ਇਸ ਗੱਭਰੂ ਨੇ ਕਰਤਾ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਓਪਨ ਚੈਲੰਜ

Поділитися
Вставка
  • Опубліковано 19 жов 2024
  • #Punjab #People #Challenge

КОМЕНТАРІ • 303

  • @BaljinderSingh-bs8vq
    @BaljinderSingh-bs8vq 4 роки тому +31

    ਵੀਰ ਖੁੱਸ ਕੀਤਾ! ਬਹੁਤ ਵਧੀਆ ਵੀਡੀਓ ਪਾਈ ਆਪ ਜੀ ਨੇ ! ਇਹਦੇ ਨਾਲ ਸਾਡਾ ਪੰਜਾਬ ਹਰਿਆ ਭਰਿਆ ਹੋ ਜਾਏ ਗਾ ! ਵੀਰਾਂ ਮੇਰੇ ਦਿਲ ਦੀ ਗਲ ਆ ਇਕ ! ਦੁਸਰੀ ਸਟੇਟ ਵਿਚ ਜਦੋ ਕੋਈ ਪੰਜਾਬੀ ਬਜਾਰ ਵਿਚੋਂ ਨਿਕਲਦਾ ਤੇ ਇਕ ਵਾਰ ਲੋਕ ਖੜ ਖੜ ਦੇਖਦੇ ਆ ! ਲੈਕਿਨ ਪੰਜਾਬ ਚੋ ਆਪ ਦਾ ਚੈਲੰਜ ਇਹ ਤੋ ਜਵਾਨੀ ਦੀ ਹਿੰਮਤ ਤਾ ਹੁਣ!

  • @lakhveersingh-sj6lb
    @lakhveersingh-sj6lb 4 роки тому +56

    ਬਹੁਤ ਵਧੀਆ ਗੱਲ ਫੌਜੀ ਵੀਰ ਨੂੰ ਸਲੂਟ

  • @rajvirsingh7044
    @rajvirsingh7044 4 роки тому +91

    ਛੋਟੇ ਵੀਰ 90‌‌ ਪਰਸੇਟ ਤੇ ਟਿਕਟੋਕ ਤੇ ਖੁਸਰੇ ਬਣੇ ਸੀ
    10 ਨੇ ਉਹ ਜਿੱਤ ਸਕਦੇ ਬਸ ਟਾਈਮ ਲਗੁ

  • @KuldeepSingh-eu9gk
    @KuldeepSingh-eu9gk 4 роки тому +30

    ਵਾਹ ਵੀਰੇ ਦੀ ਕਿਆ ਸੋਚ ਹੈ ਵੀਰ ਦੀ ਚੜ੍ਹਦੀ ਕਲਾ ਵਿਚ ਰਹੇ

  • @dalbirvirk2524
    @dalbirvirk2524 4 роки тому +82

    ਸਮਾਂ ਦੇਖੋ ਕਿਹੋ ਜਿਹਾ ਹੈ ਕਿ ਇਸ ਫੋਜੀ ਵੀ ਨੇ ਿਕਡੀ ਵਧੀਆ ਵੀ ਡੀ ੳ ਪਾਈ ਹੈ ਤੇ ਕੁਮੈਟ ਕਰਨ ਵਾਲੇ ੩ ਜਾਣੇ ਹਨ। ਇਥੋ ਸਾਬਤ ਹੁੰਦਾ ਹੈ ਕਿ ਸਾਡੀ ਨੋਜਵਾਨ ਪੀੜੀ ਿਕਨਾ ਚੀਜ਼ਾਂ ਵਿੱਚ ਿਦਲ ਚਸਪੀ ਲੈਦੀ ਹੈ।

    • @RajinderKumar-tj3dn
      @RajinderKumar-tj3dn 4 роки тому +2

      Sade nojwan sidhu mosewale ch dil chaspi rkhde tik tok Te dilchaspi rkhde Eh challenge pura krna ta dur Di gal h

    • @yashpalkumar2759
      @yashpalkumar2759 4 роки тому

      U tube ne Punjab bad bad ker dita.small children ground wich mob wich gand wakh rahe honde ne main on nu zid ka dende menu kehende uncle ji apna kam kero.5 class de bachey maa baap nu kuch pata nahi.

  • @Harpreetsingh-H
    @Harpreetsingh-H 4 роки тому +58

    ਮੇ ਇਕ ਦਿਹਾੜੀਦਾਰ ਬੰਦਾ ਵੀਰ.ਜੋਰ ਦਾ ਕੰਮ ਕਰਦਾ ਬਹੁਤ .ਮੈਨੂੰ ਦੱਸੋ ਇਹ ਸਾਰੇ ਚੇਲੇਂਜ ਇਕ ਦਿਨ ਪੁਰੇ ਕਰਨੇ ਨੇ.?

  • @nimralsinghnimralsinghsand8669
    @nimralsinghnimralsinghsand8669 4 роки тому +40

    ਫੌਜੀ ਸਾਬ ਚਿੱਟਾ ਖਾ ਖਾ ਮੁੰਡਿਆ ਧੂਆ ਨਿਕਲਿਆ ਪਿਆ ਹੈ

  • @singhx5638
    @singhx5638 4 роки тому +58

    ਖਾਧੀਆਂ ਖਰਾਕਾਂ ਕੰਮ ਆਉਣੀਆਂ

  • @bsingh3099
    @bsingh3099 4 роки тому +3

    ਬਹੁਤ ਵਧੀਆ ਵੀਡੀਓ ਕੰਮ ਤੇ ਵੀਚਾਰ ਸਿਪਾਹੀ ਫੌਜੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tripatcheema871
    @tripatcheema871 4 роки тому +17

    ਵੀਰ ਜੀ ਬਹੁਤ ਵਧੀਆ ਗਲਾਂ ਕੀਤੀਆਂ। ਮਾਲਕ ਤੇਰੀਆਂ ਹੋਰ ਚੜਾਈਆਂ ਕਰੇ।

  • @Chak_mander
    @Chak_mander 4 роки тому +12

    ਕਸਰਤ ਚ ਥੋੜ੍ਹਾ ਡਸਕੋਟ ਕਰ ਕੇ ਦੇਖ ਲਓ ਫੌਜੀ ਸਾਬ ਡੇੜ ਸਾਲ ਹੋ ਗਿਆ ਕੋਈ ਮਾੲਈ ਦਾ ਲਾਲ ਨਹੀਂ ਪਹੁੰਚਿਆ ।ਕਿਤੇ ਗੱਡੇ ਨਾਲ ਕਟਾ ਤਾਂ ਨਹੀਂ ਬਨ ਤਾਂ ।ਜਾਂਦਾ ਜਵਾਨੀ ਮੁਬਿਲਾ ਚ ਹੀ ਰੁੱਝੀ ਹੋਈ ਜਾਪਦੀ ਹੈ 🙏🙏🙏

  • @nirmalsinghjagdeo1792
    @nirmalsinghjagdeo1792 4 роки тому +6

    ਵੀਰ ਮੇਰਿਆ ਕਿਹੜੇ ਮੁੰਡਿਆ ਦੀਆ ਗੱਲਾ ਕਰਦਾ ਟਿਕ ਟਾਕ ਵਰਗੇ ਤੇ ਭੈੜੇ ਗਾਇਕਾ ਨੇ ਬੇੜਾ ਡੋਬ ਦਿਤਾ ਨੋਜਵਾਨੀ ਦਾ ਭੁੱਲ ਜਾ ਪੁਰਾਣੀਆ ਗੱਲਾ

  • @princeengineeringworks1092
    @princeengineeringworks1092 4 роки тому +15

    ਸਿੱਧੂ ਮੁਸੇ ਤੇ ਅਮਿ੍ਤ ਮਾਨ ਸ਼ਾਇਦ ਕਰ ਸਕਦੇ ਨੇ ਬਹੁਤ ਤਕੜੇ ਬੰਦੇ ਅੇ ਦੋਵੇਂ

  • @gurtejsandhu0499
    @gurtejsandhu0499 Рік тому

    ਫੌਜੀ ਸਾਬ ਜੀ ਬਹੁਤ ਵਧੀਆ ਸਨੇਹਾ ਆਪਣੇ ਪੰਜਾਬ ਨੂੰ,ਵਾਹਿਗੁਰੂ ਜੀ ਮਿਹਰ ਕਰੇ

  • @sumervlogs111
    @sumervlogs111 4 роки тому +2

    ਵਾਹਿਗੁਰੂ ਜੀ ਵੀਰ ਤੇ ਸਦਾ ਅਾਪਣੀ ਕਿ੍ਪਾ ਬਣਾੲੀ ਰੱਖਣ ਜੀ

  • @AmandeepSingh-je5yq
    @AmandeepSingh-je5yq 4 роки тому +31

    ਵੀਰ ਜੀ ੲਹ ਹਦੈਤਪੁਰਾ ਸ਼ ਜ਼ਸ਼ਬੀਰ ਸਿਘ ਸਰਪੰਚ ਵਾਲ਼ਾ ਹੈ

  • @dhainchand1643
    @dhainchand1643 4 роки тому +22

    Singh is king.

  • @iqbalsingh1686
    @iqbalsingh1686 4 роки тому +11

    I proud of you my brother from Indian Army

  • @souravdhiman522
    @souravdhiman522 4 роки тому +12

    Ma accept krda... Veer manu vich gap chida......ma kosis kru ik vaar.. Inaam krke nhi pr

  • @SCIENTOLOGIST1809
    @SCIENTOLOGIST1809 4 роки тому

    Vvvvvvvvvvvvvvvvv good Bai g.dil Khush ho Gaya tuhadi video Dekh k.

  • @Ra-mu7bo
    @Ra-mu7bo 4 роки тому +6

    ਗੁੱਡ ਜੀ

  • @Chak_mander
    @Chak_mander 4 роки тому +3

    ਉਹੀ ਨਿੱਤਰੂ ਜਿਸ ਬੜੇਵੇ ਖਾਂਣੀ ਜਿਸ ਨੇ ਘਰ ਦੀ ਫਰਿਸ਼ ਖੁਰਾਕ ਖਾਦੀ ਹੋਵੇ ਗੀ ।ਟਿਕੀਆਂ ਨਾਲ ਗਲ ਨਹੀਂ ਬਣਨੀ।ਧੰਨਵਾਦ ਜੀ😅😅😅😅

    • @Chak_mander
      @Chak_mander 4 роки тому +2

      ਫੌਜੀ ਸਾਬ ਢਿੱਬਰੀਆ ਪੁਰੀਆ ਕਸ ਕੇ ਰੱਖੋ ।ਦੇਖਦੇ ਆ ਅਜ ਦੇ ਨੋਜਵਾਨ ਮੁਬਿਲਾ ਦਾ ਖੲਇੜਾ ਛੱਡ ਕੇ ਕਸਰਤ ਵਲ ਧਿਆਨ ਦਿੰਦੇ ਨੇ ।ਪਰ ਹੈ ਔਖਾ ਰਜਲਟ 0%ਤੇ ਹੀ ਦਿੱਸਦਾ ਕੋਈ ਨਹੀਂ ਇਤਯਾਰ ਕਰੋ ਸਵਰ ਦਾ ਫਲ ਮਿੱਠਾ ਹੋਵੇਗਾ ।ਆਸ ਹੈ

  • @harmandeepsingh2956
    @harmandeepsingh2956 4 роки тому +1

    Badde veere bahut vadhiya soch a tuhadi salute a tuhanu

  • @sunny.b.gopi.b9766
    @sunny.b.gopi.b9766 4 роки тому

    Very nice Bai g good luck siraa work okay report Gopi moga ✌️✌️✌️✌️✌️🙏 waheguru g ka khalsa waheguru g ke fathe 🙏🙏

  • @vedioaada4230
    @vedioaada4230 4 роки тому

    ਮੁੰਡੇ ਕੁੜੀਆਂ ਦੇ ਦਿਮਾਗ਼ ਵਾਸ ਕਰਤੇ ਸਰਕਾਰਾਂ ਨੇ । ਜਿਵੇਂ ਲੋਕ ਪੜ੍ਹਾਈ ਨੌਕਰੀ ਲੈਣ ਕਰਦੇ ਨੇ

  • @sukhasingh8595
    @sukhasingh8595 4 роки тому

    ਦਿਲੋਂ ਸਲੂਟ ਵੀਰ ਤੇਰੀ ਸੋਚ ਨੂੰ

  • @balkarbarkandi1569
    @balkarbarkandi1569 4 роки тому +14

    Nice language of gagan

  • @addisehdev9952
    @addisehdev9952 Рік тому

    Very good job salute sir ji.

  • @amritsingh4918
    @amritsingh4918 4 роки тому +1

    ਬਹੁਤ ਵਧਿਆ ਉਪਰਾਲਾ ਵੀਰ 🙏

  • @veerpalsingh2977
    @veerpalsingh2977 4 роки тому +12

    VERY.GOOD

  • @ਸੁਖਵਿੰਦਰਸਿੰਘ-ਝ4ਧ

    👌🌹🌹🌹🌹🌹🙏🏻ਬਹੁਤ ਵਧੀਆ

  • @prabhjeetsingh7888
    @prabhjeetsingh7888 4 роки тому +11

    Waheguru waheguru waheguru waheguru waheguru waheguru

  • @mannnandgarhia9858
    @mannnandgarhia9858 4 роки тому +1

    ਬਹੁਤ ਵਧੀਆ ਵੀ ਰ ਉਪਰਾਲਾ ਕੀਤਾ ਹੈ ਤੇ ਵੇਖਦੇ ਕੀ ਬਣਦਾ

  • @polasingh6018
    @polasingh6018 4 роки тому +1

    ਬਹੁਤ ਵਧੀਆ

  • @jagtargill7098
    @jagtargill7098 4 роки тому +3

    Vry gud..
    Salute to you.
    👍👍👍👍🙏🙏🙏🙏🙏

  • @JaswinderSingh-dq1ki
    @JaswinderSingh-dq1ki 4 роки тому +1

    Veer ji 🙏 tuhade warge karke I proud I am Punjabi

  • @HarjitSingh-cc4fc
    @HarjitSingh-cc4fc 4 роки тому

    Veer ji bohat he Vadia Soch ta Uprala tuhada Walon , Waheguru tahnu Chardikla Vich Rakha,

  • @ramanraman2072
    @ramanraman2072 4 роки тому

    Very good Gagandeep bhai Raj

  • @harindersingh563
    @harindersingh563 4 роки тому

    ਵਾਹਿਗੁਰੂ ਚੜਦੀ ਕਲਾ ਕਰੇ ਫ਼ੌਜੀ ਦੀ

  • @GurdeepSingh-nr5hk
    @GurdeepSingh-nr5hk 4 роки тому +11

    Good fojji sab

  • @rajkaur894
    @rajkaur894 4 роки тому

    Bhut vdia veer ji

  • @kamljitkgf8892
    @kamljitkgf8892 2 роки тому

    2005.2006.ਵਿਚ.ਚੇਲ.ਕਰਦਾ. ਹੋਣ.ੳਉਮਰ.ਜਿਦਾ.ਹੋਗੀ.ਪੂਪੂ.ਸਰਹਾਲੀ.ਵਾਲੇ.ਦੇ.ਚਡੇ.ਸੀ.ਹੁਣ.ਉਮਰ.36.ਸਾਲ.ਦੀਹੋਗੀ.ਹੁਣ.ਤਾ.ਦਿਹੜਿ.ਕਰਕੇ.ਟੲਇਮ.ਪਾਸ.ਕਰਦਿਆਂ

  • @KulwantSingh-tw9ut
    @KulwantSingh-tw9ut 4 роки тому +13

    V good veer

  • @johal123
    @johal123 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਜ ਕਰੇਗਾ ਖਾਲਸਾ

  • @Gopal10089
    @Gopal10089 4 роки тому +12

    Good job

  • @JaswinderKaur-ns7ht
    @JaswinderKaur-ns7ht 4 роки тому

    Vaheguruji meher kare tusi hmesa chahidikla vich rho jo apni jwani nu sambn di kosis ker rahe ho put

  • @suchasinghgillsucha4794
    @suchasinghgillsucha4794 4 роки тому +6

    Mere ve aeho showk Han aje ve roj exercise karda ha nashe to dur raho Desi khurak sab to vadhia jee
    Ex havildar SS Gill age 55 yrs

  • @harmelsinghpannu7140
    @harmelsinghpannu7140 4 роки тому +1

    Congretulations for Iniciative
    Wish you a lot of luck

  • @drgurnam6486
    @drgurnam6486 4 роки тому

    Very good 👍 gabru veer . God bless you

  • @suchasinghgillsucha4794
    @suchasinghgillsucha4794 4 роки тому +1

    Bahut vadhia uprala Changi soch keep it up brother ex havildar SS Gill

  • @jagaji3792
    @jagaji3792 4 роки тому +2

    ਬਹੁਤ ਵਧੀਆ ਵੀਰ ਜੀ

  • @gurpreetvirk2947
    @gurpreetvirk2947 4 роки тому +3

    Very very very very good 22g

  • @gurjitbasra7094
    @gurjitbasra7094 2 роки тому +1

    Good blles you bro

  • @jobankahlo6673
    @jobankahlo6673 4 роки тому

    ਸਲੂਟ ਸਾਬ ਜੀ , ਧੰਨਵਾਦ

  • @paramjitsingh-pj6ln
    @paramjitsingh-pj6ln 4 роки тому +1

    Foji saab jai hind ji

  • @baljitchahal7313
    @baljitchahal7313 4 роки тому +1

    Bahut Vadia Veer ji

  • @BaldevSingh-gl6lm
    @BaldevSingh-gl6lm 4 роки тому

    Very Good God bless you

  • @rickyd5758
    @rickyd5758 4 роки тому +3

    eh sab practice naal hunda jor bhave kinna v hove kise ch but practice di lorh paindi a te es veer ne v eh daily practice naal hi kita. ho sakda jehri exercise routine koi hor follow karda oh eh veer ton na hove ek din ch

  • @satnamsinghsandhu2710
    @satnamsinghsandhu2710 4 роки тому +3

    Bhut vadhiya kam kar rehe oo dear fauji brother, waheguru tahanu chardi kalan ch rakhe

  • @jaganraina9797
    @jaganraina9797 4 роки тому +1

    Lgatar laune aa leg raise ya sva 2 ghnte ch pure krne aa 3000...lgataar ta near impossible aa...nale hanikarak bohot...nd adha ghnta lgatar situps v

  • @KaranSingh-je7ju
    @KaranSingh-je7ju 4 роки тому +8

    Very good brother

  • @karmjitbawabawa3363
    @karmjitbawabawa3363 4 роки тому +10

    Bhut vadia veer

  • @savepunjab3866
    @savepunjab3866 4 роки тому +14

    Koi singer aave hun jo Gangster bande aa

    • @nirmaljeetsingh2075
      @nirmaljeetsingh2075 4 роки тому

      Nhi Nishan bha kise singer ne nhi aaounaaa call tk nhi krni veer nu

    • @savepunjab3866
      @savepunjab3866 4 роки тому +2

      @@nirmaljeetsingh2075 sahi gal aa veer eh Punjab layi kade ni support krde lok khende eh sewa kr de punjabi boli di koi sewa ni eh fukre paise ikhate krde aa

  • @kirpalsingh2765
    @kirpalsingh2765 4 роки тому +3

    Vv nice ji bro

  • @kulvirmanguwal6202
    @kulvirmanguwal6202 4 роки тому +3

    Very good job bro 👍🏼👍🏼

  • @singhchahal5916
    @singhchahal5916 4 роки тому +5

    Bahut vadhiya kar rahe ho

  • @inderjitkaur6364
    @inderjitkaur6364 4 роки тому +8

    Gbu

  • @naseebsingh2767
    @naseebsingh2767 4 роки тому

    Very good

  • @palsingh1114
    @palsingh1114 4 роки тому

    Vir ji kawital de bori panjah kilo ta hi kiti bad vich twoty kg karni pani sir

  • @jagwindersinghsidhu260
    @jagwindersinghsidhu260 4 роки тому +2

    good

  • @JaswantSingh-lj1dk
    @JaswantSingh-lj1dk 4 роки тому

    ਏਹੋ ਜਿਹੇ ਬੱਬਰ ਸ਼ੇਰ ਪੁੱਤ ਮਾਵਾਂ ਕਦੇ ਕਦੇ ਜੰਮਦੀਆਂ ਵੀਰਾਂ

  • @sukhwinderkhinda46
    @sukhwinderkhinda46 4 роки тому +2

    Waheguru je

  • @anmolsidhu5644
    @anmolsidhu5644 4 роки тому +21

    Gurdaspur jao vir ji

    • @dincharya7586
      @dincharya7586 4 роки тому +1

      Hahahah ajo sade shehar gurdaspur

  • @naazpreetkaur9305
    @naazpreetkaur9305 4 роки тому +1

    Veer g Punjab ch hun murki te mobile hi reh gya..zwani te Punjab di chita pi gya.... Good challenge....

  • @simranjot1095
    @simranjot1095 4 роки тому

    Very good veer ji

  • @dilawersingh7344
    @dilawersingh7344 4 роки тому +10

    Good beera

  • @vedioaada4230
    @vedioaada4230 4 роки тому

    ਕੋਈ ਸੁਵਿਧਾਵਾਂ ਨੀ ਮਿੱਲਦਿਆਂ

  • @lakhwindersinghlakha9856
    @lakhwindersinghlakha9856 4 роки тому +4

    Very good beer ji

  • @jagirsingh7433
    @jagirsingh7433 4 роки тому +1

    Hun kro sidhu karan aggggge

  • @parvinderkhattra7154
    @parvinderkhattra7154 4 роки тому +1

    Superb

  • @pb2652
    @pb2652 4 роки тому +3

    Good job brother

  • @singhsurjit2775
    @singhsurjit2775 4 роки тому +3

    Good paji

  • @SarbjeetSingh-jk2yd
    @SarbjeetSingh-jk2yd 4 роки тому

    Very Good Bai Ji

  • @sukhrajsingh8351
    @sukhrajsingh8351 4 роки тому

    Very Nice

  • @namandeepsingh1069
    @namandeepsingh1069 4 роки тому

    ਧੰਨ ਵੀਰ

  • @davinderkahlon741
    @davinderkahlon741 4 роки тому

    Very good army man

  • @rohanshivam3323
    @rohanshivam3323 4 роки тому

    Very gud veere

  • @daljeetsinghsehmbi
    @daljeetsinghsehmbi 4 роки тому

    Very good 👍

  • @harjinderkumar9066
    @harjinderkumar9066 4 роки тому

    Good compaign.

  • @jaskaranpal9214
    @jaskaranpal9214 4 роки тому

    Very good Sada Fouji Veer Salut Bai Kundan Singh 39 Med

  • @makhansinghmakhansingh1329
    @makhansinghmakhansingh1329 4 роки тому +1

    Very very good veer g

  • @jatindersingh-fj7vl
    @jatindersingh-fj7vl 4 роки тому

    ਵਾਹ ਉ ਫੋਜੀਆ

  • @punjabi9823
    @punjabi9823 4 роки тому +7

    Very good work veer 👍🏻

  • @sukhwindersingh-fu4rq
    @sukhwindersingh-fu4rq 4 роки тому

    GOOD job

  • @nlrmalsingh1452
    @nlrmalsingh1452 4 роки тому +7

    Nice bro please share this video

  • @parmjeetsingh3994
    @parmjeetsingh3994 4 роки тому +1

    Ajo bai pura kri challenge gud job bro

  • @pardeepsinghsingh7928
    @pardeepsinghsingh7928 4 роки тому

    Good bai ji 💞 💞💞 💞

  • @meetsandhu3479
    @meetsandhu3479 4 роки тому

    Hnji

  • @harmangill1190
    @harmangill1190 4 роки тому +2

    V good g

  • @fakirsingh7633
    @fakirsingh7633 4 роки тому

    good veer ji