Dharmi Pind (Full Video) | Punjabi Short Movie | Terriflicks Productions | Punjabi Short Film 2020

Поділитися
Вставка
  • Опубліковано 14 жов 2024
  • Terriflicks Productions (OPC) PVT. LTD. Presents
    Title - Dharmi Pind
    Story - Guranditta Sandhu
    Starting - Kuldeep Niami, Parminder Gill, Aishpreet Kaur, Shubhpreet Kaur, Charanjit Sandhu, Darshan Gharu, Jassir Mintu, Dr. Karam Singh
    Singer - Raj Dhaliwal
    Camera - Mehar Films
    Lights - Grewal Lights
    DOP- Sonu Bains
    Makeup - G.S. Channi
    Music- Folk Studio
    Screenplay - Gurbhej
    Director - Jaswinder Jassi
    Producer - Sukhi Sidhu & Grace Sidhu
    Co-Producer - Jason & Bros USA & Grace Makeover Mohali
    Production Manager - Ranjeet Singh Managt
    Label - Terriflicks Productions (OPC) PVT. LTD. USA (+1-6613781013)
    LIKE || SHARE || COMMENT
    And Don't Forgot To Subscribe Our Official Channel - / @terriflicksproduction...
    Terriflicks Productions:
    Website - www.terriflicks...
    Facebook - / terriflicksproductions
    Instagram - / terriflicksproductions

КОМЕНТАРІ • 721

  • @pardeepjuneja9711
    @pardeepjuneja9711 2 роки тому +24

    ਦੁਨੀਆ ਸਿਫ਼ਰ ਵੱਡੇ ਵੱਡੇ ਧਰਮ ਸਥਾਨਾਂ ਨੂੰ ਸਜਾਉਣ ਲਈ ਦਾਨ ਕਰਦੀ ਹੈ।।
    ਨਾ ਕਿ ਕਿਸੇ ਗਰੀਬ ਦੀ ਕਿਸਮਤ ਨੂੰ ਚਮਕਾਉਣ ਦਾ ਕਸ਼ਟ ਨਹੀਂ ਕਰਦੇ ਇਹ ਸਾਡੀ ਦੁਨੀਆ ਦੀ ਸੱਚਾਈ ਹੈ।।😢😢😢😢😢

  • @roshankhan5855
    @roshankhan5855 4 роки тому +31

    ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਹੈ ਜੀ
    ਗਰੀਬ ਦਾ ਮੂ ਗੁਰੂ ਗੋਬਿੰਦ ਸਿੰਘ ਜੀ ਦੀ ਗੋਲਕ ਹੈ
    ਦੁਨੀਆ ਵਿੱਚ ਹੁਣ ਇਦਾ ਹੀ ਹੁੰਦਾ ਹੈ

  • @SanjeevKumar-lk1nw
    @SanjeevKumar-lk1nw 4 роки тому +13

    ਜਿੰਨੀ ਤਾਰੀਫ਼ ਕੀਤੀ ਜਾਵੇ ਉਨੀਂ ਹੀ ਘੱਟ ਹੈ,

  • @AnandSingh-cp2md
    @AnandSingh-cp2md 5 років тому +17

    ਅੱਜ ਦੇ ਸਮੇਂ ਦੀ ਅਸਲੀਅਤ ਲਾਜ਼ਵਾਬ ਤਰੀਕੇ ਨਾਲ ਪੇਸ਼ ਕਰੀ ਆ। ਸਮੁੱਚੀ ਟੀਮ ਨੂੰ ਮੁਬਾਰਕਬਾਦ 🙏

  • @navdeepsidhu8711
    @navdeepsidhu8711 5 років тому +11

    ਬਹੂਤ ਹੀ ਸੁੰਦਰ ਅਤੇ ਸਿਖ੍ਯਵਰਦਕ ਮੂਵੀ ਹੈ ਜੀ।
    ਅਤੇ ਗੁਰੂਘਰ ਪ੍ਰਭੰਧਕ ਕਮੇਟੀ ਦੀ ਪੋਲ ਖੋਲ ਦੀ ਹੈ।ਸਾਡੇ ਗੁਰੂਆਂ ਨੇ ਤਾਂ ਆ ਗੱਲ ਬਾਣੀ ਵਿੱਚ ਕਦੇ ਨਹੀਂ ਕਹਿ ਕੇ ਗੁਰੂ ਘਰ ਅਤੇ ਮੰਦਿਰ ਬਨੋਉਣ ਲਈਏ ਕਰੋੜਾਂ ਰੁਪਏ ਖਰਚ ਕਰੋ ਅਤੇ ਗਰੀਬ ਅਤੇ ਲੋੜਵੰਦ ਦੀ ਸਹਾਇਤਾ ਕਰੋ ਪਰ ਨਹੀਂ ਅਸੀਂ ਤਾਂ ਨਾਮ ਦੇ ਭੁਖੇ ਹਾ ਕਿ ਗੁਰੂਘਰ ਦੇ ਸਪੀਕਰ ਚ ਸਾਡਾ ਨਾਮ ਬੋਲਿਆ ਜੋਉਗਾ।

    • @akashdeepsingh8352
      @akashdeepsingh8352 5 років тому

      ਸ਼ੁਕਰੀਆ ਨਵਦੀਪ ਜੀ

    • @grewal2084
      @grewal2084 5 років тому

      Veere gurughar 24 Langer chalda te loka nu rehn lyi jgah diti jandi àa

  • @Sandeepkotla375
    @Sandeepkotla375 2 роки тому +8

    ਬਹੁਤ ਹੀ ਵਧੀਆ ਮੈਸੇਜ ਦਿੱਤਾ ਜੀ ਪੂਰੀ ਟੀਮ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ🙏🙏

  • @jodhbirsingh8207
    @jodhbirsingh8207 4 роки тому +18

    ਇਸ ਦੇ ਆਧਾਰ 'ਤੇ ਪੂਰੀ ਫਿਲਮ ਤਿਆਰ ਹੋਣੀ ਚਾਹੀਦੀ ਹੈ

  • @deepakmehra4564
    @deepakmehra4564 5 років тому +19

    Kiya baat hai ji very nice movie ਦੇਖ ਕੇ ਅੱਖਾਂ ਭਰ ਆਈਆਂ ਗੁਡ ਆ ਜੀ

  • @HarpalSingh-zx1gv
    @HarpalSingh-zx1gv 3 роки тому +12

    ਇੱਕ ਵਧੀਆ ਸੁਨੇਹਾ ਏ।

  • @sukhkaur1195
    @sukhkaur1195 4 роки тому +1

    Nice a sab kuj dakh ka manu apne Purana din jad a gai Par hun ta Waheguru na sab thik Kar deta

  • @HarinderSohal
    @HarinderSohal 5 років тому +3

    ਜਸਵਿੰਦਰ ਜੱਸੀ ਭਾਜੀ ਢੇਰ ਸਾਰੀਆਂ ਵਧਾਈਆਂ ਇਕ ਖੂਬਸੂਰਤ ਵਿਸ਼ੇ ਤੇ ਬਹੁਤ ਵਧੀਆ ਫਿਲਮ ਬਣਾਈ ਹੈ ਤੁਸੀਂ
    ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਧਾਈਆਂ

  • @arpankamboj1867
    @arpankamboj1867 4 роки тому +11

    ਪ੍ਰਸੰਸਾ ਲਈ ਹਰ ਲਫਜ਼ ਛੋਟਾ ਜਾਪਦਾ ਹੈ ਇਸ ਫਿਲਮ ਅੱਗੇ। ਬਹੁਤ ਵਧੀਆ

  • @televisionrecords394
    @televisionrecords394 5 років тому +3

    ਸਮਾਜ਼ ਦਾ ਅਟੱਲ ਸੱਚ ਹੈ ਜੀ ਬਹੁਤ ਸੋਹਣੀ ਫਿਲਮ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ਮੁਬਾਰਕਾਂ ਢੇਰ ਸਾਰੀਆਂ...

    • @teertukka-1111
      @teertukka-1111 5 років тому

      ਬਿਲਕੁੱਲ ਠੀਕ ਕਿਹਾ ਜੀ

  • @rajnikd1156
    @rajnikd1156 4 роки тому +36

    ਹਾੜੇ ਰੱਬਾ ਕਿਸੇ ਨੂੰ ਗਰੀਬੀ ਨਾ ਦੇਈ

  • @gurbhejsingh5629
    @gurbhejsingh5629 5 років тому +23

    ਅੱਜ ਦੀ ਤਰਾਸਦੀ ਨੂੰ ਬਿਅਾਨ ਕਰਦੀ ਮੂਵੀ ਬਹੁਤ ਵਧੀਅਾ ਵਿਸ਼ਾ ਛੋਹਿਅਾ ,ਸਾਰੀ ਟੀਮ ਵਧਾਈ ਦੀ ਪਾਤਰ ਤਾਰੀਫ ਲਈ ਕੋਈ ਲਫਜ ਹੀ ਨਹੀ ਪਰ ਫਿਰ ਵੀ ਅਸੀਂ ਜਿੰਨੇ ਯੋਗੇ ਹਾਂ ਇਹ ਕਹਿ ਸਕਦੇ ਹਾਂ ਬਹੁਤ ਵਧੀਅਾ ਚੰਗੀ ਮੂਵੀ ਰੱਬ ਸਾਰੀ ਟੀਮ ਨੂੰ ਤਰੱਕੀਅਾਂ ਬਖਸੇ # ਗੁਰਭੇਜ ਬਹਿਬਲ #

    • @teertukka-1111
      @teertukka-1111 5 років тому

      ਸੁਕਰੀਆ ਜਨਾਬ ਦਾ

  • @asharora3041
    @asharora3041 5 років тому +3

    ਰੱਬ ਕਰੇ ਸਭ ਕੁਝ ਠੀਕ ਹੋ ਜਾਏ ਪਰ ਹਾਲਾਤ ਬਹੁਤ ਜਿਆਦਾ ਬਲਕਿ ਬਹੁਤ ਹੀ ਜਿਆਦਾ ਮਾੜੇ ਹੁੰਦੇ ਨਜ਼ਰ ਆ ਰਹੇ ਹਨ। ਹਰ ਨੇਤਾ ਆਪਣੀ ਜੇਬ ਭਰਨ ਵਿੱਚ ਲੱਗਾ ਹੋਇਆ ਹੈ। ਫਿਲਮ ਬਹੁਤ ਵਧੀਆ ਹੈ

  • @balkrishansharma7325
    @balkrishansharma7325 5 років тому +3

    viry schi dasa bade chira to dil ch eh gal si . Jad vi kise pind cho lagde ha os pind de gurdvaria ty hoy kharch nu vekh ky inj sochde ha ki pind ch kai lok bimaari kaaran paisa na hon karke lok mar jande han . kai bache anpad reh jande han . Par pind wale osdi madad nahi karde. Bas Gurdavare Ya Mandra Ty Paise La dinde ne. Tuhadi video vekh ky meri padaas niklgi loka nu kehan vasty. Thank you.

  • @aarushthakur3102
    @aarushthakur3102 2 роки тому +1

    Sahi ae bhai.... vadiya aa

  • @sikanderram6772
    @sikanderram6772 4 роки тому +1

    very good ji baba ji kya reiylti pesh kiti hai bai sachhi dil nu choo gyi very nice ji aaj kall di sachhi kahani hai .. wahegur ji mehar karn

  • @Baldevsingh-yu7qd
    @Baldevsingh-yu7qd 4 роки тому +1

    Bahut vdia video Aa AJ Di Real Hai Saanu Sb nu Garib nal Hamdardi chahidi aa

  • @ramuramsinghramsingh9106
    @ramuramsinghramsingh9106 4 роки тому +1

    merea kol koe lafaj nhi bae ke main es movie lae ke thanvad kha ji verry nice msg ji waheguru meher khea ji

  • @gurlovejeetkaurkhalsa623
    @gurlovejeetkaurkhalsa623 3 роки тому +6

    Bhut sohna msg g.. Humanity is bigger than religion. All religions firstly tell to become a good human being.. Beautiful msg.... Gbu to all team.. 🙏

  • @ravidutt3335
    @ravidutt3335 Місяць тому

    Shi kha jiko ghr ki jrurat h uske liye to bnate nhi h or jika pura jg hi ghr h uske liye Ghar Bane se kya phayda, bhut hi achchhi story banai banane Wale ne ,rb insaan bhich hi mndir or Gru ghre nhi h😢😢

  • @preetdhillonsukh1756
    @preetdhillonsukh1756 4 роки тому +1

    Bhot vaddiaa sotry se Jo as sotry bich bakha o Sach A Ada he Lok krda aa

  • @m_singh_mehar8242
    @m_singh_mehar8242 4 роки тому +3

    ਕਿੰਨੀ ਵੱਡੀ ਤ੍ਰਾਸਦੀ ਵਖਾਹੀ ਅ, ਗੁਰੂ ਘਰ ਸੋਨੇ ਨਾਲ ਮੜ ਤੇ ਲੋੜ ਮੰਦ ਨੂੰ ਕੋਈ ਮੱਦਦ ਨੀ ਕਰਦਾ ਸਚਾਈ ਅ ਅੱਜ ਦੇ ਸਮੇਂ ਦੀ ਬੇੜਾ ਗਰਕ ਕਰਤਾ ਕੌਮ ਦਾ ਫੋਕੀ ਬੱਲੇ ਬੱਲੇ ਨੇ, nvr forget Guru saab de bol ਭੁੱਖੇ ਦਾ ਮੂੰਹ ਗੁਰੂ ਕੀ ਗੋਲਕ 🙏🙏🙏

    • @sarahahmed1880
      @sarahahmed1880 4 місяці тому

      پاکستان۔ میں بھی یہی حال۔ ھے 😢😢😢from pakistan😢😢

  • @JaspalSingh-bi8ny
    @JaspalSingh-bi8ny Рік тому +3

    ਬਹੁਤ ਵਧੀਆ ਪੇਸ਼ਕਾਰੀ।ਗਰੀਬ ਦਾ ਮੂੰਹ ਗੁਰੂ ਦੀ ਗੋਲਕ।

  • @Kisan-tz3pj
    @Kisan-tz3pj 4 роки тому

    ਵੈਸੇ ਅੱਜ ਦੇ ਟਾਇਮ help ਕਰਨ ਲਈ ਅੱਗੇ ਆਉਂਦੇ ਹੀ ਹਨ।।। ਦੇਖਿਆ ਹੀ ਹੈ ਆਪਾ। ਹੈਲਪ ਕਰਨ ਵਾਲਿਆ ਦੀ ਕਮੀਂ ਨ੍ਹੀ ਕੋਈ।

    • @sukhjindersingh9544
      @sukhjindersingh9544 4 роки тому

      ਵੀਰ ਦਿਖਾਵੇ ਲਈ ਤਾਂ ਸਾਰੇ ਹੀ ਕਰਦੇ ਨੇ,

  • @harvindersingh4330
    @harvindersingh4330 5 років тому +18

    ਬਹੁਤ ਕਮਾਲ ਦੀ ਫਿਲਮ। ਸਾਰੀ ਟੀਮ ਨੂੰ ਮੁਬਾਰਕਾਂ।

  • @ekonkar96
    @ekonkar96 4 роки тому

    Starting ch hi mun bda kush hoya eho jhi story dekh ke.... Greeba da koi ni hunda.. Shaara..

  • @kuvamanahat4231
    @kuvamanahat4231 Рік тому +1

    Really appreciate to all team members............. it's reality of society.........rabb vee ajj ave de loka da hi aa.....jo bhut Maadi soch li ferde ne

  • @kamaljeetsinghsidhu370
    @kamaljeetsinghsidhu370 4 роки тому

    ਅਜਿਹੀਆਂ ਮੂਵੀ ਬਨਾਓੁਣ ਦੀ ਲੋੜ ਆ ਤਾ ਜੋ ਲੋਕਾ ਨੂੰ ਸਮਝ ਆ ਸਕੇ ਬਹੁਤ ਸੋਹਣੀ ਮੂਵੀ ਆ

  • @jasvirkaurjasvirkaur3989
    @jasvirkaurjasvirkaur3989 Місяць тому +2

    M v buht gribi dekhi aa hun v ehi haal aa pr m fer v khush aa parmatma jis haal ch rkhe khush aa

  • @BalvirKaur_Gill
    @BalvirKaur_Gill 2 роки тому +1

    ਬਹੁਤ ਕਮਾਲ ਦੀ ਵੀਡੀਓ ਅੱਜ ਦੇ ਸਮੇਂ ਨੂੰ ਦਰਸਾਉਂਦਾ ਸੱਚ

  • @surjitkaurhakwan9801
    @surjitkaurhakwan9801 4 роки тому +1

    Bht hi vdya msg dita tusi eh film dikha k...bde vdya dhang nal sachae byan kiti ajjkal de hisaab nal...

  • @satnamsinghbaghi6144
    @satnamsinghbaghi6144 4 роки тому

    ਬੱਚਿਆਂ ਨੇ ਸਹੀ ਕਿਹਾ ਧਰਮ ੲਿਕ ਪਖੰਡ ਹੈ ਜੋ ਧਾਰਮਿਕ ਦੱਲੇਆ ਦੀ ਜਗੀਰ ਹੈ

  • @beautifulworld-pv4zu
    @beautifulworld-pv4zu 4 роки тому

    Rab nu taday paysay di lor nahi paylay rab day bandayan di sewa karo...

  • @ASHWANIKUMAR-po5lw
    @ASHWANIKUMAR-po5lw 5 років тому +11

    This made me cry..this is the actual scenerio in India...god bless poor people ..all are rab ke bande..

    • @shahidauppal8643
      @shahidauppal8643 4 роки тому +1

      In India in Pakistan everywhere in the world where are poors it makes me sad 😢😢

    • @ASHWANIKUMAR-po5lw
      @ASHWANIKUMAR-po5lw 4 роки тому

      @@shahidauppal8643 yes

  • @tinkujhan
    @tinkujhan 5 років тому +3

    Bs hun shrm aaju jehre injh life.
    Waheguru g sb te mehr Ken🙏

  • @KDTNews
    @KDTNews 5 років тому +1

    ਵਾਹ ਬਈ ਵਾਹ ਇਸ ਫਿਲਮ ਨੇ ਤਾਂ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ।
    ਅਖੀਰ ਤੇ ਜੋ ਬੱਚੀ ਦਾ ਕਿਰਦਾਰ ਤੇ ਉਸਦੇ ਬੋਲ ਸਨ।
    ਪੂਰੀ ਟੀਮ ਵਧਾਈ ਦੀ ਪਾਤਰ ਹੈ।ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਪੂਰੇ ਸਮਾਜ ਨੂੰ ਇਸ ਫ਼ਿਲਮ ਦੇ ਜਰੀਏ ਅਤੇ ਸਚਾਈ ਬਿਆਨ ਕੀਤੀ ਹੈ ਸਮਾਜ ਦੀ।

    • @ਜਗਤਾਰਸਿੱਧੂ
      @ਜਗਤਾਰਸਿੱਧੂ 5 років тому

      ਨਿੱਕੀ ਬੱਚੀ ਦਾ ਡਾਇਲਾਗ ਨੇ ਤਾਂ ਦਿਮਾਗ ਖੋਲਤਾ ਬਹੁਤ ਵਧੀਆ ਫਿਲਮ verry good massage ji

    • @sukhjindersingh9544
      @sukhjindersingh9544 4 роки тому

      Thx ji

  • @MP-ys5fo
    @MP-ys5fo 4 роки тому +1

    Bhut bhut bhut sohna concept aw movie da .. reality of modern world.

  • @punjabimanoranjanentertain7091
    @punjabimanoranjanentertain7091 5 років тому +5

    22 bahut sad te kmaal video bnaye sachi yr rola deta bahut vadyia veer g

  • @JaspreetKaur-f8b
    @JaspreetKaur-f8b 2 місяці тому

    ਬਹੁਤ ਸੋਹਣੀ ਕਹਾਣੀ ਬਹੁਤ ਵਧੀਆ ਸੁਨੇਹਾ ਧੰਨਵਾਦ❤❤

  • @GagandeepKaur-ks1fz
    @GagandeepKaur-ks1fz 6 місяців тому +2

    Very nice ❤

  • @GurwinderSingh-pb6fz
    @GurwinderSingh-pb6fz Рік тому +1

    ਇਹ ਬਿੱਲਕੁਲ ਸਹੀ ਦਿਖਾ ਰਹੇ ਨੇ ਅਸੀ ਬਾਬਿਆਂ ਦੀਆਂ ਗੋਗੜਾਂ ਤੇ ਇਹਨਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਲਈ ਤੇ ਬਹੁਤ ਪੈਸਾ ਦੇਂਦੇ ਹਾਂ ਪਰ ਕਿਸੇ ਜਰੂਰਤ ਵਾਲੇ ਵਾਸਤੇ ਸਾਡੇ ਹੱਥ ਕੱਬਣ ਲੱਗ ਜਾਂਦੇ ਨੇ ਜ਼ਰਾ ਸੋਚੋ ਜ਼ਰੂਰ ਵਾਹਿਗੁਰੂ ਜੀ ਦੀ ਬਖਸ਼ਿਸ਼ ਇਹਨਾਂ ਨੂੰ ਦੇਕੇ ਹੈ ਕਿ ਜਰੂਰਤ ਵਾਲੇ ਦੀ ਮੱਦਦ ਨਾਲ

  • @ranjeetsingh-te8yp
    @ranjeetsingh-te8yp 4 роки тому

    Bhout vi wadiya laga ,rab director and producer di lambi Umar kare

  • @gippyrandhawa1742
    @gippyrandhawa1742 4 роки тому +1

    Sukhjinder Singh proudoucer main ta Ro Ro vekhi film.ahini wadiya rabb kre thunu eida dia filma banaun Di warqat dewe .love u so much .

  • @sandeepkaurbhangu5729
    @sandeepkaurbhangu5729 4 роки тому +1

    NYC story fr those people who never help the poor only ignoring 🙁greeb bnda pesya NAL ninhunda soch nal hunda amir amir hokebhiii knjoosi di sikhr teh rehnda hai but greeb bina hare koshish krda #salute fr those people who never give up

  • @gurbirsingh982
    @gurbirsingh982 2 роки тому

    Mere kolo ni dekh hundi enni emotional movie... Mere nal ta hoya sab kuj...

  • @JaswinderKaur-qm2rw
    @JaswinderKaur-qm2rw 5 років тому +24

    Akha cho pani niklna band ni ho reha sari film ch.haalat kinne maade punjab de .😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @maninderkaursidhu1320
    @maninderkaursidhu1320 5 років тому +3

    Bhut hi Vida movie nd msg Dita ha
    best wishes all the teams
    Wahe guru g kise Te gribi na aye
    grib Di seva sb to jiyeda pun ha

  • @happylohara6993
    @happylohara6993 3 роки тому

    W bahut hi sohna msg jihra ajkl wadde dhrmi bne hoye aa

  • @gurbhejsingh5629
    @gurbhejsingh5629 5 років тому +12

    ਸਾਰੇ ਕਲਾਕਾਰਾਂ ਦੀ ਬਹੁਤ ਵਧੀਅਾ ਅਦਾਕਾਰੀ

  • @gurmaangillartistpulywoodg2138
    @gurmaangillartistpulywoodg2138 5 років тому +8

    ਸਾਰੇ ਕਲਾਕਾਰਾਂ ਨੇ ਵਧੀਆ ਕੰਮ ਕੀਤਾ ਆ ਜੀ

  • @bhupindersinghsandhu9526
    @bhupindersinghsandhu9526 4 роки тому

    Very nice movie , dharm dharmi inshan bann naal hunda na ke jaat paat naal, na ke rabb de naam diyan vandian pa ke....

  • @sumit0008_
    @sumit0008_ 5 років тому +10

    ਸਾਡੇ ਨੇੜੇ ਇਕ ਘਰ ਬਣਾਇਆ ਗਿਆ ਹੈ 🏡ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸਚਾਈ ਸਾਹਮਣੇ ਜੀ 👌👌👌💖💖💖

  • @harpreetkaur4710
    @harpreetkaur4710 2 місяці тому

    Boht hi wdiya message dita g es video ch ao asi sub ralke kisi greeb di help kriye aj kal loka nu sirf status hi dikhana hunda ya waah waah krwani hundi tnki chaar loka nu pta lge pr ehe koi na sochda waah krwani ohthe chngi lagdi a jithe kisi ne dilo dua kiti howe plzz request a sareya nu jihna ne ehe video dekhi aplzzz kisi na kisi di help jroor kriya kro 🙏🏻Waheguru ji ka khalsa Waheguru ji ki fateh 🙏🏻

  • @BalwantSingh-yp2oo
    @BalwantSingh-yp2oo Рік тому

    Waheguru ji ❤️❤️❤️ Boht e vadiya msg aa jo lok Aaj kal krdr aa ohi dilkhayea aa .. insaaniyat Huna Boht jruri ...

  • @jass2336
    @jass2336 4 роки тому +3

    ਅਜੇ ਤੱਕ ਕੁੱਝ ਵੀ ਨਹੀਂ ਬਦਲਿਆ ਗੁਰੂਘਰ ਵਿਚ ਦਾਨ ਵੱਧ ਤੇ ਗਰੀਬਾਂ ਦੀ ਮਦਦ ਘੱਟ ਕੀਤੀ ਜਾਂਦੀ ਹੈ ਕੋੜਾ ਹੈ ਪਰ ਸੱਚ ਹੈ 🙏🙏🙏🙏

  • @RanjitSingh-im5os
    @RanjitSingh-im5os 4 роки тому +33

    ਇਸ ਫਿਲਮ ਨੂੰ ਅਵਾਰਡ ਮਿਲਨਾ ਚਾਹੀਦਾ
    ਬਹੁਤ ਕਰਾਰੀ ਚਪੇੜ ਹੈ ਅੱਜ ਦੇ ਸਮਾਜ ਦੇ ਮੂੰਹ ਤੇ

  • @KOHINOORKHALSA
    @KOHINOORKHALSA 5 років тому +8

    Very nice Bai g good betar best movie Waheguru g

  • @navhundal174
    @navhundal174 5 років тому +12

    Kya baat bhut VADIA Film va g Very nice waheguru ji mhr kro sab te🙏 movie dekia ta mera roi😭😭😭😭😭nikl gya
    😢😢😢😲😲

  • @kaurbhullar-md5zy
    @kaurbhullar-md5zy Місяць тому

    Sade guruya ne Jo sikh diti oh tab sab bhul gye bus Jis trah baba Nanak ji ne murti pooja da khandan kita c aaj guru ghara ch v ohi chaln lagg gya Guru Granth Sahib ji bus Ek padnn wali kitab hi bna chhadya Jo Sade gura ne updesh dite ohde te koyi nhi chal ke raazi baba Nanak teri es duniya nu aaj phir gyan di jarurrt hai🙏🏻🙏🏻

  • @preetbains5478
    @preetbains5478 5 років тому +1

    Bahot hi vadhia story c dil nu shu gai Waheguru ji kise nu garibi na dei

  • @mannuverma8778
    @mannuverma8778 4 роки тому

    apne kol sb kuj ho k v apa soche e bn je ta ghr hor sona hoje...but kuj lok eho j v ne jo niki niki gal ch apni happiness dekhde.😊

  • @akashbhupal5567
    @akashbhupal5567 Рік тому

    Bahut vadhia video hai ji rabb hamesha tuhada sath deve

  • @shahbazwaghra7767
    @shahbazwaghra7767 5 років тому +1

    bht achi movi lagi bhae. bht zberdast

  • @KamaljitKaur-gx2hq
    @KamaljitKaur-gx2hq Місяць тому

    Rab Da na leke lauki Apne hi gale purane Lage hue ne waheguru Unani sadbuddhi deve Guru 😢

  • @OfficialMJFilms
    @OfficialMJFilms 5 років тому +7

    Bhot vadya story ...... super hit 👏👏👏👏👏👏👏

  • @abhishekpaal9537
    @abhishekpaal9537 5 років тому +7

    100% true ...I appreciate ur work rab Khush rakhe

  • @artist-Harpreet
    @artist-Harpreet 5 місяців тому +1

    Bahut sohni movie hai, sach nu byan krdi aa

  • @hpsingh681
    @hpsingh681 5 років тому +3

    Very good sir.... Bhut vdi schayi biaan kiti tusi

  • @LavikaVyas
    @LavikaVyas 5 років тому +8

    Very nice movie
    Bhout accha messiage ditta hai movie ch
    First tym ess tarah di movie dekhn nu mili hai

  • @kirandeepkaur7685
    @kirandeepkaur7685 Місяць тому

    Es movie ne mere din yad krate 😢😢😢😢😢😝🥺🥹🥹🥹🥹🥹🥹

  • @devasinghgoraya6948
    @devasinghgoraya6948 2 роки тому

    Humanity. Is
    Cheaper. Than
    Stones.movie.revils.reality.Good.idea.and.good.work.

  • @surjitkaur814
    @surjitkaur814 4 роки тому +7

    ਸੱਚੀ ਗੱਲ ਹੈ ਜੀ ਗਰੀਬੀ ਬਹੁਤ ਮਾੜੀ ਹੈ ਪਰਮਾਤਮਾ ਕਿਸੇ ਨੂੰ ਨਾ ਦੇਵੇ

    • @KulbirKaur-b2k
      @KulbirKaur-b2k 5 місяців тому

      💯

    • @mukhtyarsandhu6844
      @mukhtyarsandhu6844 4 місяці тому

      Bhen surjeet kaur ji is film rahi hun e sandesh v dilo sawikar karna he ki. Gareew te gareew hunda hi he aapa nu v apni nek kamai cho unna da aasra banna he ji

    • @SarjeetSandhu
      @SarjeetSandhu 4 місяці тому

      ❤​@@mukhtyarsandhu6844

  • @gagandeepleel1841
    @gagandeepleel1841 5 років тому +4

    Bht vadiya video... ND vadiya msg ditta...

  • @SurjitSingh-er2ep
    @SurjitSingh-er2ep Рік тому

    Bahut vadhiya dikhaye eda hi hundi hai koi kise garib nu nhi pushda

  • @mejarSingh-fi3so
    @mejarSingh-fi3so 4 місяці тому

    Greeb na hove koi rabba plz sukh rakhi

  • @killereyes4761
    @killereyes4761 5 років тому +3

    Make me cry to much sad love from Pakistan n India n sihk family

  • @Sekhonsekhon116
    @Sekhonsekhon116 5 років тому +2

    very nice movie congrates all team.very good direction

  • @harpreetsandhu6363
    @harpreetsandhu6363 4 роки тому

    Mare kol koi sabad nai as movie lai bohat nic vary nicc 😢😢😢

  • @mukhtyarsandhu6844
    @mukhtyarsandhu6844 4 місяці тому

    Bahut badiya film he hi manukhta di sewa ji jant di sewa hi paropkar he.

  • @harmangulzar4665
    @harmangulzar4665 5 років тому +7

    Good Luck Team terriflix heart touching concept and Configuration Sukhi Sidhu Veer

  • @godisone3017
    @godisone3017 Рік тому

    ਸਰਬੱਤ ਦਾ ਭਲਾ...🙏🙏

  • @W.s0080
    @W.s0080 4 роки тому +5

    ਸਮੇਂ ਦੇ ਹਲਾਤਾਂ ਨੂੰ ਬਿਆਨ ਕੀਤਾ
    ਸਾਰੀ ਟੀਮ ਵਧਾਈ ਦੀ ਪਾਤਰ ਹੈ

  • @rvfproductions335
    @rvfproductions335 5 років тому +9

    Great work
    Superrr story and Artist Act
    Congratulations All Team
    Hit hai ji film

  • @gscking1589
    @gscking1589 4 роки тому +1

    Sahi kha mandir masjid gurudware bnana nalo chnga gareeb di help kro,,,, kyu ki rabb te rabb de bnaye bndya ch wasda,,,, saade lok v gurbani parde jrrr ne par gurbani jo sanu karm krn nu kehndi o ni krde,,,, fr fayida ki gurbani padn da j guru nanak sahib jo kehde o sunde mnde

  • @MandeepSingh-le6xy
    @MandeepSingh-le6xy 5 років тому +1

    boht real story dikhai h gud job

  • @KarmoKaAaina
    @KarmoKaAaina Рік тому

    Very good theme...its 💯 % truth about fake people who having fake personalities धर्म के नाम पे वाहवाही लूटने की मंशा रखते hain.

  • @The_Nests
    @The_Nests Рік тому

    Bhut vadiya msg....bande vch he rab hunda..gareeb de seva krna matlab rab de sewa krna ❤️

  • @BrarKoteWala
    @BrarKoteWala Рік тому +1

    Aaj da sach ehi aa jo es movie ch dikhaya gya bhout vadiya likht aa Guranditta Sandhu ji di 👌

  • @kunalkunal6369
    @kunalkunal6369 4 роки тому +1

    Bahoot varia sawak dita a dunia nu tusi

  • @Vj-is2zn
    @Vj-is2zn 5 років тому +4

    What a Good work by child artists . Love lots of love guddiyo. Realy strt to cry after see that .

  • @viraatmahal754
    @viraatmahal754 5 років тому +24

    Bahut time baad kuch changa dekhan nu milia

  • @lovenpal
    @lovenpal 4 роки тому +1

    Lakh lahnat h thodi es sewa di jehrde Loki insaanyat n Smj ske

  • @priyankachhikara7062
    @priyankachhikara7062 5 років тому +1

    Nice video aise video maine aaj tak nhi dekhi

  • @Nishu-p1p
    @Nishu-p1p 5 місяців тому

    Bhut Vadia story aa ji

  • @baaljipunjab
    @baaljipunjab 2 роки тому

    bahut vadhia jassi bhaji

  • @jassidhimaan9225
    @jassidhimaan9225 3 роки тому +1

    Speechless..... Aj de time di sachayi a Eh 😰😰😭

  • @gurinijjer3963
    @gurinijjer3963 5 років тому +12

    Bahut vadhyia sedh mili ji eh sab kujh real ch ho reha bikul sahi