ਅੰਗਰੇਜਾਂ ਦੇ ਵੇਲੇ ਦਾ ਗਾਇਕ ॥Jagir Singh Ragi in Heere Punjab de with Happy Randev || ਜਗੀਰ ਸਿੰਘ ਰਾਗੀ ॥

Поділитися
Вставка
  • Опубліковано 16 жов 2024

КОМЕНТАРІ • 58

  • @jagtarsidhu35
    @jagtarsidhu35 2 роки тому +6

    ਇਹ ਦਰਵੇਸ਼ ਕਲਾਕਾਰ ਇਕ ਸਦੀ ਦਾ ਜਿੰਦਗੀ ਦਾ ਕੀਮਤੀ ਖਜਾਨਾ ਸਾਂਭੀ ਬੈਠੇ ਹਨ। ਵਾਹ ਜੀ ਵਾਹ. ਕੇਹਾ ਜਮਾਨਾ ਸੀ। ਕਮਾਲ ਦੀ ਯਾਦਾਸ਼ਤ।

  • @bachittersinghaulakh4162
    @bachittersinghaulakh4162 2 роки тому +4

    ਬਾਪੂ ਜਾਗੀਰ ਸਿੰਘ ਜੀ ਤੁਹਾਡੀ ਮਿਹਨਤ ਗਾਇਕੀ ਸਦਕਾ ਵੇਖ ਕੇ ਅਸੀਂ ਤੁਹਾਨੂੰ ਨਿਮਨ ਪਰਨਾਮ ਕਰਦੇ ਹਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

  • @sucharamwagla6695
    @sucharamwagla6695 2 роки тому +3

    ਓਹ ਵੇਲਾ ਗਾਇਕੀ ਦਾ ਵਧੀਆ ਜ਼ਮਾਨਾ ਸੀ । ਸਕੂਨ ਮਿਲਦਾ ਸੀ, ਸ਼ਾਂਤੀ ਤੇ ਰਸ ਮਿਲਦਾ ਸੀ । ਗਾਇਕਾਵਾਂ, ਲਿਖਾਰੀਆਂ ਦੀ ਪ੍ਤਿਭਾ ਤੇ ਮਿਹਨਤ ਵੀ ਮਹਾਨ ਸੀ ।
    ਦਾਦ ਦਿੰਦਾ ਹੈ ।
    ਗਾਇਕ ਕਲਾਕਾਰ ਬਾਪੂ ਜਗੀਰ ਸਿੰਘ ਜੀ ਨੂੰ ਸਲਾਮ ।

  • @baldevsingh2317
    @baldevsingh2317 2 роки тому +3

    बड़ी खुशी होई यदो अनूपगढ नाम लया बाबे ने

  • @BalwinderSingh-xl1hy
    @BalwinderSingh-xl1hy 2 роки тому +4

    ਮੈਂ ਛੋਟਾ ਜਿਹਾ ਸੀ ਜਦੋਂ ਜੰਗੀਰ ਭੂੰਦੜੀ ਤੇ ਹਰੀ ਹੰਬੜਾਂ ਇਹਨਾਂ ਦਾ ਗਰੁੱਪ ਸੀ ਤਿੰਨ ਬੰਦਿਆਂ ਦਾ ਜੰਗੀਰ ਭੂੰਦੜੀ ਆਗੂ ਸੀ ਸਾਡੇ ਪਿੰਡ ਬੱਦੋਵਾਲ ਬਾਬਾ ਸਿੱਧ ਮੇਲੇ ਤੇ ਗੌਣ ਜਾਂਦੇ ਸੀ ਰੋਟੀ ਪਾਣੀ ਸਾਡੇ ਘਰ ਹੁੰਦਾ ਸੀ ਇਹਨਾਂ ਦਾ ਮੈਂ ਓਹਦੋਂ ਦੇਖਦਾ ਸੀ ਗਾਉਂਦਿਆਂ ਨੂੰ

  • @BalwinderSingh-xl1hy
    @BalwinderSingh-xl1hy 2 роки тому +4

    ਕੁਝ ਵੀਰਾਂ ਨੂੰ ਇਹ ਸ਼ਾਇਦ ਪਤਾ ਨਹੀਂ ਕਿ ਬਾਪੂ ਜੰਗੀਰ ਭੂੰਦੜੀ ਰੱਬ ਨੂੰ ਪਿਆਰੇ ਹੋਗੇ

  • @maanrackets_4017
    @maanrackets_4017 2 роки тому +15

    ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਸੁਣਕੇ ❤❤❤👍👍👍👍👍👍👍👍👍💯💯💯💯💯💯💯

  • @mangatsinghkularan2031
    @mangatsinghkularan2031 2 роки тому +4

    ਉਹ ਸਮਾਂ ਵੀ ਮੁੜਕੇ ਆ ਜਾਣਾਂ ਹੈ। ਜਿਸ ਸਮੇਂ ਦੀਆਂ ਗੱਲਾਂ ਬਾਤਾਂ ਬਜ਼ੁਰਗ ਬਾਬਾ ਜੀ ਕਰਦੇ ਹਨ ਕਿਨਾਂ ਚੰਗਾ ਸਮਾਂ ਅਤੇ ਮਹੌਲ ਸੀ ਉਹਨਾਂ ਦਿਨਾਂ ਵਿੱਚ ਪਿਆਰ ਮੁਹੱਬਤ ਦੇ ਨਾਲ ਲੋਕ ਰਹਿੰਦੇ ਸਨ ਪ੍ਰਮਾਤਮਾ ਫੇਰ ਮੋੜ ਲਿਆਵੇ ਉਸ ਸਮੇਂ ਦੇ ਦਿਨਾਂ ਨੂੰ

  • @LokRangPunjabDa
    @LokRangPunjabDa 2 роки тому +1

    Jeo baba jagir
    ♥️♥️🇵🇰♥️♥️

  • @JaswantSingh-zt8pn
    @JaswantSingh-zt8pn 2 роки тому +2

    ਹੈਪੀ ਬਾਈ ਰੰਗੀ ਸ਼ਹਾਬ ਦੇ ਗੀਤ ਯੂਟੁਹਬ ਤੇ ਸਾਰੇ ਗੀਤ ਪਾਏ ਜਾਣ ਤਾ ਬਹੁਤ ਵਧੀਆ ਹੋਵੇ

  • @amandeepdhaliwal7803
    @amandeepdhaliwal7803 2 роки тому +2

    Good ustaad ji buht vadea

  • @lehrirana9732
    @lehrirana9732 2 роки тому +5

    ਮੇਰੇ ਦਾਦਾ ਜੀ ਦੇ ਦੋਸਤ ਹਨ।
    ਚਰਨ ਵੰਦਨਾ ਦਾਦਾ ਜੀ🙏🏻🙏🏻
    ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
    ਹੋਰ ਵੀ ਲੰਮੀ ਉਮਰ ਬਖਸ਼ੇ ਵਹਿਗੁਰੂ ਜੀ
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @SurjeetSingh-ib2fx
    @SurjeetSingh-ib2fx 2 роки тому +10

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਤੇ 🙏🙏

  • @bakhshishsingh8893
    @bakhshishsingh8893 2 роки тому +8

    ਵਾਹ ਜੀ ਵਾਹ ਬਾਪੂ ਜੀ
    ਜਿਊਂਦੇ ਰਹੋ

  • @vinylRECORDS0522
    @vinylRECORDS0522 2 роки тому +4

    ਜਗਰਾਵਾਂ ਦੀ ਰੌਸ਼ਨੀ ਤੇ ਇਹ ਗਾਉਣ ਸੁਣਦੇ ਰਹੇ ਹਾਂ। ਨੰਗਲ ਵਾਲੇ ਦਰਸ਼ਨ ਦਾ ਜੱਥਾ ਵੀ ਆਉਂਦਾ ਰਿਹਾ ਹੈ।

    • @manpreetraggi8762
      @manpreetraggi8762 2 роки тому +2

      ਨੰਗਲ ਵਾਲਾ ਬੱਨਸਾ ਸੀ ਜੀ ਦਰਸਨ ਸਿੰਘ ਰਾਵਾ ਖੇਲਾ ਵਾਲੇ ਚੇਲਾ ਮੈ ਉਹਨਾਂ ਚੇਲਾ ਹਾ

  • @Excellent_Music_Hub
    @Excellent_Music_Hub 2 роки тому +9

    ਬਹੁਤ ਵਧੀਆ ਸਮਾਂ ਸੀ
    ਗਾਇਕੀ ਵੀ ਵਧੀਆ ਸੀ

  • @LokRangPunjabDa
    @LokRangPunjabDa 2 роки тому +2

    Main Punjab Pakistan da Ragi
    Malki asi aj v gondy aa jida baba ji gondy c

  • @LokRangPunjabDa
    @LokRangPunjabDa 2 роки тому +2

    Asi aj v jagir sing dy ustad da hi Raag gondy aa

  • @jagdevbhunder9877
    @jagdevbhunder9877 2 роки тому +6

    ਬੱਲੇ ਬੱਲੇ ਬਈ ਵਾਹ ਜੀ ਵਾਹ
    ਹੈਪੀ ਰਦੇਵ ਜੀ
    ਬਹੁਤ ਵਧੀਆ ਜੀ
    ਜਗਦੇਵ ਭੂੰਦੜ ਚੰਡੀਗੜ੍ਹ

  • @HarjinderSingh-ot4mw
    @HarjinderSingh-ot4mw 2 роки тому +4

    Meri tahsil jagraon da baba g very nice

  • @GurmeetSingh-jq6mq
    @GurmeetSingh-jq6mq 2 роки тому +6

    ਬਹੁਤ ਵਧੀਆ

  • @DevRaj-kk8zz
    @DevRaj-kk8zz 2 роки тому +6

    Dilon respect ustad Lokan nu 🙏❤❤❤❤❤

  • @baldevsingh2317
    @baldevsingh2317 2 роки тому +2

    धन्य वाद जी हिरे दे दर्शन करवायें

  • @nimmapakhi1835
    @nimmapakhi1835 2 роки тому +2

    Very nice good

  • @jawalewaliyajosan2068
    @jawalewaliyajosan2068 2 роки тому +3

    ਗੁਡ

  • @jagtarsingh910
    @jagtarsingh910 2 роки тому +2

    Vary.good.bai.jgeer.singh.g

  • @ashokmiddha669
    @ashokmiddha669 2 роки тому +2

    Whi Guru mehra keran

  • @ravinderhundal-yr6hk
    @ravinderhundal-yr6hk 10 місяців тому

    ਅਸੀਂ ਭਾਗਸ਼ਾਲੀ ਹਾਂ ਜਿਨ੍ਹਾਂ ਨੇ ਇਨ੍ਹਾਂ ਦੀ ਗੱਲਬਾਤ ਸੁਣੀ ਅਤੇ ਵੀਡੀਓ ਰਾਹੀਂ ਦਰਸ਼ਨ ਕੀਤੇ ਮਹਾਨ ਲੋਕਾਂ ਦੇ ਦਰਸ਼ਨ ਵੀ ਕਰਮਾਂ ਵਾਲੇ ਹੀ ਕਰਿਆ ਕਰਦੇ ਹਨ ਸ਼ੁਕਰ ਹੈ ਰੱਬ ਦਾ

  • @jasbirsingh2640
    @jasbirsingh2640 2 роки тому +3

    Asking culchar hai nice Baba ji

  • @satinderkaur9013
    @satinderkaur9013 2 роки тому +4

    So nice program

  • @athwaal_saab
    @athwaal_saab 2 роки тому +1

    Bhaiya ji good night bahut badhiya bahut hi badhiya interview bahut hi swargiya ji bhai ji purana kar sar bapuji hone bahut badhiya ganit Nahin Kali ghata saree

  • @mattubhundri3551
    @mattubhundri3551 2 роки тому +1

    Nice Dada ji.

  • @kanwaljitsingh2616
    @kanwaljitsingh2616 2 роки тому +2

    Good ji

  • @PremChand-vw3cd
    @PremChand-vw3cd 2 роки тому +3

    Asli. Artist.

  • @erjatt3382
    @erjatt3382 2 роки тому +2

    Very good. 🙏🙏

  • @bahadursingh5720
    @bahadursingh5720 2 роки тому +3

    Very GOOD Ji

  • @athwaal_saab
    @athwaal_saab 2 роки тому +1

    John tere bapu ji jug jug jug jug babuji bahut badhiya

  • @HarjinderSingh-ot4mw
    @HarjinderSingh-ot4mw 2 роки тому +3

    Very nice

  • @kaenailsingh7943
    @kaenailsingh7943 2 роки тому +1

    Waheguru.je

  • @karanbaraich2300
    @karanbaraich2300 2 роки тому +2

    Bahut vadia ji

  • @amreekpal8119
    @amreekpal8119 2 роки тому +2

    Very very nice 👌👍

  • @jagtars8306
    @jagtars8306 2 роки тому

    Vah baba ji tuhadi umar bahut lami hove hor v sat sheri akal ji

  • @livewale1
    @livewale1 2 роки тому +3

    Nice ji 👌👌👌

  • @basantsingh353
    @basantsingh353 2 роки тому +2

    A real gem

  • @nikkadhillon1607
    @nikkadhillon1607 2 роки тому +2

    👌👌👌👌👌

  • @zakirhussainzakirhussainza9403
    @zakirhussainzakirhussainza9403 2 роки тому +3

    🙏🙏🙏🙏

  • @baldevsingh2317
    @baldevsingh2317 2 роки тому +1

    कसूर वी पंजाब दा शहर सी

  • @sukhsukh9045
    @sukhsukh9045 2 роки тому

    🙏🙏🙏🙏daduu gg🙏🙏

  • @gogihambran
    @gogihambran 2 роки тому +1

    RIP

  • @KulvinderKanwal686
    @KulvinderKanwal686 11 місяців тому

    ਅਸਲੀ ਕਲਾਕਾਰ

  • @farmer4456
    @farmer4456 2 роки тому +4

    ਬਹੁਤ ਵਧੀਆ

  • @balwindermann6322
    @balwindermann6322 2 роки тому +3

    🙏🙏