ਭੰਗ ( ਸੁੱਖਾ ) ਖਾਣ ਦੇ ਅਣਗਿਣਤ ਫਾਇਦੇ 200 ਤੋ ਜ਼ਿਆਦਾ ਬਿਮਾਰੀਆ ਕਰੇ ਠੀਕ ! Hemp Leaves Health Benefits Rupblo
Вставка
- Опубліковано 7 лип 2024
- We tried to message the youtube team first but no response came from the team so now we have tried again.
In this video, we are talking about the benefits of hemp leaves, not about the addiction of hemp, but by mixing this plant with the things in your kitchen, it is said to cure many diseases, so please remove our video from Yellow Dollar. We are not promoting the drug.
Bhaang khane ke fayde ! ਭੰਗ ( ਸੁੱਖਾ ) ਖਾਣ ਦੇ ਅਣਗਿਣਤ ਫਾਇਦੇ 200 ਤੋ ਜ਼ਿਆਦਾ ਬਿਮਾਰੀਆ ਕਰੇ ਠੀਕ ! Hemp Leaves Health Benefits Rupblogars
#bhaang
अक्सर होली के दौरान व्यंजन के रूप में खाया जाता है, यह आपके लिए आश्चर्य की बात हो सकती है कि भांग के बीज (भांग के बीज) दुनिया भर में जाने जाते हैं उनके औषधीय उपयोगों और स्वास्थ्य लाभों के लिए। भांग के बीजों का उपयोग सदियों से चला आ रहा है। इन बीजों के तेल का उपयोग चीन में दवा (रेचक) के रूप में किया जाता था। बीज शरीर के महत्वपूर्ण कार्यों के लिए आवश्यक सभी आवश्यक विटामिन और खनिजों से भरे हुए हैं।
Disclaimer
The information on this channel is not intended to be a substitute or implied for professional medical advice, diagnosis or treatment. All the information on this channel/video is for general informational purpose only. “Rupblogars” UA-cam channel makes no representation and assumes no responsibility for the accuracy of information contained on or through the video. This UA-cam channel doesn’t recommend, endorse or make any representation about the efficacy, appropriateness or suitability of any specific tests, products, procedures, treatments, services, opinions, health care providers or other information that may be contained or available through this channel.
Always seek the advice of your doctor or other qualified health provider regarding a medical condition
ਭੰਗ ( ਸੁੱਖਾ ) ਖਾਣ ਦੇ ਅਣਗਿਣਤ ਫਾਇਦੇ 200 ਤੋ ਜ਼ਿਆਦਾ ਬਿਮਾਰੀਆ ਕਰੇ ਠੀਕ ! Hemp Leaves Health Benefits Rupblo
ਦਵਾਈ ਸਮਝ ਕੇ ਖਾਓਗੇ ਤਾਂ ਠੀਕ ਏ ਫਾਇਦੇਮੰਦ ਹੈ ਡੰਗਰਾਂ ਵਾਂਗੂ ਖਾਓਗੇ ਤਾਂ ਕੋਈ ਕਹਿੰਦਾ ਪਾਗਲ ਹੋ ਗਏ ਕੋਈ ਕਹਿਦਾ ਨਸ਼ਾ ਹੋ ਗਿਆ ਪਤਾ ਨਹੀ ਕੀ ਕੀ ਬੋਲੀ ਜਾਂਦੇ ਆ ਇਹ ਨਹੀ ਦੇਖਦੇ ਖਾਣੀ ਕਿੰਨੀ ਤੇ ਕਿਵੇ ਆ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਭੈਣ ਜੀ
ਸੁੱਖਾ ਸੁੱਖ ਵਰਤਾਏ, ਦੁੱਖਾਂ ਦਾ ਕਰੇ ਨਾਸ,,
ਬਹੁਤ ਵਧੀਆ ਜਾਣਕਾਰੀ। ਧੰਨਵਾਦ।
Bhang da naam sun k lok keh dinde aa eh tan nasha aa🤔 faide aaj sunne pehli waar 👌👌👌👌👌🙏very nice vlog
ਬਹੁਤ ਵਧੀਆ ਜਾਣਕਾਰੀ
ਵਾਹਿਗੁਰੂ ਜੀ
Very nice ਜੀ
Vadhia jankari ditti ji.
Mai Canada ja k aya gorya ne apne India too bang da seeds leja k othe kehti Karn la tee . Kenser de marej nu oh bang dinde ne 100 gram . 200 too jyda bang dya vartya bna tya gore shonk nall pende ne
Bahut vadia jaankari ji
Thamks
Thanks ji
Good👌👌
Nice video ❤❤
Very nice ji
ਭੰਗ ਹਰ ਕੋਈ ਨਹੀਂ ਖਾ ਸਕਦਾ ਸਾਡੇ ਤੋ ਇਕ ਰਿਸ਼ਤਾ ਹੀ ਸਦਾ ਲਈ ਟੁੱਟ ਗਿਆ c
ਖੂਬ
Thanku madam,beneficial for health .
Nice vlog good jankari 🎉🎉🎉🎉
Sadi ghar de kol ਬਹੁਤ bute c
🙏
Very nice❤❤
Nice video g 💯
Vary nice🎉🎉
Nice dede🎉
Good 👍👍
ਯਾਦ ਆਸ਼ਤਬਹੁਤ ਕਮਜੋਰਕਰਦਾ ਸਰੀਰ ਦੀ ਜਾਨ ਖਿੱਚ ਲੈਂਦਾ ਹੈ ਭੈੜਾ ਨਸਾ਼ ਹੈ ਭੰਗ ਖਾ ਪੀ ਕੇ ਸੁੱਤੇ ਰਹੋਗੇ ਕੰਮ ਕਰਨ ਦੀ ਲੋੜ ਨਹੀਂ
ਇਹ ਇੱਕ ਡਰਪੋਕ ਨਸ਼ਾ ਹੈ ਜੀ
Madam ji antdea li suke de pate vartne ne
Very good information ji ❤👍🙏🏼
Pehla wale bande es krke tkde rihnde si uh sukha khande si me tin char aadmi dekhe khde sukha khande si puri umr bhog ke mre E na kde uh bimar hoye si
ਫਾਇਦੇ ਤੇ ਬਹੁਤ ਹਨ ਰਾਤ ਨੂੰ ਬਿਸਤਰਾ ਕੱਠਾ ਕਰਨਾ ਹੋਵੇ ਤਾਂ ਇੰਦਰ ਸਿਉਂ ਇੱਕ ਪੋਟਾ ਜ਼ਰੂਰ ਵੱਧ ਜਾਂਦਾ ਤੇ ਸੱਟ ਚੰਗੀ ਵੱਜਦੀ ਹੈ
ਬਹੁਤ ਵਧੀਆ ਵਿਚਾਰ ਹਨ।
ਬਹੁਤ ਵਧੀਆ ਵਿਚਾਰ ਹਨ ਜੀ
Bang nu apne Punjabi jyada tar nasa kehnde ne . Par eh ik organic product aaa jisda koi nuksan ni
Only for medicine purposes..
Ji
Itna bda surprise a ke bhang de Kitne gun han na ke eh Nasha hai
ਪੱਤੀਆਂ ਪੱਕੀਆਂ ਲੈਣੀਆਂ ਕਿ ਨਰਮ ਮੈਮ ਜੀ
Bp ta nahi vadega.?
Lo hoga is naal
ਉਹ ਬੀਬੀ ਮਨੁੱਖਤਾ ਲੇਈ ਕੋਈ ਚੰਗੀ ਵਿਡਿਉ ਬਣਾਉ ਬਾਕੀ ਤੁਸੀਂ ਆਪ ਇਕ ਵਾਰੀ ਪੀ ਕੇ ਵੇਖੋ ਨਤੀਜੇ ਆਪ ਮਿਲ ਜਾਣਗੇ ।।
Nashe li ne as a medicine warto
Sare guru peer deewte wart de rehe hn
ਡੰਗਰ ਡੰਗਰ ਹੀ ਰਹਿੰਦਾ ਹੈ।
sukha nhi kh skde sukha bhut sarian chijan mila k fer bnda aa
Khda hono hat jaou😂
ਭੈਣ ਮੇਰੀ ਏ ਮੇਰਾ ਸਰਵੰਦੀ ਕਮਲਾ ਹੋ ਗਿਆ ਸੀ ਸੂਖਾ ਖਾਕੇ ਪਾਗਲ ਹੋ ਗਿਆ ਸੀ ਮੈਨੂੰ ਮਾਫ਼ ਕਰੋ
Nashe li ne as a medicine warto
Sare guru peer deewte wart de rehe hn
ਮੂਤ ਪੰਪ ਖਰਾਬ ਹੋ ਜਾਊਗਾ।
SSA ji didi apna contact number send karo. Mai tuhade nal gal karni jaruri. 🙏🙏
Next video wich ha
Very nice ji
Very nice ji