'ਬਾਦਲਾਂ ਨੇ ਵਲਟੋਹੇ ਵਰਗੇ ਜਿਹੜੇ ਗੁੰਡੇ ਪਾਲੇ, ਅੱਜ ਉਹੀ ਸਿੱਖ ਕੌਮ ਦਾ ਕਰ ਰਹੇ ਨੁਕਸਾਨ'

Поділитися
Вставка
  • Опубліковано 19 жов 2024

КОМЕНТАРІ • 15

  • @RozanaSpokesmanOfficial
    @RozanaSpokesmanOfficial  2 дні тому +5

    ਵਿਰਸਾ ਸਿੰਘ ਨਹੀਂ ਵਿਰਸੇ 'ਚੋਂ ਸੁਖਬੀਰ ਬਾਦਲ ਬੋਲ ਰਿਹਾ ਹੈ, ਜਥੇਦਾਰ ਹਰਪ੍ਰੀਤ ਨੇ ਜਦੋਂ 328 ਲਾਪਤਾ ਸਰੂਪਾਂ ਬਾਰੇ ਕਮੇਟੀ ਬਣਾਈ ਤਾਂ ਉਦੋਂ ਵੀ ਬਾਦਲਾਂ ਨੇ ਚੀਕਾਂ ਮਾਰੀਆਂ
    ua-cam.com/video/-9R4Id74ZIs/v-deo.html

  • @tejindersingh4588
    @tejindersingh4588 2 дні тому +1

    ਜਥੇਦਾਰ ਜੀ ਜ਼ਿੰਦਾਬਾਦ ਼਼਼ਗੁੰਡਾ ਗਰੁੱਪ ਼਼਼ਮੁਰਦਾਬਾਦ

  • @KulwantSingh-o9l
    @KulwantSingh-o9l 2 дні тому +2

    ਆਕਾਲੀ ਦੱਲ ਤਾਂ ਆ ਸੱਕਦਾ, ਪਰ ਪੰਜਾਬੀ ਪਾਰਟੀ ਕਦੇ ਵੀ ਨਹੀ ਆ ਸੱਕਦੀ।ਕਿਉਕਿ 1996 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੋਗੇ ਰੈਲੀ ਕਰਕੇ ਆਕਾਲੀ ਦੱਲ ਤੋੜ ਕੇ ਪੰਜਾਬੀ ਪਾਰਟੀ ਬਣਾ ਦਿਤੀ ਸੀ।

  • @Ravisher0770
    @Ravisher0770 День тому +1

    ਨਵਜੋਤ ਸਿੰਘ ਜੀ 70,,,ਸਾਲ,❤❤❤❤❤❤

  • @AmrikSingh-p8k
    @AmrikSingh-p8k 2 дні тому

    ਵਲਟੋਹੇ ਦੀਆਂ ਵੀਡੀਓ ਬੈਨ ਹੋਣੀਆਂ ਚਾਹੀਦੀਆਂ ।

  • @_preet_ghoman
    @_preet_ghoman День тому

    Je jathedar sahib astife da kadam na chukde. Tan lokan ne jagnha nahin c.aj desh videsh wich har pase isda pratikaram Hoya. Jathedar sahib aap ji da kotan kot dhanwaad

  • @jasbirkaurjhinjer243
    @jasbirkaurjhinjer243 2 дні тому

    Jathedar.saab.vadhia.inssan.hun.

  • @pritammanshahia3030
    @pritammanshahia3030 3 години тому

    ਸੁਖਵੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕ ਦੇਣ ਸਭ ਕੁਝ ਠੀਕ ਹੋ ਜਾਉ ਜਦੋ ਮੱਝ ਮਰ ਗਿਈ ਚਿੱਚੜ ਤਾਂ ਆਪੇ ਹੀ ਮਰ ਜਾਣਗੇ ਨਾ ਰਹੇ‌੍ਹਬੰਸਰੀ੍ ਨਾ ਰਹੇ ਬਾਸ ਸਭ ਕੁਝ ਠੀਕ ਹੋਜਾਉ

  • @BhupinderSingh-jn5ej
    @BhupinderSingh-jn5ej 21 годину тому

    Wal+toha.sikh.kom.di.njra.vich.gir.chuka.nikuma.bunda.ha.

  • @puransingh-jb1rs
    @puransingh-jb1rs День тому

    ਝੂਠਾ ਬੰਦਾ ਰੋਂਦਾ ਹੈ ਸੱਚਾ ਬੰਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਗੁਰੂ ਸਾਹਿਬ ਨੇ ਬਹੁਤ ਜਲਦੀ ਫੈਸਲਾ ਕੀਤਾ ਜਿਹੜਾ ਝੂਠਾ ਹੈ ਉਹ ਰੋ ਪਿਆ ਜਿਹੜਾ ਸੱਚਾ ਉਹ ਚੜ੍ਹਦੀ ਕਲਾ ਵਿਚ ਹੈ

    • @DAWINDERSINGH-c6n
      @DAWINDERSINGH-c6n 21 годину тому

      ਡੰਗਰ ਅਨਪੜ ਗਵਾਰ ਧੋਖੇਬਾਜ ਚਾਲਬਾਜ ਠੱਗੀਆ ਕਰਨ ਵਾਲੇ ਲੋਕ ਚਿਮਚਾ ਗਿਰੀ ਕਰਨ ਵਾਲੇ ਲੋਕ ਤਲਵੇ ਚੱਟਣ ਵਾਲੇ ਲੋਕ ਆਪਣਾ ਉੱਲੂ ਸਿੱਧਾ ਕਰਨ ਵਾਲੇ ਲੋਕ ਅੱਜ ਚੜਹਦੀ ਕਲਾ ਵਿੱਚ ਹਨ ਭਲੇ ਮਾਣਸ ਦੁਨੀਆਂ ਨੂੰ ਸਮਝ ਨਹੀਂ ਪਾ ਰਹੇ ਰੋ ਰਹੇ ਹਨ