Meri Bebe | Gurchet Chitarkar | Anita Meet | Guri Dhaliwal | Daman Sandhu | Kamal Rajpal |movie 2022

Поділитися
Вставка
  • Опубліковано 15 січ 2025

КОМЕНТАРІ • 787

  • @GurchetChitarkarOfficial
    @GurchetChitarkarOfficial  2 роки тому +84

    ਹੁਤ ਧੰਵਾਦ ਜੀ ਫਿਲਮ ਨੂੰ ਐਨਾ ਪਿਆਰ ਦੇਣ ਲਈ ਸਾਰੇ ਕੁਮੈਟ ਪੜ ਕੇ ਮਨ ਬਹੁਤ ਖੁਸ਼ ਹੋਇਆ ਲਵ ਜੂ ਸਾਰਿਆ ਨੂੰ

    • @ArshdeepKaur-qq5bz
      @ArshdeepKaur-qq5bz 2 роки тому +8

      Bhot vdya kam krya tusi 😍🙏🏻🙏🏻

    • @inderjitkaur2529
      @inderjitkaur2529 2 роки тому +3

      Mai jdo v movie play krdi aa ta voice ni aoundi sirf music hi chlda rehnda saari movie ch

    • @ArshdeepKaur-qq5bz
      @ArshdeepKaur-qq5bz 2 роки тому

      Nehi ji

    • @inderjitkaur2529
      @inderjitkaur2529 2 роки тому

      Edda hi aa bhut din to try kr rahi aa but numbering ch song di voice aa k fr ni aoundi

    • @ArshdeepKaur-qq5bz
      @ArshdeepKaur-qq5bz 2 роки тому

      @@inderjitkaur2529 ua-cam.com/video/38zE-ybHJVA/v-deo.html

  • @jagtarsinghbenipal594
    @jagtarsinghbenipal594 2 роки тому +14

    ਗੁਰਚੇਤ ਚਿੱਤਰਕਾਰ ਛੋਟੇ ਵੀਰ ਤੇਰੀਆਂ ਅੱਜ ਤੱਕ ਫਿਲਮਾਂ ਵਿਚੋਂ ਸਭ ਤੋਂ ਸੋਹਣੀ ਫਿਲਮ ਵੀ ਅਤੇ ਅਦਾਕਾਰੀ ਵੀ ਤੇਰੀ ਸੋਹਣੀ, ਬਹੁਤ ਸੁੰਦਰ ਕਹਾਣੀ ਸਾਰੇ ਹੀ ਕਲਾਕਾਰਾਂ ਵਲੋਂ ਵਧੀਆ ਅਦਾਕਾਰੀ, ਅੰਤਿਮ ਸੀਨ ਤਾਂ ਬਹੁਤ ਹੀ ਭਾਵੁਕ ਕਰ ਗਿਆ

  • @deepsandhu5831
    @deepsandhu5831 2 роки тому +4

    ਗੁਰਚੇਤ ਬਾਈ ਜੀ ਕੋਈ ਸ਼ਬਦ ਨਹੀਂ ਕਹਿਣ ਨੂੰ ਇਸ ਮੂਵੀ ਲਈ ਅੱਖਾਂ ਚੋਂ ਪਾਣੀ ਨਿੱਕਲ ਆਇਆ ਮਾਂ ਸ਼ਬਦ ਬਹੁਤ ਵੱਡਾ ਹੈ ਅਸੀਂ ਜਿਉਂਦੇ ਜੀਅ ਨਹੀਂ ਸਮਝਦੇ ਜਾਣ ਤੋਂ ਬਾਅਦ ਹੀ ਸਮਝ ਆਉਂਦਾ ਸਭ ਕੁਝ ਧੰਨਵਾਦ ਇਹ ਮੂਵੀ ਬਣਾਉਣ ਲਈ 🙏🙏

  • @mehra6889
    @mehra6889 2 роки тому +8

    ਮਾਂ ਦੀ ਬਾਪ ਦੀ ਸੇਵਾ ਤਾ ਹਰ ਧਰਮ ਪੁਸਤਕ ਦੱਸਦੀ ਹੈ ..ਬਾਈਬਲ ਵਿਚ ਪੜਿਆ ਮੈ ...ਰੱਬ ਨੂੰ ਪਾਊਣਾ ਤਾ ਪਹਿਲਾ ਮਾਂ ਬਾਪ ਦਾ ਸਤਿਕਾਰ ਕਰੋ

  • @ajmanderaulakh6376
    @ajmanderaulakh6376 2 роки тому +33

    ਬਿਲਕੁੱਲ ਸੱਚੀ ਕਹਾਣੀ ਕਲੇਜੇ ਠੰਡ ਪਾ ਦਿੱਤੀ ਬਹੁਤ ਧੰਨਵਾਦ ਇਸ ਤਰ੍ਹਾਂ ਦੀ ਵੀਡੀਉ ਬਣਾਉਣ ਲਈ।

  • @davindershahi6302
    @davindershahi6302 2 роки тому +4

    ਹੁੰਦਾ ਤਾਂ ਮਾਪਿਆਂ ਨਾਲ ਅੱਜ ਕੱਲ ਏਦਾਂ ਈ ਹੈ। ਪਰ ਇਹ ਸਮਾਜਿਕ ਬੁਰਾਈ ਦੂਰ ਕਰਨ ਲਈ ਇਹ ਕਹਾਣੀ ਸਰਵਸ੍ਰੇਸ਼ਟ ਹੈ 10 ਸਟਾਰ ਹੈ

  • @harinderjitsingh6507
    @harinderjitsingh6507 2 роки тому +23

    ਬਹੁਤ ਵਧੀਆ ਵੀਡਿਉ ਐ ਵੀਰੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਤੇ ਅੱਗੇ ਤੋਂ ਵੀ ਐਵੇਂ ਦੀਆਂ ਵੀਡੀਓਜ਼ ਲੈਕੇ ਆਉਂਦੇ ਰਹੋ।

  • @meetsingh127
    @meetsingh127 2 роки тому +26

    ਮੇਰੇ ਕੋਲ ਕੋਈ ਸ਼ਬਦ ਨਹੀਂ ਬੋਲਣ ਨੂੰ ਬੱਸ ਰੋ ਰਿਹਾ ਆਪਣੇ ਭਰਾ ਨੂੰ ਯਾਦ ਕਰ ਕੇ ਜੋ ਇਸ ਦੁਨੀਆ ਤੇ ਨਹੀਂ ਰਿਹਾ ਭਰੀ ਜਵਾਨੀ ਵਿਚ ਸਾਨੂੰ ਛੱਡ ਕੇ ਚਲਾ ਗਿਆ ਬਹੁਤ ਹੀ ਵਧੀਆ ਸਟੋਰੀ ਲਿਖੀ ਹੈ ਜੀ ਆਪਣੇ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ

    • @meetsingh127
      @meetsingh127 2 роки тому +2

      @@sikandersingh5009 waheguru ji

    • @Pritpalsingh-bj7op
      @Pritpalsingh-bj7op 2 роки тому +1

      ਪਰ ਮੇਰਾ ਤਾਂ ਕੋਈ ਨੱਕ ਰੱਖਣ ਲਈ ਵੀ ਨਹੀਂ ਸੀ ਆਇਆ ਬੇਬੇ

    • @jagtarsingh8512
      @jagtarsingh8512 2 роки тому

      @@meetsingh127 O

    • @gautamgopi
      @gautamgopi 2 роки тому

      , . .,, . , , ,
      0. 0.
      😯

  • @ManoharLal-wq5dy
    @ManoharLal-wq5dy 2 роки тому +5

    समाज सुधारक मूवी इस से बढ़िया कोई और हो नहीं सकती मेरी ओर से पूरी टीम बहुत बहुत शुभकामनायें

  • @JaskaranSingh-sm7gb
    @JaskaranSingh-sm7gb 2 роки тому +16

    ਬਹੁਤ ਵਧੀਆ ਸੁਨੇਹਾ ਜੀ ਪ੍ਰਮਾਤਮਾ ਗੁਰਚੇਤ ਵੀਰ ਨੂੰ ਤਰੱਕੀਆਂ ਬਖਸ਼ੇ

  • @bobbybobby8984
    @bobbybobby8984 2 роки тому +2

    Really bahut hi wadia story aa ji. Bahut hi emotional ho gya c. Parmatma tuhanu chrdi kla ch rakhe

  • @gursewaksingh5554
    @gursewaksingh5554 2 роки тому +8

    ਇਹੇ ਜਇਆ ਚੀਜ਼ ਆਪਣੇ ਮਾਂ ਪਿਓ ਦੀ ਇਜ਼ਤ ਕਰਨਾ ਸਿਖੋਦੀਆਂ ਨੇ ਦਿਲ ਤੇ ਵੱਜੀ ਸਟੌਰੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Gamingmaster12295
    @Gamingmaster12295 2 роки тому +16

    ਜਦੋਂ ਮੂਵੀ ਵਿੱਚ ਗੁਰਚੇਤ ਸਰ ਦੀ ਮਾ ਦੀ death ਹੋ ਜਾਂਦੀ ਆ ਤਾਂ ਮੈ ਸਭ ਤੋਂ ਪਹਿਲਾ ਪ੍ਰਮਾਤਮਾ ਅੱਗੇ ਇਹੀ ਅਰਦਾਸ ਕੀਤੀ ਕਿ ਵਾਹਿਗੁਰੂ ਕੀਤੇ ਸੱਚੀ ਮੁੱਚੀ ਨਾ ਜਿੰਦਗੀ ਚੋ ਚਲੇ ਜਾਵੇ ਗੁਰਚੇਤ ਸਰ ਦੀ ਮਾਂ ਪਰਮਾਤਮਾ ਗੁਰਚੇਤ ਸਰ ਦੀ ਮਾ ਦੀ ਹੋਰ ਲੰਬੀਆਂ ਉਮਰਾਂ ਕਰੇ 🙏🙏🙏🙏🙏🙏🙏

  • @iqbalpannuiqbalpannu5357
    @iqbalpannuiqbalpannu5357 2 роки тому +10

    ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਮੁਬਾਰਕਾਂ ਜੀ

  • @TPsingh010
    @TPsingh010 2 роки тому +46

    ਗੁਰਚੇਤ ਸਿੰਘ ਪੰਜਾਬੀ ਫ਼ਿਲਮ ਇੰਡਸਟਰੀ ਦਾ ਇੱਕ ਹੀਰਾ 💎 ਚਿੱਤਰਕਾਰ 👌

  • @MaryMary-r2i
    @MaryMary-r2i Рік тому +1

    ਮਾਵਾਂ ਨੂੰ ਭੁੱਲੇ ਕਰਕੇ ਤਾਂ ਹੀ ਦੁੱਖ ਵਦੀ ਜਾਂਦੇ ਆ ਬਾਈ ਜਿਸ ਨੇ ਪੁੱਤ ਦੀ ਸੁੱਖ ਮੰਗਦੀ ਆ ਉਸ ਨੂੰ ਬੋਜ ਮੰਨਦੇ ਲਵ ਯੂ ਬਾਈ ਸਾਰਿਆਂ ਦੀਆਂ ਮਾਵਾਂ ਨੂੰ,❤❤❤❤❤❤

  • @rupinderkaur5737
    @rupinderkaur5737 2 роки тому +9

    ਤੁਹਾਡੀ ਹਰ ਇੱਕ ਫ਼ਿਲਮ ਬਾਕਮਾਲ ਹੁੰਦੀ ਹੈ ਸਰ, ਹਰ ਫ਼ਿਲਮ ਚ ਬਹੁਤ ਵਧੀਆ ਸੁਨੇਹਾ ਹੁੰਦਾ ਹੈ ਸੋ ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ ਜੀ 🙏🙏

  • @khalsamusic2804
    @khalsamusic2804 2 роки тому +13

    ਮਾਂਵਾਂ ਠੰਡੀਆਂ ਛਾਂਵਾਂ love you ਮਾ 😭💖😘😘🥰🥰

  • @preetkaur2442
    @preetkaur2442 2 роки тому +2

    Very Nice ji👌👌👌👌bhut vadiya suneha a smaj lyi 👍👍👍 rona aa geya dekh ke 😭😭😭 bilkul right jo ajj de sme ch chl reha a 💯💯💯👌👌👌👌sari tim vdai di patr aa 🥰🥰🥰🥰🥰waheguru ji chardi kla ch rakhn sareya nu 🙏🏻🙏🏻🙏🏻🙏🏻

  • @Gamingmaster12295
    @Gamingmaster12295 2 роки тому +9

    ਗੁਰਚੇਤ ਚਿੱਤਰਕਾਰ ਸਰ ਨਾਲ ਬਚਪਨ ਤੋਂ ਲੈ ਕੇ ਮਿਲਣ ਨੂੰ ਬਹੁਤ ਜੀ ਕਰਦਾ ਪਰ ਇਕ ਵਾਰ ਸਾਡੇ ਪਿੰਡ ਮੂਵੀ ਦੀ ਸ਼ੂਟਿੰਗ ਕਰਨ ਆਏ ਸੀ ਮੈਂ ਮਿਲਣ ਗਿਆ ਤਾਂ ਗੁਰਚੇਤ ਸਰ ਚਲੇ ਗਏ 😟 ਕਦੇ ਨਹੀਂ ਮਿਲ ਸਕਿਆ ਤੁਹਾਡੇ ਨਾਲ਼ ਬਹੁਤ ਜੀ ਕਰਦਾ ਮਿਲਣ ਨੂੰ 😟😟😟😟 ਮੈ ਸਰ ਨੂੰ 2-3 ਵਾਰ call ਵੀ ਕੀਤੀ ਪਰ ਸਰ besy ਨੇ ਕਹਿ ਕੇ ਫੋਨ ਕਟ ਦਿੱਤਾ ਜਾਂਦਾ ਸੀ 😟😟😟😟😟😟😟😟😟😟😟😟😟😟😟😟😟😟😟😟😟😟😟

  • @lifeofangelnita
    @lifeofangelnita 2 роки тому +3

    Aakhan vich ashon ni ruhk rahe jad maa di photo ageh bachiyan neh Canada Jann lageh ashirvad leya nd usi photo ageh badeh veer teh barjayi nu ronda dehkiya... Bahot touching story hai movie di really 😔 stay blessed all of you!! ❤️❤️🙌 *Love from malaysia* ❤️

  • @IshtiaqAhmed-pt7lm
    @IshtiaqAhmed-pt7lm 2 роки тому +1

    میں پاکستان سے ھوں بہت اچھی فلم بنائ ھے آپ نے

  • @Gamingmaster12295
    @Gamingmaster12295 2 роки тому +1

    ਗੁਰਚੇਤ ਸਰ ਦੀਆਂ ਬਹੁਤ ਸਾਰੀਆਂ ਮੂਵੀਜ਼ ਬਹੁਤ ਸਾਰੀਆਂ ਫੈਮਿਲੀਜ਼ ਆਈਆਂ ਨੇ ਮੈਨੂੰ ਸਭ ਮੂਵੀਜ਼ ਤੂੰ ਕਈ ਗੁਣਾ ਵਧ ਕੇ ਇਹ ਮੂਵੀ ਬਹੁਤ ਘੈਂਟ ਲਗੀ ਮੈ ਇਹ ਕਹਿਣਾ ਕਿ ਐਹੋ ਜਿਹੀਆਂ ਹੋਰ ਮੂਵੀਜ਼ ਲੈ ਕੇ ਆਓ ਸਰ ਜੀ ਇਸ movie ਨੇ ਦਿਲ ਛੋਹ ਲਿਆ ♥️♥️♥️🤗🤗♥️♥️🤗♥️🤗♥️

  • @SanjayKumar-lf5so
    @SanjayKumar-lf5so 2 місяці тому

    ਬਹੁਤ ਵਧੀਆ ਲੱਗਿਆ ਇਹ ਬਹੁਤ ਵਧੀਆ ਮੁਵੀਆ ਸੱਚੀਂ ਕਹਾਣੀ ਹੈ ਇਸ ਤਰਾੰ ਦਿਆਂ ਫੈਮਲਿਆ ਹੁੰਦਿਆਂ ਇਹ ਸਚਾਈ ਹੈ

  • @Maninder_brar
    @Maninder_brar 7 місяців тому

    ਬਕਮਾਲ ਵੀਡਿਓ ਹਰ ਇਕ ਪੱਖ ਪੇਸ਼ ਕੀਤਾ ਗਿਆ ਅੱਜ ਦੇ ਸਮਾਜ ਦਾ ਜੋਂ ਕੁਝ ਵੀ ਆਪਾਂ ਬੇਈਮਾਨੀ ਕਰਦੇ ਆ ਓਹ ਅੱਗੇ ਆਉਂਦੀ ਹੀ ਹੈ ਬਹੁਤ ਵਧੀਆ ਸੁਨੇਹਾ ਦਿੱਤਾ ਜੀ,,,ਬੇਬੇ ਦਾ ਰੋਲ ਬਹੁਤ ਵਧੀਆ ❤❤❤❤

  • @1313gurpreet
    @1313gurpreet 2 роки тому +1

    ਬਹੁਤ ਹੀ ਵਧੀਆ ਫਿਲਮ ਹੈ ਮੇਰੇ ਸਾਰੇ ਪਰਿਵਾਰ ਨੇ ਇੱਕਠੇ ਲੇਖੀ ਕੋਈ ਸ਼ਬਦ ਨਹੀ ਮੇਰੇ ਕੋਲ ਇਹਨੀ ਸੋਹਣੀ ਫਿਲਮ ਲਈ 🙏🙏🙏🙏

  • @malwablock9824
    @malwablock9824 2 роки тому +1

    ਬਹੁਤ ਸੋਹਣੀ ਮੂਵੀ ਬਣਾਈ ਆ ਮੱਲੋਂ ਮੱਲੀ ਦਿਲ ਕਰ ਆਇਆ ਕੁਮੈਂਟ ਕਰਨ ਨੂੰ ਅਸਲ ਮੂਵੀ ਤਾਂ ਇਹ ਆ ਆ ਹੁਣ ਆਲੀਆਂ ਤਾਂ ਜਿਸਮਾ ਦੀ ਭੁੱਖ ਜਿਸਮਾਂ ਦੀ ਅੱਗ ਇਹ ਤਾਂ ਖੱਚ ਵੀਡਿਉ ਨੇ ਬਹੁਤ ਸੋਹਣਾ ਕੰਮ ਵਾਹਿਗੁਰੂ ਜੀ ਤਰੱਕੀਆਂ ਬਖਸਣ 🙏🙏

  • @oddahi7886
    @oddahi7886 2 роки тому +5

    Gurchet Chitarkar sirf comedy hi ni Serious Acting bhi boht Sohni krda❤️‍🔥❤️‍🔥🫡. Bai filma vich ayea krr serious acting hor v krr bai

  • @GaganDeep-lx4rk
    @GaganDeep-lx4rk 2 роки тому +1

    Bahut hi vadhiya story h , this is vry heart touching story. Aaj kl rishte kuch eho jehe hi ho gye ne koi apnapan h hi nhi rishteyan vich ..... nice 🙏

  • @ekamsingh5922
    @ekamsingh5922 6 місяців тому

    Veer thade warga kalakar ...dunia te ho nhi sakda....bhut vdia message ditta es film ch tuc....maa warga koi nhi ho sakda...😢❤️❤️.....dillo salute thade warge kalakar nu ...❤❤

  • @actorgurrandhawa2759
    @actorgurrandhawa2759 2 роки тому +1

    ਗੁਰਚੇਤ ਚਿੱਤਰਕਾਰ ਸਾਬ ਵਧੀਆ ਫਿਲਮ ਹੈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ

  • @gurjeetKaur-mk2iw
    @gurjeetKaur-mk2iw 2 роки тому +36

    ਬਹੁਤ ਸਾਰੇ ਲੋਕ ਰੱਬ ਨੂੰ ਲੱਭਣਾ ਚਾਹੁੰਦੇ ਨੇ।ਪਰ ਰੱਬ ਹਰ ਇੱਕ ਦੇ ਘਰ ਹੁੰਦਾ ਹੈ ਮਾਂ ਦੇ ਰੂਪ ਵਿੱਚ।

  • @baldevsinghbrar4335
    @baldevsinghbrar4335 2 роки тому +17

    ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀਕਲਾ ਬਕਸੇ ਵੀਰ ਗੁਰਚੇਤ ਮਾਂ ਦਾ ਰੁਤਬਾ ਯਾਦ ਕਰਾਤਾ ਬਿਲਕੁੱਲ 101% ਸੱਚ ਹੈ

    • @bishnoi7689
      @bishnoi7689 2 роки тому +1

      ❤️❤️❤️✝️☝️

  • @unitedcolors2920
    @unitedcolors2920 Рік тому

    ਸੱਚ ਆ, ਕਲਯੁੱਗ ਦਾ, ਪਰ ਲੋਕ ਫ਼ਿਰ ਵੀ ਸਮਝਦੇ, ਇਹ ਕਹਾਣੀ ਹੱਡ ਬੀਤੀ ਆ,, ਬਹੁਤ ਵਧਿਆ ਸੁਨੇਹਾ ਦਿੱਤਾ

  • @vinodaggarwal3125
    @vinodaggarwal3125 Рік тому

    काश सब लोग इस बात को समझ सकें और माँ बाप की सेवा करें । बहुत सुंदर massage .

  • @tarwindersingh9269
    @tarwindersingh9269 2 роки тому +1

    Bohat vadiya veer jii…ess trah diya ghrelu videos hor bnayeaa kro jiss naal loka nu sedh mile 🙏

  • @parmindersingh6072
    @parmindersingh6072 2 роки тому +3

    ਕੋੲੀ ਸ਼ਬਦ ਨਹੀਂ ਵੀਡੀਉ ਦੀ ਤਰੀਫ਼ ਲਈ 👍🏾👍🏾👍🏾👍🏾👍🏾👍🏾👍🏾👍🏾

  • @gursharanbhullar1286
    @gursharanbhullar1286 2 роки тому +1

    ਗੁਰਚੇਤ ਚਿੱਤਰਕਾਰ ਇਹ ਮਾਂ ਦੀ ਟੈਲੀਫਿਲਮ ਬਹੁਤ ਵਧੀਆ ਲੱਗੀ ਸ਼ਰੀਕੇ ਦੀ ਸ਼ਰੀਕੇਬਾਜ਼ੀ ਵੀ ਵਿਖਾਈ ਹੈ

  • @RSmehndiart
    @RSmehndiart 2 роки тому +6

    Aj de time ch ghr ghr di eho kahani aa..😔😔🙏🙏🙏 waheguru ji mehr kro sarbat te🙏

  • @Kamal-uc7nk
    @Kamal-uc7nk 2 роки тому +1

    ਬੁਹਤ ਹੀ ਵਧੀਆ ਵੀਡੀਉ ਆ msg ਬੁਹਤ ਵਧੀਆ ਆ ਪਰ ਜੇ ਕੋਈ ਸਮਜੇ ਤਾਂ ❤️❤️

  • @jaspalkaur4343
    @jaspalkaur4343 2 роки тому +23

    ਬਹੁਤ ਬਹੁਤ ਵਧੀਆ ਵੀਡੀਓ ਹੈ ਵੀਰੇ ,ਸਾਰੀ ਟੀਮ ਵਧਾਈ ਦੀ ਪਾਤਰ ਹੈਜੀ ਵਹਿਗੁਰੂ ਮੇਹਰ ਕਰੇ

  • @jassasandhujassasandhu1050
    @jassasandhujassasandhu1050 2 роки тому +1

    Buhat sohni video
    ਬਹੁਤ ਵਧੀਆ ਮੇਸਿਜ ਦਿੱਤਾ ਤੁਸੀਂ ਇਹ ਅਕਸਰ ਦੁਨੀਆਂ ਨਾਲ ਹੁੰਦਾ ਹੈ ਜੀ
    Jassa Sandhu Jagraon tu

  • @manpreetmanpreet8634
    @manpreetmanpreet8634 2 роки тому +2

    Bhut sohni story a ji ..mera ta rona ni rukea

  • @SukhwinderSingh-wq5ip
    @SukhwinderSingh-wq5ip 2 роки тому +9

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @pardeepsinghpardeepsingh6063
    @pardeepsinghpardeepsingh6063 2 роки тому +3

    Bhut vadiyea suneha veer ji movie bhut sohni c all actors beutiful acting

  • @manindersingh7856
    @manindersingh7856 2 роки тому +4

    ਬਹੁਤ ਵਾ ਕਮਾਲ ਜੀ। ਗੁਰਚੇਤ ਵੀਰੇ ਤੁਸੀ ਹਮੇਸ਼ਾ ਹੀ ਅਪਣੇ ਸਮਾਜ ਦੀਆਂ ਕੁਰੀਤੀਆਂ ਨੂੰ ਫੀਮਲ ਚ ਲੈਕੇ ਆਉਂਦੇ ਹੋ।।ਤੇ ਸਾਫ਼ ਸੁਥਰੀ ਸਮਾਜਿਕ ਵੀਡਿਓ ਬਣਾਉਣ ਲਈ ਬਹੁਤ ਸੁਕਰੀਆ।।। ਗੁਰੂ ਸਾਹਿਬ ਕਿਰਪਾ ਕਰਨ ਸਾਰੀ ਟੀਮ ਤੇ।

  • @kaur_raike8163
    @kaur_raike8163 2 роки тому +2

    I just hope reality ch b eda hi bure change karma da phal bande hi tym rehde mil jave,, ajj kal sabar bhut ghat loka ch reh geya,, chnga insaan b kis wele made rahe peje kuc ni pta chlda,,, and tuhadi wari team nu bhut bhut mubarka gurchet sir,, tuhadi har ik movie ch ik msg hunda loka nu sahi te glt smjan lai,, hope koi kuc smje te kuc sikhe ❤️❤️❤️

  • @parjapatisagar4883
    @parjapatisagar4883 Рік тому

    कर्म फल भोगना ही पड़ता है ........ Bahut bahut hi vadiya. Veer.........

  • @Rajeshkumar-gn4qk
    @Rajeshkumar-gn4qk Рік тому +1

    Punjabi industry di best movie

  • @rohitjaswal1990
    @rohitjaswal1990 2 роки тому +2

    I am chete di bebe aa bhoyi😔😔😔.. A hoyi bebe a chitarkar saab tuanu bht bht namskaar🙏🙏🙏🕉️🕉️🕉️ bht bdiya vdo god bless u and ur family

  • @gursharanbhullar1286
    @gursharanbhullar1286 2 роки тому +2

    ਗੁਰਚੇਤ ਚਿੱਤਰਕਾਰ ਇੱਕ ਵਧੀਆ ਟੀਮ ਹੈ ਸਾਰੀ ਫਿਲਮ ਦੇ ਐਕਟਰ

  • @talwinderkaur2287
    @talwinderkaur2287 2 роки тому

    ਫ਼ਿਲਮ ਬਹੁਤ ਵਧੀਆ ਬਣਾਈ ਗਈ ਹੈ ਮਾਂ ਤਾਂ ਮਾਂ ਹੀ ਹੁੰਦੀ ਗੁਰੂ ਘਰ ਦਾ ਖਾਦਾ ਪਚਦਾ ਨਹੀਂ ਹੁੰਦਾ

  • @pardeepkumar-hw8nh
    @pardeepkumar-hw8nh 2 роки тому +2

    Bahut kaint kam kita y g tuc bahut great 👍 lots of love and respect

  • @pb31malwablock41
    @pb31malwablock41 2 роки тому

    ਬੁਹਤ ਵਧੀਆ ਕਾਨਸੈਪਟ ਚੁਣਿਆ ਜੀ,
    ਹੋ ਸਕੇ ਤਾਂ ਗਿਰਦੇ ਰਿਸ਼ਤਿਆਂ ਤੇ ਹੀ movie ਬਣਿਆ

  • @paramvirkaur2714
    @paramvirkaur2714 2 роки тому +27

    ਮੇਰੀ ਕਹਾਣੀ ਪੇਸ਼ ਕਰਨ ਲਈ ਬਹੁਤ ਸ਼ੁਕਰੀਆ ਵੀਰੇ 😭😭😭😭

    • @nindersingh5906
      @nindersingh5906 2 роки тому +1

      Waheguru ji

    • @bhurj299
      @bhurj299 2 роки тому

      Sodi keo ki hoya ki a

    • @paramvirkaur2714
      @paramvirkaur2714 2 роки тому +4

      @@bhurj299 ਵੀਰੇ! ਜੋ ਕੁਝ ਗੁਰਚੇਤ ਨੇ ਵੀਡਿਓ ਵਿਚ ਪੇਸ਼ ਕੀਤਾ ਉਸ ਦਾ ਬਹੁਤਾ ਪਾਰਟ ਮੇਰੇ ਘਰ ਦੀ ਕਹਾਣੀ ਨਜ਼ਰ ਆਉਂਦੀ ਆ ਮੈਨੂੰ

    • @paramjeetsohi8192
      @paramjeetsohi8192 2 роки тому

      Bahut soni move a veer

    • @vr1909
      @vr1909 Рік тому

      M

  • @goldenbababakala8051
    @goldenbababakala8051 2 роки тому +2

    ਪਰਿਵਾਰਕ ਸਿੱਖਿਆ ਵਾਲੀ ਫਿਲਮ 🌹 Super

  • @DesiLok-vp4rn
    @DesiLok-vp4rn 2 роки тому +11

    ਬਹੁਤ ਵਧੀਆ ਵੀਡੀਓ ਹਮੇਸ਼ਾ ਨੀਵੇ ਰੁਖ ਨੂੰ ਫਲ ਲਗਦਾ ਹੁੰਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ🙏🙏

  • @SatishKumar-cr5vd
    @SatishKumar-cr5vd 8 місяців тому

    Bahut vadiya gall aa bhai maa taa maa hi hundi ohde ehsaan kade nahi de sakde paise jamena maa de aghe kuch nahi

  • @8425
    @8425 2 роки тому +2

    ਬਾਈ ਜੀ ਤੁਹਾਡੀ ਵੀ ਕਾਲੇਕੇ ਰਿਸਤੇਦਾਰੀ ਹੈਗੀਆ ਗੁਰਤੇਜ ਕੇ ਜਿਸ ਦੀ ਘਰ ਵਾਲੀ ਪੂਲਸ ਵਿਚ ਕੰਮ ਕਰਦੀਆ ਮੇਰੇ ਸੋਹਰੇਆ ਦਾ ਘਰ ਉਹਨਾ ਦੇ ਘਰ ਕੋਲ ਹੈ ਮੇਰਾ ਪਿੰਡ ਢਢੋਗਲ ਹੈ ਧੂਰੀ ਤੋ ਵਾਰਾ ਕਿਲੋ ਮੀ਼਼ ਹੋਰ ਸਭ ਠੀਕ ਉ ਬਾਈ ਜੀ ਬਾਕੀ ਮਹਾਰਾਜ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਖੁਸ ਰੱਖੇ ਧੰਨਵਾਦ ਜੀ

  • @ਸੁਖਵਿੰਦਰਸਿੰਘ-ਣ5ਹ

    ਰਵਾਤਾ ਜੇ ਬਾਈ ਜੀ ਬਿਲਕੁਲ ਸਾਡੇ ਸਮਾਜ ਦੀ ਅਸਲੀ ਤਸਵੀਰ ਖਿਚਤੀ ਤੁਸੀਂ ਜਿਉਂਦੇ ਰਹੋ ਮਾਤਾ ਦੀ ਐਕਟਿੰਗ ਵੀ ਕਮਾਲ ਦੀ ਹੈ ਕੀ ਇਹ ਬੇਬੇ ਅਸਲ ਵਿਚ ਵੀ ਗੁਰਚੇਤ ਬਾਈ ਦੀ ਮਾਤਾ ਜੀ ਨੇ ਜਾ ਨਹੀਂ ਜ਼ਰੂਰ ਦੱਸਣਾ ਜੀ

  • @8425
    @8425 2 роки тому +2

    ਗੂਰਤੇਜ ਬਾਈ ਜੀ ਬਹੁਤ ਹੀ ਬੱਦੀਆ ਵੀਡੀਉ ਬਣਾਈਆ ਵੀਡੀਉ ਦੇਖ ਕੇ ਰੋਣਾ ਆ ਗੀਆ ਮੇਰਾ ਸੋਟਾ ਭਰਾ ਹੈ ਉਸ ਦੀ ਵੀ ਇਹੀ ਕਹਾਣੀ ਹੈ ਪਰ ਉਸ ਨੂੰ ਵਾਦ ਵਿਚ ਪਤਾ ਚਲੂ ਹੁਣ ਤੱਕ ਸਾਡਾ ਇਸ ਤਰਾ ਸਰ ਗੀਆ ਕੀਉ ਕੀ ਘਰ ਵਾਲੀਆ ਦੋਨੋ ਸਕੀਆ ਭੈਣਾ ਹਨ ਉਹ ਵੀ ਕਾਲੇਕੇ ਪਿੰਡ ਵਿਚੋ ਉਧਰ ਲੇ ਲੋਕ ਬਹੁਤ ਬਹੁਤ ਬੱਦੀਆ ਇਜਤ ਵਾਲੇ ਕੋਲ ਨੇ ਆਏ ਗਏ ਦੀ ਸੇਵਾ ਬਹੁਤ ਬੱਦੀਆ ਕਰਦੇ ਨੇ ਬਾਕੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਕੀ ਸਾਨੂੰ ਸਾਡੀ ਆਸਲੀਅਤ ਦਖਾਤੀ ਧੰਨਵਾਦ ਜੀ

  • @zimmysandhu
    @zimmysandhu 9 місяців тому

    Wah kya baaaaaat aa bilkol schae ਦਿਖਾਈ ਆ ਵੀਰ ਨੇ ।
    ਜ਼ਿੰਮੀ ਬਾਬਰਪੁਰ ਨਾਭਾ

  • @manirajput4501
    @manirajput4501 2 роки тому +2

    Vir g bhot vdia g wahegur mehr kre tohade sab te 🙏

  • @bikersinghsingh9996
    @bikersinghsingh9996 2 роки тому +2

    ਬਹੁਤ ਹੀ ਵਧੀਆ ਮੂਵੀ ਜੀ ਆਪ ਜੀ ਨੇ ਸਾਰੇ ਪੰਜਾਬ ਨੂੰ ਸੀਖ ਦਿਤੀ ਜੀਂਦੇ ਬਸਦੇ ਰਹੋ

  • @jaswindersinghsing3762
    @jaswindersinghsing3762 2 роки тому +2

    ਬਹੁਤ ਵਧੀਆ ਵੀਡੀਓ ਆ
    Good msg to all

  • @gurmeetnews
    @gurmeetnews 2 роки тому

    ਬਿਲਕੁਲ ਸੱਚ ਹੈ। ਗੁਰਦੁਆਰੇ ਦਾ ਪੈਸਾ ਦੇਰ ਸਵੇਰ ਟਾਈਮ ਪਾਕੇ ਨਿਕਲ ਜਾਂਦਾ ਹੈ*

  • @shksingh3107
    @shksingh3107 2 роки тому +9

    ਮੇਰੀ ਬੇਬੇ ਮੂਵੀ ਵੇਖ ਕੇ ਰੋਣਾ ਆ ਗਿਆ ਗੱਲ ਸੱਚੀ ਹੈ ਮਾਂ ਦੀ ਦੂਆ ਲਗਦੀ ਪਰ ਦੁਖੀ ਹੋਣ ਤੇ ਬਦਦੂਆ ਵੀ ਲਗਦੀ ਹੈ

  • @nindersingh5906
    @nindersingh5906 2 роки тому +3

    ਬਹੁਤ ਵਧੀਆ ਜੀ ਬਹੁਤ ਵਧੀਆ ਸੁਨੇਹਾਂ ਦਿੱਤਾ

  • @paramjeetkaur9812
    @paramjeetkaur9812 11 місяців тому

    Gurchet Veer ji, bahut hi Sohni Video bnayi tuc, Salute hai Veer ji tuhanu, Waheguru ji tuci nu te tuhadi puri Family nu hmesha chaddi kla vich rkhn, Love you Veer tuhadi puri team nu, Waheguru ji hmesha khush rkhn tuhanu sareya nu

  • @JaswinderSingh-lm5ji
    @JaswinderSingh-lm5ji 2 роки тому +1

    Gurtaj 22 very good movie make Dil cho dha kadti ma en ne school gya likhya aapa samaaj le

  • @harpinderkaur244
    @harpinderkaur244 2 роки тому +2

    Hearts touching movie aa 😞maa ta maa hundi aa sir eda di hor v vdo bnona plzz 🙏

  • @kuldevsidhu9031
    @kuldevsidhu9031 2 роки тому +2

    ਬਹੁਤ ਸੋਹਣੀ ਵਿਢਿਉ ਬਣਾਈ ਐ

  • @gsubhawal5073
    @gsubhawal5073 2 роки тому +2

    ਬਹੁਤ ਬਹੁਤ ਸੋਹਣੀ ਆ ਫਿਲਮ। ਸਾਰੀ ਟੀਮ ਨੂੰ ਬਹੁਤ ਵਧੀਆ ਜੀ

  • @amarpalsanhotra8564
    @amarpalsanhotra8564 Рік тому +2

    Bohot vadiya story ya ji maa ty maa ❤❤

  • @rameenkaur998
    @rameenkaur998 Рік тому +2

    ਸਾਨੂੰ ਸਭ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉ ਕਿ ਇਹ ਸਮਾਂ ਸਾਡੇ ਤੇ ਵੀ ਆਉਣਾ ਹੈ 🙏👍

  • @jashanpreetsingh.sandhu4615
    @jashanpreetsingh.sandhu4615 Рік тому +1

    Sirra❤❤❤

  • @parmdhaliwal9745
    @parmdhaliwal9745 2 роки тому +1

    ਬਹੁਤ ਵਧੀਆ ਸਿਖਿਆ ਦਿਤੀ ਐ 👌 ਬੇਟਾ ਜੀ

  • @AmandeepKaur-tf4op
    @AmandeepKaur-tf4op 2 роки тому +1

    Bhut Soni vedio y bhut vadia sunehhhaa ditta es vedio ne Rona a gya vedio dekh ke 😢😢👍👍👍👍👍👍👍👍👍👍👍👍👍👍👍👍👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @SAMUK1424
    @SAMUK1424 11 місяців тому

    Absolutely brilliant very nice. Lots of Love from UK 🇬🇧 ❤️ Mashallah

  • @meetokaur6000
    @meetokaur6000 Рік тому

    ਮਾ ਹੀ ਹੁੰਦੀ very nice video 🌹🙏👌 uk ਬਿਲਕੁਲ ਸਹੀ ਠੀਕ ਕਹਿ ਦੇ ਮਾ ਤਾ ਹਰ ਟਾਇਮ ਪੁੱਤਾਂ ਪਿਆਰ ਕਰਦੀ ਆ

  • @ranbeersinghsaddopuria115
    @ranbeersinghsaddopuria115 2 роки тому

    ਬਹੁਤ ਵਧੀਆ ਸੁਨੇਹਾ ਦਿੰਦੀ ਹੈ ਇਹ ਫਿਲਮ, ਪੂਰੀ ਟੀਮ ਨੂੰ ਵਧਾਈਆ ਹੋਣ ਜੀ, ਪਰ ਫਿਲਮ ਵਿੱਚ ਸੰਗੀਤ ਦੀ ਅਵਾਜ਼ ਜ਼ਿਆਦਾ ਸੀ, ਗੱਲਬਾਤ ਸੁਣਨ ਵਿੱਚ ਮੁਸ਼ਕਲ ਆਈ

  • @geetkaur2402
    @geetkaur2402 2 роки тому +3

    Bhut vadiya movie 😘😘😘😘 Misssss youuu Mumma😭😭😭😭😭and i love you so much Mumma

  • @Gulshan2001
    @Gulshan2001 2 роки тому +1

    Bahut Sone kahani sunaeye to use rab ne lambi umra Bakshi बहुत-बहुत dhanyvad Pradeep Mehta bahut bahut dhanyvad karti hai

  • @harjindersinghsingh5778
    @harjindersinghsingh5778 2 роки тому

    Awesome eah movie dak ka meri dadi yadd a geyi os naa gar vi motaya vich proka rakehya ci miss you dadi...

  • @dalbirsingh116
    @dalbirsingh116 2 роки тому +13

    ਸਾਰੀ ਟੀਮ ਬਹੁਤ ਬਹੁਤ ਮੁਬਾਰਕਾਂ ਵੀਰ ਜੀ

    • @khalsamusic2804
      @khalsamusic2804 2 роки тому +1

      ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ story ਵਿੱਚ ਮਾਂ ਨਹੀਂ ਰਹੀ ਇਹ ਦੇਖ ਕੇ ਬਹੁਤ ਦਿੱਲ ਦੁਖੀ ਹੋਇਆ 😭

    • @AvtarSingh-kn9ww
      @AvtarSingh-kn9ww 2 роки тому

      ਬਹੁਤ ਹੀ ਸੋਹਣੀ ਮੂਵੀ
      ਮੁਬਾਰਕਬਾਦ ਸਾਰੀ ਫਿਲਮ ਦੀ ਟੀਮ ਨੂੰ ਅਵਤਾਰ ਮੁਕਸਰੀਆ

    • @datinranjitkaur3101
      @datinranjitkaur3101 2 роки тому

      @@khalsamusic28044q

  • @mmtabhangu8
    @mmtabhangu8 2 роки тому +1

    Bhut bhut sohni knowledgeable vedio aa

  • @omsingh7370
    @omsingh7370 Рік тому

    Wah Veere Gurchet Ji Excellent Film Waheguru Ji Mehar Kare Tuhade Te

  • @Pritpalsingh-bj7op
    @Pritpalsingh-bj7op 2 роки тому +1

    ਬਹੁਤ ਹੀ ਵਧੀਆ ਕਹਾਣੀ ਜਿਵੇਂ ਇਹ ਕਹਾਣੀ ਮੇਰੀ ਹੋਵੇ

  • @bablusingh5386
    @bablusingh5386 2 роки тому +2

    Boht sohni, wdia movie. Best of luck 👍

  • @preetrandhawa5271
    @preetrandhawa5271 2 роки тому +1

    Very very nyc vedio 22 ji 👌👌👌👌boht he vadia suneha ditta tuci..wmk🙏🙏🙏

  • @santokhsingh7769
    @santokhsingh7769 2 роки тому +2

    Very nice Story hai Ji

  • @kulwinderkaurkulwinder6624
    @kulwinderkaurkulwinder6624 Рік тому +1

    Waheguru ji hor Tarikya bakshe sari Teem nu 🙏🙏🙏🙏

  • @deepidannyvideos
    @deepidannyvideos 2 роки тому +3

    Bohat pyari video 🤘🏻🤘🏻

  • @BaljitKaur-po8uh
    @BaljitKaur-po8uh Рік тому

    Sach aa dill nu bhut thass lagdi aa jado is tara hunda ik ma he jandi a

  • @surjitsandhu9170
    @surjitsandhu9170 2 роки тому +3

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਵੱਡਾ ਵੀਰ ਮਾਫੀ ਮੰਗਣ ਦੇ ਜੋਗ ਨਹੀਂ ਸੀ ਓਕੇ ਬਾਬਾ ਜੀ

  • @dhillonsaab3241
    @dhillonsaab3241 2 роки тому +2

    ਬੱਬੂ ਭੈਣ ਨੇ ਬਹੁਤ ਸੋਹਣਾ ਰੋਲ ਕੀਤਾ।

  • @kiranchahal3438
    @kiranchahal3438 2 роки тому +1

    ਬਹੁਤ ਵਧੀਆ ਮੂਵੀ ਬਹੁਤ ਰੋਈ ਮੈ ਮੂਵੀ ਵੇਖਕੇ ਮਾਂ ਤਾ ਮਾਂ ਹੁੰਦੀ ਆ

  • @ManpreetKaur-dy8ef
    @ManpreetKaur-dy8ef Рік тому

    ਦੁਨੀਆ ਨੂੰ ਸਹੀ ਸੇਧ ਦੇਣ ਵਾਲੇ ਪੂਰੇ ਗਰੁੱਪ ਦਾ ਧੰਨਵਾਦ 🙏 ਪਰ ਇੱਕ ਸਵਾਲ ਸੀ ਮਨ ਚ ਅੱਜ ਕੱਲ ਛਿੰਦਰ ਜੀ ਬਹੁਤ ਘੱਟ ਆਉਂਦੇ ਨੇ ਕੀ ਗੱਲ ਹੋਈ

  • @ManoharLal-wq5dy
    @ManoharLal-wq5dy 2 роки тому +1

    गुरचेत कलाकार का कोई जवाब नहीं

  • @jaswantsingh2637
    @jaswantsingh2637 2 роки тому +2

    Veer bhoat vadiya msg
    All the best bro wheguru kerpa Kare chardikala vich reho