5 ਕਿੱਲੇ ਤੋਂ ਘੱਟ ਵਾਲੇ ਕਿਸਾਨਾਂ ਲਈ ਸਪੈਸ਼ਲ, ਹੁਣ ਮੀਂਹ ਤੋਂ ਡਰਨ ਦੀ ਨਹੀਂ ਲੋੜ, 4*4 ਨਾਲ ਵੱਡੋ ਮੱਕੀ

Поділитися
Вставка
  • Опубліковано 8 вер 2024

КОМЕНТАРІ • 66

  • @SukhwinderSingh-ir1rd
    @SukhwinderSingh-ir1rd 2 роки тому +1

    ਏਹਨਾਂ ਵੀਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਰੱਬ ਰਾਖਾ ਹੈ,,,,,, ਐਹੋ ਜਿਹੇ ਲੋਕ ਹੀ ਕਰਾਂਤੀਆਂ ਕਰਦੇ ਨੇ ,,,,ਬਹੁਤੇ ਘਰਾਂ ਚ ਬੈਠੇ ਗੱਲ਼ ਕਰਨ ਜੋਗੇ ਨੇ,,

  • @punjabitv1692
    @punjabitv1692 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @harpreetaulakh1376
    @harpreetaulakh1376 2 роки тому

    ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

  • @nirmalsingh9484
    @nirmalsingh9484 2 роки тому

    ਬਹੁਤ ਚੰਗਾ ਕੰਮ ਕੀਤਾ ਹੈ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @baltejdairyfarmmogapb6312
    @baltejdairyfarmmogapb6312 2 роки тому +2

    Good information Bai jagjeet veer ji

  • @malkitbal4943
    @malkitbal4943 2 роки тому +5

    Machine di kemat kini ji

  • @sonukamboj7510
    @sonukamboj7510 2 роки тому +2

    Bai ji pneumatic planter di rees nahi ho sakdi bai jinaaa marji jor la tusi sirf lohe lan nal Kush nahi hondaa jini ku seed di aquresi ohnde nal aandi h na onni kise vi maschine nal nahi Aani veer oh even nahi 5-6 lakh lende veer kise quality karke lende h

    • @sidhu4506
      @sidhu4506 2 роки тому

      Oh ta y akhan meech k anjaan driver bitha do oh v beejdu ode nal ta

  • @itzdhaliwal855
    @itzdhaliwal855 2 роки тому +2

    Good veer g very very nice and beautiful

  • @jagdevkingra8810
    @jagdevkingra8810 2 роки тому +2

    Good job 👍👍

  • @dairyfarmarsidhu8084
    @dairyfarmarsidhu8084 2 роки тому +4

    veer achar bare vi video bnao 1animal nu kina penda te kinta chalda care kida krni plz jrur bnao puri jankari devi makki te

  • @khushdeep7172
    @khushdeep7172 2 роки тому +7

    ਬਹੁਤ ਵਧੀਆ ਪਰਿਵਾਰ ਆਂ ਜੀ ਸੰਘਾ ਸਾਬ ਦਾ ਮੇਰੇ ਗੁਆਂਢੀ ਪਿੰਡ ਤੋਂ ਆ

  • @satpalbhullar4337
    @satpalbhullar4337 2 роки тому +2

    Good veerji 👍

  • @sukhpaldhaliwal2396
    @sukhpaldhaliwal2396 2 роки тому

    ਬਹੁਤ ਬਹੁਤ ਮੁਬਾਰਕਾਂ ਵੀਰ ਲੈ ਲਈ ਮਸ਼ੀਨ

  • @navdeepsandhu7762
    @navdeepsandhu7762 2 роки тому +2

    Vdia bai ji 🙏🙏🙏🙏

  • @mrmrssaran2670
    @mrmrssaran2670 2 роки тому +1

    👌👌

  • @sukhjinderdhillon2589
    @sukhjinderdhillon2589 2 роки тому +4

    ਬਹੁਤ ਵਧੀਆ ਵੀਡੀਓ ਬਾਈ 👍👍

  • @_Gurukirp_Designer_Boutique
    @_Gurukirp_Designer_Boutique 2 роки тому +1

    Good

  • @jagroopsingh5360
    @jagroopsingh5360 2 роки тому +1

    👍👍👍

  • @vickyromana77
    @vickyromana77 2 роки тому +1

    👍

  • @bluepen215
    @bluepen215 2 роки тому

    Boht vdia

  • @VishalSingh-nx6ud
    @VishalSingh-nx6ud 2 роки тому

    Good Bai ji

  • @sukhvirsingh8349
    @sukhvirsingh8349 2 роки тому

    Bhaji asi Hoshiarpur ton Sade ilake da sileg bhout vdia

  • @bobbyrai9769
    @bobbyrai9769 2 роки тому +1

    Silage machine kitho did bani hai. Price ki .

  • @baljindersinghdhillon3379
    @baljindersinghdhillon3379 2 роки тому

    Good ji

  • @bluepen215
    @bluepen215 2 роки тому

    Good wa

  • @bhullar_pakkan_ala1875
    @bhullar_pakkan_ala1875 2 роки тому +2

    🙏👍❣👌👍❣

  • @starxbgmi475.
    @starxbgmi475. 2 роки тому

    👍👍👍👍👍

  • @AvtarSingh-ll7ur
    @AvtarSingh-ll7ur 2 роки тому

    Nice

  • @iqbaldiaryfarmpaliakhurd2118
    @iqbaldiaryfarmpaliakhurd2118 2 роки тому +2

    Nice.g

  • @gurdassingh4167
    @gurdassingh4167 2 роки тому +6

    1 ਕਿੱਲਾ ਅਚਾਰ ਕਿੰਨੇ ਪਸ਼ੁਆਂ ਲਈ ਸਾਰ ਸਕਦਾ ਆ ਜਰੂਰ ਦਸਿਓ ਕਿਸੇ ਵੀ ਵੀਡਿਓ ਚ

  • @kamaldipbrar9297
    @kamaldipbrar9297 2 роки тому

    ਬਹੁਤ ਵਧੀਆ ਬਾਈ ਜੀ

  • @gurjindersingh3082
    @gurjindersingh3082 2 роки тому

    ਬਾਈ ਜੀ, ਮੱਕੀ ਕਿੰਨੇ ਦਿਨਾਂ ਦੀ ਕੱਟੋ ਗੇ , ਜਾਂ ਕਿਹੜੀ ਸਟੇਜ ਹੋਣੀ ਚਾਹੀਦੀ ਹੈ

  • @sureshchaudhary6549
    @sureshchaudhary6549 2 роки тому

    Sar Hindi mein video bnao To Kuchh samajh mein aaega Abhi Ham Gujarat Se Hain

  • @ParminderSingh-jv2kl
    @ParminderSingh-jv2kl 2 роки тому

    Good a y g

  • @sukhmansingh1375
    @sukhmansingh1375 2 роки тому

    Veer ji Makki ka Bij Kheda Bhartiya

  • @jarnalsinghgill1770
    @jarnalsinghgill1770 2 роки тому

    How much this

  • @gurwindersinghgurwindersin547
    @gurwindersinghgurwindersin547 2 роки тому +1

    ਮੇਰੇ ਪਿੰਡ ਹਠੂਰ ਦੀ ਬਣੀ ਆ ਚਾਰ ਪਾਉਣ ਵਾਲੀ ਮਸ਼ੀਨ

  • @hardeepdhillon5386
    @hardeepdhillon5386 2 роки тому

    ਬਾਈ ਪਾਣੀ ਵੀ ਜਿਆਦਾ ਲੱਗਦਾ ਇਸ ਮਸ਼ੀਨ ਨਾਲ

  • @bluepen215
    @bluepen215 2 роки тому

    Hor v eho jahe video bnao g

  • @gurmitsingh4004
    @gurmitsingh4004 2 роки тому

    ਡਰਿੱਲ ਅਤੇ ਕੰਬਾਈਨ ਦਾ ਰੇਟ ਕਿੰਨਾ ਕਿੰਨਾ ਹੈ।

    • @kushdeep6498
      @kushdeep6498 2 роки тому

      ਬਾਈ ਪਤਾ ਲੱਗਾ ਰੇਟ ਦਾ

  • @bluepen215
    @bluepen215 2 роки тому

    Hor v video bnao

  • @user-rm9wu6if6l
    @user-rm9wu6if6l 2 роки тому

    Eh 22 g shayad ਸਰਪੰਚ ਵੀ ਹੈ

  • @GurpreetSingh-rx1kj
    @GurpreetSingh-rx1kj 2 роки тому

    ਕੀਮਤ ਦੱਸੋ ਜੀ

  • @sukhmansingh1375
    @sukhmansingh1375 2 роки тому

    Veer ji Makki da bich Kheda Bhartiya 25 April Tak

  • @saminderhundal2806
    @saminderhundal2806 2 роки тому

    a machine fail ha

  • @gamdurchahal1634
    @gamdurchahal1634 2 роки тому

    you tuber ਵੀਰ ਨੂੰ ਬੇਨਤੀ ਹੈ small zimidar ਨਹੀਂ ਬਲਕਿ marginal farmer ਹੁੰਦਾ ਹੈ ।

    • @SIDAKDairyfarming
      @SIDAKDairyfarming  2 роки тому

      ਧੰਨਵਾਦ ਸਰ। ਕੁਮੈਂਟ ਕਰਕੇ ਦੱਸਦੇ ਰਿਹਾ ਕਰੋ ਤਾਂ ਕਿ ਅੱਗੇ ਤੋਂ ਸੁਧਾਰ ਕਰਦੇ ਰਹੀਏ।

  • @Guri55136
    @Guri55136 2 роки тому

    ਪਾਣੀ ਤਾਂ ਦੋ ਫਸਲਾਂ ਜੋਗਾ ਨੀ, ਹੁਣ ਤਿੰਨ ਦਾ ਪਾਣੀ ਪੂਰਾ ਹੋਜੂ

    • @JatinderSingh-hv6uh
      @JatinderSingh-hv6uh 2 роки тому

      Bai ji fer tusi hi daso ki beejiye। Ya kheti hi Chad deyiye

    • @Guri55136
      @Guri55136 2 роки тому

      @@JatinderSingh-hv6uh ਫਰੀਦਕੋਟ ਦੇ ਟਿੱਬਿਆਂ ਚ ਗੁਆਰਾ, ਮੂੰਗਫਲੀ ਈ ਹੋਣੀ। ਨਹੀਂ ਤਾਂ ਪਾਣੀ ਆਲਾ ਕੈਨੀ ਚੁੱਕ ਕੇ ਟੈਂਕਰ ਅੱਗੇ ਲਾਇਨ ਲੱਗਿਆ ਕਰੂ

    • @JatinderSingh-hv6uh
      @JatinderSingh-hv6uh 2 роки тому

      @@Guri55136 bai ji je freedkot vich tibbe aa ta isda matalab eh thodi bi pure punjab vich tibbe hi aa। Fasal jameen di bhotik सरंचना dekh ki biji jaandi aa jehdi sem vaali jameena unha vich unha vich guvar te mungfali hoju। Te sarkar inha di msp te khreed kar lavu

    • @Guri55136
      @Guri55136 2 роки тому +1

      @@JatinderSingh-hv6uh ਸਰਕਾਰ ਨੇ ਖਰੀਦਣੀ ਹੁੰਦੀ ਹੁਣ ਤੱਕ ਖਰੀਦ ਲੈਦੀ ਸਰਕਾਰ ਨੇ ਨੀ ਖਰੀਦਣੀ, ਤੁਸੀਂ ਝੋਨਾ ਲਾਓ ਤੇ ਪਾਣੀ ਮੁਕਾਓ, ਫਿਰ ਸਰਕਾਰ ਟੈਂਕਰਾਂ ਰਾਹੀਂ ਮੁੱਲ ਪਾਣੀ ਵੇਚੂ ਪੀਣ ਲਈ।

    • @JatinderSingh-hv6uh
      @JatinderSingh-hv6uh 2 роки тому +1

      @@Guri55136 pani ta hun vi mull bikda। Te naale hor cheeja kehda asi free lai ke vart rhe jado pani mull miluga oh vi lai lavange। Mukna ta ikk din har cheej ne aa petrol vi mukku te desal vi te gas vi। Fer eh sadhan vi chalane band karo। Colgate te shaving Cream te saban de jhag naal ozon gas khatam ho rahi hai inha nu kyu band nhi karvande tusi

  • @bluepen215
    @bluepen215 2 роки тому

    Hor v eho jahe video bnao g