ਐਥੇ ਨੀਂ ਸੁਣਦੀਆਂ ਸਰਕਾਰਾਂ ਆਹ ਵੇਖਲੋ ਮਰਨ ਕਿਨਾਰੇ ਬੈਠੇ ਲੋਕ, ਬਾਇਓਗੈਸ ਦਾ ਕਹਿ ਕੇ ਲਾਉਣ ਲੱਗੇ ਕੈਮੀਕਲ ਦੀ ਫੈਕਟਰੀ

Поділитися
Вставка
  • Опубліковано 9 вер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    Jagdeep Singh Thali, Lakha Sidhana, BioGas Factory, Chemical Factory, ByCat Of Votes, Punjab, Muskabad, Tapriyan, Khirniyan,

КОМЕНТАРІ • 55

  • @balveersinghsandhu1577
    @balveersinghsandhu1577 Місяць тому +16

    ਲੱਖੇ ਸਿਧਾਣੇ ਬਾਈ ਤੋਂ ਬਿਨਾਂ ਬਹੁਤ ਹੀ ਥੋੜੇ ਜਿਹੇ ਬੰਦੇ ਹਨ ਜਿਹੜੇ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਹਨ ਚੰਗੇ ਅਫਸਰਾਂ ਦਾ ਚੰਗੇ ਲੀਡਰਾਂ ਦਾ ਚੰਗੇ ਪਤਰਕਾਰਾਂ ਦਾ ਸਾਥ ਦਿੱਤਾ ਜਾਵੇ

  • @BinduMavi-rq8zh
    @BinduMavi-rq8zh Місяць тому +29

    ਜਨਤਾ ਹੀ ਸਰਕਾਰ ਹੈ ਨੇਤਾ ਅਫਸਰ ਨੋਕਰ ਹਨ, ਜਨਤਾ ਹੀ ਮਾਲਕ ਹੈ, ਬੱਚਾ ਬੱਚਾ ਮਾਲਕ ਹੈ

  • @CanadaKD
    @CanadaKD Місяць тому +18

    ਪਿੰਡ ਵਾਲਿਉ ਏਕਾ ਰੱਖਿਉ ਜੇ ਨਸਲਾਂ ਬਚਾਉਣੀਆਂ ਹਨ।

  • @gurindersingh-xb9tz
    @gurindersingh-xb9tz Місяць тому +8

    ਪਤਾ ਨਹੀਂ ਕਿਉ ਸਾਡੀਆਂ ਸਰਕਾਰਾਂ ਕਰਦੀਆਂ ਕੁਸ਼ ਕਿਉ ਨਹੀ , ਵੱਡੇ ਵੱਡੇ ਬੰਦੇ ਪੰਜਾਬ ਵਿੱਚ ਜ਼ਹਿਰ ਵਾਲੀਆਂ ਫੈਕਟਰੀਆਂ ਲਾਈ ਜਾਦੇ ਨੇ , ਸਾਡੀ ਐਨੀ ਸੋਹਣੀ ਧਰਤੀ ਪੰਜਾਬ ਦੀ , ਇੰਨਾ ਨੇ ਬਰਬਾਦ ਕਰਤੀ

  • @SukhwinderSingh-wq5ip
    @SukhwinderSingh-wq5ip Місяць тому +14

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @dhaliwalsaab-hb5ge
    @dhaliwalsaab-hb5ge Місяць тому +16

    ਲੱਖਾ ਸਿਧਾਣਾ ਜ਼ਿੰਦਾਬਾਦ

  • @jaswindersinghtoor4048
    @jaswindersinghtoor4048 Місяць тому +2

    ਬਾਈ ਜੀ ਲੁਧਿਆਣਾ ਵਿਚੋਂ ਫੈਕਟਰੀਆਂ ਤੁਹਾਡੇ ਏਰੀਏ ਨੂੰ ਕੱਢ ਰਹੇ ਆ ਕੁਹਾੜੇ ਤੋ ਮਾਛੀਵਾੜਾ ਰੋਡ ਤੇ ਆਕੇ ਵੈਖੋ ਮੰਦਾ ਹਾਲ ਕਰਤਾ ਫੈਕਟਰੀਆਂ ਨੇ ਮਾਛੀਵਾੜੇ ਨੂੰ ਜੰਗਲਾਂ ਦੀ ਧਰਤੀ ਆ ਗੁਰੂਆਂ ਦੀ ਚਾਰਚਫੇਰੋਉ ਉਜਾੜਾ ਜੱਗਲ ਉਜਾੜ ਰਹੇ ਆ। ਥਲੀ ਬਾਈ ਇਕ ਲਾਲ ਸਾਰਾ ਸਰਕਾਰ ਤੋ ਲੋਨ ਕੇ ਸਾਡੇ ਪਿੰਡਾਂ ਚੋ ਪੰਦਰਾਂ ਵੀਹ ਕਿਲੇ ਜੰਗਲਾਂ ਦਾ ਉਜਾੜਾ ਬਾਈ।

  • @gurdavsingh1952
    @gurdavsingh1952 Місяць тому +4

    ਓਦਾ ਵੀ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਓਹ ਬਿਹਾਰੀ ਲੈ ਜਾਂਦੇ ਨੇ

  • @harmanxbrar9842
    @harmanxbrar9842 Місяць тому +13

    ਧੰਨਵਾਦ ਪਿੰਡ ਵਾਲਿਆਂ ਦਾ ਏਕਾ ਇਸ ਤਰ੍ਹਾਂ ਹੀ ਹੋਵੇ

  • @shivanisharma5562
    @shivanisharma5562 Місяць тому +6

    ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮

  • @jasdeepsingh7745
    @jasdeepsingh7745 Місяць тому +8

    Lakha Sidhana is great great Zindabaad g g

  • @dosanjhsingh5889
    @dosanjhsingh5889 Місяць тому +6

    ਰੱਬ ਹੀ ਰਾਖਾ ਹੁਣ ਪੰਜਾਬ ਦਾ 👏ਕਲਯੁਗ ਸਿਰੇ ਤੇ ਆ ਲੱਖੇ ਨੂੰ ਸੱਚੀ ਦਰਦ ਆ ਪੰਜਾਬ ਦਾ 🙏🏻ਸਮਝ ਤੋ ਬਾਹਰ ਆ ਲੋਕੀ ਕਿਉ ਨੀ ਯਕੀਨ ਕਰਦੇ ❓🤔

  • @user-fi3we6yc2u
    @user-fi3we6yc2u Місяць тому +6

    Waheguru ji meher karo Punjab te

  • @rupindersingh1447
    @rupindersingh1447 Місяць тому +2

    Maan zindabad

  • @gurchransingh5674
    @gurchransingh5674 Місяць тому +1

    ਲੱਖਾ ਸਿਧਾਣਾ ਵੀਰ ਦੀ ਠੀਕਰੀਵਾਲ ਵਾਲੀ ਗੱਲ ਸੱਚੀ ਹੈ ਠੀਕਰੀਵਾਲ ਤੋ ਨਾਈਵਾਲਾ ਪਿੰਡ ਰੋਡ ਤੇ ਪੋਲਟਰੀ ਫਾਰਮ ਹੈ ਉਹ ਪੋਲਟਰੀ ਫਾਰਮ ਨੇ ਬਹੁਤ ਗੰਦ ਪਾਇਆ ਇੱਕ ਸਕੂਲ ਕੋਲ ਸੀ ਬੰਦ ਹੋ ਗਿਆ ਘਰ ਬਹੁਤ ਦੁੱਖੀ ਹਨ

  • @husanpreetsingh1380
    @husanpreetsingh1380 Місяць тому +12

    Thali vir jindabad❤

  • @pritammanshahia3030
    @pritammanshahia3030 Місяць тому +6

    ਥਲੀ ਸਾਬ ਜਦੋਂ ਉਹ ਸਾਰੇ‌ ਪਿੰਡ ਮਾਰ ਰਿਹਾ ਫਿਰ ਉਹਨੂੰ‌ ਮਾਰਨ ਦੇ ਸਮਾਂ ਫੜਕੇ ਸਿੱਖੋ ਨਹਿਰ ਚ ਕਿਨਾਂ ਕੁ‌ ਰੋਕੋ ਗਿਏ

  • @gurmelsinghchahal5654
    @gurmelsinghchahal5654 Місяць тому +3

    ਵਾਹਿਗੁਰੂ ਜੀ

  • @ravinderrandhawa2327
    @ravinderrandhawa2327 Місяць тому

    Lakhe veer dhan a tu;Salute a tenu ; thank you 🙏 bro

  • @balrajsingh-iz6jr
    @balrajsingh-iz6jr Місяць тому +1

    ਲੱਖਾ ਸਿੰਘ ਸਿਧਾਣਾ ਵੀਰ ਜ਼ਿੰਦਾਬਾਦ 💪🙏🤟

  • @iqbalgrewal3740
    @iqbalgrewal3740 Місяць тому +2

    ਬਾਈ ਸਾਡੇ ਰਾਏਕੋਟ ਵਿੱਚ ਵੀ ਤੋਲੀਏ ਦੀ ਫੈਕਟਰੀ ਕਹਿ ਕੇ ਕੈਮੀਕਲ ਫੈਕਟਰੀ ਲਾਤੀ ਫੈਕਟਰੀ ਦਾ ਬੇਸਟ ਪਾਣੀ ਧਰਤੀ ਥੱਲੇ ਸੈੱਟ ਰਹੇ ਆਹ ਬੁਰਾ ਹਾਲ ਕਰਤਾ ਸ਼ਹਿਰ ਦਾ

  • @user-fi3we6yc2u
    @user-fi3we6yc2u Місяць тому +5

    Loka da ek jindabad

  • @AmandeepSingh-bu4wn
    @AmandeepSingh-bu4wn Місяць тому +1

    ਫੇਲ ਸਰਕਾਰ ਏ

  • @OppoOppo-bs2vk
    @OppoOppo-bs2vk Місяць тому +3

    Very good lakha veer

  • @indarjitsingh5417
    @indarjitsingh5417 Місяць тому

    Lakha sidhana nu next cm da moka dena chahida

  • @sidhubai1946
    @sidhubai1946 Місяць тому

    ਆਪਣਾ ਏਕਾ ਵਧਾਓ, ਬੋਹਤੀ ਦੇਰ ਨਿ ਬੰਗਲਾਦੇਸ਼ ਵਾਲਾ ਹਾਲ਼ ਹੋਣਾ ਇਹ ਮੁਲਕ ਦਾ v

  • @balrajsingh-iz6jr
    @balrajsingh-iz6jr Місяць тому

    ਤੁਸੀ ਆਪ ਸੋਚੋ ਜੇੜੇ ਵੋਟਾ ਲੈਣ ਨਹੀ ਆਏ ਓਹਨਾ ਨੇ ਕਿੰਨਾ ਹੀ ਪੈਸੇ ਦਾ ਵੱਡਾ ਗੱਫਾ ਲਿਆ ਹੋਵੇ ਗਾ ਫੈਕਟਰੀ ਵਾਲੇ ਕੋਲੋ

  • @user-nz3vs7dl4h
    @user-nz3vs7dl4h Місяць тому +3

    🙏🙏🙏

  • @SatwinderSingh-ni4lc
    @SatwinderSingh-ni4lc Місяць тому

    Waheguru...ji

  • @SimarjeetSingh-w8k
    @SimarjeetSingh-w8k Місяць тому

    Lakha veer mp mp mp mp mp mp mp mp mp mp mp mp mp mp mp mp mp mp mp mp mp mp jindabad

  • @singh-j4g
    @singh-j4g Місяць тому +5

    ਵੋਟ ਵੀ ਤੁਸੀ ਹੀ ਪਾਈ ਸੀ ਦਿੱਲੀ ਵਾਲੇ ਨੂੰ ਹੁਣ ਭੁਗਤੋ

  • @kiranjitkaur9624
    @kiranjitkaur9624 Місяць тому

    Very good Lakha veer

  • @user-xf7vc9yy7d
    @user-xf7vc9yy7d Місяць тому

    Wheguru je Wheguru 😢😢😢😢

  • @indarjitsingh5417
    @indarjitsingh5417 Місяць тому

    Maan saab Punjab government ki kr rahi ?????

  • @user-fn1my9qg5f
    @user-fn1my9qg5f Місяць тому +1

    Pani Punjab Da Dusit Ho Riha Jameen Punjab Di Punjab Dai Mzdur Nu Nokri Nhi Hora Sateta To Aa k Nokria Kri Jande Nai Punjabi Mazdura Nu Factoria Vicho Bahar Kdi Jande Nai

  • @Wrestlar_372
    @Wrestlar_372 Місяць тому

    ਯਰ ਲੱਖਾ ਬੜਾ ਹੀ ਨੇਕ ਦਿਲ,ਇਮਾਨਦਾਰ,ਪੰਜਾਂਬ ਪੱਖੀ ਕ੍ਰਾਂਤੀਕਾਰੀ ਬੰਦਾ ,ਏਹੇ ਮੁੱਖ ਮੰਤਰੀ ਆਫ ਪੰਜਾਬ ਦਾ ਪੂਰਨ ਹੱਕ ਰੱਖਦਾ।ਪਰ ਇਹਤਾਂ ਹਈ ਲੱਖਾ ਪਰ ਸਲੱਗ ਦੁਨੀਆ ਜੋ ਵਿਚ ਏਨਾ ਨੇ ਤਾਂ ਜਿਉਂਦੇ ਜੀਅ ਗੁਰੂ ਨਾਨਕ ਜਿਆ ਦਾ ਨਿਰਾਦਰ ਕੀਤਾ ।ਅਤੇ ਬਾਅਦ ਵਿਚ ਹਾਰ ਸਾਹ ਨਾਲ ਚੇਤੇ ਕਰਦੇ ਸੀ

  • @a.ssidhu5959
    @a.ssidhu5959 Місяць тому

    Vir ji eh morcha bhi comred ughrahan walean ne laya hoya jihna nu Punjab virodhi keha janda te bakki Punjab bacchon walle fer kithe ne hun

  • @manindersingh4206
    @manindersingh4206 Місяць тому +1

    Koi vikass ni eh tan punjab nu UP bihar banna rahne

  • @indarjitsingh5417
    @indarjitsingh5417 Місяць тому

    Good work.gandiya sarkara ne Punjab barwaad krta 🙏

  • @NarinderSingh-dn8dg
    @NarinderSingh-dn8dg 20 днів тому

    A Preplanned kum lagg reha ha...clear cut najar ya reha

  • @amritkooner6879
    @amritkooner6879 Місяць тому

    Thali veere pind Ghungrali Rajputta near Bija khanna othe vi same ahi panga chal ode upar vi gor y ji

  • @Kulwindersingh-d7w
    @Kulwindersingh-d7w Місяць тому

    Bekar Sarkar

  • @vickysingh-hm9gd
    @vickysingh-hm9gd Місяць тому

    Pind da naam mushkabaad kyun bai ?

  • @aishleen715
    @aishleen715 Місяць тому +1

    Awara sann lakha

  • @InderjitSingh-of5lm
    @InderjitSingh-of5lm Місяць тому

    Ave 3 tah ja ke lat fsan lag janda mp

  • @aishleen715
    @aishleen715 Місяць тому +1

    Tu aapne jawaka di fikar kar

  • @rockon7437
    @rockon7437 Місяць тому

    Bus boycott karo election's da hor ki apda candidate khada karo jitao hor ki

  • @jasspalsingh1590
    @jasspalsingh1590 Місяць тому

    Ta hi ta punjab vich koyi cam nhi..kisan ta apni jmin vich kam kar skda h . Duje kithe jange... Gujrat kithe chla gya je punjab vag sochta jhi Randi rona hona si..... factory nhi hovegi progress kive hovegi punjab ch....