ਖ਼ੁਦ ਨੂੰ ਐਨਾ ਬਦਲ ਦਿਓ, ਕਿ ਦੁਨੀਆ ਹੈਰਾਨ ਹੋ ਜਾਵੇ, Motivational Punjabi Quotes, Life Lessons For Success

Поділитися
Вставка
  • Опубліковано 21 лип 2023
  • ਖ਼ੁਦ ਨੂੰ ਐਨਾ ਬਦਲ ਦਿਓ, ਕਿ ਦੁਨੀਆ ਹੈਰਾਨ ਹੋ ਜਾਵੇ, Motivational Punjabi Quotes, Life Lessons For Success
    Please Subscribe To #punjabi_alfaaz For More Updates
    Social Links👇
    UA-cam👉 / @punjabialfaaz
    Facebook👉 / punjabialfaazteam
    Instagram👉 / punjabi_alfaaz
    Contact For business inquiries: punjabialfaaz9@gmail.com
    #punjabithoughts #lifelessons #sachiyangallan #punjabimotivation #successquotes #inspirationalquotes #hearttouchingquotes #punjabiinspirationalquotes #punjabishayri #motivationalquotes #punjabiquotes

КОМЕНТАРІ • 292

  • @parveenrani5726
    @parveenrani5726 3 дні тому +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏

  • @gurpalgill9314
    @gurpalgill9314 15 днів тому +5

    ਮਨ ਜੀਤੇ ਜਗ ਜੀਤ। ਚੰਗੇ ਕਰਮ ਕਰ ਫਲ ਦੀ ਆਸ ਨਾ ਕਰ। ਇਹ ਉਹ ਹੀ ਕਰ ਸਕਦਾ ਜੋ ਵਾਹਿਗੁਰੂ ਦਾ ਹੁਕਮ ਬੁੱਝ ਜਾਂਦਾ। ਉਸ ਨੂੰ ਪਤਾ ਲੱਗ ਜਾਂਦਾ ਕਿ ਇਹ ਸਰੀਰ ਸੇਵਾ ਕਰਨ ਲਈ ਮਿਲਿਆ। ਉਹ ਸਭ ਵਿੱਚ ਪਰਮਾਤਮਾ ਦੀ ਜੋਤ ਦੇਖਦਾ। ਜੋ ਤੁਸੀਂ ਦੱਸ ਰਹੇ ਹੋ ਉਹ ਸੋਚਣ ਦਾ ਤਾਂ ਟਾਇਮ ਹੀ ਨਹੀਂ ਮਿਲਦਾ।

  • @simranpreet4288
    @simranpreet4288 7 місяців тому +20

    ਸੱਚੀ ਵੀ ਬਹੁਤ ਸੋਹਣੀਆ ਗੱਲਾਂ ਨੇ ਇਸ ਵੀਡੀਓ ਵਿੱਚ ਦੱਸੀਆਂ ਗਈਆਂ ਸੱਚੀ ਅੱਜ ਕੱਲ ਇਹ ਸਭ ਕੁਝ ਹੁੰਦਾ ਆ

  • @jassjass6043
    @jassjass6043 9 місяців тому +37

    ਬਹੁਤ ਹੀ ਸਹੋਣੇ ਗੱਲ ਹਨ ਜੋਂ ਲਿਖਿਆ ਤੇ ਬੋਲ💯🌹 ਦਿੱਤਾ ਗਿਆ ਹੈ ਵੀਰ ਦਿਲੋਂ ਸਤਿਕਾਰ ਤੇ ਪਿਆਰ 🙏 ਆਪ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ 🙏🙏🌹🙏

  • @balbirkaur4806
    @balbirkaur4806 10 місяців тому +35

    ਬਹੁਤ ਹੀ ਸਹੀ ਤੇ ਸੱਚੀਆ ਗੱਲਾ ਕਹੀਆ ਨੇਅੱਜ ਦੇ ਜਮਾਨੇ ਦੀਆ❤❤

  • @LakhwinderSingh-xb4id
    @LakhwinderSingh-xb4id 9 місяців тому +7

    ਬਹੁਤ ਹੀ ਕੀਮਤੀ ਵਿਚਾਰ ਪੇਸ਼ ਕੀਤੇ ਗਏ ਹਨ, ਧੰਨਵਾਦ ਜੀ।

  • @harshadverma8054
    @harshadverma8054 3 місяці тому +5

    ਸਹੀ ਗਲ ਕੀਤੀ ਹੈ ਭਾਈ ਜੀ ਤੁਸੀ

  • @surjitjhangri6599
    @surjitjhangri6599 10 днів тому +2

    Very very nice video 👍

  • @JashanpreetSingh-jl6lv
    @JashanpreetSingh-jl6lv 16 днів тому +2

    ਬਹੁਤ ਵਧੀਆ ਤੇ ਸੱਚੀਆ ਗੱਲਾਂ ਦੱਸੀਆਂ ❤❤

  • @gurpreetkuar-ym5kr
    @gurpreetkuar-ym5kr 7 днів тому +3

    Right veerji

  • @gurmeetdhaliwal6757
    @gurmeetdhaliwal6757 10 місяців тому +8

    ਬਹੁਤ ਹੀ ਸਮਝ ਵਾਲੇ ਵਲਵਲੇ
    ਸੱਚੀਆਂ ਪਰ ਕੌੜੀਆਂ ਕਈਆਂ ਨੂੰ ਮਿਰਚਾਂ ਲੱਗਣਗੀਆਂ
    I Love All Thoughts
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️

  • @sanjeevkumartaheem7928
    @sanjeevkumartaheem7928 12 днів тому +2

    Very nice this post and reality of this culture

  • @DarshanBrar-xr3zl
    @DarshanBrar-xr3zl 19 годин тому

    Punjabi alfaz very good ji

  • @niranjankhurana7636
    @niranjankhurana7636 10 місяців тому +7

    ਬਹੁਤ ਬਹੁਤ ਵਧੀਆ ਹੈ ਜੀ

  • @gurbakhsishsingh9827
    @gurbakhsishsingh9827 8 місяців тому +6

    ਦਿਲ ਨੂੰ ਅੱਜ ਕੁੱਝ ਗੱਲਾਂ ਸੁਣ ਕੇ ਸਕੂਨ ਮਿਲਿਆ ,

  • @user-dv4vv9ko1i
    @user-dv4vv9ko1i 16 днів тому +3

    Bhut badiya message hai...

  • @DarshanBrar-xr3zl
    @DarshanBrar-xr3zl 19 годин тому +1

    Sai gall hai ji

  • @ranjodhsingh5641
    @ranjodhsingh5641 9 місяців тому +34

    ਝੂਠ ਨੂੰ ਝੂਠ ਹੀ ਪਸੰਦ ਹੁੰਦਾ ਏ ਸੱਚ ਹਮੇਸ਼ਾ ਹੀ ਇੱਕਲਾ ਹੁੰਦਾ ਹੈ

  • @anmoldeep100
    @anmoldeep100 9 місяців тому +4

    ਬਹੁਤ ਬਹੁਤ ਬਹੁਤ ਵਧੀਆ

  • @davinderkour3175
    @davinderkour3175 11 днів тому +2

    Bahut vdia 👌🤗 lagaiya sariya galan❤👌👍😍

  • @ekam5675
    @ekam5675 7 місяців тому +3

    ਵਾਹਿਗੁਰੂ ਜੀ.

  • @SukhwinderSingh-wq5ip
    @SukhwinderSingh-wq5ip 9 місяців тому +4

    ਸੋਹਣੇ ਵਿਚਾਰ

  • @rms6088
    @rms6088 23 дні тому +1

    🎉🎉🎉❤😊 ਬਹੁਤ ਵਧੀਆ ਮੈਸਜ਼ ਦਿੱਤਾ ਗਿਆ ਇਸ ਵੀਡੀਓ ਵਿੱਚ,, ਵੀਡੀਓ ਬਣਾਉਣ ਲਈ ਧੰਨਵਾਦ ਜੀ ਰੱਬ ਤੁਹਾਨੂੰ ਬਹੁਤ ਸਾਰੀਆਂ ਆਸ਼ੀਸ਼ ਬਰਕਤਾਂ ਦੇਣ ਜੀ

  • @swaransingh7492
    @swaransingh7492 10 місяців тому +5

    ਵਾਹਿਗੁਰੂ ਜੀ

  • @sandeepkaur8178
    @sandeepkaur8178 10 місяців тому +6

    ਬਹੁਤ ਹੀ ਵਧੀਆ ਗੱਲਾਂ ਜੀ 👍💯

  • @user-ve6fu4ms3l
    @user-ve6fu4ms3l 10 місяців тому +6

    ਬਹੁਤ ਵਧੀਆ ਵੀਰ ਜੀ

  • @chandisingh991
    @chandisingh991 10 днів тому

    Thank you so much. God bless you.

  • @tarsemwalia2401
    @tarsemwalia2401 6 місяців тому +4

    ਜਦੋਂ ਮੇਰਾ ਮਨ ਉਦਾਸ ਹੁੰਦਾ ਹੈ ਮੈਂ ਪੰਜਾਬੀ ਅਲਫ਼ਾਜ਼ ਸੁਣਦਾ ਹਾਂ ਤੇ ਇੰਜ ਲਗਦਾ ਹੈ ਮੈ ਡਿਪਰੈੱਸ਼ਨ ਵਿੱਚੋ ਬਾਹਰ ਆ ਗਿਆ ਹਾਂ

  • @SarbjitKaur-vh2tx
    @SarbjitKaur-vh2tx 9 днів тому

    Very good view

  • @diljitmalhi9799
    @diljitmalhi9799 18 днів тому

    Shai gal aa 🙏

  • @anshveersingh7188
    @anshveersingh7188 10 місяців тому +1

    ਵੀਰ ਜੀ ਬਹੁਤ ਚੰਗੀਆਂ ਗੱਲਾਂ

  • @DavinderSingh-ng6vb
    @DavinderSingh-ng6vb 15 днів тому

    Very good Alfag

  • @DeepSingh-gc1kr
    @DeepSingh-gc1kr 7 місяців тому

    ਬਹੁਤ ਹੀ ਸੱਚੀਆਂ ਗੱਲਾਂ ਨੇ

  • @dharmpal5716
    @dharmpal5716 24 дні тому

    ਬਿਲਕੁਲ ਠੀਕ ਹੈ ਜੀ

  • @rupinderjitkaur838
    @rupinderjitkaur838 7 місяців тому

    Bhut waditya ਵਿਚਾਰ 👍👍👍

  • @Artandcraftofnavjot
    @Artandcraftofnavjot 10 місяців тому +4

    Waheguru ji waheguru ji

  • @GurdeepSingh-xg4yo
    @GurdeepSingh-xg4yo 10 місяців тому +3

    Right ji thankyou ji 🙏♥️🙏♥️🙏👍👍👍👍💯💯💯💯💯👌👌👌🥰

  • @harjinderSingh84857
    @harjinderSingh84857 7 місяців тому +1

    ਮੇਰੀ ਆਦਤ ਸੀ ਮੈ ਹਰ ਗੱਲ ਦਿਲ ਦੀ ਦੱਸ ਦਿੰਦਾ ਸੀ ਹਰੇਕ ਨੂੰ ਪਰ ਹੂਣ ਸਮਝ ਲਿਆ ਸਬਕ ਹੂਣ ਤਾ ਜੁਤੀ ਜੋਗੇ ਹੀ ਰਹਿ ਗਏ ਮਤਲਵੀ ਲੋਕਾਂ ਲਈ

  • @arshpreetjandu8162
    @arshpreetjandu8162 6 місяців тому

    ਘੈਂਟ ਗੱਲਾਂ 👍

  • @deepsohal5232
    @deepsohal5232 27 днів тому

    ਸਹੀ ਗੱਲ ਹੈ ਵੀਰੇ ਤੁਹਾਡੀ ਗਾਲਾਂ ਬਹੁਤ ਵਧੀਆ ਨੇਂ ਵੀਰੇ

  • @user-vu5yt7ff3c
    @user-vu5yt7ff3c 15 днів тому

    Thank you bro you make me happy

  • @khushwinderkumar5261
    @khushwinderkumar5261 21 день тому

    Bahut wadia msg hai thanks

  • @astrosunnyking7005
    @astrosunnyking7005 19 днів тому +1

    Bilkul 💯 sahi keha ji

  • @jaskaranrandhawa6013
    @jaskaranrandhawa6013 7 місяців тому

    ਬਹੁਤ ਵਧੀਆ ਉਪਦੇਸ਼ ਵੀਰ ਜੀ, ਸਾਰੀਆਂ ਨਾ ਰਹੀਆਂ ਨਾ ਰਹੇ ਜਰਾਨੇ ਅੱਜ ਆਪਣੇ ਵੀ ਹੋਏ ਬਿਗਾਨੇ, ਆਖੀ ਸੀ ਗੱਲ ਬਾਬੇ ਨਾਨਕ ਦੇਵ ਜੀ ਨੇ, ਉਹਨਾਂ ਦੀ ਦੱਸੀ ਹੋਈ ਅੱਜ ਕਹਿਣ ਲੱਗਾ ਕੱਲ ਜੁੱਗ ਨੂੰ ਚੜੀ ਜਵਾਨੀ ਇੱਕ ਛੱਪੜਾਂ ਦਾ ਪਾਣੀ ਦੂਸਰੀ ਨੂੰ ਛੱਡ ਤੀਸਰੀ ਵਿੱਚ ਪੈਣ ਲੱਗਾ

  • @balvinderbhambra7583
    @balvinderbhambra7583 10 місяців тому

    ਬਹੁਤ ਵਧੀਆ ਵੀਚਾਰ।

  • @japneetsingh9233
    @japneetsingh9233 17 днів тому

    I love all thoughts.🎉

  • @manjitkaurpelia3506
    @manjitkaurpelia3506 10 місяців тому +4

    Waheguru ji waheguru ji waheguru ji waheguru ji ka khalsa waheguru ji ki Fateh 🙏🙏🎉🎉❤❤😊

    • @baldishdaroch
      @baldishdaroch 10 місяців тому

      Thik you ver ji❤🎉🎉🙏

    • @baldishdaroch
      @baldishdaroch 10 місяців тому

      Waheguru ji 🙏🥰🙏🙏🥰🙏🙏🥰🙏🥰🙏

  • @DawinderSingh-rn2eu
    @DawinderSingh-rn2eu 3 місяці тому

    ❤❤❤❤❤❤❤ veri nice 👍👍👍👍👍👍👍

  • @manmindersidhu7936
    @manmindersidhu7936 25 днів тому

    💐💐💐💐💐💐💐well said

  • @user-ns9lc8vc5x
    @user-ns9lc8vc5x 9 місяців тому

    ਬਹੁਤ ਵਧੀਆ ਜੀ

  • @manpreetsohal5225
    @manpreetsohal5225 Місяць тому

    Shi keha bai, hun anand sirf waheguru de naam naal aunda❤

  • @amritpalkaur5722
    @amritpalkaur5722 19 днів тому +1

    Very Very true wording

  • @joyalfrad9246
    @joyalfrad9246 10 місяців тому +6

    ASLAMALAKAM JI🎉❤

  • @ravneetkaur2734
    @ravneetkaur2734 16 годин тому

    For me, it's poison. If you are really human then love and care to all, doesn't matter good or bad ,if you really love God then will have no time to fight with all this so called thoughts ❤❤❤❤❤❤❤❤❤❤

  • @trendfun6368
    @trendfun6368 9 місяців тому

    ਬਹੁਤ ਬਹੁਤ ਧੰਨਵਾਦ ਜੀ

  • @gursharnkaurjit1315
    @gursharnkaurjit1315 15 днів тому

    Bahut hi vadiya

  • @user-xh6ll7mf8j
    @user-xh6ll7mf8j 7 місяців тому

    ਸਹੀ ਗੱਲ ਏ

  • @user-so4mi8gg8p
    @user-so4mi8gg8p Місяць тому

    Very very nyc❤

  • @GurmailSingh-ml7fe
    @GurmailSingh-ml7fe 10 місяців тому +3

    101’/, right ji👍👍

  • @amarbirsing6128
    @amarbirsing6128 7 місяців тому +2

    👍Bhut Vdia gallan Sikhn nu mildea ne thadi hr Video ton brother 👏

  • @user-tp5ky7vd3g
    @user-tp5ky7vd3g 7 місяців тому +2

    Sade naal v kuj esa hi hoya hai ji. Matlab niklan to bad rishte badal Jande ne.☺️.very nice advice

  • @rajpreetbrar1662
    @rajpreetbrar1662 8 місяців тому

    ਬਹੁਤ ਵਧੀਆ ਵੀਚਾਰ ਬਾਈ ਜੀ

  • @charanjitgill7307
    @charanjitgill7307 25 днів тому

    Very nice and showing reality of life video

  • @rajveerrori749
    @rajveerrori749 10 днів тому +1

    ❤❤❤❤❤❤

  • @sarbjittangra195
    @sarbjittangra195 9 місяців тому

    Bahut Vadhia

  • @rimpysingh3532
    @rimpysingh3532 17 днів тому

    Bilkul 💯sahi keha ji

  • @rdildar4255
    @rdildar4255 10 місяців тому +3

    Very nice

  • @narindersall4830
    @narindersall4830 4 місяці тому

    Very true 👏👏

  • @Mantri5324
    @Mantri5324 2 місяці тому

    Ryt💯💯✅️✅️

  • @joyalfrad9246
    @joyalfrad9246 10 місяців тому +3

    GOD BLESS YOU🎉❤

  • @gurjindersingh956
    @gurjindersingh956 7 місяців тому

    ਸੱਚੀਆ ਤੇ ਕੀਮਤੀ ਗੱਲਾ

  • @karnailsingh6812
    @karnailsingh6812 10 місяців тому +2

    ਬਹੁਤ ਵਧੀਆ

  • @manjitkaur7094
    @manjitkaur7094 10 місяців тому

    Buht vadiya or saciya galn

  • @daljitkensray729
    @daljitkensray729 9 місяців тому +3

    Very nice 🙏1000% true ❤️❤️

  • @gurvindersingh-xs5un
    @gurvindersingh-xs5un 17 днів тому

    thanks ji

  • @ramandeep6983
    @ramandeep6983 10 місяців тому +3

    ❤❤❤❤😊😊😊 i love you 🙏🥰🥰 dor Nice g

  • @jaspalparmar8705
    @jaspalparmar8705 10 місяців тому +2

    100% very true 🙏🙏🙏🙏🙏

  • @kaurmansandhu8132
    @kaurmansandhu8132 9 місяців тому

    Bahut vdiya 👌🏻👌🏻bai g

  • @jasmohansinghjohal2589
    @jasmohansinghjohal2589 10 місяців тому +1

    Very good thoughts thanks

  • @ravneetkaur4544
    @ravneetkaur4544 5 місяців тому +1

    Bht sohnia gllan n

  • @rajinderkour8814
    @rajinderkour8814 9 місяців тому +1

    waheguru ji🙏🏻🙏🏻🙏🏻

  • @gurjitsingh9064
    @gurjitsingh9064 9 місяців тому +3

    Ur words relax me and inspire me to move on...

  • @user-nx3rf7lg6s
    @user-nx3rf7lg6s 3 місяці тому

    Waheguru ji sat Shri akal

  • @luckykhurana6552
    @luckykhurana6552 10 місяців тому +1

    Very Nice Swami ji Maharaj Bless you

  • @Kaur_47Bains
    @Kaur_47Bains 10 місяців тому +116

    ਮੈਂ ਕਾਫੀ ਚਿਰ ਦੀ ਤੁਹਾਡਾ ਚੈਨਲ ਲੱਭਦੀ ਸੀ... ਫੋਨ ਬਦਲਣ ਕਰਕੇ ਔਖ ਹੋਈ... ਪਰ ਹੁਣ ਸੁਕੂਨ ਮਿਲਿਆ ❤️😌

  • @amritpalkaur4167
    @amritpalkaur4167 22 дні тому

    Sahi gal aa veer ji 🙏

  • @ManjitKaur-wc1yi
    @ManjitKaur-wc1yi 9 місяців тому +1

    Good bless you 🙏🏻

  • @SimranSingh-wf2un
    @SimranSingh-wf2un 9 місяців тому

    Bhout vdiea g🙏🏻🙏🏻🥰

  • @user-zq3tw8gb3v
    @user-zq3tw8gb3v 27 днів тому

    True ❤

  • @sajanrandhawa6122
    @sajanrandhawa6122 9 місяців тому +1

    Waheguru ji 🙏

  • @sikandersingh4983
    @sikandersingh4983 9 місяців тому

    Bhut vdiya ji

  • @parmjitkaur837
    @parmjitkaur837 9 місяців тому +1

    Parpjit kaur❤❤❤❤❤

  • @amanjotkaur2470
    @amanjotkaur2470 5 місяців тому

    Very nyc

  • @_DANGER_X_GAMING_
    @_DANGER_X_GAMING_ 7 місяців тому

    Ajj Mera mood off se video dekh ke man nu skoon mileya❤❤

  • @universewinner5107
    @universewinner5107 10 місяців тому +1

    Bilkul veer ji

  • @user-lx3hm5sv3p
    @user-lx3hm5sv3p 3 місяці тому

    Nice 👍👍👍

  • @user-vk2mu7oh7k
    @user-vk2mu7oh7k 10 місяців тому +1

    Good thinking veer g very nice msg

  • @pushpinderkaur7739
    @pushpinderkaur7739 7 місяців тому

    Very nice God bless you

  • @meenakshimeenakshi9422
    @meenakshimeenakshi9422 9 місяців тому

    Right bro bahut sahi kaya

  • @manvinderbhumra9295
    @manvinderbhumra9295 8 місяців тому

    Very consoling soothing divine words … eye opener