ਸਹਸਕਿ੍ਤੀ ਬਾਣੀ ਵਿਚੋ ( 95 ) ਔਖੇ ਸ਼ਬਦਾ ਦਾ ਸ਼ੁੱਧ ਉਚਾਰਨ ਕਰਨਾ ਸਿਖੋ BY BHAI SUKHVINDER SINGH

Поділитися
Вставка
  • Опубліковано 21 лис 2024

КОМЕНТАРІ • 274

  • @sukhvinderkaur1190
    @sukhvinderkaur1190 3 роки тому +3

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏

  • @JasbirSingh-lc6mj
    @JasbirSingh-lc6mj 3 місяці тому +2

    Waheguru Ji Bahut dhanwad

  • @CharanjitSingh-vo5gw
    @CharanjitSingh-vo5gw 4 місяці тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਸਮਝਾਇਆ ਸੀ ਬਾਬਾ ਜੀ ❤

  • @DilbagSingh-kg4qc
    @DilbagSingh-kg4qc Місяць тому

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @baljitdhaliwal1725
    @baljitdhaliwal1725 5 місяців тому

    ਬਹੁਤ ਹੀ ਵਧੀਆ ਉਪਰਾਲਾ ਹੈ ਜੀbhut bhut dhanwad ji

  • @RanjitKaur-q9w
    @RanjitKaur-q9w 7 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @SukhwantKaur-tj2uz
    @SukhwantKaur-tj2uz 4 місяці тому

    Waheguru ji ka Khalsa Waheguru ji ki fateh veer ji 🙏🙏Bhot Bhot thand baad veer ji Bhot lor c. 🙏🙏

  • @PritamSingh-ry6mo
    @PritamSingh-ry6mo 3 роки тому +3

    ਭਾਈ ਸਾਹਿਬ ਜੀ ਬਹੁਤ 2 ਧੰਨਵਾਦ ਜੀ ਆਪ ਜੀ ਦਾ

  • @GurmeetSingh-fg3ez
    @GurmeetSingh-fg3ez Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ ਜੀ

  • @chamkaursingh8960
    @chamkaursingh8960 2 роки тому +3

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਿਆਂ ਤੁਸੀਂ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਮੈਨੂੰ ਇਸ ਨਾਲ ਬਹੁਤ ਹੀ ਬਹੁਤ ਮਦਦ ਮਿਲੀ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ।

  • @gursharankaur5452
    @gursharankaur5452 4 роки тому +2

    Tuhade te waheguru Ji di bht kirpa hai ji

  • @jasminderkaur3524
    @jasminderkaur3524 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਇਸ ਤਰਾ ਚਾਨਣਾ ਪਾਉਂਦੇ ਰਹੋ ਜੀ

  • @hardevsingh5279
    @hardevsingh5279 Рік тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ

  • @harmeetkaur5269
    @harmeetkaur5269 Рік тому

    Waheguru ji ka khalsa waheguru ji ki fateh 🙏 virji

  • @harmeetkaur5269
    @harmeetkaur5269 Рік тому

    Waheguru ji ka khalsa waheguru ji ki fateh bdi sohni Jan Kari hai boh boh dhnvad

  • @baljeetkaurminhas3739
    @baljeetkaurminhas3739 Рік тому

    ਬਹੁਤ ਬਹੁਤ ਧੰਨਵਾਦ ਵੀਰ ਜੀ ਬਾਣੀ ਸਿਖਾਉਣ ਵਾਸਤੇ 🙏🌹

  • @bhupinderbahra4851
    @bhupinderbahra4851 3 роки тому +1

    ਭਾਈ ਸੁਖਵਿਦੰਰ ਸਿੰਘ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆਂ ਹੈ ਮੇਰੀ ਬਹੁਤ ਮਦਦ ਹੋਈ ਹੈ ਬਹੁਤ ਬਹੁਤ ਧੰਨਵਾਦ

  • @ManjeetSingh-gw8ox
    @ManjeetSingh-gw8ox 3 роки тому +2

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਮਝਾਉਣਾ ਕੀਤਾ ,,,ਫਾਰਮੂਲਾ ਬਹੁਤ ਹੀ ਵਧੀਆ ਹੈ

  • @harvinderrathor9807
    @harvinderrathor9807 4 роки тому +2

    🙏🙏🙏🙏ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾਇਆ ਗਿਆ ਹੈ। ਵਾਹਿਗੁਰੂ ਜੀ ਨੇ ਕਿਰਪਾ ਕਰਕੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਬਲ ਬਖਸਿਆ ਹੈ ਅਤੇ ਤੁਹਾਡੇ ਪੜ੍ਹਾਏ ਹੋਏ ਤਰੀਕੇ ਨਾਲ ਉੱਚਾਰਨ ਦਾ ਸਭ ਤੋਂ ਕਠਿਨ ਭਾਗ ਬਹੁਤ ਹੀ ਸਰਲਤਾ ਨਾਲ ਸਮਝ ਆ ਗਿਆ ਹੈ। ਤਹਿ ਦਿਲੋਂ ਸ਼ੁਕਰੀਆ।

  • @HarjitSingh-kl2os
    @HarjitSingh-kl2os 3 роки тому +1

    ਵਾਹਿਗੁਰੂ ਜੀ ਞਾਹਿ ਗੁਰੂ ਜੀ ਞਾਹਿ ਗੁਰੂ ਜੀ

  • @gursharankaur5452
    @gursharankaur5452 4 роки тому +3

    Waheguru tanu hor wadere gian di daat bakhshey ji

  • @amardeepsinghanand7542
    @amardeepsinghanand7542 4 роки тому +12

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਹੀ ਵਧੀਆ ਢੰਗ ਨਾਲ ਤੁਸੀ ਸਾਨੂੰ ਸਮਝਾਇਆ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ

  • @jagirsingh9212
    @jagirsingh9212 2 роки тому

    🙏 ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਕਾ

  • @hardevsingh5279
    @hardevsingh5279 Рік тому

    ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ

  • @singhsukhveer9651
    @singhsukhveer9651 Рік тому

    ਵਾਹਿਗੁਰੂ ਜੀ

  • @amensingh8413
    @amensingh8413 4 роки тому +1

    ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਜੀ । ਗੁਰੂ ਮੇਹਰ ਕਰੇ।

  • @prabhnoorsingh3529
    @prabhnoorsingh3529 4 роки тому

    very Good WahaGuru je Bhalla karda Raho

  • @balvinderdosanjh5359
    @balvinderdosanjh5359 4 роки тому +6

    ਬਹੁਤ ਵਧੀਆ ਮੈਨੂੰ ਬਹੁਤ ਲੋੜ ਸੀ ਇਸ ਸਹੀ ਉਚਾਰਣ ਦੀ ਵਾਹਿਗੁਰੂ ਭਲਾ ਕਰੇ ਅਤੇ ਅਗਾਹਾਂ ਵੀ ਇਹ ਸੇਧ ਮਿਲਦੀ ਰਹੇ ਸ਼ੁਕਰੀਆ

  • @kanwaljitkaur4255
    @kanwaljitkaur4255 4 роки тому +7

    ਬਹੁਤ ਬਹੁਤ ਧੰਨਵਾਦ ਜੀ ਬਹੁਤ ਜ਼ਿਆਦਾ ਸ਼ੱਖਣ ਨੂੰ ਮਿਲਇਆ ਆਪ ਜੇਸੈ ਜਿਗਿਆਸੂ ਦੀ ਪੰਥ ਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਜੀ ਆਪ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 👏👏👏👏👏

  • @pritamsingh4743
    @pritamsingh4743 4 роки тому

    ਬਹੁਤ ਵਧੀਅਾ ਵਚਾਰ ਹੈ ਜੀ

  • @JasbirKaur-q1w
    @JasbirKaur-q1w 7 місяців тому

    Waheguru ji bhut he vadia ji

  • @amarjitkaur87
    @amarjitkaur87 6 місяців тому

    Bhai sahib bhut bhut dhanvad

  • @harinderkaur1989
    @harinderkaur1989 2 роки тому +1

    ਵੈਰੀ nice ਸਤਿ ਸ਼੍ਰੀ ਅਕਾਲ g

  • @pardumansingh3521
    @pardumansingh3521 Рік тому

    Bahutt vadhia g
    Waheguru g

  • @gurjeevansandhu8581
    @gurjeevansandhu8581 4 роки тому +2

    Waheguru ji bhut vadia ji

  • @bachittarsingh1104
    @bachittarsingh1104 4 роки тому +1

    ਵਾਹਿਗੁਰੂ ਮੇਹਰ ਕਰਨੀ

  • @JARNAILSingh-hv9he
    @JARNAILSingh-hv9he 4 роки тому +2

    ਧੰਨਵਾਦ ਸਿੰਘ ਸਾਹਬ ਜੀ ਵੱਡੀ ਸੇਵਾ।ਸਤਿ ਮੰਦਰ ਸੋਨੇ ਦੇ ਦਾਨ ਦੇਣ ਵਾਲੀ ਪੰਕਤੀ। ਸਬਦ ਭੜਾਇਕੈ।।

  • @upkarkaurjhooti7488
    @upkarkaurjhooti7488 4 роки тому +1

    ਬਾਬਨ ਅੱਖਰੀ ਊਚਾਰਨ ਵੀ ਕਰਵਾ ਦੇਵੋ ਜੀ। ਬਹੁਤਵਧੀਆ ਉਪਰਾਲਾ ਹੈ ।🙏🏽

  • @babualikhan7117
    @babualikhan7117 2 роки тому

    Bahut bahut dhanwaad , veerji, mainu 1353 se1363 tk guru grahanth sahib Ji de Pawan ang pdn vich bid hee preshani hundi c .aapji ne bde chnge dhng anal smjhaya h , bahut bahut dhanwaad ji🙏

  • @sukhlehra9771
    @sukhlehra9771 Рік тому

    Waheguru Ji🙏❤️🙏

  • @akempreet8677
    @akempreet8677 Рік тому

    Waheguru Mehar kri

  • @Premthind
    @Premthind 2 місяці тому

    Waheguru ji bahut sundar

  • @karamjitkaur720
    @karamjitkaur720 4 роки тому +1

    Bahut time de mushkal solar ho gai hai bai sahib apde very very thanks

    • @didarsingh5857
      @didarsingh5857 3 роки тому

      ਬਹੁਤ ਵੱਡੀ ਸੇਵਾ

  • @khalsadeshpunjab3680
    @khalsadeshpunjab3680 4 роки тому

    ਵਾਹਿਗੁਰੂ

  • @sindhusingh7368
    @sindhusingh7368 4 роки тому +1

    Waheguru g ka khalsa waheguru g ki fateh bhai g aap g ne bohat kirpa kiti he

  • @pradeeprandhawa4585
    @pradeeprandhawa4585 4 роки тому +1

    ਭਾਈ ਸਾਹਿਬ ਬਹੁਤ ਵਧੀਆ ਸਮਝਾਇਆ

  • @sargunpreetkaur5962
    @sargunpreetkaur5962 4 роки тому +1

    ਭਾਈ ਸਾਹਿਬ ਜੀ ਬਹੁਤ ਵਡਾ ੳਪਰਾਲਾ ਹੈ ਜਰੂਰੀ ਸੀ

  • @HarpreetKaur-py1zy
    @HarpreetKaur-py1zy Рік тому

    waheguru ji ❤

  • @balvinderkaur8951
    @balvinderkaur8951 4 роки тому +1

    Bhut achha uprala Veerji, dhanwaad bhai sahib ji

  • @naibsinghsingh5248
    @naibsinghsingh5248 4 роки тому +3

    ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਉਮਰ ਬਖਸ਼ੇ।

  • @HarjotSingh-jv6hk
    @HarjotSingh-jv6hk 2 роки тому

    Dhanvaad baba ji

  • @dhavirsingh9508
    @dhavirsingh9508 4 роки тому +2

    Waheguru waheguru waheguru waheguru waheguru ji

  • @GurpreetKaur-kz3rq
    @GurpreetKaur-kz3rq 4 роки тому

    Jankari bhout vadiya lagi g👌dhanwad g👏

  • @HardevSingh-od1fx
    @HardevSingh-od1fx Рік тому

    Bahut hee vadhia tarreke nall samjayia hai. Thanks.

  • @sukhvinderkaur2639
    @sukhvinderkaur2639 4 роки тому

    Bhut changa giyan dita es di bhuti lodd aa . God bless you

  • @nischintkaurshahi6873
    @nischintkaurshahi6873 4 роки тому +2

    Aap ji da dhanvad waheguru ji di mehar kirpa bni rahe hor jo menge shbd han o vi kirpa karo

  • @jaspalsidhu5071
    @jaspalsidhu5071 3 роки тому +1

    waheguru g ka khlsa waheguru g ke fatha

  • @sukhsingh8218
    @sukhsingh8218 3 роки тому +1

    ਵਾਹਿਗੁਰੂ ਜੀ🙏🙏

  • @manseertsandhu6527
    @manseertsandhu6527 4 роки тому +3

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ

  • @kashmirsinghkamboj5080
    @kashmirsinghkamboj5080 4 роки тому +2

    Bahut hi vadhia sikhinde babaji

  • @kaurg6368
    @kaurg6368 4 роки тому +2

    Bhut sohna sikhonde o tuhi waheguru ji

  • @nirmalkaur3015
    @nirmalkaur3015 3 роки тому +1

    Waheguru ji ka khalsa Waheguru ji ki fateh ji

  • @jaspalbhatia4554
    @jaspalbhatia4554 4 роки тому +2

    Waheguruji thanks

  • @kulwinderkaur2000
    @kulwinderkaur2000 Місяць тому

    Very nice god bless you veer ji

  • @gursharankaur5452
    @gursharankaur5452 4 роки тому

    Bht wadia samjhaya ji veerji

  • @munindersingh3177
    @munindersingh3177 4 роки тому +2

    Waheguru Ji ka khalsa waheguru Ji Fateh, Bahut waddia upralla jI,,,🙏🏻🙏🏻🙏🏻🙏🏻🙏🏻

  • @surinderkaundal327
    @surinderkaundal327 4 роки тому

    ਭਾਈ ਸਾਹਿਬ ਤੁਸੀਂ ਬਹੁਤ ਵਧੀਆ ਸਮਝਾਇਆ

  • @nachhatarsingh6001
    @nachhatarsingh6001 3 роки тому

    ਧੰਨਵਾਦ ਸਹਿਤ ਜੀ

  • @jaswantsingh1555
    @jaswantsingh1555 4 роки тому +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ⚔️

  • @navtajsingh7523
    @navtajsingh7523 2 роки тому

    Wheguruji wheguruji wheguruji wheguruji wheguruji wheguruji wheguruji wheguruji wheguruji wheguruji wheguruji wheguruji wheguruji wheguruji

  • @kanwaljitkaur3848
    @kanwaljitkaur3848 Рік тому

    🙏ਵਾਹਿਗੁਰੂ ਜੀ 🙏ਬਹੁਤ ਵਧੀਆ 🙏

  • @GurpreetSingh-ui6tr
    @GurpreetSingh-ui6tr Рік тому

    God bless you🙏💕

  • @jobanbhullar7898
    @jobanbhullar7898 2 роки тому

    ਧੰਨਵਾਦ ਵੀਰ ਜੀ

  • @mohinderdhillon1339
    @mohinderdhillon1339 8 місяців тому

    Wehaguru ji 🙏🙏🌹🌹

  • @narinderkour525
    @narinderkour525 4 роки тому

    Very nice santhiya

  • @gurdialsingh6180
    @gurdialsingh6180 4 роки тому +1

    Waheguru app upar mehar karan ji

  • @ManjeetKaur-cf9vj
    @ManjeetKaur-cf9vj Рік тому

    Thanks ji🙏.. bahut vadia

  • @jaskaramsingh4000
    @jaskaramsingh4000 2 роки тому

    Thank you sir God bless u 🙏🙏🙏

  • @harinddersingh9759
    @harinddersingh9759 4 роки тому +1

    Bahut bahut dhanbaad bhai saab ji

  • @bhaijasbirsinghji7114
    @bhaijasbirsinghji7114 4 роки тому +1

    ਵਾਹਿਗੁਰੂਜੀ

  • @inderjeetsinghbhangu2128
    @inderjeetsinghbhangu2128 4 роки тому

    Man di ichha puri karti veer ji .aap ji da bahut bahut shukriya

  • @dharmindersingh5939
    @dharmindersingh5939 3 роки тому

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।🙏

  • @ritugandhi6460
    @ritugandhi6460 4 роки тому +1

    Thank you veer ji...gurbani nu sokhe dhang naal padhan vaste

  • @navtejsingh8009
    @navtejsingh8009 4 роки тому

    ਬਹੁਤ ਵਧਿਆ ਜੀ

  • @kawaljitkaur3582
    @kawaljitkaur3582 4 роки тому +3

    App ji bht vadiya santheya de rhe ho parmatma tuhanu chardikala vich rakhe 👍👍👍

  • @jiwansinghkhalsa7552
    @jiwansinghkhalsa7552 4 роки тому +12

    ਭਾਈ ਸਾਹਿਬ ਬਹੁਤ ਵੱਧੀਆ ਸਮਝਾਇਆ ਹੈ ਵਾਹਿਗੁਰੂ ਆਪ ਜੀ ਤੇ ਕਿ੍ਪਾ ਕਰੇ

  • @harpalkaursandhu8189
    @harpalkaursandhu8189 4 роки тому +2

    Waheguru ji shukrana vir ji.

  • @cookwithsifti5625
    @cookwithsifti5625 4 роки тому

    Mahan sewa kar rahe ho

  • @gurpalvirdi1627
    @gurpalvirdi1627 7 місяців тому

    Very nice vichar

  • @DarshanSingh-uv1eo
    @DarshanSingh-uv1eo 2 роки тому

    Bahut badhiya tarike de naal tusi shudh paath karn bare dados hai ji

  • @anterherpreetkaur9523
    @anterherpreetkaur9523 4 роки тому +6

    ਬਹੁਤ ਵਧੀਆ ਸਮਝਾਇਆ ਵੀਰ ਜੀ। ਧੰਨਵਾਦ

  • @manjeetlubana965
    @manjeetlubana965 4 роки тому +2

    Waheguru thanks 🙏 Virji

  • @balrajmann6790
    @balrajmann6790 3 роки тому

    bhut wdya jankari dhanbad

  • @baljeetbabajischisohkaur8517
    @baljeetbabajischisohkaur8517 4 роки тому +2

    Waheguru ji meher kro 🙏🙏🙏🙏🙏

  • @prabhleenkaur9578
    @prabhleenkaur9578 3 роки тому

    Wahe guru welldone thanks

  • @keharsingh7304
    @keharsingh7304 4 роки тому

    ਧੰਨਵਾਦ ਜੀ

  • @anuamrit06
    @anuamrit06 4 роки тому +2

    Bahut vadiya tarika hai bhai sahib ji... Thank u

  • @lohatbahadur7236
    @lohatbahadur7236 4 роки тому +1

    Bahut badhya Bhai sahib ji tuhada oprala

  • @kamaljitkoursandhukamalsan9758
    @kamaljitkoursandhukamalsan9758 4 роки тому +1

    🙏🌹 Dhan guru nanak Baba ji shuker hai tera mere malika tere aasre hi shudh bani parran di sumat mili🌹🙏

  • @harjitkaurharjitkaur8479
    @harjitkaurharjitkaur8479 4 роки тому

    Bot dhanvad veer ji