Narinder Biba | Punjabi Singer | Biography | Ghaintpunjab

Поділитися
Вставка
  • Опубліковано 11 кві 2020
  • Narinder Biba is one of those few Punjabi artists who delivered a wide range of songs to the music lovers. She sang Punjabi folktales, religious songs, love romances and more, which to date, are loved by those who enjoy listening to authentic Punjabi songs.
    Which of her songs do you know by heart?
    #narinderbiba #punjabifolk #punjabisinger

КОМЕНТАРІ • 22

  • @desibandeteertuka2347
    @desibandeteertuka2347 2 роки тому +2

    ਬਹੁਤ ਖੂਬਸੂਰਤ

  • @balwantsinghsidhu6456
    @balwantsinghsidhu6456 Рік тому +1

    Very nice information about biba ji thanks 🙏

  • @manjitthandi8970
    @manjitthandi8970 2 роки тому +1

    Good information

  • @ParamjeetSingh-lx1cz
    @ParamjeetSingh-lx1cz Рік тому

    Iliked voices ❤️👍

  • @pritpalsinghchinna8628
    @pritpalsinghchinna8628 4 роки тому +3

    ਵਾਹ ਵਾਹ ਬੀਬਾ ਜੀ ।

  • @Haryanvi1000
    @Haryanvi1000 2 роки тому +2

    'ਘਡਾ ਬਜਦਾ ਘੜੋਲੀ ਬਜਦੀ' ਏਹ ਗੀਤ ਜਗਮੋਹਨ ਕੋਰ ਦਾ ਗਾਆ ਐ ਜੀ।

    • @jagnarsingh3005
      @jagnarsingh3005 2 роки тому

      ਉਸ ਵੇਲੇ ਸਟੇਜਾਂ ਤੇ ਸਿੰਗਰ ਇਕ ਦੂਜੇ ਦੇ ਗਾਏ ਗੀਤ ਗਾ ਲੈਂਦੇ ਸਨ। ਰਿਕਾਰਡਿੰਗ ਹੋਰ ਗੱਲ ਹੈ।

  • @sarwansingh8867
    @sarwansingh8867 2 роки тому

    Very nice information.
    Sarwan Singh sandhu

  • @chardijawanibhangra8783
    @chardijawanibhangra8783 3 роки тому +1

    Old is gold

  • @bilal-is2ez
    @bilal-is2ez 3 роки тому +1

    Baut suhna ji. Sanehlata ji d biography v sadey tak pujdi kr dio please.

  • @RamSingh-kw7gn
    @RamSingh-kw7gn 2 роки тому

    ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲ਼ੀ ਸਭਿਅਕ
    ਗੀਤ ਗਾਉਣ ਵਾਲ਼ੀ ਫ਼ਨਕਾਰਾਂ ਸਤਿਕਾਰਯੋਗ ਬੀਬੀ
    ਨਰਿੰਦਰ ਬੀਬਾ ਆਪਣੇ ਗੀਤਾਂ ਜ਼ਰੀਏ ਅਮਰ ਰਹੇਗੀ

  • @cheemamusicfilms8054
    @cheemamusicfilms8054 2 роки тому

    ਕਮਾਲ ਦੀ ਜਾਣਕਾਰੀ ਅਤੇ ਪੇਸ਼ਕਸ਼ -ਧੰਨਵਾਦ !!

  • @narinderkumar715
    @narinderkumar715 2 роки тому

    Narinder good maam

  • @gurjitsaggu5025
    @gurjitsaggu5025 3 роки тому +1

    Good old people

  • @NirmalSingh-ym3qu
    @NirmalSingh-ym3qu 2 роки тому

    Wadhia Jankari thank you

  • @makhansingh5844
    @makhansingh5844 3 роки тому

    Good

  • @shakeenjatt4824
    @shakeenjatt4824 3 роки тому

    Good singer

  • @jagatkamboj9975
    @jagatkamboj9975 3 роки тому +1

    💚💚🙏🙏

  • @jagnarsingh3005
    @jagnarsingh3005 2 роки тому

    ਬੀਬਾ ਜੀ ਨੇ ਆਪਣੇ ਸਮੇਂ ਦੇ ਹਰੇਕ ਮੇਲ ਸਿੰਗਰ ਨਾਲ ਗਾਇਆ। ਉਹਨਾਂ ਦੀ ਸਟੇਜ ਤੇ 8-10 ਮੇਲ ਸਿੰਗਰ ਦੇਖੇ ਗਏ। ਪੂਰੇ ਸਟੇਜ ਪ੍ਰੋਗਰਾਮ ਦੌਰਾਨ ਮੇਲ ਸਿੰਗਰ ਆਉਂਦੇ ਜਾਂਦੇ ਰਹਿੰਦੇ ਸਨ। 8,000 ਤੋਂ ਉੱਪਰ ਰਿਕਾਰਡਿੰਗ ਹੋਣ ਕਰਕੇ ਅਤੇ ਗੀਤ ਸੰਗੀਤ ਵਿੱਚ ਵਰਾਇਟੀ ਵਧਣ ਕਰਕੇ ਇਹ ਜ਼ਰੂਰੀ ਸੀ ਕਿ ਮੇਲ ਸਿੰਗਰ ਵੱਧ ਤੋਂ ਵੱਧ ਨਾਲ ਰੱਖੇ ਜਾਣ। ਕਹਿ ਸਕਦੇ ਹਾਂ ਕਿ ਬੀਬਾ ਜੀ ਇਕ ਸੰਪੂਰਨ ਸੰਸਥਾ ਸਨ। ਉਹਨਾਂ ਨੇ ਪੰਜਾਬ ਵਿੱਚ ਬਹੁਤ ਸਾਰੇ ਮੇਲ ਸਿੰਗਰ ਪੈਦਾ ਕੀਤੇ। ਉਸ ਵੇਲੇ ਸਿੰਗਰ ਪੈਸੇ ਦੇ ਲਾਲਚੀ ਨਹੀਂ ਸਨ, ਸ਼ਾਬਾਸ਼ ਦੇ ਭੁੱਖ਼ੇ ਸਨ। ਇਕ ਇਕ ਗੀਤ ਹੀ ਵੱਡੀ ਪ੍ਰਾਪਤੀ ਹੁੰਦੀ ਸੀ। ਬੀਬਾ ਜੀ ਸਰੀਰਕ ਤੌਰ ਤੇ ਤਕੜੇ ਸਨ, ਗਾਉਂਦੇ ਥਕਦੇ ਨਹੀਂ ਸਨ। ਉਹ ਮਹਾਨ ਗਾਇਕਾ ਸਨ।

  • @chardijawanibhangra8783
    @chardijawanibhangra8783 3 роки тому

    Salam h ji

  • @tutiantanndan
    @tutiantanndan Рік тому

    Mera Nanka pind Sargodha Chak 120 Janubi
    Please menoo koi contact number day saksay o ohnaa de family da