Top information abuot horse for new owner,, ਜੋ ਘੋੜਾ ਖਰੀਦਣਾ ਚਹੁੰਦਾ ਉਹ ਆ ਵੀਡੀਓ ਜਰੂਰ ਦੇਖੇ

Поділитися
Вставка
  • Опубліковано 15 вер 2024
  • #Horse_shoes
    #sukhjinder_ਲੋਪੋਂ
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

КОМЕНТАРІ • 197

  • @parmmall5561
    @parmmall5561 3 роки тому +19

    37000.ਹਜਾਰ ਵਾਲਾ ਬਾਜ ਘੋੜਾ ਕਮਾਲ ਦਾ ਘੋੜਾ ਬਣ ਗਿਆ ਪਰਮਾਤਮਾ ਮੇਹਰ ਕਰੇ ਜੈ ਜਵਾਨ ਜੈ ਕਿਸਾਨ

  • @bajwamotor2621
    @bajwamotor2621 3 роки тому +34

    ਬਾਈ ਜੀ ਮੈ ਨੂੰ ਘੋੜੇਆ ਬਾਰੇ ਕੁਛ ਪੱਤਾ ਨਹੀ ਪਰ ਬਾਈ ਜੀ ਨੇ ਸੱਚ ਪੇਛ ਕਿਤਾ ਅਸੀ ਆਪਣਾ ਆਪ ਭੁਲ ਗਏ ਆ ਧੰਨ ਗੁਰੂ ਹੱਰਗੋਬਿੰਦ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜਿੰਨਾ ਪਾਰਖੁ ਕੋਈ ਨੀ ਹੋਣਾ। ਸਾਡੇ ਤਾ ਗੁਰੂ ਆ ਸ਼ੁਰੂ ਤੋ ਘੋੜੇ ਸਾਨੂੰ ਦਿੱਤੇ ਪਰ ਸਾਨੂੰ ਗੁਰੂ ਸਾਬ ਦੀ ਦਿੱਤੀ ਦਾਤ ਨੂੰ ਸਾਂਣਬਣਾਂ ਚਾਹੀ ਦਾ

  • @GURPREETSINGH-ok4nk
    @GURPREETSINGH-ok4nk 3 роки тому +26

    ਬਾਈ ਸੁਆਦ ਆ ਗਿਆ ਲੋਪੋ ਆਲਿਆ
    ਯਰ ਹੋਰ ਗੱਲਾਂ ਕਰਦਾ ਯਰ ਵੀਡੀਓ ਚਾਹੇ ਕਿੰਢੀ ਵੀ ਹੋ ਜਾਦੀ ਪਤਾ ਹੀ ਨੀ ਲੱਗਾ ਮਤਲਬ ਕੇ ਜੀਅ ਲੱਗ ਗਿਆ ਸੀ ਵੀਡੀਓ ਵੇਖਣ ਚ'

  • @GurpreetSINGHOZSIKH
    @GurpreetSINGHOZSIKH 3 роки тому +9

    ਬਹੁਤ ਵਧੀਆ interview ਆ . Thank you 🙏

  • @amarjitsingh3388
    @amarjitsingh3388 3 роки тому +5

    ਫੋਜੀ ਨਾਲੋਂ ਇਹ ਬੰਦਾ ਘੈਂਟ ਲੱਗਿਆ 👌👌

    • @jasvirsingh-hl9co
      @jasvirsingh-hl9co 5 місяців тому

      Orginal ghoda palak eh veer aa..surinder singh..

  • @GurpreetSINGHOZSIKH
    @GurpreetSINGHOZSIKH 3 роки тому +6

    I saw this Horse before with other interviewer ...This is one of the Best Marwari horse .......And Owner is very down to earth.
    Waheguru ji ka Khalsa Waheguru ji ki fateh ji 🙏🙏

  • @kawaljeetsingh2319
    @kawaljeetsingh2319 3 роки тому +6

    ਬਾਈ ਜੀ ਮੇਰੇ ਕੋਲ ਜਨਵਰ ਨੀ ਆ ਪਰ ਮੈਨੰ ਸੌਕ ਬਹਤ ਆ

  • @ranaheerakhan8931
    @ranaheerakhan8931 3 роки тому +5

    I See This Vedio Ten Times. That's a very good thing is all The Person's are great excellent Personality. He is a great True Person and beautiful Personality and wonderful Horses Lover. Sardar Sakider Lopo wallya well Done Job Bhai Gee always Kush Rahein. Very Great excellent information about horses. Thank you so much.

  • @ranaheerakhan8931
    @ranaheerakhan8931 2 роки тому +1

    Very great excellent information about horses Vedio. Thank you so much Bhai Gee Lopuwala Gee. They're are very best horses Lover brothers. Sardar Sakider is a great True Person and have a wonderful Personality. Stay Blessed.

  • @ramanuppal96
    @ramanuppal96 3 роки тому +1

    ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲੀਆਂ

  • @sonubhullar2154
    @sonubhullar2154 3 роки тому +1

    Pehli waari koi Banda milia,Nahi taa Sare ghore hi interview de gye,Mai taa ghora rakhia ni,par gal baat kde eho jihi kise to suni Nahi ,bohat wadia ji

  • @gurlabhsingh6577
    @gurlabhsingh6577 3 роки тому +7

    ਘੋੜੇ ਨੂੰ ਸਾਬਣ ਲਈ ਘੋੜੇ ਦੇ ਬਰਾਬਰ ਹੀ ਬੰਦੇ ਵਿਚ ਤਾਕਤਵਰ ਹੋਵੇ ਤਾਂ ਸਾਬ ਸਕਦਾ ਹੈ

  • @dogarkhan6636
    @dogarkhan6636 3 роки тому +2

    ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ

  • @kskbutter4857
    @kskbutter4857 5 місяців тому

    ਸ਼ੌਂਕੀ ਵੀਰ ਅੱਜ ਸਰਦਾਰ ਲੱਗਦਾ ਬਹੁਤ ਸੋਹਣੀ ਲੱਗਦੀ ਆ ਪੱਗ 👍

  • @apnapunjab8789
    @apnapunjab8789 2 роки тому +1

    ਬਾਈ ਸੁਰਿੰਦਰ ਸਿੰਘ ਦੀਆ ਗੱਲਾ ਬਹੁਤ ਵਧੀਆ ਲੱਗੀਆ ਮਿਲਾਗੇ ਬਾਈ ਨੂੰ ਜਰੂਰ।।

  • @PUNJAB-143
    @PUNJAB-143 3 роки тому +1

    ਲੰਬੇ ਘੋੜੇ ਦਾ ਸਟੈਮਨਾ ਘੱਟ ਹੁੰਦਾ। 64 inch ਤੱਕ ਘੋੜਾ ਪੂਰਾ ਵਧੀਆ ਹੁੰਦਾ।

  • @bharmaltoksiya1931
    @bharmaltoksiya1931 3 роки тому +1

    Beautiful horsh very nice man ❤️rait kaha aapne sir mere ko bhi ghore lena h mgr ghore nhi le pata Dil ki tamanna h waheguru ji kirpa kare 🙏

  • @kulveersingh8515
    @kulveersingh8515 3 роки тому +2

    ਤੁਸੀ ਵੀ ਵੀਰ ਜੀ ਸਕਰੀਨ ਉੱਪਰ ਮਾਰਵਾੜੀ ਨਹੀ ਸੀ ਲਿਖਣਾ ਪੰਜਾਬੀ ਲਿਖਣਾ ਸੀ

  • @rajindersingh-bm4gt
    @rajindersingh-bm4gt 2 роки тому

    🙏
    ਬਹੁਤ ਬਹੁਤ ਧੰਨਵਾਦ , ਵੀਰ ਸੁਰਿੰਦਰ ਸਿੰਘ ਜੀ , ਵੀਰ ਗੁਰਪਰੀਤ ਸਿੰਘ ਜੀ ।
    🙏

  • @jassgill1319
    @jassgill1319 3 роки тому +2

    Sirrrrrrraaaaaa jatto 👌🏻🤘🏻❤️ God bless u 🙏🏻❤️ jatto BaBa mehar Kare sab te 🙏🏻 waheguru ji 🙏🏻❤️

  • @sonybrar6130
    @sonybrar6130 Рік тому

    ਕੰਮ ਦੀਆ ਗੱਲਾ ਦੱਸੀਆ ਬਾਈ ਨੇ

  • @VijayPal-bh8ct
    @VijayPal-bh8ct 3 роки тому +4

    Sukhjinder bai sirra video👌🏼👌🏼👌🏼👌🏼

  • @sonuvermahappyalamghariapr9494
    @sonuvermahappyalamghariapr9494 2 роки тому

    ਬਾਈ ਜੀ ਮੈਂ ਸ਼ੌਂਕੀ ਸਰਦਾਰ ਚੈਨਲ ਤੇ ਕੋਈ ਵੀ ਅਜਿਹੀ ਵੀਡਿਓ ਨਹੀਂ ਛੱਡੀ ਜਿਹੜੀ ਮੈਂ ਦੇਖੀ ਨਾ ਹੋਵੇ ਪਰ ਬਾਈ ਮੈਨੂੰ ਸ਼ੌਂਕ ਬੜਾ ਹੈ ਘੋੜਿਆਂ ਦਾ ਪਰ ਬਾਈ ਮੈਂ ਮੁੱਲ ਪੈਸੇ ਭਰਕੇ ਘੋੜਾ ਯ ਘੋੜੀ ਨਹੀਂ ਖਰੀਦ ਸਕਦਾ ਬਾਈ ਬਣਕੇ ਮੈਨੂੰ ਕੋਈ ਘੋੜਾ ਯ ਘੋੜੀ ਯ ਬਚਾ ਜਿਹੜਾ ਕੋਈ ਨਾ ਰੱਖਦਾ ਹੋਵੇ ਮੈਨੂੰ ਦਾ ਦਿਓ ਕਿਰਪਾ ਕਰਕੇ ਇਹ ਅਹਿਸਾਨ ਜਰੂਰ ਕਰਿਓ ਮੈਂ ਪੂਰੇ ਸ਼ੌਂਕ ਨਾਲ ਰੱਖੂੰਗਾ ਕਿਸੇ ਤਰ੍ਹਾ ਦਾ ਵੀ ਜਾਨਵਰ ਹੋਵੇ ਚਾਹੇ ਚੰਬੀ ਬੱਚੀ ਹੋਵੇ ਮਤਲਬ ਕਿਸੇ ਤਰ੍ਹਾ ਦਾ ਵੀ ਪਰ ਮੈਨੂੰ ਦਵਾ ਦਿਓ ਬਾਈ ਬੜੀ ਮਿਹਰਬਾਨੀ ਹੋਵੇਗੀ

  • @randhawafoji9670
    @randhawafoji9670 2 роки тому +1

    Y ji kala kanta te eh ghoda brabr khda kr dio is to kise pase v ghat nhi je oh 19 aa ta eh 21 hoyu 18 nhi pr lok sirf line de pishe pye ne ta krke us ghhode nu parsidi jyada mili hai baki kale kante to kite vdiya baaz mere hisab nal is ghode to meeting krvaouni chahidi a nale us to fees ghat a is nu jyada to jyada vrtna chahida loka nu

  • @sanjeevsinghranu1455
    @sanjeevsinghranu1455 3 роки тому

    ਬਹੁਤ ਹੀ ਵਧੀਆ ਗੱਲਾਂ ਵੀਰ ਨੇ ਦੱਸਿਆ ਬਹੁਤ ਬਹੁਤ ਧੰਨਵਾਦ ਵੀਰ ਜੀ

  • @user-pn4yp6iy9i
    @user-pn4yp6iy9i 3 роки тому +1

    ਬਹੁਤ ਸੋਹਣਾ ਐ

  • @manjotsingh-eu8qq
    @manjotsingh-eu8qq 3 роки тому +12

    Bai es bnde di ek video hor bna boot vdia gla krda

  • @wowsporty
    @wowsporty 3 роки тому +5

    ਜੱਦੀ ਸਰਦਾਰ ਅੱਜ ਵੀ ਹੈ ਪੰਜਾਬ ਚ

  • @khalistanjindabad9729
    @khalistanjindabad9729 3 роки тому +3

    👌👌💖💖💖💖😍😍😍💯💯 ਸੱਚੀਆਂ ਗੱਲਾਂ

  • @harmansingh8671
    @harmansingh8671 3 роки тому +1

    ਲੋਪੋ ਵੀਰ ਕੰੜਾਣੀ ਸਾਹਿਬ ਗੁਰਦੁਆਰਾ ਕਿਥੇ ਕੋ ਆ।ਤੁਹਾਡੀ ਇਹ ਵੀਡੀਓ ਵੇਖ ਕੇ ਗੁਰੂ ਸਾਹਿਬ ਜੀ ਦਾ ਚੋਲਾ ਸਾਹਿਬ ਦੇ ਦਰਸ਼ਨ ਕਰਨ ਦਾ ਮਨ ਬਣ ਗਿਆ ।ਇਹ ਚੋਲਾ ਕਿਸ ਗੁਰੂ ਸਾਹਿਬਾਨ ਦਾ ਹੈ ਜਰੂਰ ਦੱਸਣਾ ।ਨਾਲੇ ਇੱਕ ਹੋਰ ਗਲ ਪੁੱਛਣੀ ਸੀ ਕਿ ਅਸੀਂ ਇਕ ਵਛੇਰੀ ਲਈ ਆ ਇਸ ਵਾਰ ਮੁਕੱਤਸਰ ਸਾਹਿਬ ਦੀ ਮੰਡੀ ਚੋਂ ਉਸ ਦੀ ਮੱਥੇ ਵਾਲੀ ਭੌੜੀ ਅੱਖਾਂ ਤੋਂ ਥੋੜੀ ਥੱਲੇ ਆ।ਇਹ ਕਿਸੇ ਐਬ ਵਿੱਚ ਤਾਂ ਨਹੀਂ ਆਉਂਦੀ।ਜਰੂਰ ਦੱਸਣਾ ਵੀਰ ਜੀ।ਆਪ ਜੀ ਦਾ ਧੰਨਵਾਦੀ ਹੋਵਾਂਗਾ ।ਬਹੁਤ ਕੀਮਤੀ ਵਿਚਾਰਾਂ ਹੋਈਆਂ ਨੇ ਇਸ ਵੀਡੀਓ ਵਿੱਚ ।🙏🌹🙏

    • @jatinsharma544
      @jatinsharma544 3 роки тому

      Bai Kuj Ni hunda bhoria nal Loki Tan mulll ghattt krn DE chakkar ch 50 kamia kadh dende a sewa kro vacheri di rabb fal aap hi dau

    • @yashpalsingh8514
      @yashpalsingh8514 3 роки тому +1

      Bai ji sahib shiri guru Hargobind sahib ji da sharir sba satt man pakke
      Da dasya gya hai pakke man vich 40 kg hunda hai te kadd v sva sat foot de karib dasya gya hai

  • @harwindersuddi7399
    @harwindersuddi7399 2 роки тому +1

    Waheguru ji ka khalsa ,, waheguru ji ki Fateh,jiiiiiiiiiii

  • @punjabipind8898
    @punjabipind8898 3 роки тому +4

    Deep a very good man in bull race

  • @sardarsaabsingh6463
    @sardarsaabsingh6463 2 роки тому +1

    ਬਲੇ ਸਰਦਾਰੋ ❤️✌️👍🙏

  • @damansingh6003
    @damansingh6003 3 роки тому

    ਬਹੁਤ ਵਧੀਆ ਵੀਰ ਜੀ ਨੇ ਗੱਲ ਸੁਣਾਈ

  • @jeetsingh-qj9kx
    @jeetsingh-qj9kx 3 роки тому +2

    ਬਹੁਤ ਵਧੀਆ ਜੀ।

  • @amanlakhesar65
    @amanlakhesar65 3 роки тому +3

    Veer surinder di gal ek ek sahi a bhai

  • @karamjeetsekhon3208
    @karamjeetsekhon3208 3 роки тому +2

    Ghodea de nal nal punjabio sanu apne bachea de ghat rahe madi khurak nal kahda bare v chinta kar ne chahede ah....baki apne shonk v pure karo....🙏
    Toronto Canada 💞🙏

  • @GAGAN1464
    @GAGAN1464 3 роки тому +2

    👏👏👏 ਸੀਰਾ ਲਾਤਾ ਬਾਈ ਨੇ

  • @ThindSaroya
    @ThindSaroya 3 роки тому +1

    Wah ji wah.mann khush krta gallan .. 👍🙂

  • @HarjotsinghgurmGurm
    @HarjotsinghgurmGurm 3 роки тому +4

    ਬਾਈ ਜੀ ਬਹੁੱਤ ਬਧੀਆ ਆਪਣੇ ਕੋਲ ਬਾਜ ਦੀ ਬੱਚੀ ਹੈ

    • @harmansingh8671
      @harmansingh8671 3 роки тому

      ਵੀਰ ਜੀ ਕਿੰਦਾ ਦੀ ਆ।ਕੋਈ ਤਸਵੀਰ ਹੈ ਤਾਂ ਪਾਓ।

  • @jasvirsingh-hl9co
    @jasvirsingh-hl9co 3 роки тому +3

    Surinder veer di ek interview hor kri lopo walya..30 35 mint di hove

  • @jot_bains_doaba
    @jot_bains_doaba 3 роки тому +2

    Veere Avtar Khanne ale bai di video kro Ghodiyan di ਇਨਸਾਈਕਲੋਪੀਡੀਆ he aa bai

  • @yashrana5214
    @yashrana5214 3 роки тому +3

    Bai diyan gllan sunke dil khush ho giya

  • @TinkuTinku-qj4wx
    @TinkuTinku-qj4wx 3 роки тому +4

    Sirra lopo valea ❣️❣️❣️ustad ji

  • @jugrajsingh4270
    @jugrajsingh4270 3 місяці тому

    Waheguru chrdi kla kare

  • @ranjodgurna4146
    @ranjodgurna4146 3 роки тому +1

    ਬਹੁਤ ਵਧੀਆ ਵੀਡੀਓ ਬਾਈ ਜੀ

  • @HarpreetSingh-lu3so
    @HarpreetSingh-lu3so 3 роки тому +3

    Happy birthday.. Veer ji........ $$$$$...
    Good job....... ..$$$$$$$

  • @captanbittusingh724
    @captanbittusingh724 3 роки тому +1

    Veer ji bhut ghant video aa 👌👌👌👌

  • @lifetruth4039
    @lifetruth4039 3 роки тому +1

    Dil nu lgi y di video

  • @narindernindi2571
    @narindernindi2571 3 роки тому

    Wah ji mann khush ho gya bai ji inter view ch boht vdia galla

  • @hardeepsingh4302
    @hardeepsingh4302 3 роки тому +2

    bai ikko line vich dou glla kr gya suru vich hi .....ikk keha bnde da kmm bnde da mukander hunda usi time keh ditta ...kyi wari bnda hnkar janda ...ohnu eh ni pta bnda ghar vich oh kida mukader khanda ....ki gll bni aa

  • @MandeepSingh-ov5sf
    @MandeepSingh-ov5sf 3 роки тому

    Very beautiful and strong 🏇 horse

  • @karnailsingh-we3fl
    @karnailsingh-we3fl 3 роки тому +3

    Skoon mileya y video dekh k❤

  • @highwayprisoner538
    @highwayprisoner538 3 роки тому +3

    Informative 👍

  • @Himalayaschool-
    @Himalayaschool- Рік тому

    Bhot he vadia jankari meli bhai ji thude kolo

  • @bharmaltoksiya1931
    @bharmaltoksiya1931 3 роки тому +2

    Very nice interview

  • @punjabipind8898
    @punjabipind8898 3 роки тому +2

    Deep as very good man

  • @ajaypalsinghgrewal2949
    @ajaypalsinghgrewal2949 3 роки тому +2

    Wah Ji Wah 👍👍

  • @cbiharshchaprana4908
    @cbiharshchaprana4908 3 роки тому

    Nice horse Ajay chaprana Haryana Faridabad nice video

  • @satishxoxox
    @satishxoxox Рік тому

    👍 👌

  • @jassgill6380
    @jassgill6380 3 роки тому +2

    Ghant. Interview. 22

  • @sukhvirsinghmandair8602
    @sukhvirsinghmandair8602 3 роки тому +2

    Nice 22g Jargir 👌👌👌🙏🙏🙏

  • @horselover__pb4796
    @horselover__pb4796 3 роки тому

    ਵਿਰ ਜੀ ਮੈਨੂ ਵੀ ਲੈਂਦੇ ਦੋ ਜੀ ਮੈਨੂ ਵੀ ਬਹੁਤ ਸ਼ੌਕ ਹੈ ਪਰ ਗਰੀਬੀ ਕਾਰਨ ਸ਼ੋਂਕ ਪੂਰਾ ਨਹੀਂ ਹੁੰਦਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਮੇਰੀ ਮੱਦਦ ਕੀਤੀ ਜਾਵੇ 🙏 🙏🙏🙏🙏 ਮੈਂ ਬਹੁਤ ਖੁਸ਼ ਹੋਵਾਂਗਾ ਜੀ ਮੈਨੂੰ ਵੀ ਲੈਦੋ ਜੀ ਮੇਂ ਬਹੁਤ ਧੰਨਵਾਦ ਹੋਵਾਂਗਾ ਭਾਵੇਂ ਕੋਈ ਮਾੜੀ ਜਿਹੀ ਹੀ ਲੈਦੋ ਜੀ 😭😭😭🙏🙏🙏🐴🐴🐴

  • @ranjeetsahota8225
    @ranjeetsahota8225 2 роки тому +1

    Heilo👋 👌OK👌

  • @jassadosanjh2157
    @jassadosanjh2157 3 роки тому +2

    ਬਾਈ ਜੀ ਕੇਰੀ ਨਸਲ ਲੈਕੇ ਆਵਾ ਵਸ਼ੇਰੇ ਰੱਖਣੇ ਆ ਜਾਨਵਰ

  • @AAa-cf1oe
    @AAa-cf1oe Рік тому

    💚

  • @SukhdevSingh-mg6wl
    @SukhdevSingh-mg6wl 2 роки тому

    ਬਾੲੀ ਸੁਰਿੰਦਰ ਸਿੰਘ

  • @kulwinderahluwalia6506
    @kulwinderahluwalia6506 3 роки тому

    CHANGE BANDE CHANGEEYAAN GLAAN
    BHUT HI SOHNEE VIDEO
    HMESHAA KHUSH RHO JI

  • @preetpb32wala53
    @preetpb32wala53 3 роки тому +2

    aj ta lopon waliya khjana e khol dita swad aa gya

  • @gurpreetbrar6415
    @gurpreetbrar6415 3 роки тому +1

    Good information sir g

  • @shonkijatt
    @shonkijatt 3 роки тому +1

    Happy birthday Sukhjinder 22

  • @iltibachetv2208
    @iltibachetv2208 3 роки тому

    Bhut sohna ghora veer ji

  • @randhawafoji9670
    @randhawafoji9670 2 роки тому

    Mere 2 ku saal reh gye foj de te main lopo vale y di video vekh vekh enna sonk ho gya ds nhi skda video vekh vekh mainu india de lagbhag sare mashoor ghode de namm te kihda kihde kol a kihda kihda bacha sb yaad ho gye bs hun eh a k jldi jldi retyar ho k ava te ghode rakha

  • @GurpreetSINGHOZSIKH
    @GurpreetSINGHOZSIKH 3 роки тому +1

    Horse in phone and not at home is so true 😁🙏🙏🙏

  • @nawazishali6625
    @nawazishali6625 3 роки тому

    Very beautiful horse

  • @charanjeetgill1371
    @charanjeetgill1371 3 роки тому

    ਬਹੁਤ ਵਧੀਆ ਜੀ

  • @gurdasbrarkotli6641
    @gurdasbrarkotli6641 Рік тому

    Nice

  • @lokerang918
    @lokerang918 2 роки тому

    ਵਾਹੇਗੁਰੂ ਜ਼ੀ

  • @bhupindersingh3603
    @bhupindersingh3603 2 роки тому

    Good very nice beautiful

  • @dheerajdhaterwal6130
    @dheerajdhaterwal6130 2 роки тому

    Surindar veer ave hwa ch galla na karya karo thodde kol jo kuch vi hai oo rajasthan to hi aaya hai

  • @Amrit-g1q
    @Amrit-g1q 2 роки тому

    Waheguru chardi kala baksha

  • @nareshchaudhary917
    @nareshchaudhary917 3 роки тому

    Y ne boht vdia galla kitiya

  • @hardevsandhu9209
    @hardevsandhu9209 3 роки тому +3

    Baai shote bache di hight parkhan wali v vodeo bna do

  • @gurlabhsingh6577
    @gurlabhsingh6577 3 роки тому

    ਨਾਰ ਸਿੰਘ ਖੁੱਨਣ ਕਲਾ ਦੀ ਅੈਨਟਰ ਬੂ ਕਰ ਮਿੱਤਰ ਜੀ

  • @harjindersidhu1781
    @harjindersidhu1781 3 роки тому +1

    Very good video 22 g

  • @jasvirsingh-hl9co
    @jasvirsingh-hl9co 2 роки тому

    Jionda reh surinder veer

  • @JaswinderSingh-vn1yj
    @JaswinderSingh-vn1yj Рік тому

    Swad aa gea ji

  • @sarbatdabhalla68
    @sarbatdabhalla68 3 роки тому

    Bai ji great video and great interview ji

  • @rajvirkang4881
    @rajvirkang4881 3 роки тому

    Ajj ni bol niklda lopon wale da Kyu ki agge Banda jaankaar betha

  • @farmingsuccess4485
    @farmingsuccess4485 3 роки тому +1

    ਦੱਬੀ ਰੱਖ ਜੱਟਾਂ ਸ਼ੌਂਕੀ ਸਰਦਾਰ ਵਾਲਿਆਂ

  • @ramsinghramgarhsardaran
    @ramsinghramgarhsardaran 3 роки тому

    Very nice bro g god bless you g

  • @randhawafoji9670
    @randhawafoji9670 2 роки тому

    Y ji jihdi oh anni ghodi c plz usdi dubara video bnao te dsso hun usde ki halat ne plz lopo vale veer ji

  • @punjabipind8898
    @punjabipind8898 3 роки тому +1

    Very nice bro

  • @dheerajdhaterwal6130
    @dheerajdhaterwal6130 2 роки тому

    Bai surindar tu haiga pishab ch macchi bhallan aala banda

  • @InderjeetSingh-zw8pp
    @InderjeetSingh-zw8pp 3 роки тому +2

    👍👍👍🤗🤗

  • @punjabhursebreed2967
    @punjabhursebreed2967 3 роки тому +1

    body de tapman tu tatcal da tapman 4°gatt honda ha

  • @ParminderSingh-xi7ph
    @ParminderSingh-xi7ph 3 роки тому +1

    Very nice veer

  • @greyhondlovers5555
    @greyhondlovers5555 3 роки тому +1

    Bht nyc veer

  • @jagdeep_dc5639
    @jagdeep_dc5639 3 роки тому

    Bai nal fr made bai gla bhot Vadhia karda bai

  • @pek1240
    @pek1240 Рік тому

    KI BAI HORI JHERIAN GALLAN KARDE AA VI LOK MACHDE AA TATTU KEHNDE AA KI EH EH APP VI EVE KARDE NE JE NAHI TA HOR VI CHANGGE HON GE YAR VADIA GHODE NU KOI PAGAL HI TATTU KAHO SADA AJJ KAL NAZARIA HI EH AA VI GHARON TURN LAGGE EH SOCH KE HI TURDE NE KE SARI DUNIA CHOR AA TE IK MAI HI SAHREEF AA ENI NEGATIVITY VI NAHI FALLAUNI CHAHIDI