ਮੇਰਾ ਮੱਥਾ ਫੱਟ ਗਿਆ, ਹੱਡੀ ਟੁੱਟ ਗਈ, ਖੂਨ ਨਿਕਲ ਰਿਆ | SDM Jiwan Jot Kaur | Josh Talks Punjabi

Поділитися
Вставка
  • Опубліковано 14 чер 2019
  • Society ਜੋ ਅੱਜ ਵੀ ਕੁੜੀਆਂ ਨੂੰ ਬੋਝ ਸਮਝਦੀ ਹੈ, ਅਸੀਂ ਸੋਚ ਵੀ ਨਹੀਂ ਸਕਦੇ ਉਹ ਇਕ ਬਿਨ ਮਾਪੇ ਦੀ ਧੀ ਨਾਲ ਕਿਸ ਤਰ੍ਹਾਂ ਦਾ ਬਰਤਾਅ ਕਰੇਗੀ । Society ਉਸ ਨੂੰ ਸਮਾਜ ਵਿੱਚ ਰਹਿਣ ਦਾ ਹਕ਼ਦਾਰ ਵੀ ਨਹੀਂ ਸਮਝਦੀ ।
    ਅਤੇ ਜੇਕਰ ਉਹ ਕੁੜੀ ਆਪਣੇ Dreams ਪੂਰੇ ਕਰਨ ਦਾ ਸੋਚਦੀ ਹੈ ਤਾਂ ਉਸ ਨੂੰ ਵੱਖ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ ।
    ਅਜਿਹਾ ਹੀ SDM ਜੀਵਨ ਜੋਤ ਕੌਰ ਨਾਲ ਵੀ ਹੋਇਆ, ਉਨ੍ਹਾਂ ਦੇ ਮਾਤਾ ਅਤੇ ਪਿੱਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਆਪਣੀ Studies ਛੱਡ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ ।
    ਪਰ ਉਨ੍ਹਾਂ ਨੇ Society ਦੇ ਤਾਨੀਆ ਨੂੰ ਅਨਸੁਣਾ ਕਰਦੇ ਹੋਏ ਵਿਆਹ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ PCS ਵਿਚ Top ਕਰਕੇ ਅੱਜ SDM ਵਜੋਂ ਕੰਮ ਕਰ ਰਹੇ ਹਨ ।
    SDM Jiwan Jot Kaur used a Positive attitude as a shield to achieve success. After losing her parents at an early age, she faced challenges internally as well as from society. She was compelled to quit her studies and get married. The only question she was surrounded with, why is she even thinking about her dreams after her parents were dead. She was not deterred from her path to success in becoming an IAS officer. She cleared the PCS exam post her marriage and became the SDM officer while being a PCS topper.
    Have a positive, joyful attitude and you’ll have positive, joyful results. Put out a bad, negative attitude and you’ve failed before you begin.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work which you might not even know. But with Josh Talks Punjabi’s best motivational video, which is inspirational, will surely inspire you to never give up. The saying of never giving up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi quotes, Punjabi Motivation, and motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: joshtalkspu...
    Important Keywords
    woman, women power, women motivation, josh talks Punjabi, struggle to success,j osh talks,j osh talk,s uccess story,s truggle,s success,m motivation, i nspirational video,s peech, S success,s struggle story,s uccess motivation,m otivational speeches,m motivation video, Punjabi speech, Punjabi motivation,o vercome challenges, S DM Jiwan Jot Kaur,jiwanjot kaur,jiwanjot Kaur pcs,jiwanjot Kaur josh talks,jiwanjot Kaur josh talks Punjabi,j osh talks jiwanjot kaur,jiwanjot pcs josh talk
    #JoshTalksPunjabi #PCSExamCrack #sdm

КОМЕНТАРІ • 963

  • @JoshTalksPunjabi
    @JoshTalksPunjabi  2 роки тому

    SDM Jiwan Jot Kau ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
    Download Now: joshskills.app.link/nlZpijkcerb

  • @GurpreetMithri
    @GurpreetMithri 5 років тому +26

    Salute.. tuhadi story ton mainu himmat mil gyi ha loka de muh band karn lyi...

    • @pannu3132
      @pannu3132 4 роки тому

      Dear gurpreet mainu v himmt mil gyi schi

    • @gurbanichannel9747
      @gurbanichannel9747 3 роки тому

      VERY GOOD MEDAM JI GURU RAM DAS JI KIRPA KARO IS DEE SEHAT TE

  • @khandalpunjab9276
    @khandalpunjab9276 5 років тому +15

    ਤੁਹਾਡੇ ਕੋਲ ਸਭ ਕੁਝ ਸੀ ਪੈਸਾ ਸੀ ਹੈਲਪ ਸੀ ਪਤੀ ਦੀ ਪਰ ਬਹੁਤ ਕੁੜੀਆਂ ਨੂੰ ਕੋਈ ਸਾਥ ਨਹੀਂ ਹੀ ਨਹੀਂ ਮਿਲਦਾ

  • @manjinderkaur4181
    @manjinderkaur4181 5 років тому +4

    ਦਿਲੋ ਸਲੂਟ ਕਰਦੇ ਆਂ ਮੈਡਮ ਜੀ ਤੁਹਾਨੂੰ ਵਾਹਿਗੁਰੂ ਤੁਹਾਨੂੰ ਸਿਹਤਯਾਬੀ ਕਾਮਯਾਬੀ ਤੇ ਲੰਬੀ ਉਮਰ ਬਖਸ਼ਣ। ਤੁਹਾਡੇ ਵਰਗੀਆਂ ਔਰਤਾਂ ਹੀ ਸਮਾਜ ਵਿੱਚ ਰੋਲ ਮਾਡਲ ਨੇ ਜੋ ਹੋਰਨਾਂ ਅੌਰਤਾਂ ਲਈ ਮਾਰਗ ਦਰਸ਼ਨ ਬਣਦੀਆਂ ਹਨ

  • @ArshChahal47
    @ArshChahal47 4 роки тому +6

    01:42 "is lyi kehne aw k thoda bahut jo v hai kamm sikh laina chahida Zindagi ch pta nhi kad usdi lod pye te oh kamm aw jaye" bahut vadhia msg🙌

  • @sakinderboparai3046
    @sakinderboparai3046 5 років тому +5

    ਵਾਹਿਗੁਰੂ ਜੀ ਸਾਰੀ ਦੁਨੀਅਾਂ ਦੀਅਾਂ ਬੇਟੀਅਾਂ ਨੂੰ ਸੁਖੀ ਰੱਖੀਂ ।ਕਿਸੇ ਨੂੰ ਦੁੱਖ ਨਾ ਦਿਖਾੲੀਂ ।

  • @ranjeetkaur6746
    @ranjeetkaur6746 5 років тому +54

    ਸਹੀ ਕਿਹਾ ਬੇਟਾ 👌👌ਕਾਫੀ ਕੁਝ ਇਹ ਸਭ ਮੇਰੇ ਨਾਲ ਬੀਤਿਆ ਹੈ।

  • @davindersharma1977
    @davindersharma1977 9 місяців тому

    ਬੁੱਹਤ ਹੀ ਸੰਦੇਸ਼ ਭਰਪੂਰ ਜ਼ਿੰਦਗੀ ਦੇ ਕਰੂਰ ਯਥਾਰਥ ਵਿਚੋ ਨਿਕਲੀ ਇਕ ਪ੍ਰੇਰਨਾ ਦਾਇਕ ਕਹਾਣੀ ਆਪਜੀ ਸ਼ਖ਼ਸੀਅਤ ਨੂੰ ਬਹੁਤ ਬਹੁਤ ਨਮਸਕਾਰ

  • @prabhatsaini217
    @prabhatsaini217 5 років тому +12

    Thank you for sharing the greatly inspiring experiences & views. Stay blessed & happy always forever.

  • @manjinderkaur5505
    @manjinderkaur5505 5 років тому +17

    Respect from heart .

  • @singhranjit5671
    @singhranjit5671 5 років тому +4

    Mam ji tusi greatest o....I salute you
    Waheguru bless you....parmatma tuhadi good health naal long life bakhsis kari rakhan ji

  • @nidazehra2065
    @nidazehra2065 5 років тому +5

    Waqt de thapede atey sakhht halaat hi heeray nu 'heera' banaunde haan! My heart brims with huge respect for you, madam!

  • @anjanavarma4104
    @anjanavarma4104 5 років тому +24

    Well done good job keep it up madam. God bless you with everything. Aap ek missal hai ladies ke liye.

  • @gurmitklar4962
    @gurmitklar4962 5 років тому +9

    Jiwan Jot Ji, I salute you. I salute your determination. God bless you and your family.

  • @Ravinderkour4890
    @Ravinderkour4890 5 років тому +24

    I salute u mam n very thankful to u for shearing ur greatest views

  • @balwantkaurchahal8382
    @balwantkaurchahal8382 3 роки тому

    ਸਤ ਸ੍ਰੀ ਅਕਾਲ ਬੇਟਾ ਜੀਵਨ ਜੋਤ ਜੀ ਸੱਭ ਤੋਂ ਪਹਿਲਾ ਤਾਂ ਮੈਂ ਆਪ ਜੀ ਨੂੰ ਸਲੂਟ ਕਰਦੇ ਹਾ ਇਹ ਕਬੂਲ ਕਰਨਾ ਜੀ ਆਪ ਜੀ ਦੀ ਕਹਾਣੀ ਸੁਣੱ ਕੇ ਬਹੁਤ ਅੱਛਾ ਲੱਗਿਆ ਤੇ ਦਿਲ ਬਹੁਤ ਖੁਸ਼ ਹੋਇਆ਼ਤੁਸੀ ਬਹੁਤ ਹੀ ਬਹਾਦਰ ਬੱਚੇ ਹੋਏ ਵਹਿਗੂਰੁ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਹ ਤੁਹਾਡੇ ਨਾਲ ਅੰਗ ਸੰਗ ਹੈ ਵਹਿਗੂਰੁ ਆਪ ਦੀ ਦਿਨ ਦੁਗਨੀ ਤੇ ਰਾਤ ਚੌਗੁਨੀ ਤਰੱਕੀ ਕਰੇ਼ ਸਤਿਕਾਰ ਸਾਹਿਤ ਧੰਨਬਾਦ ਤੇ ਬਹੁਤ ਸਾਰਾ ਪਿਆਰ।ਵਹਿਗੂਰੁ ਮੇਹਰ ਕਰੇ ਼

  • @makhankalas660
    @makhankalas660 5 років тому +1

    ਲੋਕ ਬਹੁਤ ਮਾੜੇ ਨੇ ਰੱਬ ਨੂੰ ਭੁੱਲੀ ਬੈਠੇ ਇਨਸਾਨੀਅਤ ਖਤਮ ਹੋ
    ਵਾਹਿਗੁਰੂ ਜੀ ਤੇ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਉਹੀ ਹਰ ਟਾਈਮ ਆਪਣੇ ਨਾਲ ਹੁੰਦੇ ਨੇ ਵਾਹਿਗੁਰੂ ਜੀ ਦੀ ਕਿਰਪਾ ਬਿਨਾ ਕੁੱਝ ਨਹੀਂ ਹੈ

  • @narinderpalkaur7456
    @narinderpalkaur7456 5 років тому +4

    Bahadur beti AA Punjab di.
    God bless you.

  • @royalking652
    @royalking652 5 років тому +11

    A Huge respect Mam Salute aa tuhnu...

  • @Inder_nahal
    @Inder_nahal 3 роки тому

    ਸਿਸਟਰ ਮੇਰੀ ਮੰਮੀ ਡੈਡੀ ਦੀ ਮੌਤ ਤੋਂ ਬਾਅਦ ਮੈਂ ਆਪਣੇ ਆਪ ਨੂੰ ਬਹੁਤ ਇਕੱਲੀ ਸਮਝਦੀ ਸੀ ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਧੰਨਵਾਦ

  • @HarpalSingh-uk6kz
    @HarpalSingh-uk6kz 3 роки тому

    ਪਰਮਾਤਮਾ ਤਹਾਨੂੰ ਹੋਰ ਤਰੱਕੀ ਬਖ਼ਸ਼ੇ ਵੱਧ ਤੋਂ ਵੱਧ ਗ਼ਰੀਬਾਦੀ ਮੱਦਦ ਕਰੌ

  • @ramanpreetkaur936
    @ramanpreetkaur936 5 років тому +3

    ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣ

  • @MrSandhu0877
    @MrSandhu0877 5 років тому +17

    Great 👍🏼 Madem ji
    Thanks 🙏 for the advice to all

    • @gurdevkaur3615
      @gurdevkaur3615 5 років тому

      Great madam ji waheguru ji ka Khalsa waheguru ji ki Fateh

  • @naibsinghsingh5248
    @naibsinghsingh5248 3 роки тому

    ਬਹੁਤੁ ਹੀ ਵਧੀਆ ਜੀ ਧੰਨਵਾਦ ਜੀ ਪਰਮਾਤਮਾ ਤਹਾਨੂੰ ਲੰਮੀ ਉਮਰ ਬਖਸ਼ੇ ਜੀ ਵਾਹਿਗੁਰੂ ਆਪ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਆਪ ਜੀ ਹੋਰ ਤਰੱਕੀਆਂ ਬਖਸ਼ਣ ਜੀ।

  • @roopgrewal674
    @roopgrewal674 4 роки тому

    ਬਿਨਾਂ ਮਾਂ ਬਾਪ ਤੋਂ ਕੁੜੀਆਂ ਨੂੰ ਕੋਈ ਨਹੀਂ ਝੱਲਦਾ, ਤੁਸੀਂ ਸੱਚ ਕਿਹਾ ਜੀ। ਮੈਨੂੰ ਵੀ ਮੇਰੇ ਰਿਸ਼ਤੇਦਾਰਾਂ ਨੇ ਇਹੀ ਕਿਹਾ ਸੀ ਕਿ ਅਸੀਂ ਵਿਆਹ ਕਰਨਾ ਹੈ ਤੇ ਅੱਗੇ ਤੇਰੀ ਕਿਸਮਤ ।
    ਪਰ ਪਿੱਛੇ ਮੁੜ ਕੇ ਨਾ ਦੇਖੀਂ ਕਦੇ ।

  • @NirmalSingh-lu8bf
    @NirmalSingh-lu8bf 5 років тому +8

    You are great person sister God bless you always

  • @jaspreetgrewal3545
    @jaspreetgrewal3545 5 років тому +8

    Yos are great personally maam.god bless you.

  • @SherSingh-qf9lc
    @SherSingh-qf9lc 4 роки тому

    ਸਲਾਮ ਹੈ ਬੇਟਾ ਤੇਰੇ ਮਨ ਦੀ ਤਾਕਤ ਨੂੰ ਐੱਨਾ ਕੁੱਝ ਹੋਣ ਦੇ ਬਾਵਜੂਦ ਵੀ ਹਿੰਮਤ ਨਾ ਹਾਰਨਾ ਇਹ ਅਕਾਲ ਪੁਰਖ ਦੀ ਕਿਰਪਾ ਹੈ। ਉਹ ਪਰਮ ਪਿਤਾ ਪ੍ਰਮਾਤਮਾ ਕਦੇ ਕਿਸੇ ਨੂੰ ਭੁੱਖਾ ਨਹੀਂ ਮਾਰਦਾ ਨਹੀਂ, ਜੇ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ ਉਹ ਦੂਜਾ ਖੋਲ੍ਹ ਦਿੰਦਾ ਹੈ, ਇਹ ਉਸ ਦੀ ਵਡਿਆਈ ਹੈ। ਵਾਹਿਗੁਰੂ ਤੈਨੂੰ ਚੜਦੀ ਕਲਾ ਬਖਸ਼ੇ, ਤੰਦਰੁਸਤ ਲੰਮੀ ਉਮਰ ਬਖਸ਼ੇ। ਵਿੱਚ ਸੁੱਖਾਂ ਦੇ ਸਾਰੀ ਦੁਨੀਆਂ ਨੇੜੇ ਹੋ ਹੋ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਬਸ ਇਹੀ ਦੁਨੀਆਂ ਦਾ ਦਸਤੂਰ ਹੈ। ਧੰਨਵਾਦ ਬੇਟਾ ਤੇਰਾ, ਤੇਰੀ ਹਿੰਮਤ ਨੂੰ ਫੇਰ ਸਲਾਮ। ਗਲਤੀ ਮਾਫ ਕਰਨਾ।

  • @peterparkash1273
    @peterparkash1273 3 роки тому +2

    You are exceptionally courageous, confident and intelligent. One of your best attributes is to ignore what others say to digress you from your pursuit. Your problem solving skills and handling emergencies, then bouncing back to recovery are truly impressive. Your ability of adaptability and flexibility enabled you to keep moving forward after your fathers passing away. Step by step you successfully managed to reach your goal. You have posted a great example of human endurance on the scoreboard. I am confident your example will inspire thousands and make this society a better place. Jai Hind.

  • @noorbrar8893
    @noorbrar8893 4 роки тому +19

    Nice madam g ਪਰ ਮੇਰਾ ਕਿਸੇ ਨੇ ਵੀ ਸਾਥ ਨਹੀਂ ਦਿੱਤਾ ,,😢

  • @rinkuehitan3871
    @rinkuehitan3871 5 років тому +6

    Great mam, God bless you...!

  • @manjindercheema7948
    @manjindercheema7948 5 років тому +2

    Thanks Sister, You're right Allways think positive.

  • @RaviSingh-yy9wf
    @RaviSingh-yy9wf 2 роки тому +1

    ਬਹੁਤ ਹੀ ਪ੍ਰੇਰਨਾ ਦਾਇਕ ਕਹਾਣੀ ਸੀ
    ਜ਼ਿੰਦਗੀ ਵਿਚ positive attitude ਰੱਖੋ
    ਤਾਂ ਜਿੰਦਗੀ ਜਿੰਦਾਬਾਦ ਹੈ

  • @baldevsharma6997
    @baldevsharma6997 5 років тому +13

    Congrats Madam. I listened. U r great. Will power. So much. Wish U
    Waheguru Mehran Rakhe. 12/79

  • @harvindersingharora3845
    @harvindersingharora3845 5 років тому +6

    I'm speechless.
    It's the same situation in the cities too.
    One cannot silence the sarcastic comments which our relatives & neighbours pass at us.
    Bravo Sister, i respect your grit and determination.

  • @bhupinderkaur2008
    @bhupinderkaur2008 5 років тому +2

    Wah Madam ji.
    You are great.
    WAHEGURU JI thuhade te sada mehar karan ji.

  • @mohinderbhumbla1334
    @mohinderbhumbla1334 4 роки тому

    What a brave beti. Keep it up beta Jiwan Jot Kaur. Waheguru bless you always.

  • @andydaliwal3058
    @andydaliwal3058 5 років тому +8

    Bravo sister. Love you for such an inspiring speech.
    May god bless you.

  • @jaswindersingh-bz6dz
    @jaswindersingh-bz6dz 5 років тому +7

    You are great Madam. May God bless you

  • @ravinderpalsingh4418
    @ravinderpalsingh4418 5 років тому +2

    As your name indicates Jeewan Jot (Life Light), you are an inspiration for those who have lack of confidence.

  • @SUKH__VLOGGER
    @SUKH__VLOGGER 5 років тому +5

    Thanks for such motivational story.

  • @jaspinderdhami1297
    @jaspinderdhami1297 5 років тому +5

    I salute you you are great women . I appreciate your courage

  • @parminderladhar7091
    @parminderladhar7091 5 років тому +7

    We proud of you sister god bless you always

  • @agrosoyamilkorganicplantga2736
    @agrosoyamilkorganicplantga2736 5 років тому +2

    real hero........ Inspirational speech.... Really like it..

  • @rajbirkaur1218
    @rajbirkaur1218 4 роки тому

    Mere nal v bhut kush hoya , hun alag rehndi aa .bhut kush kende aa log per koi parwah nhi krdi . Sara ghr te bahar da kmm dekhdi aa . Jo kal tkk unglan chukde c hun poosh hilonde pishe pishe .so don't be affraid .keep going .tnx for sharing maam !

  • @sram4572
    @sram4572 5 років тому +7

    Very inspirational video dear sis god bless you. You are brave no doubt.

  • @lptech9342
    @lptech9342 5 років тому +5

    Hatts of to u didi, respect u sister,god bless you and your sweetest family.

    • @dkmetcalf14598
      @dkmetcalf14598 3 роки тому

      Salute Madam.Ghar ghar dheeian jmdia tere vergi kite nahi jm jani.God bless you.

  • @amandeep-cr2fs
    @amandeep-cr2fs 5 років тому +1

    U r inspiration mam .. thnq you for sharing your experience

  • @bhawanjitdhillon4204
    @bhawanjitdhillon4204 5 років тому

    ਬਿਲਕੁਲ ਸਹੀ ਜੀ ਹਿੰਮਤ ਦੇ ਮੋਹਰੇ ਸਭ ਮੁਸ਼ਕਲਾ ਢੇਰੀ ਢਾਹ ਦਿੰਦੀਅਾਂ ਬਹੁਤ ਵਧੀਅਾਂ ਜੀ 🙏 ਧੰਨਵਾਦ ਵੀਡੀਓ ਬਣਾਓਣ ਲੲੀ 👍👌✌🙏

  • @sandeepsinghgill1296
    @sandeepsinghgill1296 5 років тому +4

    Bhut i shlaghayog mam ...true ..very motivative ..

  • @kashmirsinghbath9247
    @kashmirsinghbath9247 5 років тому +15

    ਵਾਹਿਗੁਰੂ ਜੀ, ਸਦਾ ਤੁਹਾਨੂੰ ਚੜਦੀ ਕਲਾ ਬਖ਼ਸ਼ਸ਼ ਕਰੇ ।

  • @BhupinderSingh-vi5pc
    @BhupinderSingh-vi5pc 3 роки тому +1

    ਬਹੁਤ ਵਧੀਆ ਬੇਟੇ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ,ਪਰ ਗੁਮਾਨ ਨਾ ਕਰੀਏ

  • @kurrijhaj
    @kurrijhaj 4 роки тому +2

    Thank you for sharing your story. God bless you.

  • @drinderjiitsinghchahal9563
    @drinderjiitsinghchahal9563 4 роки тому +3

    Salute to Your Determination, You are Great

  • @prkkmusic
    @prkkmusic 5 років тому +5

    God is Great .
    God Bless you

  • @JASBIRSINGH-xp3un
    @JASBIRSINGH-xp3un 5 років тому +4

    The difference between a good or a bad day is your attitude ✌nice video

  • @jagdevgill1406
    @jagdevgill1406 5 років тому +4

    Well done my dear 👌👌you are a very strong woman. God bless my dear 🙏🙏

  • @rajinderkularsomal6201
    @rajinderkularsomal6201 5 років тому +7

    Solute you mam...hatts off...Tuc tan great ho

  • @jagdishshaerpuri6374
    @jagdishshaerpuri6374 5 років тому +5

    ਨੇਕ ਇਰਾਦੇ ਵਾਲਿਆਂ ਨੂੰ ਮੰਜ਼ਿਲ ਅਵੱਛ ਮਿਲ ਜਾਂਦੀ ਏ।

  • @jaichandprinda5912
    @jaichandprinda5912 5 років тому

    ਅਫਸੋਸ ਕਿ ਐਡਾ ਭਾਣਾ ਵਰਤ ਜਾਣ ਦਾ ਪਤਾ ਨਾ ਲੱਗਿਆ। ਤੁਸੀਂ ਸਚਮੁੱਚ ਬਹੁਤ ਨੇਕ ਤੇ ਬਹਾਦਰ ਹੋ। ਏਸੇ ਲੲੀ ਐਸੇ ਜਾਨਲੇਵਾ ਸੰਕਟ ਚੋਂ ਬਹੁਤ ਜਲਦੀ ਅਤੇ ਮਜਬੂਤੀ ਨਾਲ ਉੱਭਰ ਸਕੇ। ਅੱਜ ਦੀ ਪੀੜ੍ਹੀ ਲਈ ਤੁਹਾਡਾ ਸੰਘਰਸ਼ ਬਹੁਤ ਹੀ ਪ੍ਰੇਰਣਾਦਾਇਕ ਸਿੱਧ ਹੋਵੇਗਾ। ਕਿਸੇ ਵੀ ਸਥਿਤੀ ਚ ਹਿੰਮਤ ਨਾ ਹਾਰਨਾ ਤੇ ਔਖੀਆਂ ਤੋਂ ਔਖੀਆਂ ਘੜੀਆਂ ਅਤੇ ਅਣਸੁਖਾਵੇਂ ਵਾ ਪ੍ਰਤੀਕੂਲ ਜੀਵਣ-ਹਾਲਤਾਂ ਦੇ ਬਾਵਜ਼ੂਦ ਅਰਜਨ ਵਾਂਗ ਨਿਸ਼ਾਨਾ ਮੱਛੀ ਦੀ ਅੱਖ ਤੇ ਰੱਖ ਕੇ ਹੀ, ਜਿਵੇਂ ਕਿ ਤੁਸੀਂ ਕਿਹਾ, ਅੱਗੇ ਵਧਿਆ ਜਾ ਸਕਦਾ ਹੈ ਅਤੇ ਤੁਸੀਂ ਇਸ ਦੀ ਸਾਕਾਰ ਮੂਰਤ ਹੋ। ਤੁਹਾਡੇ ਤੇ ਬਹੁਤ ਮਾਣ ਮਹਿਸੂਸ ਹੋ ਰਿਹੈ। ਲੰਮੀਆਂ ਉਮਰਾਂ, ਸੱਤੇ ਖ਼ੈਰਾਂ। ਜਲਦੀ IAS ਹੋਵੋਂ। ਅਾਫ਼ਰੀਨ, ਸਦਕੇ,ਬਲਿਹਾਰੇ। ਤੁਸੀਂ ਮਹਾਨ ਹੋ ਜੀਵਣ ! ਸਤਿ ਸ੍ਰੀ ਅਕਾਲ !

  • @kaurbalwinder1968
    @kaurbalwinder1968 5 років тому +1

    i salute you mam . Himmat e mard .. mmaddad e khudaa .
    tusi sach kr dikhaya . mere nal v eve hi hoya . Tuhade haalaat nu ohi samjh sakda jisde naal beetyi hoe .

  • @mynanogarden6842
    @mynanogarden6842 5 років тому +3

    Good job
    Tusi great ho ji 👍👍👍
    God bless you madam

  • @parveenkumari9943
    @parveenkumari9943 5 років тому +3

    Good mam your story of struggle was very inspirational

  • @drjaswantsingh9729
    @drjaswantsingh9729 5 років тому +3

    Salute mam. Proud of u. brave & great mam. 🙏🙏🙏🙏🙏🙏

  • @MANNTVPUNJABI
    @MANNTVPUNJABI 5 років тому +2

    Thanks you mam for sharing your story. Realy it inspire us.

  • @harjinderkhaira8389
    @harjinderkhaira8389 5 років тому +4

    I salute you for your courage and high mor. I wish for your happy life. Your video is very impressive.

  • @Hardevsingh-bo4js
    @Hardevsingh-bo4js 5 років тому +5

    Brave beta , God bless you .

  • @karamjitsingh6357
    @karamjitsingh6357 3 роки тому +1

    ਸਤ ਸੀ੍ ਅਕਾਲ ਮੈਡਮ ਜੀ ਰੱਬ ਤੁਹਾਨੂੰ ਹਮੇਸਾ਼ ਚੜਦੀ ਕਲਾ ਵਿੱਚ ਰੱਖੇ

  • @vipanchouhan9659
    @vipanchouhan9659 5 років тому

    Waheguru Ji 👏👏
    Tuhade Te Apni Kirpa Banai Rakhan Ji

  • @ghanshamsharma7903
    @ghanshamsharma7903 4 роки тому +3

    Great mam...god bless you

  • @raminderkaur4993
    @raminderkaur4993 5 років тому +4

    Respected Woman i love you😍

  • @ksdhaliwal3670
    @ksdhaliwal3670 3 роки тому

    ਬਹੁਤ ਵਧੀਆ ਬੇਟੀ ਵਾਹਿਗੁਰੂ ਤੰਦਰੁਸਤੀ ਬਖਸੇ।

  • @JaskaranSingh-ok7lo
    @JaskaranSingh-ok7lo 2 роки тому +1

    SDM word is enough ❤️🔥

  • @manjinderkaur5858
    @manjinderkaur5858 5 років тому +9

    Great maam... God bless you

  • @satpalsharma9160
    @satpalsharma9160 5 років тому +3

    Very good beta ji, Salute Apki himat ko, God bless you and your family

  • @kulwantsingh218
    @kulwantsingh218 2 роки тому

    Mai parmatma age benti krda ha k har ik beti tohade vargi hove jo apne ma bap da sar ucha kre sdm mam sade moonak vich rhe k gai ne inna ne bht piyar dita loka nu

  • @akashdeep136
    @akashdeep136 5 років тому

    Mam life da name he struggle hai welldone. Tuhaade vaal dekh k saade varge students nu laghda ki hardwork te dedication naal asi sab kush kr skde.
    SUCCESS IS ACHEIVED BY HARDWORK ,WILL-POWER AND DEDICATION.luck does play only 30%role in our life.

  • @GillSaab-db8ob
    @GillSaab-db8ob 5 років тому +3

    I am salute mam ji god bless you

  • @geminitravels662
    @geminitravels662 4 роки тому +3

    Salute and God Bless You

  • @angrycoala6470
    @angrycoala6470 5 років тому +2

    God bless you I am living in London this is my story as well people who put every obstacle in my life now praise every thing I do my husband is my strength we are multi millionaire simple people believe in God still do simran help others as much as possible if you come to London most welcome

  • @maltipahlajani9979
    @maltipahlajani9979 5 років тому

    Thanks a lot Josh talks. Tuhadi stories hmesha mainu himmat dendiya Han.

  • @shamshergrewal8437
    @shamshergrewal8437 4 роки тому +6

    It my salute to your courage .keep engorging youth .

  • @harpreetsinghmanila392
    @harpreetsinghmanila392 5 років тому +3

    Wah sister j kise de kuri hove ta sirf tere wargi good bless you

  • @BalvirKaur_Gill
    @BalvirKaur_Gill 5 років тому

    ਬਹੁਤ ਵੱਧੀਆ ਲੱਗਿਆ ਜੀ ਤੁਹਾਡੀ ਸਪੀਚ ਸੁਨ ਕੇ ,ਜਿੰਦਗੀ ਵਿੱਚ ਕੋਈ ਵੀ ਸਮੱਸਿਆ ਆਏ ਘਬਰਾਉਣਾ ਨਹੀਂ ਚਾਹੀਦਾ ਹੋਂਸਲੇ ਨਾਲ ਲੜਾਈ ਤੇ ਜਿੱਤ ਪਾਉਣੀ ਚਾਹੀਦੀ ਹੈ ਮੈ ਲੁਧਿਆਣਾ ਰਿਹੰਦੀ ਹਾਂ ਤੁਹਾਨੂੰ ਮਿਲਣ ਜਰੂਰ ਆਵਾਂਗੀ ਧੰਨਬਾਦ

  • @rajpalsidhu5202
    @rajpalsidhu5202 5 років тому

    Your very brave and nice person. .loka. da.km.stuna.hunda.drd.nu.smgde.ne.god.bless

  • @Bika12339
    @Bika12339 5 років тому +4

    Waw mem u r great lady, u r ikon of every women's

  • @shivanjalisharma9485
    @shivanjalisharma9485 5 років тому +4

    Good luck madam you are great ❤️

  • @chakravarthy93
    @chakravarthy93 5 років тому

    Tusi hai ik lai bahut vaddi motivation ho. Thanks Josh Talks

  • @aksfilmsusa
    @aksfilmsusa 5 років тому +2

    Excellent. Thanks to your husband's support. I am impressed. God bless

  • @ritikadutta2407
    @ritikadutta2407 5 років тому +32

    Huge respect mam! You are an inspiration for every woman out there🙌🏻

  • @GurnamSingh-rb1nq
    @GurnamSingh-rb1nq 5 років тому +3

    Vvvv superb mam your Great

  • @hgupta947
    @hgupta947 5 років тому

    Success da intezaar nhn karna. Success ke lie ladna padega. Very good ma'am

  • @manjinderkaur9536
    @manjinderkaur9536 3 роки тому

    ਮੈਡਮ ਜੀ ਵਾਹਿਗੁਰੂ ਤਹਾਨੂੰ ਲੰਮੀ ਉਮਰ ਬਖਸ਼ੇ 🙏 ਸਫਲਤਾ ਤੁਹਾਡੇ ਪੈਰ ਚੁੰਮੇ । ਤੁਹਾਡੇ ਜਜ਼ਬੇ ਨੂੰ ਦਿਲੋਂ ਸਲੂਟ ਕਰਦੇ ਆ ਜੀ ❤️

  • @harpreetkaur-wd5zi
    @harpreetkaur-wd5zi 5 років тому +6

    I salute you mam....me tuhadi fan han jdo tuc sade hosiarpur R.T.O. office aye c....me bhut war kosish kiti tuhade nl gl krn d bt me tuhade tou dardi bhut c..

  • @rupinderkaur6560
    @rupinderkaur6560 5 років тому +5

    I respect u mam

  • @naturesnaturalcolours5594
    @naturesnaturalcolours5594 5 років тому +3

    You are great mam god bless you 👍

  • @kanwardeepsingh2896
    @kanwardeepsingh2896 5 років тому +1

    Mam tuci bhut mehnat kiti a.ene marre halata vich vi tuci ghabraye nhi te apna target sar kita. Mehnat nal sab kuj achieve kita ja sakda a. Very motivational speech...

  • @manpreetsidhu8388
    @manpreetsidhu8388 5 років тому +3

    God Bless You sister g

  • @harbanschawla3545
    @harbanschawla3545 5 років тому +4

    I SAULTE YOUR BRAVERY MY DEAR YOUNGER SISTER WAHEGURU MEHAR KAREN

  • @balkiratsingh6947
    @balkiratsingh6947 5 років тому +1

    Good job madam
    May God make your life more good and health and keep it upp mam🙏🙏🙏