ਹਾਥੀ ਬਣ ਜਾਉ, ਭੌਂਕਣ ਵਾਲਿਆਂ ਦੀ ਪਰਵਾਹ ਛੱਡੋ | Dhadrianwale

Поділитися
Вставка
  • Опубліковано 24 сер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar

КОМЕНТАРІ • 150

  • @AmandeepKaur-ju1zy
    @AmandeepKaur-ju1zy Місяць тому +24

    ਅੱਜ ਸੰਗਰਾਂਦ ਤੇ ਦਸਮੀ ਦਾ ਦਿਹਾੜਾ ਹੈ ਆਓ ਸਭ ਰਲ ਮਿਲ ਕੇ ਮਨਾਈਏ

  • @HarpalSingh-wu5jv
    @HarpalSingh-wu5jv Місяць тому +17

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਾਜ ਰੱਖ ਲਿਓ ਗਰੀਬ ਦੀ🙏🙏 🥰🥰

  • @ManjitKaur-wl9hr
    @ManjitKaur-wl9hr Місяць тому +24

    ਜ਼ਿੰਦਗੀ ਨੂੰ ਸੋਹਣੇ ਢੰਗ ਨਾਲ਼ ਜਿਊਂਣ ਦੀ ਜਾਂਚ ਸਿਖਾਉਂਦੇ ਹਨ, ਆਪ ਜੀ ਦੇ ਅੰਮ੍ਰਿਤਮਈ ਵਚਨ, ਭਾਈ ਸਾਹਿਬ ਜੀ 🙏🙏🙏🙏🙏

  • @jaspreetbhullar8398
    @jaspreetbhullar8398 Місяць тому +15

    ਮਨ ਨੂੰ ਸਕਰਾਤਮਕ ਊਰਜਾ, ਹਿੰਮਤ, ਸਹਿਨਸ਼ੀਲਤਾ ਬਖਸ਼ਦੇ ਬਚਨਾਂ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸਤਿਕਾਰਯੋਗ ਭਾਈ ਸਾਹਿਬ ਜੀ ❤️🙏🏻🙏🏻

  • @AmandeepKaur-ju1zy
    @AmandeepKaur-ju1zy Місяць тому +17

    ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @PremjeetKaur-bs1bc
    @PremjeetKaur-bs1bc Місяць тому +10

    ਜੀ। ਵਾਹਿਗੁਰੂ ਜੀ।
    ਭਾਈ ਸਾਹਿਬ ਜੀ। ਦਾ। ਦਿੱਤਾ ਹੋਇਆ ਗਿਆਨ। ਹੋਵੇ ਗੁਰਬਾਣੀ ਨਾਲ ਫਿਰ
    ਕਿਹੜਾ ਦੁੱਖ ਜੀ। ਸ਼ੁਕਰ ਕਰਾਂ। ਆਪਣੇ ਸਤਿਗੁਰੂ ਜੀ ਦਾ ਜੀ।।🎉

  • @parladsingh6817
    @parladsingh6817 Місяць тому +14

    ਬਹੁਤ ਵਧੀਆ ਵਿਹਲੜ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਧੰਨਵਾਦ ਭਾਈ ਸਾਹਿਬ ਜੀ

  • @sharanjeetsinghsandhu7635
    @sharanjeetsinghsandhu7635 Місяць тому +10

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @gurjeetkaur9238
    @gurjeetkaur9238 Місяць тому +8

    ਵਾਹ ਭਾਈ ਸਾਹਿਬ ਜੀ 🙏ਵਾਹਿਗੁਰੂ ਜੇ ਸਾਡੀ ਸੋਚ ਹਾਂਵਾਚੀ ਹੈ ਸਾਡਾ ਅੰਦਰ ਖੁਸ਼ ਹੈ ਤਾਂ ਕੱਛੂ ਦੀ ਚਾਲ, ਹਾਥੀ ਦਾ ਚਾਲ ਚਲਦੇ ਜਾਓ ਮੰਜਲ ਮਿਲ ਜਾਣੀ ਹੈ ਅਨਮੋਲ ਬਚਨ ਆਂ ਨਾਲ ਦਿਲ ਖੁਸ਼ ਕੀਤਾ ਧੰਨਵਾਦ ਜੀ🙏🙏

  • @KamaljitKaur-fy3uu
    @KamaljitKaur-fy3uu Місяць тому +34

    ਬਿਲਕੁਲ ਜੀ🙏ਆਪ ਜੀ ਦੇ ਅੱਜ ਦੇ ਵਿਚਾਰ ਸਾਨੂੰ ਨੈਗੇਟਿਵ ਬੋਲਣ ਵਾਲਿਆਂ ਦੀ ਪ੍ਰਵਾਹ ਛੱਡ ਕੇ ਆਪਣੀ ਮੰਜ਼ਿਲ ਵੱਲ ਲਗਾਤਾਰ ਚੱਲਦੇ ਰਹਿਣ ਦਾ ਸੁਨੇਹਾ ਦਿੰਦੇ ਹਨ ਜੀ 🙏ਜਿੱਥੇ ਅਸੀਂ ਕੁੱਤਿਆਂ ਦੇ ਭੌਂਕਣ ਦੀ ਪ੍ਰਵਾਹ ਛੱਡ ਹਾਥੀ ਵਾਂਗ ਚੱਲਦੇ ਰਹਿਣਾ ਹੈ ਉੱਥੇ ਹੀ ਅਸੀਂ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਉਹ ਕੁੱਤੇ ਨਹੀਂ ਬਣਨਾ ਹੈ👍ਆਪ ਜੀ ਦੇ ਇਨ੍ਹਾਂ ਬਚਨਾਂ ਨੂੰ ਲਾਗੂ ਕਰਾਂਗੇ ਜੀ 🙏 ਕੋਟਨਿ ਕੋਟਿ ਧੰਨਵਾਦ ਜੀ 🙏

    • @jaspreetbhullar8398
      @jaspreetbhullar8398 Місяць тому +4

      ਵਾਹ 🤗 ਸਾਡੇ ਮਨਾਂ ਵਿੱਚ ਇਹ ਦਲੇਰੀ ਸਾਡੇ ਗੁਰੂ ਸਾਹਿਬਾਨ ਤੇ ਭਾਈ ਸਾਹਿਬ ਜੀ ਸਦਾ ਸਾਨੂੰ ਬਖਸ਼ਦੇ ਰਹਿਣ ਜੀ ❤️🙏🏻🙏🏻 ਸੱਚੇ ਪਾਤਸ਼ਾਹ ਜੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਤੇ ਉਹਨਾਂ ਦੀ ਇਹ ਪਿਆਰੀ ਸੰਗਤ ਜੀ 🙏🏻🙏🏻🙏🏻🙏🏻🙏🏻🙏🏻🙏🏻

    • @jagvindersingh8318
      @jagvindersingh8318 Місяць тому

      Hello ji ludhian

    • @user-td7cy9hl9f
      @user-td7cy9hl9f Місяць тому

      Negative kehre han​@@jaspreetbhullar8398

  • @JagdevSinghPannu-zx9dm
    @JagdevSinghPannu-zx9dm Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bikramsingh5929
    @bikramsingh5929 Місяць тому +5

    ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ 🙏🙏

  • @rajwindersingh-tc6mv
    @rajwindersingh-tc6mv Місяць тому +4

    Phila ta ehojeha bahut kujh c mn ander par akl hun aae a bhai sahib ji nu sun sun ke 🙏🙏🙏🙏meharbaani

  • @satpalsinghkooner7047
    @satpalsinghkooner7047 Місяць тому +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵੀਹ ਗੁਰੂ। ਜੀ

  • @ManpreetSingh-kf8ii
    @ManpreetSingh-kf8ii Місяць тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @jaspalsohijassasohi4509
    @jaspalsohijassasohi4509 Місяць тому +5

    Waheguru ji

  • @rubysekhonsekhon8114
    @rubysekhonsekhon8114 Місяць тому +4

    ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਵਰਗਾ ਸਾਡੇ ਭਾਈ ਸਾਹਿਬ ਜੀ ਕਹਿੰਦੇ ਹੁੰਦੇ ਆ

  • @gurjeetkaur9238
    @gurjeetkaur9238 Місяць тому +5

    ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏🙏❤️❤️🙏🙏

  • @Gurvindersinghvirk53
    @Gurvindersinghvirk53 Місяць тому +4

    💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ 💕🙏💕

  • @user-or4sw9ow1p
    @user-or4sw9ow1p Місяць тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SukhwinderSingh-wq5ip
    @SukhwinderSingh-wq5ip Місяць тому +2

    ਵਾਹਿਗੁਰੂ ਜੀ ❤

  • @lovepreetsingh-wc6hy
    @lovepreetsingh-wc6hy Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨਾ ਜੀ ਬਲਜੀਤ ਕੌਰ ਫਿਰੋਜ਼ਪੁਰ ਤੋਂ ❤❤

  • @SunnyGhai-qj6uz
    @SunnyGhai-qj6uz Місяць тому +1

    ਵਾਹਿਗੁਰੂ ਜੀ 🛐😇

  • @user-td7cy9hl9f
    @user-td7cy9hl9f Місяць тому +2

    Wah ji wah gian hi guru hai hun dusman nal akhan vich akhan pa ke gal karange

  • @RAMANDEEPKAUR-tj2dp
    @RAMANDEEPKAUR-tj2dp Місяць тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @pritamsingh5053
    @pritamsingh5053 Місяць тому +3

    🙏🙏♥️♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏♥️🌹🌹🥀🥀

  • @SimranjeetKaur-vi2uj
    @SimranjeetKaur-vi2uj Місяць тому +2

    Sahi aa bhai sahib g aj kal eda da dil hi ni raha par fer v try karde ha ki happy rahiye g waheguru g satnam g🙏🙏🙏🙏🙏🙏🙏🙏🙏🙏🙏🙏🙏🌹🌹🌸🌸🌷🌷🌻🌻💐💐🌺🌺🌼🌼🌹🌹🌸🌸🌷🌷

  • @ministories_narinder_kaur
    @ministories_narinder_kaur Місяць тому +2

    ਸਤਿ ਸ੍ਰੀ ਅਕਾਲ ਭਾਈ ਸਾਹਿਬ
    ਸਹੀ ਕਹਿ ਰਹੇ ਹੋ ਦੂਜਿਆਂ ਨੂੰ ਮਾੜਾ ਕਹਿਣ ਦੀ ਬਜਾਏ ਕਿਉਂ ਨਾ ਆਪਣੀਆਂ ਗਲਤੀਆਂ ਨੂੰ ਸੁਧਾਰੀਏ

  • @avtarkaur7476
    @avtarkaur7476 Місяць тому +4

    Harman Kaur 🙏🙏❤️🙏 Harman Kaur 🙏❤️❤️❤️❤️🙏🙏🙏 Harman Kaur 🙏🙏❤️ Harman Kaur 🙏❤️🙏❤️ Harman Kaur 🙏🙏🙏 Harman Kaur 🙏❤️❤️❤️

  • @bikramjitsingh7485
    @bikramjitsingh7485 Місяць тому +2

    Sachi gall aa bhai saab g

  • @SurinderKaur-co9ji
    @SurinderKaur-co9ji Місяць тому +2

    Wah wah ji bhai sahib sb gla smzan de jeende rho

  • @nehakaushal4307
    @nehakaushal4307 Місяць тому +2

    whaguru g ka khalsa waheguru g ke fetha baba g ❤❤❤

  • @preetbuttar7649
    @preetbuttar7649 Місяць тому +2

    Thank you sant ji ehna honsla dyan lyi 🙏

  • @rajeevsharma5287
    @rajeevsharma5287 Місяць тому +1

    Aise mhaan kathakaron aur gurubhakton ka sunder smagam aur inke adarsh vakyon se hi aap dhanya ho jaoge. Galat aur deshdrohion ki sangat se door ap sabko aisi vani ko shravan karna chahiye.

  • @avtarkaur7476
    @avtarkaur7476 Місяць тому +2

    Harman Kaur 🙏❤️🙏 Harman Kaur 🙏🙏🙏 Happy Birthday 🎈🎈🎈🎈

  • @user-yo2zz8hp3o
    @user-yo2zz8hp3o Місяць тому +1

    Waheguru ji waheguru ji waheguru ji

  • @seerasingh4698
    @seerasingh4698 Місяць тому +2

    Waheguru ji 🙏

  • @KuldeepSingh-qc6fd
    @KuldeepSingh-qc6fd Місяць тому +2

    V nic msg, bhi shib g, WMK 🙏

  • @karanvirsingh2609
    @karanvirsingh2609 Місяць тому +2

    ਵਾਹਿਗੁਰੂ ਜੀ

  • @JasbirKaur-bu3pm
    @JasbirKaur-bu3pm Місяць тому +2

    Bahut wadiya tusi lega🙏🏻👍

  • @BalwinderSingh-qe8jv
    @BalwinderSingh-qe8jv Місяць тому +3

    God bless you veer ji

  • @randhawaparamjit5865
    @randhawaparamjit5865 Місяць тому +2

    BAHUT KHOOB JI --GOOD JOB -FROM RANDHAWA PARAMJIT CHANNEL

  • @SunnyKumar-v5l
    @SunnyKumar-v5l Місяць тому

    Waheguru ji waheguru ji waheguru ji waheguru ji waheguru ji

  • @gurimaan9814
    @gurimaan9814 Місяць тому +2

    Waheguru ji🙏 👌👍

  • @user-bu8oq4up8d
    @user-bu8oq4up8d Місяць тому

    ਬਾਬਾ ਜੀ 15 _ 20ਸਾਲ ਪਹਿਲਾਂ ਧਾਰਨਾ ਪੜਦੇ ਹੁੰਦੇ ਸੀ '" ਦਿਲ ਰਖੀਏ ਪਹਾੜਾਂ ਵਰਗੇ ਹਾਥੀਆਂ ਦੀ ਤੋਰ ਤੁਰੀਏ""" 🙏

  • @vijaysinghsran1185
    @vijaysinghsran1185 Місяць тому +2

    ਬਹੁਤ ਵਧੀਆ ਵਿਸ਼ਾ। ਸਾਰੇ ਘਰਾਂ ਦੀ ਮੁਸ਼ਕਲ ਬਣ ਚੁੱਕੀ ਹੈ ਇਹ। ਧੰਨਵਾਦ ਜੀ 🙏

  • @harjitkaur3753
    @harjitkaur3753 Місяць тому +1

    Waheguru Ji ka Khalsa waheguru ji ki Fateh ji 🙏

  • @JasbirSingh-iq1ev
    @JasbirSingh-iq1ev Місяць тому

    ਬਿਲਕੁਲ ਸਹੀ ਕਿਹਾ ਜੀ ❤ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @inderjeetkaur3274
    @inderjeetkaur3274 Місяць тому +1

    Waheguru ji k kalsha waheguru ji k fathy 🙏🌹

  • @SukhpalSingh-ze4tp
    @SukhpalSingh-ze4tp Місяць тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💝🙏🏻

  • @ravneetkaur6205
    @ravneetkaur6205 Місяць тому

    Txx bhai sahib ji,tuhade krke jindgi jiuna aa gya,waheguru ji tuhanu hesha chrdikla ch rkhn

  • @AmardeepBrar-fo4mz
    @AmardeepBrar-fo4mz Місяць тому +2

    Very good thoughts

  • @sonuparmar7911
    @sonuparmar7911 Місяць тому

    ਬਹੁਤ ਵਧੀਆ ਭਾਈ ਸਾਹਿਬ ਜੀ

  • @ManinderSingh-pb9vo
    @ManinderSingh-pb9vo Місяць тому +2

    Wha ji wha ❤❤❤❤

  • @inderjeetkaur3274
    @inderjeetkaur3274 Місяць тому +1

    Thanks bahi shib ji very nice velog bahi shib ji ❤

  • @kultarsinghcheema7452
    @kultarsinghcheema7452 Місяць тому +1

    ਬਿਲਕੁਲ ਠੀਕ ਕਿਹਾ ਹੈ ਤੁਸੀ ਜੀ।

  • @VivekSharma-wq5hl
    @VivekSharma-wq5hl Місяць тому +1

    Waheguru Ji 🙏

  • @kuldeepkaurdeol4419
    @kuldeepkaurdeol4419 Місяць тому +1

    ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ 🙏🙏👌👌👏👏

  • @vashappenin1452
    @vashappenin1452 Місяць тому +2

    ❤❤❤❤❤

  • @hardipsingh7691
    @hardipsingh7691 Місяць тому +2

    🙏🙏

  • @GurpreetSingh-zi1hx
    @GurpreetSingh-zi1hx Місяць тому +1

    ਵਾਹਿਗੁਰੂ ਜੀ 🌹 🙏

  • @harmannatkaur32
    @harmannatkaur32 Місяць тому +1

    Waheguru ji ❤❤

  • @user-sr2qp4mr2n
    @user-sr2qp4mr2n Місяць тому +1

    Weheguru ji🙏🏻🙏🏻🙏🏻🙏🏻🙏🏻🙏🏻

  • @avtarkaur7476
    @avtarkaur7476 Місяць тому +2

    Harman Kaur 🙏🙏❤️🙏

  • @paintaliyavideos249
    @paintaliyavideos249 Місяць тому +1

    Waheguru Ji 🙏🙏♥️🙏

  • @avtarkaur7476
    @avtarkaur7476 Місяць тому +2

    Harman Kaur 🙏❤️❤️🙏

  • @SudeshRani-oi9vw
    @SudeshRani-oi9vw Місяць тому +1

    Wahe Guru ji 🙏🙏

  • @manjitkaur7399
    @manjitkaur7399 Місяць тому +2

    🙏🙏🙏🙏🙏

  • @SatishKumar-zm1ns
    @SatishKumar-zm1ns Місяць тому +1

    Wehaguru ji wehaguru ji wehaguru ji

  • @avtarkaur7476
    @avtarkaur7476 Місяць тому +2

    Harman Kaur 🙏❤️❤️

  • @ManinderSingh-pb9vo
    @ManinderSingh-pb9vo Місяць тому +1

    Jindabad Bhai sab ji ❤❤❤❤

  • @rakeshkamboj6045
    @rakeshkamboj6045 18 днів тому

    Satnam shri waheguru g 🙏🙏❤

  • @BabbuBijaliwala
    @BabbuBijaliwala 23 дні тому

    Waheguru Waheguru Waheguru ji 🌹🙏

  • @kulwantsinghgill3031
    @kulwantsinghgill3031 Місяць тому +1

    Guru Fateh ji ❤❤

  • @skillspeeloodosto
    @skillspeeloodosto Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @vickayvirk814
    @vickayvirk814 23 дні тому

    I m big fan 😢😢😢 love you paag 😍😍😍

  • @sharanbenipal4876
    @sharanbenipal4876 Місяць тому

    Waheguru ji 🙏🏻🙏🏻🙏🏻🙏🏻🙏🏻

  • @AshaRani-oe2kw
    @AshaRani-oe2kw Місяць тому +1

    🙏🙏👌👌👍👍

  • @jasvirkaur2463
    @jasvirkaur2463 Місяць тому

    🙏Very nice msg Veer ji 🙏

  • @user-lv7jj8oj7u
    @user-lv7jj8oj7u Місяць тому +1

    🙏🙏🙏❤❤❤

  • @navpreetkamboj437
    @navpreetkamboj437 Місяць тому +1

    Wmkg

  • @Kaur-wj5xt
    @Kaur-wj5xt Місяць тому +1

    Canda bhajo ji Punjab baan reha hai Bihar ji AAM aadmi party ji

  • @user-yx5ck9xw9i
    @user-yx5ck9xw9i Місяць тому

    🙏Waheguru ji🙏

  • @BhaiRanjitSingh-ct3qk
    @BhaiRanjitSingh-ct3qk Місяць тому +1

    🙏🙏🙏❤️❤️🙏🙏🙏

  • @LaiLoPRNAWABGANJD
    @LaiLoPRNAWABGANJD Місяць тому

    Waheguru Ji

  • @tejindermaan3979
    @tejindermaan3979 Місяць тому +1

    🙏🙏🙏🙏

  • @GurmejSingh-sw6dz
    @GurmejSingh-sw6dz Місяць тому +1

    ❤❤❤❤❤🎉🎉🎉🎉🎉

  • @OfficialGurivloger999
    @OfficialGurivloger999 Місяць тому

    WAHEGURU JI

  • @surjitsandhu5537
    @surjitsandhu5537 Місяць тому

    v good veiws waheguru ji

  • @veenakumari473
    @veenakumari473 Місяць тому

    SSA babaji 🙏 nice thoughts

  • @JaswantSingh-gc7qx
    @JaswantSingh-gc7qx Місяць тому +1

    💐🙏❤️🙏🙏🙏🙏🙏🙏🙏🙏🙏🙏🙏

  • @JaswantSingh-gc7qx
    @JaswantSingh-gc7qx Місяць тому +1

    ❤️🙏🙏🙏🙏🙏🙏🙏🙏🙏🙏🙏🙏🙏🙏🙏🙏

  • @DavinderKaur-eq7me
    @DavinderKaur-eq7me Місяць тому +1

    🙏🌿🌿🙏

  • @RakeshKumar-wq2jf
    @RakeshKumar-wq2jf Місяць тому

    राम राम जी राम राम

  • @jitendersingh1990
    @jitendersingh1990 Місяць тому +1

    🙏❤️

  • @surpreetkaur6886
    @surpreetkaur6886 Місяць тому +1

    🙏🏻🙏🏻

  • @gurtejsinghsidhu9161
    @gurtejsinghsidhu9161 Місяць тому

    ਗਲ ❤ ਦੀ ਕਹਿ ਗਏ ਭਾਈ ਸਾਬ 🎉

  • @jagtar.singh.abheypur.w
    @jagtar.singh.abheypur.w Місяць тому +1

    🙏🏼

  • @preetbuttar7649
    @preetbuttar7649 Місяць тому +1

    👏🏻😊

  • @kakabullethomeroyalenfield7297
    @kakabullethomeroyalenfield7297 Місяць тому +1

    🙏🌹👍👍👍👍👍👍🌹🙏