ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਗੁਜ਼ਾਰਾ ਨਹੀਂ ਹੋਣਾ-ਬੀਬੀ ਜੈਤੋਂ-

Поділитися
Вставка
  • Опубліковано 30 січ 2025

КОМЕНТАРІ • 61

  • @HarinderSingh-k4s
    @HarinderSingh-k4s 13 днів тому +6

    ਵਾਹ ਜੀ ____ ਮਾਤਾ ਸ਼ੇਰਨੀ ਜੀ

  • @harinderdhaliwal9732
    @harinderdhaliwal9732 13 днів тому +4

    ਵਾਹਿਗੁਰੂ ਜੀ

  • @SwarnSingh-d5q
    @SwarnSingh-d5q 14 днів тому +6

    Amritpal khalsa jindabad

  • @AmarSingh-gp2hd
    @AmarSingh-gp2hd 15 днів тому +7

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਐਸ ਐਫ਼ ਜੇ ਜਿੰਦਾਬਾਦ 🚩🚩

  • @AmarSingh-gp2hd
    @AmarSingh-gp2hd 15 днів тому +5

    ਧੰਨ ਧੰਨ ਮਾਤਾ ਜੀ 🚩🙏🚩❤️

  • @khalsarajinpunjab3718
    @khalsarajinpunjab3718 14 днів тому +3

    Waheguru ji

  • @ਸੰਦੀਪਕੁਮਾਰ-ਣ5ਟ

    ਪੰਜਾਬ ਹੱਲ ਖਾਲਿਸਤਾਨ

    • @AmarSingh-gp2hd
      @AmarSingh-gp2hd 15 днів тому

      ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਐਸ ਐਫ਼ ਜੇ ਜਿੰਦਾਬਾਦ 🚩🚩

  • @HARLEEN.HARJOT
    @HARLEEN.HARJOT 15 днів тому +4

    🙏🙏🙏🙏

  • @karamsingh6333
    @karamsingh6333 14 днів тому +3

    Very good

  • @prabhjotkaur629
    @prabhjotkaur629 8 днів тому

    ਇਹੋ ਜਿਹੀਆਂ ਸੇ਼ਰਨੀ ਮਾਂਵਾਂ ਦੀ ਲੋੜ ਹੈ ਨਾ ਕਿ ਬਿਉਟੀ ਪਾਰਲਰ ਵਾਲੀ ਆਂ ਮਾਂਵਾਂ ਦੀ ਪਰਮਾਤਮਾ ਕਿਰਪਾ ਕਰਨ ਬੇਅੰਤ ਖੁਸੀਆਂ ਬਰਕਤਾਂ ਸਫਲਤਾ ਨਾਮ ਸਿਮਰਨ ਦੀਆਂ ਅਸੀਸਾਂ ਤੇ ਹਰਿ ਮੈਦਾਨ ਚੜ੍ਹਦੀ ਕਲਾਂ ਬਖਸ਼ਣ 🙏🙏

  • @Nirbhai-x2o
    @Nirbhai-x2o 9 днів тому +2

    ਕੀ ਤਿਆਰੀ ਹੈ ਖਾਲਿਸਤਾਨ ਦੀ ਕਦੇ ਕਿਹਾ ਇਕ ਗੁਰੂ ਘਰ ਇਕ ਸਮਸਾਨਘਾਟ,ਹੋਵੇ ਕਦੇ ਕਿਹਾ,ਦਲਿਤ ਸਮਾਜ,ਨੂੰ ਨਾਲ ਜੋੜੋ ਅਜ ਤਿਆਰੀ ਕਰੋ ਫਿਰ ਪੰਜਾਹ,ਸਾਲ ਵਿਚ ਬਣੂੰ ਖਾਲਿਸਤਾਨ ਇਕੱਲੇ ਨਾਰੇ ਨੀ ਆਜਾਦੀ,ਲਿਆਉਦੇ,ਹਾ ਕੁਰਸੀਆ,ਮਿਲ ਜਾਣਗੀਆ

  • @MastanSinghDulai
    @MastanSinghDulai 13 днів тому +2

    ਬਿਲਕੁਲ ਜੇ ਇੰਡੀਆ ਵਿੱਚ ਸਿੱਖ ਕੌਮ ਨੂੰ ਬਚਾਉਣਾ ਹੈ ਤਾਂ ਅਜਾਦ ਖਾਲਿਸਤਾਨ ਜਰੂਰੀ ਹੈ।

  • @advocatejagmohansinghbhatt6707
    @advocatejagmohansinghbhatt6707 12 днів тому +1

    Bilkul theek gall ee g

  • @SatnamSingh-su3kq
    @SatnamSingh-su3kq 15 днів тому +3

    Wahiguru ji

  • @Gms-rn2fg
    @Gms-rn2fg 15 днів тому +7

    ਬੀਬੀ ਜੀ ਸਿਮਰਨ ਜੀਤ ਸਿੰਘ ਮਾਨ ਏਜੰਸੀਆਂ ਦਾ ਬੰਦਾ ਹੈ ਸਿਰਫ਼ ਲੋਕਾਂ ਨੂੰ ਮੂਰਖ ਬਨੋਣਾ ਹੀ ਉਹਦਾ ਕੰਮ ਹੈ ਐਵੇਂ ਨੌਜਵਾਨਾਂ ਨੂੰ ਕੁਰਾਹੇ ਕਯੋਂ ਪਾ ਰਹੇ ਹੋ।

    • @Amanpreet-ni2lp
      @Amanpreet-ni2lp 10 днів тому +1

      Ghat koi v nhi

    • @Nirbhai-x2o
      @Nirbhai-x2o 9 днів тому +1

      ਇਨਾ,ਨੂੰ ਸਾਰਾ ਪਤਾ ਬੱਸ ਨੌਜਵਾਨੀ ਭੜਕਾਉਣੀ,ਹੈ

    • @JagroopSingh-no7xy
      @JagroopSingh-no7xy 7 днів тому +1

      ਨਸ਼ੇ ਨਾਲ ਮਰਨ ਵਾਲੇ ਕਿਸੇ ਮਾਵਾ ਦੇ ਪੁੱਤ ਨਹੀ ਦੱਲਿਓ

    • @naunihalsingh4108
      @naunihalsingh4108 5 днів тому

      Indian State day dalio jihra nasha Gujrati lobby da Punjab Wich vikda usnal hajara mauta ho rahiya ney oh nhi disdey tuhnau nauhawani da ghan kardey​@@Nirbhai-x2o

  • @bsdhaliwal123
    @bsdhaliwal123 15 днів тому +4

    ਬੀਬੀ ਜੀ ਇਕ ਸਬਦ 40 ਮੁਕਤਿਆਂ ਲਈ ਵੀ ਕਰ ਦਿੰਦੇ। ਜਿਸ ਪਵਿੱਤਰ ਧਰਤੀ ਤੇ ਖੜ ਕੇ ਬੋਲਣ ਸੁਭਾਗ ਪ੍ਰਾਪਤ ਹੋਇਆ ਹੈ।

  • @sandhu3507
    @sandhu3507 15 днів тому +3

    ਬੀਬੀ ਗੱਲ ਤੁਹਾਡੀ ਠੀਕ ਹੈ “ ਸਿੱਖ ਦਾ ਆਪਣਾ ਘਰ ਹੋਣਾ ਜ਼ਰੂਰੀ ਹੈ “ ਪਰ ਸਿਰਫ ਸਟੇਜਾਂ ਤੇ ਰੌਲਾ ਪਾਕੇ ਖਾਲਿਸਤਾਨ ਨਹੀ ਬਣਨਾ “ ਸਿਮਰਨਜੀਤ ਮਾਨ ਹਰ ਵੇਲੇ ਖਾਲਿਸਤਾਨ ਦੇ ਨਾਅਰੇ ਮਾਰਦਾ “ ਪਰ ਇਸ ਤੇ ਕੋਈ ਪਰਚਾ ਨਹੀ ਹੁੰਦਾ “ ਦੂਜੇ ਪਾਸੇ ਨੋਜਵਾਨਾ ਤੇ NSA UAPA ਲੱਗ ਰਹੇ ਨੇ “ ਹੁਣ ਸਿਮਰਨਜੀਤ ਮਾਨ ਨੇ ਖੁਦ ਵਕੀਲ ਦੇ ਕੇ ਅੰਮ੍ਰਿਤਪਾਲ ਤੇ UAPA ਲਗਵਾਇਆ “ ਇੱਕ ਕਾਤਲ ਕੇਸ ਵਿੱਚ ਕਿਸੇ ਦੇ UAPA ਲੱਗਦਾ ਮੈਂ ਪੰਜਾਬ ਵਿੱਚ ਪਹਿਲੀ ਵਾਰ ਸੁਣਿਆ “ ਆਪਣੀ ਕੁਰਸੀ ਖੁੱਸਣ ਦੇ ਡਰ ਤੋਂ ਸਰਕਾਰ ਨੂੰ ਆਪਣੇ ਹੀ ਨੋਜਵਾਨਾ ਤੇ UAPA ਲਗਾਉਣ ਲਈ ਰਸਤਾ ਪੱਧਰਾ ਕਰਕੇ ਦੇਣ ਵਾਲੇ ਸਿੱਖ ਕੌਮ ਨੂੰ ਖਾਲਿਸਤਾਨ ਕਿਵੇਂ ਲੈ ਕੇ ਦੇਣਗੇ “ ਮੇਰਾ ਤਾ ਇਹ ਗੱਲ ਸਮਝ ਤੋ ਬਾਹਰ ਹੈ,

    • @sardarni5505
      @sardarni5505 15 днів тому

      ਸਿਮਰਨਜੀਤ ਸਿੰਘ ਢਿਲੋ ਬਹੁਤ ਖਰ ਰੱਖਦਾ ਇਹ ਆਪਣੇ ਤੋਂ ਉਪਰ ਕਿਸੇ ਨੂੰ ਨਹੀਂ ਦੇਖ ਸਕਦਾ ਹੁਣ ਤਕ ਕੀ ਕੀਤਾ ਖਾਲਿਸਤਾਨ ਲਈ

  • @jaswindersingh-lq6sl
    @jaswindersingh-lq6sl 15 днів тому +1

    Ih sach sabit ho chucka hai ke sikh kaum layee sikh state kitni jaruri hai

  • @GurnamSingh-l3j
    @GurnamSingh-l3j 14 днів тому +1

    ਬੀਬੀ ਜੀ ਇਹ ਲੀਡਰ ਆਪ ਇਕੱਠੇ ਨਹੀ ਰਹ ਰਿਹੈ। ਆਪੋ ਆਪਣੀ ਦਬਲੀ ਬਜਾ ਰਹੇ ਨੇ। ਇਹ ਖਾਲਿਸਤਾਨ ਕਿੱਥੋਂ ਸਭ ਲੈਣ ਗੇ

  • @jon-eq5br
    @jon-eq5br 11 днів тому

    ਭਾਈ ਅੰਮ੍ਰਿਤਪਾਲ ਸਿੰਘ ,ਦਾ ਸਾਥ ਦੇਵੋ ਜੀ

  • @VijaySharma-jh8or
    @VijaySharma-jh8or 5 днів тому

    Khalistan da Rashtrapati aur PM koun banega ji

  • @Manjeeto-9-xc
    @Manjeeto-9-xc 13 днів тому +1

    20 ,20 mic 🎤🎙️ HOR LAGA K KHADE HOYA KARO STAGAAN OPAR BANNA HI NHIN KOJH ....KUKI RAHIT BAHIT DI POWER KIDHAR HAI NAAM BAANI BJAGTI AMRITWELE mmm???

  • @hazurkhehra6838
    @hazurkhehra6838 14 днів тому +2

    Amritpal singh jinabab

  • @pardeepsinghsingh7250
    @pardeepsinghsingh7250 15 днів тому +1

    👏🏻👏🏻

  • @satnamsingh6376
    @satnamsingh6376 8 днів тому

    Sherni

  • @kudeepsingh1576
    @kudeepsingh1576 15 днів тому +1

    Babe thora sah lela Pane pe la B.p vad jana ee taik naa kra le😎😎😎😎

  • @ssktrucking4791
    @ssktrucking4791 15 днів тому +1

    Mai bhagi di waris aje jiondi ah 🙏

  • @hazurkhehra6838
    @hazurkhehra6838 14 днів тому +1

    Amritpal singh nu cm banao ji plz saarai masle Hal ho jange ji plz 🙏🏻

  • @amanpreetsingh6204
    @amanpreetsingh6204 9 днів тому

    ਖਾਲਿਸਤਾਨ ਜਿੰਦਾਬਾਦ ⚔️⚔️⚔️⚔️⚔️⚔️

  • @johnjones-zq2uf
    @johnjones-zq2uf 13 днів тому +1

    Bibia speaker bano

  • @ManjinderSingh-ze1dq
    @ManjinderSingh-ze1dq 7 днів тому

    ਭੈਣ ਜੀ ਤੁਸੀਂ ਸਿੱਖ ਇਤਿਹਾਸ ਸਿਖਾਂ ਬਾਰੇ ਪੂਰੀ ਸਚਾਈ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ। ਪਰ ਸਿਮਰਨਜੀਤ ਸਿੰਘ ਮਾਨ ਇੱਕ ਸੱਚਾ ਸਿੱਖ ਨਹੀਂ ਹੋ ਸਕਦਾ। ਉਸ ਅਜਤੱਕ ਦੀਪ ਸਿੱਧੂ ਜਾਂ ਸਿੱਧੂ ਮੂਸੇ ਦੀ ਮੌਤ ਦੀ ਇੰਨਕੁਆਰੀ ਵਾਰੇ ਕਿਤੇ ਵੀ ਧਰਨਾ ਨਹੀਂ ਪਾਰਲੀਮੈਂਟ ਵਿੱਚ ਵੀ ਇਹਨਾਂ ਯੋਧਿਆਂ ਦੇ ਇੰਨਸਾਫ ਲਈ ਕੋਈ ਠੋਸ ਮੰਗ ਨਹੀਂ ਕੀਤੀ ਇਹਨਾਂ ਦੀ ਇੰਨਕੁਆਰੀ ਕਰਨ ਸੁਪਰੀਮ ਕੋਰਟ ਨੂੰ ਵੀ ਅਪੀਲ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ। ਖਾਲਸਥਾਨ ਦੀ ਗੱਲ ਕਰਨ ਤੇ ਭਾਈ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਡਿਬਰੂਗੜ ਭੇਜਿਆ ਪਰ ਸਿਮਰਨਜੀਤ ਸਿੰਘ ਮਾਨ ਨੂੰ ਪੁਲਸ ਜਾਂ ਸੈਂਟਰ ਸਰਕਾਰ ਕਿਉਂ ਨਹੀਂ ਕੁਝ ਕਹਿੰਦੀ ਕਿਉਂਕਿ ਇਹ ਸਰਕਾਰੀ ਕਰਿੰਦਾ ਹੈ ਸਿੱਖ ਧਰਮ ਅੰਦਰੂਨੀ ਤੌਰ ਤੇ ਕਮਜ਼ੋਰ ਕਰ ਰਿਹਾ ਹੈ।

  • @gurbachansingh656
    @gurbachansingh656 9 днів тому

    Waheguru ji karpa karn kom te panth te khalsa is king punjabi surmey jandabad Khalsatan jandabad Khalsatan jandabad Khalsatan jandabad

  • @gurmejmand7208
    @gurmejmand7208 15 днів тому +1

    Rajeev gandi kolo mafi mang ke singhan nu khtem Karn di gll karke aha c simrnjeet man

  • @amarjitsinghsekha79
    @amarjitsinghsekha79 14 днів тому +1

    Tusi hai hi shitra de yar bibi tenu ki pta simarnjit ta ehna da hi band kio sang padi Jani aa bibi age Thora kuj hoya

  • @ParvinderSingh-lr9jy
    @ParvinderSingh-lr9jy 11 днів тому

    Khalisthan jaa jattsthan,

  • @hazurkhehra6838
    @hazurkhehra6838 14 днів тому +1

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @mangelsingh4749
    @mangelsingh4749 10 днів тому

    Bebe.koe.gurusaab.de.gal.karla.tuse.lar2.mar.jana.koj.ne.hona.gadar.maan.lakh2.leatar.vechda

  • @JagroopSingh-no7xy
    @JagroopSingh-no7xy 7 днів тому

    ਸਿਮਰਨਜੀਤ ਸਿੰਘ ਮਾਨ ਦੇ ਤਰੀਕੇ ਨਾਲ ਖਾਲਿਸਤਾਨ ਨਹੀ ਬਣਨਾ ਰਿਫਰੰਡਮ ਵਾਲੀ ਧਿਰ ਦਾ ਸਾਥ ਦਿੱਤਾ

  • @hazurkhehra6838
    @hazurkhehra6838 14 днів тому +1

    Punjab walio amritpal singh da saath dio plz plz 🙏🏻

  • @gurbachansingh656
    @gurbachansingh656 9 днів тому

    Hindu hakumt mordabad kafar lok hindu sarkar mordabad Khalsatan jandabad 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤

  • @hazurkhehra6838
    @hazurkhehra6838 14 днів тому +1

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 14 днів тому +1

    2027 ch amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 14 днів тому +1

    Bibi ji amritpal singh da saath dio plz plz 40 saal ho gae a ki kita sikhan de lai

  • @hazurkhehra6838
    @hazurkhehra6838 14 днів тому +1

    Maan saab tushi amritpal singh da saath dio plz plz 🙏🏻

  • @ravindersingh2914
    @ravindersingh2914 12 днів тому

    Punjab da ek hi hal jera mange khalistan oudi pati jauo khal 😂😂

  • @satnamsingh6376
    @satnamsingh6376 8 днів тому

    Waheguruji

  • @GurnamSingh-l3j
    @GurnamSingh-l3j 14 днів тому +1

    ਬੀਬੀ ਜੀ ਇਹ ਲੀਡਰ ਆਪ ਇਕੱਠੇ ਨਹੀ ਰਹ ਰਿਹੈ। ਆਪੋ ਆਪਣੀ ਦਬਲੀ ਬਜਾ ਰਹੇ ਨੇ। ਇਹ ਖਾਲਿਸਤਾਨ ਕਿੱਥੋਂ ਸਭ ਲੈਣ ਗੇ