New-Comers Life in CANADA | Hamdard tv |

Поділитися
Вставка
  • Опубліковано 2 лис 2024

КОМЕНТАРІ • 1,1 тис.

  • @Hamdardmediagroup
    @Hamdardmediagroup  4 роки тому +38

    ua-cam.com/video/p53SMoaH_ro/v-deo.html
    NEW VIDEO STORY ON PAKISTANI SHOPS IN CANADA ( GERRARD STREET ) !

    • @himadas1454
      @himadas1454 4 роки тому +2

      HARJEET SINGH'S TALKS👳
      INDIAN FUNNY PUNJABI👳
      LANGUAGE USE STATE (Kolkata)
      PART-1)🤣🤣🤣🤣🤣
      ua-cam.com/video/zhibSo-0brU/v-deo.html
      PART-2🤣🤣🤣🤣
      ua-cam.com/video/h2d2vSl4JLM/v-deo.html
      PART-3🤣🤣🤣
      ua-cam.com/video/_hnNycVVwHA/v-deo.html
      PART-4🤣🤣
      ua-cam.com/video/cf4tpPgz-qA/v-deo.html
      PART-5🤣
      ua-cam.com/video/OTfYurIdhAM/v-deo.html

    • @gurmeetsinghbhullar3637
      @gurmeetsinghbhullar3637 4 роки тому +3

      @@himadas1454 \

    • @viralvideos4659
      @viralvideos4659 3 роки тому +1

      Pls help me emergency pls save life me

    • @HariSingh-qm7yb
      @HariSingh-qm7yb 3 роки тому

      55ťyd(rrmi6i8iyme2z

  • @jugnusinghsidhu3233
    @jugnusinghsidhu3233 4 роки тому +38

    22 g ਜਿਸਨੇ ਪੰਜਾਬ ਚ ਨੀ ਡੱਕਾ ਤੋੜੀਆ ੳ ਬੰਦਾ ਕਨੇਡਾ ਜਾ ਕੇ ਕੀ ਕਰੂ , ਕੰਮ ਤਾਂ ਕਰਨਾ ਹੀ ਪਉ Struggle ਤਾਂ ਕਰਨੀ ਹੀ ਪਉ....

    • @shaminderbrar4868
      @shaminderbrar4868 3 роки тому +1

      ਜਿਸ ਨੇ ਘਰ ਵਿਚ ਡੱਕਾ ਨੀ ਤੋੜਿਆ ਉਹ ਐਥੇ ਰੋਟੀਆਂ ਆਪ ਪਕਾਉਂਦੇ ਨੇ

  • @drmaaviproductions
    @drmaaviproductions 4 роки тому +611

    ਪਰ ਯਰ ਪੰਜਾਬ ਨੂੰ ਮਾੜਾ ਨਾ ਕਹੋ ਪੰਜਾਬ ਬਹੁਤ ਚੰਗਾ ਯਰ ,ਪਰ ਸਰਕਾਰਾਂ ਮਾੜੀਆਂ ਨੇ.......

    • @khushpreetsingh6118
      @khushpreetsingh6118 4 роки тому +29

      ਬਾਈ ਸਰਕਾਰਾਂ ਕੌਣ ਚੁਣ ਦਾ

    • @harrysingh4397
      @harrysingh4397 4 роки тому +3

      Red T surt Asr wale hair c gadai wala🐕🐕

    • @manindersandhu410
      @manindersandhu410 4 роки тому +16

      Pehla caste system band kro India ch( job talent de saab nal melni cahe di aa na ke caste dekh fer ta India ch job karn bare soch sak de aa nahe ta Canada is better option for everyone)

    • @chahalchahal1560
      @chahalchahal1560 4 роки тому +3

      @@manindersandhu410 right

    • @matharuagroindustrieskaunk9546
      @matharuagroindustrieskaunk9546 4 роки тому +8

      Sale etho kha k mada kehnde aa... mada aape aa jisne tuhade varge beshukre jmme aa...

  • @muchogusto2018
    @muchogusto2018 4 роки тому +298

    ਗਰੀਬ ਬੰਦਾ, ਬਹੁਤ ਮਿਹਨਤ ਕਰਦਾ, ਹਰ ਜਗ੍ਹਾ ਕੋਈ ਉਲਾਮਾਂ ਨਹੀਂ ਦੇਂਦਾ।
    ਜੋ ਘਰੋਂ ਸੌਖੇ ਉਹਨਾਂ ਤਾਂ ਚੀਕਣਾ ਹੀ ਆ,

    • @fatehwadali931
      @fatehwadali931 4 роки тому +4

      bilkul bhaji

    • @Gill_meet
      @Gill_meet 4 роки тому +5

      Right

    • @gurdeepgurdeep4214
      @gurdeepgurdeep4214 4 роки тому +4

      Right

    • @happygholia1999
      @happygholia1999 4 роки тому +6

      ਇਹ ਉਹ ਆ ਜਿਹੜੇ ਕੰਮ ਕਰ ਰਾਜੀ ਨੀ

    • @JR-go6ci
      @JR-go6ci 4 роки тому +6

      It is very important to work and kirt karna te vand shakna. Hard work is worship. But we were talking about being honest and don't betray anyone just to get to Canada . We can get here honestly without hurting others. There is no need to make others scream or cry. We are all working hard . Waheguru ji Sab nu sumat bakhshni ji. God bless !!

  • @ManjinderSingh-nw5wg
    @ManjinderSingh-nw5wg 4 роки тому +176

    ਚੜੀ ਜਵਾਨੀ ਵਿਂਚ ਕੲੀਅਾ ਦੇ ਪਿਅਾਰ ਖੋ ਲੲੇ ਤੂੰ ਤੈੂਨੰ ਮਹਿਣਾ ਮੇਰਾਂ #Canada 🇨🇦 ਸ਼ਾਂਡੇ ਯਾਰ ਖੋ ਲੲੇ ਤੂੰ

  • @sathsachkaa3473
    @sathsachkaa3473 4 роки тому +14

    ਲੋਕੀਂ ਪੈਸੇ ਪਿੱਛੇ ਸਭਕੁੱਝ ਕਰੀਂ ਜਾਂਦੇ ਹਨ (ਪੈਸਾ ਉਹ ਚੀਜ਼ ਹੈ ਸੱਜਣਾਂ ਜਿਹੜਾ ਪਾਉਂਦਾ ਬਹੁਤ ਸਿਆਪੇ ਹੋਰ ਕੀ ਗੱਲ ਕਰੀਏ ਕਈ ਤਾਂ ਛੱਡ ਜਾਂਦੇ ਨੇ ਮਾਂ-ਪੇ) ਇਹ ਅੱਜ ਦਾ ਇੱਕ ਕੋੜਾ ਸੱਚ ਹੈ 🙏🙏🙏🙏🙏

  • @gurjotk3637
    @gurjotk3637 4 роки тому +222

    The red tshirt guy hidding his pain behind the smile....!!!

  • @rukh3142
    @rukh3142 4 роки тому +134

    ਮੈ ਕਹਿਣਾ ਚਉਣਾ ਕਿਸੇ ਨਾਲ ਠੱਗੀ ਨਾ ਲਗਾਵੋ ਬਾਹਰ ਦੇ ਚੱਕਰ ਚ ਕੋਈ ਰੱਬ ਨੀ ਬੰਨ ਜਾਂਦਾ ਕੈਨੇਡਾ ਆਕੇ। ਪਹਿਲਾ ਸੋਚ ਲੋਂ।ਸਟੈਂਡ ਰਖਿਆ ਕਰੋ

  • @kalaSingh-py9ru
    @kalaSingh-py9ru 4 роки тому +20

    ਜਿਹੜੇ ਪੰਜਾਬ ਚ ਨਿਕੰਮੇ ਤੇ ਵਿਹਲੜ ਉਹੀ ਬਾਹਰ ਜਾ ਕੇ ਦਿਨ ਰਾਤ ਦਿਹਾੜੀ ਕਰਦੇ ਨੇ ਏਥੇ ਚਾਹ ਨੀ ਫੜਾਉਣ ਜਾਂਦੇ ਖੇਤ ਫਿਰ ਪੰਜਾਬ ਭੰਡਣਗੇ ਬਾਹਰ ਜਾ ਕੇ ਵਾਹ ਪੰਜਾਬ ਵਰਗਾ ਕੋਈ ਦੇਸ ਨੀ ਆ

  • @BaljeetSingh-ri2qj
    @BaljeetSingh-ri2qj 4 роки тому +84

    ਕੈਨੇਡਾ ਜਿੰਨੇ ਵੀ ਗਏ ਹੈ ਉਹ ਸਬ ਤਕੜੇ ਘਰਾਂ ਦੇ ਗਏ ਹੈ ਜਿਹੜੇ ਇਧੇ ਸੀਰੇ ਦੇ ਨਿਕੰਮੇ ਸੀ ਗਰੀਬ ਬੰਦਾ ਜਿਦ੍ਹੇ ਮਰਜੀ ਕੰਮ ਕਰਕੇ ਕਦੇ ਐਵੇਂ ਨਹੀਂ ਕੇਂਦਾ
    ਕਿ ਕੰਮ ਔਖਾ ਹੈ

  • @jaspalsingh9068
    @jaspalsingh9068 2 роки тому +1

    Bhachio canada vich changi taran raho mapia ne bhot asan rakhia hundia

  • @dimplebhodipuriya9027
    @dimplebhodipuriya9027 4 роки тому +117

    ਜੇ ਸਾਂਭਦਾ ਵਲੈਤ ਨਾਂ ਪੰਜਾਬ ਨੂੰ,
    ਕਿਥੋਂ ਬਣਨੇ ਸੀ ਰੰਗਲੇ ਚੁਬਾਰੇ l
    🙏🙏🙏🙏🙏🙏🙏🙏♥️♥️♥️♥️♥️♥️♥️♥️😍😍😍😍😍😍😍😍😍

  • @gourabsingh8702
    @gourabsingh8702 4 роки тому +18

    ਕਨੇਡਾ ਤੇ IELTS ਨੇ ਕੁੜੀਆਂ ਮੁਟਿਆਰਾਂ ਹੋਣ ਤੋਂ ਪਹਿਲਾਂ ਸੁਹਾਗਣਾਂ ਬਣਾ ਦਿੱਤੀਆਂ😋😋

  • @Ramanjakhepal4054
    @Ramanjakhepal4054 4 роки тому +57

    Punjab nu pyar Karan wale
    Like kro

  • @mintujasbir7993
    @mintujasbir7993 3 роки тому +6

    ਪੰਜਾਬ ਨੂੰ ਮਾੜਾ ਨਾ ਆਖੋ ਜੀ ਪੈਸਾ ਹੀ ਸਭ ਕੁਝ ਨਹੀਂ ਹੈ ਜਿਨ੍ਹਾਂ ਮਰਜੀ ਕਮਾਂ ਲਵੋ ਸਭ ਕੁਝ ਛੱਡ ਜਾਣਾ ਅਖੀਰ ਚ ਅਪਣਾ ਪੰਜਾਬ ਹੀ ਸੋਨਾ ਹੈ

  • @pinduaujla4028
    @pinduaujla4028 4 роки тому +46

    First munde te mam da hairstyle same he aa almost🤩🤩😂

  • @happyrajpuria4356
    @happyrajpuria4356 4 роки тому +253

    ਪੰਜਾਬ ਮੇਰੀ ਜਾਨ ਆ ਰੋਟੀ ਮਿਲੇ ਨਾ ਮਿਲੇ ਪਰ ਪੰਜਾਬ ਤੇ ਗੁਰੂਦਾਸ ਪੁ਼ਰ ਦੀ ਸੱਠਨਾ
    💪💪💪💪💪💪💪

    • @sandeepvashisht5354
      @sandeepvashisht5354 4 роки тому +19

      Hath na ponche tho kori 😂😂😂😂

    • @karanbirsingh6169
      @karanbirsingh6169 4 роки тому +3

      @@sandeepvashisht5354 🤣🤣😂

    • @jackhudson551
      @jackhudson551 4 роки тому +6

      dekhke changa lagga bai k koi ta hai jo punjab nu pyar karda ,,,,,,bai canada lakhaan rupaye banake v lokaan da nahi sarda kyunki othey tax te mahangayi bahut aa,,,,,jadke punjab aina sasta k k hajaraan kamayun valey da v vadiya sar janda,,,,,,,otho de lokaan nu doller ta disde aa par otho di mehangayi barey koi sochda tak nai......main canadian PR aa te logical mind nu dassde mere hath v pahunchi aa te bahut kauri v aa main swaad chakheya aa....

    • @jackhudson551
      @jackhudson551 4 роки тому +5

      @@sandeepvashisht5354 main canadian PR aa jwaka....mere hath v pahunchi aa te bahut kauri v aa..... happy bai sadkey tere,,,,, aida hi apni dharti naal pyar karda rahi.....door de dhol suhavaney jarur hunde par jado kol jayo ta kann paardey........

    • @AmandeepSingh-hz1mi
      @AmandeepSingh-hz1mi 4 роки тому +1

      🙏🙏

  • @suvdeepdhillon387
    @suvdeepdhillon387 4 роки тому +37

    3.10 mint te bhot sach keha y ne 🇨🇦🇨🇦

  • @lovepreetsingh1671
    @lovepreetsingh1671 4 роки тому +11

    ਪੰਜਾਬ ਨੂੰ ਮੇਰੇ ਬਾਬੇ ਨਾਨਕ ਜੀ ਦੇ ਚਰਨ ਲੱਗੇ ਨੇ। ਪੰਜਾਬ ਜ਼ਿੰਦਾਬਾਦ ਰਹੇਗਾ ਹਮੇਸ਼ਾ

    • @jagtarsingh3429
      @jagtarsingh3429 4 роки тому

      Pair nahi veer ji baba Nanak ji de charan likhna c,,,

    • @lovepreetsingh1671
      @lovepreetsingh1671 4 роки тому

      @@jagtarsingh3429 ਮਾਫ਼ ਕਰਨਾਂ ਵੀਰ ਜੀ ਮੈਂ ਹੁਣੇ ਠੀਕ ਕਰਦਾ

  • @ravjotsingh9946
    @ravjotsingh9946 4 роки тому +90

    zindgi ch ik life mildi aa 😂😂😂

  • @PB-canada-E
    @PB-canada-E 4 роки тому +74

    First guy has real positive thoughts...say yes to life... suicide is not solution it never was

    • @shaleensethi8630
      @shaleensethi8630 4 роки тому +5

      Sahi gl hai 22 menu v sucide ni krne chaide c hun bohut dukh hunda narka ch bond lande hai Sare😭😭😭😭

    • @manpreetthind9422
      @manpreetthind9422 4 роки тому +2

      @@shaleensethi8630 hahah 😂😂👌

    • @shubhamverma4593
      @shubhamverma4593 4 роки тому +1

      @@shaleensethi8630 😂😂

    • @shergilltv316
      @shergilltv316 4 роки тому +1

      😂😂😂😂😂

    • @shergilltv316
      @shergilltv316 4 роки тому +1

      @@shaleensethi8630 🤣😂😂😂😂

  • @dalvirsingh5409
    @dalvirsingh5409 4 роки тому +30

    Parne wala munda
    Be like
    Reading lesson in 8th class
    Punjab school😅
    Apne school de din yaad a gye

    • @sankalpkumar7988
      @sankalpkumar7988 3 роки тому

      ok

    • @arshdeep6202
      @arshdeep6202 3 роки тому

      If we translate this English into punjabi it will be like this:
      Parne wale munde apne athvi de lesson verge ban atte apne school
      De yaad a Gaye verga ban
      Ielts band for this english: 2
      In fact this comment wants to say
      This parna tied boy is speaking like as he is reading lesson of eighth class """"on seeing him
      This brought my school days back

  • @breakouttrading2545
    @breakouttrading2545 4 роки тому +3

    ਯਰ ਆਪਣੇ ਲੋਕ ਤੇ ਲੋਕਾਂ ਦੀ ਸੋਚ ਫੁਦੂ ਬਣਗੀ ਜਮਾ, ਕੈਨੇਡਾ ਤੋਂ ਬਿਨਾ ਕੁਝ ਦਿਸਦਾ ਈ ਨਹੀਂ, ਜਿਹੜਾ ਬੰਦਾ ਕੈਨੇਡਾ ਆਗਿਆ ਓਹ ਸਭ ਤੋਂ ਸਿਆਣਾ ਤੇ ਜਿਹੜਾ ਪੰਜਾਬ ਰਹਿ ਗਿਆ ਓਹਨੂੰ ਜਮਾ ਫੁਦੂ ਤੇ ਯਾਂ ਕੋਈ ਜਿਹੜਾ ਪੰਜਾਬ ਰਹਿਣ ਦੀ ਗੱਲ ਕਰਦਾ ਓਹਨੂੰ ਕਹਿੰਦੇ ਇਹ ਮੂਰਖ ਅਾ। ਜਿਹੋ ਜੀ ਘਟੀਆ ਸੋਚ ਤੇ ਜਿੰਨੀ ਕ ਇਮਾਨਦਾਰੀ ਆਪਣੇ ਲੋਕਾਂ ਚ ਅਾ ਇਹਨਾਂ ਨੇ ਕੈਨੇਡਾ ਵੀ ਪੰਜਾਬ ਬਣਾ ਦੇਣਾ ਇਕ ਦਿਨ , ਬਾਕੀ ਜਿੰਨਾ ਚੰਮ ਕੈਨੇਡਾ ਚ ਜਾਕੇ ਕਟਾਉਂਦੇ ਓਹਨੇ ਘੰਟੇ ਕੰਮ ਇਥੇ ਕਰ ਲੈਣ ਤਾਂ ਕਰਜੇ ਚੱਕ ਕੇ ਗੋਰਿਆਂ ਦੇ ਥਲ੍ਹੇ ਲੱਗਣ ਦੀ ਲੋੜ ਨਾ ਪਵੇ

  • @manindersingh-lu5xg
    @manindersingh-lu5xg 4 роки тому +22

    ਦੋਨੋ ਮੁੰਡੇ ਬਹੁਤ ਚੰਗੀ ਸੋਚ ਦੇ ਮਾਲਕ ਨੇ ਚੰਗੇ ਮਾ ਬਾਪ ਦੇ ਸਂਸਕਾਰ ਬੋਲਦੇ ਆ

  • @mampreetsingh6594
    @mampreetsingh6594 4 роки тому +28

    ਕਿਰਤ ਕਰੋ ਨਾਮ ਜਪੋ ਵੱਡ ਜਪੋ ਗੁਰੂ ਦੇ ਪਹਿਲੇ ਕਿਰਤ ਕਰਨ ਵਾਲੇ ਸਿਧਾਂਤ ਬਹੁਗਿਣਤੀ ਸਹਿਮਤ ਹੈ ਪਰ ਅਗਲੇ ਉਪਦੇਸ਼ ਲੋਕਾਈ ਪਤਾ ਨਹੀਂ ਕਦੋਂ ਮੱਨੇਗੀ

  • @drmaaviproductions
    @drmaaviproductions 4 роки тому +163

    ਮਿਹਨਤ ਦਾ ਮੁੱਲ ਤਾ ਹਰ ਕਿਤੇ ਪੈਦਾ ਬਾਬਿਉ ,ਪਰ ਪੰਜਾਬ ਵਿੱਚ ਜਿਹੜੇ ਕੰਮ ਕਰਨੋ ਮੁੰਡੇ ਕੁੜੀਆਂ ਸਰਮ ਮੰਨਦੇ ਆ ,ਉਹੀ ਕੰਮ ਉਹ ਕੈਨੇਡਾ ਜਾ ਕੇ ਬੜੇ ਸੋਕ ਨਾਲ ਕਰਦੇ ਆ ,ਕੋਫੀ ਸੋਪ,,ਵੇਟਰ,ਹੋਟਲਾ ਚ ਰੋਟੀਆਂ ਪਕਾਉਣੀਆਂ,ਅੰਗਰੇਜਾ ਦੇ ਜਵਾਕ ਖਾਡੁਣੇ,ਝਾੜੂ ਪੋਚਾ , ਹੋਰ ਬਹੁਤ ਸਾਰੇ ਕੰਮ.....ਜੇ ਜਾਣਾ ਹੀ ਏ ਕਨੇਡਾ ਤਾ ਡਿਗਰੀ ਏਦਾ ਦੀ ਲਵੋ ਜਿਸ ਨਾਲ ਉਧਰ ਤਹਾਨੂੰ ਕੋਈ ਪ੍ਰਫੈਸਨਲ ਕੰਮ ਮਿਲੇ

    • @matharuagroindustrieskaunk9546
      @matharuagroindustrieskaunk9546 4 роки тому +17

      Sahi gal ji main tuhadi har gal naal sehmt aa, eve lokan ne punjab nu badnaam kita, ethe janam le k esno maada kehnde aa, main kehna main bhukha ta mar ju par apna desh apna punjab kde ni chhd da... lok ethe kam kr hi khush ni sab kujh hunda ethe... bas angrejan de naukri krna shaan smjhde aa te ethe sardari wale kam krn nu v sharm smjhde aa..
      Canada di eni khull ne ik din sare dimag khraab kr dene fer pata lggu ma pia nu k sade bache ki kr rahe aa....

    • @surindersingh4970
      @surindersingh4970 4 роки тому +18

      Punjab ch deo 12 dollar h, sare hi kam karange te bano system canada warga i am sure no one want to leave there homes.....

    • @subhanpuriastudfarm1181
      @subhanpuriastudfarm1181 4 роки тому +1

      Right

    • @jaswindergrewal4019
      @jaswindergrewal4019 4 роки тому

      Ryt

    • @AvtarSingh-bu9kc
      @AvtarSingh-bu9kc 4 роки тому +6

      Othe km chota vda ni, shyd sadi soch hle othe hi khdi a,mehnt da mull pynda jrur a, sab thleo hi opr gye ne, himat rkho

  • @rajveersingh6531
    @rajveersingh6531 4 роки тому +35

    Some people go there just for doing fun but it is not like that u have to hard work even in india u can't live without hard work

  • @surjitsingh2954
    @surjitsingh2954 4 роки тому +1

    ਨਵੇਂ ਗੲ ਏ ਲੜਕਿਆਂ ਨੂੰ ਬੈਨਤੀ ਪੁਰੀ ਮੇਹਨਤ ਕਰੋ ਆਪਣੇ ਮਾਂ ਬਾਪ ਦਾ ਨਾਮ ਉੱਚਾ ਤੁਹਾਡੇ ਇਕ ਗਲਤੀ ਨਾਲ ਕਈ ਜਿੰਦਗੀ ਆ ਤਬਾਹ ਹੋ ਜਾਦੀਆ ਹਨ ਇਕ ਵਾਹਿਗੁਰੂ ਤੁਹਾਡੀ ਦਾ ਮੁੱਲ ਪਾਵੇਗਾ

  • @KulwantSingh-ff4ju
    @KulwantSingh-ff4ju 4 роки тому +6

    ਮਿਹਨਤ ਕਸ਼ ਬੰਦਾ ਕਿਤੇ ਵੀ ਚਲਾ ਜਾਵੇ ਉਹ ਕਾਮਯਾਬ ਹੋ ਹੀ ਜਾਂਦਾ ਹੈ

  • @SandeepSingh-lf5qm
    @SandeepSingh-lf5qm 4 роки тому +8

    Rabb te bhrosa rakho mere vir. Sab theek ho janda holi holi.

  • @virjohal5640
    @virjohal5640 4 роки тому +9

    babe di full kirpa pehle din toon canada vich 🙏 din raat shukar karida waheguru da eene vadiyaa mulak vich lai aaeyaa 🙏

    • @mryummy1949
      @mryummy1949 3 роки тому

      Sukar Tu vadia gal kiti nai negative galaan karde a

  • @jashan7725
    @jashan7725 4 роки тому +111

    15 20 ਲੱਖ ਲਾ ਕੇ ਅਗਲਾ ਭੇਜਦਾ ਫਿਰ ਇਥੇ ਆ ਕੇ ਬਦਲ ਜੋ ਇਹ ਕਿਹੜੀ ਸਿਆਣਪ ਆ ਨਵੀਂ ਜਿੰਦਗੀ ਸੁਰੂ ਕਰ ਲੋ ਵਾਹ

  • @Kissantelevision
    @Kissantelevision 4 роки тому +94

    ਖਿਲਰ ਗਏ ਵਾਲ ਕੁੜੀ ਦੇ........... ਚੇਨਲ ਵਾਲੀ ਦੇ😂😍

    • @gamechangerjatt0794
      @gamechangerjatt0794 4 роки тому +21

      🤣 asi Punjabi aaa kam di gall ni sun ni

    • @jassarkaler1537
      @jassarkaler1537 4 роки тому +13

      Menu lagda tu video ni kudi deki aa 😂😂😂

    • @Kissantelevision
      @Kissantelevision 4 роки тому +2

      😂🤣

    • @Kissantelevision
      @Kissantelevision 4 роки тому +3

      @@gamechangerjatt0794 Apa ki Lena Canada to bai ....

    • @KulwantSingh-fz4dy
      @KulwantSingh-fz4dy 4 роки тому

      हजेंस ता बाई गोरे दे धक्के नी चडी तू फेर बेखीं रडाट पैदा

  • @sonyaulakh6436
    @sonyaulakh6436 4 роки тому +1

    ਜਿੰਨਾ ਸਾਡੇ ਲੋਕ ਇੰਡੀਆ ਨੂੰ ਭੰਡਦੇ ਆ ਹੋਰ ਕੋਈ ਵੀ ਦੇਸ਼ ਦੇ ਲੋਕ ਨਹੀਂ ਭੰਡਦੇ,ਸਬ ਦੇਸ਼ਾਂ ਦੇ ਲੋਕ ਕੰਮ ਕਰਦੇ ਆ ਦੂਜੇ ਦੇਸ਼ਾਂ ਚ!ਓ ਬੇਕਦਰਿਓ ਨੰਬਰ 1 ਸਾਡੀ ਅਬਾਦੀ ਬਹੁਤ ਆ,ਫਿਰ ਸਾਡਾ ਫੌਜ ਦਾ ਖਰਚਾ ਬਹੁਤ ਫਿਰ ਫ੍ਰੀ ਚ ਖਾਣ ਵਾਲੇ ਲੋਕ ਬੁਹਤ ਆ ਫਿਰ ਬਾਬੇ ਬੁਹਤ ਆ ਜੋ ਅਸੀਂ ਬਣਾਏ ਆ!ਕੋਈ ਚੀਜ ਸਰਕਾਰ ਬਣਾਦੇ ਤੇ ਅਸੀਂ ਤੋੜਨੀ ਸ਼ੁਰੂ ਕਰ ਦੀਨੇ ਆ ਬਾਹਰ ਤੋੜ ਕੇ ਵਿਖਾਓ ਜਰਾ ਜਹਾਜ਼ ਵਿਚ ਬੈਠਦੇ ਸਾਰ ਆਪਾਂ ਸਾਰੇ ਕ਼ਾਨੂਨ ਦੂਜੇ ਮੁਲਕ ਦੇ ਪਾਲਣੇ ਸ਼ੁਰੂ ਕਰ ਦੀਨੇ ਆ,ਚਪੜਾਸੀ ਤੋਂ ਲੈ ਕੇ ਉਪਰ ਤਕ ਸਬ ਮੰਗਤੇ ਬਣੇ ਆ ਕਿ ਗੱਲ ਉਹਨਾਂ ਦੇ ਬੱਚੇ ਨਹੀਂ ਆਖ ਸਕਦੇ ਬਾਈ ਤੁਸੀਂ ਨਾ ਖੂਨ ਚੂਸੋ ਗਰੀਬਾਂ ਦਾ ਪਰ ਸਬ ਨੂੰ ਫ੍ਰੀ ਦੇ ਐਸ਼ ਚਾਹੀਦੀ ਆ ਹੁਣ ਕਰਫਿਊ ਦੇ ਦੋ ਦਿਨ ਬਾਅਦ ਹੀ ਲੋਕਾਂ ਨੇ ਰੌਲਾ ਪਾ ਤਾ ਭੁਖੇ ਮਾਰਤਾ ਕਿਸ ਲਈ ਕਿਉਂਕਿ ਲੋਕਾਂ ਨੂੰ ਮੌਕਾ ਮਿਲ ਗਿਆ ਫ੍ਰੀ ਦਾ ਜਮਾ ਕਰਨ ਨੂੰ

  • @simermaan254
    @simermaan254 4 роки тому +7

    Punjab bht vadia ...kam v krde a vehle v rehne a❤️

  • @HermiT1910
    @HermiT1910 4 роки тому +2

    Jeda banda immigrate hon baare sochda hai osnu pehla apna level pta hona chahida. Highly educated, skilled bande jaldi apni raah labh lende ne te jo avein supne wekh k Canada turi jaande ne ona leyi struggle bohat hai.

  • @tuhibolrhahai4029
    @tuhibolrhahai4029 4 роки тому +7

    ਵਿਹਲੇ ਚੱਲ ਜਾਂਦੇ ਆ canada ਕੰਮ ਕਰਕੇ ਰਾਜੀ ਨਹੀਂ ਹੁੰਦੇ ਲੋਕ ਫਿਰ ਮਾੜਾ ਕਿਹੰਦੇ ਆ🤷🏻‍♂️

  • @harrykailay5992
    @harrykailay5992 4 роки тому +2

    ਸਾਡਾ ਡੇਅਰੀ ਫ਼ਾਰਮ ਹੈ ਛੋਟਾ ਹੈ ਪਰ ਇਕ ਸਾਲ ਤੱਕ ਕੈਨੇਡਾ ਬਣਾ ਦੇਣਾ ਪਸ਼ੂਆਂ ਦਾ ਫ਼ਾਰਮ ਸਵੇਰੇ ਚਾਰ ਵਜੇ ਉਠ ਜਾਂਦਾ ਤੇ ਰਾਤ ਨੂੰ ਗੋਹੇ ਨਾਲ ਲਿੱਬੜੇ ਹੱਥ ਪੈਰ ਧੋ ਕੇ ਘਰ ਜਾਈਦਾ ਪੰਜਾਬ ਦੀ ਰੀਸ ਨੀ ਆਪਣਾ ਕੰਮ ਕਰ ਲਉ ਮੇਰੇ ਕੋਲ ਵੀਹ ਲੱਖ ਹੁੰਦਾ ਮੈਂ ਡੇਅਰੀ ਵਿੱਚ ਤੇ ਹੋਰ ਕੰਮ ਵਿੱਚ ਲਗਾਉਦਾ

    • @harjeetdairyfarmpunjab6813
      @harjeetdairyfarmpunjab6813 4 роки тому +1

      Very good i am harjeet dary farm u to

    • @harrykailay5992
      @harrykailay5992 4 роки тому

      Harjeet Dairy farm Punjab shi gal aa Bhaji sade Lok ਭੇਡਾਂ bn rhe hai bs bahr jana uthe kehra paise ਹੂੰਝੇ ਜਾਂਦੇ ਨੇ

  • @jagraajsingh3597
    @jagraajsingh3597 4 роки тому +3

    ਮਜਬੂਰੀ ਹੈ ਬੇਰੁਜ਼ਗਾਰੀ ਵਿਛੋੜਾ ਬਜੁਰਗਾਂ ਤੋ ਝੱਲਿਅਾ ਨਹੀ ਜਾਦਾ

  • @kuldeepsingh-dh2et
    @kuldeepsingh-dh2et 4 роки тому +2

    Veer struggle ta saare kithe hi aa. Kade punjab cho bahar nikal ke delhi noida jaake dekho patta lag ju gaa. Ghare baithe rahiaye ta life bohat sokhi aa. Ma india to aaya aa te bohat sukhi aa

  • @kanwaljitsingh9119
    @kanwaljitsingh9119 4 роки тому +50

    ਅਸੀਂ ਆਪਣਾ ਅੰਮ੍ਰਿਤਸਰ ਨਹੀਂ ਸੱਡਣਾ

  • @rajveersinghbrar5158
    @rajveersinghbrar5158 4 роки тому +1

    ਪੰਜਾਬ ਦੇ ਹਲਾਤਾਂ ਦਾ ਅੱਜ ਕੱਲ ਬਹੁਤ ਬੁਰਾ ਹਾਲ ਆ ਹਰ ਕੋਈ ਚਾਹੁੰਦਾ ਹੈ ਕੇ ਮੈ ਆਪਣੀ ਜਿੰਦਗੀ ਵਿਚ ਕਾਮਯਾਬ ਹੋਵਾਂ ਤੇ ਆਪਣਾ ਆਉਣ ਵਾਲਾ ਭਵਿੱਖ ਵਧੀਆ ਹੋਵੇ ਪਰ ਜੋ ਬਾਹਰ ਚਲੇ ਜਾਦੇ ਆ ਤੇ ਜਦ ਕੋਈ ਉਸ ਦਾ ਦੋਸਤ ਜਾ ਰਿਸ਼ਤੇਦਾਰ ਉਸ ਨੂੰ ਬਾਹਰ ਆਉਣ ਬਾਰੇ ਪੁੱਛਦਾ ਤਾ ਸਭ ਕਹਿਣ ਗੇ ਕੋਈ ਫਾਇਦਾ ਨੀ ਇਸ ਨਾਲੋ ਪੰਜਾਬ ਹੀ ਠੀਕ ਆ ਜੋ ਕਹਿੰਦੇ ਆ ਬਾਹਰ ਲੇ ਦੇਸ ਨਾਲੋ ਪੰਜਾਬ ਵਧੀਆ ਤਾ ਉਹਨਾ ਨੂੰ ਬੇਨਤੀ ਆ ਕੇ ਉਹ ਆਪ ਪੰਜਾਬ ਆ ਕੇ ਕਿਉ ਨੀ ਰਹਿੰਦੇ

  • @manibajwa9094
    @manibajwa9094 4 роки тому +85

    ਹਰ ਪਾਸੇ ਸਟ੍ਗਲ, ਸੳਖਾ ਕੁਛ ਵੀ ਨੀ।

  • @amandeepkaur6613
    @amandeepkaur6613 3 роки тому +1

    ਮਿਹਨਤ ਕਰੋਗੇ ਤਾਂ ਪੰਜਾਬ ਚ,ਵੀ ਬਹੁਤ ਕੁਝ ਆ ਪਰ ਇਥੇ ਕੰਮ ਕਰਨ ਸ਼ਰਮਿੰਦਗੀ ਮਹਿਸੂਸ ਹੰਦੀ ਆ ਤੁਹਾਨੂੰ ਕਨੇਡਾ ਜਾਣ ਜਾ ਕੇ ਭਾਵੇ ਦਿਹਾੜੀਦਾਰ ਬਣਾਨਾ ਪਵੇ ਭਾਵੇ ਹੋਟਲਾ ਚ,ਝਾੜੂ ਪੋਚਾ ਕਰਨਾ ਪਵੇ ਕੋਈ ਸ਼ਰਮ ਨਹੀਂ ਆਉਂਦੀ

  • @princesandhu5288
    @princesandhu5288 4 роки тому +4

    Sada punjab zindabad.ik din sada punjab bauhat taraki karega.angrej punjab study karan te ghuman layi aya karange.❤❤❤❤❤❤

  • @theteacher7584
    @theteacher7584 4 роки тому +1

    Mulk canada vi bhut good aaa.mulk punjab vi bhut good aaa ....asli shikaari ohi aaa jo apane aap nu har jagah oss de anusaar dhaal lave

  • @gulabsingh-mq9lo
    @gulabsingh-mq9lo 4 роки тому +5

    Nice video ....taranjit ji tuc boht sohne ho and nice anchoring

  • @bawa9narang
    @bawa9narang 4 роки тому +1

    ਲੱਗੇ ਰਹੋ ਪੰਜਾਬ ਚ ਪ੍ਰਦੇਸੀ ਸੈਟ ਹੋ ਗਏ, ਤੁਸੀਂ ਵੀ ਹੋ ਜਾਵੋਗੇ। ਮੈਂ ਵੀ ਯੂਰਪ ਚ ਤੁਹਾਡੇ ਵਰਗਾ ਸੀ। ਕੰਮ ਚ ਸ਼ਰਮ ਨਾ ਕਰੋ।

  • @harrysandhu2219
    @harrysandhu2219 4 роки тому +3

    Veero jehda punjab vich hi aukha hai uss lyi ta eho thik aa ...... Mai ta pura khush han mai ta kde socheya hi nhi c v mai v kamyaab ho javanga ...... Apaan purey kush aaa🙂🙂 bass mehnat di lor aa

  • @amansidhu3703
    @amansidhu3703 4 роки тому +3

    ਇਹ ਵੀਡੀਓ ਸਿਰਫ ਐਂਕਰ ਦਾ ਕਰਕੇ ਵੇਖੀ ਐ ,, ਬਹੁਤ ਸੋਹਣੀ ਐ ,, ਜਰ ,,,

  • @gurvindersingh5308
    @gurvindersingh5308 4 роки тому +3

    Baki ek gal a Ek ta anchor sohni aa te upro hwa chln dyi c jo hwa de nal jullfaa hor sehntaa marn diya c .. yani k eni hwa te thand ch v anchor ji aaaggggg 🔥🔥 he layi aunde c te nle asli karn ta canada aun da khudh kaarn aap e mundya nu question krn dya c jo ki sochde c bahr ja k sohniya sohniya prriya vekha ge te ptndr munde v kehda ghat ne camera wal ta dhyaan he koni c bss anchor nu e dekhi jande c interview da pura fayda te anandh lain de c bs uncle ne camera wal ya hor side ch dhyaan rkhya a ni ta baki ptndrr ta bsss 👌👌🔥🔥🔥🤣🤣😳😳😳🤭🤭🤭🤔🤔🤔🤔😜😜😜😜😜😜😘😘😘😘😘😘😘

  • @gurvindersingh7795
    @gurvindersingh7795 2 роки тому +1

    Jarurt se jyada khayege to ulti krege was the best comment👍👍👍👍👍

  • @reetsharma6608
    @reetsharma6608 4 роки тому +7

    👏👍Black cap Bro Bilkul Shi Bole 👏👏👏V ; Nice 👌

  • @gaganjotgill8524
    @gaganjotgill8524 3 роки тому +3

    First person ne bhut vdia gallan keetiaa

  • @GurpreetSingh-rn3kg
    @GurpreetSingh-rn3kg 4 роки тому +4

    ਮੈਂ ਸੁਣਿਆ ਕਿ ਕਨੇਡਾ ਦੀ ਡਰਾਈਵਰੀ ਚ ਪੈਸਾ ਬਹੁਤ ਆ ਵੀਰ ਜੀ ਜੇਕਰ ਕਿਸੇ ਨੂੰ ਪਤਾ ਆ ਤਾਂ ਪੂਰਾ ਪ੍ਰੋਸੈਸ ਸਮਝਾਓ ਜੀ ।

  • @hansraj2253
    @hansraj2253 4 роки тому +5

    Canada ja ke kerra takdeer badal jani,balki apnya ton door ho jande ha,5-5 saal mil bhi nhi honda,jindagi bahut chohti hai,India wargi mouj kite vi nhi hai,eh guruyan peeran di dharti hai

  • @princeghuman5524
    @princeghuman5524 4 роки тому +8

    Sister ji nice job
    Prince Ghuman
    from USA

  • @ABC14793
    @ABC14793 3 роки тому +3

    Succeed is directly proportional to struggle

  • @surjeetsinghsabhawal1330
    @surjeetsinghsabhawal1330 4 роки тому +3

    I also have a question that the parents of the children are on super visas here and their children have filled the entire tax and as per the legal papers from here it is completely fine, so their parents are not given permanent residents. needed.

  • @m.a.igamingyt186
    @m.a.igamingyt186 3 роки тому +2

    Punjab 🌾

  • @sonubains74
    @sonubains74 4 роки тому +35

    ਮਿਹਨਤ ਤਾਂ ਹਰ ਜਗਾ ਹੀ ਕਾਮਯਾਬ ਹੈ ਪੰਜਾਬ ਜਿਆਦਾ ਮੁੰਡੇ ਕੰਮ ਕਰ ਕਿ ਖੁਸ਼ ਹੀ ਨਹੀ ਬਾਹਰ ਦਾ ਕੀੜੀ ਦਿਮਾਗ ਵਿਚ ਬਹੁਤ ਹੁੰਦਾ ਜਦ ਕੰਮ ਕਰਕੇ ਖਾਣਾ ਪੈਂਦਾ ਫਿਰ ਹੋਸ਼ ਆਉਂਦੀ ਐ

    • @sardarjaspreetsingh535
      @sardarjaspreetsingh535 4 роки тому +1

      Sahi gl aa bro

    • @HauntHustle
      @HauntHustle 4 роки тому

      Par yar jeda bnda me edar kheti karni aa odar jake onu kam boh saukha lgda te mehnat da mul v painda

    • @beantbrar6598
      @beantbrar6598 4 роки тому

      punjab ch mehnat da mull nhi painda

  • @jashandeep0807
    @jashandeep0807 3 роки тому +2

    Ok

  • @Juss_words
    @Juss_words 4 роки тому +44

    Maar laina AZAADI naa de kide ne.. kidda othe maapeyan ne ghar ch jail banai c, ona de paise te aish te set ho k ona nu he backward dasde lok. 5-10 ruko. Jadd khud maape bane odo dard pta laggu mappeyan da. Sry but sach aa

    • @jerry.196
      @jerry.196 4 роки тому +1

      Brother u r right but we should update our mindset time to time.
      And the word sikh means a student who should gain knowledge time to time.
      Knowledge is power bro.
      Peace 🕊

  • @mjsg8476
    @mjsg8476 4 роки тому +7

    Punjab exodus is going on right 🔛 now and Canada 🇨🇦 is the biggest and first choice destination of it.

  • @gurpyarsingh7742
    @gurpyarsingh7742 4 роки тому +4

    ਜੇ ਮਿਹਨਤ ਕਰਨੀ ਆ ਤਾਂ ਪੰਜਾਬ ਵਿੱਚ ਰਹਿ ਕੇ ਵੀ ਸਭ ਕੁਝ ਬਣ ਸਕਦਾ

  • @FINDX.
    @FINDX. 4 роки тому +41

    ਕੰਮ ਤੋਂ ਬਿਨਾਂ ਤਾਂ india ch v kuch ni

  • @Arshaulakh534
    @Arshaulakh534 4 роки тому +20

    Mehnat kroge tahi age vadoge with out sturgle not successful

  • @SatpalSingh-cd5dp
    @SatpalSingh-cd5dp 4 роки тому +1

    Sara kuch struggle de utte depend krda...... Je tusi socho sara kuch appe hojuga idda ni hunda..... Te naale har koi ikko jeha ni hunda ....

  • @BeginUSAjourney
    @BeginUSAjourney 3 роки тому +4

    ਜੇ ਯਾਰ ਤੂਸੀ ਜਾਂਦਾ ਤੰਗ ਹੋ ਕਨੇਡਾ ਤੋ ਵਾਪਸ ਆ ਜੋ ਪਰ ਦੂਜੇ ਨੂੰ ਡਿਮੋਟੀਵੇਟ ਨਾ ਕਰੋ

  • @richa1306
    @richa1306 4 роки тому +3

    Baba g sb nu pr de deo sb khush rehn🙏🏻🙏🏻🙏🏻🙏🏻🙏🏻🤗🤗

  • @panditmikku3528
    @panditmikku3528 4 роки тому +9

    Mere ik frnd ne gall share kitti last mnth wapis gye apne bro di marriage krke.... Ohne dassea ki sade nal sade rishtedar russ gye k assi apni kudi lnghaoni C bahr munde nal viah krke tusi viah munde da hor passe krta 🤣🤣🤣🤣🤣

  • @KulwinderSingh-fp4oc
    @KulwinderSingh-fp4oc 4 роки тому +3

    One more question either it would better to come canada after +2 or after graduation , which one is more better ? Actually i am confused?

    • @taranjeetkaurghuman8207
      @taranjeetkaurghuman8207 4 роки тому +1

      Kulwinder Singh aftr graduation is a btr option

    • @KulwinderSingh-fp4oc
      @KulwinderSingh-fp4oc 4 роки тому

      Taranjeet kaur Ghuman mam actually i m in first year of b tech and 3 more years are still remaining. I thinks if after 3 years canadian govt stop immigration then?

    • @KulwinderSingh-fp4oc
      @KulwinderSingh-fp4oc 4 роки тому

      Moreover i had persuaded ielts too only exam is left to given that i will give after lockdown? Tell me if i should do complete my graduation or do ielts?

    • @taranjeetkaurghuman8207
      @taranjeetkaurghuman8207 4 роки тому +1

      Kulwinder Singh for the students who cm here after +2, its vry hard for them to reach the express entry score as it is gtng vry high.. there ms b sm other option too like PNP and Atlantic programs type.. so make ur mind acc to that if u can work hard ti get that mch points.. moreovr future is uncertain points cn go more higher or can go down too.. so its all upto u.. bt i js suggest u that if u hv mk ur mind thn get rdy for hard work too.. life is gud aftr getting PR .. but the journey from a student lyf to PR is not that mch easy.. mentally strong ho k aeyo..m not scaring u.. lyf gud v aa njy v hundi pr PR jd tk nhi hunde uncertainty bni rehndi

    • @KulwinderSingh-fp4oc
      @KulwinderSingh-fp4oc 4 роки тому

      Mam if u r saying after +2 its very hard then what about if come after completing graduation i would easily get PR?

  • @SurjitSingh-kp6iy
    @SurjitSingh-kp6iy 3 роки тому +4

    ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤੇ ਕੋਈ ਵੀ ਬਾਹਰਲੇ ਦੇਸ਼ਾਂ ਵੱਲ ਮੂੰਹ ਨਾ ਕਰੇ

  • @daljitkaur1706
    @daljitkaur1706 3 роки тому +2

    Waheguruji

  • @navdeepricky25
    @navdeepricky25 4 роки тому +4

    22 g punjab ch kam bahut chalda ya bas jehda 15 lakh bahar laya oh ithe 7 lakh da kiryana sutya howe dukan t ithhe hi canada dimag warto nale gharde ghar kol baas adda sahi howe sab chalda ya

  • @aadigupta8324
    @aadigupta8324 4 роки тому

    Bhar jaa k agr dil se mehnat kro
    Or apne upr wishvaas rkho too sb kuch achha he hota hai
    Waheguru ji te bhorsa rkhoo ate apni mehnat te bsss...mere ese frnd bhi successful life jee rhe h Canada m jo study mai average thy. Nd now they are responsible seniors nd very practical in life with a successful life 🙏🏻🙏🏻wmk💓🙏🏻

  • @Gurpreetmontreal
    @Gurpreetmontreal 4 роки тому +5

    ਕੰਮ ਬਹੁਤ ਘੱਟ ਮਿਲਦਾ ਸਟੂਡੈਂਟ ਨੂੰ,ਏਜੰਸੀਆ ਖਾਈ ਜਾਂਦੀਆਂ ਪੈਸੇ,ਬਾਕੀ ਫ੍ਰੈਂਡ with benefits ਕਰਕੇ ਕੁੜੀਆਂ ਆਪਣੇ ਇੰਡੀਆ ਆਲੇ ਘਰਵਾਲੇ ਨੂੰ ਨਹੀਂ buladia,

  • @amarjeetkaur1589
    @amarjeetkaur1589 2 роки тому +1

    Ist guy is full of positivity

  • @kakakaka284
    @kakakaka284 4 роки тому +8

    Eh Anchor ta Bullet Train to v 4 gunna fast hai bhai Kurriae please slowly slowly speaking karia karo

  • @bramptonwalajatt2460
    @bramptonwalajatt2460 4 роки тому +1

    PROUD TO BE CANADIAN🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦😘😘😘😘😘😘😘😘😘😘

  • @HarmanSingh-sp7dn
    @HarmanSingh-sp7dn 3 роки тому +3

    Sahi gall ha bai 👍👍

  • @Ludhianvigamer
    @Ludhianvigamer 3 роки тому +1

    Yr struggle kithe nhi h hun bndaa j Punjab choo delhi/bombay jaandaa taa b taa ohnuu struggle krnaa paindaa zruri nh k Canada jaa k e struggle aa bt ehnaa k ohte mehnt da mull pAindaa teh India ch nh pAindaaa

  • @singh-lp5xs
    @singh-lp5xs 4 роки тому +62

    ਮੇਂਮ ਦਾ ਹੇਅਰ ਸਟਾਇਲ ਖ਼ਰਾਬ ਹੋਈ ਜਾਂਦਾ ਹਵਾ ਨਾਲ ...

  • @harrykailay5992
    @harrykailay5992 4 роки тому +1

    ਉਸਤਾਦ ਜੀ ਬਰੈਂਡ ਸਾਡਾ ਪੰਜਾਬ ਸੀ ਹੈ ਤੇ ਰਹੇਗਾ ਬਾਕੀ ਤੁਸੀਂ ਹੁਣ ਦੇਖੋ ਇਹ ਉਹੀ ਪੰਜਾਬ ਹੈ ਜਿਸ ਨੂੰ ਕਹਿੰਦੇ ਹੋ ਇਥੇ ਕੱਖ ਨੀ ਹੈ ਅੱਜ ਕਰੋਨਾ ਵਾਇਰਸ ਨੇ ਅਕਲ ਦੇ ਦਿੱਤੀ ਹੈ ਸਭ ਪੰਜਾਬ ਨੂੰ ਆ ਰਹੇ ਨੇ ਉਹੀ ਮੁਲਕ ਜਿਸ ਨੂੰ ਢਿੱਚ ਕਹਿ ਦਿੰਦੇ ਸੀ

  • @Lordlucifer8
    @Lordlucifer8 4 роки тому +3

    BRO IM IN GERMANY STRUGGLE SAME A BUT COUNTRY NICE A ❤️❤️🤫😗🥺❤️🇩🇪🇮🇳

  • @luciferr420
    @luciferr420 4 роки тому +9

    m jithe ilets krda assi 4-5 munde 20-22 ek class ch kudiya ne eda hor classses b aa sareya toh ena paisa thodi ho skda kuch bss band leke viah krwa k hi jana hunda ohne de maa peo laalch ake krwaunde edaa

    • @GurpreetSingh-iw5rp
      @GurpreetSingh-iw5rp 4 роки тому

      Bro main v ielts karni aa main suneya v ik course karke etho je appan jane aa fer appan nu othe naukri mil jandi aa oh kehra course aa please dasso mainu

    • @luciferr420
      @luciferr420 4 роки тому

      @@GurpreetSingh-iw5rp bro ilets krke 2 yr study krni peni simple course lena taan early childhood aa 2yr naal naal job v kr skde

    • @GurpreetSingh-iw5rp
      @GurpreetSingh-iw5rp 4 роки тому +1

      @@luciferr420 bro main hun 12th clear kitti aa hun main ielts karan lag jawa ether koi course karan di tan ni koi lod haigi bai.

  • @lavjeetbrar1713
    @lavjeetbrar1713 4 роки тому +6

    Aa jo 1st munda jo boll rha k pind dyia kudia aa k bdl jndia..kyo city dyia ni bdl dyia...kyo harek jgga te pindaa walya nu badnaam kita...mainu ta 2 saal ho gye ayi nu...asi ta ni bdlèe..ohi a bro...thoda soch k bolo..sare same ni hunde...pehla apna khyal krlo..fr pinda walya bare bolna ok..hor na tu app ee bdl g..aje ta putt tenu thoda time e hoya aye nu..pehla dunia dekh etho di...fr boli okkk

  • @hardeephapey9287
    @hardeephapey9287 4 роки тому +2

    Black cap vale veer Punjab vich kihda Pind hai apna jila konsa hai aap ka...

  • @gamiingmaster44
    @gamiingmaster44 4 роки тому +6

    ਸਲਿਓ ਆਜੋ ਇਥੇ ਵਿਹਲਿਆ ਖਾਣ ਗਿੱਜੇ ਊ ਓਥੇ ਤਾਂ ਤੁਸੀਂ ਨਹੋਨ ਨੂੰ ਵੀ struggle ਕਹਿੰਦੇ ਊ

  • @pritpalsingh5160
    @pritpalsingh5160 4 роки тому +52

    ਭਾਰਤ ਵਿੱਚ ਬਿਲਕੁਲ ਨੇਤਾਗਿਰੀ ਹੁੰਦੀ ਹੈ ਜੀ

    • @surinderkaursurinder4038
      @surinderkaursurinder4038 4 роки тому +1

      Tuhde warge log karde netagiri .

    • @bramptonwalajatt2460
      @bramptonwalajatt2460 4 роки тому

      Pritpal singh sai khea g punjab vich jinna marje study karlo jinna marje course kar lo koi job nhi lagde canada he solution a hun ta proud to be 🇨🇦🇨🇦

    • @gurpreetrandhawa5662
      @gurpreetrandhawa5662 3 роки тому

      After marrige 1,2 years spend karn ton baad he husband wife nu canada bheje tan jo understanding important a, not in canada everywhere struggle play important role for success

    • @gurpreetrandhawa5662
      @gurpreetrandhawa5662 3 роки тому +1

      After marrige 1,2 years spend karn ton baad he husband wife nu canada bheje tan jo understanding important a, not in canada everywhere struggle play important role for success

  • @kamalkv5342
    @kamalkv5342 4 роки тому +60

    hye rbba munda kukad vngu lg rya...side te vaal ni te upr chtrmurg bnya firda....hair style set kr....sry to comnt...bt rya ni gya....pls apna jloos na kdya kri

    • @BillAswaGGY
      @BillAswaGGY 4 роки тому +5

      Kamal Kv putt tere dady na edda hi rkne aa je koi gl ta pure kr dena aa aaja

    • @malkeetsingh-ti4bh
      @malkeetsingh-ti4bh 4 роки тому +3

      @@BillAswaGGY ki haal veer g

    • @gurlalsinghsingh3035
      @gurlalsinghsingh3035 4 роки тому +3

      @@BillAswaGGY tu hi h e k? 😂

    • @dj-ey8be
      @dj-ey8be 4 роки тому +2

      Saleya apna chatta katwa pehla.vekhi kitte hawa ch udd na Javi.mai canada ee aa pehla apne jije nu mil la aa k fir kisse hor nu mili.vaddah karda kisse dusre nu Milan jogah nahi shad da.nahi ta apna address dass de.baki dove veer siyaane laghde aa.

    • @kamalkv5342
      @kamalkv5342 4 роки тому +1

      @@BillAswaGGY o reallly...u stupid...how dare u to go on my dad ....mere dad di juti vrga v ni tu....agla sardaaar a kes dhadhi vala gheant amritdhari bnda......Go to helllll.....sade vrgiyan sardariyan tere vrge nu graas ni paundiyannnn....smj agi....e chtr murg tu hi a fr jedi eni agg lgi comment te.....tere vrgie cht murg mudiyan nu ta maen tich ni jaaandi.....saardaaarni a...jloosss psannd ni... vse m koi glt gl ni c kiti just normal kya c tr tu dad tk paunch gya...u baastard rascal ...u dont know what are parents...i hv sense so i dont go on ur parents ...ok....u r the worst devil on earth who dont know to respect parents .......

  • @funnymoments-gc1dj
    @funnymoments-gc1dj 3 роки тому +2

    ਭੈਣ ਮੈਂ ਵੀ ਕਨੇਡਾ ਹੋਣਾ ਚਾਹੁੰਦਾ ਹਾਂ ਮੈਨੂੰ ਵੀ ਕੋਈ ਸਹੀ ਤਰੀਕਾ ਦੱਸੋ

  • @harmindersangha86
    @harmindersangha86 4 роки тому +6

    Aa kudi miss ghuman diya julfa te dil aa geya is harrie da

  • @111000san
    @111000san 4 роки тому +16

    Taranjeet ji is wonderful anchor. Very beautiful

  • @samarveersingh1244
    @samarveersingh1244 4 роки тому +8

    ਆਪਣੀ ਤੇ ਏਥੇ ਈ ਐਸ਼ ਏ । ਜਿਨਾ ਕ ਦਿਲ ਕਰਦਾ ਓਨਾ ਕ ਕੰਮ ਕਰਦੇ ਏ।

    • @sunnybhunder6721
      @sunnybhunder6721 4 роки тому

      ਸਪਰੇਅ ਖਾਦ ਲੇਵਰ ਪਾ ਦਿੰਦੀ ਆ ਹਾਹਾਹਾਹਾ

    • @samarveersingh1244
      @samarveersingh1244 4 роки тому

      @@sunnybhunder6721 na ਭਰਾਵਾ ਆਪ ਕੰਮ ਕਰੀ ਦਾ ਮਝਾ ਰੱਖਿਆ ਨੇ ਕਾਫੀ

    • @sunnybhunder6721
      @sunnybhunder6721 4 роки тому

      ਚੰਗੀ ਗੱਲ ਆ ਵੀਰ

    • @gurdevbhullar5233
      @gurdevbhullar5233 4 роки тому

      Ki rate jnda veer dudh

  • @i_yot_x
    @i_yot_x 4 роки тому +2

    5-30bhilkul sahi gl aa bro...agge waddo apni life ch ...piche naa dekhoo ..past wl

  • @balbirsingh4077
    @balbirsingh4077 4 роки тому +3

    Pra Dubai aa jo je Canada vi dakke aa

  • @dalvirsingh9209
    @dalvirsingh9209 3 роки тому +1

    Very nice
    Ghuman

  • @varindersingh8816
    @varindersingh8816 4 роки тому +16

    Baki gla baad bich repoter bdi sohni aa ❤❤

  • @GursewakSingh-ze6bm
    @GursewakSingh-ze6bm 4 роки тому +2

    Koi nhi yrr rabb rakha sab da🙏🙏