26-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal
Вставка
- Опубліковано 24 чер 2024
- #PunjabiNews #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.
As you sow will reap......ਜੋ ਤੁਸੀਂ ਬੀਜੋਗੇ ਉਹ ਵੱਢੋਗੇ ,,,,,,,,, Jai ho
ਪੰਜਾਬ ਨੂੰ ਉਜਾੜਨ ਵਾਲੇ ਖੁਦ ਉਜੜ ਜਾਣਗੇ
ਪੰਜਾਬ ਸਰਕਾਰ ਬਠਿੰਡੇ ਤੋਂ ਚੋਣ ਹਾਰ ਗਈ ਹੈ ਇਸ ਕਰਕੇ ਮੇਰੇ ਵੀਰੋ ਤੁਹਾਡੇ ਤੋਂ ਬਦਲਾ ਤਾਂ ਉਹ ਲੈਣਗੇ ਹੀ
0:55
0:55
😅😅😅😅😅😅😢😢😢😢😢😢😢😢😢😢😢😢😢
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜੋ ਲੋਕ ਸ਼ਹਿਰਾਂ ਜਾਂ ਪਿੰਡਾਂ ਵਿੱਚ ਸਰਕਾਰੀ ਪਾਣੀ ਦੀ ਦੁਰਵਰਤੋ ਕਰਦੇ ਨੇ ਸਖ਼ਤ ਕਾਰਵਾਈ ਕੀਤੀ ਜਾਵੇ।
ਵੀਰ ਜੀ ਲੋਕ ਸਰਕਾਰ ਪਲਟ ਦੇਣਗੇ
A☺😙😂
😊😊😊😊😊😊😊😊😊
@@KajolKajol-tn3mj KAJOL JII HUN TUCI KISS NU SAHI BOL REHE HON JIIIII
ਜੱਜ ਸਿੰਘ ਜੀ,ਗਰੀਬਾਂ ਦੀ ਅਵਾਜ਼ ਉਠਾ ਦਿਆ ਕਰੋ। ਕੋਈ ਨਾ ਕੋਈ ਗਰੀਬਾਂ ਦੀ ਖਬਰ ਜਰੂਰ ਲਾਇਆਂ ਕਰੋ।
ਜਿੰਨਾ ਸਿੱਖ ਕੌਮ ਦਾ ਨੁਕਸਾਨ ਬਾਦਲਾਂ ਨੇ ਬੀਜੇਪੀ ਨਾਲ ਰੱਲ ਕੇ ਕੀਤੀ ਅਜਿਹਾ ਮੁਗਲਾ ਤੋਂ ਬਾਅਦ ਕਿਸੇ ਨਹੀਂ ਕੀਤਾ।
ਪੰਜਾਬ ਦੇ ਲੋਕ ਆਹ ਜਿਮਨੀ ਚੋਣਾ ਵਿੱਚ ਇਹਨਾਂ ਨੂੰ ਦੱਸ ਦੇਣ ਵੀ ਅਮ੍ਰਿਤ ਪਾਲ ਸਿੰਘ ਨੂੰ ਸੌਂਹ ਨਾ ਚਕਾਉਣ ਦਾ ਆਹ ਨਤੀਜਾ ਹੈ ਦੇਖੋ ਐਡੀ ਵੱਡੀ ਜਿੱਤ ਇਹ ਜੇਲ੍ਹ ਵਿੱਚੋ ਨਹੀ ਕੱਢ ਰਹੇ ਲੋਕਾਂ ਨੂੰ ਚਾਹੀਦਾ ਹੈ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣ
😊
ਲੰਗਰਾਂ ਦੀ ਮਰਿਆਦਾ , vvip,,vip, Langer &greeb langer.bhang keeti sultanpur Lodhi.
Waheguru ji 🙏🙏
Very nice ਬੇਟਾ ਬੋਲੀ ਵਿੱਚ ਬਹੁਤ ਮਿਠਾਸ haiMay you live long/
❤❤❤ Jagjit Singh Chahal saptashri Akaal ji
ਭਗਵੰਤ ਤੂੰ ਤਾਂ ਗਿਆ।
ਹੁਣ ਆਏਗਾ ਕੋਣ ਫੇਰ
Waheguru hi inhan nu sumat bakshega
Goodnews
ਕਾਨੂੰਨ ਵਿਵਸਥਾ ਠੀਕ ਨਹੀਂ ਪੰਜਾਬ ਦੀ ਸਰਕਾਰ ਫੇਲ ਹੋ ਚੁੱਕੀ ਹੈ
ਬੜੇ ਬੇ ਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ
ਭਾਂਵੇਂ ਕਿ ਅਜੇ ਨਿਕਲੇ ਨਹੀ ਪਰ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਭਾਂਵੇ ਕਿ ਵਿਰੋਧੀ ਵੀ ਕੋਈ ਸਤਕਾਰਤ ਲੋਕ ਨਹੀ ਹਨ ਇਹ ਵੀ ਸੁਖਬੀਰ ਬਾਦਲ ਤੇ ਜੁਰਮਾਂ ਵਿੱਚ ਭਾਈਵਾਲ ਰਹਿ ਚੁੱਕੇ ਹਨ ਪਰ ਹੁਣ ਇਹ ਗੁਨਾਹਾਂ ਲੱਈ ਪਸ਼ਚਾਤਾਪ ਕਰਨ ਦੀ ਯੋਜਨਾ ਬਣਾ ਰਹੇ ਹਨ ਚੰਗਾ ਹੋਏਗਾ ਜੇ ਗੁਨਾਹਾਂ ਦੀ ਲਿਸਟ ਵੀ ਜਾਰੀ ਕਰ ਦੈਂਣ ਇਹ ਸਾਰਾ ਚਮਤਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨੇਕਨੀਅਤੀ ਦਾ ਨਤੀਜਾ ਹੈ ਉਸਨੇ ਇਹ ਕੇਸ ਰੱਬ ਦੇ ਭਰੋਸੇ ਛੱਡ ਦਿੱਤਾ ਸੀ ਜਿਸ ਲਈ ਰੱਬ ਨੇ ਉਸਦੇ ਅਕੀਦੇ ਦੀ ਕਦਰ ਕਰਦੇ ਹੋਏ ਉਸਦੀ ਭਗਤੀ ਪ੍ਰਵਾਂਨ ਕਰ ਲੱਈ ਹੈ ਇਹ ਇੱਕ ਮੌਜੂਦਾ ਕਲਯੁੱਗ ਵਿੱਚ ਕ੍ਰਿਸ਼ਮਾ ਹੋ ਗਿਆ ਹੈ ਜਨਤਾ ਨੇ ਬਾਦਲ ਪ੍ਰਵਾਰ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੋਇਆ ਸੀ ਹੁਣ ਇਸਦੇ ਆਪਣਿਆਂ ਨੇ ਹੀ ਬਿਗਲ ਵਜਾ ਦਿੱਤਾ ਹੈ ਹੁਣ ਬਾਦਲ ਕੋਲ ਸਿਵਾਏ ਜ਼ਲਾਲਤ ਦੇ ਹੋਰ ਕੁਛ ਵੀ ਨਹੀਂ ਰਹਿ ਗਿਆ ਹੁਣ ਘਰ ਦੇ ਭੇਤੀ
ਹੀ ਲੰਕਾ ਦਹਨ ਕਰਨਗੇ ਕਹਿਣ ਨੂੰ ਤਾਂ ਬਾਦਲ ਦੇ ਸਮਰੱਥਕ ਬੜੇ ਵਫ਼ਾਦਾਰੀ ਜ਼ਾਹਰ ਕਰ ਰਹੇ ਹਨ ਪਰ ਓਹ ਕਹਾਵਤ ਹੈ ਨਾ ਕਿ ਬੰਦੇ ਦਾ ਚੇਹਰਾ ਬੰਦੇ ਦਾ ਸ਼ੀਸ਼ਾ ਹੁੰਦਾ ਹੈ ( face is the index of mind )
ਰੱਬ ਕਰੇ ਇਹ ਕਾਰਜ ਸਫ਼ਲਤਾਪੂਰਵਕ ਸਿਰੇ ਚੜ੍ਹ ਜਾਵੇ ਤੇ ਕੌਮ ਨੁੂੰ ਯੋਗ ਤੇ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਪ੍ਰਾਪਤ ਹੋ ਸਕੇ
ਇਹ ਦਿੱਲੀ ਵਾਲੇ ਕਿਹੜੇ ਸੰਵਿਧਾਨ ਦੀ ਕਸਮ ਖਾ ਰਹੇ ਹਨ?ਉਸ ਸੰਵਿਧਾਨ ਦੀ ਜਿਸ ਵਿੱਚ ਇੱਕ ਜਿੱਤੇ ਹੋਏ ਉਮੀਦਵਾਰ ਨੂੰ ਇਸ ਕਾਰਜ ਵਿੱਚ ਸਹੁੰ ਚੁੱਕਣ ਦੀ ਇਜਾਜ਼ਤ ਨਹੀਂ ਹੈ? ਉਸਨੂੰ ਚੋਂਣ ਲੜਨ ਦੀ ਇਜਾਜ਼ਤ ਹੀ ਨਹੀਂ ਦੈਂਣੀ ਚਾਹੀਦੀ ਸੀ ਅਪਣੇ ਤਾਂ ਰੇਪੀ,ਡਾਕੂ, ਕਾਤਲ,ਤੇ ਲੁਟੇਰੇ ਸਾਰੇ ਹੀ ਯੋਗ ਪਾਏ ਗਏ ਹਨ ਪਰ ਇੱਕ ਧਰਮ ਦਾ ਪ੍ਰਚਾਰ ਕਰਨ ਵਾਲਾ ਸ਼ਾਇਦ ਇਨ੍ਹਾਂ ਦੀਆਂ ਨਜ਼ਰਾਂ ਚ ਉਨ੍ਹਾਂ ਤੋ ਬਹੁਤ ਜ਼ਿਆਦਾ ਗੁਨਹਗਾਰ ਹੈ ਹਜ਼ੂਰ ਉਸ ਗੁਨਹਗਾਰ ਨੇ ਅਪਣੇ ਵਿਰੋਧੀ ਤੋਂ ਦੋ ਲੱਖ
ਤੋਂ ਵਧ ਵੋਟਾਂ ਹਾਸਲ ਕਰਕੇ ਜਿੱਤ ਦਰਜ਼ ਕੀਤੀ
ਹੈ ਕਾਹਦੀਆਂ ਕਸਮਾਂ ਚੁੱਕਦੇ ਓ? ਸ਼ਰਮ ਆਉਣੀ ਚਾਹੀਦੀ ਹੈ ਜਨਤਾ ਨੂੰ ਮੂਰਖ਼ ਬਣਾ ਰਹੇ ਓ!ਕੁਛ ਤਾਂ ਰੱਬ ਦਾ ਖ਼ੋਫ਼ ਖਾਓ ਕੀ ਤੁਸੀਂ ਕਿਆਂਮਤ ਤੱਕ ਜ਼ਿੰਦਾ ਰਹੋਗੇ? ਆਜ਼ਾਦੀ ਤੋਂ ਬਾਅਦ ਤੁਹਾਡੇ ਡ੍ਰਾਮੇ ਹੀ ਤਾਂ ਦੇਖਦੇ ਆ ਰਹੇ ਹਾਂ ਜਨਤਾ ਲਈ ਓਹੀ ਧਰਨੇ ਓਹੀ ਲਾਠੀਚਾਰਜ ਓਹੀ ਜੇਲਾਂ,ਕੀ ਬਦਲਾਅ ਕੀਤਾ ਹੈ? ਓ ਦੇਸ਼ ਧ੍ਰੋਹੀਓ ਜਿਨ੍ਹਾਂ ਅੰਗਰੇਜ਼ਾਂ ਨੂੰ ਤੁਸੀ ਲੋਕਾਂ ਨੂੰ ਉਕਸਾ ਕੇ ਦੇਸ਼ ਨਿਕਾਲਾ ਦਿੱਤਾ ਸੀ, ਉਨ੍ਹਾਂ ਦੇ ਰਾਜ ਵਿੱਚ ਲੋਕ ਘਰਾਂ ਨੂੰ ਤਾਲੇ ਨਹੀਂ ਲਾਉਂਦੇ ਸਨ! ਰੇਪ ਕਰਨੇ ਜਾਂ ਕਤਲੋ ਗਾਰਤ ਕਰਨੀ ਤਾਂ ਬੜੀ ਦੂਰ ਦੀ ਗੱਲ ਸੀ
ਪਰ ਤੁਸੀ ਤਾਂ ਇੱਕ ਤੋਂ ਵਧ ਇੱਕ ਕਾਤਲ ਰੇਪੀ ਤੇ ਲੁਟੇਰੇ ਹੋ ਆਖਰ ਇਸ ਭੋਲੀ ਭਾਲੀ ਜਨਤਾ ਨੇ ਤੁਹਾਡਾ ਕੀ ਵਿਗਾੜਿਆ ਹੈ ਇਹੀ ਨਾ ਕਿ ਤੁਹਾਂਨੂੰ ਪੰਜ ਪੰਜ ਸਾਲ ਲਈ ਸ਼ਹਿਨਸ਼ਾਹ ਬਣਾ ਕੇ ਆਪ ਤੁਹਾਡੇ ਗੁਲਾਂਮ ਬਣਕੇ ਤੁਹਾਡੇ ਹਰ ਜ਼ੁਲਮੋਂ ਸਿਤਮ ਸਹਿ ਕੇ ਦਿਨ ਕਟੀ ਕਰਦੇ ਆ ਰਹੇ ਹਨ ਤੇ ਅਜੇ ਤੱਕ ਊਂਂਠ ਦੇ ਲਟਕਦੇ ਬੁੱਲ ਦੇ ਡਿੱਗਣ ਦਾ ਇੰਤਜ਼ਾਰ ਕਰ ਰਹੇ ਹਨ
ਤੁਸੀ ਇਨ੍ਹਾਂ ਦਾ ਦੈਂਣਾਂ ਕਿੱਥੇ ਦਿਓਗੇ, ਸਾਲਿਓ?
Majdura de haque wich nare laun lagea inha de muh dukhan lag jande han. Jit ke majdura dia vota nall aunde han
jaj bai 👍🏻 good
Good job Chahal Sahb
Good infermation
Navjot & Khaira & Gandhi & Bains Sahib Zindabad ❤
ਕੇਜਰੀਵਾਲ ਹਰਾਮੀ ਤੇ ਭ੍ਰਿਸ਼ਟਾਚਾਰ ਬੰਦੇ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਵੇ ਇਸ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ
❤❤❤❤
ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ ਜੇਕਰ ਸੁਖਬੀਰ ਬਾਦਲ ਪ੍ਰਧਾਨ ਰਹੇ ਗਾ ਤਾਂ ਅਕਾਲੀ ਦਲ ਕਦੇ ਵੀ ਜਿੱਤ ਨਹੀਂ ਸਕਦਾ
ਚਹਿਲ ਸਹਿਬ ਜੀ , ਪਿੰਡ ਬੱਝਿਆ ਨਹੀਂ , ਮੰਗਤੇ ਪਹਿਲਾਂ ਖੜ੍ਹੇ ਨੇ।
Very Good Job Jee
ਜੇ ਅਮ੍ਰਿਤਪਾਲ ਦਾ ਸਾਥ ਅਕਾਲੀਦਲ ਦੇਵੋਗੇ ਤਾਂ ਅਕਾਲੀ ਦਲ ਬਚ ਸਕਦਾ ਹੈ ਨਹੀਂਤਾਂ ਅਕਾਲੀ ਦਲ ਦਾ ਹਾਲ ਮਾੜਾ ਹੋਵੇਗਾ
Ki Amritpal khalistan mangdahai.savidan nu Manda hai.
ਭਾਈ ਜਜ ਖਬਰਾਂ ਦੇ ਸ਼ੁਰੂ ਵਿਚ ਦਿਨ ਵਾਰ ਦਸਣਾ ਵ ਸ਼ੁਰੂ ਕਰੋ ।
Waheguru ji mahar karo Punjab ta 🙏
Best news redear.
Sare oh lok han jina da lokan ch koi adhar nhi hai
According to mine akali jave host credit nd vote on Punjab due toloss of badal honesty😅😅😅
Very nice good think Chennel.
ਹਿਸਾ।ਗੋ ਲਕਾ।ਦਾਜਾਦਾਲਾਲਚੀ।ਨ ।ਸੁਖੇਅਮਲੀਨੁੰ।ਬਣਾਉਦੇਆਪਰਧਾਨ
Sukhbir Badal Ne bilkul sahi Gal Kiya
Ludiana.de.basti.jodewal.thane.de.sahmne.pandi.simla.colony.vich.ve.chitta.bhut.vikda.ha.koi.karwai.honi.jruri.ha
ਲਾਰਾ ਲੱਪਾ ਸਰਕਾਰ
ਸੂਖਬੀਰ ਦੇ ਸਾਰੇ ਚਮਚੇ ਪਾਰਟੀ ਸਮੁੰਦਰ ਵਿਚ ਡੋਬ ਦਿਤੀ
Sukhbir golkan nhi chhad sakda
Amritpal naal gelat ker rhe h an dono sarkara center sarkar ty panjab sarkar
Good fasla akali dal pardan badlo
0:32
ਸਭ ਤੋਂ ਪਹਿਲਾਂ ਗੁਰੂ ਫ਼ਤਹਿ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਬੁਲਾਈ।ਉਸ ਨੇ ਸ਼ੁਰੂਆਤ ਕੀਤੀ ਤਾਂ ਦੂਜਿਆਂ ਨੇ ਫਤਹਿ ਬੁਲਾਈ ਹੈ। ਜਿਨ੍ਹਾਂ ਨੇ ਪਹਿਲਾਂ ਦਸ ਸਾਲ ਵਿੱਚ ਇੱਕ ਵਾਰ ਵੀ ਫ਼ਤਹਿ ਬੁਲੌਣ ਦੀ ਜੁਰਅੱਤ ਨਹੀਂ ਕੀਤੀ।ਉਸ ਦੇ ਝੂਠੇ ਨੰਬਰ ਬਣੌਣ ਲੱਗਿਆਂ ਜੱਜੂ ਚਾਹਲ ਤੂੰ ਝੂਠ ਬੋਲਦਾ ਹੈਂ ਸੱਚ ਕਿਉਂ ਨਹੀਂ ਬੋਲਦਾ।
Mann sarkar Fail
Mann sarkar murdabaad
Hun kuj v kar lo Guru they Ba adbia karn vale nu pb they lok maf nahi karngy.
Jistra lok Sabha vich Hindu rashter de nahre la k sansand nu paviter kita gia khalistan de nahre lagaun di agya deni chahidi
ਬਾਈ ਲਗਦਾ ਜਮਾ ਓਵੇਂ ਬੋਲਦਾ ਜਿਵੇਂ ਬੱਸ ਸਟੈਂਡ ਚ ਦੇਸੀ ਜੜੀ ਬੂਟੀ ਦੀ ਬਣੀ ਦਵਾਈ 10 ਰੁਪਏ 10 ਰੁਪਏ ਪੁੜੀ ਵਾਲਾ😅😅, ਜਮਾਂ ਉਵੇਂ ਈ ਲੱਗਿਆ ਮੈਨੂੰ ਜਦੋਂ ਵੀਡਿਓ ਚਲੀ 😅😅
ਬਾਦਲ ਦੇ ਤੋਤੇ ਪਾਹਿਲਾ ਹੀ ਸਿੱਖਾਏ ਹੁੰਦੇ ਹਨ ਝੱਟ ਬੋਲ ਪੈਂਦੇ ਨੇ
ਚੀਮਾ ਨੂੰ ਹਾਰ ਪਸੰਦ ਐ
Sukhbir hunmodi de kehn te asteefa nhi deh riha.modi nhi chahuda akaalidal dubara kaem hove
ਨੰਨੀ ਛਾ ਕੋਲ ਜਾਵੋ
ਜਿਹੜੇ ਬਾਦਲ ਨਾਲ ਖੜੇ ਹਨ ,ਉਹ ਵੱਡੇ ਗੱਪੀ ਹਨ ਤੇ ਦੂਜੇ ਛੋਟੇ--‐--
❤😂🙏🏼🙏🏼❤🔥
ਸੁਖਬੀਰ ਤੋਂ ਬਿਨਾਂ ਬੇਅਦਬੀ ਕੋਈ ਵੀ ਨਹੀਂ ਕਰ ਸਕਦਾ
ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਅਕਾਲੀ ਦਲ ਬਾਦਲ
Kisan Mazdoor Zawan EKTA Zindabad ❤
Pl
😅😅
Eh.jehde.ne.k.sukhe.to.bina.hor.koi.ve.akalidul.di.aagwai.nahi.kar.sakda.ki.kehen.wale.kusre.ne.sare
Ýpp
Badal Prewar Murdabaad Murdabaad
Gapi bhagwant de hak ch koi nhi
7;28 9 ਫੁੱਟ 😅😅😅
8;36😅😮😢
Don't spread fake news
H&qqqq
Cm gia te Amritpal ne auna hee a Sach dee jit te fukra go out
Waheguru ji 🙏🙏
ਹਿਸਾ।ਗੋ ਲਕਾ।ਦਾਜਾਦਾਲਾਲਚੀ।ਨ ।ਸੁਖੇਅਮਲੀਨੁੰ।ਬਣਾਉਦੇਆਪਰਧਾਨ