10-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 23 жов 2024

КОМЕНТАРІ • 95

  • @SatnamSingh-x4h
    @SatnamSingh-x4h 2 місяці тому +2

    🎉🎉🎉

  • @abhirajdhaliwal2375
    @abhirajdhaliwal2375 2 місяці тому +47

    ਕੋਈ ਮਾਲਵਾ ਨਹਿਰ ਨੀ ਕੋਈ ਦਸਮੇਸ਼ ਨਹਿਰ ਨੀ ਸਭ ਝੂਠ ਬੋਲਦੇ ਨੇ ਕਰਜੇ ਤੇ ਕਰਜਾ ਚੁੱਕੀ ਜਾਂਦੇ ਨੇ ਕੋਈ ਨਹਿਰ ਨਹੀਂ ਬਣੇਗੀ ਸੂਏ ਕੱਸੀਆ ਤਾਂ ਸਾਫ ਨਹੀਂ ਕੀਤੇ ਜਾਂਦੇ ਇਹਨਾਂ ਤੋਂ

    • @chdsingh5727
      @chdsingh5727 2 місяці тому +6

      Wright

    • @BalbirSingh-fh1kg
      @BalbirSingh-fh1kg 2 місяці тому

      ਅਮਿੱਟ ਲਿਖਣ ਵਾਲਿਆਂ ਤੇਰਾ ਮੂੰਹ ਕਾਲਾ ਤੂੰ ਤੂੰ ਪੱਕਾ ਵਿਰੋਧੀ ਆ ​@@chdsingh5727

    • @harbhajansingh4281
      @harbhajansingh4281 2 місяці тому

      Eh nehar har haalat ch banegi tusi chinta na karo.

    • @harbhajansingh4281
      @harbhajansingh4281 2 місяці тому

      Kassia ch te pani kitne saala baad aa riha hai. Pakke v keete han te underground pipe v paye han.

  • @abhirajdhaliwal2375
    @abhirajdhaliwal2375 2 місяці тому +8

    ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਮੇਰੇ ਦੇਸ਼ ਦੇ ਖਿਡਾਰੀਆਂ ਨੂੰ ਤਰੱਕੀਆਂ ਬਖਸਨ ਦੇਸ਼ ਦਾ ਹੋਰ ਵੀ ਨਾਮ ਉੱਚਾ ਕਰਨ ਦਾ ਬਲ ਬਖਸ਼ੇ

  • @SinghBh-mu8wv
    @SinghBh-mu8wv 2 місяці тому +40

    ਮਾਫ ਕਰਨਾ ਗੱਲ ਕੌੜੀ ਪਰਵਾਸੀਆਂ ਨੂੰ ਪਹਿਲਾਂ ਲਿਆਉਂਦੇ ਵੋਟਰ ਬਣਾਉਂਦੇ ਕਮਰੇ ਤੋਂ ਬੈਡ ਤੱਕ ਲਿਆਉਂਦੇ ਜਵਾਈ ਬਣਾਉਂਦੇ ਕੁੜੀਆਂ ਲੈ ਕੇ ਭੱਜ ਜਾਂਦੇ ਇਹ ਕੰਮ ਕੀ ਸਹੀ ਹੈ ਕੰਮ ਕਰਨ ਅਸੀਂ ਵੀ ਜਾਂਦੇ ਸਾਨੂੰ ਤੇ ਕੋਈ ਕਿਤੇ ਰਹਿਣ ਨਹੀਂ ਦਿੰਦਾ ਜਾਂ ਹਿਮਚਲ ਵਰਗੀਆਂ ਸਟੇਟਾਂ ਚ ਹਰ ਇੱਕ ਥਾਂ ਸਾਡੇ ਲਈ ਵੀ ਆਜ਼ਾਦੀ ਹੋਵੇ ਦੋ ਗਿੱਲੀ ਗੱਲ ਕੋਟ ਨਾ ਕਰੇ ਕੰਮ ਕਰਨ ਆਉਣ ਵਾਪਸ ਆਪਣੇ ਟਿਕਾਣੇ ਜਾਣ ਇਹ ਰੂਲ ਪਾਸ ਕਰਨ ਪੰਜਾਬ ਕੋਈ ਧਰਮਸ਼ਾਲਾ ਨਹੀਂ ਹੈ ਪੰਜਾਬੀਆਂ ਦੇ ਦਿਲ ਵੱਡੇ ਫੂਕ ਨਾ ਛਕਾਇਆ ਕਰੋ ਬੇੜਾ ਬਾਤਾ ਤੁਸੀਂ ਸਰਕਾਰੋ ਪੰਜਾਬ ਦਾ ਆਪ ਤੁਸੀਂ ਰਹਿਣਾ ਨਹੀਂ ਪ੍ਰਵਾਸੀਆਂ ਨੂੰ ਉਰੇਬਾੜ ਦੋ ਪੰਜਾਬ ਨੂੰ ਵਾਰਲੀਆਂ ਕੰਟਰੀਆਂ ਚ ਭੇਜ ਦੋ ਤੁਸੀਂ ਬਾਅਦ ਚ ਫੋਰਮ ਬਣਾ ਲਓ ਫੈਕਟਰੀਆਂ ਬਣਾ ਲਓ ਆਪਦੇ ਢਿੱਡ ਪਾਲ ਲਓ

    • @TSingh-m9g
      @TSingh-m9g 2 місяці тому +1

      @@SinghBh-mu8wv ਬਿਲਕੁਲ ਸਹੀ ਕਿਹਾ ਭਾਈ ਸਹਬ

  • @amarjeetkaur4847
    @amarjeetkaur4847 2 місяці тому +21

    Waheguru ji mahar karo Punjab ta 🙏

  • @sankalp1643
    @sankalp1643 2 місяці тому +6

    ਨੇਜਾ ਸੁੱਟਣ ਵਿੱਚ ਵਿਸ਼ਵ ਰਿਕਾਰਡ ਨਹੀਂ ਓਲੰਪਿਕ ਰਿਕਾਰਡ ਬਣਿਆ ਹੈ

  • @darshansingh9874
    @darshansingh9874 2 місяці тому +3

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @BalkarGovindpura
    @BalkarGovindpura 2 місяці тому +7

    ਰਾਜਾ ਵੜਿੰਗ ‌ਰਾਜਾ ਸਿੱਧੂ ਮੂਸਾਵਾਲੇ ਜ਼ਿੰਦਾਬਾਦ ❤❤❤❤❤

  • @SikanderSandhu-id5kq
    @SikanderSandhu-id5kq 2 місяці тому +23

    ਬਹੁਤ ਵਧੀਆ ਸੋਚ ਪ੍ਰਵਾਸੀ ਨੂੰ ਪੰਜਾਬ ਵਿੱਚ ਜਗ੍ਹਾ ਨਾ ਦਿੱਤੀ ਜਾਵੇ ਆਪੋ ਆਉਂਣੇ ਬੰਦ ਹੋ ਜਾਣਗੇ ਫੇਰ ਪੰਜਾਬ ਦੇ ਹਰ ਇੱਕ ਨੂੰ ਕੰਮ ਕਰਨ ਲਈ ਮਿਲਨ ਗੇ

  • @SatinderKaur-vp1zk
    @SatinderKaur-vp1zk 2 місяці тому +11

    Gud job chal sahib ji

  • @HarjitSingh-fq3oc
    @HarjitSingh-fq3oc 2 місяці тому +18

    ਇਲਾਕਾ ਅਜੀਤ ਸਿੰਘ ਨਗਰ ਪੰਚਾਇਤ ਦਾ ਬਹੁਤ ਵਧੀਆ ਫੈਸਲਾ ਹੈ ਐਸੇ ਫੈਸਲੇ ਪੰਜਾਬੀਆਂ ਨੂੰ ਹਰ ਇੱਕ ਪਿੰਡ ਸ਼ਹਿਰ ਵਿੱਚ ਲੈਣੇ ਚਾਹੀਦੇ ਨੇ

  • @NoorSidhu-y4b
    @NoorSidhu-y4b 2 місяці тому

    ਰਾਜੇ ਬ ਦੀ ਗੱਲ ਸਹੀ ਆ

  • @amriksinghsidhu2656
    @amriksinghsidhu2656 2 місяці тому +10

    Good news

  • @ajaibsingh-td1cu
    @ajaibsingh-td1cu 2 місяці тому +1

    ਚਾਹਲ ਸਾਬ੍ਹ ਤੁਸੀਂ ਸਿਆਣੇ ਜੇ ਹਰ ਗੱਲ ਨੂੰ ਭਗਵੰਤ ਮਾਨ ਨਾਲ ਨਾਂ ਜੋੜਿਆ ਕਰੋ ਜਿਹੜੇ ਡਿਪਾਰਮੈਟ ਦਾ ਕਸੂਰ ਹੋਵੇ ਉਨ੍ਹਾਂ ਲੋਕਾਂ ਜਗਾਓ ਤੁਹਾਨੂੰ ਪਤਾ ਸਿੱਧੂ ਐਸ ਐਸ ਪੀ ਲਗੇ ਸਨ ਰਾਤ ਰਾਤ ਵਿੱਚ ਹੀ ਬਠਿੰਡਾ ਸਹੀ ਹੋ ਗਿਆ ਸੀ ਉਸ ਨੂੰ ਸਰਕਾਰ ਨੇ ਕੋਈ ਵਖਰਾ ਹੁਕਮ ਜਾਰੀ ਨਹੀਂ ਸੀ ਕੀਤਾ

  • @sukhmindersalh4685
    @sukhmindersalh4685 2 місяці тому +14

    ਮਸ਼ਹੂਰੀ ਵਾਲੀ ਸਰਕਾਰ ਮੁਰਦਾਬਾਦ

  • @satnaam.singhmalhi6249
    @satnaam.singhmalhi6249 2 місяці тому +13

    ਸਤਿ ਸ੍ਰੀ ਆਕਾਲ ਜੀ 🙏

  • @TSingh-m9g
    @TSingh-m9g 2 місяці тому +15

    ਸਭ ਤੋਂ ਪਹਿਲਾਂ ਉਨ੍ਹਾਂ ਦੋ ਮਾਂਵਾਂ ਨੂੰ ਨਮਸਕਾਰ ਹੈ ਜੋ ਕਿ ਦੋ ਮੈਡਲਿਸਟ ਖਿਡਾਰੀਆਂ ਦੀਆਂ ਮਾਂਵਾਂ ਹਨ ਇੱਕ ਮਾਤਾ ਪਾਕਿਸਤਾਨ ਤੋਂ ਹੈ ਤੇ ਦੂਜੀ ਭਾਰਤ ਤੋਂ, ਦੋਂਹਾਂ ਨੇ ਉਨ੍ਹਾਂ ਜੇਤੂਆਂ ਨੂੰ ਅਪਣੇ ਪੁੱਤਰ ਹੋਣ ਦਾ ਮਾਂਣ ਬਖ਼ਸ਼ਿਆ ਹੈ ਤੇ ਉਨ੍ਹਾਂ ਨੇ ਦੋਂਹਾਂ ਸਰਕਾਰਾਂ ਦੇ ਮੂੰਹ ਤੇ ਕਰਾਰਾ ਤਮਾਚਾ ਮਾਰਿਆ ਹੈ ਜਿਨਾਂ ਦੀ ਬਦੌਲਤ ਦੋਂਵੇਂ ਮੁਲਕਾਂ ਦੇ ਐਵਾਂਮ ਇੱਕ ਦੂਜੇ ਦੇ ਦੁਸ਼ਮਣ ਬਣਾ ਕੇ ਦੂਰ ਕੀਤੇ ਹੋਏ ਹਨ ਪਰ ਦਿਲੀ ਸਾਂਝ ਸੌ ਪਰਦੇ ਫ਼ਾੜ ਕੇ ਵੀ ਬਾਹਰ ਆ ਹੀ ਜਾਂਦੀ ਹੈ ਜਿਸ ਲੱਈ ਜਿੱਥੇ ਉਨ੍ਹਾਂ ਮਾਤਾਵਾਂ ਦਾ ਦਿਲੋਂ ਧੰਨਵਾਦ ਹੈ ਤੇ ਦਿਲੋਂ ਹੀ ਉਨ੍ਹਾਂ ਹੁਕਮਰਾਨਾਂ ਨੂੰ ਲਾਹਨਤਾਂ ਵੀ ਹਾਜ਼ਰ ਹਨ,
    ਜੋ ਮਾਨ ਨੇ ਤਗਮੇ ਜੇਤੂ ਖਿਡਾਰੀਆਂ ਦਾ ਮਾਂਨ ਸਤਿਕਾਰ ਕੀਤਾ ਹੈ ਓਹ ਹੈ ਤਾਂ ਦਰੁਸਤ ਪਰ ਜਨਤਾ ਵਲੋਂ ਟੈਕਸਾਂ ਦੀ ਸ਼ਕਲ ਵਿੱਚ ਜੋ ਧਨ ਰਾਸ਼ੀ ਦਿੱਤੀ ਹੋਈ ਹੈ ਉਸਨੂੰ ਇਸ ਤਰ੍ਹਾਂ ਬਰਬਾਦ ਕਰਨ ਦਾ ਉਸਨੂੰ ਕੋਈ ਹੱਕ ਨਹੀਂ ਹੈ ਜੋ ਕਿ ਕਰੀਬ ਇੱਕ ਕਰੋੜ ਹਰ ਖਿਡਾਰੀ ਨੂੰ ਦੈਂਣ ਦਾ ਐਲਾਨ ਕੀਤਾ ਹੈ ਭਾਂਵੇ ਕਿ ਉਨ੍ਹਾਂ ਦਾ ਜਿੰਨਾ ਵੀ ਮਾਨ ਸਤਿਕਾਰ ਕੀਤਾ ਜਾਏ ਓਹ ਬਹੁਤ ਘੱਟ ਹੈ ਪਰ ਬਜਾਏ ਨਕਦ ਦੈਂਣ ਨਾਲੋਂ ਉਨ੍ਹਾਂ ਨੂੰ ਪੱਕੀਆਂ ਨੌਕਰੀਆ ਦਿੱਤੀਆਂ ਜਾਂਣੀਆਂ ਚਾਹੀਦੀਆਂ ਹਨ ਤਾਂ ਜੁ ਓਹ ਅਪਣੀ ਜ਼ਿੰਦਗੀ ਆਰਾਮ ਨਾਲ ਬੇ ਫ਼ਿਕਰ ਹੋ ਕੇ ਗੁਜ਼ਾਰ ਸਕਣ ਪਰ ਜੇ ਜ਼ਿਆਦਾ ਹੀ ਨਕਦੀ ਦੈਂਣ ਦੇ ਜਰਾਸੀਮ ਲੜਦੇ ਹਨ ਤਾਂ ਇਹ ਅਪਣੇ ਕੋਲੋਂ ਅਪਣੀ ਕਮਾਈ ਹੋਈ ਧਨ ਰਾਸ਼ੀ ਚੋਂ ਦੇਵੇ ਜਾਂ ਪਾਰਟੀ ਫ਼ੰਡ ਚੋਂ ਦੇਵੇ ਕਿਉਂਕਿ ਓਹ ਪੈਸੇ ਵੀ ਜਨਤਾ ਦੇ ਹੀ ਹਨ ਪਰ ਇਸਨੂੰ ਸਿਵਾਏ ਅਪਣੀ ਮਸ਼ਹੂਰੀ ਕਰਨ ਦੇ ਹੋਰ ਕੁਛ ਦਿਖਾਈ ਨਹੀਂ ਦੈਂਦਾ ਮੁਲਾਜ਼ਮ ਤਨਖਾਹਾਂ ਲੈਂਣ ਲੱਈ ਹੜਤਾਲਾਂ ਕਰ ਰਹੇ ਹਨ ਤੇ ਇਹ ਪੈਸਾ ਇਸ ਢੰਗ ਨਾਲ ਖੁਰਦ ਬੁਰਦ ਕਰ ਰਿਹਾ ਹੈ ਅਗਲੇ ਮਹੀਨੇ ਚਾਰ ਜ਼ਿਮਨੀ ਚੋਣਾਂ ਵੀ ਆ ਰਹੀਆਂ ਹਨ ਉੱਥੇ ਵੀ ਸਰਕਾਰੀ ਪੈਸਾ ਹੀ ਖ਼ਰਚਿਆ ਜਾਏਗਾ ਜਾਂਨੀ ਕਿ ਜਨਤਾ ਦਾ ਹੀ ਦਿਵਾਲਾ ਨਿਕਲੇਗਾ ਤੁਸੀਂ ਲੋਕ ਛੋਟੇ ਮੋਟੇ ਲੁਟੇਰਿਆਂ ਲੱਈ ਤਾਂ ਸਰਕਾਰ ਨੂੰ ਹਾਲ ਦੁਹਾਈ ਪਾਉਂਦੇ ਹੋ ਪਰ ਜੋ ਸ਼ਰੇਆਮ ਕਰੋੜਾਂ ਰੁਪਏ ਚੋਂਣ ਖਰਚੇ ਲੱਈ ਲੁਟਾ ਰਿਹਾ ਹੈ ਉੱਥੇ ਕੁਸਕਦੇ ਨਹੀਂ ਹੋ, ਕੀ ਗਲ, ਕੀ ਓਹ ਇਸ ਪੈਸੇ ਨੂੰ ਖਰਚਣ ਦਾ ਸਹੀ ਹੱਕਦਾਰ ਹੈ?ਜੇ ਹੈ ਤਾਂ ਰੋਇਆ ਨਾ ਕਰੋ ਚੁਪ ਚਾਪ ਲੁੱਟਾਂ ਖੋਹਾਂ ਹੋਣ ਦਿਓ ਭਾਂਵੇ ਓਹ ਹਜ਼ਾਰ ਰੁਪਏ ਦੀ ਹੋਵੇ ਜਾਂ ਹਜ਼ਾਰ ਕਰੋੜ ਦੀ ਹੋਵੇ,

    • @harbhajansingh4281
      @harbhajansingh4281 2 місяці тому

      Janta da paise di durvarto nahi honi chahidi. Mere khiyal ch ehna khidaarian nu naukriya v dittiya hoyia han.

  • @JaswantSingh-qi4ok
    @JaswantSingh-qi4ok 2 місяці тому

    Good job Chahal Sahb

  • @lovepreetbrar3758
    @lovepreetbrar3758 2 місяці тому +1

    arshad ndeem congratulations ❤

  • @KulwinderSingh-hd4kt
    @KulwinderSingh-hd4kt 2 місяці тому

    JUDGE SINGH CHAHAL JI TUSI BAHUT JOR LAA KE BOLDAY HO, VERY GOOD NEWS CHANNEL.

  • @RamRatan-n1t
    @RamRatan-n1t 2 місяці тому

    Good Job

  • @BhupinderSingh-ik2dh
    @BhupinderSingh-ik2dh 2 місяці тому +3

    Ok.g

  • @g.s.randhawa9446
    @g.s.randhawa9446 2 місяці тому +1

    Bhaiye bhajao punjab bachao

  • @manjitSingh-yo9fq
    @manjitSingh-yo9fq 2 місяці тому +3

    Mosam ve daso ver ji

  • @SantokhSingh-u5u
    @SantokhSingh-u5u 2 місяці тому +6

    0:20

  • @narindersingh9364
    @narindersingh9364 2 місяці тому

    Good News Veer ji 👍❤👍

  • @HarvinderSingh-nr6pn
    @HarvinderSingh-nr6pn 2 місяці тому +2

    17 ਮਹੀਨੇ ਝੂਠ ਦੀ ਹਾਰ ਹੋਈ

    • @harbhajansingh4281
      @harbhajansingh4281 2 місяці тому

      Asi te pehle hi kehnde c ki eh jhooth da planda hai. Koi shraab ghutala hoyia hi nahi. Jado policy hi laagoo nahi keeti gayi te ghutala kitho ho giya. Eh farzi ghutala c jis ch Modi sarkar di haar hoyi hai.

  • @drpardeepjodhan5450
    @drpardeepjodhan5450 2 місяці тому

    Congratulations

  • @PuranSingh-f2v
    @PuranSingh-f2v 2 місяці тому +6

    Very very nice good ਪੁੱਤਰਾ ਸਪੀਚ

  • @gurus1213
    @gurus1213 2 місяці тому

    Thanks

  • @JarnailSingh0099
    @JarnailSingh0099 2 місяці тому +1

    ਇਸ ਐਡਵੋਕੇਟ ਨੂੰ ਕਹੋ ਗੁਜ਼ਰਾਤ ਐਂਡ ਹਿਮਾਚਲ ਪ੍ਰਦੇਸ਼ ਵਿੱਚ ਵੀ ਕੇਸ ਕਰੇ

  • @tajindersohal890
    @tajindersohal890 2 місяці тому +1

    Good Raja ji

  • @Vashistpress1123
    @Vashistpress1123 2 місяці тому +2

    Molik adhikar Himachal pardesh mein kithe,outsider can not purchase land/plot place,,,,Jo announce sarkar kardi laggu nahi karde/jive NOC hataa ditti par lagu nihi kitta ,no notification,

  • @tajindersohal890
    @tajindersohal890 2 місяці тому +3

    Rain at ASR in two hou
    R

  • @SatnamSingh-x4h
    @SatnamSingh-x4h 2 місяці тому

    🎉

  • @SukhchainSingh-k5o
    @SukhchainSingh-k5o 2 місяці тому

    🎉🎉🎉❤❤😊😊

  • @harbhajansingh4281
    @harbhajansingh4281 2 місяці тому

    Asha workers bibia diyan manga jayaj han Maan sarkar nu mann lainia chahidia han.

  • @SahilWahla-x4j
    @SahilWahla-x4j 2 місяці тому +7

    ਪੰਜਾਬ ਸਰਕਾਰ ਨੇ ਤੇ ਭਗਵੰਤ ਮਾਨ ਨੇ ਨਹਿਰ ਤੇ ਭਾਵੇਂ ਨਾ ਬਣੇ ਪਰ ਭੰਡ ਨੇ ਮਸੁਰੀ ਤੇ ਫੋਟੋ ਆ ਹੀ ਲਾਉਣੀਆ ਤੇ ਪੈਸਾ ਪੰਜਾਬ ਦਾ ਬਰਬਾਦ ਕਰਨਾ ਇਹਨਾਂ ਨੇ

  • @manjeetsinghdeol9616
    @manjeetsinghdeol9616 2 місяці тому +1

    🙏🙏

  • @PARAMJITSINGHPANNU-ei2gk
    @PARAMJITSINGHPANNU-ei2gk 2 місяці тому +1

    Jaj Singh Chahal it's seems that you are taking special intrest the News which against AAP Govt

  • @UsguuGdohd
    @UsguuGdohd 2 місяці тому +2

    ਗੁਜਰਾ ਨੇ ਨਹਿਰਾ ਤੇ ਕਬਜੇ ਕੀਤੇ
    ਓਨਾ ਨੁ ਵੀ ਪੁੱਛੋ ਪੈਸੇ ਲੇ ਕੇ ਰਖੇ ਨੇ

  • @BalvirsinghSingh-u4b
    @BalvirsinghSingh-u4b 2 місяці тому +3

    Zero cm bhagwant maan lokan de mutabak ni kam karde

  • @BalvirsinghSingh-u4b
    @BalvirsinghSingh-u4b 2 місяці тому +2

    Nahai de project band kra kay nehar di mashoori di durwarton janta bardashat ni karegi.band hove

  • @ManojKumar-kx5bh
    @ManojKumar-kx5bh 2 місяці тому +2

    Nasha.vechan.wale.police.faradi.nahi.rat.nu.tautan.de.nal.firde.nasha.vechan.wale

  • @AmritLala-sn8ue
    @AmritLala-sn8ue 2 місяці тому

    ਅੰਮ੍ਰਿਤਪਾਲ

  • @RanjitGill-wq9du
    @RanjitGill-wq9du 2 місяці тому +1

    Bahut badhiya Jagjit Singh chahal Jinda re Putra

  • @KULWINDERKAUR-m8h
    @KULWINDERKAUR-m8h 2 місяці тому

    Amritpal singh jindabad

    • @harbhajansingh4281
      @harbhajansingh4281 2 місяці тому

      Amritpal Singh nu laldi rihaw karna chahida hai ta ki oh v apne halke de mudde hall kar sakan te loka diya mushkila hall kar sakan.

  • @BalvirsinghSingh-u4b
    @BalvirsinghSingh-u4b 2 місяці тому +1

    Maan Sarkar di canal di advotised de paise di durwarton band karao. Maan cm ne khajane di durwarton. Kiti band karao

    • @harbhajansingh4281
      @harbhajansingh4281 2 місяці тому

      Majithiya ji tere jeeje ne v bahut istihar ditte san. Jhooth de neeh pathar rakhe san. Akali sarkar de pichhle 6 month check karo besumar roz hi poore page de istihar ditte san par kam koi nahi hoyia Maan saab ta fir v kam kar rahe han.

  • @BalvirsinghSingh-u4b
    @BalvirsinghSingh-u4b 2 місяці тому +1

    Jo kam karne oh zero ho rkhe. Jo ni karne oh large scale te horihe galat hai

  • @PARAMJITSINGHPANNU-ei2gk
    @PARAMJITSINGHPANNU-ei2gk 2 місяці тому

    What about HP and Rajasthan case where we can not purchase of Land

  • @narvansingh5154
    @narvansingh5154 2 місяці тому +1

    Rajsthan de veh vadn deda Sanu asi keo vadn dehe

  • @MohinderSidhu-lx4ui
    @MohinderSidhu-lx4ui 2 місяці тому

    Do not Worry now So many canals nikllan gian

  • @SantokhSingh-u5u
    @SantokhSingh-u5u 2 місяці тому +1

    😂😂😂😂😂 malva ne😂😂😂😂😅her

  • @waarisghumman3856
    @waarisghumman3856 2 місяці тому

    Tagma not namga

  • @JiwanKumar-gi2sg
    @JiwanKumar-gi2sg 2 місяці тому

    Bahut wadea keta

  • @kulaar0046
    @kulaar0046 2 місяці тому

    😅😊😊😅😊😊😊😊😊😊😊😊😊😊

  • @PbTiger123
    @PbTiger123 2 місяці тому +1

    ❤❤❤❤ ਮੂਸਾ 👍👍👍👍🙏 ਕੇਂਦਰ ਸਰਕਾਰ,👎👎👎👎😄

    • @PbTiger123
      @PbTiger123 2 місяці тому +1

      ❤❤❤❤ ਮਹਿਤਾਬ bro

  • @KULWINDERKAUR-m8h
    @KULWINDERKAUR-m8h 2 місяці тому

    Kyu tuc 72 saal km krogia te baki kithe jange. 58.60 saal bahut hai nokri

  • @baldevnarike1673
    @baldevnarike1673 2 місяці тому

    0

  • @samarpreetsingh4119
    @samarpreetsingh4119 2 місяці тому

    Akalidal nu eh Kam karna Banda cDasmes Nehar v kaddo Mann sab j

    • @harbhajansingh4281
      @harbhajansingh4281 2 місяці тому

      Akali dal v eh nehar bna sakda c par ohna koi chajda kam nahi keeta foke vyde karde rahe han.

  • @harwindersingh41
    @harwindersingh41 2 місяці тому

    Punjabi aa nu v hor tha satkar ni melda

  • @harbhajansingh4281
    @harbhajansingh4281 2 місяці тому

    Budde nale da case bahut purana hai te jayaj v hai. Es nu saaf karn diyan kayi vaar khabra aayia par fir v saaf quon nahi keeta ja riha. AAP ne v es nu thik karn da vyda keeta c.

  • @SurinderSingh-l6p
    @SurinderSingh-l6p 2 місяці тому

    😂😢😅😮

  • @harbhajansingh4281
    @harbhajansingh4281 2 місяці тому

    Tusi loka nu awein gumrah na karo. Paise barbaad nahi honge nehar zroor banegi.

  • @MastanSingh-hp8kz
    @MastanSingh-hp8kz 2 місяці тому

    Ppppppppppppppp😢pppppppppc😊p9óp 13:42 😊🎉

  • @baldevnarike1673
    @baldevnarike1673 2 місяці тому

    0