JATTT Ta JATTT hunda …Jo Marji kahi javo,,,,,,Punjab di police he sab piche hundi…..chae ind Punjab chae pak Punjab police hove……gal Ta stand di hai Jo JATTTT ne laga Ditta ….wahe guru is de parivar Te mehar bhariya hath rakhe
@@AliMurtaza-b3y ویر جی آپنی تربیت ایتھے ظاہر نا کرو، حسد نہیں کری دا، تہاڈے کول بوہت زیادہ علم اے، تسی بوہت بداعتماد شخصیت جے تے فیر تسی اک تفصیل والی ویڈیو اپلوڈ کرو، میں تہاڈی ویڈیو ویکھاں گا تسی کنے اعتماد نال بول سکدے جے، یا فیر آپ کسے جئی نا تےگل کرنوں رہی نا جیوندے وسدے رہو ❣️
Thanks ji for giving us the true and entire story. Criminals nu hero dey taur te pesh karna bund karo. Eh kisey da bhala nahi kardey . Saarey area dey lokkaan nu nsheti bana ditta es Criminal ne.
2 jnya nu fadn 4000 banda aya pakistan di police eni drpok aaa ki????? 2 bandya ne 4000 police wale 22 ghante bhajai rkhe bai kmaaal krti faisal jatt ne
ساری غلط بات ہے فیصل جٹ پہ کوئی 302 کا پرچہ نہیں تھا کوئی وہ چور ڈکیٹ نہیں تھا صرف وہ منشیات بیچتا تھا اب ہر کسی کا اپنا منہ ہے جو بھی باتیں کرتے رہے 😘❤️🇵🇰🇵🇰🇵🇰🇵🇰
O bahi saab asal baat ka tum ko hud patta nahi hai. Pahlay jankary le lo per interview du tumary sary information galat hai. Aor logo ki videos dekh lo tu tum ko asal haqiaq ka patta chal ja ga.
ਜੱਟ ਤਾਂ ਜੱਟ ਹੀ ਹੁੰਦਾ।
ਪਰ ਇਹ ਤਾਂ ਸਮਗਲਾਰ
Nsha bechna jAtt da kam nahi 👎👎
ਅਗਲੀਆ ਨੇ ਅੰਤੜੀਆਂ ਬਾਹਰ ਕੱਢ ਦਿੱਤੀਆਂ ਚਿੱਟਾ ਪੀਕੇ ਬੂੜਕਾ ਮਾਰ ਰਿਹਾ ਸੀ ਅਗਲੀਆ ਨੇ ਖੋਪੜ ਪਾੜ ਦਿੱਤਾ ਵੱਡੇ ਜੱਟ ਦਾ ਬੇਦਾਵੇ ਬੁੰਡ ਹੀ ਪੜਵਾਉਂਦੇ ਨੇ ਅਪਣੀ
ਇਕ ਘੰਟੇ ਵਿਚ ਹੀ ਮਰ ਗਿਆ ਸੀ ਪਾਕਿਸਤਾਨ ਦੀ ਮਿਡੀਆ ਦੇਖ ਲਵੋ ਐਵੇਂ ਜੱਟ ਹੋਣ ਕਰਕੇ ਚੌੜੇ ਹੋਏ ਫਿਰਦੇ ਹੋ 😢 ਨਸ਼ਾ ਸਮਗਲਰਾਂ ਨੂੰ ਹੀਰੋ ਬਣਾ ਰਹੇ ਹੋ ਨਜ਼ਾਮ ਲੁਹਾਰ ਦੀ ਦਲੇਰੀ ਬਾਰੇ ਪੜ੍ਹੋ ਵੱਡੀ ਦਲੇਰ ਜਾਤ 😂 ਗੋਹਾ ਚੁੱਕਣੀ ਜਾਤ ਆਪਣੇ ਆਪ ਨੂੰ ਉੱਚਾ ਸਮਝਦੀ ਹੈ 😮
ਚਾਹੇ ਓਂ ਨਛਾ ਤਸਕਰ ਸੀ ਚਾਹੇ ਕੁਝ ਵੀ ਪਰ ਜੱਟ ਨੇ ਪੂਛਾ ਚਕਾ ਦਿਤੀਆਂ
ਇਕ ਘੰਟੇ ਵਿਚ ਹੀ ਮਰ ਗਿਆ ਸੀ ਪਾਕਿਸਤਾਨ ਦੀ ਮਿਡੀਆ ਦੇਖ
Full Support to Faisel Jatt 💪💪💪💪💪💪
ਆਪਣੀ ਭੈਣ ਦਾ ਰਿਸ਼ਤਾ ਕਰਦੇ
ਜੋ ਵੀ ਸੀ ਦਲੇਰ ਜੱਟ ਸੀ
ਟੱਟੇ ਸੀ ਨਸ਼ਿਆਂ ਦਾ ਸੌਦਾਗਰ ਸੀ ਮਰਤਾ ਇਕ ਘੰਟੇ ਵਿਚ ਹੀ ਗਿਆ ਸੀ
ਜੇ ਪਲਿਸ ਤੇ ਸਰਕਾਰਾਂ ਰਿਸ਼ਵਤ ਨਾ ਲੈਣ ਤਾਂ ਮਾਜ਼ਰਾ ਇਥੋ ਤਁਕ ਨਾਂ ਪਹੁੰਚੇ,,,ਯਾਨਿਕੇ ਮਾਸ਼ਿਰੇ ਚ ਹਁਲ ਹੋ ਸਕਦਾ ਞਾ,,,,
Yar tusi apna kisan ka mudda dako pakstan ke chinta na karo
ਪਾਕਿਸਤਾਨੀ ਪੱਤਰਕਾਰ ਬਿਲਕੁਲ ਸਹੀ ਕਹਿ ਰਿਹਾ ਹੈ ਕਿ ਇਹੋ ਜਿਹੇ ਲੋਕ ਹੀਰੋ ਨਹੀਂ ਹੋਣੇ ਚਾਹੀਦੇ
ਨਸ਼ਿਆਂ ਦਾ ਵਪਾਰ ਕਰਨਾ ਬਹੁਤ ਹੀ ਗ਼ਲਤ ਹੈ ਜੇਕਰ ਪੁਲਿਸ ਚਾਹੇ ਤਾਂ ਕੋਈ ਵੀ ਨਸ਼ਾ ਤਸਕਰ ਨਹੀਂ ਬਣ ਸਕਦਾ
ਜੋ ਮਰਜੀ ਆਖੋ ਪਰ ਬੰਦਾ ਮਰਦੇ-ਮਰਦੇ ਆਵਦੇ ਆਖਰੀ ਲਫਜ਼ ਅਮਰ ਕਰ ਗਿਆ "ਜੇ ਮੈਂ ਨੱਸਿਆ ਤਾਂ ਜੱਟ ਨਾ ਕਿਹੋ" 💪🏻♥️♥️
Watching from Fazilka (Charhda Punjab)
ਪਾਕਿਸਤਾਨ ਦੀ ਪੁਲਸ ਜੁੰਮੇਵਾਰ ਆ ।ਪਾਕਿਸਤਾਨ ਦੀ ਰਿਸ਼ਵਤਖੋਰ ਪੁਲਸ ਬਹੁਤ ਲਾਲਚੀ ਆ ।
Te punjab police bare ki khyal ne
@@amritclinicਪੰਜਾਬ ਪੁਲਿਸ ਤਾਂ Good ਆ
Oh ta Hai ne assi kado kiha ke nahi
ਇੰਡੀਆ ਦੀ ਇਮਾਨਦਾਰ ਲਗਦੀ ਤਨੂੰ 😂😂😂😂
ਪੰਜਾਬ ਪੁਲਸ ਵੀ ਬੇਈਮਾਨ @@amritclinic
ਹਰ ਕੋਈ ਜੱਟ ਜੱਟ ਕਰੀ ਜਾਂਦੇ ਹੋ ਲਾਹਣਤੀਉ ਪਤਾ ਵੀ ਹੈ ਕਿ ਜੱਟ ਸ਼ਬਦ ਹੈ ਕੀ
ਇਕ ਤਸਕਰ ਜੇਹੜਾ ਨਸ਼ੇ ਨਾਲ ਲੋਕਾਂ ਦੀ ਜ਼ਿੰਦਗੀ ਖਤਮ ਕਰ ਰਿਹਾ ਸੀ ਉਸਨੂੰ ਏਵੇਂ ਹੀ ਉਪਰ ਚੱਕੀ ਜਾਨੇ ਹੋ ਲਾਹਣਤ ਹੈ ਐਸੇ ਲੋਕਾਂ ਨੂੰ
Va jatta
ਕੁੱਝ ਵੀ ਸੀ ਪਰ ਵਾਕਿਆ ਈ ਜੱਟ ਦਾ ਪੁੱਤ ਸੀ। ਫੈਜ਼ਲ ਜੱਟ
Patrkar rana sahab bohot vadia jwab dete a
ਮੇਰੇ ਵੀ ਦੋ ਭਰਾ ਸੀ ਜਦੋਂ ਤੱਕ ਪੁਲਿਸ ਨਾਲ਼ ਮਿਲਦਾ ਰਿਹਾ ਉਦੋ ਠੀਕ ਸੀ ਜਦੋਂ ਪੁਲਿਸ ਨੂੰ ਪੈਸੇ ਦੇਣੇ ਤੋਂ ਹੱਟ ਗਿਆ ਫੇਰ ਉਹੋ ਪੁਲਿਸ ਨੇ ਮਾਰ ਦਿੱਤੇ ਸੀ ,, ਪੁਲਿਸ ਨਾਲ਼ ਯਾਰੀ ਵੀ ਮਾੜੀ ਆ ਦੁਸ਼ਮਣੀ ਮਾੜੀ ਆ,,
Veer ji kitho di kahani a
ABC channel nu dilo salute ee❤❤❤❤❤❤
ਉਸ ਦੀ ਜੁੰਮੇ ਵਾਰ ਪਾਕਿਸਤਾਨ ਦੀ ਪੁਲਿਸ ਹੈ ਜੱਟ ਨੂੰ ਮਾਰਨਾ ਨਹੀਂ ਸੀ ਚਾਹੀਦਾ ਸੀ ਅਦਾਲਤਾਂ ਵੀ ਹੈ
JATTT Ta JATTT hunda …Jo Marji kahi javo,,,,,,Punjab di police he sab piche hundi…..chae ind Punjab chae pak Punjab police hove……gal Ta stand di hai Jo JATTTT ne laga Ditta ….wahe guru is de parivar Te mehar bhariya hath rakhe
Right.. atleast all the jatts should have unity irrespective of their religion
ਮਰਨਾ ਤਾਂ ਹਰੇਕ ਨੇ ਆ ਪਰ ਮਰਦਾ ਮਰਦਾ ਨਜ਼ਾਰੇ ਦੇ ਗਿਆ
❤❤❤❤❤ play official Jatt
Very good job eda hi dowa Punjab di reporting honi chai di a bro
Love from lendha Punjab
Wa. G. Wa. Jata
ਅਗਲੀਆ ਨੇ ਅੰਤੜੀਆਂ ਬਾਹਰ ਕੱਢ ਦਿੱਤੀਆਂ ਚਿੱਟਾ ਪੀਕੇ ਬੂੜਕਾ ਮਾਰ ਰਿਹਾ ਸੀ ਅਗਲੀਆ ਨੇ ਖੋਪੜ ਪਾੜ ਦਿੱਤਾ ਵੱਡੇ ਜੱਟ ਦਾ ਬੇਦਾਵੇ ਬੁੰਡ ਹੀ ਪੜਵਾਉਂਦੇ ਨੇ ਅਪਣੀ
ਪੜ੍ਹਣਾ ਹੀ ਹੈ ਤਾਂ ਨਜ਼ਾਮ ਲੁਹਾਰ ਦੀ ਦਲੇਰੀ ਬਾਰੇ ਪੜ੍ਹੋ 😊। ਐਵੇਂ ਨਸ਼ਾ ਸਮਗਲਰਾਂ ਨੂੰ ਹੀਰੋ ਸਮਝ ਰਹੇ ਹੋ 😢। ਇਕ ਘੰਟੇ ਵਿਚ ਹੀ ਮਰ ਗਿਆ ਸੀ ਫੈਸਲ ਹੰਜ
Faisal jatt Hanj ❤❤
Punjabi. Boli. Jindabad
👍👍👍
Rana chawla na mar
Gujrat vich 73 percent gujjar hein
@@AliMurtaza-b3y
ویر جی آپنی تربیت ایتھے ظاہر نا کرو، حسد نہیں کری دا، تہاڈے کول بوہت زیادہ علم اے، تسی بوہت بداعتماد شخصیت جے تے فیر تسی اک تفصیل والی ویڈیو اپلوڈ کرو، میں تہاڈی ویڈیو ویکھاں گا تسی کنے اعتماد نال بول سکدے جے،
یا فیر آپ کسے جئی نا تےگل کرنوں رہی نا
جیوندے وسدے رہو ❣️
Tu kithy da a
ਲਾਹਨਤ ਪੱਤਰਕਾਰੀ ਤੇ
Kiyo
@kanwalpreets1181 ਹੋਰ ਕੋਈ ਖਬਰ ਨਹੀ ਹੈਗੀ ਕਵਰ ਕਰਨ ਲਈ ਇਹ ਲੈਕੇ 150 ਦਾ ਛੁਣਛੁਣਾਂ ਜਿੱਧਰ ਮਰਜੀ ਤੁਰ ਪੈਂਦੇ ਇਹ ਇੰਟਰਵਿਊ ਦਾ ਕੀ ਮਕਸਦਾ ਆ ਫੈਜਲ ਨਸ਼ਾ ਤਸਕਰ ਨੂੰ ਹੀਰੋ ਬਣਾਉਣਾਂ ?
Both are best reporter
ਹੁਣ ਆਪਣੇ ਮੀਡੀਆ ਵਾਲੇ ਵੀ ਏਦਰ ਨੂੰ ਹੋ ਗਏ
Bakki ni patta , who’s right n wrong !!! But pakka nasli jatttt si ( love ❤️ you jatta )
Absolutely Right
ਫ਼ੈਸਲ ਹੰਝ ,
ਕੇਲ ਕਰੇਂਦੇ ਹੰਝ ਨੂੰ,
ਅਚਿੰਤੇ ਬਾਜ਼ ਪੲੇ ।
ਕੰਜਰ ਦਿਓ ਜੰਮਦਾ ਹੀ ਵੇਚਣ ਲੱਗ ਗਿਆ ਸੀ
ਕਾਲੀਆਂ ਭੇਡਾਂ ਲੈ ਦੇ ਪੰਜਾਬ ਵਿੱਚ ਵੀ ਨੇ ਤੇ ਚੜਦੇ ਪੰਜਾਬ ਵਿੱਚ ਵੀ ਨੇ
ਜੇ ਨੱਠ ਗਿਆ ਤਾ ਜੱਟ ਨਾ ਕਿਹੋ
Faisal jutt 💪💪💪💪💪💪💪💪💪🫵✍️🤲🤲🤲🤲🤲🤲🤲🤲🤲🤲💪💪💪💪💪💪💪💪💪💪💪
Good. Rana. Bir. Ji
ਸਾਨੂੰ ਇਸ ਗੱਲ ਪਤਾ ਉਹ ਕੀ ਕਰਦਾ ਸੀ ਪਰ ਉਨਾਂ ਜਿਵੇਂ ਖਾੜਕੂ ਲਹਿਰ ਸਿੱਖ ਲੜਦੇ ਸੀ ਉਸ ਤਰਾਂ ਲੜਿਆ ਬਹਾਦਰੀ ਨਾਲ
Narcotics addiction is curse which have spread across the Punjab Pakistan.
Bai Changa C ya mada maot vekh k na nathia na Tarla Maria Tah lag riha he ki keh k Jatta wali kar gia ji Baki tusi Samaj dar ho
ਬੇਦਾਵੀਏ ਵੀ ਜੱਟ ਹੀ ਸਨ
ਤੂੰ ਨਿਕੀ ਦਾ ਰਿਸ਼ਤਾ ਕਰਦੇ ਜਟਾਂ ਦੇ ਮੁੰਡੇ ਨੂੰ
ਜੱਟਾ ਨੇ ਬੇਦਆਵਾ ਦਿਤਾ ਸੀ ਤਾ ਉਹ ਵਾਪਿਸ ਆਏ ਤੇ ਮਾਫੀ ਮੰਗ ਲਈ ਸੀ ਮਾਈ ਭਾਗੋ ਵੀ ਜੱਟ ਸੀ ਓਹਨਾ ਵਾਪਿਸ ਲੈ ਕੇ ਗਏ ਸੀ ਮੁਕਤਸਰ ਮੁਗ਼ਲਾਂ ਖਿਲਾਫ ਜੰਗ ਚ ਸ਼ਹੀਦੀਆਂ ਪਾਇਆ ਸੀ ਬੋਲਣ ਤੋਂ ਪਹਿਲਾ ਇਤਿਹਾਸ ਪੜ ਲੋ ਸੋਚ ਕੇ ਬੋਲੋ
Faijal.jatt.heero.punjabjan.da.
salut for fadal jat
ਤੂੰ ਕਹੀ ਜਾਨਾ ਸਾਡੇ ਇੰਨਾ ਨਸ਼ਾ ਹੇਣੀ ਜਿਹੜੀਆਂ ਲਹੌਰ ਤੋ ਮੁੰਡੇ ਕੁੜੀਆ ਦੀਆ ਵੀਡੀਓ ਆਉਦੀਆਂ ਨਸ਼ੇ ਨਾਲ ਡੱਕੇ ਹੁੰਦੇ ਕੰਹਿਦੇ ਹੁੰਦੇ ਅਸੀ ਕ੍ਰਿਕਟ ਦੀ ਟੀਮ ਬਣਾਉਣੀ
فیصل ہنج شہزادہ جٹ 🫵😭
Ankhi jatt see
Thanks ji for giving us the true and entire story. Criminals nu hero dey taur te pesh karna bund karo. Eh kisey da bhala nahi kardey . Saarey area dey lokkaan nu nsheti bana ditta es Criminal ne.
ਰਾਣਾ ਉਮਰ ਹੁਸਿਆਰਪੁਰੀਆ ਮੁਸਲਮਾਨ ਰਾਜਪੂਤ ਹੈਗਾ ਹੁਸ਼ਿਆਰਪੁਰ ਇਲਾਕੇ ਤੋਹ ਹਰਿਆਣਾ ਕਸਬਾ ਹੁਸ਼ਿਆਰਪੁਰ ਦਾ ਇਸ ਤੋਹ ਪਹਿਲੇ ਪਿੰਡ ਮੁਸਲਮਾਨ ਰਾਜਪੂਤ ਨਾਲ ਭਰੇ ਸਨ ਰਨਾ ਤੋਹ ਹਰਿਆਣਾ ਬਣਿਆ ਪੰਜਾਬ ਦਾ 70% ਹਿੱਸਾ ਪਾਕਿਸਤਾਨ ਇਸ ਕਰਕੇ ਗਯਾ ਮੁਸਲਮਾਨ ਆਬਾਦੀ ਬਹੁਤ ਸੀਗੀ ਰਾਜਪੂਤ ਗੁੱਜਰ ਜੱਟ ਮੁਸਲਿਆਂ ਦੀ ਏਥੇ
❤❤❤❤❤😭😭😭😭🙏🙏🙏🙏
2 jnya nu fadn 4000 banda aya pakistan di police eni drpok aaa ki?????
2 bandya ne 4000 police wale 22 ghante bhajai rkhe bai kmaaal krti faisal jatt ne
Heavy weapons thay uskay paas. India mein logon kay paas aisay weapon nahi hain.
Jat dlre
10 , 15 GUJRATI PAKISTAN AUR INDIA MAIN BHI BAHUT GHATIYA HAI
पाकिस्तान पंजाब में गुजरात जिला है सियालकोट से लगाता हूआ
🌹🌹🌹🌹🌹🌺🌺🌺💐💐💐💐🙏🙏🙏🙏🙏
Appne bale thik aa ji😂
ساری غلط بات ہے فیصل جٹ پہ کوئی 302 کا پرچہ نہیں تھا کوئی وہ چور ڈکیٹ نہیں تھا صرف وہ منشیات بیچتا تھا اب ہر کسی کا اپنا منہ ہے جو بھی باتیں کرتے رہے 😘❤️🇵🇰🇵🇰🇵🇰🇵🇰
Punjabi jatt pura daler c pr Pakistan di police bahut lalchi aa
Do pasia di police think ker lavo SAB THIK HO JAVEGA………
Rana shab😂 gujrat vich 73% Gujjar rehnde ne
ਪੂਰਾ ਦਲੇਰ ਸੂਰਮਾ ਸੀ ਫੇਜਲ ਜੱਟ।
Gujrat vech gujar te jutt ne rajpoot koi nai
ਕੰਮ ਚਾਹੇ ਗਲਤ ਕਰਦਾ ਸੀ ਪਰ ਬੰਦਾ ਦਲੇਰ ਸੀ
Rana sb no Lore sa v para nai
Tusi te akhair kr deti a Rana
فیصل ہنج شہزادہ جٹ 🫵 اور اس کا بھتیجا اور دو یار متر بیلی شہید ہو گئے اور دوست کو اکیلے نہیں چھوڈا ۔۔۔۔ جی نساں تے جٹ نہ آ کھیوں
ਜਿਹੜੇ ਦਸਵੇ ਪਾਤਸਾਹ ਨੂ ਬੇਦਾਵਾ ਲਿਖਕੇ ਦੇ ਕੇ ਗਦਾਰੀ ਕਰ ਗੇ ਸੀ ਉਹ ਵੀ ਜੱਟ ਹੀ ਸਨ
ਫਾਲਤੂ ਬਕਬਾਸ ਕਰੀ ਜਾਂਦਾ ਕੋਈ ਸਬੂਤ ਦਿਓ ਬਾਕੀ ਤੁਸੀਂ ਆਪਣੇ ਸਾਂਬੋ ਕ੍ਰਿਸ਼ਚਨ ਬਣੀ ਜਾਂਦੇ ਆ
Oh vaapis v aa gye c, mai Bhago v jatta da Dhee c jehdi vaapis lai k aayee c, eh v dasdeya kro
ਤੂੰ ਆਪਣੀ ਨਿਕੀ ਦਾ ਰਿਸਤਾਂ ਕਰਦੈ ਜਟਾਂ ਦੇ ਮੁਡਿਆਂ ਨੂੰ
ਜਿਹੜੇ ਬੇਦਾਵਾ ਦੇ ਗਏ ਸੀ ਤਾ ਉਹ ਵਾਪਿਸ ਵੀ ਆ ਗਏ ਸੀ ਮਾਫੀ ਮੰਗ ਲਈ ਸੀ ਮਾਈ ਭਾਗੋ ਵੀ ਜੱਟ ਸੀ ਜੋ ਓਹਨਾ ਨੂੰ ਵਾਪਿਸ ਲੈ ਕੇ ਗਏ ਸੀ ਤੇ ਮੁਕਤਸਰ ਦੀ ਧਰਤੀ ਤੇ ਸ਼ਹੀਦੀਆਂ ਪਾਈਆ ਸੀ ਮੁਗ਼ਲਾਂ ਖਿਲਾਫ ਜੰਗ ਚ ਸਿੱਧਾ ਇਹ ਨਾ ਕਹਿ ਦੀਆ ਕਰੋ ਕੇ ਬੇਦਾਵਾ ਦੇ ਗਏ ਸੀ ਕਹਿਣ ਤੋਂ ਪਹਿਲਾ ਇਤਿਹਾਸ ਪੜ ਲਿਆ ਕਰੋ ਤੇ ਸੋਚ ਕੇ ਬੋਲੋ
Jatt shabad tahanu 300 saal pehla to dukh de reha te eh shabad dukh denda rahega
O bahi saab asal baat ka tum ko hud patta nahi hai. Pahlay jankary le lo per interview du tumary sary information galat hai.
Aor logo ki videos dekh lo tu tum ko asal haqiaq ka patta chal ja ga.
پہلی بات تو یہ یہ جھوٹ بول رہا ہے اس کے ساتھ بھائی ہیں
Fir bai ji ki police walia nu….youth follow kere……
Apni police da bi koi wala fark ni ohi hal ah
What is the fun of encounter.Learn technique from Punjab police India.
Fake encounter.
Sistem jumewar hai
Pakistan vich vi khalisthan hai veer ne kiha khalisthan jila punjab
rana bai ji sat sri akal ki hal ai pakistan de lokan da jankari dia kro ji ❤
Main hanj ke pass rehta Hun ji ap logh sab fake ha
Nashe vechan vala kde sahi nhi ho sakda good job punjab police
Marna ta sareya ne par is Tara di maut kise kise nu mildi aa me ta surma kaha ga
Par dbya ni jatt golia da meeh penda c te kehnda j nasseya te jatt na kiho bco
Kinha khoof see police nu Sare pata see ki faisal jatt kol hathiar hain hathiar v police ne hi diya see marwav police ne dia jo jigri yaar see dg P da
Eho jhe great man da encounter nhi hona chida se
ua-cam.com/video/hsYCw2IzZ84/v-deo.html
ਨਸ਼ਿਆਂ ਦਾ ਸੌਦਾਗਰ ਸੀ ਮਰਤਾ ਇਕ ਘੰਟੇ ਵਿਚ ਹੀ ਦਿੱਤਾ ਸੀ ਪਾਕਿਸਤਾਨ ਦੀ ਮਿਡੀਆ ਦੇਖ ਲਵੋ
Yhar as rane nu pata he koi nai
Jatt mar gaya naasha band hou
Asli asal dikha gya love from haranvi jat nasal asli c
Jo khad gya ladd gya bina future vekhe oh asli nasal aala jat
Ha nsa galt a
Pr police thik a
Par mot dhek ke lalkra nhi.wajda
2 ni si 4 banday si jina thi death hui si
Can you be sensible to show something better..SHAME ON YOU ALL
Ehnu katirr nu pta se be na ta Mee jail cho baher aama ga na police meenu baher aoun deve. Hun hva krla
Jatt koi cast ya relijn nhi hunda
Jatt ny jattan wali kite a.patkar te police sach nhi boldi.ik ve fir Jatt te es to pehla vikhvo koi nhi hegi
Galt information de reha pakistani bhai
Jaat ne bunda padaaa k rakhi police
Ohne proof kita aa jatt vadiya koy kum nhi jatt aa vhadd Daler koy nhi 1 jatt mtlb 2 jatt 2 jatt mtlb foj
Faisal jatt da nam sun bhot di latt nekaldi aa jatt aa da nam.sun lhok darde ne