Ghar ghar putt jmde............Salute Dr.Sahib ,Salute your parents specifically your Mother jis di kukhoon tusi janam lia hei. Carry on.Hr peir te sleevan.........Dr.sahib pr hei jamana.........
Bha ji kehna tan ni chahiye da c but ehh dr sahib job shad k hun hil gyee. Yr enee jaldi enee parties lai tarlo mashiee hona ki lorry c . Job kardee rehdee oh seva hi c. Chalo koi na fir. Azad lar lendee. Chlo koi na Mann dal ch ja vardee . Hun vecharee nu koi ni push da ki Banu eh da. Punjabi di akhan. Khunzee lag gya hun
Kise tagde bande nu Hath paya das kdi rehdia balia nu fadia hmesa. Rajneeti che aan lyi last 6 mhene pura stunt khedia is bande ne m.p ticket da lalach deke eddi nokari sadvayi gyi.
Humble request to RMB staff: The noise you are producing every few seconds putting me off from watching. Also, it is giving bad impact on people like me who use hearing aid. I am sure you can nicely play your podcast without noise. I like your programmes but this noise is upsetting. You should take views on this topic ( unnecessary noise ) in case I am the only one who feels difficulty from the bang bang.
Dr lakhbir ji
Appreciate your contribution to society and your profession and wish you success in any field you pick in near future.
Doctor sab Ji nu Hun Ve aapna ek channel bana Kay aapna Punjab vich kam suru kar do log sath deyne ghe 😊
ਮੇਰਾ ਵੀਰ ਲਖਵੀਰ ਸਿੰਘ God bless you DSP Goraya
DHO Dr Lakhvir singh loyal personality deserve for Great Leader Like MP MLA even CM also
ਜੇ ਪੰਜਾਬ ਵਿੱਚ ਤੁਹਾਡੇ ਵਰਗੇ ਅਫਸਰ ਪੈਦਾ ਹੋ ਜਾਣ ਵਾਹਿਗੁਰੂ ਮੇਹਰ ਕਰੇ ਪੰਜਾਬ ਦੀ ਕਿਸਮਤ ਬਦਲ ਜਾਵੇਗੀ
Good job sir ❤
ਵੈਰੀ ਗੁੱਡ ਡਾਕਟਰ ਸਾਹਿਬ ਜੀ
ਡਾਕਟਰ ਲਖਵੀਰ ਜੀ ਸਾਡੇ ਪੰਜਾਬ ਦੇ ਹੀਰੇ ਅਫ਼ਸਰ ਨੇ।। Kush ਸਾਲ ਰੁੱਕ ਕੇ ਦੇਖਿਓ ਇਹ m l A ਹੋਣਗੇ।। 🎉
Dr. Sahib very honest and pious personality. Salute to you sir❤
ਡਾਕਟਰ ਲਖਬੀਰ ਸਿੰਘ ਇੱਕ ਇਮਾਨਦਾਰ ਸਿਹਤ ਵਿਭਾਗ ਦਾ ਅਫ਼ਸਰ ਸੀ ਜਿਸ ਨੇ ਇਮਾਨਦਾਰੀ ਤੇ ਬਿਨਾਂ ਡਰ ਨਾਲ ਮਿਲਾਵਟਖੋਰ ਵਪਾਰੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਕੋ-ਇਕ ਅਕਾਲੀ ਦਲ ਹੈ ਜੋ ਸਿੱਖ ਕੌਮ ਨਾਲ ਖੜ੍ਹਦਾ, ਸਿੱਖ ਪੰਥ ਦੇ ਅਸੂਲਾਂ ਤੇ ਪਹਿਰਾ ਦੇ ਰਿਹਾ ਹੈ।
ਇੱਕ ਕਨੂੰਨ ਬਣੇ ਜਿਸ ਨੇ ਵੋਟ ਨਹੀ ਪਾਈ ਉਸ ਦੀ ਵੋਟ ਰੱਦ ਹੋਵੇ
ਬਹੁਤ ਵਧੀਆ ਲੱਗਿਆ ਡਾ ਲਖਵੀਰ ਸਿੰਘ ਅਤੇ ਜਸ ਗਰੇਵਾਲ ਜੀ ਹਰ ਇੱਕ ਇਨਸਾਨ ਨੂੰ ਇਹੋ ਹੀ ਸੋਚਣਾ ਅਤੇ ਕਰਨਾ ਚਾਹੀਦਾ ਹੈ ਕਿ ਉਹ ਅਸੀਂ ਕਿਸੇ ਵਾਸਤੇ ਕੁਝ ਕਰ ਸਕੀਏ
Doctor sabh ek n g o Bana Lande fair politeshan Ban Dey fair Sahi hunda 🤗
ਰਾਜਨੀਤਕ ਸੋਚ ਚੰਗੇ ਚੰਗੇ ਇਮਾਨ ਵਾਲਿਆਂ ਨੂੰ ਲਾਜ਼ਮੀ ਖਾਅ ਜਾਂਦੀ ਹੈ
ਪਿਛਲੇ ਵਰ੍ਹਿਆਂ ਤੋਂ ਕਿਥੇ ਸੀ ਡਾਕਟਰ ਸਾਹਿਬ!?
ਪੰਜਾਬ ਭਰ ਚ ਕਿੰਨੇ ਕੁ ਸੁਹਿਰਦ ਅਫਸਰ ਨੇ!!?
Eh realy honest person ne ji koi shaq ni
ਹੁਣ ਕਦੀ ਕਿਸੇ ਔਫ਼ੀਸਰ ਦੀ ਕੋਈ ਵੀਡੀਓ ਨਹੀਂ ਆਈ ਨਾ ਕਦੇ ਕਿਸੇ ਨੇ ਰੇਡ ਮਾਰਿਆ ਇਸਦਾ ਮਤਲਬ ਸਾਰੇ ਔਫ਼ੀਸਰ ਰਿਸ਼ਵਤ ਖਾਂਦੇ ਹਨ । ਜਾਂ ਸੁੱਤੇ ਹੋਏ ਹਨ।
Great salute to Dr Lakhvir singh ji
ਭਾਈ ਸਾਹਿਬ ਅਸੀਂ ਵੀ ਕਹਿੰਦਾ ਕੰਮਾਂ ਚ ਵੜੇ ਆ ਤਿੰਨ ਆਦਮੀ ਰਾਜ ਕਰ ਰਹੇ ਨੇ ਸਾਰੀ ਦੁਨੀਆਂ ਤੇ ਤਿੰਨ ਹਰ ਇੱਕ ਦੇਸ਼ ਦੇ ਵਿੱਚ ਸਿਆਸਤਦਾਨ ਉਦਯੋਗਪਤੀ ਤੇ ਵੱਡੀ ਅਫਸਰਸ਼ਾਹੀ ਦੂਜੇ ਸਥਾਨ ਮੇ ਬੰਦੇ ਗੁਲਾਮ ਨੇ ਇਹਨਾਂ ਦੇ ਗੁਲਾਮੀ ਗਈ ਨਹੀਂ ਤਿੰਨਾਂ ਬੰਦਿਆਂ ਦੇ ਵਾਸੀ ਆ ਹਰ ਇੱਕ ਦੇਸ਼ ਦੇ ਵਿੱਚ ਅਫਸਰਸ਼ਾਹੀ ਸਿਆਸਤਦਾਨ ਤੇ ਯੋਗ ਜੋ ਉਦਯੋਗਪਤੀ ਇਹ ਹੈ ਰਾਜ ਕਰ ਰਹੇ ਨੇ ਦੂਜੇ ਸਾਰੇ ਗੁਲਾਮ ਜੀ
Sche suche podcast lyi dr.sahib te jas grewal ji da v v thanks.from Fazilka.
ਗਲਤ ਜਿਹੜੀ ਤੁਸੀਂ ਥਾਣੇ ਕਚਹਿਰੀਆਂ ਦੀ ਗੱਲ ਕੀਤੀ ਆ ਜੇ ਖੇਤੀ ਬਾੜੀ ਮੰਤਰੀ ਮੌਜੂਦਾ ਗੁਰਮੀਤ ਪੁੜੀਆਂ ਨੇ ਵੀ ਕੀਤੀ ਸੀ ਇਹ ਸਿਆਸਤਦਾਨਾਂ ਦੀਆਂ ਉਸਨੇ ਆਪ ਦੱਸਿਆ ਸੀ ਜੇ ਇਹ ਸਿਸਟਮ ਸਹੀ ਹੋ ਜਾਵੇ ਨਾ ਤੇ ਸਿਆਸਤਦਾਨਾਂ ਦੀਆਂ ਰੋਟੀਆਂ ਨਹੀਂ ਸੇਕੀਆਂ ਜਾਣੀਆਂ ਇਹ ਜਾਣ ਕੇ ਇਹ ਸਿਸਟਮ ਨੂੰ ਸਹੀ ਨਹੀਂ ਕਰਦੇ ਵੀ ਸਾਡੀ ਪੁੱਛ ਪੜਤਾਲ ਹੁੰਦੀ ਰਵੇ
Ghar ghar putt jmde............Salute Dr.Sahib ,Salute your parents specifically your Mother jis di kukhoon tusi janam lia hei. Carry on.Hr peir te sleevan.........Dr.sahib pr hei jamana.........
Dr.sahib 100 % honest ho.Ena hi vadhyia hei.S.c.lokan nu eh insan hi nahi mnde.Tusi manan nahi,s.c.dyian history vich example
GOOD 👍 SIR
Sardar ji
Dr. Lakhbir Singh great mam ⭐⭐🌟🌟🌟✨🌟
ਡਾ ਸਾਹਿਬ ਜੀ ਜੇ ਇਕੱਲੇ ਰਿਹਾ ਕੇ ਪੰਜਾਬ ਨੂੰ ਸੁਧਾਰਨਾ ਹੈ ਫਿਰ ਡੀ ਐੱਸ ਪੀ ਬਲਵਿੰਦਰ ਸਿੰਘ ਸੇਖੋਂ ਨਾਲ਼ ਰਲ਼ ਜਾਉਂ।
Sir Balwinder DSP is some what arrogant.He fight for self interest.
Good job
Real social worker!,🙏🏼
ਬਹੁਤ ਹੀ ਵਧੀਆ ਪ੍ਰੋਡਕਾਸਟ
Good ji
ਵਧੀਆ ਅਵਸਰ
Great sir
ਮੈ ਦੇਖੇ ਐਫ਼ ਐਸ ਓ ਜਾਂ ਹੋਰ ਇਸ ਮਹਿਕਮੇ ਦੇ ਲੋਕ ਸੱਭ ਦੇ ਸੱਭ ਬਈਮਾਨ ਇਕ ਆਫ਼ੀਸਰ ਦਿਸਿਆ ਸੀ ਈਮਾਨਦਾਰ ਉਹ ਵੀ ਸ਼ੱਡ ਗਿਆ ਲੋਕਾਂ ਨੂੰ ਆਪਣੇ ਹਾਲ ਤੇ,ਪਰ ਦੁੱਖ ਬਹੁਤ ਹੋਇਆ ਕੌਣ ਸੁਧਾਰ ਕਰੂ ਇਸ ਮਹਿਕਮੇ ਚ,ਐਸੇ ਵੀ ਦੇਖੇ ਜਿੰਨਾ ਨੂੰ ਮਿਲਾਵਟ ਦਾ ਪਤਾ ਪਰ ਓਹੀ ਚੀਜ਼ ਆਪਣੇ ਘਰ ਲੈਕੇ ਜਾਂਦੇ ਖਾਂਦੇ ਦੇਖੇ ਬੇਸ਼ਰਮ।
Bha ji kehna tan ni chahiye da c but ehh dr sahib job shad k hun hil gyee. Yr enee jaldi enee parties lai tarlo mashiee hona ki lorry c . Job kardee rehdee oh seva hi c. Chalo koi na fir. Azad lar lendee. Chlo koi na Mann dal ch ja vardee . Hun vecharee nu koi ni push da ki Banu eh da. Punjabi di akhan. Khunzee lag gya hun
Pm shab
Dr lakhbir singh jindabad ❤❤
❤❤❤❤❤❤ Dr saab jinda baad . Thc rajniti vich fe ao
ਜਿਹੜਾ ਆਪਣਾ ਬੀਏ ਪ੍ਰਤਾਪ ਸਿੰਘ ਐੱਮਐਲਏ ਬਣਿਆ ਸੀ ਸਾਬਕਾ ਪੁਲਿਸ ਅਫਸਰ ਉਹਦਾ ਕੀ ਬਣਿਆ ਉਹਦਾ ਸੁਣਿਆ ਹੋਣਾ ਆਹ ਗੱਲਾਂ ਹੋਈਆਂ ਨੇ ਨਾਲੇ ਵਕੀਲ ਕੀਤੇ ਨਾਲੇ ਨੌਕਰੀ ਛੱਡੀ ਨਾਲੇ ਬੇਜਤ ਹੋਇਆ ਤੇ ਉਹਦੀ ਇਹਨਾਂ ਨੇ ਬੇਜਤੀ ਉਹ ਕੀਤੀ ਉਹ ਰੋਂਦਾ ਰੋਜ ਮੋਬੈਲ ਦੇ ਉੱਤੇ ਤੇ ਟੀਵੀ ਤੇ ਇਹਦਾ ਕੀ ਉਹਨਾਂ ਨੇ ਗੁਣ ਜਾਣਿਆ ਨਾਲੇ ਉਹਨਾਂ ਨੇ ਤਬਦੀਲੀ ਸਹੀ ਕੀਤੀ ਜਿਹੜੇ ਦੋਸ਼ੀ ਹੁਣ ਮੰਨੇ ਨੇ ਉਹਨਾਂ ਬਾਰੇ ਉਹਨੇ ਆਖਿਆ ਇਹਨਾਂ ਨੇ
ਮੰਤਰੀ ਮੰਡਲ ਵਿੱਚ ਆ ਕੇ ਪਤਾ ਨੀ ਕੀ ਹੋ ਜਾਂਦਾ ਸੀਚੇਵਾਲ ਕੁਝ ਬਨਣ ਤੋ ਪਹਿਲਾਂ ਸਾਰੀਆ ਪਾਰਟੀਆਂ ਵਿਚ ਹਾਜ਼ਰੀ ਲਾ ਆਏ ਲਾਲਚ ਮੰਤਰੀ ਬਨਣ ਦਾ ਤਾ ਹੈ
Good
Bilkul theek g
ਆ ਵਿਚਾਰ ਪਾਕਿਸਤਾਨ ਦੇ ਵਿੱਚ ਇੱਕ ਈਦੀ ਸਮਾਜਿਕ ਸੇਵਕ ਹੋਇਆ ਪਿੱਛੇ ਜਿਹੀ ਉਹ ਚੜ੍ਹਾਈ ਕੀਤੀ ਉਹਨੇ ਉਹਦਾ ਕਿਤਾਬ ਚ ਲਿਖਿਆ ਹੈ ਚਲ ਲਿਖਿਆ ਹੈ ਗਗਲ ਵਾਲੇ ਨੇ ਉਹ ਵੀ ਇਸ ਤਰ੍ਹਾਂ ਹੀ ਗੱਲ ਕਰਦਾ ਸੀ ਪਿੰਗਲ ਵਾਲਾ ਪਿੰਗਲਵਾੜਾ ਪਿੰਗਲਵਾੜੇ ਨੇ ਜਿਹੜਾ ਕਿਤਾਬ ਚ ਲਿਖਿਆ ਉਹ ਵੀ ਇਹੀ ਗੱਲ ਕਰਦਾ ਸੀ ਕਿ ਡਾਕੂ ਪੇਟ ਚੋਂ ਪੈਦਾ ਨਹੀਂ ਹੁੰਦਾ ਡਾਕੂ ਹਾਲਾਤ ਬਣਾਉਂਦੇ ਨੇ ਇਦੀ ਦੀ ਕਿਤਾਬ ਪਿੰਗਲ ਵਾਲੇ ਕੋਲੋਂ ਮਿਲ ਜਾਂਦੀ ਨਿੱਕੀ ਜਕਤਾ ਆਵੇ
ਏ ਡਾ ਲਵਟੈਰ ਹੋ ਗਏ ਹੁਣ ਪਤਾ ਨਹੀਂ ਪੰਜਾਬ ਹੈ ਨਹੀਂ ਡਾ
Kotan bar namaskar es officer nu🙏🙏🙏🙏🙏🙏🙏🙏🙏🙏🙏🙏
ਬਾਈ ਦੁਕਾਨਦਾਰਾਂ ਵੱਲ ਖਿਆਲ ਕਰੋ ਹਲਦੀ ਵਿੱਚ ਮਿੱਟੀ ਲਾਲ ਮਿਰਚਾਂ ਵਿੱਚ ਕੈਮੀਕਲ ਤੇਲ ਵਿੱਚ ਪਾਮ ਤੇਲ ਸਾਰਾ ਹੀ ਕੈਂਸਰ ਮਿਲਾਇਆ ਜਾਂਦਾ ਹੈ ਕਦੇ ਕਿਸੇ ਨੇ ਫੜਿਆ ਹੈ ਇਕੱਲਾ ਦੁੱਧ ਵੱਲ ਹੀ ਖਿਆਲ ਹੈ
🙏🏻
ਦਵਾਈਆਂ ਵਿੱਚ ਕਿੱਨੀ ਕਾਲਾ ਬਜ਼ਾਰੀ ਚੱਲਦੀ ਏ ਇਨਾਂ ਨੂੰ ਤਾ ਪਤਾ ਪੰਜਾਬ ਦੇ ਜ਼ਿਲਿਆਂ ਵਿਚ ਦੁਕਾਨਾ ਖੋਲਣ ਵਿੱਚ ਮੁਡਿਆ ਦੀ ਮਦਦ ਕਰਨ ਘੱਟ ਰੇਟ ਤੇ ਦਵਾਈਆਂ ਮਿਲਣ ਲੋਕਾਂ ਨੂੰ
Dr Lakhbir singh dho imandar bnde ne
Dokter lakhvir singh very good
Nice sir
Govt. High school Assarpur near Sanaur Distt. Patiala ਵਿੱਚ Math Master Manjinder Singh ਨੇ ਕਦੇ ਵੀ ਕੋਈ ਜਮਾਤ ਨਹੀਂ ਪੜ੍ਹਾਈ ਕਿਉਂਕਿ ਉਸਨੂੰ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਦਾ ਗਣਿਤ ਖੁਦ ਨਹੀਂ ਆਉਂਦਾ । ਉਹ ਸਕੂਲ ਦੇ ਹੈੱਡ ਮਾਸਟਰ ਦੀ ਚਾਪਲੂਸੀ ਕਰਕੇ ਦਿਨ ਕਢਦਾ ਹੈ । ਰੋਜ਼ਾਨਾ ਸਿਰਫ਼ ਦੋ ਘੰਟੇ ਹੀ ਸਕੂਲ ਵਿੱਚ ਰਹਿੰਦਾ ਹੈ ਅਤੇ 10 ਤੋਂ 11 ਵਜੇ਼ ਦੇ ਵਿਚਕਾਰ ਭਗੋੜਾ ਹੋ ਜਾਂਦਾ ਹੈ। ਇਹ ਸਿਲਸਿਲਾ ਪਿਛਲੇ 10 ਸਾਲ ਤੋਂ ਚੱਲ ਰਿਹਾ ਹੈ।
Bhagwant mann v honest man?
ਡਾਂ ਜੀ ਅਸੀਂ ਤੁਹਾਨੂੰ ਮਿਲਣਾ ਚਾਹੂੰਦੇ ਹਾਂ ਜੀ ਸਾਨੂੰ ਬਹੁਤ ਪਿਆਰ ਹੈ ਪੰਜਾਬ ਨਾਲ ਅਸੀਂ ਵੀ ਪੰਜਾਬ ਲਈ ਕੁੱਝ ਕਰਨਾ ਚਾਹੂੰਦੇ ਹਾਂ
ਇੰਟਰਵਿਊ ਕਿਸ ਦੀ ਹੋ ਰਹੀ ਹੈ ,?
Dr. Lakhvir singh
ਅੱਜ ਬਾਕੀ ਡੀ ਐਚ ਉ ਸੁੱਤੇ ਪਏ ਹਨ
ਡੀ ਐਚੋ ਉ ਸਾਬ ਤੁਹਾਡੀਆਂ ਗੱਲਾਂ ਠੀਕ ਹਨ ਪਰ ਤੁਸੀਂ ਵੀ ਸਿਆਸੀ ਪਾਰਟੀ ਜੁਆਨ ਕੀਤੀ ਹੈ ਨਵਜੋਤ ਸਿੱਧੂ ਨਾਲ ਯਾਰੀ ਪਾਉਣੀ ਪਵੇਗੀ ਪਰ ਤੁਹਾਡੀ ਵਿਚਾਰਧਾਰਾ ਵਧੀਆ ਹੈ
ਲੱਗ ਗਈ ਡਾਕਟਰ ਸਾਹਿਬ ਦੀ ਸੋਚ ਨੂੰ ਸਲਾਮ ਜੇ ਸਾਰੇ ਆਦਮੀ ਇੰਨਾ ਸੋਚਣ ਲੱਗ ਪੈਣ ਅਸੀਂ ਦੁਬਾਰਾ ਸੋਨੇ ਦੀ ਚਿੜੀ ਬਣ ਸਕਦੇ ਹਾਂ ਤੇ ਬੇਗਮਪੁਰਾ ਸ਼ਹਿਰ ਕੁੰਨਾ ਇਸ ਸੰਸਾਰ ਬੇਗਮ ਪੁਰਾ ਬਣ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਦੀਵੇ ਨਾਲ ਦੀਵਾ ਜਗਾਓ
ਇਮਾਨਦਾਰ ਬੰਦੇ ਲਈ ਰਾਜਨੀਤੀ ਵਾਲ਼ੀ ਜਮਾਤ ਚੰਗੀ ਨਹੀਂ ਹੈ ਜੀ। ਸੱਚੇ ਬੰਦੇ ਦੀ ਕੋਈ ਮੱਦਦ ਨਹੀਂ ਕਰਦਾ।ਬਸ ਇਕ ਪਰਮਾਤਮਾ ਹੀ ਸੱਚੇ ਬੰਦੇ ਦੀ ਮੱਦਦ ਕਰਦਾ ਹੈ ਜੀ
Fer guru nanka dev ji, to la ka guru gobind singh Maharaj tak sab Jo kr gya Oho glt c fer
Kise tagde bande nu Hath paya das kdi rehdia balia nu fadia hmesa. Rajneeti che aan lyi last 6 mhene pura stunt khedia is bande ne m.p ticket da lalach deke eddi nokari sadvayi gyi.
jva sai gl a bai teri 👍
@@Sad_shayari_07ehne veer feeling bhut lelyi si greeba di badua ley baithi ehnu sahi mayane
Mp sab
Honesty is a Faqiri
Doc sahib Tuhade warge insana di lod a Punjab nu ik din mai millna chouhna please tell me no ?
Aj fir border ni pahuncheya
Eina nal panga laina koi saukha nahi jina da koi hor gugara ja koi aproch na hove oh ta nakuri he chade han sade jankar nay nakurk chadi
ਬਾਈ ਜੀ ਧੰਨਵਾਦ ਡਾਕਟਰ ਸਾਹਿਬ ਜੀ ਦਾ ਜਿੰਨਾ ਨੇ ਦੋ ਨੰਬਰ ਦਾ ਕੰਮ ਕਰਨ ਵਾਲਿਆ ਨੂੰ ਆਪਣੀ ਸੀਟ ਦੀ ਪਾਵਰ ਦਸ ਦਿਤੀ ਭਾਵੇਂ ਥੋੜਾ ਸਮਾਂ ਸੀਟ ਤੇ ਰਹੇ ਪਰ ਪੰਜਾਬ ਜਿਹੜੇ ਹੋਰ ਡੀ ਐਚ ਉ ਆ ਉਹਨਾ ਨੂੰ ਵੀ ਗਿਡ ਧੋ ਲੈਣੀ ਚਾਹੀਦੀ ਪੰਜਾਬ ਭੈੜੀ ਬਿਮਾਰੀ ਨਾਲ ਮਰ ਰਿਹਾ
Humble request to RMB staff: The noise you are producing every few seconds putting me off from watching. Also, it is giving bad impact on people like me who use hearing aid. I am sure you can nicely play your podcast without noise. I like your programmes but this noise is upsetting. You should take views on this topic ( unnecessary noise ) in case I am the only one who feels difficulty from the bang bang.
Ji o serae
Mla paissa lainde han ta he ta koi nahi darda nahi
Last year vich active reha see
ਡਰਾਮੇਬਾਜੀ ਏਹਦੇ ਤੋਂ ਵਧੀਆ ਕੋਈ ਨੀ ਕਰ ਸਕਦਾ - ਬਹੁਤ ਚਤੁਰ ਬੰਦਾ ਪਰ ਪੋਲ ਛੇਤੀ ਖੁੱਲ ਗਈ
ਇਹ ਹੁਣ ਕੀ ਭਾਲਦਾ
Tuhanuclokan nu ki bimari hai ki video sidhe shuru nahi kar sakde. Bina bajah video nu lambi kari jande ho.
Begangi sarkar de jhoothe parchar ne liandi si.?