ਆਪਣੇ ਆਲੇ ਪੋਰਸ ਦੀ ਵੀਡੀਓ ਆ,,,ਟੈਮ ਖਰਾਬ ਨਾਂ ਕਰਿਓ ਬਾਹਲਾ ਚੰਗਾ ਨੀ ਜਾਨਵਰ ਆਪਣੇ ਆਲਾ

Поділитися
Вставка
  • Опубліковано 17 вер 2024
  • #sukhjinder_lopon

КОМЕНТАРІ • 241

  • @lifethoughts7810
    @lifethoughts7810 2 роки тому +20

    ਵੱਡੇ ਭਰਾ ਤੈਨੂੰ ਨੈਗੇਟਿਵ ਗਲਾ ਨੀ ਜਚਦੀਆਂ ਤੂੰ ਤਾਂ ਆਪਣੇ ਬੋਲਾਂ ਸਦਕਾ ਮਾੜੇ ਜਾਨਵਰ ਚ ਜਾਨ ਪਾਂ ਦਿਨਾਂ ਲੋਕਾ ਕੋਲ ਚੰਗੇ ਹੋਣਗੇ ਪਰ ਪਰਮਾਤਮਾ ਨੇ ਜੋਂ ਚੀਜ਼ ਬਖਸ਼ੀ ਹੈ ਉਸਦਾ ਸ਼ੁਕਰਾਨਾ ਕਰੋ ਜੌ ਜਾਨਵਰ ਆਪਾ ਪਾਲਿਆ ਹੁੰਦਾ ਉਸ ਨਾਲ ਦਿਲ 🌷💝de ਜਜ਼ਬਾਤ ਜੁੜੇ ਹੁੰਦੇ ਨੇ ਜੌ ਕਿਸੇ ਹੋਰ ਜਾਨਵਰ🐎 ਨਾਲ ਨਹੀਂ ਜੁੱਡਦੇ ਇਸ ਤੋਂ ਵੱਡੀ ਗੱਲ ਕੋਈ ਨੀ ਬਾਕੀ ਜਾਨਵਰ ਸੋਹਣਾ ਵੱਡੇ ਭਰਾ ਤੇਰਾ ਪਰਮਾਤਮਾ ਤੰਦਰੁਸਤ ਰੱਖੇ ਤੈਨੂੰ 🙏

  • @amansamra6804
    @amansamra6804 2 роки тому +14

    ਮੱਲੋ ਗੱਲ ਕੋਈ ਦਿਲ ਤੇ ਲਾ ਗਿਆ ਬਾਈ ਲੋਪੋ ਆਲਾ ਪੋਰਸ ਤਾਂ ਇਹ ਵੀ ਜਾਣਦਾ ਤੇ ਤੁਸੀ ਵੀ ਜਾਣਦੇ ਕੀ ਚੀਜ ਬਣੂ ।

  • @PB12HorseLovers
    @PB12HorseLovers 2 роки тому +17

    ਠੰਡ ਰੱਖ 22 ਦੁਨੀਆ ਦੇਖੂ
    ਨਾਲੇ ਦਿਸਦਾ ਵੀ ਆ ਕੋਈ ਸ਼ੱਕ ਨੀ ਰੱਬ ਸੁੱਖ ਰੱਖੇ ਲੰਬੀ ਉਮਰ ਕਰੇ ✌️ਏਨੇ ਚੰਗੇ ਚੰਗੇ ਸ਼ਾਨ ਪੈਦਾ ਕਰਨੇ ਯਾਦ ਰੱਖੀਂ ਨਾਲੇ 22 ਗੁਰਮੀਤ ਨੂੰ ਵਧਾਈਆਂ

  • @parruprinceofficial
    @parruprinceofficial Рік тому +1

    ਬਾਈ ਸੁਖਜਿੰਦਰ ਜੀ ਈ ਤੂਹਾਡੀ ਵਡਿਆਈ ਆ ਤੂਸੀ ਜੋ ਆਪਣੇ ਆਪ ਦੇ ਬੱਚਿਆਂ ਨੂੰ ਹੋਰ ਲੋਕਾਂ ਦੇ ਨਾਲੋ ਘੱਟ ਪ੍ਰਸ਼ੰਸਾ ਕਰ ਰਹੇ ਉ ਬਾਈ ਬੌਹਤ ਵਧੀਆ ਤੂਹਾਡੀ ਵਡਿਆਈ ਆ ਜੀ ਪੋਰਸ ਬੋਹਟ ਸੋਹਣਾਂ ਅੱਗੇ ਵੀ ਬੋਹਾਟ ਨਾਮ ਕਰਨਾ ਵਾਈ ਇਹਨੇ 🙏🏻🙏🏻🙏🏻🧿🧿🧿🧿🧿

  • @rupinderkumar7131
    @rupinderkumar7131 2 роки тому +45

    ਪਹਿਲੀ ਵਾਰ ਜਵਾਂ ਸਵਾਦ ਨੀ ਆਇਆ......ਵੀਡੀਓ ਦੇਖਣ ਦਾ.....ਬਾਈ ਮਾੜੀ ਗੱਲ ਤੇਰੇ ਮੁੱਖ ਤੋ ਜਚਦੀ ਨੀ..... ਚੰਗਾ ਬੋਲੋ ਕੀ ਪਤਾ ਸਤਿਗੁਰੂ ਦੇ ਰੰਗਾ ਦਾ......ਕਦੋ ਚਾਹ ਵੇਚਣ ਵਾਲੇ ਨੂੰ ਪ੍ਰਧਾਨ ਮੰਤਰੀ ਬਣਾ ਦੇ.......... ਉਅ ਗੱਲ ਆ ਇਕ...

  • @sunnybaidwan1458
    @sunnybaidwan1458 2 роки тому +17

    ਮੈਂ ਵੀ ਪੰਜਾਬ ਨਸਲ ਦਾ ਘੋੜਾ ਹੀ ਰੱਖਣਾ ਇੱਕ ਦਿਨ ਵੀਰ ।
    ਬਹੁਤ ਵਧੀਆ ਜਾਨਵਰ ਨੇ ਬਾਈ ਤੇਰੇ 👌👌👌

  • @royalmaan2535
    @royalmaan2535 2 роки тому +8

    ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਧੀਆ ਨਹੀਂ
    ਇਕ ਦਿਨ ਸ਼ਿਰੇ ਦਾ ਬਣੂ ਰੱਬ ਸੁਖ ਰਖੇ
    Love you porus puttttttt❤️❤️❤️❤️❤️❤️

  • @pindajohal8676
    @pindajohal8676 2 роки тому +21

    Haters di changi class layi beer ji ne rabb tuhanu hmesha khush rakhe

  • @gorawirringdhabwala5753
    @gorawirringdhabwala5753 2 роки тому +4

    ਬਾਈ ਬਹੁਤ ਹੀ ਸੁੰਦਰ ਜਾਨਵਰ ਆ ਵੀਰ ਲੋਪੋਂ ਆਲੇਆ ਰੱਬ ਇਹ ਨੂੰ ਲੰਮੀਆਂ ਉਮਰਾਂ ਬਖ਼ਸ਼ੇ ਵਾਹਿਗੁਰੂ

  • @gindagill4028
    @gindagill4028 2 роки тому +7

    💯💯💯22 yaad rakhi gal mere A ne sirrrrraaaaa kruna top da saan banana is ne yaad rakhi mere majuke line da varis aaaaa 22👍👍👍

  • @sajjansingh3810
    @sajjansingh3810 2 роки тому +17

    ਬਹੁਤ ਸੁੰਦਰ ਆ ਦੋਵੇਂ ਨਿਕਟਵ ਗੱਲਾਂ ਨਾ ਕਰ ਭਰਾ

  • @jasssingh5706
    @jasssingh5706 2 роки тому +7

    ਪੋਰਸ ਨਸਲ ਦਾ ਜਾਨਵਰ ਅਾ ਰਬ ਤੰਦਰੁਸਤੀ ਬਖਸ਼ੇ

  • @noorgaming7576
    @noorgaming7576 2 роки тому +11

    ਸੋਹਣਾ ਜਾਨਵਰ ਆ ਭਰਾ ਬਹੁਤ ਚੰਗੀ ਸਾਂਭ ਸੰਭਾਲ ਆ

  • @bhawansidhu4254
    @bhawansidhu4254 2 роки тому +2

    Bahut sohna. Va porus. Bahut jada 🔥🔥👍👍♥️

  • @preetmaanvideos9300
    @preetmaanvideos9300 2 роки тому +7

    ਬਾਈ ਇੱਕ ਗੱਲ ਦੱਸ ਤੂੰ ਅੱਜ ਮੱਠੀ - ਮੱਠੀ ਜਹੀ ਅੱਗ ਕਿਉਂ ਮਾਰ ਰਿਹਾ ਹੈ । ਜੇ ਕਿਸੇ ਨੇ ਤੈਨੂੰ ਕੁੱਝ ਕਿਹਾ ਤਾ ਸਿੱਧਾ - ਸਿੱਧਾ ਉਸ ਨੂੰ ਕਹੀ
    ਪਰ ਮੱਠੀ - ਮੱਠੀ 🔥🔥🔥🔥ਅੱਗ ਨਾ ਮਾਰ ਵੀਰ 👍👍👍👍

  • @RanjitSingh50737
    @RanjitSingh50737 2 роки тому +5

    22 lopo walea sadi jaan ah poras malak di kirpa nal top de stalliona ch naam ona eda bus samb ch kmi na pn deo 22

  • @gurpreetrandhawa2230
    @gurpreetrandhawa2230 2 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਕੋਈ ਝੂਠ ਨਹੀਂ ਮਾਰਿਆ,
    ਵਿਰਲਾ ਬੰਦਾ ਹੀ ਐਨਾ ਸੱਚ ਬੋਲਦਾ,
    ਬਾਕੀ ਕੱਦ ਨਾਲੋਂ ਹੋਰ ਕੱਟ ਕਡੀਸੰਨ ਠੀਕ ਹੈ

    • @jpj903
      @jpj903 Рік тому

      Y saal de di inni o height hundi aa.., height kadh jani aa ehne tainu parkh ni lagda

  • @gurpreetaujla1774
    @gurpreetaujla1774 2 роки тому +2

    Bahut sohna y jehdi cheez att hundi aa usdi yada sift krn di lod ni hundi rabb lanbi umar deve isnu

  • @shokinkisan5161
    @shokinkisan5161 2 роки тому +2

    Lakho Dil ki Dhadkan hai apna poras ❤️❤️👌👌

  • @abhimanyusain3390
    @abhimanyusain3390 2 роки тому +4

    Sat sri akal 🙏🙏
    Porus ta o cheej hai jerhi lohe nu v Sona bna de ,
    Bahut hi pyara te khubsurat hai porus

  • @villagelife9484
    @villagelife9484 2 роки тому

    I love porus form Pakistan bohat hubsorat janwar bai g

  • @manjotsidhu917
    @manjotsidhu917 2 роки тому +5

    Sirraa vashera bai. Porus ta sirraa.

  • @hsgaming8549
    @hsgaming8549 2 роки тому +2

    ਬਹੁਤ ਸੁੰਦਰ ਆ ਸਾਰੇ ਜਾਨਵਰ ਆ

  • @samkalkats.p.s538
    @samkalkats.p.s538 2 роки тому +4

    Vir ji nice aa tuhanu pta ni keo marha lagda ,koe ni waheguru tuhanu shaed ehi sabh to changa ਲੱਗਣ ਲੱਗ ਪਏ....

  • @gkayblogs7978
    @gkayblogs7978 2 роки тому +4

    bhut vadiya bacha taiyar hoya 👍👍

  • @armaanbandesha7558
    @armaanbandesha7558 2 роки тому +3

    Na 22 nindo na yrr kismat naal milde ehje janwar❤️❤️

  • @bindusandhu6983
    @bindusandhu6983 Рік тому

    ਘੁਮਿਆਰੀ ਵੀ ਅਪਣੇ ਭਾਂਡੇ ਨੂੰ ਸਲਉਂਦੀ ਏ ਵਧੀਆ ਬਾਈ ਪੋਰਸ

  • @RanjeetSinghhanjra
    @RanjeetSinghhanjra 2 роки тому +3

    ਬੜਾ ਸੋਹਣਾ ਨਿਕਲਿਆ ਸਾਡਾ porus😍😍

  • @sarabjitkaur8997
    @sarabjitkaur8997 2 роки тому +1

    Beautiful ਪੋਰਸ 🥀🥀🐎🌷🌷

  • @pardesiyaar9921
    @pardesiyaar9921 2 роки тому +3

    Bhot e sona y g ....siraaa g

  • @jaskaranbadanpur8503
    @jaskaranbadanpur8503 Рік тому

    22 subkha bhtt aw bhtt sohna vchera aa y

  • @AkashdeepSingh-gg8de
    @AkashdeepSingh-gg8de 2 роки тому +3

    ਪੂਰੀ ਗੱਲਬਾਤ ਆ ਬਾਈ ਪੋਰਸ ਦੀ

  • @jagmeetmaan9068
    @jagmeetmaan9068 2 роки тому

    ਬਹੁਤ ਹੀ ਸੁੰਦਰ ਆ ਬਾਈ ਜੀ ਜਾਨਵਰ ਪਰ ਬਾਈ ਜੀ ਕਦੇ ਇਹ ਨਹੀਂ ਦੱਸਿਆ ਕਿ ਕੈਲੀ ਹੁਣ ਗੱਭਣ ਕਿਸ ਤੋਂ ਆ

  • @loveyourlife8999
    @loveyourlife8999 2 роки тому +2

    Indian boys really so loving 🥰 and caring ❤💝

    • @mannsabb9611
      @mannsabb9611 2 роки тому

      I love you jann I am India punjab 😊

  • @VijayPal-bh8ct
    @VijayPal-bh8ct 2 роки тому +1

    Bai sukhjinder tere sare janwar sirra👌👌👌🔥🔥🔥💣💣💣❤️❤️❤️❤️💪💪💪💪

  • @jagmeetmaan9068
    @jagmeetmaan9068 2 роки тому

    ਇੱਕ ਦਿਨ ਮੇਟਿਗ ਸਰਵਿਸ ਵੀ ਲਵਾਂ ਗੇ ਇਸ ਤੋਂ ।।।। ਬਾਈ ਜੀ ਇਸ ਵਾਰ ਦੁਸਿਹਰੇ ਤੇ ਬਾਈ ਗੁਰਮੀਤ ਨੂੰ ਵੀ ਨਾਲ ਲ਼ੈ ਕੇ ਆਇਉਂ ਮੁਕਤਸਰ ਸਾਹਿਬ

  • @jatinkapoor-zs8mk
    @jatinkapoor-zs8mk Рік тому +1

    Haters di class vdiya lga diti 22 g tuc

  • @JagtarSingh-tn2ys
    @JagtarSingh-tn2ys 2 роки тому +3

    Y sukhijinder Shona porse apna bhut shoni video y

  • @lakhaisipaverindustry3872
    @lakhaisipaverindustry3872 2 роки тому

    Na na bai ehda na keh . Hale saal da ae. Bhot sohna . Bhot wdiya bnnna ehne

  • @manzoormansha4667
    @manzoormansha4667 2 роки тому +2

    Nice 👍 22 Shona Allah Pak nseb Acha kra

  • @karanpalsingh9756
    @karanpalsingh9756 2 роки тому +4

    Face neck kann pith puurha bahut sohna ghoda bnnu ❤

  • @rashpalchahal4609
    @rashpalchahal4609 2 роки тому +5

    Beautiful

  • @zaildarkuldeep8451
    @zaildarkuldeep8451 2 роки тому

    Very nice very good animals. God bless them.

  • @gouravsangwan1438
    @gouravsangwan1438 2 роки тому +3

    Love from haryana

  • @jaskarankaila3691
    @jaskarankaila3691 2 роки тому

    Siraaa gal batt a y eda na keh yr madda ni hga

  • @RanjeetSinghhanjra
    @RanjeetSinghhanjra 2 роки тому +1

    0:50 👌❤💪 ਬਣੂਗਾ ਤਾਂ ਖ਼ਤਰਨਾਕ ਹੀ 🤫

  • @bikramjitsingh8963
    @bikramjitsingh8963 2 роки тому +2

    Bohat jyeada sohna aa bhaji janwar 😍😍😍

  • @manilyricist8600
    @manilyricist8600 Рік тому

    ਰੱਬ ਨੇ ਰੰਗ ਲਾਏ ਨੇ ਵੀਰ ਬੁਰਾਈ ਨਾ ਕਰ ਪੋਰਸ ਦੀ

  • @bittujassowal9095
    @bittujassowal9095 Рік тому

    ਬਾਈ ਹੋਂਸਲਾ ਰੱਖ ਵਿਧੀਆਂ ਹੋਜੂ

  • @ParminderSingh-mk7cm
    @ParminderSingh-mk7cm 2 роки тому +3

    Bahut vadia ji

  • @midamaney5651
    @midamaney5651 2 роки тому +3

    BAI BHOUT VDY ❤🚩

  • @tarsem389
    @tarsem389 2 роки тому

    Beautiful poras

  • @GurjeetSingh0000
    @GurjeetSingh0000 2 роки тому +3

    Bohot vadiya Banya bai

  • @gillvikramjitsingh427
    @gillvikramjitsingh427 2 роки тому +3

    Bht wdia vir

  • @freefireanothergaminez1081
    @freefireanothergaminez1081 2 роки тому +4

    Very nice 👍 Pakistan

  • @sarwansingharjansingh3608
    @sarwansingharjansingh3608 Рік тому

    Bhut hi jyada sunder aa Bai ji porc

  • @prabhvirdi2700
    @prabhvirdi2700 Рік тому +1

    ਬਹੁਤ ਹੀ ਸੋਹਣਾ ਵੀਰ ਜੀ ❤❤

  • @parvinderladdi8748
    @parvinderladdi8748 2 роки тому +3

    🙏 paji top da stallion bnay ga apna porse 😀

  • @charanvir_sharma
    @charanvir_sharma 2 роки тому

    ਬਾਈ ਤੇਰੇ ਮੂਹੋ ਚੰਗੀ ਆ ਗੱਲਾਂ ਜੱਚ ਦੀਆਂ ਨੇ ਤੂੰ ਤਾਂ ਆਪਣੇ ਬੋਲਾਂ ਨਾਲ਼ ਟੱਟੂ ਏ ਨੂੰ ਘੋੜਾ ਬਨਾ ਦੇ ਇਹ ਤਾਂ ਫਿਰ v ਘੋੜਾ ਬੌਤ ਵਧੀਆ ਜਾਨਵਰ ਆ ਤੇਰੈ

  • @bhupindersinghrana1565
    @bhupindersinghrana1565 2 роки тому

    Ssa paji... Tuhada nimana jeha fan nangal dam to request krda k waheguru ji ne tuhade te porus de roop ch bohat badi mehar kiti ae... Ehnu loka di njra to bcha k rakheo... Eh tuhada sir bohat uccha krunga... Service shuru krn to pehla ehnu loka vich bohta na leke ayeo.. 🙏🙏🙏

  • @ajmersingh8909
    @ajmersingh8909 2 роки тому +3

    ਬਾਈ ਇਸ ਦਾ ਇਕ ਪੇਹਰ white AA 👍

  • @LuckySingh-on1ij
    @LuckySingh-on1ij 2 роки тому

    Sukhjinder Bai poras nu roj ik ghnta exercise deo 30,mnt paidk vich ehde mgr lg k fast bhjaao te 30mnt ehnu apni mrji nll bhajjn deo daily eda kro miss na kreo koi v din .eho poras 65 inch bnuga meri gll ajj note krla Bai

  • @mukhkhasria6383
    @mukhkhasria6383 2 роки тому +4

    Osome veer ji !

  • @rupinderdhaliwal3279
    @rupinderdhaliwal3279 2 роки тому +3

    Very nice 👍

  • @ishfaq1197
    @ishfaq1197 Рік тому

    ماشاءاللہ

  • @davinder1279
    @davinder1279 Рік тому

    ਬਹੁਤ ਸੋਹਣਾ

  • @HarjinderSingh-tg2pg
    @HarjinderSingh-tg2pg 2 роки тому

    ਬਾਈ ਲੋਪੋ ਇਕ ਦਿਨ ਦੁਨੀਆ ਖੜ ਖੜ ਕੇ ਦੇਖੂ ਪੋਰਸ ਨੂੰ।

  • @avtarsingh9313
    @avtarsingh9313 2 роки тому +1

    Vdea ee 22 Poras ve siraa ban jaoga

  • @Sandhuz284
    @Sandhuz284 2 роки тому +1

    Veere mai ik gal granti nal keh sakda tera dil v wade wade breeder jina diya treefa kerda ohna kuj keha basere bare. Ohna breedra ghar he aa hunda ta kala kanta da bacha dasna c te age v kehna c 5 ku month da aa 2,4 din uper thale hona..

  • @sarabjitsingh5758
    @sarabjitsingh5758 5 місяців тому

    ❤ good ❤

  • @truckawale.7604
    @truckawale.7604 2 роки тому

    ਕਿਉਂ ਯਾਰ ਆਪਣੇ ਜਾਨਵਰ ਨੂੰ ਭੰਡੀ ਜਾਦਾਂ

  • @keepakot9402
    @keepakot9402 Рік тому

    Poras ik din bhout vadda godha bano bhout sirra bano

  • @mobilecare6044
    @mobilecare6044 2 роки тому

    A video saria video to sira

  • @chardapunjab8475
    @chardapunjab8475 2 роки тому

    Siraaaaa Panjabi nasal 🐎💪👌👍 majhuke

  • @jaggagill3065
    @jaggagill3065 2 роки тому

    ਘੈਂਟ ਘੋੜਾ ਬਣੂ ਵੀਰ ਪੋਰਸ ਬੋਹਤ chngI hieght ਕਰ ਰਿਹਾ ਆ

  • @virkchandigarhia6393
    @virkchandigarhia6393 2 роки тому +1

    kisse veer koll koi saste jahe Rate di ghodi ya ghoda hove dseo lissa hove koi chakkar ni me samb lau pr budget jyada ni or shonk bahoot hii jyada

  • @dhandhanrajasahibji10884
    @dhandhanrajasahibji10884 2 роки тому

    mada ni aa veere porso bhut ghaint aaa

  • @MalkeetSingh-de4zj
    @MalkeetSingh-de4zj 10 місяців тому

    ❤❤❤❤❤

  • @gurvindersingh8733
    @gurvindersingh8733 2 роки тому

    ਬਹੁਤ ਵਧੀਆ ਵੀਰ ਜੀ ਇਕ ਦਿਨ ਬਹੁਤ ਵਧੀਆ ਬਣੂ ਜਾਨਵਰ

  • @fanbabbumaanda3598
    @fanbabbumaanda3598 2 роки тому

    Veer ji poras di vedio lambi bna k paooo pange karda bout sona lgda te hai v bout sona a mainu o vedio bout soni lgdi a jdo Niku jia c te apne kamre ch thode lta marda c jaad a thonu

  • @jyotikauli162
    @jyotikauli162 2 роки тому

    Ok

  • @akhtarroshan5523
    @akhtarroshan5523 2 роки тому

    Good bahi ji pakistan

  • @djmanndesifusion1093
    @djmanndesifusion1093 2 роки тому +3

    Nice bro❤❤❤

  • @virkchandigarhia6393
    @virkchandigarhia6393 2 роки тому +6

    lopon waleya eh gallan tere muho sun k vdia jeha feel ni aunda brother shukar manai da hunda malak ne janwar v ditte aa ijat v ditti aa hor es ton vadh ta fr hai hii kii menu bahoot shonk a ghode rakhan da mera hath ni sahnda es time lee ni hunda pya mere vrga ta eh gallan kre jachda v aa

  • @madhurisingham9398
    @madhurisingham9398 2 роки тому

    Boht vdia g

  • @jaspreetbrar2599
    @jaspreetbrar2599 2 роки тому

    👌🏻👌🏻👌🏻👌🏻👌🏻👌🏻

  • @gurmukhjigurmukhji6530
    @gurmukhjigurmukhji6530 2 роки тому

    Sira pors bai g love you pors

  • @jagseerbhaini2178
    @jagseerbhaini2178 2 роки тому

    👌

  • @pankajarora191
    @pankajarora191 2 роки тому

    EH ISKOBAR DA PUTT A EHNU VADDA HON DEO DUNIA KHAD KHAD VEKHOO LOPO WALEO HUM NHI CHANGEY BURA NA KOI ♥ 😋 😀 👌 😄 👍 ♥

  • @amarjitsinghsidhu6115
    @amarjitsinghsidhu6115 2 роки тому

    🙏🙏🙏

  • @jassasidhu018
    @jassasidhu018 Рік тому

    Gall gallta 22 Tara ee bhut vida Sara

  • @GurdeepSingh-rc8jb
    @GurdeepSingh-rc8jb 2 роки тому +1

    ਬਾਈ ਲੋਪੋ ਆ ਲਿਆ ਮੈ ਬਾਹਲਾ ਸਿਆਣਾ ਤਾ ਹੈ ਨੀ ਪਰ ਮੈਨੂੰ ਐਨਾ ਪਤਾ ਤੁਸੀ ਟਟੂਆ ਟਟੂਆ ਕਰਦਿਆ ਨੇ ਕਿਸੇ ਦਾ ਸਿਰ ਪਲੋਸ ਦੇਣਾ

  • @lovepreetlahoriya3362
    @lovepreetlahoriya3362 2 роки тому

    Nice bai ji🐴👌

  • @madhurisingham9398
    @madhurisingham9398 2 роки тому

    🔥❤️

  • @amritgill6858
    @amritgill6858 2 роки тому

    ਕਿਸੇ ਨੇ ਕੁਛ ਕਹਿਤਾ ਲਗਦਾ ਜਿਹੜਾ ਅੱਜ ਚਿੱਟਾ ਧੂੰਆ ਮਾਰ ਰਿਹਾ ਤੂੰ 😊😊

  • @japsiratkaursirat4382
    @japsiratkaursirat4382 2 роки тому

    👌👌👌👌🙋🏼‍♂️

  • @jaggiuppal6678
    @jaggiuppal6678 2 роки тому +1

    Sirraaaaaa horse 🐴 bro

  • @vikramjeetsingh7199
    @vikramjeetsingh7199 2 роки тому +3

    Don’t disrespect your horse 🐎 they are loving creatures.and don’t do comparisons with other do respect whatever you have.

  • @happykandhalajattan5781
    @happykandhalajattan5781 2 роки тому

    Bro bohut vadia horse aah

  • @official_jass_tiwana
    @official_jass_tiwana 2 роки тому

    end aa y