Vichaar Goshti(Giddha) with Dr. Gurdeep Kaur, Episode 3,Daar /FFF 2024

Поділитися
Вставка
  • Опубліковано 8 січ 2025

КОМЕНТАРІ • 2

  • @simranrall6845
    @simranrall6845 7 місяців тому

    🙏🙏🙇 ਸ਼ੁਕਰੀਆ ਤੁਹਡਾ ਬਹੁਤ ਬਹੁਤ ਮੈਡਮ ਜੀ ਤੇ ਬਾਕੀ ਅਧਿਆਪਕਾਂ ਦਾ ਵੀ,ਅਸੀਂ ਤੁਹਡੀ ਦਿੱਤੀ ਸੇਧ ਤੇ ਜ਼ਰੂਰ ਚਲਾਂਗੇ ਬਸ ਇਹ ਗੁਜ਼ਾਰਿਸ਼ ਸਾਡੀ ਹੈ ਕਿ ਅਸੀਂ ਆਪਣੇ ਦੇਸ਼ ਤੋਂ ਜ਼ਰੂਰ ਦੂਰ ਹਾਂ ਪਰ ਮੈਂ ਖ਼ੁਦ ਗਿੱਧੇ ਨੂੰ ਮੰਨਦੀ ਹਾਂ ਤੇ ਅੱਗੇ ਵੱਧ ਤੁਹਾਡੇ ਵਾਂਗ ਇਨ੍ਹਾਂ ਕਲਾਵਾਂ ਬਾਰੇ ਪੜ੍ਹਨਾ ਚਾਹੁੰਦੀ ਹਾਂ। ਇਸ ਲਈ ਇਨ੍ਹਾਂ ਗੱਲਾਂ ਬਾਰੇ ਸਾਨੂੰ ਨਾ ਪਤਾ ਹੋਣ ਕਰਕੇ ਵੀ ਅਸੀਂ ਦੂਰ ਹੋ ਰਹੇ ਹਾਂ ਇਸ ਲਈ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਜਿਸ ਨਾਲ ਸਾਨੂੰ ਵੀ ਇਨ੍ਹਾਂ ਡੂੰਘੀਆਂ ਗੱਲਾਂ ਬਾਰੇ ਪਤਾ ਲੱਗ ਸਕੇ।

  • @khushsidhu9664
    @khushsidhu9664 8 місяців тому

    Waiting on Jasvir Kaur mam❤