Donkey story punjabi 18 ਮਹੀਨੇ ਮੌ:ਤ ਨਾਲ ਲੜਾਈ

Поділитися
Вставка
  • Опубліковано 25 лис 2024

КОМЕНТАРІ • 149

  • @KuldeepSingh-vv6dm
    @KuldeepSingh-vv6dm 3 місяці тому +38

    ਇਹੋ ਜਿਹੇ ਏਜੰਟਾਂ ਨੂੰ ਉਮਰ ਕੈਦ ਦਾ ਕਨੂੰਨ ਲਾਗੂ ਕਰਨਾ ਚਾਹੀਦਾ ਹੈ

  • @ਅਮਨਦੀਪਸਿੰਘਵੜਵਾਲ

    ਪੰਜਾਬੀਆਂ ਨੂੰ ਜਿੰਨੀਆਂ ਮਰਜੀ ਡੋਨਕੀ ਦੀਆਂ ਇੰਟਰਵਿਊ ਦਿਖਾ ਲੋ ਪਰ ਉਹਨਾਂ ਦਾ ਕੀੜਾ ਨਹੀ ਮਰਨਾ ਬਾਹਰ ਜਾਣ ਦਾ

    • @cute_baby_video22
      @cute_baby_video22 3 місяці тому +4

      Sahi gal aa

    • @SuperSharma78
      @SuperSharma78 3 місяці тому +1

      Absolutely 101% sahi keha

    • @JassSingh-x3s
      @JassSingh-x3s 3 місяці тому +1

      Eh ta 22 punjabi swad Le ke dekh de aa

    • @JassSingh-x3s
      @JassSingh-x3s 3 місяці тому

      Mai vi Lai 22 Europe di donky🇩🇪 ajj nazare aa Europe zindabad big kothia India ch

    • @kulwantsingh2986
      @kulwantsingh2986 2 місяці тому

      ❤😊a tan gall pakki a g

  • @PrinceKumar-nl5oj
    @PrinceKumar-nl5oj 3 місяці тому +82

    ਇੰਟਰਵਿਊ ਵਾਲਾ ਵੀਰ ਓਹਦੇ ਵੱਲ ਹੀ ਦੇਖੀ ਜਾਂਦਾ ਲਗਦਾ ਵੀਰ ਦੀ ਗਰਦਨ ਨੂੰ ਵੱਲ ਪੇ ਗਿਆ 😂😂😂😂ਸ😅😅

    • @sakindersingh5387
      @sakindersingh5387 3 місяці тому +9

      Story sun reha veer oh

    • @harwindergill396
      @harwindergill396 3 місяці тому

      ​@@sakindersingh5387bai ehna de pale e eh kuj a eh nuks kadan joge e a

    • @punjabson5991
      @punjabson5991 3 місяці тому +5

      ​@@sakindersingh5387 ਤੁਸੀਂ ਬਹੁਤ ਭੋਲੇ ਓ , ਇਹ ਏਜੰਟੀ ਕਰਨ ਵਾਲਿਆਂ ਦਾ ਮਿੱਤਰ ਹੈ।
      ਤੇ " ਚੋਰ ਦੀ ਮਾਂ ਦਾ ਬੁੱਕਲ ਚ ਮੂੰਹ ਹੁੰਦਾ " ਤਾਂ ਅੱਖ ਕਿੱਦਾਂ ਮਿਲਾਵੇ ?

    • @garrypb5208
      @garrypb5208 3 місяці тому

      ​@@punjabson5991 bai tenu bada pata ..bai phone e karke puchla ...nom haiga kaun sahi kaun galat aw

    • @arvindlongia2028
      @arvindlongia2028 3 місяці тому

      😅😅😅😅😅😅😅😅😅😅😅😅😮 1:45 😅😮😮😮 2:04 😮😮😮😮😮😮😮😮😮😮😮😮😮😮😮😮😮😮😮😮😮😮😮😮😮😮 2:32 2:43 2:43 😅😅

  • @sahibsaab7818
    @sahibsaab7818 3 місяці тому +12

    Mai 2003 ch la ke ayia donki 2 saal rah ch kte c hun itlay ch set a par oh time bhout bura c ghar de samjde c bas heni hun

  • @sukhadhamrait1545
    @sukhadhamrait1545 3 місяці тому +14

    very inspire story

  • @davinderbawa008
    @davinderbawa008 2 місяці тому +3

    Asi taa gal suni hi suni par interveu vale bir ne v poori dil la ke hadd bitti sunni

  • @devindersingh1222
    @devindersingh1222 3 місяці тому +20

    ਮੈਂ ਪਤਾ ਕਰਿਆ ਸੀ ਵੀਰ ਦੀ ਗਰਦਨ ਹੀ ਵਿੰਗੀ ਰਹਿੰਦੀ ਹੈ

  • @swarnsingh4787
    @swarnsingh4787 3 місяці тому +4

    ਪੰਜਾਬ ਵਰਗੇ ਗੋਲਡਨ. ਸੂਬੇ ਨੂੰ ਛੱਡ ਕੇ ਉੱਥੇ ਪੈਸੇ ਝਾੜੂ ਨਾਲ. ਇਕੱਠੇ ਕਰਨ. ਗਇਆਂ ਨਾਲ. ਤਾਂ ਫਿਰ. ਏਹੋ ਕੁੱਝ. ਹੀ ਹੋਉ.

  • @khosatv7350
    @khosatv7350 3 місяці тому +15

    ਮੂਰਖ ਵਿਅਕਤੀ ਜਦੋਂ ਬੰਬਈ ਝੌਪੜੀ ਵਿੱਚ ਰਾਤ ਕੱਟੀ ਸੀ ਉਸ ਸਮੇਂ ਹੀ ਸਮਝ ਜਾਣਾ ਸੀ

    • @INDERVARAN-b9c
      @INDERVARAN-b9c 2 місяці тому

      @@khosatv7350 eni aklll hundi ta Spain na ponchdhaa

    • @harrysingh8408
      @harrysingh8408 Місяць тому +2

      sahi gll a😂😅

  • @sukhadhamrait1545
    @sukhadhamrait1545 3 місяці тому +6

    36:52 36:52

  • @singh2441
    @singh2441 3 місяці тому +2

    ਭਰਾ ਧੋਣ ਤਾ ਸਿਦੀ ਕਰਲਾ 😂😂😂😂

  • @punjabson5991
    @punjabson5991 3 місяці тому +5

    ਪੂਰ ਬਣਦਾ ਫੇਰ ਹੀ ਡੋਬਣ ਲਈ ਲੈ ਕੇ ਤੁਰਦੇ ਆ,
    ਪਤਾ ਨ੍ਹੀ ਸਟੇਟ ਕਿਓਂ ਨਹੀਂ ਰੋਕਦੀ ਇਹਨਾਂ ਨੂੰ ਖੌਰੇ ਨਾਲ਼ ਇਕੱਠੇ ਹੀ ਨੇ

  • @JaspreetSingh-kj4kb
    @JaspreetSingh-kj4kb 3 місяці тому +16

    ਬਾਈ ਜੀ ਮੈਂ ਇੱਕ ਸਾਲ ਬਾਅਦ ਮੋਤ ਦੇ ਮੂੰਹ ਵਿਚੋਂ ਬਚਕੇ ਆਇਆਂ ਅੱਜ ਵੀ ਉਹ ਟਾਇਮ ਯਾਦ ਕਰਦਿਆਂ ਰੂਹ ਕੰਬ ਜਾਂਦੀ ਆ

    • @Punjabvlogale
      @Punjabvlogale  3 місяці тому +1

      Bai ji thouda contact Number dso

    • @punjabson5991
      @punjabson5991 3 місяці тому +1

      ​@@Punjabvlogale ਪੰਜਾਬ ਵਲੋਗ ਆਲੇ ਭਾਈ ਤੈਨੂੰ ਨਹੀਂ ਪਤਾ ? ਭੇਡਾਂ ਸਾਰੀਆਂ ਦੇ ਮੂੰਹ ਕਾਲੇ ਹੁੰਦੇ ਆ । ਤੁਸੀਂ ਇਹਨਾਂ ਦੀਆਂ ਐਡਾ ਨਾਲ ਹੀ ਦੇ ਰਹੇ ਹੋ ? ਕਿ ਨਾਲ ਹੀ ਐ ਸਾਂਝਾ ਕੁਮੈਂਟਮਿੰਟ
      ਕਿ ਤੁਸੀਂ ਸੁੱਟੀ ਚੱਲੋ ਦਾੜ ਦਾੜ ਤੇ ਮੈਂ ਸਟੋਰੀ ਪਾਈ ਜਾਨੇ

    • @punjabson5991
      @punjabson5991 3 місяці тому +1

      @ JaspreetSingh-kj-4kb* ਦੇਹ ਵੀਰ ਜੀ ਨੰਬਰ ਹੁਣ ਇਹ ਤੇਰੀ ਮਸ਼ਹੂਰੀ ਕਰੂ ਟੌਪ ਲੈਵਲ ਦੀ
      ਭਾਵੇਂ ਬਾਦਲਾਂ ਦੇ ਵਿਰੁੱਧ ਚੋਣ ਲੜ ਲਈ , ਕੀ ਖਿਆਲ ਐ ?

    • @jassisingh6319
      @jassisingh6319 26 днів тому

      ​@@punjabson5991ki gal ghusia ehe vedio wala kina ku mashoor ho gya dusi jera asi ta aap aaj dekhya ehni purani interview aa 😂 kel nu bhul v jana tu uyi mechi firda dujya to channel wale nu bol reha k interview na ker 😂😂ghusa

  • @Darsnjvnda
    @Darsnjvnda 13 днів тому

    ਜਦੋ।ਰਾਹ।ਦੇਖ।ਲਿਆ ਸੀ।ਤਾ।ਞਾਪਸ।ਮੁੜ।ਆਉਦੇ ਤੁਹਾਨੂੰ ਰਾਹ।ਨੀ।ਦਸੇਆ ਕਮਲੇ।ਹੋਕ।ਗਹਾ।ਕਿੳ ਤੁਰੇ।ਗਏ ਞਾਪਸ।ਹੋ।ਜਾਣਾ।ਸੀ।ਕਮਲੇੳ

  • @gurcharanbrar3029
    @gurcharanbrar3029 3 місяці тому +2

    ਇਹ ਆਜ਼ਾਦ ਭਾਰਤ ਹੈ

  • @MontyBrar-mu4ek
    @MontyBrar-mu4ek 3 місяці тому +1

    Bai ji eh bhra de gal sun k v dar lagda te jehde naal eh sab hoya ohnu taa saari umar ne eh bhul sakda

  • @INDERVARAN-b9c
    @INDERVARAN-b9c 3 місяці тому +11

    Bhoot utrgyaaa Spain jaan daaa

  • @iqbalghagga8065
    @iqbalghagga8065 3 місяці тому +4

    Jaan bch gyi

  • @mahabirsingh-kp4mj
    @mahabirsingh-kp4mj 2 місяці тому +2

    ਯਰ ਮੈ ਇਸ ਵੀਰ ਦੀ ਗੱਲ ਸੁਣ ਰਿਹਾ ਸੱਚ ਜਾਣਿਓ ਏ ਵੀਰ 75% ਝੂਠ ਈ ਬੋਲੀ ਜਾ ਰਿਹਾ, ਕੋਈ ਸੱਚ ਨਹੀ ਹੈ ਬੰਦੇ ਦੀ ਗੱਲ ਚ ਬਸ ਵਿਊ ਲੈਣੇ ਆ ਹੋਰ ਕੋਈ ਨੀ

    • @Punjabvlogale
      @Punjabvlogale  2 місяці тому

      Tuc v donkey lyi a ?

    • @jassisingh6319
      @jassisingh6319 26 днів тому +1

      Chel dusi ki jhut bol reha view lene nu ghusia usda koi apna channel aa jo interview de reha 😂 baki chel dus ki jhut bolya tere werge ghero baher gye ni hunde te erhe gyani bande nai 😂

  • @rabbidhillon6682
    @rabbidhillon6682 3 місяці тому

    Waheguru

  • @supreetsingh7927
    @supreetsingh7927 3 місяці тому +6

    Lok jma nhi drde

  • @BalvirSingh21475
    @BalvirSingh21475 2 місяці тому +1

    ਜਦੋਂ ਸੋਨੂ ਬੰਬੇ ਅਕਲ ਨਹੀਂ ਆਈ ਉਦੋਂ ਗਾਹਾਂ ਕੀ ਆਉਣੀ ਸੀ ਤਾਂ ਝੋਂਪੜੀ ਰਾਤ ਕੱਟੀ ਆ ਤੁਸੀਂ

  • @duacreations1471
    @duacreations1471 3 місяці тому

    Waheguru

  • @karanbaraich2300
    @karanbaraich2300 3 місяці тому

    Waheguru ji

  • @KaramjeetSingh-jg9zx
    @KaramjeetSingh-jg9zx Місяць тому +1

    Bhai hansne Ki Baat Nahin Hai Jo Tum Hans rahe ho comment meinvah sochne wali baat hai vah apne Dukh bata raha haiSamjha raha hai koi Is Tarah Na Jaiyo👏

  • @PrinceKumar-nl5oj
    @PrinceKumar-nl5oj 3 місяці тому +7

    1938 years ch jeda bnda gya koi ohda interview lo🤣🤣🤣🤣🤣

  • @Gyandasagar-fh7tf
    @Gyandasagar-fh7tf 3 місяці тому +4

    Lokkk jma nhi drde

  • @Navshish.Gamerz.offical
    @Navshish.Gamerz.offical 2 місяці тому

    I love my india

  • @karanbaraich2300
    @karanbaraich2300 3 місяці тому +4

    👍

  • @sonygill1311
    @sonygill1311 3 місяці тому +6

    ਕਿਥੋ ਦਾ ਏ ਵੀਰ

    • @Bussowal_pamma_ਚੀਮਾ
      @Bussowal_pamma_ਚੀਮਾ 2 місяці тому +1

      ਪਿੰਡ ਢੈਂਠਲ ਸਮਾਣਾ ਜ਼ਿਲ੍ਹਾ ਪਟਿਆਲਾ

  • @Shritechnicalyt
    @Shritechnicalyt 2 місяці тому

    Okay

  • @garrypb5208
    @garrypb5208 3 місяці тому +6

    Ewe diya video paya kar ..nale kuj sikhan nu milda bai..

  • @gurpreetsinggh9882
    @gurpreetsinggh9882 3 місяці тому

    Interview len ala 22 bhi pura mza le reha kenda fr aya sukh da sah india aa k 😊. Pr banda ne dukh bohat dekhe .

  • @kewalbajaj1845
    @kewalbajaj1845 2 місяці тому +1

    Aethe14RsNahoChhadeIthe14LakhGavaDitta

  • @sahiljassal1983
    @sahiljassal1983 Місяць тому

    Bhaji awaaaz clear ni a rhi puri video ch agey to dhyan rkheo...baki video sehi a schh a sbbb

    • @Punjabvlogale
      @Punjabvlogale  Місяць тому

      @@sahiljassal1983 jroor veee awaz te hi km kr rhe aa hun

  • @sukhsandhu4202
    @sukhsandhu4202 3 місяці тому

    🙏

  • @s.k.haridas6726
    @s.k.haridas6726 2 місяці тому

    In Gita Krishna says desires lead to sorrows

  • @bainshoney4425
    @bainshoney4425 3 місяці тому +2

    ਬਾਈ ਇਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਅਸੀਂ ਡੋਂਕੀ ਰਹੀ ਜਾਣਾ ਜੇ ਪਾਰ ਜਾਣ ਲੱਗ ਜਾਣ ਤਾਂ ਏਜੰਟ ਬੱਲੇ ਬੱਲੇ ਨਹੀਂ ਤਾਂ ਫਿਰ ਏਜੰਟ ਦੀ ਨਿਖੇਦੀ ਕਰਦੇ
    ਏਜੰਟ ਕਿਹੜਾ ਇਹਨਾਂ ਨੂੰ ਧੱਕੇ ਨਾਲ ਕਹਿੰਦੇ ਤੁਸੀਂ ਜਾਓ ਆਪ ਜਾਂਦੇ ਆ

  • @RajinderSingh-xm3tz
    @RajinderSingh-xm3tz 3 місяці тому

    Jana kithe c

  • @Jasveer-awpl
    @Jasveer-awpl 3 місяці тому

    😮😮😮😮😮

  • @punjabson5991
    @punjabson5991 3 місяці тому +6

    ਕਿੱਥੋਂ ਲੱਭ ਲਿਆ ਤੂੰ ਹਮਦਰਦ ਇਹ ਤੇਰੀ ਸਟੋਰੀ dassu ਲੋਕਾਂ ਨੂੰ ਤਾਂ ਕਿ ਲੋਕ ਹੁਣ ਗੁੰਮਰਾਹ ਨਾ ਹੋਕੇ ਟ੍ਰੈਵਲ ਏਜੰਟ ਦੇ ਚੱਕਰ ਚ ਨਾ ਆਉਣ ? ਪਰ ਦੇਖ ਇੱਕ ਵਾਰ ਇਹੀ " ਸ਼ੇਰਾ ਜੁਗਾੜੀ ਇਮੀਗ੍ਰੇਸ਼ਨ ਏਜੰਟ" ਦੀ ਐਡ ਵੀ ਦੇ ਰਿਹਾ ਨਾਲ਼ ਹੀ ਤੇਰੇ ਹੀ ਸਟੋਰੀ ਤੇ

    • @Punjabvlogale
      @Punjabvlogale  3 місяці тому +2

      Veere eh register immigration office ne
      Jhere donkey ale hunde ne oho lok turde firde agent hunde ne

  • @onlykabaddilovers1511
    @onlykabaddilovers1511 3 місяці тому +4

    ਅਲਜੀਰੀਆ ਮੁਹੰਮਦ ਦੀ ਰਹਾਇਸ਼ ਅਸੀਂ ਵੀ ਸੇਮ ਰੂਟ ਨੂੰ ਗਏ ਆ

    • @Punjabvlogale
      @Punjabvlogale  3 місяці тому

      @@onlykabaddilovers1511 ਪਹੁੰਚ ਗਏ ਤੁਸੀ

    • @onlykabaddilovers1511
      @onlykabaddilovers1511 3 місяці тому

      @@Punjabvlogale ਹਾਂ ਬਾਈ ਚਾਰ ਸਾਲ ਤੋਂ ਵੀ ਵੱਧ ਟਾਈਮ ਲੱਗ ਗਿਆ ਸੀ

    • @Bussowal_pamma_ਚੀਮਾ
      @Bussowal_pamma_ਚੀਮਾ 2 місяці тому

      ਮਗਨਈਆ ਮੁਹੰਮਦ ਦਾ ਘਰ c morroco ਅਲਜੀਰੀਆ ਬਾਰਡਰ ਦੇ ਕੋਲ ਅਸੀ ਇੱਕਠੇ c ਸਾਰੇ ਵਾਪਿਸ v ਇੱਕਠੇ ਆਏ c

    • @Punjabvlogale
      @Punjabvlogale  2 місяці тому

      @@Bussowal_pamma_ਚੀਮਾ tuc kitho veer ji

  • @ChahalCom
    @ChahalCom 2 місяці тому

    Marna gelt ttrike nal bhar Jane punjab aej vi sone di chiari

  • @artimasih4125
    @artimasih4125 2 місяці тому

    ਗਰਦਨ ਸਿੱਧੀ karlre ਨਹੀ ਤੇ tot ਜਾਣੀ

  • @godisone5932
    @godisone5932 3 місяці тому

    ਲੋਕਾਂ ਨੂੰ ਜਾਗਰੂਕ ਕਰਨ ਦੇ ਹੋ ਜਾ chanel ਉਪਰ ਏਜੇਂਟ ਦੀ ਮਸਹੂਰੀ ਕਰਨ ਦੇ ਹੋ ਕਿ ਹੋਰ ਮੁੰਡੇ ਫਸ ਜਾਣ

  • @VanshKhokhar-t7i
    @VanshKhokhar-t7i 3 місяці тому

    Jar kida

  • @manimaan6065
    @manimaan6065 3 місяці тому +3

    Kismat Chngi c bchea gay

  • @JatinderSingh-sb5jv
    @JatinderSingh-sb5jv Місяць тому

    Hotal h rakhia 2, maheene oh bi delhi

  • @skyislimit1767
    @skyislimit1767 17 днів тому

    At name of alchol his mouth was full of water

  • @satindersonu4649
    @satindersonu4649 3 місяці тому

    Bai da pind kehra hai

  • @lovevirk6040
    @lovevirk6040 Місяць тому +1

    Eh taw saade pind da aw

  • @Amrik2552
    @Amrik2552 2 місяці тому

    Ae menu Pakistani lagda
    Doabe wali side eve di panjabi suni nei kadi. Baki shayad me galat v ho sakda par boli to lagda.

  • @MANJEETSINGH-ov9mi
    @MANJEETSINGH-ov9mi 3 місяці тому +2

    2004 🇮🇹 di dunky😢

  • @KARMDEEPSIDHU-n2p
    @KARMDEEPSIDHU-n2p 2 місяці тому

    4:16

  • @tajbirsingh7440
    @tajbirsingh7440 3 місяці тому +1

    Main te kadi ve na java es pra pagal ene paise la k jaan nu dukh dende ghardya nu v dukhi krde ena

  • @sahiljassal1983
    @sahiljassal1983 Місяць тому

    Indian ambassy ni kmmm aundi baaahr...tng krde ne apne hi bndea nu

  • @BLpi6534
    @BLpi6534 3 місяці тому

    ਬਸ nagtive interview Kerri ਚਲੂ

  • @MontyBrar-mu4ek
    @MontyBrar-mu4ek 3 місяці тому

    Ehde naalo maadi kismat ki hougi Morocco de naal Spain da border lagda

  • @MANJEETSINGH-ov9mi
    @MANJEETSINGH-ov9mi 3 місяці тому

    Kehda pind a veer da

  • @ramanbhaini7162
    @ramanbhaini7162 3 місяці тому

    Morroco vich Spain da island aa ek shota jea oh spain de under aa otho sare enter krn di Kosish krde aa . Othe police wale without uniform de vich gumde aa galiya ch fad lende aa oh Spain wale otho ni jaa sakda bnda kite shota jea Island aa oh

  • @ANKUS3333
    @ANKUS3333 3 місяці тому

    18 months का gulf bich ek कांट्रेक्ट पूरा करके बापिस aa janda बंदा

  • @jashanaarleenvlogs7909
    @jashanaarleenvlogs7909 2 місяці тому

    Reporter bodybuilder

  • @Lakhasurry
    @Lakhasurry 3 місяці тому

    Agint da ki kita fr a aglea de labbo parwar ja ena nu fddo fr ki kita j ankha wale o ta againt dyia latta bah tud k bah do

  • @sodhisandip4780
    @sodhisandip4780 2 місяці тому

    😢

  • @amanroshi4723
    @amanroshi4723 3 місяці тому

    Bai ne nava nava e kam start kita lagda UA-cam te lagda...

  • @Nagrablogs
    @Nagrablogs 2 місяці тому +1

    ਇੰਟਰਵਿਓੂ ਵਾਲਾ ਵੀਰ ਨੇ 48 minute ch 1ਵਾਰ ਵੀ ਗਰਦਨ ਨੀ ਘਮਾਈ

  • @jkailay81
    @jkailay81 3 місяці тому

    Veer Add Immigration de ta interview v immigration fraud D ?

    • @Punjabvlogale
      @Punjabvlogale  3 місяці тому

      Veere donkey ale agent 2 number ale hunde
      Sare immigration ale glt nhi hunde

  • @HARJINDERKUMAR-bu2bx
    @HARJINDERKUMAR-bu2bx 2 місяці тому

    Jis nal biti hove us nu he pta huda

    • @Punjabvlogale
      @Punjabvlogale  2 місяці тому

      @@HARJINDERKUMAR-bu2bx tuc v donkey lyi a

  • @HarjitSingh-ze6ht
    @HarjitSingh-ze6ht 3 місяці тому

    Khumila

  • @harrypatiala9256
    @harrypatiala9256 3 місяці тому +1

    Story uorope di a.... Thum nail usa da lai firda.... Vda patarkar

    • @pstet761
      @pstet761 3 місяці тому

      Tu na dekh

  • @rabbisingh1495
    @rabbisingh1495 2 місяці тому

    Mav Gaya c 22india to dubay sarbia mackdonia gricce turky dubay india a vachri interview vakshri ha Mari kahani pantkot to badh nikeer to Bina turky binna cloth nicker be nahi bicha kuria v c

  • @sukhwindersinghthind1956
    @sukhwindersinghthind1956 3 місяці тому

    Jaaan bchh gyi bs

  • @waraich_Jutt
    @waraich_Jutt 2 місяці тому

    2006 da 4 lakh ajj da 20 lakh

  • @MontyBrar-mu4ek
    @MontyBrar-mu4ek 3 місяці тому

    Eh taa 100 gallan de ik gal ah paise de k maur kharidan vaale gal ah

    • @Punjabvlogale
      @Punjabvlogale  2 місяці тому

      Veer ji tuc v donkey lyi c

    • @MontyBrar-mu4ek
      @MontyBrar-mu4ek 2 місяці тому

      @@Punjabvlogale na bhra menu taa meri friend ne marriage karke apply kita se main 2 reha Canada fer 4 month but main taa immigrant ah waise pata saara mere Kai friend donki LA k gye ah veer j koi problem ah canada jaana jaruri ah taa kar dva ge koi na joi hal but bhra main koi agent dalla ne jehde bhole bhale loan de paise Khande ah

  • @gurnammaan2717
    @gurnammaan2717 3 місяці тому +1

    Roz ik marna 40 jane 18 month

  • @RajanKumar-rq8er
    @RajanKumar-rq8er 3 місяці тому

    😢😢😢

  • @ANKUS3333
    @ANKUS3333 3 місяці тому

    इससे अच्छा तो स्पेन,और मोराको का visit visa लेके चले जाते।

  • @sanyogitaoberoi763
    @sanyogitaoberoi763 3 місяці тому

    lagda edhi gardan by birth hi tedi hai.

  • @HarjitSingh-ze6ht
    @HarjitSingh-ze6ht 3 місяці тому

    Sarila khurd

  • @kamalkaur9663
    @kamalkaur9663 3 місяці тому

    Majal kehdi, spain ja ke tusi ki kr lena si. Na language aundi na koi rehn nu tikana othey sab ne dhakey khane si. Lok khotey di tarh moh chuk ke bhar bhajde je border paar vi kr lyo palhey te fer tuhade kakh nhi. Mojori koi ni hundi 30 40 lakh waley bande di , laalch ehna bhar ke janda.

  • @kewalbajaj1845
    @kewalbajaj1845 2 місяці тому

    AdhePagalBaharJandeNeNarakZinndgi

  • @Shritechnicalyt
    @Shritechnicalyt 2 місяці тому

    This is a story this fake

  • @surenderbishnoi9419
    @surenderbishnoi9419 2 місяці тому

    Nakli vidio

  • @Makeup_nailart
    @Makeup_nailart 3 місяці тому

    10-10 lakh 15-15 lakh lga ke donky lgana jaan jokhim me dalna ...... Bhut badi murkhta hai ....
    Simple hai direct online ya embassy me visit kro visa lgwao .... Aram naal jao legal trike nal

    • @Jagga962
      @Jagga962 3 місяці тому +2

      Acha 🌹🌹

  • @urbanheights9777
    @urbanheights9777 3 місяці тому +2

    Y da phone number daso ji

  • @Vicky-xs9yr
    @Vicky-xs9yr 3 місяці тому +1

    Waheguru