Ludhiana News | ਸੈਂਕੜੇ ਗਾਇਕਾਂ ਨੂੰ ਅਰਸ਼ਾਂ 'ਤੇ ਪਹੁੰਚਾਉਣ ਵਾਲਾ ਗੀਤਕਾਰ ਜੀਅ ਰਿਹਾ ਨਰਕ ਭਰੀ ਜ਼ਿੰਦਗੀ |

Поділитися
Вставка
  • Опубліковано 7 жов 2023
  • ਪੰਜਾਬੀ ਗੀਤਕਾਰੀ ਦਾ ਬਾਬਾ ਬੋਹੜ ਅਤੇ ਵਿਸ਼ਵ ਪ੍ਰਸਿੱਧ ਗੀਤਕਾਰ ਉਸਤਾਦਾਂ ਦੇ ਉਸਤਾਦ ਸਤਿਕਾਰਯੋਗ ਸ਼੍ਰੀ ਚਤੱਰ ਸਿੰਘ ਪਰਵਾਨਾ ਜੀ , ਜਿਨ੍ਹਾਂ ਨੇ ਆਪਣੇ ਗੀਤਕਾਰੀ ਦੇ ਬੇਹਤਰੀਨ ਸਫ਼ਰ ਵਿਚ ਹਜ਼ਾਰਾਂ ਗੀਤ ਗਾਇਕਾਂ ਅਤੇ ਗਾਇਕਾਵਾਂ ਰਾਹੀਂ ਸਰੋਤਿਆਂ ਦੇ ਰੂਬਰੂ ਕੀਤੇ ਹਨ। ਉਹ ਅੱਜ ਕੱਲ੍ਹ ਬਿਮਾਰੀ ਕਾਰਨ ਵਿਰਦ ਅਵਸਥਾ ਵਿੱਚ ਆਪਣੀ ਜ਼ਿੰਦਗੀ ਦੇ ਸਿਖ਼ਰਲੇ ਪੜਾਅ ਤੇ ਗ਼ੁਰਬਤ ਦੀ ਸਮਾਂ ਗੁਜ਼ਾਰ ਰਹੇ ਹੈ।
    #ludhiananews #local18 #punjabnews #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 69

  • @Seerat1213
    @Seerat1213 8 місяців тому +11

    ਬਾਪੂ ਜੀ ਜਦੋ ਮੱਤਲਬ ਨਿੱਕਲ ਜਾਦਾ ਕੋਈ ਨਹੀ ਪੁੱਛਦਾ 😭 ਪਰ ਜੇਕਰ ਕਲਾਕਾਰਾਂ ਦੀ ਜ਼ਾਮੀਰ ਜਾਗ ਪਵੇ ਤਾਂ ਬਾਪੂ ਜੀ ਦਾ ਬੁਢਾਪਾ ਸੰਵਾਰ ਸਕਦੇ ਹਨ 10000 10000 ਹਜ਼ਾਰ ਹੀ ਦੇ ਦੇਣ ਕੁੱਝ ਕਲਾਕਾਰ ਬਾਪੂ ਜੀ ਦੀ ਜਿੰਦਗੀ ਬਣ ਜਾਉ ਜਿਹੜੇ ਸੌਖੇ ਕਲਾਕਾਰ ਹਨ ਉਹ ਜਰੂਰ ਮੱਦਦ ਕਰਨ ਜੀ

  • @SukhjinderKaur-uq9xm
    @SukhjinderKaur-uq9xm 8 місяців тому +19

    ਚਤਰ ਸਿੰਘ ਪਰਵਾਨਾ ਦਾ ਦੁਨੀਆਂ ਵਿੱਚ ਬਹੁਤ ਵੱਡਾ ਨਾਂ ਇਹਨਾਂ ਕਲਮ ਵਿੱਚ ਜਾਦੂ ਸੀ ਇਹਨਾਂ ਦੇ ਪੰਜਾਬ ਵਿੱਚ ਹੁਣ ਵੀ ਗੀਤ ਅਸੀ ਸੁਣਦੇ ਹਾਂ ਇਸ ਬੰਦੇ ਦੀ ਕਿਸ਼ਮਤ ਵੇਖੋ ਤਰਸਯੋਗ ਹਾਲਤ ਵਿੱਚ ਹੈ

  • @gurmukhmaan8450
    @gurmukhmaan8450 8 місяців тому +10

    ਅੱਜ ਸਭ ਤੋਂ ਵੱਧ ਪੰਜਾਬੀ ਗਾਇਕਾ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ

  • @SukhwinderSingh-wb6ms
    @SukhwinderSingh-wb6ms 8 місяців тому +17

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਚਤਰ ਸਿੰਘ ਪਰਵਾਨੇ ਤੰਦਰੁਸਤੀ ਬਖਸ਼ੋ ਮਾਇਆ ਪਖੋਂ ਇਨਾਂ ਤੇ ਕਿਰਪਾ ਕਰਿਓ

  • @balbirsinghusajapmansadasa1168
    @balbirsinghusajapmansadasa1168 8 місяців тому +13

    ਬਾਬੇ ਨੂੰ ਕੋਈ ਯੂ ਟਿਊਬ ਚੈਨਲ ਬਣਾ ਦਿਉ।ਇੰਨੇ ਗੀਤ ਆ ਬਾਬੇ ਦੇ ਖੁਲਾ ਖਰਚਾ ਆ ਜਾਊ

  • @LabhSingh-bl7sl
    @LabhSingh-bl7sl 8 місяців тому +6

    ਇਹ ਵੀਡੀਓ ਵੇਖ ਕੇ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜੁਆਨੀ ਵਿੱਚ ਟਰੱਕਾਂ ਵਿੱਚ ਚਾੜਨ ਦੀ ਸੋਚ ਅਤੇ ਮੋਟਰਾਂ ਤੇ ਸੱਦਣ ਦੀ ਸੋਚ ਰੱਖਦੇ ਨੇ ਇਨ੍ਹਾਂ ਦੇ ਇਹ ਹਾਲ ਹੁੰਦੇ ਨੇ ਰੱਬ ਦਿਆਂ ਬੰਦਿਆਂ ਜੇ ਐਨਾਂ ਜੋਰ ਵਾਹਿਗੁਰੂ ਜੀ ਦਾ ਨਾਮ ਜਪਿਆ ਹੁੰਦਾ ਤਾਂ ਅੱਜ ਵਕ਼ਤ ਕੁਝ ਹੋਰ ਹੁੰਦਾ

    • @parmjitkaur890
      @parmjitkaur890 8 місяців тому +1

      Hun de klaakaar ki naam japde ne.

  • @rakkarrakkar2981
    @rakkarrakkar2981 8 місяців тому +30

    ਸਰਦਾਰ ਚਤਰ ਸਿੰਘ ਪਰਵਾਨਾ di help karo punjabi o

  • @balvirslnghsahokesingh7446
    @balvirslnghsahokesingh7446 8 місяців тому +18

    ਚਤਰ ਸਿੰਘ ਜੀ, ਹੁਣ ਪੰਜਾਬ ਦੇ ਮਾਨ ਜੀ ਖੁਦ ਟਾਪਦੇ ਦੇ ਕਲਾਕਾਰ ਨੇ, ਤੁਹਾਨੂੰ ਗੁਰਬਤ ਵਿੱਚ ਜਿਉਣ ਨਹੀਂ ਦਿੰਦੇ, ਕਮਾਲ ਕਰ ਦੇਣਗੇ ਪਰ ਅਫਸੋਸ ਹੈ ਕਿ ਇਹ ਵੀਡੀਓ ਮਾਨ ਜੀ ਨੂੰ ਤੁਰੰਤ ਪਹੁੰਚ ਜਾਣੀ ਚਾਹੀਦੀ ਹੈ ਜੀ। ਧਨਵਾਦ ਮਿਹਰਬਾਨੀ।

    • @surjitseet797
      @surjitseet797 8 місяців тому

      ਇਹ ਵੀਡੀਓ 10 ਸਾਲ ਤੋਂ ਘੁੰਮ ਰਹੀ ਆ ਵੀਰ ਮਾਨ ਕਿਤੇ ਹੁਣ ਤੱਕ ਦੇਖੀ ਨੀ।

    • @tarsemlal92
      @tarsemlal92 8 місяців тому

      ​@@surjitseet797ź

  • @SKaur_multani
    @SKaur_multani 8 місяців тому +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ

  • @makingyourlifeparwanaji7811
    @makingyourlifeparwanaji7811 8 місяців тому +1

    ਘੱਟ ਜਾਂਦੀ ਐ, ਪੂਰਾਣਿਆਂ ਦੀ ਵੈੱਲੂ ਪਾਗਲਾ ਓਏ ਜਦੋਂ ਕੋਈ ਨਵੀਂ ਚੀਜ ਲਾਉਂਚ ਹੁੰਦੀ ਐ।
    ਆਰ,ਨੇਤ ਨੇ ਬਿਲਕੁੱਲ ਸਹੀ ਗਾਇਆ ਏ।

  • @harmeghsingh2399
    @harmeghsingh2399 8 місяців тому

    ਮੈਂ ਹਰਮੇਗ ਸਿੰਘ ਪਿੰਡ ਚੀਮਾ ਤਹਿਸੀਲ ਪਾਇਲ ਤੋਂ ਹਾ ਮੈ ਸਾਰੇ ਪੰਜਾਬੀ ਆ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਪੰਜਾਬੀ ਵਿਰਸਾ ਦੇ ਥੰਮ੍ਹ ਹਨ ਜੀ ਮਦਦ ਕੀਤੀ ਜਾਵੇ ਜੀ ਮੈਂ ਵੀ ਖੁਦ ਉਨ੍ਹਾਂ ਨੂੰ ਕੁਝ ਨਾ ਕੁਝ ਮਦਦ ਜ਼ਰੂਰ ਕਰਾਂਗਾ

  • @GurmeetKaur-ld8vt
    @GurmeetKaur-ld8vt 8 місяців тому +1

    ਵੱਡੇ ਕਲਾ ਕਾਰਾਂ ਨਾਲ ਵੀ ਜੇ ਏਦਾਂ ਹੋਵੇ ਸ਼ਰਮ ਆਉਣੀ ਚਾਹਦੀ ਹੈਂ ਜਿੰਨਾ ਨੇ ਕਲਾਕਾਰਾਂ ਨੇ ਮੰਦਤ ਕੀਤੀ ਅੰਤੀ ਧੰਨਵਾਦੀ ਹਨ

  • @mangatsingh3711
    @mangatsingh3711 8 місяців тому

    ਦੁਖ ਸੁਖ ਇਹ ਨਸੀਬਾਂ ਦੀ ਖੇਡ ਹੈ ਨਾ ਤੇਰੇ ਵਸ ਨਾ ਮੇਰੇ ਵਸ। ਲਿਖੀਆਂ ਲੇਖ ਦੀਆਂ ਭੋਗ ਮਨਾ ਚਿੱਤ ਲਾ ਕੇ। ਦੁਨੀਆਂ ਦਾ ਸਭ ਤੋਂ ਵੱਡਾ ਲਿਖਾਰੀ ਕਿਸ ਦੇ ਲੇਖਾਂ ਵਿਚ ਕੀ ਲਿਖ ਦੇਵੇ ਕੋਈ ਨਹੀਂ ਜਾਣਦਾ।

  • @gurmukhmaan8450
    @gurmukhmaan8450 8 місяців тому +6

    ਲੱਖ ਦੀਆਂ ਲਾਹਨਤਾ ਇਹਨਾਂ ਹਰਾਮੀ ਪੰਜਾਬੀ ਗਾਇਕਾ ਨੂੰ

  • @surjitseet797
    @surjitseet797 8 місяців тому +21

    ਲੱਖ ਲਾਹਣਤ ਪੰਜਾਬੀ ਦੇ ਵਾਰਿਸ ਕਹਾਉਣ ਵਾਲੇ ਅਖੌਤੀ ਲੋਕਾਂ ਤੇ ਪੰਜਾਬੀ ਦੀਆਂ ਹਿਤੈਸ਼ੀ ਕਹਾਉਣ ਵਾਲੀਆਂ ਸਰਕਾਰਾਂ ਦੇ ।

  • @gurindersingh-xb9tz
    @gurindersingh-xb9tz 8 місяців тому +5

    ਉਦਾ ਤਾਂ ਬਥੇਰਾ ਪੈਸੇ ਖਰਾਬ ਕਰਦੇ ਨੇ ਵਿਆਹਾਂ ਤੇ ਹੋਰ ਚੀਜਾਂ ਤੇ ਇੰਨਾ ਦੀ ਮਦਦ ਨਹੀਂ ਕਰ ਸਕਦੇ , ਵਾਹਿਗੁਰੂ ਜੀ ਮਿਹਰ ਕਰੇਉ ਬਾਬਾ ਜੀ ਤੇ

  • @bodhrajsingh1705
    @bodhrajsingh1705 8 місяців тому

    ਦੇਖ ਕੇ ਬੁਹਤ ਤਰਸ ਆ ਰਿਹਾ😢😢😢

  • @MohanSingh-gt9ks
    @MohanSingh-gt9ks 8 місяців тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @parmjitkaur890
    @parmjitkaur890 8 місяців тому

    Parwana veer bhut hi. Vadya. Banda. Ji god

  • @JarnailSingh-qo8vd
    @JarnailSingh-qo8vd 8 місяців тому +2

    Nice Ji long life

  • @user-hp8cj9ch2b
    @user-hp8cj9ch2b 8 місяців тому +8

    ਹੀਰਾ ਰੋਲ ਛੱਡ ਇਆ ਆਪਾ‌

  • @palpindersingh4662
    @palpindersingh4662 8 місяців тому

    ਵਧੀਆ ਕਲਾਕਾਰ ਦੀ ਕੋਈ ਬਾਂਹ ਨਹੀ ਫੜਦਾ ਇਸ ਦੇ ਬਾਰੇ ਕਦੇ ਕਿਸੇ ਨੇ ਕੁਝ ਨਹੀਂ ਕੀਤਾ ਇੱਕ ਉਹ ਡਰਾਮੇ-ਬਾਜ ਰੱਜਿਆ-ਪੁੱਜਿਆ ਮਾੜਾ ਜਾਂ ਰੋਇਆ ਗਾਇਕਾਂ ਨੂੰ ਬੜਾ ਤਰਸ ਆਇਆ ਪਰ ਉਹ ਦੀਆਂ ਝੋਲੀਆਂ ਭਰ ਦਿੱਤੀਆਂ ਇਕ ਡਰਾਮੇਬਾਜ਼ ਦੀਆਂ ਬਾਕੀ ਬਚਦੀ ਇਹ ਅਜਿਹੇ ਕਲਾਕਾਰਾਂ ਲਈ ਕੁਝ ਦੇ ਦਿਆ ਕਰੋ ਕੋਈ ਫਰਕ ਨਹੀਂ ਪੈਣ ਲੱਗਿਆ ਰੱਜਿਆਂ ਨੂੰ ਦੇਣ ਨਾਲੋਂ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ

  • @bakshishsingh5383
    @bakshishsingh5383 8 місяців тому +3

    Waheguru Ji Mehar Karu Ji

  • @paramjitkaur4318
    @paramjitkaur4318 8 місяців тому +4

    Waheguru ji kirpa Karan ji aap ji te

  • @karamjitkaur9707
    @karamjitkaur9707 8 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurus1213
    @gurus1213 8 місяців тому +1

    Waheguru ji mehar krre to Parwana ji nu.

  • @user-hp8cj9ch2b
    @user-hp8cj9ch2b 8 місяців тому +4

    ਯਾਰ ਆ ਆਪਣੇ ਵਾਸਤੇ ਮਾੜੀ ਗਲ ਆ

  • @darbarasingh1586
    @darbarasingh1586 8 місяців тому

    ਕੀ ਕਲਾਕਾਰਾ ਨੂੰ ਨਹੀ ਚਾਹੀਦਾ ਕਿ ਉਹਨਾ ਦੇ ਨਾਮ ਤੇ ਕੁਝ ਪੈਸਾ ਫਿਕ੍ਸ ਕਰੇ,ਤਾ ਜੋ ਇਹਨਾ ਦਾ ਬੁਢਾਪਾ ਸੋਖੇ ਨਾਲ ਗੁਜਰ ਜਾਏ।ਸਾਰੇ ਕਲਾਕਾਰਾ ਨੂੰ ਇਹ ਕੰਮ ਕਰਕੇ ਪੁੰਨ ਖਟ ਲੈਣਾ ਚਾਹੀਦਾ ਹੈ ਜੀ।❤❤

  • @user-ny4vd5fb2t
    @user-ny4vd5fb2t 8 місяців тому +5

    Rona aaa gya ah sadi halat a sanu pata hi nhi kine eda de punjab de hire same de nal ,,,chmak damak di dhood bech rool ge ,,,,

  • @romikapial8304
    @romikapial8304 8 місяців тому +3

    Waheguru ji kirpa krn

  • @damansingh6002
    @damansingh6002 8 місяців тому +2

    ਵੀਡੀਓ ਦੇ ਸੁਰੂ ਦੇ ਵਿੱਚ ਪਿੰਡ ਦੱਸਿਆ ਕਰੋ

  • @desipardesilive
    @desipardesilive 8 місяців тому

    UA-cam ਉੱਪਰ ਇਹਨਾਂ ਗੀਤਾਂ ਤੇ ਰੀਲਾ ਬਣਕੇ ਹਜੇ ਵੀ ਅਨੇਕਾਂ ਲੋਕ ਕਰੋੜਾਂ ਕਮਾ ਰਹੇ ਹਨ,ਓਹਨਾ ਦੀ ਜ਼ਮੀਰ ਜਾਗਦੀ ਹੋਵੇ ਤਾ ਬਾਪੂ ਦੇ ਨਾਮ ਦਾ ਦਸਵਾਂ ਹਿੱਸਾ ਕੱਢ ਸਕਦੇ ਹਨ

  • @rupindersingh-pl7qi
    @rupindersingh-pl7qi 8 місяців тому

    Waheguru waheguru ji

  • @HarjinderSingh-du7gq
    @HarjinderSingh-du7gq 8 місяців тому +4

    Dunia matlab de sidhu musewala zindabad ji

    • @sukhdeepsingh-ku3fc
      @sukhdeepsingh-ku3fc 8 місяців тому +1

      ਫਿਰ ਸਿੱਧੂ ਨੇ ਮਦਦ ਕਿਉਂ ਨਹੀਂ ਸੀ ਕੀਤੀ? ਤੇ ਸਿੱਧੂ ਵੀ ਇਸੇ ਦੁਨੀਆ ਦਾ ਹਿੱਸਾ ਸੀ

  • @swaransinghsekhon4836
    @swaransinghsekhon4836 8 місяців тому +1

    Sat siri akaal parbana ji

  • @omiomi5730
    @omiomi5730 8 місяців тому +1

    Waheguru ji mehar karan

  • @SurjitSingh-bf2bd
    @SurjitSingh-bf2bd 8 місяців тому +1

    Weguru ji

  • @inderjitsingh5453
    @inderjitsingh5453 8 місяців тому

    ਜੇ ਅੱਜ ਮੂਸੇ ਆਲਾ ਜਿਓਂਦਾ ਹੁੰਦਾ ਤੇ ਇਹ ਵੀਡੀਓ ਦੇਖ ਲੈਂਦਾ ਤਾਂ ਇਕੱਲੇ ਮੈਨੂੰ ਨਹੀਂ,ਤੁਹਾਨੂੰ ਸਾਰਿਆਂ ਨੂੰ ਯਕੀਨ ਆ ਕਿ ਇਹੋ ਜਿਹੇ ਬੰਦੇ ਨੂੰ ਓਹ ਗਰੀਬ ਰਹਣ ਨੀ ਦੇਣਾ ਸੀ,,, ਪੰਜਾਬੀ ਗਵੱਈਆਂ, ਲਿਖਾਰੀਆਂ ਨੂੰ ਇਹਨਾਂ ਦੀ ਮੱਦਦ ਕਰਨੀ ਚਾਹੀਦੀ ਆ,,, ਕਿਓਂਕਿ ਐਦਾਂ ਦੀ ਹਾਲਤ ਕਿਸੇ ਦੀ ਵੀ ਹੋ ਸਕਦੀ ਆ।

  • @balwindersandhu1140
    @balwindersandhu1140 8 місяців тому +1

    Maan sahib ji dhian dieo is here ute.

  • @rakkarrakkar2981
    @rakkarrakkar2981 8 місяців тому +6

    Iss ਬਜ਼ੁਰਗ ਗੀਤਕਾਰ ਦੀ help ਕਰਨੀ ਚਾਹੀਦੀ ਹੈ

  • @angrejsingh4256
    @angrejsingh4256 8 місяців тому +1

    Wsheguru ji kiŕpa karan

  • @DeepSidhu-re6tz
    @DeepSidhu-re6tz 8 місяців тому

    Rabb de nam to bina dukh hi dukh hea

  • @balvirsinghbrar1089
    @balvirsinghbrar1089 8 місяців тому

    ❤❤❤

  • @user-hp8cj9ch2b
    @user-hp8cj9ch2b 8 місяців тому +7

    ਕੋਈ ਪੈਸੇ ਇਕੱਠੇ ਕਰ ੳ ਬੲਈ ਯਾਰ

  • @parmjitkaur890
    @parmjitkaur890 8 місяців тому

    Ena de pita ji v kirtan karde hunde si koora singh ohna da naam si bhari pind a ena hun dhuri rahinde si bhut gari ho gya ji halp karo ena da bhra dr harpaal singh a dooja. Mangal singh a bhut vadya parivaar si.

  • @luckygrewal4421
    @luckygrewal4421 8 місяців тому +1

    Koi singer bhai saab di jimebari lave

  • @davinderdhaliwal6531
    @davinderdhaliwal6531 8 місяців тому +1

    Help kro jiena da bank account v likhna chahida g .

  • @preetjatt4009
    @preetjatt4009 8 місяців тому +1

    O ਭਾਜੀ ਤੂੱਹੀ ਏੈਸੱ ਭੱਘਤ ਬੱਨੰਦੈ ਦੀ ਸ਼ਾਰ ਨੀ ਲ਼ੱਈ ਭਾਜੀ ਤੁੱਹੀ ਕੈੜੀ ਮੱਦਦ ਦੀ ਗੱਲ਼ ਕੱਰਦੈਂ ਜੌ ਏੈਨਾਂ ਗੈਕਾਂ ਨੈ ਤੈ ਆਂਪਣਾਂ ਲ਼ੱਨੰਚਰ ਪੁੱਣੈ ਨੂੰ ਖੂਨੰਜੈ ਲ਼ੱਗਦਾ ਵੈਂਖ ਕੈ ਆਂਪਣੈਂ ਮੱਕਬੂਲ਼ ਗੈਕਾਂ ਨੂੰ ਈ ਭਾਂੜੈ ਦੈ ਟੱਟੂਆਂ ਤੌ ਮੱਰਵਾਂ ਦਿੱਨੰਦੈ ਨੈ ਔ ਚੱਮਕੀਲ਼ਾਂ ਨੈ ਸ਼ਾਝ ਮੁੱਦੈ ਮੱਰਵਾਂਤੈ ਹੀ ਏੈਹੌ ਹਾਂਲ਼ ਸ਼ਿੱਦੂ ਮੁੱਸ਼ੈਆਂਲ਼ੈ ਦਾ ਕੱਰਵਾਤਾ ਕੱਲ਼ਾ ਪੁੱਤ ਮਾਪਿਆਂ ਦਾ ਖੌਲ਼ਿੱਆਂ ਏੈਨਾਂ ਨੱਚਾਰਾਂ ਨੈ ਔਨੰਦੈ ਮਾਂ ਬਾਂਪ ਦਾ ਹਾਲ਼ ਪੁੱਛੇਆਂ ਕੱਦੈ ਪੱਈ ਔ ਕਿੱਸ਼ ਦੁੱਬਦਾ ਚੱ ਜੀ ਰੱਹੈ ਨੈ ਏੈਸੱ ਭੱਗਤ ਬੱਨੰਦੈ ਦੀ ਕੀ ਸ਼ਾਰ ਲ਼ੈਣਗੈ ਸਿੱਦੂ ਨੈ ਤਾਂ ਆ ਬੱਬੂ ਬੁੱਬੂ
    ਦੈ ਭਾਨੰਡੈ ਮੂੱਦੈ ਮੱਰਵਾਤੈ ਹੀ ਏੈਨਾਂ ਗਿੱਦੜਾਂ ਦੈ ਗੱਰੁਪ ਨੂੰ
    ਔ ਕੱਲੈ ਟਿੱਬਿਆਂ ਦੈ ਪੁੱਤ ਨੈ ਮੁੱਰੈ ਲ਼ਾਂ ਰੱਖੈਆਂ ਹੀ ਔਤਾਂ ਮੱਰਕੈ ਵੀ
    ਏਨਾਂ ਨੂੰ ਟੱਕਰ ਦੱਈ ਜਾਂਦਾ ਏਨਾਂ ਨੂੰ ਤਾਂ ਰਾਤਾਂ ਨੂੰ ਵੀ ਹਾਂਏ ਸਿੱਦੂ ਡੱਰੌਦਾਂ ਇੱਆਂ ਤੂੱਹੀ ਏਸ਼ੱ ਫ਼ੱਕਰ ਦੀ ਔਨਾਂ ਤੌ ਕੀ ਊਮੀਦੱ ਰੱਖਦੈਂ ਜੌ ਔ ਕੱਰੌੜਾਂ ਦੈ ਮਾਂਲ਼ਕ ਔ ਬਾਰਲ਼ੈ ਮੁੱਲ਼ਕਾ ਦੈ P R ਹੌਗੈ ਏੈ ਭੱਗਤ ਨਾਲ਼ ਜੌ ਮੱਰਜੀ ਹੌਈ ਜਾਂਵੈ ਭਾਜੀ ਤੱਬਕਾ ਬੌਂਹਤ ਹੀ ਇੱਨੰਸ਼ਾਨੰਫੱਰਾਮੌਛ ਛੱਖਛ ਨੈ ਐ ਨੀ ਕਿੱਹੈ ਦਾ ਤੱਰਸ ਤੁੱਰਸ ਕੱਰਦੈਂ ਹੁੱਣਤੈ

    ਭੱਗਤ ਨੱਦੀ ਕੱਨਾਰੈ ਰੁੱਖੜਾਂ ਇੱਆਂ ਪੱਤਾ ਨੀ ਕਿੱਦਰੌ ਛੱਲ਼ ਆਂਊਣੀ ਇੱਆਂ ਬੱਹਾਕੈ ਲੈਜਾਂਉਗੀ ਅੱਜਤੌ 10 SaaL ਪੈਲ਼ੌ ਨੀ ਯਾਂਦ ਆਂਈ ਏੈਸੱ ਭੱਗਤ ਦੀ

  • @luckygrewal4421
    @luckygrewal4421 8 місяців тому +1

    Kithe rehnde ne bhai saab

  • @balrajdeepsingh615
    @balrajdeepsingh615 8 місяців тому +2

    ਕੜੋੜਾ ਰੂਪ ਏ ਕਲਾਕਾਰਾਂ ਨੇ ਕਮਾਏ ਇਹਨਾ ਗੀਤਾ ਤੋ

  • @dfgFfgg-kj5rf
    @dfgFfgg-kj5rf 8 місяців тому

    ਲੱਖ ਦੀ ਲਾਹਨਤ ਉਹਨਾਂ ਕਲਾਕਾਰਾਂ ਦੇ ਇਸਦੇ ਗਾਣੇ ਗਾਏ ਇਸ ਦੀ ਮੱਦਦ ਨਹੀਂ ਕਰਦੇ ਯਾਰ ਤਰਸ ਕਰਕੇ ਹੀ ਮੱਦਦ ਕਰੋ ਬੇਸ਼ਰਮ ਨਾ ਬਣੋ

  • @JaswinderSingh-pg4qr
    @JaswinderSingh-pg4qr 8 місяців тому +2

    Sade punjabi singers bre rich ne prbana sahib punjabi dhrohar ne gayak help kr skde ne

  • @user-ov9qj6hy4j
    @user-ov9qj6hy4j 8 місяців тому

    Jis bande bare vedio bna rahe hunde ho us da address pehla dasya kro

  • @GurmeetKaur-vk1nt
    @GurmeetKaur-vk1nt 8 місяців тому

    Ds jina ne ehna de sống gaye or ene famesh ho gye oh singer help krde rehde ehna di bde mtlbi log

  • @sahilhundal5054
    @sahilhundal5054 8 місяців тому

    ਭਗਵੰਤ ਮਾਨ ਜੀ ਇਸ ਗੀਤ ਕਾਰ ਦੀ ਮਦਦ ਕਰੋ

  • @luckygrewal4421
    @luckygrewal4421 8 місяців тому +1

    Help karni chahidi Haj sanu

  • @gurmailbenipal918
    @gurmailbenipal918 8 місяців тому

    Ajj ih jinda han Aj Inanu Sambalo hun Mauka he Fir tan Bad diana gallan bekar Ho jange

  • @billosingh1985
    @billosingh1985 8 місяців тому +2

    ਮੈਵੀਬਹੁਤਵਡਾਫੈਨਸੀਨਿਕਾਹੁਦਾਸੀ

    • @BaljitSingh-jc2gc
      @BaljitSingh-jc2gc 8 місяців тому +1

      ਤੁਸੀ ਵੀ ਹੈਲਪ ਕਰੋ ਆਪਣੇ ਬਾਪੂ ਦੀ

  • @dhannasingh6441
    @dhannasingh6441 8 місяців тому +1

    Gakia de Muh te chaher

  • @bodhrajsingh1705
    @bodhrajsingh1705 8 місяців тому

    ਇਹਨਾ ਦੀ ਮਦਦ ਕਰੋ

  • @barnal67
    @barnal67 8 місяців тому +4

    ਸਰਦਾਰ ਚਤਰ ਸਿੰਘ ਪਰਵਾਨਾ di help karo punjabi o