ਆਤਮਾ ਬੁੱਢੇਵਾਲ ਫਿਰ ਛਾ ਗਿਆ ਨਵੀ ਕੁੜੀ ਨਾਲ Atma Budewal Latest Live show 2023

Поділитися
Вставка
  • Опубліковано 15 жов 2024
  • #MelaTV #MelaJunction #Jagdevtehna
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    JAGDEV TEHNA 94658-27000, 93168-70003

КОМЕНТАРІ • 358

  • @manjitmann7943
    @manjitmann7943 Рік тому +26

    ਬਹੁਤ ਵਧੀਆ ਆਵਾਜ਼ ਹੈ ਇਸ ਕੁੜੀ ਦੀ God bless you

  • @rashpalsingh5259
    @rashpalsingh5259 Рік тому +56

    ਰੋਜ਼ੀ ਨਾਲੋ ਕਿਤੇ ਵਧੀਆ ਅਵਾਜ਼ ਆ ਬਹੁਤ ਜਿਆਦਾ

  • @jsrattanrattan2422
    @jsrattanrattan2422 Рік тому +52

    ਬਹੁਤ ਵਧੀਆ ਦੋਗਾਣਾ ਜੋੜੀ
    ਬਹੁਤ ਵਧੀਆ ਗੀਤ

  • @MalkeetSingh-ni1xd
    @MalkeetSingh-ni1xd Рік тому +33

    ਇਹ ਕੁੜੀ ਵਧੀਆ ਬਾਈ ਆਵਾਜ਼ ਬਹੁਤ ਵਧੀਆ ਰੋਜੀ ਨਾਲੋਂ

  • @gurdipdehar7070
    @gurdipdehar7070 Рік тому +13

    ਬਾਈ ਬਹੁੱਤ ਖੂਬਸੂਰਤ ਅਵਾਜ਼ ਦੀ ਮਲਿਕਾ ਨਵੀ ਗਾਇਕਾ ਮੁਬਾਰਕਾਂ ਬਾਈ ਜੀ

  • @MalkeetSingh-ni1xd
    @MalkeetSingh-ni1xd Рік тому +21

    ਗਾਣਾ ਬਹੁਤ ਵਧੀਆ ਬਾਈ ਪਤਾ ਲੱਗਜੇ ਜਾਣ ਵਾਲਿਆ ਨੂੰ ਖਿੱਚ ਕੇ ਰੱਖ

  • @sarbjitsingh2976
    @sarbjitsingh2976 Рік тому +7

    ਆਤਮਾ ਸਿੰਘ ਰੁਜਗਾਰ ਚੱਲ ਪਿਆ ਵਧੀਆ ਜੋੜ ਲੱਗ ਗਿਆ ਛੇ ਮਹੀਨਿਆਂ ਨੂੰ ਨਿਖਾਰ ਹੋਰ ਆ ਜਾਊ ਬਹੁਤ ਵਧੀਆ

  • @sirnawa2129
    @sirnawa2129 Рік тому +65

    ਇਸ ਕੁੜੀ ਦੀ ਆਵਾਜ਼ ਰੋਜ਼ੀ ਰੂਜ਼ੀ ਨਾਲੋਂ ਕਿਤੇ ਵਧੀਆ ਹੈ ਤੇ ਸੋਹਣੀ ਤਾਂ ਕਿਆ ਬਾਤਾਂ।

  • @kulwantsingh6108
    @kulwantsingh6108 Рік тому +33

    ਵਧੀਆ ਅਵਾਜ਼ ਹੈ ।ਪਹਿਲਾਂ ਵਾਲੀ ਜੋੜੀ ਵੀ ਵਧੀਆ ਸੀ।ਹਰਨੂਰ ਅਕੈਡਮੀ ਸੰਗਰੂਰ ਵਲੋਂ ਮੁਬਾਰਕਾਂ ਜੀ

  • @tarlochnsingh2159
    @tarlochnsingh2159 Рік тому +2

    ਮੇਰੀ ਪਿਆਰੀ ਬੇਟੀ ਗੁੱਡ ਬਾਏ ਥੈਕਿਉ ਧੀਏ ਦਾਤਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇਂ ਕਮਾਲ ਕਰਤੀ ਧੀਏ ਸੁਪਰ ਡੁਫਰ ਜੋੜੀ ਮੈਂਡੀ ਕਾਲਰਾਂ ਧੀਏ ਬਹੁਤ ਖੁਸ਼ ਹਾਂ ਧੀਏ ਫੱਟੇ ਚੱਖਤੇ ਧੀਏ 🌹 🥀 💝 ਦਬਰਢ

  • @tarlochnsingh2159
    @tarlochnsingh2159 Рік тому +6

    ਮੇਰੀ ਪਿਆਰੀ ਬੇਟੀ ਗੁੱਡ ਬਾਏ ਥੈਕਿਉ ਧੀਏ ਦਾਤਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇਂ ਬਹੁਤ ਪਿਆਰ ਤੈਨੂੰ ਧੀਏ ਬਾਪੂ ਜੀ ਵਲੋਂ ਤੈਨੂੰ ਅਸ਼ੀਰਵਾਦ ਧੀਏ ਮੇਰੀਏ ਪਿਆਰੀਏ ਲਾਡਲੀਏ ਧੀਏ ਕਮਾਲ ਕਰਤੀ ਧੀਏ ਦੋਨਾਂ ਦੀ ਜੋੜੀ ਬਹੁਤ ਬਦੀਆ ਲੱਗਦੀਆ ਮੇਰੀ ਪਿਆਰੀ ਬੇਟੀ ਮੰਡੀ ਕਾਲਰਾਂ ਧੀਏ ਧਦ

  • @JaswinderSingh-kh7ir
    @JaswinderSingh-kh7ir Рік тому +33

    ਸ਼ੁਕਰ ਆ ਪਰਮਾਤਮਾ ਦਾ ਕਿ ਇਹ ਕੁੱੜੀ ਆਤਮਾ ਦੀ ਨੂੰ ਵਧੀਆ ਮਿਲ ਗੲਈ ਪਰ ਰੋਜ਼ੀ ਨਾਲੋਂ ਟੁੱਟੀ ਜੋੜੀ ਦਾ ਬਹੁਤ ਦੁੱਖ ਹੋਇਆ

  • @ਸੁੱਖਚੈਂਨਲ
    @ਸੁੱਖਚੈਂਨਲ Рік тому +9

    ਵਾਹ ਆਤਮੇ ਵਾਹ,,ਜਿਊਂਦਾ ਰਿਹ ਓਏ।

  • @raazrecordratia4723
    @raazrecordratia4723 Рік тому +64

    ਰੋਜ਼ੀ ਵੀ ਬਹੁਤ ਸੋਹਣਾ ਗਾਉਂਦੇ ਸੀ ਪਰ ਆਹ ਨਵੀਂ ਆਵਾਜ਼ ਵੀ ਬਹੁਤ ਵਧੀਆ ਐ ਰੋਜ਼ੀ ਦੀ ਕਮੀ ਪੂਰੀ ਕਰਨਗੇ 🙏🏻

  • @SatnamSingh-hd8gb
    @SatnamSingh-hd8gb Рік тому +17

    ਵਧੀਆ ਹੈ ਜੀ ,,ਵਧਾਈਆ ਨਵੀਂ ਜੋੜੀ ਨੂੰ

  • @tarlochnsingh2159
    @tarlochnsingh2159 Рік тому +1

    ਮੇਰੀ ਪਿਆਰੀ ਬੇਟੀ ਗੁੱਡ ਬਾਏ ਥੈਕਿਉ ਧੀਏ ਦਾਤਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇਂ ਬਹੁਤ ਪਿਆਰ ਤੈਨੂੰ ਧੀਏ ਬਾਪੂ ਵਲੋਂ ਤੈਨੂੰ ਅਸ਼ੀਰਵਾਦ ਧੀਏ ਬਹੁਤ ਬਦੀਆਂ ਕਿਉਟ ਗਾਣਾ ਧੀਏ

  • @sirnawa2129
    @sirnawa2129 Рік тому +40

    " ਸਾਡੇ ਨਾਲ ਚਲਾਕੀ ਕਰਕੇ, ਫਿਰਦੀ ਨੰਬਰ ਬਣਾਉਂਦੀ " ਲਾ ਗਿਆ ਪਤੰਦਰ ਤਵਾ।

  • @tarlochnsingh2159
    @tarlochnsingh2159 Рік тому +1

    ਬੇਟੀ ਬਹੁਤ ਬਦੀਆਂ ਗੀਤ ਗਾਇਆ ਧੀਏ ਆਤਮੇ ਪੁੱਤ ਬਹੁਤ ਬਦੀਆਂ ਜੋੜੀ ਲੱਗਦੀਆਂ ਮੈਂਡੀ ਕਾਲਰਾਂ ਬੇਟੀ ਘਬਰਾਉ ਨਾ ਧੀਏ ਆਵਾਜ਼ ਬਹੁਤ ਸੋਹਣੀ ਆ ਧੀਏ ਘੈਂਟ ਲੱਗਦੀਆਂ ਧੀਏ ਬਾਪੂ ਦੀਏ ਬੇਟੀਏ

  • @gurpartapdhillon4264
    @gurpartapdhillon4264 Рік тому +1

    ਆਤਮਾ ਸਿੰਘ ਵਧੀਆ ਬੰਦਾ ਯਾਰ ਦਿਲ ਦਾ ਸਾਫ ਬੰਦਾ ਏ

  • @tarlochnsingh2159
    @tarlochnsingh2159 Рік тому +8

    ਮੇਰੀ ਪਿਆਰੀ ਬੇਟੀ ਮੈਂਡੀ ਕਾਲਰਾਂ ਧੀਏ ਗੁੱਡ ਬਾਏ ਥੈਕਿਉ ਧੀਏ ਦਾਤਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇਂ ਵਾਹਿਗੁਰੂ ਜੀ ਸਿਰ ਤੇ ਮੇਹਰ ਭਰਿਆਂ ਹੱਥ ਰੱਖੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਮੇਰੀ ਪਿਆਰੀ ਬੇਟੀ ਜਾਂਨ ਤੋਂ ਪਿਆਰੀ ਬੇਟੀ ਆ ਮੇਰੀ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩💕💕

  • @manindersingh-bc7ql
    @manindersingh-bc7ql Рік тому +76

    ਆਤਮਾ ਅੰਕਲ ਜੀ। ਰੋਜੀ ਨਾਲੋ ਬਹੁਤ ਸੋਹਣਾ ਗਾਉਦੀ ਆ ਭੈਣ । ਜਿਉਂਦੇ ਵੱਸਦੇ ਰਹੋ ।

    • @karnailsingh1077
      @karnailsingh1077 Рік тому

      ਇਹ ਤੇਰੀ ਭੈਣ ਕਿਤੇ ਰੋਜ਼ੀ ਵਾਂਗ ਖੁੱਲੀ ਨਾ ਕਰਵਾ ਲਵੇ

    • @raghbirsinhh9635
      @raghbirsinhh9635 Рік тому +1

      ਆਤਮੇ ਬਾਈ ਜੀ, ਬਹੁਤ ਹੀ ਵਧੀਆ ਰਿਆਜ਼ ਕਰਕੇ ,ਆਤਮੇ ਵੀਰਾ ਜਦੋ ਕੋਈ ਗੁਰ ਨੂੰ ਛੱਡਕੇ ਕਹੇ ਮੈਂ ਹੀ , ਸੁਪਰ ਸਟਾਰ,@ਮਾਡਲ ਹਾਂ, ਓਸ ਰੱਬ ਦੇ ਘਰ ਦੇਰ ਹੈ, ਨੇਰ ਨਹੀ
      ਪਰ ਇਹ ਨਵੀਂ ਕੁੜੀ ਦਾ ਸੁਰਾਂ ਦੇ ਲੈਵਲ ਤੇ ਗੁਰੂ ਚਮਕੀਲਾ ਸਾਬ ਵਾਗੂੰ,ਤੂੰ ਤਾਂ ਥੰਮ ਹੈਗਾ ਪਰ ਇਹਦਾ ਸਹ ਰੇ ਗਾ ਮਾ ਪ ਦਾ ਨੀ ਦੇ ਜ਼ਰੀਏ ਪੂਰਾ ਹਿਟ ਸੁਪਰ ਡੂਪਰ ਬਣਾ ਦਿਓ ਫੇਰ ਵੇਖਿਓ ਉਹ ਦਿਨ ਦੂਰ ਨਹੀਂ ਜਦੋਂ,,,,, ਵੱਜਦੇ ਫੋਰਡ ਆਵੇ,, ਫੇਰ ਥੋਡੀ ਜੋੜੀ ਨੂੰ ਵੇਖਿਓ ਦੁਨੀਆ ਕਿਵੇ ਸੁਲਾਮਾ ਕਰਦੀ ਹੈ ।
      ਬਹੁਤ ਹੀ ਵਧੀਆ ਤੇ ਸਿਆਣੀ ਕੁੜੀ ਹੈ ਪੂਰਾ ਹਿੱਕ ਦੇ ਜੋਰ ਤੇ ਤੁਹਾਡੇ ਨਾਲ ਗਾ ਰਹੀ ਹੈ। ਸੁਰਾਂ ਦੇ ਪੋਟਿਆਂ ਤੇ ਤੁਹਾਡੇ ਨਾਲ ਬੋਲ ਨਲ ਬੋਲ ਨਿਬਾ ਰਹੀ ਹੈ, ਵਾਲਾ ਡੂੰਘਾਈ ਵਿੱਚ ਰਾਗ ਨਹੀ ਛੇੜਦੀ ਨਾ ਹੀ ਮਾਇਕ ਤੋਂ ਉੱਪਰ ਉੱਠ ਦੀ ਹੈ। ਚਲੋ ਬਾਕੀ ਸਭ ਠੀਕ ਹੈ। ਸਾਜੀਆ ਦਾ ਵੀ ਉਹੀ ਸੁਰ ਤਾਲਾਂ ਵਿਚ ਸਾਥੀ ਹਨ।
      Think's Raghbir sidhu Bathinda ।

    • @JagdevSingh-rf6wq
      @JagdevSingh-rf6wq Рік тому

      👌👌👌👌👌

    • @GurmeetSingh-pz2hw
      @GurmeetSingh-pz2hw Рік тому

      ​@@raghbirsinhh9635 ki

  • @narnaryiansingh7264
    @narnaryiansingh7264 Рік тому +4

    ਰੋਜੀ ਨੂੰ ਵੀ ਮਾੜਾ ਨਹੀ ਕਹਿਦੇ ਜਿਹੜਾ ਆਤਮੇ ਬਾਈ ਨਾਲ ਕੱਢਿਆ ਚੰਗੀ ਹੀ ਸੀ ਇਹ ਕੁੜੀ ਦੀ ਆਪਣੀ ਜਗਾ ਬਹੁਤ ਵਧਿਆ ਲਾਇਕ ਕਰਦੇ ਹਾ ਬਾਈ ਦੀ ਗਾਇਕੀ ਅਤੇ ਕਲਮ ਨੂੰ ਵਾਹਿਗੁਰੂ ਕਿਰਪਾ ਕਰੇ ਚੜਦੀ ਕਲਾ ਬਖਸ਼ੇ

  • @kuldeepsinghsardarji8892
    @kuldeepsinghsardarji8892 Рік тому +7

    ਬਹੁਤ ਵਧੀਆ ਜੋੜੀ ਆ ਜਿਉਂਦੇ ਰਹੋ ਬਾਈ ਜੀ

  • @HarjinderBhullar6076
    @HarjinderBhullar6076 Рік тому +5

    ਇਹ ਕੁੜੀ ਬਹੁਤ ਸੋਹਣਾ ਗਾਉਂਦੀ ਆ ਤੇ ਸੋਹਣੀ ਘੈਂਟ ਅਵਾਜ਼ ਤੇ ਸੋਹਣੀ ਆ

  • @jsrattanrattan2422
    @jsrattanrattan2422 Рік тому +17

    ਸੁਪਰ ਹਿੱਟ ਡਿਊਟ ਜੋੜੀ

  • @sardarsingh4257
    @sardarsingh4257 Рік тому +6

    ਆਤਮਾ ਜੀ ਲਿਖਾਰੀ ਬਹੁਤ 💪ਘੈਟ ਆ ਸਾਰੀ ਦੁਨੀਆਂ ਨਚਾਈ ਜਾਦਾ❤

  • @gspatti323
    @gspatti323 Рік тому +4

    Atma ji bahut vadia awaz h es ladki di app noo bahut bahut wadhai hove ji

  • @GoraSandhu-dv2il
    @GoraSandhu-dv2il Рік тому +4

    Aatme veer tery ta kismat hi khul gyi ,
    Kyoke Rozi nalo 100* jyada vdia Awaz wali kalakar tenu mil gye,
    Congratulations brother

  • @SohanSingh-ev5cm
    @SohanSingh-ev5cm Рік тому +1

    Sade program te Rozi ne kalli ne hi stage bann ta c ...oh bahut vdhiya performer a kuri

  • @MaanSaab-gy9mm
    @MaanSaab-gy9mm Рік тому +7

    ਹੁਣ ਆਤਮਾਂ ਪਹਿਲਾਂ ਨਾਲੋਂ ਜ਼ਿਆਦਾ ਹਿਟ ਹੋਵੇਗਾ

  • @balwinderpadda2311
    @balwinderpadda2311 Рік тому +1

    ਇਸ ਨਵੀਂ ਕੁੜੀ ਦੀ ਆਵਾਜ਼ ਠੀਕ ਹੈ

  • @jatindersinghsingh5296
    @jatindersinghsingh5296 Рік тому +6

    ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੋੜੀ ਨੂੰ

  • @jaskaransinghjassi4773
    @jaskaransinghjassi4773 Рік тому +6

    Aatma Bai ji ne stage te agg lati
    Jionda rah Bai
    Rab tenu tarrakiyan bakhse

  • @GurmeetSingh-rt6or
    @GurmeetSingh-rt6or Рік тому +11

    ਆਤਮ ਬਾਈ ਜੀ ਬਹੁਤ ਖੂਬਸੂਰਤ ਜੋੜੀ ਅਮਨ ਰੋਜੀ ਦੀ ਘਾਟ ਮਹਿਸੂਸ ਨਹੀਂ ਹੁੰਦੀ ਖਿੱਚ ਕੇ ਕੰਮ

  • @ramsinghsukhewala7741
    @ramsinghsukhewala7741 Рік тому +10

    ਵਾਹ ਜੀ ਵਾਹ ਰੋਜੀ ਨਾਲੋ ਵੀ ਵਧੀਆ ਗੌੰਦੀ ਆ ਮੈੰਡੀ

  • @sachdiawaj40100
    @sachdiawaj40100 Рік тому

    Atma singh nu Dooree Painde lagda eve hilli janda .😀😀😀😀😀Per jori bht kaint aa 👌👌👌👌

  • @jappynattvlogs2075
    @jappynattvlogs2075 Рік тому +14

    ਵਾਹ ਆਤਮਾ ਸਰ ਜੀnice

  • @geepabrar706
    @geepabrar706 Рік тому +12

    Bohat Sohni awaaz aa kudi di bai ji 👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @jashandeep7779
    @jashandeep7779 Рік тому +1

    Congratulations to your Couple Blessings God By H S MAND

  • @malkithsingh9311
    @malkithsingh9311 Рік тому +11

    ਰੋਜ਼ੀ ਨਾਲੋਂ ਵਧੀਆ ਅਵਾਜ ਆ ਕੁੜੀ ਦੀ 👍😂😂

  • @nishansingh5098
    @nishansingh5098 Рік тому +1

    ਬਹੁਤ ਵਧੀਆ ਵੀਰ, ਸਦਾ ਖੁਸ਼ ਰਹੋ

  • @HardeepSingh-db1qc
    @HardeepSingh-db1qc Рік тому +5

    ਇਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੋਂ

  • @charanjitnatt8636
    @charanjitnatt8636 Рік тому +4

    ਰੋਜੀ ਦੀ ਆਵਾਜ ਵਧੀਆ ਲਗਦੀ ਸੀ

  • @jashandeep7779
    @jashandeep7779 Рік тому

    Atme Beer Congratulations to Your New Couple Blessings God To Your Respective Couple

  • @HarjinderSingh-ir7vs
    @HarjinderSingh-ir7vs Рік тому +9

    ਬਹੁਤ.ਵਧੀਅਾ.ਅਵਾਜ..ਮੈਢੀ.ਕਾਲੜਾ.ਜੀ.ਦੀ🎀🎀✨✨✨🎀🎀
    ✨✨🎀🎀🎀✨✨
    🌺🌺🌺🎀🌺🌺🌺
    🌺🌺🌺🎀🌺🌺🌺
    🎀🎀🎀🎀🎀🎀🎀
    🌺🌺🌺🎀🌺🌺🌺
    🌺🌺🌺🎀🌺🌺🌺

    • @ghonasidhu4444
      @ghonasidhu4444 Рік тому

      ਬਾਈ ਏ ਕੁੱੜੀ ਨਾਲ ਗਾ ਬਹੁਤ ਵਧੀਆ ਲੱਗਾ ਰੋਜ਼ੀ ਨੂੰ ਸੱਡ

  • @MandeepKaur-lw9mk
    @MandeepKaur-lw9mk Рік тому

    Roji tan ਚੀਕਾਂ ਈ ਮਾਰਦੀ। C,aa Bibi vadia aa bai g

  • @satgursingh7121
    @satgursingh7121 Рік тому +4

    ਮੁਬਾਰਕਾ ਆਤਮੀਆ

  • @ajaibsingh6044
    @ajaibsingh6044 Рік тому +9

    ਬਹੁਤ ਵਧੀਆ ਆਵਾਜ ਹੈ

    • @lasaragilldaljitsingh5185
      @lasaragilldaljitsingh5185 Рік тому +1

      ਰੋਜ਼ੀ ਨੂੰ ਹੰਕਾਰ ਹੋ ਗਿਆ ਸੀ ....ਆਪਣੇ ਤੇ

  • @jassssssss8353
    @jassssssss8353 Рік тому +6

    ਕੁੜੀ ਦੀ ਸਮਝ ਤਾਂ ਪੂਰੀ ਲਗਦੀ ਹੈ ਬਹੁਤ ਹੀ ਵਧੀਆ ਜੀ

  • @tejwantsingh3114
    @tejwantsingh3114 Рік тому +20

    ਆਤਮਾ ਬਾਈ ਜੀ ਬੀਬਾ ਜੀ ਨੂੰ ਰਿਆਜ ਕਰਵਾਓ ਦੱਬ ਕੇ ਜਿਹੜੇ ਕਹਿੰਦੇ ਨੇ ਗੱਲ ਨਹੀਂ ਬਣਦੀ ਉਹੀ ਵਾਰ ਵਾਰ ਸੁਣਿਆ ਕਰਨਗੇ ਦਾਤਾ ਜੀ ਮਿਹਰ ਰੱਖਣ ਜੀ।।

  • @lakhasingh2979
    @lakhasingh2979 Рік тому +7

    ਵਧੀਆ ਬਣ ਗਈ ਗਾਇਕ ਜੋੜੀ

  • @Sukhmanjitkaur10
    @Sukhmanjitkaur10 Рік тому +2

    ਵਾਹ ਆਤਮਾ ਜੀ ਵਾਹ ਕੰਮ ਰੱਖ ਖਿਚ ਕੇ ਏਦਾ ਹੀ

  • @swaransingh5688
    @swaransingh5688 Рік тому +7

    ਗੁੱਡ ਕੁੜੀਏ ਬਹੁਤ ਵਧੀਆ ਅਵਾਜ਼ ਸਿਰਾਂ ਦਾ ਤਾਂ ਗਾਇਕੀ 100 ਵਾਰੀ ਗੁੱਡ

  • @MalkeetSingh-ni1xd
    @MalkeetSingh-ni1xd Рік тому +12

    ਹੁਣ ਆਇਆ ਆਤਮਾ ਸਿੰਘ ਆਵਦੀ ਆਈ

  • @laddikamboj6087
    @laddikamboj6087 Рік тому +3

    ਬਹੁਤ ਵਧੀਆ

  • @khushiDuggan.26
    @khushiDuggan.26 Рік тому +2

    ਬਾਈ good set ਆ

  • @hardeepsinghcheema429
    @hardeepsinghcheema429 Рік тому +4

    ਰੋਜੀ ਨਾਲੋ ਵਧੀਆ ਗਾਉਂਦੀ ਏ I ਰੋਜੀ ਨੂੰ ਆਪਣੇ ਸੋਹਣ ਪੁਣੇ ਤੇ ਮਾਣ ਹੈ I

  • @familyaccount5635
    @familyaccount5635 Рік тому +1

    ATma my friend

  • @ranchahal6152
    @ranchahal6152 Рік тому +2

    Atama ji bahut vadhia Jodi, rojji nal bi bahut vadhiya lagda c.Per hun bi bahut vadhia Jodi. Waheguru Mehar Kare.

  • @parkashsingh644
    @parkashsingh644 Рік тому +3

    Aman roji Di awaaz mardon wali Laga DC ishqbaaz ne Dil loot Liya wabi wa ky bat hi ♥️👌👌💞😂🆗💝💯

  • @palwindersingh9741
    @palwindersingh9741 Рік тому +3

    Bhaji rab jo karda thik hi karda rozi ko gumand c ki mere bina atma n chaloo per a kuree dee awaz bahht piyaree a

  • @gurdeepkaur1041
    @gurdeepkaur1041 Рік тому +15

    ਜੋੜੀ ਬਹੁਤ ਸੋਹਣੀ ਹੈ

  • @jatindersinghsraw2272
    @jatindersinghsraw2272 Рік тому +1

    Very good keep it up

  • @mohindersingh4906
    @mohindersingh4906 Рік тому +2

    Bahut wadia jori wahaguru bhala kera

  • @lakhwindersingh-ht4wh
    @lakhwindersingh-ht4wh Рік тому +2

    ਰੋਜ਼ੀ ਦੀ ਅਵਾਜ ਦੀ ਸਮਝ ਘਟ ਆਉਂਦੀ ਸੀ ਪਰ ਇਸ ਕੁੜੀ ਦੀ ਅਵਾਜ ਬਹੁਤ ਸਾਫ ਸੁਥਰੀ ਸਮਝ aoundi ਹੈ। ਰੋਜ਼ੀ ਦੇ ਬਰਾਬਰ ਹੀ ਪਰਸਨੈਲਿਟੀ ਹੈ

  • @jagdevsingh4543
    @jagdevsingh4543 Рік тому +2

    Kudi khush suba diya ruh khus hundiya roji ch akad ci

  • @roxx_editz-n4z
    @roxx_editz-n4z 11 місяців тому

    Very good song very atma Singh and meri sisters ❤️

  • @raghuvirnarain7321
    @raghuvirnarain7321 Рік тому +2

    ਵੱਟ ਕੱਢ ਦਿੱਤੇ ਇਸ ਕੁੜੀ ਨੇ ,ਰੋਜ਼ੀ ਦੀ ਅਵਾਜ ਨਾਲੋਂ ਇਸ ਕੂੜੀ ਦੀ ਅਵਾਜ ਬਹੁਤ ਵਧੀਆ

  • @HarjitSingh-ow7eu
    @HarjitSingh-ow7eu Рік тому +4

    Very nice ਜੋੜੀ

  • @surinderpal5223
    @surinderpal5223 Рік тому +8

    Excellent Atma Singh and new singer. Carry on putra

  • @RajveerSingh-gv4cj
    @RajveerSingh-gv4cj Рік тому +1

    ਬੁਹਤ ਸੋਣਾ

  • @gurdevsingh1847
    @gurdevsingh1847 Рік тому +2

    ਮੁਬਾਰਕਾਂ

  • @dhillonsingh4402
    @dhillonsingh4402 Рік тому +1

    Good job carry on…

  • @JagdevTehnazArtofficial
    @JagdevTehnazArtofficial  Рік тому

    Thanx for comment. Please share the link

  • @daljeetsingh1290
    @daljeetsingh1290 Рік тому +1

    Awaj very good hai new singer best of luck veer ji

  • @gurayakawal5438
    @gurayakawal5438 Рік тому +1

    ਰੋਜੀ ਨਾਲੋ ਜਿਆਦਾ ਵਧੀਆ ਗਾਉਂਦੀ ਏ ਇਹ ਕੁੜੀ

  • @gurbaazbuttar4565
    @gurbaazbuttar4565 Рік тому

    Ah dono hi bahut vadia

  • @surjitsohi8339
    @surjitsohi8339 Рік тому +1

    Sweet kudi sweet voit hai

  • @gssran3684
    @gssran3684 Рік тому +6

    The best voice of singing of this girl ,so nice couple.

  • @pavittarsingh6311
    @pavittarsingh6311 Рік тому +7

    ਬਹੁਤ ਵਧੀਆ ਜੋੜੀ

  • @HarjinderBhullar6076
    @HarjinderBhullar6076 Рік тому

    ਇਹ ਕੁੜੀ ਰੋਜੀ ਤੋਂ ਬਹੁਤ ਸੋਹਣਾ ਗਾਉਂਦੀ ਆ,ਰੋਜੀ ਤਾਂ ਐਵੇਂ ਤੜਫੀ ਜਾਂਦੀ ਰਹਿੰਦੀ ਆ

  • @SatnamSingh-gs1yw
    @SatnamSingh-gs1yw Рік тому +2

    Very good 👍

  • @amarsarao3764
    @amarsarao3764 Рік тому

    ode nalo best aa

  • @manjinderrandhawa6565
    @manjinderrandhawa6565 Рік тому +2

    ਆਤਮਾ ਜੀ ਰੋਜ਼ੀ ਨਾਲੋਂ ਇਹ ਵਧੀਆ ਗਾਉਂਦੀ ਆ ਰੋਜ਼ੀ ਤਾਂ ਸ਼ੂਰੂ ਸ਼ੁਰੂ ਤੋਂ ਚੀਕਾਂ ਜਿਹੀਆਂ ਮਾਰੀ ਜਾਂਦੀ ਹੁੰਦੀ ਸੀ ਆਤਮਾ ਨੇ ਸਮਝਾ ਸਮਝਾ ਕੇ ਹੁਣ ਥੋੜੀ ਬਹੁਤੀ ਟਰੈਡ ਕੀਤੀ ਤੇ ਹੁਣ ਜੋੜੀ ਤੋੜ ਗਈ

  • @jandwalianath7279
    @jandwalianath7279 Рік тому +1

    ਅਵਾਜ ਵਧੀਆ ਕੁੜੀ ਦੀ

  • @MalkeetSingh-ni1xd
    @MalkeetSingh-ni1xd Рік тому +3

    ਹੁਣ ਆਇਆ ਆਤਮਾ ਸਿੰਘ ਆਵਦੀ ਆਈ ਤੇ

  • @MaanSaab-gy9mm
    @MaanSaab-gy9mm Рік тому +1

    ਰੋਜ਼ੀ ਦਾ ਨਖਰਾ ਵੀ ਬਹੁਤ ਸੀ ਪਰ ਆਹ ਕੁੜੀ ਦੀ ਲਾਈਵ ਚ ਸਮਝ ਬਹੁਤ ਆਉਂਦੀ ਏ
    ਆਵਾਜ ਮਿੱਠੀ ਵੀ ਬਹੁਤ ਏ

  • @harpalsinghguru4592
    @harpalsinghguru4592 Рік тому +1

    Kida di awaaj

  • @bikramjitsinghvicky2009
    @bikramjitsinghvicky2009 Рік тому +1

    Siraaaa veer ji

  • @dalbirsinghgrewal4531
    @dalbirsinghgrewal4531 Рік тому +1

    Very good 22 ji

  • @SukhwinderSingh-wx4oj
    @SukhwinderSingh-wx4oj Рік тому +1

    Nice

  • @veersingh2554
    @veersingh2554 Рік тому +3

    👍👍👍👍👍best live

  • @singhharjinder1059
    @singhharjinder1059 Рік тому +2

    Hun bani gal awaj vich dam hi jori salamt rave

  • @armyfarmer1057
    @armyfarmer1057 Рік тому +1

    bahut vadiya gaundi aa a kudi very good

  • @rayhanshkamboz9695
    @rayhanshkamboz9695 Рік тому +7

    Jehde kehnde rozi naalo kite wadiya, 15-20 saal tuc atme naal rozi suni aa respect kro rozi di v
    Etho pata lagda duniya kise di nhi🔥

  • @daljitsingh6929
    @daljitsingh6929 Рік тому +1

    Nice Jodi.....Atma kamjab ho kudi diii vadia awaz aaaa

  • @CanadaKD
    @CanadaKD Рік тому +7

    ਰੋਜੀ ਨਾਲ਼ੋਂ ਆਵਾਜ਼ ਵਦੀਆ ਹੈ।

  • @luqmanrajpoot6850
    @luqmanrajpoot6850 Рік тому +1

    Bohat wadia jori

  • @saabbande777
    @saabbande777 Рік тому +5

    Wah ji siraa atma singh jii

  • @kavishargurmejsinghkhalsa2055

    Roji nalo bhut vadiya gondi a mandy