਦਿੰਨ ਵੀ ਬਹੁਤ ਸ਼ਾਨਦਾਰ ਵੱਖ ਵੱਖ ਚਾਇਨਾ ਦੇ ਰੰਗ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @SukhwinderSingh-wq5ip
    @SukhwinderSingh-wq5ip 7 місяців тому +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @HardeepSingh-lv3eu
    @HardeepSingh-lv3eu 7 місяців тому +21

    ਧੰਨਵਾਦ ਵੀਰ ਜੀ ਚੀਨ ਦੀ ਕੰਧ ਦਿਖੌਣ ਲਈ ਪਹਿਲਾਂ ਵੀ ਨਵਦੀਪ ਬਰਾੜ ਵੀਰੇ ਨੇ ਦਿਖਾਈ ਸੀ ਧੰਨਵਾਦ ਤੁਹਾਡਾ ਵੀਰ ਜੀ ਸਾਨੂੰ ਘਰ ਬੈਠਿਆਂ ਨੂੰ ਐਨਾ ਕੁਝ ਦਿਖੌਦੇ ਹੋ ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖਣ

  • @amritchhaharchhahar2178
    @amritchhaharchhahar2178 6 місяців тому +1

    🥰🥰🥰❤️🥰 ਬਹੁਤ ਘੈਂਟ ਹੈ ਬਾਈ

  • @jswaraich4128
    @jswaraich4128 7 місяців тому +5

    Thank you so much Veer 🎉 ਚੀਨ ਦੀ ਦਿਵਾਰ ਦੇਖ ਲਈ ਘਰ ਬੈਠੇ ...👍 ⚘️🍃🍂

  • @hsgill4083
    @hsgill4083 5 місяців тому +1

    ਬਹੁਤ ਵਧੀਆ ਬਲੋਗ ਪ੍ਰਗਟ ਸਿੰਘ ਘੈਂਟ ਪੰਜਾਬੀ ਵਿੱਚ ਹੀ ਗੱਲਾਂ ਕਰਦਾ ਚੀਨੀਆਂ ਨਾਲ ਵਾਹ ਓ ਸੂਰਮਿਆਂ ਧੰਨ ਧਨ ਕਰਵਾ ਦਿੱਤੀ ਧੰਨਵਾਦ ਤੇਰਾ

  • @HarjinderSingh-ce2be
    @HarjinderSingh-ce2be 7 місяців тому +5

    ਧੰਨਵਾਦ ਪ੍ਰਗਟ ਭਰਾ ਦਰਸ਼ਨ ਕਰਵਾਏ ਚੀਨ ਦੀ ਦੀਵਾਰ ਦੇ।❤❤❤❤❤❤❤❤❤❤❤❤❤❤❤❤❤❤❤❤

  • @GurmeetSingh-rt6or
    @GurmeetSingh-rt6or 7 місяців тому +5

    ਸਤਿ ਸ੍ਰੀ ਅਕਾਲ ਪਰਗਟ ਸਿੰਘ ਵੀਰ ਚੀਨ ਦੀ ਕੰਧ ਦੇਖਣਾ ਦਾ ਧੰਨਵਾਦ ਜੀ 🙏🙏🙏🙏🙏🙏🙏

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 7 місяців тому +1

    ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ

  • @reshamsingh7609
    @reshamsingh7609 7 місяців тому +3

    Nice..... Good job.... God bless you Veer...

  • @deepakchopra1443
    @deepakchopra1443 7 місяців тому +2

    Veere zindagi rahi ta jarur tere naal safer karage waheguru ji da Khalsa waheguru ji ki Fateh

  • @harvindersingh1788
    @harvindersingh1788 7 місяців тому +3

    ਬੜਾ ਵਧੀਆ ਲਗਦਾ ਬਾਈ ਥੋਡੀ ਵੀਡੀਓ ਦੇਖਕੇ. ਨਾਭਾ ਦੇ ਕਰੀਬ ਅਚਲ ਤੋਂ ਹਾਂ ਬਾਈ

  • @jasmersinghjassbrar3673
    @jasmersinghjassbrar3673 7 місяців тому +3

    ਬਹੁਤ ਵਧੀਆ ਢੰਗ ਨਾਲ ਕੰਧ ਵਿਖਾਈ ਬਾਈ। ਪ੍ਰਗਟ ਹੁਣ ਤੇਰਾ ਕਿੰਨਵਾਂ desh ਹੋ ਗਿਆ?

  • @LakhwinderSingh-bd9rp
    @LakhwinderSingh-bd9rp 7 місяців тому +1

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ🙏🙏

  • @HarpreetSingh-ux1ex
    @HarpreetSingh-ux1ex 7 місяців тому +4

    ਪ੍ਰਗਟ ਸਿੰਘ ਚੀਨ ਦੀ ਦੀਵਾਰ ਥੱਲੇ ਅੱਜ ਵੀ ਹਜ਼ਾਰਾਂ ਲਾਸ਼ਾਂ ਦਫ਼ਨ ਹਨ ਜੋਂ ਮਜ਼ਦੂਰ ਕੰਮ ਦੋਰਾਨ ਮਰ ਜਾਂਦੇ ਸਨ ਉਥੇ ਹੀ ਦਫ਼ਨ ਕਰ ਦਿੰਦੇ ਸਨ ਬਹੁਤ ਵਧੀਆ ਵਲੋਗ ਹੈ 🙏

    • @indianreal110
      @indianreal110 6 місяців тому +2

      ਵੀਰ ਜੀ। ਇਹ ਸਹੀ ਹੈ ਕਿ ਚੀਨ ਦੀ ਕੰਧ ਬਣਾਉਣ ਸਮੇਂ ਹਜਾਰਾਂ ਮਜ਼ਦੂਰ ਮਰ ਗਏ ਸਨ। ਪਰ ਇਹ ਇਕ ਮਿੱਥ ਹੈ ਕਿ ਇਹਨਾਂ ਮਜ਼ਦੂਰਾਂ ਨੂੰ ਕੰਧ ਵਿਚ ਦਫ਼ਨ ਕਰ ਦਿੱਤਾ ਗਿਆ ਸੀ। ਇਸਦਾ ਕੋਈ ਵੀ ਇਤਿਹਾਸਿਕ ਸਬੂਤ ਨਹੀਂ ਹੈ। ਵੈਸੇ ਵੀ ਇੰਨੇ ਮਨੁੱਖੀ ਸਰੀਰਾਂ ਨੂੰ ਕੰਧ ਵਿਚ ਦਫ਼ਨ ਕਰਨਾ ਬਹੁਤ ਔਖ਼ਾ ਸੀ ਕਿਉਂ ਕਿ ਚਾਰ ਤੋਂ ਪੰਜ ਲੱਖ ਮਜ਼ਦੂਰ ਮਾਰੇ ਗਏ ਸਨ ਇਸ ਦੋਰਾਨ

  • @samir0333
    @samir0333 7 місяців тому +6

    ਇਕ ਇਕ ਬੋਲ ਵਿਚ ਅਨੈਰਜੀ ਆ ਬਰੋ💯💥

  • @justtrending2710
    @justtrending2710 7 місяців тому +4

    🎉🎉🎉 love you darling khich k rkh meter 🎉❤❤❤❤❤❤

  • @GURISANGRUR96
    @GURISANGRUR96 7 місяців тому +2

    Nycc brother ❤ thanks
    God bless you always brother ❤

  • @amansaini4044
    @amansaini4044 7 місяців тому +2

    ਕੋਸ਼ਿਸ਼ ਕਰੇ ਕਰ ਏਵੇਂ ਦੀ ਜਗ੍ਹਾ ਤੇ ਦਸਤਾਰ ਸਜਾ ਕੇ ਜਾਏ ਕਰੋ ਵੀਰ
    Bohat ਵਧੀਆ ਲੱਗੂ ਦੇਖਣ ਵਾਲਿਆਂ ਨੂੰ ਵੀ ਤੇ ਸਾਨੂੰ ਵੀ

  • @gurmailsinghdhillon6268
    @gurmailsinghdhillon6268 7 місяців тому +1

    ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @rajangill803
    @rajangill803 7 місяців тому

    22 me tuhada china da poora blog dekhya bohat wadia Lagya baba ji tuhanu chadi kalha vich rakhe

  • @bhinder_singh_.8093
    @bhinder_singh_.8093 7 місяців тому

    ਬਹੁਤ ਵਧੀਆ ਕੰਮ ਕਰ ਰਹੇਹੋੰ ਭਰਾ ਜੀ

  • @JassSaab-g4i
    @JassSaab-g4i 7 місяців тому

    bohut sohni country aa..dhyaan rakhi veer sehat da

  • @rimpypreet1313
    @rimpypreet1313 7 місяців тому +1

    Bhout shoni video waheguru always blessed you

  • @PalwindarSingh-o9z
    @PalwindarSingh-o9z 7 місяців тому

    ਮੈਂ ਵੇਖ ਆ ਬਹੁਤ ਵਧੀਆ ਜੀ ਧੰਨਵਾਦ ਜੀ 👍

  • @sohivlogs16
    @sohivlogs16 6 місяців тому

    Jionda vasda reh jatta❤❤carry on

  • @nirmalsinghnikku2955
    @nirmalsinghnikku2955 7 місяців тому

    ਖਿੱਚ ਕੇ ਰੱਖ ਕੰਮ ਬਾਈ ❤ਬਹੁਤ ਸਾਰਾ ਪਿਆਰ ਤੈਂਨੂੰ

  • @CRGAMING-us2pw
    @CRGAMING-us2pw 7 місяців тому +1

    ਭਾਰਤ ਨਾਲੂ ਚੀਨ ਬਹੁਤ। ਸੋਹਣਾ ❤❤

  • @Chaudryff
    @Chaudryff 7 місяців тому

    ਬਦੀਆ ਬਲੋਗ ਬਾਈ ਜੀ

  • @virindersingh5445
    @virindersingh5445 7 місяців тому

    ਬੁਹਤ ਵਧੀਆ ਬਲੌਗ ਆ ਵੀਰ

  • @shahidanusrat6086
    @shahidanusrat6086 6 місяців тому

    May Allah SWT bless China and its beautiful people from Pakistan 🙂. Best regards from Pakistan 🙂.

  • @arjindersandhu3619
    @arjindersandhu3619 7 місяців тому

    waheguru je Maher karn sab te 🙏

  • @jobankhinda1233
    @jobankhinda1233 7 місяців тому +2

    1:20 ਦੋ ਹਜਾਰ ਸਾਲ😅🤣

  • @Hsidbbdkdkd
    @Hsidbbdkdkd 5 місяців тому

    13:33 Pash ❤

  • @navisingh9523
    @navisingh9523 7 місяців тому

    Vohat vdiaa gharde ne y todhe sport kardeya tenu 😢

  • @paramjitkaur8122
    @paramjitkaur8122 7 місяців тому +1

    God bless you beta ji

  • @MontyBrar-mu4ek
    @MontyBrar-mu4ek 7 місяців тому

    Bai Tu jehda guddi bebe mata bolda bahot he ghaint lagda nazara full aaonda vlog dekh k bai

  • @Sukhwinder-s6x
    @Sukhwinder-s6x 7 місяців тому

    ਬਹੁਤ ਵਧੀਆ ਪੁੱਤਰ

  • @balrajsingh4182
    @balrajsingh4182 7 місяців тому

    ਬਹੁਤ ਵਧੀਆ ਜੀ

  • @Mr_jaxs
    @Mr_jaxs 7 місяців тому

    ਚਾਈਨਾ ਵਾਲਿਆ ਨੇ ਆਪਣੀ ਭਾਸ਼ਾ ਚ ਹੀ ਹਰ ਜਗ੍ਹਾ ਤੇ ਲਿਖਿਆ ਆਪਣੇ ਇੰਗਲਿਸ਼ ਹੀ ਚਲਦੀ ਆ

  • @karanthaman1266
    @karanthaman1266 7 місяців тому

    ਗੱਲ ਬਾਤ ੳਕ ਬਾਈ ਜੀ ❤

  • @sukhsailbrah7497
    @sukhsailbrah7497 7 місяців тому

    veere video boht vdia hundi aw and informative also,but cuts bht hunde aw video ch.

  • @RakeshKumar-ue5td
    @RakeshKumar-ue5td 7 місяців тому +1

    God bless you bro

  • @HarrySehaj-qz8fu
    @HarrySehaj-qz8fu 7 місяців тому

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਬਾਈ ਸਾਰਾ ਖ਼ੱਰਚਾ ਕਿੰਨਾ ਆਉਂਦਾ ਬਾਈ ਜੀ 7 ਦਿੱਨ ਦਾ ਟੂਰ ਵਾਹਿਗੁਰੂ ਜੀ

  • @sandeepgarg7009
    @sandeepgarg7009 7 місяців тому

    Bought vadia vlog Bai ji bought time to dekhi se eh china khand ta train aaj dekh lai tera vlog dekh ka bakia da dekh sawad nhi aanda 😂❤❤

  • @SukhchainSingh-yh5xk
    @SukhchainSingh-yh5xk 7 місяців тому

    Tera pind kherra ustad yaad a kuj love 22g

  • @GurmukhSingh-lf9xu
    @GurmukhSingh-lf9xu 7 місяців тому

    BAHUT VADHIA VIR JI

  • @deepakchopra1443
    @deepakchopra1443 7 місяців тому

    Bohot vadiya taar meiu vi leke ja

  • @thileshkkumar4272
    @thileshkkumar4272 7 місяців тому

    Lage reh bai, baba bhali kre

  • @lovejeet1837
    @lovejeet1837 7 місяців тому

    Sirraaaa lgea bai china dekh k ❤

  • @sagarchauhan3390
    @sagarchauhan3390 5 місяців тому

    Proud to be Indian🚩🇮🇳

  • @Alivebaby573
    @Alivebaby573 7 місяців тому

    Khalsa ji
    God bless you

  • @BhupinderSingh-dg6et
    @BhupinderSingh-dg6et 7 місяців тому

    Wah g wah kamal karte mittra

  • @happynotsad7915
    @happynotsad7915 7 місяців тому

    Love you bai tusi hamesha khush raho ji ❤

  • @simranpreetkaur5779
    @simranpreetkaur5779 7 місяців тому +1

    Bhut sohna

  • @entertainmentpetsanimal
    @entertainmentpetsanimal 7 місяців тому +1

    ਪ੍ਰਧਾਨ ਘੈਟ

  • @JATINDER663
    @JATINDER663 7 місяців тому +1

    God blessed you keep it up ❤

  • @gurbindersingh5699
    @gurbindersingh5699 7 місяців тому

    ਬਹੁਤ ਵਧੀਆ ਵੀਰੇ ❤❤❤

  • @samir0333
    @samir0333 7 місяців тому +2

    Positive vibes🙌🏻💛

  • @JaspreetDevil
    @JaspreetDevil 7 місяців тому

    Bhoot Kaint video dekhkar najara a Gaya ❤❤❤

  • @AvtarSingh-ex3pt
    @AvtarSingh-ex3pt 2 місяці тому

    your way of telling is perfect, knowledge video great boy 👍

  • @MAJHABLOCKVLOGS
    @MAJHABLOCKVLOGS 3 місяці тому

    Ghiant vlog jnn❤

  • @gurjinderdhillon3302
    @gurjinderdhillon3302 7 місяців тому +1

    ਵੀਰ ਜੀ ਸਤਿ ਸੀ੍ ਅਕਾਲ

  • @happynotsad7915
    @happynotsad7915 7 місяців тому

    Thanks bai ji chaina da tuar dan lai ❤️

  • @maheshbrar
    @maheshbrar 7 місяців тому

    Bahut achi peshkash

  • @gauravchawla7306
    @gauravchawla7306 7 місяців тому +1

    Justin bieber ..never say never song shooted here too😮😮😮😮😮

  • @navjotbenipal2436
    @navjotbenipal2436 7 місяців тому

    Hlo brother videos bht vdiaa hundia ne
    Ik gl kehni c tuc jgaah jgaah ghumde o thoda mota km Kar bare v jankari Dea kro munde kudia lyii informative hojuga sb lyi Kyi vr lod hundi a kyia nu
    I hope tuc smjho ge 🙏 baki rb rakha

  • @SimranjitsinghBal
    @SimranjitsinghBal 7 місяців тому +1

    Bai tere vlogs bot vadea hunde ae

  • @HunterGaming22S
    @HunterGaming22S 7 місяців тому +1

    Bhai electronic market vicho ik drone hi buy kar lye da 😅

  • @goldenconstruction9810
    @goldenconstruction9810 7 місяців тому

    Nice God bless you

  • @paramjeetsaini7979
    @paramjeetsaini7979 7 місяців тому

    ਪਰਗਟ ਬਾੲੀ ਜਿੰਦਾਬਾਦ

  • @Grow_Up_Education
    @Grow_Up_Education 7 місяців тому

    Siraa hi aw Bai tu v

  • @balvirsingh6201
    @balvirsingh6201 7 місяців тому

    Gud aa km paji❤❤❤❤

  • @RNJgaming-w5i
    @RNJgaming-w5i 7 місяців тому

    Love u aa Bai Tera nll ❤

  • @Professorbrar13
    @Professorbrar13 7 місяців тому

    Pargat dhain rakh avda v bhut mehnat kr reha eh gbu

  • @VarinderSingh-eu7nq
    @VarinderSingh-eu7nq 7 місяців тому

    Swad a gya video dekh ke 😊😊

  • @raghbirsharma4940
    @raghbirsharma4940 7 місяців тому +1

    ਤੁਹਾਡੇ ਦੁਆਰਾ ਸ਼ਬਦ "ਬਹੁਤ ਜਿਆਦਾ" ਅਤੇ "ਘੈਂਟ ਐ" ਵਾਰ ਵਾਰ ਬੋਲਿਆ ਜਾਣਾ ਵਲੋਗ ਨੂੰ ਅਟਪਟਾ ਬਣਾ ਦਿੰਦਾ ਹੈ।

    • @FlopYouTuber
      @FlopYouTuber  7 місяців тому +1

      ਅੱਗੇ ਤੋ ਖਿਆਲ ਰੱਖੋ ਬਾਈ ਧੰਨਵਾਦ ਦੱਸਣ ਲਈ🙏

    • @samir0333
      @samir0333 7 місяців тому

      Mein tan vire tere vlog nalo koi sohna vlog ni dekhea dil khush hoo janda dekh k extreme level 💯💥

  • @sunilkumarjasotra68
    @sunilkumarjasotra68 7 місяців тому

    Bhai Kabhi Jammu Kashmir ghumne aao❤

  • @amarjotsinghsandhu6203
    @amarjotsinghsandhu6203 7 місяців тому

    Very nice 👍 work Pargat keep doing great 👍🙏work

  • @BenTenens
    @BenTenens 7 місяців тому +1

    Siraaa❤

  • @Karanveersingh-w9e
    @Karanveersingh-w9e 7 місяців тому

    Ghazab😮😮😮😮😮😮😮😮😮😮😮

  • @karamjitgill6787
    @karamjitgill6787 7 місяців тому

    God bless you always

  • @ritvikmalhotra8120
    @ritvikmalhotra8120 7 місяців тому

    Love from Punjab Amritsar 💕💕

  • @dg9358
    @dg9358 7 місяців тому

    You are a very authentic person like your simple commentary great wall❤❤❤

  • @karmjitsinghkarmjitsingh8815
    @karmjitsinghkarmjitsingh8815 7 місяців тому

    Sat shiri akal bai ji 🙏

  • @garrygamingyt4319
    @garrygamingyt4319 7 місяців тому

    Sukhryia y cinna dikha rhea love u bruh ❤

  • @BABY023p
    @BABY023p 7 місяців тому

    V..nyccccc vlog bai g👌👌

  • @amnindersingh2709
    @amnindersingh2709 7 місяців тому

    Nice bro stay blessed always ❤

  • @pankajreni
    @pankajreni 7 місяців тому

    Salut Bhai ena Safar eko time

  • @malwaboyvlogs5509
    @malwaboyvlogs5509 7 місяців тому

    ਧੰਨਵਾਦ, ਮੈ ਨਾਲ ਨਾਲ ਚਾਈਨਾ ਘੁੰਮ ਲਿਆ, ਸਵਾਦ ਆਗਿਆ ❤️❤️❤️

  • @jeetramanvlogs
    @jeetramanvlogs 7 місяців тому

    Beautiful vlog always ❤

  • @UsmanMani-t1x
    @UsmanMani-t1x 7 місяців тому

    Chrii a bhi❤❤❤

  • @HarpalSingh-ue2yn
    @HarpalSingh-ue2yn 3 місяці тому

    Very good verr

  • @GurpreetSingh-tj5nl
    @GurpreetSingh-tj5nl 7 місяців тому +1

    Great journey hai chaina di bai😢😢😢😢😢

  • @Prince00035
    @Prince00035 7 місяців тому

    Kaint aaa

  • @arvindrokna1675
    @arvindrokna1675 7 місяців тому

    Very nice vlog brothers❤

  • @Deepverma1988
    @Deepverma1988 7 місяців тому

    Love u aa veere ...❤❤❤❤

  • @ajaypayal66
    @ajaypayal66 7 місяців тому

    Thanks Brother ji