ਬਾਈ ਜੀ ਕਹਿੰਦੇ ਮੈਂ ਐਕਟਿਵਾ ਵੇਚ ਕੇ ਇਹ 2 ਲੈ ਲਈਆਂ ਬਹੁਤਾ ਨਜ਼ਾਰਾ ਬਣਿਆ ਪਿਆ || PureEV scooter Review
Вставка
- Опубліковано 7 лют 2025
- Green energy Automobiles
Dr mela ram road,Near mittal mall. vishal Nagar ,Bathinda mobile 9988035030
ਸਤਿ ਸ੍ਰੀ ਅਕਾਲ ਜੀ
my website link:-
sunvoam.com/
Your queries:-
ਜੇਕਰ ਓਵਰ ਲੋਡ ਨਾ ਪਾਇਆ ਜਾਵੇ ਤਾ ਫੇਰ ਇਹ ਬਹੁਤ ਵਧੀਆ ਹੈ।
ਬਹੁਤ ਵਧੀਆ ਨਤੀਜੇ ਹਨ ਮੇਰੇ ਕੋਲ ਚਾਰ ਸਾਲ ਨੌਂ ਮਹੀਨੇ ਹੋ ਗਏ ਹਨ ਇੱਕ ਵਾਰ ਬੈਟਰੀਆਂ ਬਦਲੀਆਂ ਹਨ ਤਨਵਾਲ ਕੰਪਨੀ ਦੀ ਹੈ
ਬੈਟਰੀਆਂ ਦੀ ਕੀਮਤ
ਸਕੂਟਰੀ ਵਧੀਆ ਲੱਗਦੀ ਹੈ ਜੀ।
ਲੋਡ ਚੰਗਾ ਚੁੱਕ ਲੈਂਦੀ ਲੱਗਦੀ ਹੈ, ਸਰਦਾਰ ਜੀ ਦੀ ਸਿਹਤ ਤੋਂ ਹੀ ਪਤਾ ਲੱਗਦਾ, ਅੱਗੇ ਵਾਲਾ ਪੱਲਾ ਤਿੰਨ ਉਂਗਲ ਉੱਚਾ ਲੱਗਦਾ।
ਇਸਦੀ ਬੈਟਰੀ ਬਹੁਤ ਮਹਿੰਗੀ ਹੈ ਜੀ ਇਹ ਵੀ ਦੱਸੋ ਕੈਲਕੁਲੇਟਰ ਕਰਕੇ
ਸੇਵਕ ਸਿੰਘ ਜੀ ਘਰ ਦੇ ਵੇਹੜੇ ਚ ਲਗਾਉਣ ਵਾਲੀਆਂ ਟਾਈਲਾਂ ਦੀ ਵੀਡੀਓ ਬਣਾਓ ਜੀ ਜਿਨ੍ਹਾਂ ਤੇ ਗੱਡੀ ਤੇ ਟਰੈਕਟਰ ਵੀ ਚੱਲ ਸਕੇ
ਸੇਵਕ ਸਿੰਘ ਜੀ ਸਕੂਟਰੀ ਦੀ ਕੀਮਤ ਬਹੁਤ ਹੀ ਜ਼ਿਆਦਾ ਹੈ ਇਸ ਦੀ ਕੀਮਤ 30 ਹਜ਼ਾਰ ਰੁਪਏ ਹੋਣੀ ਚਾਹੀਦੀ ਹੈ
Sahi gl hai g
ਵੀਰ ਜੀ ਮੇਰੇ ਕੋਲ ਵੀ ਅਮਪਏਅਰ ਦੀ ਮੈਗਨਸ ਹੈ। ਰੋਜ਼ 60-70 ਕਿਲੋਮੀਟਰ ਚਲਦੀ ਹੈ ਤੇ ਹੁਣ ਤੱਕ ਇੱਕ ਸਾਲ ਵਿੱਚ 10000 ਕਿਲੋਮੀਟਰ ਚਲਾ ਲਈ ਹੈ। ਪਲਾਸਟਿਕ ਵੀ ਵਧੀਆ ਵਰਤੀ ਗਈ ਹੈ। 25000 ਦਾ ਪੈਟਰੋਲ ਬਚ ਗਿਆ ਤੇ ਬਿਜਲੀ ਦਾ ਬਿੱਲ 0 ਆ ਰਿਹਾ ਪਿਛਲੇ 8 ਮਹੀਨਿਆਂ ਤੋਂ। ਗੱਲਬਾਤ ਹੈ।
Shi gal aa veer ji
😂battry bot mangiya hoyi aa company de khache bot hunde 50 hjar di chaidi
ਤੁਸੀਂ ਸ਼ਾਇਦ 20ਵੀ ਸਦੀ ਵਿੱਚ ਜੀਅ ਰਹੇ ਹੋ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
ਮੈਂ ਪਲਸਰ ਦੇ ਮੂਹਰਲੇ ਟਾਇਰ ਤੇ 25000 ਦੀ ਇਲੈਕਟ੍ਰੀਕ ਹਿੱਟ ਲਵਾਉਣੀ ,ਜੇ ਜ਼ਿਆਦਾ ਦੂਰ ਜਾਣਾ ਫੇਰ ਪੈਟਰੋਲ ਤੇ ਚਲਾਉਣਾ ,ਬਜ਼ਾਰ ਜਾਣ ਲਈ ਬੈਟਰੀ ਤੇ ਚਲਾ ਲਿਆ ਕਰਨਾ , ਰੋਜ਼ ਰੋਜ਼ ਪੈਸੇ ਮੰਗਣ ਚ ਸ਼ਰਮ ਆਉਂਦੀ ਘਰਦਿਆਂ ਤੋਂ , ਪੈਟਰੋਲ ਬਹੁਤ ਮਹਿੰਗਾ ,
ਸਾਇਕਲਿੰਗ ਕਰੋ
Sirji..Eh Kehda model aa..,,
Pure EV da..??
Battery wich Lithium aa
Ya Lead Acid Wali..??
40000 price honi .....babu g maza le rha...tusi v fix hi kita hai....bai g tusi battery bare dasde...moter bare dasde 250/500 power hai.mere kol v hai...babu ne sira hi karta.....battery ki c led acid ki lithium....sewak g parmote hi karde ho...
ਸੇਵਕ ਸਿੰਘ ਜੀ ਵੀਡੀਓ ਮਸਹੂਰੀ ਲਈ ਤਾਂ ਠੀਕ ਹੈ ਜੀ ਪਰ ਇਹ ਪੈਟਰੋਲ ਵਾਲੀ ਸਕੂਟਰੀ ਨਾਲੋਂ ਚੰਗੀ ਨਹੀਂ ਹੋ ਸਕਦੀ ਕੰਪਨੀ ਜਿਹੜੀ ਮਰਜ਼ੀ ਹੋਵੇ ਇਕੋ ਗੱਲ ਹੈ
ਬਿਲਕੁਲ ਸਹੀ ਕਿਹਾ ਪਤਾ ਨਹੀਂ ਇਹਨਾਂ ਬੈਟਰੀ ਵਾਲੀਆਂ ਸਕੂਟੀਆਂ ਨੂੰ ਕਦੋਂ ਅੱਗ ਪੈ ਜਾਣੀ ਹੈ ਕੋਈ ਗਰੰਟੀ ਨਹੀਂ ,ਜਰਾ ਸੰਭਲ ਕਿ ਵੀਰ ਜੀ
@@JaswinderSingh-qh6ss ਵੀਰ ਜੀ ਅੱਗ ਕਿਸੇ ਵੀ ਚੀਜ਼ ਨੂੰ ਲੱਗ ਸਕਦੀ ਹੈ। 1 ਲੱਖ ਸਕੂਟੀ ਵਿੱਚੋਂ ਇੱਕ ਨੂੰ ਅੱਗ ਲੱਗੀ ਤਾਂ ਬਾਕੀ ਖਰਾਬ ਥੋੜੀ ਆ । ਵੀਰ ਜੀ ਅੱਜ ਤੋਂ 3-4 ਸਾਲ ਪਹਿਲਾਂ ਕੋਈ CNG ਵਾਲੀ ਗੱਡੀ ਨਹੀਂ ਲੈਂਦਾ ਸੀ ਕਿ ਅੱਗ ਲੱਗ ਜਾਂਦੀ ਹੈ ਤੇ ਕੋਈ ਇਹ ਸੋਚਦਾ ਹੀ ਨਹੀਂ। ਪੂਰੀ ਦਿੱਲੀ ਵਿੱਚ CNG ਕਾਰਾਂ,ਟਰੱਕ, ਬੱਸਾਂ ਤੇ ਥਰੀ ਵਹੀਲਰ ਨੇ ।। ਵੀਰ ਜੀ ਥੋੜੀ ਅੱਗੇ ਦੀ ਸੋਚ ਰੱਖੋ । 1 ਸਾਲ ਤੋਂ ਮੈਂ ਵੀ ਬਿਜਲੀ ਵਾਲੀ ਸਕੂਟੀ ਚਲਾ ਰਿਹਾ ਹਾਂ ਉਹ ਵੀ ਬਿਲਕੁਲ ਫ੍ਰੀ ਵਿਚ। ਬਿੱਲ 0 ਆ ਰਿਹਾ ਹੈ ਪਿਛਲੇ 8 ਮਹੀਨਿਆਂ ਤੋਂ।
@@gurjeetboparai62 eh kinney unit lagg de ne ji eh nu charge krn nu ,,te ik charge krn te kinni chaldi hai
@@avtarsingh6618 ਭਾਜੀ ਲਗਭਗ 2-3 ਯੂਨਿਟ ਨਾਲ ਫੁੱਲ ਚਾਰਜ ਹੋ ਜਾਂਦੀ ਹੈ ਤੇ ਆਮ ਤੌਰ ਤੇ 110 ਕਿਲੋਮੀਟਰ ਚਲ ਜਾਂਦੀ ਹੈ। ਬਾਕੀ ਆਪਣੇ ਚਲਾਉਣ ਤੇ ਹੈ ਜੇਕਰ ਪੂਰੀ ਤਰ੍ਹਾਂ ਰਫ ਚਲਾਓ ਗੇ ਤਾਂ 70 ਕਿਲੋਮੀਟਰ ਹੀ ਚਲਦੀ ਹੈ। ਬੜੇ ਅਰਾਮ ਨਾਲ ਚਲਾਉਣ ਵਾਲੀ ਚੀਜ਼ ਹੈ। ਧੱਕੇਸ਼ਾਹੀ ਪੂਰੀ ਕਰ ਸਕਦੇ ਹੋ ਪਰ ਐਕਟਿਵਾ ਜਿੰਨੀ ਨਹੀਂ।
Bai g long root te jaan vaste ta petrol ya bike hi rakhna pena
🙏👌👌👌👌👌 ਸਤਿ ਸ਼੍ਰੀ ਆਕਾਲ ਵੀਰ ਜੀ।
45 kmh di speed to uper ali di rc jrori a os to ghat speed ali di rc di jrort nhi
ਮੇਰੇ ਕੋਲ ਵੀ ਹੈ ਕੰਪਨੀ ਅਲੱਗ ਹੈ ਉਹ ਵੀ 13000 ਕਿਲੋਮੀਟਰ ਇੱਕ ਸਾਲ ਵਿੱਚ ਚਲਾਤੀ ਉਸ ਤੋਂ ਬਾਅਦ ਬੈਟਰੀਆਂ ਬਦਲ ਦਿੱਤੀਆ ਬੈਕ ਅਪ ਘੱਟ ਗਿਆ ਸੀ। ਇਹ 13000 ਕਿਲੋਮੀਟਰ ਹੀ ਚਲਦੀਆਂ ਹਨ। ਪਰ ਉਸਦੀ ਕੀਮਤ ਇਸ ਨਾਲੋਂ ਕਾਫ਼ੀ ਘੱਟ ਹੈ ਉਹ ਮੈਂ 55000 ਦੀ ਖਰੀਦੀ ਸੀ।
Kehadi company Di hai g.
Ola or tvs ev is better if you want to buy ..I think
ਬੈਟਰੀਆਂ ਦਾ ਭਵਿੱਖ ਕੀ ਹੈ, ਉਸ ਬਾਰੇ ਅਜੇ ਅਨਿਸਚਤਾ ਹੈ।
ਬਾਈ ਐਵੇਂ ਜਬਲੀਆਂ ਮਾਰੇ ਜਾਂਦੇ ਨੇ ਸਾਡੇ ਪਿੰਡ ਜਿੰਨੇਆ ਨੇ ਵੀ ਲਈ ਬੈਟਰੀ ਵਾਲ਼ੀ ਸਭ ਗਾਲ੍ਹਾਂ ਕੱਢਦੇ ਨੇ 😅
Sade pind v Boht lok rgde gye Betry de chkkr ch😂
Sewak bhaji Battery bahut mehangi pendi isdi je dubara pawauni pey jave....
Sewak ji Bathinda ch show room kithe h
Sir Kalsi walian di lithium battery wali scooter di video and review daso
Mai lai c 20 kilometers v ni chaldi c 40 di lai k 24 d vechi
ਜਿੱਦਣ ਅੱਗ ਲੱਗੀ
Ferozpir road te showroom aa
Sir ola s1 pro v review kro
ਸਰਵਿਸ ਦੇ ਕਿੰਨੇ ਪੈਸੇ ਲੈਂਦੇ ਹਨ
Mere kol v c jado battery da khracha dekhya petrol to v jyada c koi benefit ni
Me ta petrol aali scooty nu electric bnaai he socker paltina bike aale baaki me video bi UA-cam te upload kari he
Baa kar
Mere paas bhi hai, lead acid bettery me.
Interesting video 🙏
ਬਾਈ ਕਾਂਵੜੀਆਂ ਬੈਟਰੀਆਂ ਵਾਲੀਆਂ ਸਕੂਟਰੀ ਤੋਲ ਕੇ ਲ ਜਾਂਦਾ
Sir.
Ek meter te 2 anvater lag jande ne
Lag jande aa
Bai ji hor review leke ayo
Nice information
Sahi aa
Maintanence te depend karda baki 6 months badh ch scrap ch sale hou gi bcoz battery bahut costly hundi hai.
❤❤❤
Jma kbad hon aali aa battri wali scooter jma bi na lo
1.5 saal baad Betery change kravega Fir Akha Khuln giya😂😂😂 ik number da Fuddu soda hai Sade nede nede kyi Gra ch Tudi vale ch Deg rkhiya😂
Ev scooty di quality and plastic bhut gatiya hunda he
Mai 45di lakea 10 di sail kri
Yo Excal c
Sewak ji tuhada mo number send me
Asi Activa hibred kita g
Tusi apna no. Send Karo ji