Part 2 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ

Поділитися
Вставка
  • Опубліковано 28 сер 2024

КОМЕНТАРІ • 366

  • @babaratandevsewasocietymarhana
    @babaratandevsewasocietymarhana  2 місяці тому +34

    ਮੱਝਾਂ ਚੋਰੀ ਕਰਨ ਵਾਲੇ ਨੂੰ ਮੰਦਬੁੱਧੀ ਕਹਿਣ ਵਾਲਿੳ ਵੇਖ ਲਵੋ ਇਸਦੀ ਗੰਦੀ ਕਰਤੂਤ, ਇੰਝ ਕਰਦਾ ਸੀ ਜਿਮੀਦਾਰਾਂ ਨੂੰ ਬਦਨਾਮ ua-cam.com/video/dltPlnP2BrI/v-deo.htmlsi=Tn_K2KZFwVN7CN5z

  • @Arsh_Sandhu377
    @Arsh_Sandhu377 2 місяці тому +53

    ਪਿੰਡ ਵਾਲੇ ਬਹੁਤ ਸੂਝਵਾਨ ਤੇ ਸਿਆਣੇ ਹਨ ਇਸ ਚੋਰ ਨੁੰ ਚਾਹ ਪਾਣੀ ਪਿਆਇਆ ਤੇ ਕਿੰਨੇ ਪਿਆਰ ਨਾਲ ਗੱਲ ਕੀਤੀ ਕਿਸੇ ਨੇ ਦਬਕਾ ਤੱਕ ਨਹੀਂ ਮਾਰੇਆ

    • @user-rx1yk4zb3h
      @user-rx1yk4zb3h 2 місяці тому +7

      ਪਿੰਡ ਵਾਲਿਆ ਦਾ ਜਵਾਈ ਏ ਏਨੀ ਸੇਵਾ ਕਰਦੇ ਆ

    • @BaljinderKaur-gu1kd
      @BaljinderKaur-gu1kd 2 місяці тому +1

      ਦੁਰ ਫਿੱਟੇ ਮੂੰਹ ਤੇਰੇ ਡੰਗਰ ਦੇ,ਕਿੱਡੀ ਵੱਡੀ ਗਲਤ ਗਲ ਬੋਲੀ,ਪਾਗ਼ਲ ਨੇ🤬🤬​@@user-rx1yk4zb3h

    • @tajwrsingh5990
      @tajwrsingh5990 2 місяці тому +2

      😂🤦‍♀️ ਚੋਰਾਂ ਨੂੰ ਸਤਿਕਾਰ ਦੇਣ ਵਾਲਾ ਪਿੰਡ 🤦‍♀️🤦‍♀️

    • @Arsh_Sandhu377
      @Arsh_Sandhu377 2 місяці тому +5

      @@user-rx1yk4zb3h ਦਾਤਰੀ ਨੁੰ ਇੱਕ ਪਾਸੇ ਤੇ ਦੁਨੀਆਂ ਨੁੰ ਦੋਵੇਂ ਪਾਸੇ ਦੰਦੇ ਹੁੰਦੇ ਆ ਜੇ ਉਹ ਛਿੱਤਰ ਫੇਰਦੇ ਫੇਰ ਤੁਸੀਂ ਕਹਿਣਾ ਸੀ ਹਾਏ ਗਰੀਬ ਨੁੰ ਮਾਰਦੇ ਆ ਹਾਏ ਧੱਕਾ ਕਰਤਾ 🤣🤣🤣🤣

    • @Arsh_Sandhu377
      @Arsh_Sandhu377 2 місяці тому

      @@tajwrsingh5990 ਮੈ ਕਿਹੜਾ ਉਸ ਪਿੰਡ ਦਾ ਹਾ ਇਸ ਵੀਡੀਓ ਥੱਲੇ ਵੇਖਲਾ ਤੇਰੇ ਵਰਗੇ ਉਸ ਚੋਰ ਦੀ ਹਮਾਇਤ ਕਰ ਰਹੇ ਆ ਉਸ ਚੋਰ ਦਾ ਸਾਥ ਦੇ ਕੇ 😂😂😂😂

  • @balwanthande1997
    @balwanthande1997 2 місяці тому +20

    ਜਿੰਨਾ ਦੀਆਂ ਮੱਝਾਂ ਚੋਰੀ ਹੋਈਆਂ ਸੀ ਉਨ੍ਹਾਂ ਨੇ ਕਿਹਾ ਅਸੀਂ ਕਾਰਵਾਈ ਨਹੀਂ ਕਰਨੀ ਇਸਦਾ ਮਤਲਬ ਉਹਨਾਂ ਨੇ ਵੀ ਮੱਝਾਂ ਚੋਰੀ ਕੀਤੀਆਂ ਹੋਣਗੀਆਂ .. ਸਾਹਮਣੇ ਚੋਰ ਹੋਵੇ ਤੇ ਉਹ ਕਹਿਣ ਅਸੀਂ ਕਾਰਵਾਈ ਨਹੀਂ ਕਰਨੀ
    ਵੀਰੋ ਤੁਸੀ ਚੋਰ ਨੂੰ ਮਹਾਂਚੋਰ ਬਣਾ ਦਿੱਤਾ , ਉਨ੍ਹਾਂ ਦਾ ਤੁਸੀ ਹੌਸਲਾ ਵਧਾ ਦਿੱਤਾ ਲੱਖ ਦੀ ਲਾਹਨਤ ਹੈ ਤੁਹਾਡੀ ਸੋਚ ਦੇ
    ਮੈਂ ਬਾਬਾ ਰਤਨ ਦਾਸ ਜੀ ਦੇ ਸੇਵਕ ਨੂੰ ਬੇਨਤੀ ਕਰਦਾ ਹੈ ਇਹੋ ਜਿਹੇ ਪਿੰਡ ਦੇ ਬੰਦਿਆਂ ਨੂੰ ਕਦੇ ਮੂੰਹ ਨਾ ਲਾਇਉ
    ਤੁਸੀ ਦਿਨ ਰਾਤ ਇੱਕ ਕਰ ਦਿੱਤਾ ਲੋਹੜਿਆਂ ਦੀ ਗਰਮੀ ਚ ਪਰ ਇੰਨਾ ਕੋਹੜੀਆਂ ਨੇ ਭੋਰਾ ਸ਼ਰਮ ਨਹੀਂ ਖਾਦੀ
    ਬਾਕੀ ਚੋਰ ਚੋਰ ਦੀਆਂ ਨਜਰਾਂ ਦੇ ਸਾਹਮਣੇ ਤੁਹਾਡੇ ਨਾਲ ਨਾਲ ਰਿਹਾ ਪਰਖ ਕਰਨੀ ਤੁਹਾਡਾ ਕੰਮ ਹੈ ਮੱਝਾਂ ਜਿਆਦਾ ਦੂਰ ਨਹੀਂ ਚੋਰ ਵਾਕਿਆ ਛਾਤਰ ਖਿਲਾੜੀ ਹੈ ਸਾਰੇ ਪਿੰਡ ਨੂੰ ਅਨਾੜੀ ਬਣਾ ਗਿਆ

    • @jasvinderrandhawa9014
      @jasvinderrandhawa9014 2 місяці тому +3

      I AGREE .EH HOR BADDA CHOR BANOO HUN.

    • @gurjeetsingh6534
      @gurjeetsingh6534 2 місяці тому

      Right

    • @tajwrsingh5990
      @tajwrsingh5990 2 місяці тому +1

      101% right ਕੋਈ ਪਿੰਡ ਦਾ ਨਾਲ ਰਿਲੇਆ ਹੋਣਾ ,,
      ਇਕ ਚੋਰ ਨੇ ਗਿਰੋਹ ਸਾਰਾ ਫੜਾ ਦੇਣਾ ਸੀ ,, ਥਾਣੇ ਭੇਜਣਾ ਚਾਹੀਦਾ ਸੀ ਕਰਵਾਈ ਹੋਣੀ ਚਾਹੀਦੀ ਸੀ ,, ਸਕਲ ਸਾਫ ਦੱਸਦੀ ਹੈ ਕਿ ਪੱਕਾ ਚੋਰ ਆ ਬੰਦਾ

  • @RameshKumar-fr1vz
    @RameshKumar-fr1vz 2 місяці тому +23

    ਸਾਰੇ ਪਿੰਡ ਨੂੰ ਮੂਰਖ ਬਣਾ ਗਿਆ ਬੰਦਾ ਯਾਰ ਮਝਾਂ ਚੋਰੀ ਕੋਈ ਛੋਟੀ ਮੋਟੀ ਗੱਲ ਹੈ ਯਾਰ ਚਾਰ ਬੰਦੇ ਇਹਦੇ ਪਿੰਡ ਨੀਂ ਜਾ ਸਕੇ ਹੈਰਾਨੀ ਵਾਲੀ ਗੱਲ ਹੈ ਜੈ ਛੱਡਣਾਂ ਹੀ ਸੀ ਫਿਰ ਸਾਰਾ ਪਿੰਡ ਮੂਰਖ ਕਯੋਂ ਬਣਿਆਂ ਸਮਝ ਤੋਂ ਪਰੇ ਹੈ ਕਿ ਕਲ ਨੂੰ ਹੋਰ ਕਰ ਗਿਆ ਰਾਹ ਤੁਸੀਂ ਬਣਾ ਦਿੱਤਾ ਪਕਾ ਧੰਨ ਹੈ ਜਗੀ ਤੇ ਧੰਨ ਹੈ ਪਿੰਡ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਘਰ ਚ ਵੜ ਕੇ ਲੂਕ ਕੇ ਸੋਂ ਜਾਓ ਪੂਰੀ ਰੈਕੀ ਕਰ ਗਿਆ ਪਿੰਡ ਦੀ ਪੰਚਾਇਤ ਦੀ ਰਾਵਾ ਸੜਕਾਂ ਸਬ ਦੀ ਓਹ ਵੀ ਸਾਹਮਣੇ ਸਬਦੇ ਵਾਹ ਓ ਪੰਜਾਬੀਓ

    • @All.Rounder00-77
      @All.Rounder00-77 2 місяці тому +4

      ਸਹੀ ਗੱਲ ਆ ਭਰਾ, ਬਾਹਰਲੀ ਸਟੇਟ ਤੋਂ ਬੰਦੇ ਆ ਕੇ ਪੰਜਾਬ ਨੂੰ ਲੁੱਟ ਰਹੇ ਨੇ ਤੇ ਇਹ ਪਤਾ ਹੋਣ ਦੇ ਬਾਵਜੂਦ ਹੱਥ ਤੇ ਹੱਥ ਰੱਖੀ ਬੈਠੇ।

    • @JatinderSingh-um7lm
      @JatinderSingh-um7lm 2 місяці тому

      ਪਿੰਡ ਵਾਲ਼ੇ ਵੀ ਕੁੱਝ ਨਹੀਂ ਕਰ ਸੱਕਦੇ,
      ਇਸ ਬੰਦੇ ਦੇ ਘਰ ਦੇ, ਇਸਨੂੰ ਨਹੀਂ ਪਹਿਚਾਣਦੇ, ਉਹ ਕਹਿੰਦੇ ਇਸ ਨਾਲ੍ ਜੌ ਕਰਨਾ ਕਰੋ, ਮਾਰੋ, ਕੁੱਟੋ, ਠਾਣੇ ਫੜਾਓ, ਸਾਡਾ ਲੇਗਾ ਦੇਗਾ ਕੋਈ ਨਹੀਂ।​@@All.Rounder00-77

    • @jasvinderrandhawa9014
      @jasvinderrandhawa9014 2 місяці тому +4

      sare pind ch ik bi banda siana nahi nikalea.Ik criminal noo ghato ghat arrest ta karvaunde.

  • @Punjabiganimg307
    @Punjabiganimg307 2 місяці тому +19

    ਕਿਸੇ ਦੀ ਗਲਤੀ ਨੂੰ ਮਾਫ ਕਰਨ ਬਹੁਤ ਵੱਡੀ ਗੱਲ ਹੈ

    • @tajwrsingh5990
      @tajwrsingh5990 2 місяці тому +2

      ਇੱਕ ਦੋ ਗ਼ਲਤੀਆਂ ਨੂੰ ਮੁਆਫ ਕਰਨ ਵਾਲੀ ਗ਼ਲਤੀ ਨੂੰ ਮੁਆਫ ਕੀਤਾ ਜਾਂਦਾ ,, ਜ਼ਿਆਦਾ ਗ਼ਲਤੀਆਂ ਨੂੰ ਮੁਆਫ ਕਰਨ ਵਾਲਾ ਇਨਸਾਨ ਹੋਰਾਂ ਲਈ ਟੋਆ ਪੱਟ ਰਿਹਾ ਹੁੰਦਾ

  • @karandhillon8828
    @karandhillon8828 2 місяці тому +11

    ਤੁਸੀ ਤੇ ਵਿਚਾਰੇ ਨੂ ਚਪਲਾ
    ਤੱਕ ਨੀ ਦਿਤੀਆ ਆਪਨਾ
    ਪਾਲ khroud ਵੀਰ ਬਹੁਤ
    ਵਦੀਆ ਗੱਲ ਕਰਦਾ ਵਾ

  • @napinderghuman
    @napinderghuman 2 місяці тому +8

    ਬਾਬਾ ਜੀ ਇੱਕ ਸੱਚਾ ਸਿੱਖ ਕਦੇਂ ਵੀ ਅਪਦੀ ਗੱਲ ਤੋਂ ਨਹੀ ਬਦਲਦਾ,ਪੰਰਤੂ ਤੁਸੀ ਇਸ ਬੰਦੇ ਨੂੰ ਕਿਹਾ ਸਭ ਕੁਝ ਸੱਚ ਦੱਸਦੇ ਤੇ ਹੁਣ ਬੋਲ ਰਹੇ ਹੋ,ਆਪਾਂ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਹਾਂ,,ਵਾਹ ਜੀ ਵਾਹ 🤷🏻‍♂️ਜੇਕਰ ਇੱਕ ਗੁਰੂ ਦੇ ਸੱਚੇ ਸਿੱਖ ਹੋ ਤਾਂ ਪੁਲਿਸ ਨੂੰ ਨਾਂ ਫੜਵਾਉਣ ਦੀ ਥਾਂ ਤੁਸੀ ਆਪ ਪਤਾ ਕਰਦੇ ਕੀ ਇਸ ਵਿਅਕਤੀ ਨਾਲ ਹੋਰ ਕੋਣ ਲੋਕ ਹਨ,,ਹਾਂ ਪੰਰਤੂ ਜੇਕਰ ਸਿਰਫ ਵੀਡੀਓ ਬਣਾਉਣ ਲਈ ਤੁਸੀ ਇਹ ਸਭ ਕੁਝ ਕੀਤਾ,,ਕਿ ਹੁਣ ਬਹੁਤ part ਬਣਗੇ, ਤਾਂ ਤੁਹਾਡੇ ਲਈ ਬਹੁਤ ਗਲਤ ਗੱਲ ਹੈ ॥
    🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਦੇਂ ਵੀ ਅਪਦੇ ਬਚਨ ਝੂਠੇ ਨਹੀ ਪੈਣ ਦਿੱਤੇ,,ਦਸ਼ਮਣ ਦਾ ਵੀ ਸਾਥ ਦਿੱਤਾ ਜੰਗ ਵਿੱਚ ਅਪਦੇ ਦਿੱਤੇ ਬੋਲਾਂ ਕਰਕੇ,,ਅਤੇ ਫਿਰ ਗੁਰੂਆਂ ਦੇ ਸਮੇ ਜਿੰਨੇ ਵੀ ਯੋਧੇ ਹੋਏ ਹਨ ਉਹਨਾਂ ਨੇ ਵੀ ਕਦੇ ਵੀ ਗੱਲ ਬੋਲ ਕੇ ਬਦਲੇ ਨਹੀ,ਫਿਰ ਚਾਹੇ ਉਹ ਸ਼ਹਿਦ ਹੀ ਕਿਉਂ ਨਾ ਹੋ ਗਏ ਹੋਣ,,ਤੁਹਾਡੇ ਲਈ ਗਲਤ ਗੱਲ ਹੈ ਬਾਬਾ ਜੀ ਸਿੱਖੀ ਸਰੂਪ ਵਿੱਚ ਹੋਕੇ ਝੂਠ ਬੋਲ ਕੇ ਉਸ ਬੰਦੇ ਨੇ ਤੁਹਾਡੇ ਇਸ ਸਰੂਪ ਤੇ ਯਕੀਨ ਕਰਕੇ ਸਭ ਕੁਝ ਦੱਸਿਆ ਤੇ ਤੁਸੀ ਦੇਖ ਲਉ ਉਸ ਨਾਲ ਕੀ ਕਰ ਰਹੇ ਹੋ,,ਅੱਗੇ ਕਦੇ ਵੀ ਜ਼ਿੰਦਗੀ ਵਿੱਚ ਇਹ ਵੀ ਇਹੀ ਬੋਲੇਗਾ ਕਿ ਸਰਦਾਰ ਲੋਕਾ ਵੀ ਗੱਲ ਕਰਕੇ ਬਦਲ ਜਾਂਦੇ ਹਨ,,ਕਿ ਸਰਦਾਰ ਲੋਕ ਵੀ ਝੂਠ ਬੋਲਦੇ ਹਨ 🤷🏻‍♂️

  • @Cheemavlogs_pb23
    @Cheemavlogs_pb23 2 місяці тому +6

    ਬਾਬਾ ਜੀ ਇਹ ਸਿਧਾ ਬੰਦਾਂ ਏ ਆਪ ਹੀ ਮੰਨੀ ਜਾਂਦਾ ਹੈ

  • @JagtarSingh-cj4ve
    @JagtarSingh-cj4ve 2 місяці тому +1

    ਭਾਈ ਜੀ ਮੈ ਪਹਿਲਾ ਵੀ msg ਕੀਤੀ ਸੀ ਇਸ ਨੇ ਜੇ ਕਿਸੇ ਦਾ ਐਵੇ ਨਾ ਲੈ ਤਾ ਪਿੰਡ ਚ ਇੱਕ ਦੂਜੇ ਨਾਲ ਹੀ ਲੜ ਪੈਣਾ ਆ ਮੈ ਉਸ ਦਿਨ ਵੀ ਕੀਆ ਸੀ ਬਾਈ ਜੀ ਹੁਣ ਕੋਈ ਨਈ ਤੁਰਦਾ ਨਾਲ ਏਦਾਂ ਹੀ ਹੁੰਦਾ ਹੁਣ ਸਾਰੇ ਕਾਦੇ ਆ ਦੂਜਾ ਜਾਵੇ ਦੂਜਾ ਜਾਵੇ 🙏🙏ਭਾਈ ਸਾਬ ਜੀ ਬੇਨਤੀ ਆ ਇਸ ਬੰਦੇ ਨੂੰ ਇਸ ਦੇ ਪਰਿਵਾਰ ਕੋਲ ਪੋਚਦਾ ਕਰਦੋ 🙏🙏ਤੁਸੀ ਬਹੁਤ ਵਧੀਆ ਸੇਵਾ ਕਰਦੇ ਜੋ ਭਾਈ ਸਾਬ ਜੀ ਆਪਣੀ ਸੇਵਾ ਕਰੋ ਵਾਹਿਗੁਰੂ ਜੀ ਦਾ ਨਾ ਲੈਕੇ 🙏🙏

  • @NirvairSingh-nv2lh
    @NirvairSingh-nv2lh 2 місяці тому +20

    ਉਹ ਵੀਰੇ ਜਾ ਤਾ ਏਹੇ ਬੰਦਾ ਬਾੜਾ ਸਿਧਾ ਵਾ ਜਾ ਫਿਰ ਏਹ ਬੰਦਾ ਬਾੜਾ ਤੇਜ਼ ਐ

    • @user-pd6rg3ye8n
      @user-pd6rg3ye8n 2 місяці тому

      Teej hai Banda

    • @jasvinderrandhawa9014
      @jasvinderrandhawa9014 2 місяці тому +1

      SIRE DA CHOR E.

    • @lovisingh403
      @lovisingh403 2 місяці тому +1

      ਬਹੁਤ ਤੇਜ਼ ਬੰਦਾ ਜਾਣ ਕੇ ਕੈਮਰੇ ਸਾਹਮਣੇ ਏਦਾ ਕਰ ਰਿਹਾ ਪੂਰਾ ਤਕੜਾ ਐਕਟਰ ਵਾਂ

    • @tajwrsingh5990
      @tajwrsingh5990 2 місяці тому

      ਪੱਕੇ ਆਲਾ ਚੋਰ ਆ ਫੇਸ ਦੱਸਦਾ ਇਸ ਦਾ

  • @babaratandevsewasocietymarhana
    @babaratandevsewasocietymarhana  2 місяці тому +9

    ਸੰਗਤ ਜੀ ਮੈ ਬੇਬਕੂਫ ਨਹੀ ਵਾ ਕਿ ਵਿਉ ਲੈਣ ਲਈ ਕਿਸੇ ਮੰਦਬੁੱਧੀ ਤੇ ਅੱਤਿਆਚਾਰ ਕਰਾਂਗਾ ਪਰ ਇਹ ਬੰਦਾ ਸਿਰਫ ਕੈਮਰੇ ਸਾਹਮਣੇ ਹੀ ਮੰਦਬੁੱਧੀ ਬਣਦਾ ਰਿਹਾ ਵਾ ੳਦਾ ਚੰਗਾ ਭਲਾ ਏ ਨਹੀ ਯਕੀਨ ਤਾਂ ਤੁਸੀ ਆਸ਼ਰਮ ਚ ਆ ਕੇ ਕੈਮਰੇ ਵੇਖ ਸਕਦੇ ਹੋ ਦੂਜੀ ਗਲ ਇਹ ਬੰਦਾ ਕੈਮਰੇ ਸਾਹਮਣੇ ਹੀ ਅਟਕ ਕੇ ਬੋਲਦਾ ੳਦਾ ਪੀਰਾ ਸਹੀ ਏ ,,, ਸੰਗਤ ਜੀ ਤੁਸੀ ਸਿਰਫ ਇਸਨੂੰ ਕੈਮਰੇ ਸਾਹਮਣੇ ਹੀ ਵੇਖਿਆ ਵਾ ੳਦਾ ਨਹੀ ਪਰ ਮੇਰੇ ਕੋਲ ਇਹ ਹਫਤਾ ਰਿਹਾ ਇਸ ਬੰਦੇ ਨੇ ਬਹੁਤ ਲੋਕਾਂ ਨੂੰ ਬੇਵਕੂਫ ਬਣਾਇਆ ਬਹੁਤ ਲੁੱਟਾਂ ਕੀਤੀਆ ਤੇ ਬਹੁਤ ਚੋਰੀਆਂ ਕੀਤੀਆ ਨਹੀ ਯਕੀਨ ਤਾਂ ਮੇਰੀ ਆਹ ਵੀਡੀੳ ਵੇਖ ਲਵੋ ਨੀਚੇ ਕੇਮੈਟਾਂ ਚ ਆਪ ਸੰਗਤ ਦੱਸ ਰਹੀ ਜਿਨੂੰ ਜਿਨੂੰ ਇਸਨੇ ਠੱਗਿਆ ua-cam.com/video/ytsAtvw85AE/v-deo.htmlsi=_ptGC0KL2zyBZtCy

    • @gurkiratsinghsanjuvlogs8340
      @gurkiratsinghsanjuvlogs8340 2 місяці тому

      Haji bro eh shaatir nd sharp very sharp minded criminal e,

    • @gurkiratsinghsanjuvlogs8340
      @gurkiratsinghsanjuvlogs8340 2 місяці тому +1

      Like a raw and isi and mosaad agents 😂😂

    • @guryyaad
      @guryyaad 2 місяці тому +1

      Content ਵਧੀਆ ਮਿਲਿਆ ਹੋਇਆ ਤੁਹਾਨੂੰ ਕਈ ਦਿਨਾਂ ਦਾ ਬਸ ਕਰੋ ਹੁਣ ਬਾਬਾ ਜੀ

    • @manidhillon8648
      @manidhillon8648 2 місяці тому +1

      Baba ji hatah ban k beanti a bahut din ho gy bas kro hun kio greab mar kr riho hor kina kuj ho riha punjab vich o ni dikh riha sonu 🙏🙏🙏

    • @jasvinderrandhawa9014
      @jasvinderrandhawa9014 2 місяці тому

      JAGGI SINGH JI EH BAHUT HI HANDHIA HOYEA CHOR HE.HARDCORE CRIMINAL HE. DO SAL TON SIRF TUHADE AREA CH HI ACTIVE HE.BAHUT KUJH NIKALEGA EHDE KOLO.JABAN BILKUL THIK HE, THATHA JAN KE BANDA. EVI ULJHAYEE FIRDA TUHANOO.

  • @amandeepkaurdhillon4971
    @amandeepkaurdhillon4971 22 дні тому +3

    ਕੋਈ ਹਾਲ ਨੀ ਏਸ ਪਿੰਡ ਦੇ ਲੋਕਾਂ ਦਾ ਕੋਈ ਕਾਰਵਾਈ ਨਹੀਂ ਕੀਤੀ ਜੇ ਕਿਸੇ ਹੋਰ ਦਾ ਨੁਕਸਾਨ ਹੋਇਆ ਫੇਰ

  • @user-ce3xd2lv5q
    @user-ce3xd2lv5q 2 місяці тому +33

    ਬਾਬਾ ਜੀ ਜਨਤਾ ਨੂੰ ਵੇਖ ਕੇ ਉਹ ਘਬਰਾਇਆ ਪਿਆ ਜਿਹੜਾ ਤੁਸੀਂ ਕਹੀ ਜਾਂਦੇ ਉਹ ਮੰਨੀ ਜਾਂਦਾ ਕਿਉਂਕਿ ਤੁਹਾਨੂੰ ਪੱਕਾ ਪ੍ਰੂਫ ਆ ਇਹ ਅਸੀਂ ਸੀਸੀ ਟੀਵੀ ਕੈਮਰੇ ਆ ਤੁਹਾਡੇ ਕੋਲੇ ਵੀ ਇਹ

    • @jairajasahibji786
      @jairajasahibji786 2 місяці тому +7

      Right 👍 dhkke nal enu ehe chor bna reha yar Kamal di gal aa ess fudu babe te loka de pese de chitte kapde pa k grib te hwaa kar reha sala

    • @user-om1nn3uz9p
      @user-om1nn3uz9p 2 місяці тому +3

      Bs bs sahi gal bai Paisa krka sb krda a shram ni odi enu kisa greeb nd bhola Banda da Roz roz majak

    • @harpreet5219
      @harpreet5219 2 місяці тому

      ​@@user-om1nn3uz9pke paisea dsi eh v,, fuddu a londea soda paruhana app ta ds reha saleq paise da jva role ni vich boki jneo tuc eve saleo mnu chor lgdeo tuc v

    • @cartoonTV-mx3up
      @cartoonTV-mx3up 2 місяці тому

      Q​@@jairajasahibji786

    • @TractorSauda
      @TractorSauda 2 місяці тому +1

      ਵੀਰ ਵਿਦਵਾਨ ਨਾ ਬਣ ਜਾਇਆ ਕਰੋ..ਸਾਡੇ ਪੰਜਾਬ ਦਾ ਤਾਹੀ ਬੇੜਾ ਗ਼ਰਕ ਹੋ ਰਿਹਾ..ਅੱਜ ਵਾਲੀ ਵੀਡੀਓ ਵੇਖ ਲਓ ਫੇਰ ਜ਼ਰਾ ਰੁੱਸਦੀ ਇੱਕ ਵਾਰੀ

  • @jeetucheema61
    @jeetucheema61 2 місяці тому +2

    ਸਾਡੇ ਪਿੰਡਾਂ ਵਿਚ ਏਕਾ ਹੀ ਨਹੀ ਹੈਗਾ ਨਹੀ ਤਾਂ ਇਹੋ ਜੇ ਬਾਬਿਆਂ ਦੀ ਲੋੜ ਹੀ ਨਾ ਪਵੇ

  • @KisanFarm13
    @KisanFarm13 2 місяці тому +6

    ਬਾਬਾ ਅੱਗੇ ਚੰਗੇ ਕੰਮ ਕਰਦਾ ਸੀ ਇਹ ਵਿਡੀਓ ਦੇ ਤਿੰਨ ਭਾਗ ਬਣਾ ਤੇ ਬਾਬੇ ਨੇ ਪੂਰੀ ਫਿਲਮ ਬਣਾਈ ਆ ਤੇ ਪਿੰਡ ਚ ਘੂਮਾ ਕੇ ਜਲੀਲ ਕੀਤਾ ਪਰ ਕੋਈ ਬੰਦਾ ਨੀ ਫੜਿਆ ਗਿਆ 🙏

    • @gamechanger6438
      @gamechanger6438 2 місяці тому

      Right

    • @user-in7ej3mq2k
      @user-in7ej3mq2k 2 місяці тому

      ਓੲਏ ਭਰਾਵਾਂ ਜਿਸ ਜਿਸ ਤਰ੍ਹਾਂ ਚੋਰੀ ਕੀਤਾ ਉਹਦਾ ਹੀ ਪਿੰਡ ਵਾਲੇ ਦੱਸੀ ਜਾਦੇ ਨੇ ਟੈਨੀ ਦੀ ਹਵੇਲੀ ਚੋ ਤਿੰਨ ਕਹਿੰਦਾ ਖੜੀਆਂ ਤਿੰਨ ਹੀ ਪਿੰਡ ਵਾਲੇ ਕਹਿੰਦੇ ਨੇ

  • @gurveer.singh.grewal.3361
    @gurveer.singh.grewal.3361 2 місяці тому +2

    ਬਾਂਬਾ ਜੀ.__ ਭੈਣ ਦੀ ਯਾਹ ਗਿਆਂ ਪੈਂਤੀ ਚਾਲ਼ੀ ਮੱਝਾਂ ਇੱਕ ਪਿੰਡ ਤੋਂ ਸਾਰਿਆਂ ਨੂੰ ਲੁੱਟ ਕੇ ਲੈ ਗਿਆਂ 😂🤣 ਬਹੁਤ ਵਧੀਆਂ ਸੰਸਕਾਰ ਦਿੰਦੇਂ ਨੇਂ ਬਾਂਬਾ ਜੀ

  • @Sewak450
    @Sewak450 2 місяці тому +6

    ਬਾਬਾ ਜੀ ਇਸ ਨੂੰ ਏਦੇ ਘਰੇ ਛੱਡ ਆਓ ।ਨਹੀ ਤਾਂ ਓ ਬੰਦੇ ਵੀ ਏਨੂੰ ਮਾਰ ਸਕਦੇ ਆ। ਕਿਓਕਿ ਓਨਾ ਦਾ ਨਾਮ ਲਿਆਂ ਵਾ ।ਇਸ ਨੇ। ਓਨਾ। ਏ ਸੋਚਣਾ ਏ ਕੀ ।ਜੇ ਏ ਫੇਰ ਫ਼ੜਿਆ ਗਿਆ ਤਾਂ ਏ ਸਾਨੂੰ ਫ਼ਸਾ ਦੂਗਾ 🙏🏻

  • @manpreetkaurjhally2636
    @manpreetkaurjhally2636 2 місяці тому +12

    ਵਧੀਆ ਕੀਤਾ ਛੱਡਤਾ ਗਰੀਬ ਨੂੰ

    • @tajwrsingh5990
      @tajwrsingh5990 2 місяці тому

      ਗਰੀਬ ਨਹੀਂ 😂 ਅਗਲਾ ਅਪਣੇ ਘਰੇ ਪੰਜਾਬ ਤੋਂ ਚੋਰੀ ਕਰਕੇ 30000 -- 40000 ਭੇਜ ਦਾ ਹੋਣਾ ,, ਪੱਕਾ ਚੋਰ ਆ ਭੋਲੇਓ ,, ਮੱਝਾਂ ਚੋਰੀ ਕਰਨ ਦੇ ਪੈਸੇ ਲੈਂਦਾ ,, ਕਈ ਗੁਰੂ ਘਰਾਂ ਵਿੱਚ ਵੀ ਫੜਿਆ ਗਿਆ ਸੀ

  • @gurdarshansingh8953
    @gurdarshansingh8953 2 місяці тому +11

    ਬੜਾ ਸ਼ਾਤਰ ਬੰਦਾ ਹੈ ਇਸ ਤੇ ਛਿਤਰ ਪਰੇਡ ਕਰੋ ਤੁਸੀਂ ਤਾਂ ਇਸ ਤਰਾਂ ਪੁੱਛ ਰਹੇ ਹੋ ਜਿਸ ਤਰ੍ਹਾਂ ਰਿਸ਼ਤੇਦਾਰ ਹੁੰਦਾ ਹੈ।

    • @Student_Yard
      @Student_Yard 2 місяці тому

      ਸੇਵਾ ਤਾਂ ਭਈਆਂ ਕਰਕੇ ਕੀਤੀ ਚੰਗੀ ਤਰਾਂ ਤਸੱਲੀ ਨਾਲ।
      ਜਿਵੇਂ ਨਾ ਕੋਈ ਨਵਾਂ ਨਵਾਂ ਖਾਸ ਰਿਸ਼ਤੇਦਾਰ ਪਹਿਲੀ ਵਾਰ ਆਇਆ ਹੁੰਦਾ। ਇਹੀ ਕੋਈ ਪੰਜਾਬੀ ਦਿਹਾੜੀਦਾਰ ਹੁੰਦਾ ਤਾਂ ਪਿੰਡ ਵਾਲਿਆ ਚ ਜੇ ਕਿਸੇ ਨੇ ਕੁੱਤੇ ਦੇ ਸੋਟੀ ਨੀ ਮਾਰੀ ਕਦੇ ਤਾਂ ਉਸਨੇ ਵੀ ਕੁਟਾਪਾ ਕਰਨਾ ਸੀ। ਕਿਉਂਕਿ ਪਿੰਡ ਚੋ ਕਈ ਬੰਦੇ ਤਾਂ ਧੱਕੇ ਨਾਲ ਜਾਣ ਬੁੱਝ ਕੇ ਇੱਕੋ ਗੱਲ ਵਾਰ ਵਾਰ ਕਹਾਉਣਾ ਚਾਉਂਦੇ ਸੀ ਪਿੰਡ ਦੇ ਬੰਦੇਆ ਦੇ ਨਾ ਪਿੰਡ ਦੇ ਬੰਦੇਆ ਦੇ ਨਾ ਮਤਲਬ ਉਹ ਚੋਰ ਪਿੰਡ ਚੋ ਨਈ ਵੀ ਸੀਗੇ ਤਾਂਵੀ ਬੰਦੇ ਝੂਠ ਕਹਾਉਣ ਦੇ ਚੱਕਰ ਵਿੱਚ ਸੀਗੇ sc ਸਮਾਜ ਨੂੰ ਬਦਨਾਮ ਕਰਨ ਲਈ। ਪਰ ਕਈ ਹਲੇ ਬੈਂਮ ਵਿੱਚ ਫਿਰਦੇ ਆ। ਸਾਰੇ ਚੰਗੇ ਨੀ ਹੁੰਦੇ ਤੇ ਸਾਰੇ ਚੋਰ ਵੀ ਨਈ ਹੁੰਦੇ। ਪਰ ਇੱਕ ਗੱਲ ਜਦੋਂ ਮਰਜੀ ਪਰਖ ਲਿਉਂ। ਇਸ ਤਰਾਂ ਦੀਆਂ ਵੱਡੀਆ ਚੋਰੀਆ ਜੱਟਾਂ ਦੇ ਹੀ ਕਰਦੇ ਕਿਉਂ ਕੇ ਉਹਨਾ ਕੋਲ ਪਹਿਲਾ ਪੈਸੇ ਕੱਠੇ ਹੁੰਦੇ ਆ ਤੇ ਖੁੱਲਾ ਡੂਲਾ ਲਾਉਣ ਲੱਗ ਜਾਂਦੇ ਜਦੋਂ ਪੈਸੇ ਮੁੱਕ ਜਾਂਦੇ। ਤੇ ਫੇਰ ਖੱਬਾ ਸੱਜਾ ਕਰਕੇ 2-4 ਚਾਰ ਸੌ ਦਾ ਲਾਉਂਦੇ ਪਰ ਡੋਜ ਪੁਰੀ ਨੀ ਹੁੰਦੀ ਤਾਂ ਕੁਝ ਨਾ ਕੁਝ ਵੇਚਦੇ ਰਹਿੰਦੇ ਜਦੋ ਫੇਰ ਵੇਚਣਾ ਬੰਦ ਜਾਂ ਖਤਮ ਹੁੰਦਾ ਤਾਂ ਫੇਰ ਜੱਟਾ ਦੀ ਡੋਜ ਸੋਈ ਦਿਹਾੜੀ ਨਾਲ ਨੀ ਉਠਦੀ। ਇਹ ਸੱਚਾਈ ਕੋਈ ਲਾਕੇ ਕਿਉਂਕਿ ਸਾਡੇ ਪਿੰਡ ਗੁਰੂਘਰਾ ਚੋ ਗੱਲਾ LCD ਤੇ ਕਾਲਜ ਚੋ AC ਜੱਟਾਂ ਦੇ ਸਾਰੇ। ਇਹ ਤਾਂ ਆਏ ਦਿਨ ਰਾਤ ਚਲਦੇ ਆ ਪਰ ਕਈਆ ਦਾ ਜਿਆਦਾ ਤਰ ਨਾ ਪਛਾਣ ਕੇ ਵੀ ਅਣਪਛਾਤਾ ਲਿਖਿਆ ਜਾਦਾਂ ਮੈਂ ਆਪ ਦੇਖਿਆ ਤੇ ਪਹਿਲਾ ਤਾਂ ਚੋਰੀ ਦੀ ਡਾਉਂਡੀ ਬੜੀ ਪਿੱਟਦੇ ਜਦੋ ਪਤਾ ਲੱਗਦਾ ਜੱਟਾ ਦਾ ਉਦੋ ਉਂਈ ਜਿੰਦਾ ਲੱਗਜਾਂਦਾ ਪਤਾ ਅੰਦਰਗਤੀ ਪੈਸੇ ਆਉਣੇ ਵੱਧ ਚੀਜ ਤੋਂ

  • @gurlalsingh1590
    @gurlalsingh1590 5 днів тому

    ਵੀਰ ਜੀ ਆਪਣਾਂ ਫਰਜ਼ ਬਣਦਾ ਇੱਕ ਵਾਰੀ ਪੁਲਿਸ ਨੂੰ ਦੇਣਾ ਚਾਹੁੰਦਾ ਹੈ

  • @JaspreetKaur-i4v
    @JaspreetKaur-i4v 17 днів тому

    Good ji bahut bada dil a punjabi loka da

  • @ygcheemaedits
    @ygcheemaedits 2 місяці тому +1

    7:50 Bhain di jaageya saare pind📍nu lut k legeya k😂😂❤❤
    Sat shari akaal g 🙏

    • @ygcheemaedits
      @ygcheemaedits 2 місяці тому

      9:43 bhain deya yaara ehne ta bharbaat feri te nahi hunde jine bande tere magar aa😂😂❤❤ baaba g 🙏 ltaaa sitoo mere saale de thodi v boli bgaadti saale ne😅😅😅😅

  • @Velly-bande7jl2x
    @Velly-bande7jl2x Місяць тому

    ਇਸਦੇ ਪਿੰਡ ਸਡ ਕੇ ਆਓ ਅਸਲੀ ਚੋਰ ਹੋਰ ਏ ਗਰੀਬ ਨੂੰ ਸਡੋ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਜਿੰਦਾ ਦਿੱਲੀ ਵਖਾਈ ਮਾਫ ਕਰ ਕੇ 🙏🏻

  • @user-ce3xd2lv5q
    @user-ce3xd2lv5q 2 місяці тому +3

    ਬਾਬਾ ਜੀ ਤੁਸੀਂ ਵੀ ਆਪ ਬਹੁਤ ਮਰਿਆਦਾ ਚ ਜਿਹੜੇ ਮੰਦ ਬੁੱਧੀ ਨੂੰ ਇਸ ਤਰ੍ਹਾਂ ਖਿੱਚੀ ਕਰਦੇ ਹੋ ਬਾਬਾ ਜੀ ਤੁਸੀਂ ਪੁਲਿਸ ਨੂੰ ਫੜਾਉਂਦੇ ਜਾਂ ਪੁਲਿਸ ਨੂੰ ਨਾਲ ਲਿਆ ਤੇ ਪੰਜਾਬ ਪੁਲਿਸ ਕਿਸ ਵਾਸਤੇ ਹੈ

  • @BhupindersinghPannu-ei4vs
    @BhupindersinghPannu-ei4vs 2 місяці тому +9

    ਬਾ ਬਾ ਜੀ ਜਿਨਾ ਬੰਦੀਆਂ ਦਾਨਾਲੇਦਾ ਓਨਾ ਦੀ ਫੈਟੋ ਵਖਾਲੈ

  • @kuldipkaurkalsi923
    @kuldipkaurkalsi923 2 місяці тому +2

    ਜਿੱਥੇ ਮੱਝਾਂ ਲੇ ਕਿ ਗਏ ਹੇ ਮੱਝਾਂ ਨੇ ਪਛਾਣ ਲੇਣਾ ਹੇ ਤੁਹਾਨੁ।

  • @PardeepPassi1
    @PardeepPassi1 2 місяці тому

    ਬਾਬਾ ਜੀ ਮਹਾਨ ਕੰਮ ਕੀਤਾ .ਮਾਫ ਕਰਨ ਵਾਲਾ ਸਭ ਤੋ ਵੱਡਾ ਹੁੰਦਾ ਹੈ

  • @gurlabhsingh8072
    @gurlabhsingh8072 2 місяці тому +3

    ਬਾਬਾ ਜੀ ਮਾਰੋ ਨਾ ਇਹ ਇਸ ਦਾ ਵੱਡਾ ਦਾਵ ਹੈ ਚੋਰ ਪੱਕਾ ਹੈ ਇਹ ਹੱਟ ਨਹੀ ਸਕਦਾ ਇਹ ਇਕੱਲਾ ਨਹੀਂ ਗਿਰੋਹ ਹੈ ਇਸ ਨਾਲ

  • @samar_editz773
    @samar_editz773 Місяць тому +1

    ਪਿੰਡ ਦੇ ਬੰਦੇ ਦਾ ਤਾ ਪੁਛੋ ਚੰਗੀ ਤਰਾ ਵਿੱਚ ਜਰੂਰ ਹੋਉਗਾ ਕਿਉਂਕਿ ਪਿੰਡ ਦੇ ਬੰਦੇ ਬਿਨਾ ਟੈਣੀ ਦੇ ਡੇਰੇ ਦਾ ਨਾ ਕਿਵੇ ਪਤਾ ਚੱਲਿਆ ਸੋ ਇਸ ਕਰਕੇ ਪਿੰਡ ਦਾ ਬੰਦਾ ਤਾ ਜਰੂਰ ਹੋਵੇਗਾ ਘਰ ਦਾ ਭੇਤੀ ਹੀ ਲੰਕਾ ਢਹਾਉਦਾ ਹੁੰਦਾ ਜੀ

  • @teddypijionfarm4655
    @teddypijionfarm4655 2 місяці тому +1

    Eh pind de loga ch sachi rab aa insaniat hale vi jinda aa

  • @user-ce3xd2lv5q
    @user-ce3xd2lv5q 2 місяці тому +5

    ਬਾਬਾ ਜੀ ਜੀ ਕਿਤੇ ਹੱਥ ਤੁਹਾਡੇ ਤੋਂ ਇਹ ਤੇ ਕੋਈ ਗੱਲ ਬਣ ਗਈ ਨਾ ਮੰਦ ਬੁੱਧੀ ਨਾਲ ਤੇ ਤੁਸੀਂ ਦੁਬਾਰਾ ਸੇਵਾ ਲਈ ਤੁਸੀਂ ਮੂੰਹ ਨਹੀਂ ਕਰਨਾ ਤੁਸੀਂ

  • @vickyentertainment805
    @vickyentertainment805 2 місяці тому +5

    Waheguru

  • @raijs7842
    @raijs7842 2 місяці тому

    People of Punjab never stand for their right..and reality truth 🙏 good work exposed thieves.

  • @gurpreetgrewal9449
    @gurpreetgrewal9449 2 місяці тому +15

    ਬਾਈ ਜੀ ਏਸ ਕੱਲੇ ਨੂੰ ਨਾਂ ਪਸਾਓ ਨਾਲ ਦੀਆ ਵੀ ਨਾਮ ਲਾਓ

  • @NirvairSingh-nv2lh
    @NirvairSingh-nv2lh 2 місяці тому +6

    ਉਹ ਵੀਰੇ ਏ ਸਿਧਾ ਬੰਦਾ ਵਾ

  • @vijaydhiman7512
    @vijaydhiman7512 2 місяці тому +13

    ਜੂ‌‌ਤੀ ਫੇਰੋ ਬਾਬਾ ਜੀ ਇਹ ਸਭ ਡਰਾਮਾ ਕਰਦਾ 🩴🩴🩴

  • @JagjitSingh-lb8gu
    @JagjitSingh-lb8gu 2 місяці тому +15

    ਬੰਦਾ ਬੁਹਤ ਤੇਜ ਹੈ ਸੇਤੀ ਨੀ ਦਸਦਾ

  • @user-sp8sb9ih2l
    @user-sp8sb9ih2l 2 місяці тому +2

    Very nice bahi g

  • @armangrewal7089
    @armangrewal7089 2 місяці тому +1

    ਆਪਣਾ ਪੰਜਾਬ ਸੱਚੀ ਮੂਰਖ ਆ ਤਾਂਹੀ ਤਾਂ ਗੁਲਾਮੀ ਵਿਚ ਜੀਅ ਰਿਹਾ।। ਆਪਣੇ ਲੋਕਾਂ ਨੂੰ ਅਕਲ ਕਦੇ ਵੀ ਨਹੀਂ ਆਉਣੀ ।। 50 ਬੰਦੇ ਸਵਾਲ ਕਰ ਰਹੇ ਨੇ ।ਉਹ ਡਰਦਾ ਹੋਇਆ ਬੋਲੇਗਾ ਹੀ ਜੋ ਕਹੋਗੇ

  • @sukhsandhu4405
    @sukhsandhu4405 2 місяці тому +1

    Baba ji es noo kho navi jindgi jeeve.

  • @rockysahota7296
    @rockysahota7296 2 місяці тому +1

    Detective Baba ji 🙏

  • @user-jattsandhu
    @user-jattsandhu 2 місяці тому +1

    Waheguru ji 🙏🙏🙏

  • @user-id3nh8ss5z
    @user-id3nh8ss5z 2 місяці тому +2

    Waheguru ji

  • @jogasingh8578
    @jogasingh8578 2 місяці тому +5

    Baba ji is bandhe naal pind da bandha paka hove ga

  • @amarjitarora642
    @amarjitarora642 2 місяці тому

    Somebody from village is an accomplice of this man whom somebody from village is shielding

  • @SonuVirk-ro3zy
    @SonuVirk-ro3zy 2 місяці тому

    Waheguru ji waheguru ji waheguru ji waheguru ji waheguru ji waheguru ji 🙏🙏🙏🙏

  • @KalaMaan-wr6nu
    @KalaMaan-wr6nu 2 місяці тому +8

    Baba ji tusi kam bre change krde ho pr eh tusi dhakka hi kita h tuhanu bandya di koe parakh heni oh ta tusi socho ke eh kehre pasyo 20 majha kathiya chori kr lauga pr vaki jo tuhanu changa lage vaki waheguru tusi duniya dari dekhi h tusi aap bre samjhdar jo sat Shri akaal ji

    • @harjindersingh2728
      @harjindersingh2728 2 місяці тому

      sahi gall ehna nu bnda ni parkhna aunda ta he te pind vicho koe esde naal ni khlota fuddu bnauna eh loka na

  • @AGAMJOTGILL9861
    @AGAMJOTGILL9861 2 місяці тому

    Baba ji 1 gal aw ehda oh waheguru ji ne bcha kita guru ghar vich gya c eh mayha tekan bhave ander tak nhi gya pr waheguru ji nh ehde dil di avaaj sun gae tahi ehda bcha ho gya waheguru ji waheguru ji waheguru ji waheguru ji swas swas Guru Ramdas ji

  • @sonyvalu6137
    @sonyvalu6137 2 місяці тому +1

    ਜੱਗੀ ਤੂੰ ਸੇਵਾ ਨਹੀਂ ਕਰਦਾ ਤੂੰ ਵੀਡੀਓ ਤੇ ਵਿਉ ਲੈਣ ਦੇ ਲਈ ਕੰਮ ਕਰਦਾ। ਜੋ ਸੇਵਾ ਕਰਦੇ ਨੇ। ਉਹ ਤੇਰੇ ਵੰਗ। ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਮੰਨਿਆ ਕੇ ਇਸ ਨੇ ਚੋਰੀ ਕੀਤੀ ਹੈ। ਤੂੰ ਇਸ ਨੂੰ ਪਿੰਡ ਵਾਲਿਆਂ ਨੂੰ ਫੜਾ ਦਿੰਦਾ। ਤੂੰ ਤਾਂ ਪੂਰੀ ਫਿਲਮ ਬਣਾ ਦਿੱਤੀ।

  • @balvirsinghbrar1089
    @balvirsinghbrar1089 2 місяці тому

    Very.good. BI.JI 👍👌✌️💚💚💚🙏🙏

  • @PARAMJEETKAUR-cr6jr
    @PARAMJEETKAUR-cr6jr 2 місяці тому

    Bhot vadiya kita baba ji

  • @user-df6vd9iq1r
    @user-df6vd9iq1r 2 місяці тому +6

    Pulic nu na fdao app hall kro pulic kuj ni krdi y jagge

  • @maninderkaur6323
    @maninderkaur6323 2 місяці тому +2

    ਿੲੰਨੇ ਲੋਕੀ ਲੇਈ ਿਫਰਦੇ ਤੇ ੳਹੁਨੇ ਘਬਰਾਉਣਾ ਹੀ ਜੋ ਹੋ ਿਗਆ ਸੋ ਹੋ ਿਗਆ ਿਪੰਡ ਵਾਲੇ ਤੇ ਨੇਏ ਬੋਲਦੇ ਨੀ ਿੲਹ ਬਾਬਾ ਹੀ ਪਤਾ ਨੀ ਕੀ ਬਣਿਆ ਿਫਰਦਾ ਿੲੱਕ ਪਾਸੇ ਤੁਸੀ ਸੇਵਾ ਕਰਦੇ ਦੂਜੇ ਪਾਸੇ ਤੁਸੀ ੳਹੁਨੂੰ ਕੁੱਟਣ ਨੂੰ ਿਫਰਦੇ ਉਹ ਬੱਚਾ ਹੈ ਕਰਨ ਵਾਲੇ ਕੋਈ ਹੋਰ ਨੇ ਤੁਸੀ ਉਸ ਿਵਚਾਰੇ ਨੂੰ ਪਾਗਲ ਕਿੱਤਾ ਿਪਆ ਬੇਵਕੂਫ ਲੋਕ

  • @TarsemKumar-nl6ct
    @TarsemKumar-nl6ct 2 місяці тому +2

    ਬਾਈ ਸਰਦਾਰ ਜੀ ਤੁਸੀਂ ਸਾਬਿਤ ਕੀ ਕਰਨਾ ਚਾਹੁੰਦੇ ਹੋ 😅

  • @user-gd2kj2fw7t
    @user-gd2kj2fw7t 2 місяці тому

    Paji bhut changa kita chall reham harr ta is te app rabb roop he ho love u paji

  • @harjeetbohat2041
    @harjeetbohat2041 2 місяці тому

    Punjabi lok bahut vadhiyea ❤❤❤❤

  • @user-lz5qe2hz1n
    @user-lz5qe2hz1n 2 місяці тому +1

    ਉਹ ਤੇ ਉਂਜ ਹੀ ਘਬਰਾਇਆ ਹੋਇਆ ਹੈ ਉਸ ਨੂੰ ਖੁਦ ਨਹੀ ਪਤਾ ਲੱਗਦਾ ਹੈ ਜੋ ਤੁਸੀ ਕਹਿੰਦੇ ਹੋ ਉਹ ਕਹੀ ਜਾਂਦਾ ਹੈ ਮੱਝਾਂ ਵੇਚ ਹੋਰ ਗਏ ਹਨ ਫਸ ਇਹ ਗਿਆ ਹੈ ਕਿਓ ਪੁਲੀਸ ਨੂੰ ਦੇਣ ਲੱਗੇ ਹੋ ਉਹਨਾ ਤੇ ਕੁੱਟ ਕੁੱਟ ਕੇ ਮਾਰ ਦੇਣਾ ਹੈ ਬਾਬਾ ਜੀ ਮੇਹਰ ਕਰੋ ਪੁਲੀਸ ਕੋਲ ਨਾ ਦਿਓ ਵੇਚਣ ਵਾਲੇ ਤੇ ਸਾਰੇ ਬਚ ਜਾਣਗੇ ਪਸੂ ਕਿਹੜੇ ਹੁਣ ਮੁੜ ਆਉਣੇ ਹਨ ਛੱਡ ਦਿਓ ਗਰੀਬ ਮਾਰ ਨਾ ਕਰਿਓ

    • @jinderpreet7621
      @jinderpreet7621 2 місяці тому

      Thanu pta veer ji,enu tusi har hweyli di raiki karwa ti,chori chahe ene ethe kiti ja nai,but ene hun sab di raiki kar li,hunh na enu kise die pind lai k jaeyo,plz,jo v kamde,ohi boli janda

    • @jinderpreet7621
      @jinderpreet7621 2 місяці тому

      Jad ene kise da v na lai ta,ta dekhleo ,Jaggi veer,sup te neoley wala wair pai janha,baki thadi margi,hunh tusi Sadi gal ni mande,baad c tusi pastaunge,aasram da na Wadi badnam honha.

    • @jinderpreet7621
      @jinderpreet7621 2 місяці тому

      Hunh veer tusi Edan kande,pailan tusi lai k hy I keo aey

  • @user-rx1yk4zb3h
    @user-rx1yk4zb3h 2 місяці тому +2

    ਬਾਬਾ ਤੂੰ ਏਨਾ ਟਾਈਮ ਕਿਉ ਲਾਉਂਦਾ ਸਚਾਈ ਸਾਹਮਣੇ ਲਿਆਉਣ ਤੋਂ ਥੋੜ੍ਹਾ ਸਖ਼ਤੀ ਨਾਲ ਪੇਸ਼ ਆਓ ਤੁਸੀ ਤਾਂ ਇਹਦੀ ਸੇਵਾ ਵਿਚ ਲਗੇ ਹੋਏ ਹੋ

  • @dhruvmehta2612
    @dhruvmehta2612 2 місяці тому

    Love from Dabwali ❤❤

  • @sardulsingh6150
    @sardulsingh6150 Місяць тому

    9:45 ਬਾਬਾ ਜੀ -ਭੈਣ ਦਿਆ ਯਾਰਾ ਐਨੇ ਤਾਂ ਪ੍ਰਭਾਤ ਫੇਰੀ ਚ ਨਹੀਂ ਹੁੰਦੇ ਜਿੰਨੇ ਤੇਰੇ ਮਗਰ ਆ, ਸਿੱਖ ਮਰਿਆਦਾ ਚ ਰਹੋ।

  • @nirbhaisingh6456
    @nirbhaisingh6456 2 місяці тому +3

    ਜਿਹੜੇ ਲੋਕਾਂ ਨੂੰ ਪੈਸੇ ਭੇਜਦਾ ਸੀ। ਕਿਹੜੇ ਤਰੀਕੇ ਘਰ ਭੇਜਦਾ ਸੀ। ਉਹ ਨਾ ਦਾ ਪਤਾ ਕਰੋ। ਉਹਨੇ ਸਾਰੀ ਵੀਡਿਓ ਵਿਚ ਕਿਤੇ ਵੀ ਢੰਗ ਨਾਲ ਆਈ ਟੰਵੈਟੀ ਗੱਡੀ ਦਾ ਨਾ ਨਹੀਂ ਲਿਆ। ਉਹਦੇ ਤੋ ਤਰਤੀਬ ਵਾਰ ਪੁੱਛੋ। ਉਹਨੂੰ ਗੱਡੀਆਂ ਦਿਖਾ ਕੇ ਪੁੱਛੋ। ਇਹਨੇ ਵਿਚੋ ਦੇਖ ਕੇ ਦਸ ਗੱਡੀ ਕਿਸਤਰਾ ਦੀ ਸੀ।

  • @user-fh5xl6ne8t
    @user-fh5xl6ne8t 2 місяці тому +1

    ਸਾਰੇ ਨੰਬਰ ਬਾਜ਼ੀ ਬਣੋਣ ਦੲਏ ਆ

  • @GurdeepSingh-su5ev
    @GurdeepSingh-su5ev 2 місяці тому

    ਇਸ ਪਿੰਡ ਕਾਂਉਕੇ ਚੋ ਕੋਈ ਵੀ ਬੰਦਾ ਨਹੀ ਵੱਸਦਾ ਸਾਰਾ ਪਿੰਡ ਹੀ ਖੁਸਰਿਆ ਦਾ ਏ ਸ਼ਰਮ ਆਉਣੀ ਚਾਹੀਦੀ ਆ ਇਹ ਦੇ ਨਾਲ ਅੱਗੇ ਤੋ ਕੋਈ ਨਹੀ ਖੜੇਗਾ

    • @jasvinderrandhawa9014
      @jasvinderrandhawa9014 2 місяці тому

      LAKH DEE LANAT HE SARE PIND TE. IK CHOR NOO POLICE KOL NAHI ARREST KARA SAKKE.

  • @DidarVirk-dj9ul
    @DidarVirk-dj9ul 6 днів тому +1

    Bande sare pharho nahi ta phir ohi kum chuluga baba ji ade to bande pusho a ta phir ohe hi chuluga

  • @HarPreet-yp5rm
    @HarPreet-yp5rm 2 місяці тому +2

    Baba ji ki hal chal ne tuhde reply kreo

  • @harvinderbal-qt9xg
    @harvinderbal-qt9xg 2 місяці тому +2

    Garib nu pani tan pila do pani tan asi dushman nu v pilA dende a

  • @bhupindersinghbajwa1559
    @bhupindersinghbajwa1559 2 місяці тому +1

    ਉਹਨਾ ਤਾ ਜੋ ਕੀਤਾ ਹੈ ਪਰ ਤੁਸੀ ਜੋ ਕੁਝ ਕਹਿਦਾ
    ਉਹੀ ਮੰਨੀ ਜਾਦਾ ਆ ਪੈਰੀ ਜੁਤੀ ਤਾ ਪਵਾ ਦਿਉ ਗਰਮੀ ਕਿਨੀ ਆ

  • @user-pc8pr2om2k
    @user-pc8pr2om2k 2 місяці тому +1

    Bai aimratsir chd ta ohna kutna ahnu jina de name lae

  • @user-yy2zx6cm9g
    @user-yy2zx6cm9g 2 місяці тому

    ਕਿਤੇ ਨਾ ਕੰਮ ਹੋਵੇ ਤੇ ਸਿਰਫ ਕਰਦੇ ਸਧੂ ਇੱਕ ਵਾਰੀ ਕਰਦੇ ਆ ਜ ਨੂੰ ਮਾਰੋ ਦਬਕਾ ਉਹ ਆਪੇ ਸਾਰਾ ਕੁਝ ਸੱਚ ਦੱਸਣਗੇ ਇਹ ਗੱਲ ਇਹ ਆ ਮਤਲਬ ਦੀ ਐਵੇਂ ਨਾ ਤੁਰੇ ਫਿਰੋ ਲੋਕਾਂ ਇਕ ਮਿੰਟ ਦੇ ਵਿੱਚ ਕਈ ਕੁਝ ਕਰੀ ਜਾਣਾ

  • @gurlalsingh1590
    @gurlalsingh1590 5 днів тому

    ਬੰਦਾ ਬਹੁਤ ਵਧੀਆ ਐਕਟਿੰਗ ਕਰਦਾ ਫਿਰ ਮੂਰਖ ਬਣਾ ਗਿਆ

  • @pollywoodtadka972
    @pollywoodtadka972 2 місяці тому +1

    Baki gallan ta thik h, par isde gareeb de paira ch chapal ta pwado 👍

  • @rajkumarkumar2782
    @rajkumarkumar2782 2 місяці тому +1

    VEER JE TUSE ES NU ES DA GAHRA TAKA PUCHA DO

  • @user-df6vd9iq1r
    @user-df6vd9iq1r 2 місяці тому +2

  • @balwinder-bc8db
    @balwinder-bc8db 2 місяці тому +1

    Baba jaan shad dao yaar. Eh mundbudhi hai. Taini da dera poora ekatha hoeaa c kise kolo sun lya hou yaar. Shad dau gal nu yaar

  • @user-ce3xd2lv5q
    @user-ce3xd2lv5q 2 місяці тому +1

    ਬਾਬਾ ਜੀ ਹੁਣ ਤੁਸੀਂ ਵੀਡੀਓ ਚਾਣੇ ਪੁਲਿਸ ਨੂੰ ਫੜਾ ਦਈਏ ਤੇ ਉਦੋਂ ਕਿੱਥੇ ਗਏ ਸੀ ਉਦੋਂ ਕਿਉਂ ਨਾ ਪੁਲਿਸ ਨੂੰ

  • @Wearefarmers_punjab
    @Wearefarmers_punjab 2 місяці тому +1

    Naale ik hor gall na pichle 2 part vich kujh hega te naa hi ess teeje part vich huna....Khich k tu ehde 3 part bna ditte..koi gall krn waali kro, smj thnu v ehni heni..jinni chahidi aa...Ik society wale nu

  • @patialablogs293
    @patialablogs293 2 місяці тому

    Bhut vadye kita baba ji tusi kise da jee ni krda galt km krn nu koi muzburi hundi a chal rabb da bnda aa soch k maaf krdo last var

    • @daljitsingh7980
      @daljitsingh7980 2 місяці тому

      ਵੀਰੇ ਮਜਬੂਰੀ ਕਿੰਹਦੀ ਕੀ ਚੋਰੀ ਕਰੋ ਇਹ ਬੰਦ ਪੱਕਾ ਚੋਰ ਆ ਇਸਦੀ ਗੱਲ ਬਾਤ ਤੋਂ ਪਤਾ ਲੱਗਦਾ

  • @rajvirsingh6801
    @rajvirsingh6801 2 місяці тому +1

    ਇਹਨੂੰ ਛੱਡ ਕੇ ਬਹੁਤ ਵੱਡੀ ਗਲਤੀ ਕੀਤੀ ਆ ਤੁਸੀਂ ਬਾਬਾ ਜੀ ਜੇ ਇਹ ਸੱਚੀ ਚੋਰ ਆ

    • @pawandev570
      @pawandev570 2 місяці тому

      Tu bhaji ehde nal Hira aw

  • @user-un7qn1bn1i
    @user-un7qn1bn1i 2 місяці тому +1

    Eh ane joga lgda nai ki ade km nu ingam de ske, tusin lok v vihle lgde jo prsasn da km aap kr rhe

  • @amansandhu4864
    @amansandhu4864 2 місяці тому

    Waheguru Ji 🙏

  • @official_rajput1413
    @official_rajput1413 2 місяці тому +1

    Ode chappal te pwa do g kini grmi te kini garm dharti a 😢

  • @gurandittasinghsidhu
    @gurandittasinghsidhu 2 місяці тому +4

    Baba ji nu viwe bhat mal geye

    • @GurvailsinghAulakh
      @GurvailsinghAulakh 2 місяці тому

      Tu banda va Sala mera baba Sai banda a viwe de koi gal ni sharm kar

  • @DipuChadla-gd3cl
    @DipuChadla-gd3cl Місяць тому

    5 foot aage turda te pishe adda pind chitta kurta-pjama pa k te inj lagda mafia pind ch Aya hovey.

  • @mukhtairsingh8116
    @mukhtairsingh8116 2 місяці тому

    ਇਹ ਦੇਘਰ ਜਾਉ ਕਿੱਥੇ ਆ ਸਭ ਪਤਾ ਲੱਗ ਜਾਊ

  • @user-us9yz4fd7w
    @user-us9yz4fd7w 2 місяці тому +1

    Baba jee tussi greeba de madad kro sab chorr nae bank to loan landae na bad vh app he muzza chori ho gyaan karz maf kro je vachaa app nae kisse
    29:11 29:11
    de himat nai koi ik pind

  • @jaideepsingh3094
    @jaideepsingh3094 2 місяці тому

    Chalo channel ta chal e gya

  • @GurpreetSingh-ib6sb
    @GurpreetSingh-ib6sb 2 місяці тому

    ਕਿਉਂਕਿ ਸਾਨੂੰ ਇਹ ਪਤਾ ਨਾ ਸਾਡੇ ਇੱਕ ਤਰੀਕ ਦੀ ਮੰਡੀ ਲੱਗਦੀ ਹੈ ਇੱਥੇ ਹਰ ਮਹੀਨੇ ਲੱਗਦੀ ਹ ਜੀ ਰਾਮਪੁਰਾ ਪੂਲ ਮੰਡੀ ਸਾਨੂੰ ਪਤਾ ਸੀ ਯੂਪੀ ਦੀਆਂ ਮੱਝਾਂ ਢੋਂਦੇ ਰਹਿੰਦੇ ਆਂ ਅਸੀਂ ਡਰਾਈਵਰ ਬੰਦੇ ਆਂ ਸਾਨੂੰ ਪਤਾ ਕਿੰਨੇ ਦੀ ਮੱਝ ਵਿਕਦੀ ਹ ਕਿੰਨੇ ਦੀ ਨਾ ਉਥੇ

  • @NewsChapa
    @NewsChapa 2 місяці тому +2

    मेरे हिसाब से इस बंदे को छोड़ देना चाहिए, क्योंकि अब इसकी अकल आ चुकी है

  • @Mannsingh76
    @Mannsingh76 2 місяці тому +1

    ਲੱਖਦੀ ਲਾਹਣਤ ਇਸ ਪਿੰਡ ਵਾਲਿਆਂ ਦੇ ਇਸ ਲਈ ਕੋਈ ਮਦਦ ਨਹੀਂ ਕਰਦਾ ਪੁਲਿਸ ਵੀ ਕੀ ਕਰੇ ਸਾਰੇ ਤਮਾਸ਼ਾ ਦੇਖਣ ਵਾਲੇ ਆਪਣੇ ਪੰਜਾਬੀਆਂ ਦੇ ਹੱਡਾਂ ਵਿਚ ਪਾਣੀ ਭਰ ਗਿਆ ਪਹਿਲਾਂ ਵਾਂਗ ਪਿਆਰ ਨਹੀ ਰਿਹਾ ਜਿਥੇ ਪਿਆਰ ਉਥੇ ਏਕਤਾ ਹੋਣੀ ਚਾਹੀਦੀ ਸੀ ਪਿੰਡ ਬਾਰੇ ਪਤਾ ਲੱਗਿਆ

  • @Eknoor_singh_dhanoa
    @Eknoor_singh_dhanoa 2 місяці тому +2

    ਬਾਬੇ ਨੇ ਮਾਰ ਦੇਣਾ ਬਿਚਾਰਾ

  • @Blazingh_Runner
    @Blazingh_Runner 2 місяці тому +2

    His making stories up still and little truth

  • @sanjugautam7793
    @sanjugautam7793 2 місяці тому +2

    ਬਾਬਾ ਕੀ ਗੱਲਾਂ ਕਰਦਾ ਤੂੰ

  • @kaurharwinder2507
    @kaurharwinder2507 2 місяці тому +2

    🙏🙏🙏🙏

  • @jatendersingh267
    @jatendersingh267 20 днів тому

    ਨੀ ਇਹ ਤੁਹਾਨੂੰ ਸਾਰਿਆਂ ਨੂੰ ਪਾਗਲ ਬਣਾ ਰਿਹਾ ਹੈ

  • @happysharma1135
    @happysharma1135 2 місяці тому

    ਪਾਰ੍ਟ ਤਾ 4 ਜਾ 5 ਬਣਾ ਦਿੰਦੇ ਹੋ, ਜਦੋਂ ਕਿ ਮੇਨ ਮੇਨ ਵੀਡੀਓ ਬਣਾਓ ਵਿਊ ਆਉਣੇ ਤਾ ਥੋੜੀ ਵੀਡੀਓ ਚ ਵੀ ਆ ਜਾਣਗੇ ਤੁਸੀਂ ਤਾ 4 ਘੰਟੇ ਦੀ live ਚਲਾ ਦਿੰਦੇ ਓ

  • @mr.indian5831
    @mr.indian5831 2 місяці тому

    But baba g bhot vadia kam kiya bande nu chad dita

  • @user-vu7tu3eb8k
    @user-vu7tu3eb8k 2 місяці тому +1

    ਬਾਬਾ ਜੀ ਤੁਸੀਂ ਕਿੰਨੇ ਸਮਝਦਾਰ ਹੋ ਆ ਕੀ ਕਰੀ ਜਾਂਦੇ ਹੋ ਤੁਸੀਂ😅😅😅

  • @user-ze6qi2tc7t
    @user-ze6qi2tc7t 2 місяці тому +2

    Tanu. Madal. Nahi. Dena kise ne Bache Nu. Fasa Dita Hai

  • @JujharSingh-qu1be
    @JujharSingh-qu1be 2 місяці тому +1

    Police babe te karvei kre ih kem police da ADDA thorra

  • @tajwrsingh5990
    @tajwrsingh5990 2 місяці тому

    ਏਸ ਨੂੰ ਨਾ ਛੱਡੋ ਭੋਲੇ ਪੰਜਾਬ ਦੇ ਲੋਕੋ 🤦‍♀️ ਏਹ ਬੜਾ ਤੇਜ਼ ਏ ਤੁਹਾਡੇ ਸਭ ਤੋਂ ਤੇਜ਼ ਆ ਬੰਦਾ ਏਹ 🤦‍♀️ ਪੁਲਸ ਕੋਲ ਛੱਡਣਾ ਸੀ ਜੇਲ੍ਹ ਵਿੱਚ ,, ਕਿਵੇਂ ਸੋਚ ਸੋਚ ਹੌਲੀ-ਹੌਲੀ ਬੋਲਦਾ ,, ਕਿੰਨਾ ਸਾਓ ਬਣਦਾ ,, ਚੋਰ ਗਿਰੋਹ ਫੜਾ ਦੇਣਾ ਸੀ ਏਸ ਨੇ