ਸੀਨੀਅਰ ਪੱਤਰਕਾਰ ਹਮੀਰ ਸਿੰਘ ਦੀ, ਖਤਮ ਕਰਤਾ ਪੰਜਾਬ ਲੀਡਰਾਂ ਨੇ, Journalist Hamir Singh, Sath Television

Поділитися
Вставка
  • Опубліковано 19 жов 2024

КОМЕНТАРІ • 29

  • @AmritsarSaab
    @AmritsarSaab 7 годин тому +2

    ਸਿਰਾ ਕਰਤਾ ਸਿੰਘ ਸਾਬ

  • @gurindersingh708
    @gurindersingh708 5 годин тому

    👍👍👍👍👍👍

  • @zaildarcheema106
    @zaildarcheema106 4 години тому

    ਬਹੁਤ ਵਧੀਆ ਵੀਚਾਰ ਸਰਦਾਰ ਹਮੀਰ ਸਿੰਘ ਜੀ

  • @Balwindersingh-oj2eb
    @Balwindersingh-oj2eb 2 години тому

    Very good point

  • @SatnamSingh-gj7mb
    @SatnamSingh-gj7mb 6 годин тому

    ❤❤❤❤❤❤❤❤❤❤❤❤❤❤❤❤

  • @charanjitsinghgumtala2232
    @charanjitsinghgumtala2232 4 години тому

    S Hameer Singh is very intelligent and visionary personality

  • @narinderkumar7074
    @narinderkumar7074 4 години тому

    ਹਮੀਰ ਸਿੰਘ ਨਿਧੜਕ ਪੱਤਰਕਾਰ ਹਨ ਤੇ ਪੰਜਾਬ ਦੇ ਮਸਲਿਆਂ ਤੇ ਖੁਲ੍ਹ ਕੇ ਬੋਲਦੇ ਹਨ। ਹਮੀਰ ਸਿੰਘ ਜੀ ਨੂੰ ਬਾਰਡਰ ਏਰੀਆ ਵਿਚ ਕਿਸਾਨਾ ਵੱਲੋ ਗਰੀਬ ਵਰਗ ਦੇ ਮਜਦੂਰ ਲੋਕਾ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਕੁੱਝ ਸਮਾਜ ਸੇਵੀ ਜਥੇਬੰਦੀਆ ਉਹਨਾ ਗੁਲਾਮ ਮਜਦੂਰ ਨੂੰ ਆਜਾਦ ਕਰਵਾਉਣ ਲਈ ਕੰਮ ਕਰ ਰਹੀਆ ਹਨ, ਉਸ ਤੇ ਞੀ ਬੁੱਧੀਜੀਵੀ ਵਰਗ ਨੂੰ ਆਵਾਜ ਉਠਾਈ ਜਾਣੀ ਚਾਹੀਦੀ ਹੈ

  • @narinderpalsingh5349
    @narinderpalsingh5349 10 годин тому +1

    ਕਾਂਗਰਸ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤਿੰਨਾਂ ਪਾਰਟੀਆਂ ਨੇ ਪੰਜਾਬ ਨੂੰ ਕਰਜਾਈ ਹੀ ਕੀਤਾ ਹੈ,ਪੰਜਾਬ ਦੇ ਸਿਆਣੇ ਲੋਕ ਆਵਦੇ ਪੁੱਤਰ ਧੀਆਂ ਨੂੰ ਵਿਦੇਸ਼ਾਾਂ ਵਿੱਚ ਭੇਜ ਕੇ ਪੰਜਾਬ ਦੇ ਹਿਤੈਸ਼ੀ ਹੋਣ ਦਾ ਢੌਗ ਕਰਦੇ ਹਨ 😢

  • @lakhvirsingh1450
    @lakhvirsingh1450 9 годин тому +3

    ਸਰ ਤੁਸੀ ਹਰ ਗੱਲ ਨੂੰ ਬਾ ਕਮਾਲ ਪੇਸ ਕਰਦੇ ਹੋ ਤੁਸੀ ਪੰਜਾਬ ਹਤੈਸ਼ੀ ਅਸਲ ਵਿੱਚ ਮੰਨੇ ਜਾਂਦੇ ਹੋ

  • @manjitsinghmatharu
    @manjitsinghmatharu 7 годин тому

    🙏

  • @Ravisher0770
    @Ravisher0770 10 годин тому +1

    ਹਮੀਰ ਸਿੰਘ ਜੀ,,,70,,,,ਸਾਲ ਹੇ ❤❤❤❤❤❤

  • @AvtarSinghBaidwan-mq2vs
    @AvtarSinghBaidwan-mq2vs 8 годин тому

    ❤🙏🏻❤️

  • @harkanwalsingh8061
    @harkanwalsingh8061 8 годин тому

    Tusi mali di gal Kari.. oh ch tusi 100% sahi o..!! Plz Pannu te nijjhar wargya lai Ana concern na diKhao...🙏

  • @karamsingh4417
    @karamsingh4417 11 годин тому +3

    ਕੋਈ ਸ਼ੱਕ ਨਹੀਂ। ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿਚ ਗ੍ਰਿਹ ਯੁੱਧ ਤੋਂ ਕੋਈ ਨਹੀਂ ਰੋਕ ਸਕਦਾ। ਜਦੋਂ ਆਮ ਆਦਮੀ ਨੂੰ ਕੋਈ ਇਨਸਾਫ ਨਹੀਂ ਮਿਲਣਾ।

  • @PartapsinghRana-ui7hl
    @PartapsinghRana-ui7hl 10 годин тому

    ਕਿਪਾ ਕਰਕੇ ਪਜਾਮੇ ਬਚਾੳਊ

  • @lakhtindersingh6314
    @lakhtindersingh6314 7 годин тому

    Cm2027ampl,singh

  • @arunshingari9210
    @arunshingari9210 12 годин тому +1

    Punjab Dia jarha
    Punjabi hi vaddi ja raha hai

  • @DarshanSingh-l2d
    @DarshanSingh-l2d 12 годин тому +1

    All panjab. Kissan. Only. Six. Month no. Any. Fashal in every zameen

  • @harkanwalsingh8061
    @harkanwalsingh8061 8 годин тому

    Bai g.. punjab nu punjab de murakh te layi-lagg lokan ne khatam kita .!! Kise v leader di koi aukat ni hundi .

  • @karanbirsharma5846
    @karanbirsharma5846 8 годин тому

    Jiskee Lathi US Kee Bhains..
    Joranwaran Da Satin Weehen Soo.

  • @lakhtindersingh6314
    @lakhtindersingh6314 7 годин тому

    Youargratpaterkar

  • @butasinghsidhu6576
    @butasinghsidhu6576 9 годин тому

    S.Hamir Singh ji ki saarian partian de saaray leader sirf mlaayie khaan vaalay billay hi ne? Jo sabh galat ho riha eh sabh mook darshak banke dekh rahay aa par ki saari zimmewari ikkalay kisan hi rehge?ki punjab da khoon aina hi thanda ho gia ja fer sadi anakh hi margi,jisda jo jee karda apni marzi naal kari jaanda.

  • @singhharpreet4899
    @singhharpreet4899 11 годин тому +2

    Leader ikale galat Nahi. Gadhe votna pa ke jitoande a ohna nu

  • @AvtarSingh-uy2vu
    @AvtarSingh-uy2vu 10 годин тому +1

    Punjabi aa nu he enna kursi di bhukhe leadera nu raste te launina pave ga enna vih jamir na da purja mar chuka ee

  • @sukhpalkaur243
    @sukhpalkaur243 11 годин тому +3

    ਪੱਤਰਕਾਰ ਵੀ ਘੱਟ ਨਹੀਂ । ਇਤਹਾਸ ਚ ਤੁਹਾਡਾ ਨਾਮ ਵੀ ਅੱਗ ਲਾਉਣ ਵਾਲਿਆ ਚ ਆਵੇਂਗਾ

    • @TarsemSingh-ci5ls
      @TarsemSingh-ci5ls 10 годин тому +1

      ਸਰਕਾਰ ਪੱਤਰਕਾਰਾ ਦੀ ਸੱਚ ਦੀ ਅਵਾਜ਼ ਦਬਾਅ ਰਹੀਂ ਹੈ ਮਾਲੀ ਦਾ ਕੀ ਕਸੂਰ ਹੈ ਉਸ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ