ਇਹ ਨਵਾਂ ਗੀਤ ਰਿਕਾਰਡ ਕਰਵਾਇਆ ਸੀ ਇਹ ਜੋੜੀ ਨੇ ਪਰ ਹੋਣਾ ਪਿਆ ਵੱਖ Aman Rozi & Atma Budhewal || New Song 2023

Поділитися
Вставка
  • Опубліковано 16 гру 2022
  • Facebook : / infomalwatv1
    Facebook : / malwapunjabiculturalli...
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • Розваги

КОМЕНТАРІ • 102

  • @gurmitsinghgurmitbhullar9121
    @gurmitsinghgurmitbhullar9121 Рік тому +48

    ਆਤਮੇ ਵੀਰ ਜੀ ਰੋਜ਼ੀ ਨਾਲੋ ਵੱਖ ਨਾ ਹੋਵੀ ਕੱਲੇ ਨੂੰ ਕਿਸੇ ਪਸੰਦ ਨਹੀਂ ਕਰਨਾ ਤੁਸੀਂ ਦੋਵੇਂ ਬਹੁਤ ਸੋਹਣਾ ਗਾਓਦੇ ਜੋ ਰੋਜ਼ੀ ਮੈਡਮ ਸਲੂਟ ਆ

  • @mohansingh-so5ne
    @mohansingh-so5ne Рік тому +33

    ਰੋਜੀ ਜੀ ਮਾੜੀ ਗੱਲ ਕਰੀ ਤੂਂੰ ਆਤਮਾ ਭਗਤ ਬੰਦਾ

  • @baldevbrar1746
    @baldevbrar1746 Рік тому +37

    ਆਤਮਾ ਸਿੰਘ ਜੀ ਦੋਵੇਂ ਸੁਲਾ ਕਰ ਲਾਓ ਜੀ ਬਹੁਤ ਵਧੀਆ ਗਾਉਂਦੇ ਹੋ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰਖੇ

  • @jaswantsingh-kv8ep
    @jaswantsingh-kv8ep Рік тому +55

    ਆਤਮਾ ਬੁਢੇ ਵਾਲ ਤੇ ਅਮਨ ਰੋਜੀ ਵਖ ਨਾ ਹੋਵੋ ਦੋਵਾਂ ਨੂੰ ਕਿਸੇ ਨੀ ਪੁਸਣਾ

  • @gurdeepsinghvirk6380
    @gurdeepsinghvirk6380 Рік тому +37

    ਰੱਬ ਹੀ ਜੋੜੀ ਨੂੰ ਇੱਕਠੇ ਹੋਣ ਦੀ ਸਮੱਤ ਬਖਸੀ

  • @sohansinghsandhu4025
    @sohansinghsandhu4025 Рік тому +26

    ਰੋਜੀ ਤੁਹਾਡਾ ਨਖਰਾ ਲੋਕ ਬਹੁਤ ਹੀ ਪਸੰਦ ਕਰਦੇ ਆ।ਕਿਸੇ ਗਲੋਂ ਤਾਂ ਹੋਊ ਪਰੇ ਕਰਕੇ ਅਕਠੇ ਹੋ ਜਾਓ ਧੰਨਵਾਦ ।

  • @satinderkaur1681
    @satinderkaur1681 Рік тому +16

    ਤੁਸੀਂ ਵੱਖਰੇ ਨਾਂ ਹੋਵੋ

  • @avtarchahal5904
    @avtarchahal5904 Рік тому +49

    ਨਜ਼ਰ ਲੱਗ ਗਈ ਜੋੜੀ ਨੂੰ ਮਿਰਚਾਂ ਵਾਰ ਕਿ ਸੁੱਟੋ ਤੇ ਇਕੱਠੇ ਹੋ ਜੋ ਜੇ ਸਫਲਤਾ ਚਹੁੰਦੇ ਹੋ

  • @harbindersingh1220
    @harbindersingh1220 Рік тому +24

    ਬਹੁਤ ਹੀ ਪਿਆਰੀ ਜੋੜੀ ਆ ਇਹ
    ਰੱਬ ਕਰੇ ਇਹ ਹਮੇਸ਼ਾ ਹੀ ਇਕੱਠੇ ਰਹਿਣ

  • @anmolpreet3746
    @anmolpreet3746 Рік тому +6

    ਰੋਜੀ ਭੈਣ ਜੀ ਵੱਖ ਨਾ ਹੋ ਕਿੰਠੇ ਹੋਕੇ ਰੋਹ ਤੁਸੀ ਬਹੁਤ ਸੋਣਾ ਗੋਦੇ ਜੀ

  • @sunilsharma9135
    @sunilsharma9135 Рік тому +2

    ਕੋਈ ਵੀ ਵੱਖ ਨਹੀ ਹੋਇਆ ਸਭ ਸੁਪਰ ਹਿੱਟ ਹੋਣ ਦੇ ਤਰੀਕੇ ਨੇ 22 ਜੀ ਇਹਨਾ ਨੇ ਸਾਡਾ ਨੈਟ ਖਤਮ ਕਰਵਾਉਣਾ ਹੈ 22 ਜੀ

  • @jandwalianath7279
    @jandwalianath7279 Рік тому +5

    ਰਬ ਤੋ ਬਣ ਆਈ ਗਾਇਕ ਜੋੜੀ ਇਕੱਠੇ ਰਹਿਣ

  • @sukhmnpreetcheema3671
    @sukhmnpreetcheema3671 Рік тому +4

    Atma ji Rozi ji donu Akethe ho javo waheguru mehr kare

  • @parminderjitsingh81
    @parminderjitsingh81 Рік тому +5

    Super hit jodi c aatma te rozi di

  • @onkarsinghpurewal990
    @onkarsinghpurewal990 Рік тому +1

    Rab es horhi nu Dubara Mila dewe 🌹🙏

  • @sukhdevdev231
    @sukhdevdev231 Рік тому +15

    ਇਸ ਜੋੜੀ ਨੂੰ ਵਾਹਿਗੁਰੂ ਜੀ ਮੇਹਰ ਕਰੋ

  • @charanjeetsinghuppal8012
    @charanjeetsinghuppal8012 Рік тому +2

    ਜਦੋਂ ਇੱਕਠੇ ਗਾਉਂਦੇ ਸੀ ਸਮਾਂ ਖੜ ਜਾਂਦਾ ਸੀ ਰੱਬ ਇਹਨਾਂ ਤੇ ਰੱਬ ਮੇਹਰ ਕਰੇ

  • @balwinderpadda2311
    @balwinderpadda2311 Рік тому +2

    ਬਹੁਤ ਵਧੀਆ ਗੀਤ ਪਰ ਜੋੜੀ ਟੁੱਟ ਜਾਣ ਤੇ ਸਰੋਤਿਆਂ ਨੂੰ ਬਹੁਤ ਅਫਸੋਸ ਹੋਇਆ ਹੈ।

  • @kamalpreetkaur4111
    @kamalpreetkaur4111 Рік тому +2

    ਅਸੀਂ ਤਾਂ ਤੁਹਾਨੂੰ ਸੱਦਣਾ ਸੀ ਬਹੁਤ ਸਹੋਣੇ ਲੱਗਦੇ ਤੁਸੀ

  • @HSKHAIRA
    @HSKHAIRA Рік тому +1

    ਹਿੱਟ ਜੋੜੀ ਟੁੱਟਣ ਦਾ ਦੁੱਖ ਹੈ।

  • @jaspalsingh9068
    @jaspalsingh9068 Рік тому +1

    ਜੇ ਤੁਸੀਂ ਇਕੱਲੇ ਇਕੱਲੇ ਹੋ ਗਏ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਏਕੇ ਵਿਚ ਬਰਕਤ ਹੁੰਦੀ ਹੈ

  • @raghveersingh153
    @raghveersingh153 Рік тому +3

    ਰੱਬ ਦਾ ਵਾਸਤਾ ਇਕੱਠੇ ਹੋ ਜਾਓ ਪਲੀਜ਼।

  • @sukhdevkaur9525
    @sukhdevkaur9525 Рік тому +2

    Bhain ji tuc eida na kro dukh Tah tuhanu bahut lgda aatma ji nu ve bahut hou ikk hou sadi pray Waheguru koll

  • @harneksingh5764
    @harneksingh5764 Рік тому

    ਆਤਮਾ ਜੀ,ਰੋਜ਼ੀ ਜੀ ਤੁਹਾਨੂੰ ਪ੍ਰਮਾਤਮਾ ਨੇ ਇਕਠੇ ਗਾਉਣ ਵੇਲੇ ਇਕ natural rhythm ਦੀ beauty ਬਖਸ਼ੀ ਹੋਈ ਸੀ ਤੁਸੀਂ ਸੰਭਾਲ ਨਹੀਂ ਸਕੇ। ਮੇਰੀ ਜ਼ਿੰਦਗੀ ਦੀ ਸਿਰਫ਼ ਤੇ ਸਿਰਫ਼ ਇੱਕ ਪਿਆਰੀ ਜੋੜੀ ਜੀ ਸਭੰਲ ਜਾਉ , ਨਹੀਂ ਤਾਂ ੳਮਰ ਲੰਘਦੀ ਜਾਂਦੀ ਹੈ , ਜੀ ਦਿਲੋਂ ਮੁਰਾਦ ਹੈ ਇਕਠੇ ਹੋ ਜਾੳ ਜੀ।

  • @surindersingh7094
    @surindersingh7094 Рік тому +5

    Rozi don’t do that please stay together viewer love you both are decant lovely jorhi

  • @sukhdevkaur9525
    @sukhdevkaur9525 Рік тому

    Bhain ji ikkate ho jaho bahut bahut thanbad Tera bhain ji tuc bahut vadiya prfom krdy aa

  • @sabhimultani5996
    @sabhimultani5996 Рік тому +8

    Very nice ji God bless you all

  • @SukhwinderSingh-wq5ip
    @SukhwinderSingh-wq5ip Рік тому +6

    ਬਹੁਤ ਵਧੀਆ ਬਾਈ ਜੀ

  • @doctorsekha9274
    @doctorsekha9274 Рік тому

    ਬਹੂਤ ਪਿਆਰ ਸੀ ਬਾਈ ਕੀ ਨਜਰ ਗੱਲ ਗਈ

  • @GurpreetSingh-jg8pw
    @GurpreetSingh-jg8pw Рік тому +1

    Very good bi ji jodi super duper hai bakh na hovo bi ji

  • @rjagwinderrjagwinder1845
    @rjagwinderrjagwinder1845 Рік тому

    waheguru ji eh jodi noon jaldi jaldi ekthea kar dean ji

  • @dilbagbassi5952
    @dilbagbassi5952 Рік тому

    ਬਹੁਤ ਵਧੀਆ ਗੀਤ ਗਾਇਆ

  • @hardevsingh4443
    @hardevsingh4443 Рік тому +1

    ਜਿਹੜਾ ਫਾਰਮੂਲਾ ਪਾਸ਼ ਨੇ ਜੋਤੀ ਤੇ ਵਰਤਿਆ ਸੀ ਉਹੀ ਆਤਮੇ ਨੂੰ ਰੋਜੀ ਤੇ ਵਰਤਣਾਂ ਚਾਹੀਂਦਾ ਹੈ ਫੇਰ ਇਕੱਠੇ ਹੋ ਜਾਣਗੇ

  • @jaspalsingh9068
    @jaspalsingh9068 Рік тому

    ਆਤਮਾ ਬੁੱਢੇਵਾਲ ਨੇ ਸਾਰੇ action ਸਾਰੇ ਗੀਤ ਆਪ ਲਿਖੇ ਹਨ ਹੁਣ ਰੋਜੀ ਜੀ ਤੁਸੀਂ ਆਤਮਾ ਜੀ ਦੇ ਅਹਿਸਾਨ ਨੂੰ ਨਾ ਕਦੀ ਭੁੱਲਿਆ ਜਾਵੇ ਅਹਿਸਾਨ ਫਾਰਮੇਸੀ ਚੰਗੀ ਗੱਲ ਨਹੀਂ ਹੁੰਦੀ

  • @mehtabsingh3858
    @mehtabsingh3858 Рік тому

    Beautiful ATTAM. G. RoZe

  • @charnjeetpammi9249
    @charnjeetpammi9249 Рік тому +2

    Very nice song

  • @jasdevsingh8494
    @jasdevsingh8494 Рік тому +1

    Very nice👍👍👍👍👍

  • @navs6344
    @navs6344 Рік тому

    ❤️❤️❤️❤️❤️❤️

  • @jaggurajiageetkar5219
    @jaggurajiageetkar5219 Рік тому

    Very good vir

  • @SatpalSingh-ly7ov
    @SatpalSingh-ly7ov Рік тому

    Atma ji manao roji ji nu kosh karna pawe

  • @BaljinderSingh-tl8ri
    @BaljinderSingh-tl8ri Рік тому +1

    Very nice jorhi

  • @gurpreetbrar7399
    @gurpreetbrar7399 Рік тому +3

    Nice Ji song 😂😂😂

  • @jhangeerkhan3348
    @jhangeerkhan3348 Рік тому +1

    Atma veera.bahut dukh a alag houn da

  • @karamjitrai2239
    @karamjitrai2239 11 місяців тому

    Very nice

  • @ManjitSingh-hy8jb
    @ManjitSingh-hy8jb Рік тому

    Atma veer ikk gl kih devo rozi too meri jaan ha ikkthe ho ja e a glti meri ha raola khtm ho jave ga rozi bibi ji tusi v kujh mihsoos kro

  • @sukhdevdev231
    @sukhdevdev231 Рік тому +7

    ਬਹੁਤ ਵਧੀਆ

  • @navs6344
    @navs6344 Рік тому

    Good song 🎵 👌

  • @RampalSingh-ls4cb
    @RampalSingh-ls4cb Рік тому

    👍👍👍

  • @sukhdevkaur9525
    @sukhdevkaur9525 Рік тому

    Rozi ji changa ne keeta tuc madam ikkate ho jaho

  • @mohindersingh4906
    @mohindersingh4906 Рік тому

    Atma ji benti ha ekathe ho jao Bhai wadia reha ga

  • @buttakhattran499
    @buttakhattran499 Рік тому

    Very nice ji

  • @koonerbro4996
    @koonerbro4996 Рік тому +1

    ਵਾਪਸ ਇਕੱਠੇ ਹੋ ਕੇ ।ਬੁਹਤ ਚੰਗਾ ਲੱਗਦਾ

  • @mohindermoudgill8781
    @mohindermoudgill8781 Рік тому

    Good Luck is judi nu

  • @sonypurba3974
    @sonypurba3974 Рік тому

    ਹੈਲੋ

  • @sewasingh7087
    @sewasingh7087 Рік тому

    ਇਕ ਦਿਨ ਜੋੜੀ ਫੇਰ ਇਕੱਠੀ ਹੋਣਗੀ

  • @amrindersinghbrar8804
    @amrindersinghbrar8804 Рік тому +2

    Wonderful song

  • @sabi-mansa
    @sabi-mansa Рік тому

    Roji nal jori vadhea

  • @NarinderSingh-ux2pt
    @NarinderSingh-ux2pt Рік тому

    Very

  • @leelasingh7563
    @leelasingh7563 Рік тому

    Anna no

  • @sukhdevkaur9525
    @sukhdevkaur9525 Рік тому +1

    10 nu booking krny aa ji ludhiana marriage bille palace ch marriage mere bête de marriage aa but dona nu lgona beta ikkate hou new year tuhade layi new ikkaty sang hove ikkate hou 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sandybhangu2746
    @sandybhangu2746 Рік тому

    Bai ji tusi ekhte hoke hi song Karo thoudi jodi No.1hai bhut gounde ho tusi dove so plz vakh vakh na hovo ekhte hi gounde raho tusi Bai ji te madam ji 🙏🙏

  • @sidhukotshamirwala2488
    @sidhukotshamirwala2488 Рік тому

    Very nice Jodi c add ni hona chida..

  • @nachhattarsingh4890
    @nachhattarsingh4890 Рік тому +1

    Bha ka gal karn nal sab kuj thek ho janda 1and1and2 he 2hunda

  • @karamjitsekhon498
    @karamjitsekhon498 Рік тому +1

    Main oh gal nahi kada !...panga ta sara oh he gal da.😱

  • @bittubittu7963
    @bittubittu7963 Рік тому +1

    👍👍👍👍👍👍

  • @jotbrar861
    @jotbrar861 Рік тому +3

    Atma v good mam rogi v

  • @Asgharu
    @Asgharu Рік тому

    O gal nhi hon mandi nal 22 jo amen rogi nal aa

  • @balbirsingh934
    @balbirsingh934 Рік тому +2

    Good 👍

  • @BalwinderSingh-ug2mf
    @BalwinderSingh-ug2mf Рік тому

    Very nice jori alag na howo think again

  • @ManjitSingh-hy8jb
    @ManjitSingh-hy8jb Рік тому +1

    Dove ikkthe live hovefir jis da ksoor hove ga lok faisla mno

  • @gurpalsingh1865
    @gurpalsingh1865 Рік тому +7

    ਰੋਜੀ ਰੰਨ ਬਾਹਲੀ ਘੈਟ ਹੈ ਜਰ

    • @manoharlal623
      @manoharlal623 Рік тому +3

      Sharm kro oh v kise di dhee bhan hai

  • @sohansinghsandhu4025
    @sohansinghsandhu4025 Рік тому +1

    Roji better jithe 18 year piar 'maan naal rahe judhi nah ho loka di demand a atma te tusi akathe hi gai.

  • @mewamann
    @mewamann Рік тому +2

    You both got upset
    Stay together please
    Time once passed never come back again so think please
    Any misunderstating
    Solve this please
    Thanks ji
    MEWA SINGH MANN FROM LONDON

  • @HarpreetSingh-ex3gh
    @HarpreetSingh-ex3gh Рік тому

    Good

  • @Asgharu
    @Asgharu Рік тому

    Rogi OK c 22

  • @jaswindergrewal1192
    @jaswindergrewal1192 Рік тому

    Without Rozi you are zero

  • @LakhwinderSingh-ok4ly
    @LakhwinderSingh-ok4ly Рік тому +3

    Dona da kuchh nahi banana

  • @makhan4254
    @makhan4254 Рік тому

    Waheguru mehar karay
    Come to gather please ...

  • @tulwindersingh7849
    @tulwindersingh7849 Рік тому +4

    Alag na ho

  • @manjitotaal8324
    @manjitotaal8324 Рік тому

    0

  • @jagjeetsingh9613
    @jagjeetsingh9613 Рік тому +2

    ਘੁ ਮੰਡ ਵੀ ਵੱਧ ਕਰਦੇ ਸੀ ਕਿਨੇ ਗਲਤ ਲਫਜ ਬੋਲ ਰਿਹਾ

    • @manpreetsinghsidhu2288
      @manpreetsinghsidhu2288 Рік тому

      ਅੰਨ੍ਹੀ ਪੀਂਹਦੀ ਕੁੱਤਾ ਚੱਟੇ ਵਾਲੀ ਗੱਲ ਹੋਈ ਪਈਆਂ

  • @JaswantSingh-gb3kx
    @JaswantSingh-gb3kx Рік тому

    ਇਹ ਗਲ ਇਹਨਾ ਨੂੰ ਪਹਿਲਾ ਸੋਚਣੀ ਚਾਹੀਦੀ ਆ ਸਾਡੀ ਜੋੜੀ ਕਿਨਾ ਟਾਈਮ ਚਲੂੰ ਜਦੋ ਟੁਟ ਗਈ ਨਾਲ ਹੀ ਤੁਹਾਡਾ ਕਾਈਰਲ ਖਤਮ ਤੁਹਾਨੂੰ ਕਿਸੇ ਨਹੀ ਪੁਛਣਾ ਇਕਲੀਆ ਜਿਹੜੀਆ ਜੋੜੀਆ ਲਬਾ ਟਾਈਮ ਉਹਨਾ ਨੂੰ ਅਜ ਵੀ ਸੁਣਦੇ ਆ ਜਿਵੇ ਸਦੀਕ ਰਣਜੀਤ ਕੌਰ ਤੇ ਚਮਕੀਲਾ ਅਮਰਜੋਤ ਤੇ ਕੇ ਦੀਪ ਜਗਮੋਹਣ ਕੌਰ ਤੇ ਪੰਮੀ ਪੋਲੀ

  • @momdad1692
    @momdad1692 Рік тому +1

    Je kar vakh hoge ta bhapinder gill wali honi

  • @tejindersinghlegha7738
    @tejindersinghlegha7738 Рік тому +1

    Dono khatam

  • @mandysandhu7217
    @mandysandhu7217 Рік тому

    What nonsense???

  • @JagjitSingh-hp4jz
    @JagjitSingh-hp4jz Рік тому +3

    ਵੈਰੀਗੁਡ

  • @HarjinderSingh-ot4mw
    @HarjinderSingh-ot4mw Рік тому

    Very nice

  • @NarinderSingh-ux2pt
    @NarinderSingh-ux2pt Рік тому

    Very

  • @charnjeetpammi9249
    @charnjeetpammi9249 Рік тому +2

    Very nice song

    • @user-nn3pc3tb8l
      @user-nn3pc3tb8l Рік тому

      रोजी जी वख हो तूहाडा नाम बहोत ना हो जाना